ਸੂਖ ਸਹਜ ਆਨੰਦੁ ਘਨਾ | Sukh Sehaj Anand Ghanaa | Shabad Kirtan | Dhadrianwale
HTML-код
- Опубликовано: 15 дек 2024
- For all the latest updates, please visit the following page:
ParmesharDwarofficial
emmpee.net/
~~~~~~~~
This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Lyrics: Sahib Sri Guru Granth Sahib Ji
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RUclips Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#dhadrianwale
#parmeshardwar
#shabad
#shabadkirtan
ਸੂਖ ਸਹਜ ਆਨੰਦ ਘਣੇ 🙏ਬਹੁਤ ਈ ਪਿਆਰਾ ਸ਼ਬਦ ਗਾਇਨ ਕੀਤਾ ਜੀ 🙏ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਏਨੀ ਸਾਧਨਾ, ਵੈਰਾਗ,ਤਪ,ਦ੍ਰਿੜ ਇਰਾਦੇ ਤੇ ਮਿਹਨਤ ਨਾਲ ਕਮਾਏ ਇਸ ਸੂਖ ਸਹਜ ਆਨੰਦ ਘਣੇ ਨੂੰ ਦੁਨੀਆਵੀ ਕੋਈ ਵੀ ਤਾਕਤ ਹਿਲਾ ਨਾ ਸਕੇ🙏ਜੁਗ ਜੁਗ ਜੀਓ ਜੀ 🙏 ਹਮੇਸਾਂ ਚੜ੍ਹਦੀ ਕਲਾ ਬਣਾਈ ਰੱਖੇ ਸੱਚੇ ਪਾਤਸ਼ਾਹ ਜੀ 🙏
ਪਰਮ ਸਤਿਕਾਰ ਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਤੁਹਾਡੇ ਦੁਬਾਰਾ ਦਿੱਤਾ ਗਿਆ ਗੁਰਬਾਣੀ ਦਾ ਸੱਚਾ ਗਿਆਨ,, ਜਿਸ ਸਦਕਾ ਜੀਵਨ ਸੁਖਾਲਾ ਹੋ ਗਿਆ, ਵਾਧੂ ਦਾ ਭਾਰ ਲੈ ਗਿਆ, ਵਹਿਮ ਭਰਮ, ਧਾਗੇ ਤਵੀਤ ਮੜ੍ਹੀ ਮਸਾਣ, ਤੋਂ ਦੂਰ ਹੋ ਚੁੱਕੇ ਹਾਂ,,, ਆਪਾ ਹੀ ਰੱਬ ਲੱਗਣ ਲੱਗ ਗਿਆ ਹੈ,,,,
ਵਾਹਿਗੁਰੂ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਮਹੇਰ ਭਰਿਆ ਹੱਥ ਰੱਖੇਓ🙏 ਦੁੱਖਾ ਤਕਲੀਫ਼ਾਂ ਤੋਂ ਬਚਾਉਣਾ ਸਾਡੀ ਇਹੋ ਅਰਦਾਸ ਮਨਜ਼ੂਰ ਕਰਨੀ ਸੱਚੇ ਪਾਤਸ਼ਾਹ ਜੀ🙏🙏
ਭਾੲੀ ਰਣਜੀਤ ਸਿੰਘ ਜੀ, ਸਹੀ ਗੱਲ ਕਰਦੇ ਨੇ।
❤ ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ❤
ਧੰਨਬਾਦ ਭਾਈ ਸਾਹਿਬ ਜੀ,ਆਪ ਜੀ ਦੀ ਬਦੌਲਤ ਗੁਰਬਾਣੀ ਨਾਲ਼ ਇੱਕਮਿੱਕ ਹੋਣ ਦੀ ਸੋਝੀ ਮਿਲੀ 🙏🙏🙏🙏🙏
ਜੀ। ਵਾਹਿਗੁਰੂ ਜੀ
ਅੱਜ।ਸਵੇਰ।ਦੀ। ਭਾਈ ਸਾਹਿਬ ਜੀ।
ਦਿਲੋ।ਪਿਆਰ।ਭਰੀ। ਗੁਰੂ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ।।
ਬਹੁਤ ਅਨੰਦ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 💖🙏
ਭਾਈ ਸਾਹਿਬ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਸੱਚੇ ਬੰਦਿਆਂ ਤੇ ਸੱਚੇ ਪਾਤਸ਼ਾਹ ਪਾਤਸ਼ਾਹ ਹਮੇਸ਼ਾ ਮਿਹਰ ਕਰਨ❤🙏
ਮੈਂ ਸੂਬੇਦਾਰ ਮੇਜਰ ਗੁਰਜੰਟ ਸਿੰਘ ਪਿੰਡ ਮਹਿਲ ਖੁਰਦ ਜ਼ਿਲ੍ਹਾ ਬਰਨਾਲਾ ਤੋਂ ਜੀ 🙏🙏
ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏🙏
ਔਖੀ ਘੜੀ ਵੇਲੇ ਅਪ ਸਹਾਈ ਹੋਣਾ ਵਾਹਿਗੁਰੂ ਜੀ 🙏🙏🙏🙏🙏🙏🙏
ਵਾਹਿਗੁਰੂ ਜੀ ❤
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏
ਵਾਹਿਗੁਰੂ ਘਰਿ ਸੁਖੁ ਵਸਿਆ ਬਾਹਰਿ ਸੁਖੁ ਪਾਇਆ 🙏
ਮੇਹਰ ਭਰਿਆ ਹਥ ਦੇ ਕੇ ਰੱਖਣਾ ਵਾਹਿਗੁਰੂ ਜੀ ਸਾਡੇ ਭਾਈ ਸਾਹਿਬ ਜੀ ਤੇ 🙏🙏🙏🙏🙏🙏🙏🙏🙏
Thanks bahi shib ji 🙏🙏
ਬਾਈ ਰਣਜੀਤ ਸਿੰਘ ਜੀ ❤❤❤❤❤
ਭਾਈ ਸਾਹਿਬ ਜੀ ਆਨੰਦ ਆ ਗਿਆ ਸਬਦ ਸੁਣ ਕੇ ਮਨ ਸ਼ਾਂਤ ਹੋ ਗਿਆ😊🙏🌹🙏🌹
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।
ਭਾਈ ਸਾਹਿਬ ਜੀ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ।❤❤❤❤❤❤❤
ਸੂਖ ਸਹਜ ਆਨੰਦੁ ਘਨਾ ਜਿਨਿ ਜਿਨਿ ਨਾਮਿ ਧਿਆਇਆ ਵਾਹਿਗੁਰੂ ਜੀ🙏
Sady bhai sab jindabad ❤️ 🙏 ♥️ 💖
ਜੀ।ਧਂਨ ਸਤਿਗੁਰ ਸੱਚੇ ਪਾਤਸ਼ਾਹ ਜੀ।
ਜੀ। ਅੱਜ।ਦੇ।ਦਿਨ।ਦਾ। ਸ਼ੁਕਰਾਨਾ ਜੀ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🌸🌺🙏🌸🌺🙏 ਭਾਈ ਸਾਹਿਬ ਜੀ ਏਸੇ ਤਰ੍ਹਾਂ ਆਪ ਜੀ ਦੀ ਰਸਨਾ ਵਿਚੋਂ ਮਿੱਠੀ ਪਿਆਰੀ ਕਥਾ ਗੁਰਬਾਣੀ ਸ਼ਬਦ ਵੀਚਾਰਾਂ ਸੁਣਦੇ ਰਹੀਏ 🙏🌺🌸🙏🌺🌸🙏 ਇਹ ਅਸੀਂ ਸੱਚੇ ਪਾਤਿਸ਼ਾਹ ਜੀ ਦੇ ਅੱਗੇ ਅਰਦਾਸ ਕਰਦੇ ਹਾਂ ਜੀ 🙏🌸🌺🙏🌸🌺🙏 ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌺🌸🙏🌺🌸🙏
ਚੜਦੀ ਕਲਾ ਭਾਈ ਸਾਹਿਬ ਜੀ❤❤❤❤❤❤❤
ਜੀ। ਸੁਖ ਸਹਜ ਆਨੰਦ।ਘਨੇ।
ਜੀ। ਬਹੁਤ ਵਧੀਆ ਗਾਇਆ ਜੀ।
Waheguru waheguru waheguru waheguru waheguru waheguru waheguru waheguru
Anand ho to aap jasia sir love you big bro god bless you ❤️ 🙏 💙 🙌 ❤❤❤❤❤❤❤❤❤❤❤❤❤❤❤
Waheagure ji ka kalsa Waheagure ji ke fathe ji 🙏
Bhai sahib ji waheguru ji ka Khalsa waheguru ji ki Fateh ji 🙏🌹
ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ । ਜੁਗ ਜੁਗ ਜੀਓ ਭਾਈ ਸਾਹਿਬ ਜੀ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਮੂਹ ਰੱਬੀ ਰੂਹਾਂ ਨੂੰ ਜੀ 🙏ਗੁਰਜੀਤ ਕੌਰਵਲਹਿਰਾਗਾਗਾ ਜੀ🙏
Asha ji
Waheguru ji apni Meher kro bhi shib thy 🙏🌹🌹🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏
Waheguru ji hemasa Chardikala bnai rkhe
ਸ਼ੁਕਰਾਨਾ ਵਾਹਿਗੁਰੂ ਜੀ
Buhut buhut buhut annnd wala kirtin Sare bhaee Prmeshardwar aoo hora nu v le ke aao baba ji naal kro pehle naali v wd aoo
Wahe Guru ji 🙏🏻🙏🏻
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bhut anandmyi keertan..Veer ji akhan band krke bhrosa kr skde ha tohade te..bhut maan feel krde ha
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🌹🙏
Waheguru ji ka khalsa waheguru ji ki Fateh ji🙏🙏🙏🙏🙏
Sat am waheguru ji
Bhai sahib❤❤
🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bhai sabh ji is great
Waheguru ji amritsar
Waheguru ji KA Khalsa WAHEGURU ji ki Fatah ji
वाहेगुरु जी
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾ ਕਮਾਲ ਕਬਿਤਾ ਭਾਈ ਸਾਬ ਜੀ
Wahguru wahguru wahguru g 🌹🙏
Waheguru waheguru ji ❤️🌹🌹🌹🌹🌹❤️
ਵਾਹਿਗੁਰੂ ਜੀ
Waheguru ji ka khalsa Waheguru ji ki Fateh 🙏 ji
Waheguru ji 🙏
ਭਾਈ ਰਣਜੀਤ ਸਿੰਘ ਜੀ ਕੌਮ ਦੇ ਹੀਰੇ ਹਨ
🙏🙏🙏🙏waheguru ji 🙏
Waheguru ji
Waheguru ji❤❤❤❤❤❤
❤❤❤❤❤
❤
🙏
👍👍
Shingh1313🙏🙏🙏🙏🙏🙏
🙏🙏🙏🙏🙏
❤❤❤❤❤🎉🎉🎉🎉🎉🎉🎉🎉
🙏🏼🙏🏼💥💥🙏🏼🙏🏼🙏🏼
🙏🏻🎉🎉❤️❤️💐💐🙏🏻🙏🏻
🙏🏻🙏🏻
🙏🙏🙏🙏🙏❤❤❤❤❤❤
🌹🌹🙏🙏🙏🙏🙏🌹🌹
Sb nu nga benti hai kirti da annd mano Parmesherdwar aa ke RB sb da bhala kr
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ
🙏❤️🌹 Waheguru ji ka khalsa waheguru ji ki Fateh ji 🙏❤️🌹
Buhut buhut buhut annnd wala kirtin Sare bhaee Prmeshardwar aoo hora nu v le ke aao baba ji naal kro pehle naali v wd aoo sb
Whaguru ji ❤️ 🙏❤❤
Waheguru ji
Waheguru ji🙏🏻❤️
❤❤❤❤❤❤
❤
🙏🙏
🙏🙏🙏🙏
Waheguru g. ❤❤
❤❤
Waheguru Ji
Waheguru ji 🙏❤️
🙏 Waheguru g 🙏
🙏🙏🙏🙏🙏
Waheguru ji waheguru ji 🌹🌹🙏🙏🌹🌹
Waheguru ji 🙏
Waheguru ji
❤❤
Waheguru ji 🙏
Waheguru ji