Это видео недоступно.
Сожалеем об этом.

Shambhu Border ਨੂੰ ਖੋਲ੍ਹਣ ਦਾ ਆਦੇਸ਼, ਅਦਾਲਤ ਨੇ ਕਿਹਾ ਇੱਕ ਹਫ਼ਤੇ ਅੰਦਰ ਖੋਲ੍ਹਿਆ ਜਾਵੇ ਰਾਹ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 9 июл 2024
  • #shambhu #farmer #punjab
    ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸ਼ੰਭੂ ਬਾਰਡਰ ’ਤੇ ਬੰਦ ਕੀਤੇ ਗਏ ਰਸਤੇ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇ। ਹਾਈਕੋਰਟ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਇਕ ਹਫ਼ਤੇ ਦੇ ਅੰਦਰ ਬੈਰੀਕੇਡ ਹਟਾ ਲਵੇ। ਹਾਈ ਕੋਰਟ ਨੇ ਇਹ ਫ਼ੈਸਲਾ ਉਦੈ ਪ੍ਰਤਾਪ ਵੱਲੋਂ ਪਾਈ ਗਈ ਪਟੀਸ਼ਨ ਦੀ ਸੁਣਵਾਈ ਦੌਰਾਨ ਲਿਆ ਹੈ। ਫ਼ੈਸਲੇ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਹਦਾਇਤ ਦਿੱਤੀ ਗਈ ਹੈ।
    ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
    ਐਡਿਟ- ਸ਼ਦਾ ਮਿਧਤ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 73

  • @thehunterking8711
    @thehunterking8711 Месяц назад +17

    ਬਹੁਤ ਧੰਨਵਾਦ ਵਕੀਲ ਸਾਹਿਬਾਨਾਂ🙏🏻
    ਧੰਨਵਾਦ ਮਾਣਯੋਗ ਹਾਈਕੋਰਟ ਦਾ🙏🏻

  • @JagjitSingh-uz4dv
    @JagjitSingh-uz4dv Месяц назад +28

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @raviinder6406
    @raviinder6406 Месяц назад +30

    यह किसानों की जीत है, सच्चाई की जीत है ✊✊🙏🙏

    • @rjuthred6995
      @rjuthred6995 Месяц назад +1

      😂😂😂 kehri jeet hai, raste kholan nu akheya, farzi kisan ghar nu mudange hun

    • @majhedamajhail966
      @majhedamajhail966 Месяц назад +8

      ​@@rjuthred6995 fikar na kar hun Jo nhi aye c oo b aun gay Delhi jaan Lai 😂 jhona lag giya hun free a kisan

    • @MRSINGH.OFFICIAL
      @MRSINGH.OFFICIAL Месяц назад +3

      @@rjuthred6995😂 order parla govarjeet har gye tusi Sanghi hamesha di tarah😂😂😂😂
      Laalo chitra te burnol

    • @samip3124
      @samip3124 Месяц назад

      Chup re tambacoo baz😂​@@MRSINGH.OFFICIAL

    • @singhsaab-cg8id
      @singhsaab-cg8id Месяц назад +4

      ​@@rjuthred6995Teri galti nahi gangua gaddar Punjab de pehla v si hun v ne😂😂

  • @rajanpreetkaur121
    @rajanpreetkaur121 Месяц назад +23

    ਅਸੀਂ ਜਿੱਤਾਗੇ ਜ਼ਰੂਰ ਜੰਗ ਜਾਰੀ ਰੱਖਿਓ 🎉🎉🎉🙏🙏🙏🙏

  • @MRSINGH.OFFICIAL
    @MRSINGH.OFFICIAL Месяц назад +6

    Bahut vadia g, BJP sarkar now has to remove barricades👍

  • @thehunterking8711
    @thehunterking8711 Месяц назад +11

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ
    ਕਿਸਾਨਾਂ ਨੂੰ MSP ਦਿੱਤੀ ਜਾਵੇ
    ❤❤❤❤❤❤❤❤❤❤

  • @Mrindia699
    @Mrindia699 Месяц назад +3

    jai jawan
    jai kisan

  • @user-uy4ym8uw8h
    @user-uy4ym8uw8h Месяц назад +1

    Thanks vakeel sahib

  • @user-pb3xt8pp5h
    @user-pb3xt8pp5h Месяц назад

    Very good news well done fighting for our rights this is our fundamental rights hai ❤ no Farmers No food

  • @onkarsinghthapar9920
    @onkarsinghthapar9920 Месяц назад +1

    Jai kisan, kisan jindabad, jindabad, jindabad 👍👍🙏🙏

  • @jacksapera73
    @jacksapera73 Месяц назад +3

    ਮਜ਼ਦੂਰਾਂ ਨੂੰ ਕੀ ਮਿਲਿਆ ਏਸ ਲੜਾਈ ਚ ਛੁਣਛੁਣਾ 🙏 ਕਿਸਾਨਾਂ ਨੂੰ ਤਾਂ ਹਰ ਫ਼ਸਲ ਤੇ ਵਧ ਤੋਂ ਵਧ ਰੇਟ ਚਾਹੀਦਾ ਪਰ ਜਦੋਂ ਗੱਲ ਮਜ਼ਦੂਰਾਂ ਦੀ ਆਉਂਦੀ ਐ ਤਾਂ ਪਿੰਡਾਂ ਦੇ ਵਿਚ ਏਹੀ ਕਿਸਾਨ ਮੱਤੇ ਪਾ ਲੈਂਦੇ ਐ 400 ਦਿਹਾੜੀ ਦੇਣ ਲੱਗੇ ਚੀਕ ਨਿਕਲ ਜਾਂਦੀ ਐ ਝੋਣਾ ਲਵਾਈ ਪਿਛਲੇ ਸਾਲ ਦੇ ਰੇਟ ਦੇ ਹਿਸਾਬ ਨਾਲ ਦਿਤੀ ਏਸ ਵਾਰੀ ਵੀ 🙏ਮੇਰੇ ਹਿਸਾਬ ਨਾਲ਼ ਮਜ਼ਦੂਰਾਂ ਦਾ ਨਾਮ ਨਾਂ ਵਰਤੋਂ ਆਵਦੀ ਲੜਾਈ ਆਵਦੇ ਦਮ ਤੇ ਲੜੋ ਬਾਕੀ ਸਰਕਾਰ ਨੇਂ ਹਰ ਫ਼ਸਲ ਦਾ ਰੇਟ ਵਧਾ ਦਿਤਾ 2000 ਕਿਸਾਨਾਂ ਦੇ ਖਾਤੇ ਆਉਂਦਾ ਬਿਜਲੀ ਫ੍ਰੀ ਕਰਤੀ ਘਰ ਦੀ ਵੀ ਤੇ ਖੇਤ ਦੀ ਵੀ ਹੋਰ ਕੀ ਰਹਿ ਗਿਆ ਐਵੇਂ ਮੰਗਤੇ ਬਣੇ ਬੈਠੇ ਓ

    • @dhanasingh4699
      @dhanasingh4699 Месяц назад +1

      ਨਾਮ ਵੀ ਹਟਾ ਦੇਣਾ ਚਾਹੀਦਾ। ਮਜ਼ਦੂਰ ਕਿਹੜਾ ਜਾਂਦੇ ਹਨ

    • @jacksapera73
      @jacksapera73 Месяц назад

      @@dhanasingh4699 ਦਿਲੀ ਵਾਲੇ ਮੋਰਚੇ ਚ ਮੂਹਰੇ ਹੋਕੇ ਡਾਂਗਾਂ ਖਾਧੀਆ ਸੀ ਮਜ਼ਦੂਰਾਂ ਨੇ ਓਸ ਮੋਰਚੇ ਵੇਲੇ ਜੇ ਕਿਸਾਨ ਜਥੇਬੰਦੀਆਂ ਨੇਂ ਇਕ ਵਾਰੀ ਵੀ ਸਰਕਾਰ ਨੂੰ ਮਜ਼ਦੂਰਾਂ ਦੇ ਹਾਲਾਤ ਮੁਤਾਬਕ ਮਜਦੁਰੀ ਦਿਹਾੜੀ ਵਧਾਉਣ ਬਾਰੇ ਬਿਆਨ ਦਿਤਾ ਤਾਂ ਵੀਰ ਮੈਨੂੰ ਦਸ ਫੇਰ ਮੈਂ ਆਵਦੀ ਗਲਤੀ ਸੁਧਾਰ ਲਉਂ ਬਾਕੀ ਮੈਂ ਵੀ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦਾ ਪਰ ਗਰੀਬ ਮਜ਼ਲੂਮ ਦੀ ਆਵਾਜ਼ ਆਪਾਂ ਨੀਂ ਚੁਕਦੇ ਤਾਂ ਫੇਰ ਆਪਾਂ ਵੀ ਖੁਦਗਰਜ਼ ਈ ਹੋਏ 🙏🙏

  • @mankind905
    @mankind905 Месяц назад +5

    👍👍👍👍👍👍👍

  • @farmerlife4008
    @farmerlife4008 Месяц назад +3

    Jai kisan

  • @Fateh_boutique
    @Fateh_boutique Месяц назад +9

    Kisan jindabad

  • @user-pb3xt8pp5h
    @user-pb3xt8pp5h Месяц назад

    Fighting for kissan

  • @dhaliwalsaab-hb5ge
    @dhaliwalsaab-hb5ge Месяц назад +1

    पंजाब हरियाणा एकता जिंदाबाद

  • @Jasminkarn
    @Jasminkarn Месяц назад +2

    Jai Jawan Jai kisan

  • @DIL786sh
    @DIL786sh Месяц назад +4

    ❤❤

  • @tschattha3006
    @tschattha3006 Месяц назад

    Nice work ❤

  • @jaskaranSingh-kq3hf
    @jaskaranSingh-kq3hf Месяц назад +4

    Bku zindabad

  • @user-li4hz7rk9f
    @user-li4hz7rk9f Месяц назад +3

    Salute vakeel nu

  • @user-sd9my3fl9c
    @user-sd9my3fl9c Месяц назад

    Good 👍

  • @sidhusaab3006
    @sidhusaab3006 Месяц назад

    Kisan mjdur ekta jindabad

  • @kulwindermahal9313
    @kulwindermahal9313 Месяц назад +5

    kisan ekta zindabad

  • @taljindersinghcheema5612
    @taljindersinghcheema5612 Месяц назад

    ❤❤❤❤

  • @KulwantSingh-wh8nj
    @KulwantSingh-wh8nj Месяц назад +2

    ਕਿਸਾਨ ਤੇ ਵੇਚਾਰੇ ਨੇ ਓਹਨਾਂ ਨੇ ਰੋਡ ਨਹੀਂ ਰੋਕਿਆ ਤੇ ਨਾ ਹੀ ਰੋਕਦੇ ਨੇ ਤੇ ਨਾਂ ਹੀ ਓਹਨਾ ਨੇ ਰੇਲ ਗੱਡੀਆਂ ਰੋਕੀਆਂ ਸੀ। ਵੇਚਾਰੇ ਪੰਜਾਬ ਦੇ ਕਿਸਾਨ 😂

  • @happyrana3
    @happyrana3 Месяц назад

    ਧੰਨਵਾਦ ਵਕੀਲ ਸਾਹਿਬ

  • @AngrejSingh-dc2my
    @AngrejSingh-dc2my Месяц назад +5

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @singhsaab-cg8id
    @singhsaab-cg8id Месяц назад +1

    Kisan morcha zindabad 🌾

  • @user-pb3xt8pp5h
    @user-pb3xt8pp5h Месяц назад

    Mr sarwan singh phandhar u r winner and Mr Dale wal r winner ur great leadership go Ahead centre government will lesions Farmers concerned to concerned about for kissan unions all over the India 🇮🇳

  • @_netscapenavigator
    @_netscapenavigator Месяц назад +1

    Shubh Karan we haven’t forgotten you

  • @Aman-pm5wc
    @Aman-pm5wc Месяц назад +2

    Hun ina nu jhutya pen giya

  • @Mrindia699
    @Mrindia699 Месяц назад +1

    Agniveer yogna vi jaugi
    jawan vi kisaan ka beta hai
    jai jawan jai kisan
    jai hindustan

  • @ajaybatra2024
    @ajaybatra2024 Месяц назад +1

    Kafi nuksaan ho chuka hun chale pao delhi nu kuchh karo tuhadi jit ho gayi hai

  • @thehunterking8711
    @thehunterking8711 Месяц назад +3

    💚ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ💚
    💚 ਕਿਸਾਨ-ਮਜ਼ਦੂਰ ਜ਼ਿੰਦਾਬਾਦ 💚
    💚💚💚💚💚💚💚💚💚💚💚💚

  • @gurcharansingh360
    @gurcharansingh360 Месяц назад

    ❤❤❤❤❤❤❤

  • @sabi-mansa
    @sabi-mansa Месяц назад +4

    ਸ਼ੁਭ ਕਰਨ 🙏
    AAP 🐒🐒 BJP Murdabad A+B
    ਭੰਡ ਦੋਗਲਾ ਭਜਾਓ ਪੰਜਾਬ ਬਚਾਓ 🙏

  • @gur47
    @gur47 Месяц назад +5

    ਹੁਣ ਵੀ ਰੋਕ ਲਵੇ ਮੋਦੀ 😂

  • @user-dk9er5tp6e
    @user-dk9er5tp6e Месяц назад

    Good advocte ❤❤❤❤❤❤❤❤❤❤❤❤❤❤1000%

  • @user-mi1yx8mo5i
    @user-mi1yx8mo5i Месяц назад

    Kisan majdoor ekta zindabaad❤❤

  • @PREETSINGH-mi6ic
    @PREETSINGH-mi6ic Месяц назад

    ਤੇ ਜਦੋਂ ਘਰ ਜਾ ਮਾਫ ਬਿਜਲੀ ਮੁਆਫ ਖੇਤ ਦੀ ਵੀ ਤੇ ਘਰ ਦੀ ਵੀ ਸਬਸਿਡੀਆਂ ਮੁਆਵਜੇ ਚੜੇ ਮਹੀਨੇ ਮੋਦੀ ਸਾਹਿਬ ਤੋਂ 500 ਰੁਪਏ ਸਰਕਾਰੀ ਜਮੀਨਾਂ ਤੇ ਕਬਜ਼ਾ ਪੰਚਾਇਤਾਂ ਦੇ ਫੰਡ ਹਜਮ ਗੁਰੂ ਘਰ ਦੀ ਗੋਲਕ ਹੜਪ ਗਰੀਬਾਂ ਦੇ ਹੱਕ ਘਰੇ ਬੈਠੀਆਂ ਵੇਲੜ ਤੀਵੀਆਂ ਦੇ ਨਰੇਗਾ ਕਾਰਡ ਸਹਿਕਾਰੀ ਸਭਾਵਾਂ ਵਿੱਚ ਸਸਤਾ ਰਾਸ਼ਨ ਦਸਿਆ ਕਿ ਬਾਬਾ ਜੈਤੋ ਦੀ ਨੌਕਰੀ ਉਦਾਹਰਣ ਹੈ ਅੰਮ੍ਰਿਤ ਮਾਨ ਦਾ ਬਾਪ ਕਿਸੇ ਨਸ਼ੇੜੀ ਤੇ ਮਰ ਜਾਣ ਤੇ ਕਰਜੇ ਕਾਰਨ ਮਰਿਆ ਕਿਸਾਨ ਕਹਿ ਕੇ ਸਾਰਾ ਕਰਜਾ ਮਾਫ ਤੇ ਉਪਰੋਂ ਪੰਜ ਲੱਖ ਰੁਪਈਆ ਤੇ ਉਪਰੋਂ ਸਰਕਾਰੀ ਨੌਕਰੀ ਅਰਦਾਸ ਗੁਰਬਾਣੀ ਨੂੰ ਪੜ੍ਹ ਰਹੇ ਨੇ ਆਟਾ ਦਾਲ ਲੈਣ ਵਿੱਚ ਸਭ ਤੋਂ ਮੋਹਰੀ ਕਿਸਾਨੀ ਸੁੰਦ ਮਸੀਨਾ ਖਰੀਦਣ ਤੇ 70% ਸਬਸਿਡੀ ਬੁਲਾਰੇ ਬੀਜ ਖਰੀਦਣ ਤੇ ਸਬਸਿਡੀ ਹਰ ਸਾਲ ਫਸਲਾਂ ਦੀ ਵੱਧਦੀ ਐਮਐਸਪੀ ਫਿਰ ਵੀ ਭੁੱਖੇ ਮਰਦੇ ਵਿਚਾਰੇ ਕਿਸਾਨ😂😂😂😂😂

  • @saytruth1382
    @saytruth1382 Месяц назад

    Why the Kissan leaders are beating around the bush.Know your strength and change the strategy to achieve goals.
    Boycott with government.

  • @rjuthred6995
    @rjuthred6995 Месяц назад +2

    very good court 👍
    delhi jana jao, par tractor trolley not allowed

    • @happypwds
      @happypwds Месяц назад +1

      Bhai tum bhi duty bike sa matt hana padal. Yatra karna

  • @arunsoni7051
    @arunsoni7051 Месяц назад

    Border kholo vellyea nu sarak tu door kitay dharna lagwao

  • @satishkumargupta4715
    @satishkumargupta4715 Месяц назад +1

    Jehre tusi duje teeje din Punjab dian sadkaan/ toll rok ke lokan nu preshan karde ho. Bade saadh bane firde ne. Sare world vich Punjab da bedagark karta

  • @tejvinderpalsingh428
    @tejvinderpalsingh428 Месяц назад +1

    KANOON kharaab to sarkaare krti.....

  • @bsr840
    @bsr840 Месяц назад +5

    ਕੋਰਟ ਦੀ ਰਿਪੋਰਟ ਅਨੁਸਾਰ ਸੁਭਕਰਨ ਦੀ ਮੌਤ ਕਿਸਾਨਾਂ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ।

    • @tirathsingh6539
      @tirathsingh6539 Месяц назад

      ਬਿਲਕੁਲ ਸਹੀ ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾਵੇ

  • @arunsoni7051
    @arunsoni7051 Месяц назад

    Aam admi ni ki lena tazi kamani te tazi khani

  • @surindersingh9808
    @surindersingh9808 Месяц назад +6

    Very good clear the roads . Why these troublemakers block the roads . These are not farmers .

    • @rajanarora9525
      @rajanarora9525 Месяц назад +7

      Roads blocked by government of haryana not by farmers..check out high court's decision.

    • @Gurprietsandhu
      @Gurprietsandhu Месяц назад +2

      Apne naam pr khare utarte huye andhbhakt 😅😅

    • @Mrindia699
      @Mrindia699 Месяц назад +1

      andbhagat 😂😂
      jai jawan jai kisan
      beta agniveer vi jawega

  • @deepdhillon7336
    @deepdhillon7336 Месяц назад

    aa rahe aa basmati la k

  • @AvtarSingh-gx8sf
    @AvtarSingh-gx8sf Месяц назад

    Rehndeo band kholen di ki lod hai tang taan aam lok ho rahe na kissan na govt ko koi problem hai

  • @Ambarsar-area-02
    @Ambarsar-area-02 Месяц назад +3

    ❤❤