ਸੁਖਬੀਰ ਬਾਦਲ ਦਾ ਅਸਤੀਫ਼ਾ I ਤਨਖ਼ਾਹੀਏ ਦਾ ਨਵਾਂ ਡਰਾਮਾ I ਅਸਲ ਖੇਡ ਕੀ ਹੈ? Badal I Akal Takhat I Akali Dal

Поделиться
HTML-код
  • Опубликовано: 16 янв 2025

Комментарии • 63

  • @gursharansingh4236
    @gursharansingh4236 Месяц назад +2

    ਬਹੁਤ ਵਧੀਆ ਸਮਧ ਜੀ। ਤੁਸੀਂ ਸਹੀ ਕਿਹਾ ਹੈ ਜੀ। ਧੰਨਵਾਦ ਜੀ।

  • @AmrikSingh-p8k
    @AmrikSingh-p8k 2 месяца назад +7

    ਬਾਦਲ ਦੇ ਬਿੱਲੂ ਧਾਮੀ ਨੂੰ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ , ਨਹੀਂ ਤਾਂ ਗੁਰੂ ਦੀ ਗੋਲਕ ਨੂੰ ਬਹੁਤ ਨੁਕਸਾਨ ਹੋਣਾ ਹੈ ।

  • @parbhjotkalra5896
    @parbhjotkalra5896 2 месяца назад +8

    ਰੱਬ ਨਾਲ ਅਜੇ ਵੀ ਡ੍ਰਾਮਾ ਕੀਤਾ ਜਾ ਰਿਹਾ ਹੈ । ਇਹ ਵੀ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ।

  • @bhagwantsinghbajwa8066
    @bhagwantsinghbajwa8066 2 месяца назад +13

    ਸਭ ਡਰਾਮੇ ਹੋ ਰਹੇ ਹਨ ਅਕਾਲ ਤਖ਼ਤ ਦੀ ਮਹਾਨਤਾ ਘਟਾ ਰਹੇ ਹਨ। ਅਕਾਲੀ ਦਲ ਬਾਦਲ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਕੰਟਰੋਲ ਕਰ ਰਹੇ ਹਨ। ਕੁੱਝ ਨਹੀਂ ਹੋਣਾ ਜਥੇਦਾਰਾਂ ਦੇ ਹੱਥ ਬਨੇਂ ਹੋਏ ਹਨ।

  • @randhirkaur4086
    @randhirkaur4086 2 месяца назад +8

    ਸੱਟ ਨਹੀਂ ਡਰਾਮਾ ਹੈ

  • @majorsingh8647
    @majorsingh8647 2 месяца назад +8

    ਸੰਮਦ ਸਾਬ ਜੀ ਜੋ ਸੱਤਾ ਧਾਰੀ ਲੋਕਾ ਤੋ ਖੋਫ ਖਾਵੇ ਉਹ ਜਥੇਦਾਰ ਅਕਾਲ ਤਖਤ ਸਾਹਿਬ ਨਹੀ ਹੋ ਸਕਦਾ ਭਾਈ ਰਣਜੀਤ ਸਿੰਖ ਜੀ ਨੂੰ ਜਥੇ ਦਾਰ ਲਾ ਦਿਓ ਵੇਖਿਓ ਫਿਰ ਇਹੋ ਜਿਹਾ ਦੀ ਲੰਭ ਨਿੱਕਲਦੀ

  • @pashminderkaur9947
    @pashminderkaur9947 2 месяца назад +7

    ਨਟਕ ਬਾਜ ਸੁਖਾ ਅਮਲੀ ।

  • @kawaljitsingh5794
    @kawaljitsingh5794 Месяц назад +2

    ਭੂੰਦੜ ਵੀ ਦਾਗੀ ਕਾਰਜ ਕਾਰੀ ਪ੍ਰਧਾਨ ਬਣੀਆਂ ਦੋ ਗਲਤ ਹੈ

  • @gurjas99
    @gurjas99 2 месяца назад +18

    ਇਹ ਸਭ ਰਲੇ ਹੋਏ ਹਨ ਇਹ ਹਿੱਸਾ ਹਨ ਗੁਰੂ ਘਰਾਂ ਦੀ ਆਮਦਨ ਵਿੱਚੋਂ ਹਿੱਸਾ ਮਿਲਦਾ ਰਿਹਾ ਹੈ ਤੇ ਇਹ ਹੁਣ ਅੱਗੇ ਵੀ ਇਹੀ ਚਾਹੁੰਦੇ ਹਨ ਧਾਮੀ ਵੀ ਨਾਲ ਹੀ ਰਲਿਆ ਹੋਇਆ ਹੈ ਜਦੋ ਕੋਈ ਹੋਰ ਸੱਚਾ ਸੁੱਚਾ ਸਿੱਖ ਪ੍ਰਧਾਨ ਬਣ ਗਿਆ ਤਾਂ ਇਹਨਾਂ ਦੇ ਕੀਤੇ ਗਲਤ ਕੰਮ ਸਾਹਮਣੇ ਆਉਣ ਤੋਂ ਡਰਦੇ ਹਨ ਇਹ ਸਭ ਨੰਗੇ ਹੋ ਜਾਣਗੇ ਕੁੰਡੀ ਸਭ ਨੇ ਲਾਈ ਗੁਰੂ ਘਰਾਂ ਨੂੰ ਲੁਟਿਆ ਰੱਜ ਕੇ ਗੁਰੂ ਘਰਾਂ ਦਾ ਬਜਟ ਪੰਜਾਬ ਸਰਕਾਰ ਤੋਂ ਵੱਧ ਹੈ ਤੇ ਕੁੰਡੀ ਸੁਣਨੀ ਹੈ ਤਾਂ ਜੱਥੇਦਾਰ ਰਣਜੀਤ ਸਿੰਘ ਦੀਆਂ ਵੀ ਡੀ ਓਜ ਬਹੁਤ ਪਈਆ ਹਨ ਸੁਣ ਸਕਦੇ ਹੋ

    • @manindersingh352
      @manindersingh352 2 месяца назад +2

      ਭਾਈ ਰਣਜੀਤ ਸਿੰਘ ਨੂੰ ਤੇ ਭਾਈ ਵਡਾਲਾ ਸਾਹਿਬ ਨੂੰ ਅੱਗੇ ਆਉਣਾ ਚਾਹੀਦਾ ਹੈ

  • @HARBHAJANSINGH-rg7fg
    @HARBHAJANSINGH-rg7fg 2 месяца назад +6

    ਸੁਖਬੀਰ ਬੇਸ਼ੱਕ ਹੌਲਾ ਨਹੀਂ ਹੈ, ਪਰ ਉਸ ਨੇ ਮਥਾ ਅਕਾਲ ਤਖਤ ਸਾਹਿਬ ਨਾਲ ਲਾਇਆ ਹੋਇਆ ਆ, ਓਹ ਆਪਣੇ ਭਾਰ ਨਾਲ ਹੀ ਡੁੱਬੇਗਾ ।

  • @shersingh3615
    @shersingh3615 2 месяца назад +4

    ਸਿਆਣਾ ਤੇ ਜਮੀਰ ਵਾਲਾ ਬੰਦਾ ਇਹਦਾ ਸਾਥ ਨਹੀ ਦੇਂਦਾ ਜਿਹਨਾਂ ਦੀ ਜਮੀਰ ਜੀਂਦੀ ਹੈ ਉਹ ਪੰਥ ਦਾ ਭਲਾ ਚੌਹਦੇ ਹਨ ਅਪੀਲ ਹੈ ਕਿ ਇਸ ਪੰਥ ਦੋਖੀ ਪਰਿਵਾਰ ਬਾਦਲ ਤੋਂ ਬਚੋ K w Fzk

  • @g.boparai8835
    @g.boparai8835 2 месяца назад +6

    ਕਾਰਜਕਾਰੀ ਮੈਂਬਰਾਂ ਦਾ ਵੀ ਸਮਾ ਲੰਘ ਚੁੱਕਿਆ ਉਹ ਦੋਵਾਰਾ ਨਵੇਂ ਚੁਣੇ ਜਾਣਗੇ ਇਹ ਮੈਂਬਰ ਤਾਂ ਅਸਤੀਫਾ ਨਾਮਨਜ਼ੂਰ ਕਰ ਹੀ ਨੀ ਸਕਦੇ

  • @gurpejsingh5784
    @gurpejsingh5784 2 месяца назад +8

    ❤ਜੇਹੜੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਫੈਸਲੇ ਦਿਆਂ ਗਲਾਂ ਕਰਦੇ ਸਨ।
    ਹੁਣ ਪਤਾ ਲਗ ਜਵੇਗ ਕਿ ਸੁਖਬੀਰ ਬਾਦਲ ਬਾਰੇ ਕੀ ਫੈਸਲਾ ਕਰਦੇ ਹਨ ।
    ਅਕਾਲੀ ਫੂਲਾ ਸਿੰਘ ਜੀ ਵਰਗਾ ਯਾ
    ਇਸ ਤੋਂ ਪਹਿਲਾਂ ਬਾਦਲ ਪਰਿਵਾਰ ਦੇ ਟਾਈਮ ਦੇ ਜਥੇਦਾਰਾਂ ਵਰਗਾ ।❤

  • @DarshanSingh-dz7kb
    @DarshanSingh-dz7kb 2 месяца назад +7

    New drama of Sukhbir Badal Beware of Akali dal Badal

  • @ਸਤਨਾਮਸਿੰਘ2324
    @ਸਤਨਾਮਸਿੰਘ2324 2 месяца назад +3

    ਬਾਦਲ ਨੇ ਸ਼ੌਮਣੀ ਅਕਾਲੀ ਦਲ ਦੇ ਪਧਾਨ ਹੁੰਦਿਆ ਪੰਜਾਬ ਅਤੇ ਕੌਮ ਦੀ ਇਕ ਵੀ ਲੜਾਈ ਲੜੀ ਤਾ ਕੋਈ ਦੱਸੇ, ਪਾਣੀ ਦੇ ਮੁੱਦੇ ਤੇ ਕਦੋ ਕੇਦਰ ਘੇਰੀ,ਚੰੜੀਗੜ ਮੁੱਦੇ ਤੇ ਕਦੇ ਕੇਦਰ ਘੇਰੀ,ਬੰਦੀ ਸਿੰਘ ਮੁੱਦਿਆ ਤੇ ਕੇਦਰ ਘੇਰੀ,ਕਿਸਾਨਾ ਦੇ ਮੁੱਦਿਆ ਤੇ ਕੇਦਰ ਘੇਰੀ,sgpc ਅਤੇ ਪੰਜਾਬ ਤੋ ਬਾਹਰ ਗੁਰਦਵਾਰੇ ਕਬਜੇ ਚ ਆ rss ਦੇ ਕਦੇ ਕੇਦਰ ਘੇਰੀ ਸਗੋ ਕੇਦਰ ਨਾਲ ਰਲੇਵੇ ਨੂੰ ਤਿਆਰ ਸੀ ਬਾਦਲ,,,,,ਵਧੀਆ ਹੋਇਆ ਅਸਤੀਫਾ ਦੇ ਗਿਆ ਨਹੀ ਤਾ 2027 ਚ ਇੱਕ ਸੀਟ ਵੀ ਨਹੀ ਆਉਣੀ ਸੀ।😊

  • @balvirsingh1344
    @balvirsingh1344 2 месяца назад +4

    ਇਹ ਸਿਰਫ ਡਰਾਮਾ ਹੈ ਜੀ।

  • @BaljinderSingh-xs6bq
    @BaljinderSingh-xs6bq 2 месяца назад +4

    ਅਕਾਲਤਖਤਸੁਖਵੀਰਤੇ ਸਖਤਰੁਖਅਪਨਾਵੇ ਤ੍ਹਕੜੀ ਸਜਾਲਾਵੇ❤

  • @davindersinghbrar7024
    @davindersinghbrar7024 2 месяца назад +2

    Good job ji

  • @harbanssingh1329
    @harbanssingh1329 2 месяца назад +1

    ਗੁਰਬਾਣੀ ਦੀ ਸਥਿਆ ਕਿਰਤੀ ਗੁਰਸਿੱਖ ਖਾਲਸ ਸਿੰਘ ਅਕਾਲੀ ਤਿਆਗੀ ਪਰਉਪਕਾਰੀ ਸਾਰੀ ਮਨੁੱਖਤਾ ਦੇ ਭਲੇ ਲਈ ਅਮੀਰ ਰਾਜੇ ਮਹਾਰਾਜੇ ਜਾਗੀਰਦਾਰ ਚੋਧਰੀ ਉੱਚਜਾਤੀਏ ਬਿਪਰ ਕੀਆ ਰੀਤਾਂ ਮਣੇਂ ਵਾਲੇ ਗੁਰੂ ਜੀ ਤੋਂ ਪਹਿਲਾ ਵੀ ਸਨ ਗੁਰੂ ਜੀ ਵੀ ਉਹਨਾਂ ਵਿੱਚੋ ਹੀ ਸਨ ਪਰ ਉਹਨਾਂ ਨੀਚ ਖੇਜਾਂ ਵਾਲਿਆਂ ਤੇ ਜਬਰ ਜੁਲਮ ਵੇਖ ਬਿਪਰ ਧਰਮ ਨੂੰ ਤਿਆਗਕੇ ਉਹਨਾਂ ਦੀ ਬਾਹ ਫੜੀ ਤੇ ਸਭ ਨੂੰ ਕਿਰਤ ਕਰੋ ਸਿਧਾਤ ਦੀ ਸਿੱਖਿਆ ਦਿੱਤੀ ਤੇ ਲੋਭੀ ਦੀ ਬਜਾਏ ਗਰੀਬ ਕਿਰਤੀਆਂ ਵਿੱਚਓ ਸਚੇ ਸੁਚੇ ਤਿਆਗੀ ਪਰਉਪਕਾਰੀ ਅਕਾਲੀ ਸਿੰਘ ਨੂੰ... ਫਿਰ ਭਲਾ ਹੋਏਗਾ ਵਾਹੇਗੁਰੁ ji

  • @vaarispunjabdederabassi1403
    @vaarispunjabdederabassi1403 2 месяца назад +4

    ਇਨ੍ਹਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਖਾਲਸਤਾਨ ਸਥਾਪਿਤ ਕੀਤਾ ਜਾਵੇ।।
    ਖਾਲਸਤਾਨ ਜਿੰਦਾਬਾਦ
    ❤❤❤❤❤

  • @jagdipdhillon
    @jagdipdhillon 2 месяца назад +2

    I swear thats exactly what I was thinking

  • @Manjit-t6u
    @Manjit-t6u 2 месяца назад +1

    🙏🙏Waheguru ji ka khalsa Waheguru ji ki Fateh ji 🙏🙏

  • @palvinderpalsinghmodi4022
    @palvinderpalsinghmodi4022 2 месяца назад

    Very nice

  • @jogindersaini7200
    @jogindersaini7200 2 месяца назад +1

    ਇਹ ਦਾਗੀ ਬਾਗੀ ਦਾਗੀਆਂ ਦੇ ਨਾਲ ਵੀ ਹਨ ਤੇ ਬਾਗੀਆਂ ਦੇ ਨਾਲ ਵੀ ਹਨ। 😂"ਚੋਰ ਚੋਰ ਮੌਸੇਰੇ ਭਾਈ"😅

  • @suchitsofat9283
    @suchitsofat9283 2 месяца назад +1

    Sukhvir ji 6 month Ghar baith jao bs result AA jauga

  • @jagjitsingh6085
    @jagjitsingh6085 2 месяца назад

    Good salad ji

  • @charanjitsinghvirk4911
    @charanjitsinghvirk4911 2 месяца назад

    Valtoha has not yet been thrown out from the party for ten years as directed by Akal Takhat Jathedar to SAD Pradhan ... Jathedar is requested to ensure that his instructions are implemented by SAD and Valtoha Is out from party ....

  • @kanwaljitsingh3248
    @kanwaljitsingh3248 2 месяца назад

    🎉

  • @drkuldipsingh1400
    @drkuldipsingh1400 2 месяца назад

    Bhunder is Guilty
    Jathedars should take Action against Bhunder acting president

  • @shafiqchauhanmalerkotla8154
    @shafiqchauhanmalerkotla8154 2 месяца назад +3

    ਪਰਧਾਨ ਜੀ ਦਾ ਅਸਤੀਫਾ ਦਿੱਤੇ ਜਾਣ ਤੇ ਮੈਂਨੂੰ ਦਿਲੋ ਤਕਲੀਫ਼ ਹੋਈ ਹੈ ਕਿਉ ਕਿ ਮੈਂ ਲਗਾਤਾਰ 32 ਸਾਲ ਤੋ ਸ੍ਰੋਮਣੀ ਅਕਾਲੀ ਦਲ ਵਿੱਚ ਬਤੌਰ ਅਹੁਦੇਦਾਰ ਚਲਿਆ ਆ ਰਿਹਾ ਹਾਂ, ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਹਮੇਸ਼ਾ ਪੰਜਾਬੀਆਂ ਦੀ ਭਲਾਈ ਲਈ ਕੰਮ ਕਰਦਾ ਆ ਰਿਹਾ ਹੈ ਜਿਸਨੇ ਹਮੇਸ਼ਾ ਪੰਥ ਨੂੰ ਬਚਾ ਕੇ ਰੱਖਿਆ ਹੈ,ਹੁਣ ਮੇਰੀ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਸ੍ਰੋਮਣੀ ਅਕਾਲੀ ਦਲ ਨੂੰ ਮਜ਼ਬੂਰ ਕਰੋ ਤਾਂ ਕਿ ਸਿੱਖ ਪੰਥ ਨੂੰ ਬਚਾਇਆ ਜਾ ਸਕੇ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ.

    • @rajkumar-ft6ow
      @rajkumar-ft6ow 2 месяца назад +1

      ਕਿਉਂਕਿ ਸੁਖਬੀਰ ਬਾਦਲ 20ਸਾਲ ਤੇਰੀ ਬੁੰਡ ਮਾਰਦਾ ਰਿਹਾ

  • @charanjitsinghvirk4911
    @charanjitsinghvirk4911 2 месяца назад

    Besharmi di koi hadd hae ya nahi..... Drama is being played at Sukhbir Badal ‘s decision by SAD thinking that people who are watching the episode are insane and will not understand the theme of their play.. shame on Badal’s touts (jameer less) ...

  • @theeasternstartigergroup2015
    @theeasternstartigergroup2015 2 месяца назад

    All dramatic and insults game all will plane action. All present Jathedar sahib full involved.

  • @balbindrasinghbalbindra5692
    @balbindrasinghbalbindra5692 Месяц назад

    Badal jundli sare doshi ne drama karde Akaltakht Naal Takkar lae Rahe ne

  • @KashmirSingh-x4d
    @KashmirSingh-x4d 2 месяца назад

    Dagi and bagi should not try to reinstate themselves in politics. In Sikh jagat they are zero and they should accept.

  • @balbindrasinghbalbindra5692
    @balbindrasinghbalbindra5692 Месяц назад

    Drama drama drama drama drama hai Badal jundli Da drama drama drama

  • @harmindersaini8919
    @harmindersaini8919 Месяц назад

    Sukhbir Badal Da Drama is which working committee members sare dramebaj

  • @SatnamDhadda
    @SatnamDhadda 2 месяца назад

    S A D.jida bad.

  • @GurdeepSingh-lv7hu
    @GurdeepSingh-lv7hu 2 месяца назад

    S adesh partap singh nu party cho 6 saal lai kadia gia cee udon kion nahi astifa lia cee party chon kadia cee ik tarfa fesla cee

  • @BaldevSingh-hi6wz
    @BaldevSingh-hi6wz 2 месяца назад

    Koi estifa.ni ditta dara me karde hai guru no ta badal purvar ne shike tangta guru guranth de katil hai sare tola lutere hai berha garak pura karke fer nikloge

  • @pritpalsingh2303
    @pritpalsingh2303 2 месяца назад

    Bilkul sahi hai ji BJP leader da phone karauna hi painda fer hi treatment shuru kardey han ji.
    ...

  • @theeasternstartigergroup2015
    @theeasternstartigergroup2015 2 месяца назад

    Virsa singh is bad man

  • @JasvirSingh-nf7ge
    @JasvirSingh-nf7ge 2 месяца назад +3

    Jo marji kr lo
    Sukhbir toh bager akali dal ni kamjab hona

  • @DarshanSingh-q4c
    @DarshanSingh-q4c 2 месяца назад

    BHUK. RIA

  • @SardarKS
    @SardarKS 2 месяца назад +7

    ਗਦਾਰ ਬਾਦਲ ਤੇ ਸਾਰੀ ਝੁੰਡਲੀ ਬਾਹਰ ਕੱਢੋ ਪੰਥ ਵਿੱਚੋ ਛੇਕ ਦਵੋ ਹੋਰ ਕੋਈ ਹਲ ਨਹੀ

    • @majorsingh8647
      @majorsingh8647 2 месяца назад

      @@SardarKS ਗਦਾਰਾ ਨੂੰ ਅਵਾਰਡ ਦਿੱਤੇ ਜਾਦੇ ਨੇ ਭਾਈ ਪੰਥ ਵਿੱਚੋ ਛੇਕਣ ਦੀ ਕਿਸ ਦੀ ਹਿੰਮਤ ਹੈ ਜਿਹਨਾ ਨੇਇਹਨਾ ਨੂੰ ਤਨਖਾਹ ਲਾਉਣੀ ਹੈ ਉਹ ਆਪਮੋਨਧਾਰੀ ਫਿਰਦੇ ਨੇ

    • @majorsingh8647
      @majorsingh8647 2 месяца назад

      @@SardarKS ਗਦਾਰਾ ਨੂੰ ਅਵਾਰਡ ਦਿੱਤੇ ਜਾਦੇ ਨੇ ਭਾਈ ਪੰਥ ਵਿੱਚੋ ਛੇਕਣ ਦੀ ਕਿਸ ਦੀ ਹਿੰਮਤ ਹੈ ਜਿਹਨਾ ਨੇਇਹਨਾ ਨੂੰ ਤਨਖਾਹ ਲਾਉਣੀ ਹੈ ਉਹ ਆਪਮੋਨਧਾਰੀ ਫਿਰਦੇ ਨੇ