Dhadrianwale Sahib,I am a Pakistani ,I never listened to his songs ,but I felt his untimely and tragic death.I am Punjabi and feel ache of his death ,I fee pain of his mother ,I feel pain of his father,I feel my own pain.Punjab Govt,and Punjab police should leave no stone unturned to arrest the murderer.
M haryana se hu jaat hu m sidhu bro ko bhut manta tha sunta tha Amal karta tha bhut boora hua hai m hamesha sununga bro ko apni all life m sidhu bhai k motivational song hamesa chalenge jai hind🙏🙏🙏🙏🙏
Bhra gussa na kri jy kite tere ty rab na kre bahut mada time aa jy koyi bhra tere made time ch tere nal khre ousnu vi a hi gal kahega vi mada time ta hor bahut loka ty ayea hor tenu koyi dikhea ni ajj main hi dikhea keh dy ga aa gal jo jisde dilo jada kreeb hunda ousda bolna ousda hak aa jina di tu gal kr reha ohna dy kareeb koyi vi hove ohna da odo bolna Banda c jive ajj babe nai sidhu lyi dukh ch char sabd bol dite ty tusi sikhea den aa gy tusi app kiyo ni bol skde duje nu kehna sokha ty app kus krna bahut okha lgda
my 14 year old sister started crying after seeing visual of sidhu pajji body she loved him .kehndi I feel I lost my big brother whos songs motivates me . Waheguru ji mehr karan
Bhut glt hoya kise da putt marna koi daleri ni hundi ikk maa di kukh khali kr deni koi daleri ni hundi pta ni ikk maa peo rabb agge kiniya duawa mang k aulad lende a kiniya asa hundiya maa peo nu apne bache to par jdo us bache nu
Achanak koi mar dave ta us maa peo de maan te ki bitdi a eh sirf oh hi jande a maa peo nu sari zindagi da dukh jholi pa diti kine supne hune a maa peo de apne putt de viah nu le ke par sab kujh minta c khtam kr ta bhut mara hoya heera bnda c pura dhakar c hun kdi dekh ni skde ohnu rbba privar nu ball bakshi bhana manan da 😭😭😭😭
Quran al kareem ..insaan khasaray mein hai ...its mean human being is nothing whenever Allah wants can do any thing ...still non muslims have time come to islam plz ... no matter how rich or powerfull we are ..we are nothing ...rip
a good man , holds good will In others hearts and this man, has many who loved and respected him and I hope his spirit of love for his people , holds forever in Punjab
What a Golden Words Baba Gg We loose a diamond and it's a tragedy and black day of Punjab and one more thing I suggest you that you should also be have to protective bcoz you are also a kind hearted people and people like you and both sidhus are required..!! 🙏🙏
ਸਿੱਧੂ ਵੀਰ ਵਰਗਾ ਨਾ ਕੋਈ ਆਉਣਾ ਜਗ ਤੇ
ਸਿੱਧੂ ਵੀਰ ਵਾਂਗ ਨਾ ਕਿਸੇ ਨੇ ਛਾਉਣਾ ਜਗ ਤੇ
ਮੇਰਾ ਮੁੰਡਾ ਵੀ ਰੋ ਰਿਹਾ ਜੀ ਬਹੁਤ ਪਸੰਦ ਸੀ ਉਸਦੇ ਗੀਤ।। ਜਿਸਤੋਂ ਜਿੱਤ ਨੀ ਸਕਦੇ ਉਸਨੂੰ ਮਾਰ ਦਿੰਦੇ ਨੇਂ।।
ਤੁਰ ਗਿਆ ਕੱਲਾ ਪੁਤ ਘਰ ਤਬਾਹ ਹੋ ਗਿਆ 💔
ਤੇਰਾ ਮਸ਼ਹੂਰ ਹੋਣਾ ਵੀ ਗੁਨਾਹ ਹੋ ਗਿਆ 💔😭
,😭😭😭😭😭😭😭😭😭😭😭😭😭😭😭😭😭😭😭😭😭😭😭😭
😞😞
Hanji Paji g
ਸਹੀ ਗੱਲ ਆ ਜੀ
@@438harleenkaur7 😓😔😭😭
ਵਾਹਿਗੁਰੂ ਜੀ ਸਿੱਧੂ ਵੀਰ ਨਾਲ ਬਹੁਤ ਮਾੜਾ ਹੋਇਆ 😭😭😭😭ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ
ਬਹੁਤੇ ਲੋਕ ਮੂਲੇਵਾਲ ਨੂੰ ਪਸੰਦ ਨਹੀਂ ਕਰਦੇ ਨੇ ਬਹੁਤੇ ਪਿਆਰ ਕਰਨ ਵਾਲੇ ਵੀ ਪਰ ਉਸ ਦੀ ਮੌਤ ਦਾ ਦੁੱਖ ਪੂਰੇ ਪੰਜਾਬ ਨੂੰ ਹੋਇਆ ਹੈ, ਇਹ 💯 ਸੱਚ ਹੈ।
Shi gl a veer ,, m koi fan ni c oda but dukh bht hoea ds ni skda kina
Sahi gal veer ji
All right veer
Shi gl aa veer ji
ਮੈ ਕਦੇ ਉਸਦਾ ਗੀਤ ਨਹੀ ਸੁਣਿਆ ,ਪਰ ਇਹ ਸੋਚ ਕਿ ਅਸੀ ਉਸ ਨੂੰ ਪਸੰਦ ਨਹੀ ਕਰਦੇ ਚਲੋ ਮਾਰ ਦਿਓ,ਇਹ ਕਿਹੜੀ ਸੂਰਮਗਤੀ ਆ ਫਿੱਟ ਲਾਅਨਤ ਆ ਇਹੋ ਜਿਹੀ ਸੋਚ ਦੇ,ਲੋਕਾ ਨੂੰ ਕੱਲ੍ਹ ਦਾ ਦੁਖੀ ਦੇਖ ਕੇ ਵਾਰ ਵਾਰ ਅੱਖਾ ਛਲਕ ਰਹੀਆ ਨੇ।😭😭😭😭😭
ਭਾਈ ਸਾਹਿਬ ਦੀਆਂ ਗੱਲਾਂ ਬਿਲਕੁਲ ਠੀਕ ਹਨ,ਕੁਆਲਟੀ ਪੈਦਾ ਕਰਕੇ ਅੱਗੇ ਜਾਓ,
ਕਤਲ ਕਰ ਦੇਣਾਂ ਕੋਈ ਹੱਲ ਨਹੀਂ ਜੀ
ਤੁਹਾਡੇ ਵਰਗੀ ਸੋਚ ਹੋ ਜਾਵੇ ਸਭ ਦੀ ਤਾਂ ਇਹ ਨਫ਼ਰਤਾਂ ਹੀ ਨਾ ਪੈਦਾ ਹੋਣ ਜੀ 🙏😭
😔😔😔😔
ਭਾਈ ਸਾਹਿਬ ਜੀ ਬਿਲਕੁਲ ਸਹੀ ਕਿਹਾ ਹੈ ਤੁਸੀ, ਬਹੁਤ ਹੀ ਫ਼ਿਕਰ ਲੱਗਾ ਰਹਿੰਦਾ ਕਿ ਕੀ ਹੋ ਗਿਆ ਹੈ ਸਾਡੇ ਲ਼ੋਕਾਂ ਦੀ ਸੋਚ ਨੂੰ,ਕੀ ਬਣੇਗਾ ਸਾਡੀ ਲੋਕਾਈ ਦਾ।
Hanji tusi kitho de ho
ਸਾਰਿਆਂ ਦੀ ਸੋਚ ਥੋਡੇ ਵਰਗੀ ਹੋਵੇ ਭਾਈ ਸਾਹਿਬ
right sister
🙏🙏🙏🙏🙏🙏🙏😭😭😭😭😭😭
Jyoti
ਓਏ ਬੇਵਕੂਫਾ dhadrianwale | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
ਬਿਲਕੁੱਲ ਸਹੀ ਕਿਹਾ ਜੀ
ਨਾ ਕੋਈ ਭੈਣ ਨਾ ਭਰਾ ਕਲਾ ਕਲਾ ਪੁੱਤ ਮਾਰ ਤਾ ਕੀ ਬਣੂਗਾ ਓਹਦੇ ਮਾਂ ਬਾਪ ਦਾ.ਸਿੱਧੂ moosewala .ਚਾਰ ਦਿਨ ਰੋਲਾ ਪਾਉਣਾ ਲੋਕਾਂ ਨੇ ਸਬ ਭੁਲ ਜਾਣਾ.ਪਰ ਓਹਦੀ ਮਾਂ ਨੇ ਕਦੀ ਨੀ ਭੁੱਲਣਾ😭😭
ਸੱਚ ਹੈ ੨੨
😭😭😭😭
😭😭
😭😭
😭😭😭😭😭😭
ਮੈਂ india ਤੋਂ ਬਾਹਰ ਬੈਠਾ , ਜਦੋਂ ਦੀ ਇਹ ਖਬਰ ਆਈ ਮੈਨੂੰ ਪਤਾ ਮੈਂ ਕਿਵੇਂ ਆਪਣੇ ਅੱਥਰੂ ਰੋਕੇ 😭 , ਰੋਟੀ ਨੀ ਲੰਘ ਰਹੀ , ਇਵੇਂ ਲੱਗ ਰਿਹਾ ਜਿਵੇਂ ਮੇਰਾ ਛੋਟਾ ਵੀਰ ਰੱਬ ਨੇ ਖੋਹ ਲਿਆ ਹੋਵੇ 💔
ਬਾਬਾ ਜੀ ਲੋਕਾਂ ਵਿੱਚ ਇਨਸਾਨੀਅਤ ਹੀ ਖਤਮ ਹੋ ਗਈ ਹੈ,ਬਾਈ ਸਿੱਧੂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ, ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ,😭😭🙏🙏🙏🙏🙏
ਬਹੁਤ ਗਲਤ ਕੀਤਾ ਜੀ
ਦਿਨ ਦਿਹਾੜੇ ਕਤਲ ਕਰਨਾ ਇਹ ਕਿੱਥੇ ਦੀ ਬਹਾਦਰੀ ਅਾ
ਪਹਿਲਾ ਦੀਪ ਸਿੱਧੂ
ਫੇਰ ਕਬੱਡੀ ਵਾਲਾ ਖਿਡਾਰੀ।
ਹੁਣ ਮੂਸੇ ਅਲਾ ਵੀਰ🥺🥺🥺
ਅੱਗੇ ਪਤਾ ਨੀ ਕੀਹਦੀ ਵਾਰੀ ਅਾ🥺🥺
ਦੀਪ ਨੂੰ ਇਨਸਾਫ ਨਹੀ ਮਿਲਿਆ ਤੇ ਹੋਰ ਕਿਸੇ ਨੂ ਕੀ ਮਿਲ ਣਾ
Shi gl aa ji pr saja kise v doshi nu nhi mili
@@PreetKaur-rv3xy sab ਸਾਜਿਸ਼ਾਂ ਨੇ ਜੀ🥺
ਪਤਾ ਨੀ ਇਹਨਾਂ ਸਾਜਿਸ਼ਾਂ ਦੇ ਦਮ ਤੇ ਹੋਰ ਕਿਹੜਾ ਮਾ ਦਾ ਪੁੱਤ ਖੋਹਣਾ ਇਹਨਾਂ ਨੇ🥺🥺😭
@@GurpreetSingh-ni8fl hanji bilkul Sahi aa
Hun tan dar lagda😭😭🥺
ਦਿਲ ਟੁੱਟ ਗਿਆ ਵੀਰੇ 😭😭😭😭
Deeply hearted 🙏
ਇਸ ਤਰਾਂ ਤੇ ਨਹੀਂ ਸੀ ਹੋਣਾ ਚਾਹੀਦਾ। ☀️
ਤੁਹਾਡੀ ਸੋਚ ਤੇ ਵੀ ਮਾਨ ਏ ਜੀ
ਓਏ ਬੇਵਕੂਫਾ | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
😭😭
@@realharrysingh Jawan Chardi Umar da insan ta marea gea, es tra kam ta nahi hona Chahida C, jo hoya gallat hoya
Waheguru ji
ਬਾਬਾ ਜੀ ਸਹੀ ਕਿਹਾ ਤੁਸੀਂ ਸਿੱਧੂ ਵੀਰ ਵਰਗਾ ਕੋਈ ਨਹੀਂ 🙏🙏 ਬਹੁਤ ਵਧੀਆ ਬੰਦਾ ਸੀ 😭😭😭😭
ਸਰਮ ਨਹੀਂ ਆਈ ਤੁਹਾਨੂੰ ਰਾਖਸ਼ਸ਼ ਬਿਰਤੀ ਵਾਲਿਓ ਕਿਸੇ ਦੀਆਂ ਧੜਕਣਾਂ ਰੋਕਦੇ ਹੋਏ 😭
ਦਿਲੋ ਦੁੱਖ ਹੋਇਆ ਲੱਗਦਾ ਘਰ ਦਾ ਜੀਅ ਗਿਆ 😭😥
ਦਿਲੋਂ ਦੁਖ ਹੋਇਆ ਦਾਗਦਾ ਘਰ ਦਾ ਜੀ ਚਲੇ ਗਿਆ
Ha yr mnu t need nhi ai
😢 same here
ਪਲੀਜ਼ 🙏 ਖੁਦ ਨੂੰ ਸੰਭਾਲੋ ਬਾਬਾ ਜੀ 🙏
ਸਿੱਧੂ ਬਈ ਦੇ ਜਾਣ ਦਾ ਦੁੱਖ ਸਭ ਨੂੰ ਹੈ।ਗੁਰੂ ਸਾਹਿਬ ਕਿਰਪਾ ਕਰਨ ਉਸ ਦੇ ਮਾਤਾ ਪਿਤਾ ਜੀ ਤੇ।
ਹਾਅਅਅਅਏ ਮਾਂ ਕਿੱਥੋਂ ਲੱਭ ਕੇ ਲਿਆਏਗੀ ਆਪਣਾ ਲਾਡਲਾ ਪੁੱਤਰ 😭😭😭😭
maa ki kru😭😭
😭😭
ਮੈਂ ਸਿੱਧੂ ਨੂੰ ਬਹੁਤਾ ਪਸੰਦ ਨਹੀਂ ਕਰਦਾ ਸੀ ਨਾ ਹੀ ਓਸਦੇ ਗਾਣੇ....ਪਰ ਇਨਸਾਨੀਅਤ ਨਾਤੇ ਬਹੁਤ ਹੀ ਜਾਦਾ ਦੁੱਖ ਹੋਇਆ.. ਹੱਥ ਪੈਰ ਤੋੜ ਦਿਓ ਸੱਟ ਮਰਦੋ.. ਪਰ ਜਾਨ ਲੈ ਲੈਣੀ ਬਹੁਤ ਗਲਤ।
Ahi mai likhna c
@@gurpreetsingh-pu6tb ਹਾਂਜੀ... ਰੋਪੜ ਤੋ ਤੁਸੀ
ਸੱਚੀ ਗੱਲ 22ਜੀ ਬਹੁਤ ਦੁਖ ਲੱਗਾ 22
@@mannclub1105 ਹਾ ਵੀਰ ਜੋ ਗ਼ਲਤ ਆ ਓ ਗਲਤ ਆ ਕੋਈ ਦੋਰਾਏ ਨੀ
ਕੀ ਇਹ ਜ਼ਿੰਦਗੀ ਏਨੀ ਸੌਖੀ ਹੈ ਕਿਸੇ ਦੇ ਹੱਥ ਪੈਰ ਤੋੜ ਦੇਣੇ
ਭਾਈ ਸਾਹਿਬ ਜੀ ,, ਸਾਨੂ, ਵੀ ਬਹੁਤ ਦੁੱਖ ਹੈ ,,ਸਿਧੂ ਮੂਸੇ ਵਾਲੇ ਦਾ ,, ਵਾਹਿਗੁਰੂ ਜੀ,,, ਆਤਮਾ ਨੂੰ ਸ਼ਾਂਤੀ ਬਕਸ਼ੇ
Dhadrianwale Sahib,I am a Pakistani ,I never listened to his songs ,but I felt his untimely and tragic death.I am Punjabi and feel ache of his death ,I fee pain of his mother ,I feel pain of his father,I feel my own pain.Punjab Govt,and Punjab police should leave no stone unturned to arrest the murderer.
Pakistani brother sisters are adorable and soft hearted, ❤️❤️❤️💔💔💔💔 rest in power moose 💔💔💔💔💔
😊😊😊😊
@@jasminumkaur427 Sidhu Moosewala made a video about Pakistani fans saying salaamlakum and showing love. Sidhu is ours in West Panjab
Salute ਏ ਤੁਹਾਡੀ ਸੋਚ ਨੂੰ ਭਾਈ ਸਾਹਿਬ ਜੀ 🙏
😭😭😭😭😭😭😭😭
Waheguru ji 🙏😭😭
ਮਨ ਉਦਾਸ ਹੈ ਜੋ ਹੋਇਆ ਨਹੀਂ ਸੀ ਹੋਣਾ ਚਾਹੀਦਾ
ਇੱਕ ਮਾਂ ਦਾ ਨੌਜਵਾਨ ਪੁੱਤ ਇਸ ਤਰ੍ਹਾਂ ਨਹੀਂ ਸੀ ਖੋਣਾ ਚਾਹੀਦਾ
ਦਸੋ ਉਸ ਨੇ ਕਿਸੇ ਦਾ ਕੀ ਸੀ ਕਿਤਾ ਮਾੜਾ
ਕਿਉਂ ਉਹ ਚੰਗੇ ਭਲੇ ਘਰ ਦਾ ਕਰ ਗਏ ਜਾੜਾ💔💔😭
ਓਏ ਬੇਵਕੂਫਾ dhadrianwale | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
@@realharrysingh ki hogya y tanu
@@realharrysingh 🍆🍆🍆🍆🍆
@@realharrysingh tu kyu bakvass kari jana
@@HarpreetKaur-ok9tv main koi bakwaas nahi kitti ji, dhadri de bayaan teh shak hoya mainu
ਬਾਬਾ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ 🙏🙏ਗੰਦੇ ਲੋਕ ਚੰਗੇ ਇਨਸਾਨਾਂ ਨੂੰ ਇਸ ਦੁਨੀਆਂ ਤੇ ਰਹਿਣ ਨਹੀਂ ਦਿੰਦੇ 😭😭
Very sad May his soul rest in peace.🙏
Yes
💯💯☝☝💎💎💔💔
ਭਾਈ ਸਾਹਿਬ ਵਰਗੇ ਬਹੁਤ ਹੀ ਕਰਮਾ ਨਾਲਪਰਚਾਰਕ ਮਿਲਣਗੇ ਧੰਨਵਾਦ ਜੀ
ਜ਼ਿੰਦਗੀ ਕਿਸੇ ਨੂੰ ਦੇ ਨੀਂ ਸਕਦਾ,
ਤਾਂ ਮੌਤ ਦੇਣ ਦਾ ਵੀ ਤੈਨੂੰ ਹੱਕ ਨਹੀਂ।
ਮਾਂ ਪਿਉ ਦੇ ਕਲੇਜੇ ਲਾਏ ਕਾਤਲੋ,
ਜਿਉਂਦੇ ਜੀਅ ਮਿਲਣ ਲੱਗੇ ਫੱਟ ਨਹੀਂ।
ਸਿੱਧੂ ਮੂਸੇਵਾਲਾ ਦੇ ਭਿਆਨਕ ਕਤਲ ਦੀ ਖਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ..ਮੇਰੀ ਦਿਲੋਂ ਹਮਦਰਦੀ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਸਦੇ ਪ੍ਰਸ਼ੰਸਕਾਂ ਦੇ ਨਾਲ..ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ..ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ
ਜਿਸ ਦੇ ਸਵਾਲਾਂ ਨਾਲ ਰਾਜਨੀਤਕ ਤੌਰ ਤੇ ਨੁਕਸਾਨ ਹੁੰਦਾ ਹੋ ਵੇ ਉਸ ਨੂੰ ਮੌਕਾ ਵੇਖ ਖਤਮ ਹੀ ਕਰ ਦੇਣਾ ਬਹੁਤ ਹੀ ਘਿਣੋਣੀ ਹਰਕਤ ਏ
waheguru ji
🙏🙏😭😭😭😭
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
😭😭😭😭
ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਵਾਹਿਗੁਰੂ ਜੀ 🙏🙏🙏
Shera wanger zindagi guzar k gia rub sohna unha de ugly mamlat asan kry miss you Shera love from Pakistan punjab
ਅਜ ਮਾੜੇ ਸਿਸਟਮ ਦੀ ਭੇਂਟ ਚੜ੍ਹ ਗਿਆ ਇਕਲੌਤਾ ਮਾ ਦਾ ਪੂਤਰ ਲਖ ਲਹਾਨਤਾ ਉਹਨਾਂ ਨੂੰ ਜਿਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ
True
ਬਹੁਤ ਜ਼ਿਆਦਾ ਦੁੱਖ ਆ ਸਾਨੂੰ ਵੀ ਸਾਡਾ ਐਨਾ ਹਰਮਰ ਪਿਆਰਾ ਗਾਅਕ ਇਕ ਵਧੀਆ ਇੰਸਾਨ ਦੁਨੀਆ ਤੋਂ ਤੁਰਗਿਆ,
ਵਾਹਿਗੁਰੂ ਜੀ ਸ਼ਾਂਤੀ ਬਕਸ਼ਣ ਸੱਧੂ ਵੀਰ ਦੀ ਆਤਮਾ ਨੂੰ।🙏😓😓😓😓🙏
ਮੈਂ ਜਦੋਂ ਵੀ ਬਾਬਾ ਜੀ ਨੂੰ ਸੁਣਦਾ ਤਾ ਦਿਲ ਨੂੰ ਸਕੂਨ ਮਿਲਾ ਜਾਂਦਾ 🙏🏻ਧੰਨ ਗੁਰੂ ਨਾਨਕ ਜੀ
Nanak nu hi ta marr ditta
Kdo marta jeonda karta baba nanak dhadriawale ne
Bhed
Ehi ta sabad hai sade loka kol likhan nu hor asi kush sikhea nahi
*Kudos to RAW/IB for killing this Khalistani JUTT Sardar* 😁
Bhai Ranjit Singh Ji ❤
Sidhu Moose Wala ❤
ਵਾਹਿਗੁਰੂ ਜੀ ਤੁਹਾਡੀ ਸੋਚ ਬਹੁਤ ਅੱਛੀ ਹੈ ਜੀ ਪੰਜਾਬ ਵਿਚੋਂ ਅੱਛੇ ਲੋਕਾਂ ਦੀ ਘਾਟ ਹੋ ਰਹੀ ਹੈ ਜੀ
ਕਿਸੇ ਨੂੰ ਮਾਰਨ ਵਾਲਾ ਕਦੇ ਆਪਣੀ ਆਤਮਾ ਨੂੰ ਟਿਕਾ ਕੇ ਨਹੀਂ ਰੱਖ ਸਕਦਾ 🙏🏾🙏🏾🙏🏾
ਬਹੁਤ ਸਹੀ ਗਲਾਂ ਸਚੀਆਂ ਗੱਲਾਂ ਭਾਈ ਸਾਹਿਬ ਜੀ ਦੀਆਂ, ਪੰਜਾਬੀ ਬਹਾਦਰੀ ਦੇ ਨਾਲ ਨਾਲ ਈਰਖਾ ਵੀ ਬਹੁਤ ਕਰਦੇ ਐ,
M haryana se hu jaat hu m sidhu bro ko bhut manta tha sunta tha Amal karta tha bhut boora hua hai m hamesha sununga bro ko apni all life m sidhu bhai k motivational song hamesa chalenge jai hind🙏🙏🙏🙏🙏
ਬਹੁਤ ਹੀ ਦੁੱਖ ਹੈ ਭਾਈ ਸਾਬ ਜੀ ਸਿੱਧੂ ਮੁਸੇਵਾਲੇ ਦੀ ਮੌਤ ਦਾ ।।
ਭਾਈ ਸਾਬ ਜੀ ਮੈਨੂੰ ਅੱਜ 2016 ਭਾਈ ਭੁਪਿੰਦਰ ਸਿੰਘ ਜੀ ਵਾਲਾ ਸਮਾ ਦੁਆਰਾ ਯਾਦ ਆ ਗਿਆ ਤੁਹਾਡੇ ਤੇ ਹਮਲਾ ਯਾਦ ਆ ਗਿਆ
ਭਾਈ ਹਰਨੇਕ ਸਿੰਘ ਜੀ ਤੇ ਹਮਲਾ ਯਾਦ ਆ ਗਿਆ
ਭਾਈ ਸਾਬ ਜੀ ਤੁਹਾਡੀ ਬਹੁਤ ਹੀ ਜਰੂਰਤ ਹੈ ਪੰਜਾਬ ਨੂੰ ।।
ਨਫ਼ਰਤ ਜ਼ਿਆਦਾ ਹੋਗੀ ਅੱਜ ਕੱਲ, ਰੱਬਾ ਕਿਸੇ ਨੂੰ ਇਨੀਂ ਚੜ੍ਹਾਈ ਨਾ ਦੇਵੀਂ 😭😭😥ਰੋਸ ਰਹੇਗਾ ਅਫਸੋਸ ਰਹੇਗਾ ਨੋਜਵਾਨਾਂ ਨੂੰ ਏਦਾ ਕਤਲ ਕਰਨਾਂ ਸਰਕਾਰੇ ਤੇਰੇ ਤੇ ਦੋਸ਼ ਰਹੇਗਾ । RIP Sidhu paji 💔
AAP bahutttttttt ache ho...or unke liye such m bahutttttttt dukh ho ra 😭😭
Bulkul mashoor hona v ajj kll khtra hi hai..
@@amazingVlogs240 hanji
@@anuanuradha5879 true dear..
@@amazingVlogs240 true dear..
“ਚੋਬਰ ਦੇ ਚਿਹਰੇ ਉੱਤੇ ਨੂਰ ਦੱਸਦਾ” :
“ਇਹਦਾ ਉੱਠੂਗਾ ਜਵਾਨੀ ‘ਚ ਜਨਾਜਾ ਮਿੱਠੀਏ” !!!
so sad😭😭😭😭
ki ਕੁੱਝ ਆਖ ਗਿਆ ਆਪਣੇ ਮੂੰਹ ਨਾਲ ਆਪਣੇ ਬਾਰੇ ਜਿਵੇਂ ਪਤਾ hi c
Ohdi da sari reel sun ke dekho ohnu pta c btt ehh ni c pta eni jldi hoju ehh sb
ਸੱਚੀਆਂ ਗੱਲਾਂ ਨੇ ਭਾਈ ਸਾਹਿਬ ਜੀ, ਬਹੁਤ ਦੁੱਖ ਹੈ, ਪਤਾ ਨਹੀਂ, ਜਾਣ ਦੀ ਤਕਲੀਫ਼ ਘਟਦੀ ਹੀ ਨਹੀਂ ਸਿੱਧੂ ਦੀ 😥😥😥
ਬਹੁਤ ਵਧੀਆ ਸੋਚ ਹੈ ਸੋਡੀ ਹਰ ਕਿਸੇ ਦੀ ਸੋਚ ਕਿਉਂ ਨੀ ਸੋਡੇ ਵਰਗੀ ਵਾਹਿਗੁਰੂ ਜੀ ੳੁਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ 🙏🙏🙏 Miss you veere 😭😭
ਬਹੁਤ ਮਾੜਾ ਹੋਇਆ ਹੀਰੇ ਵਰਗਾ ਪੁੱਤ ਸੀ ਆਪਣੇ ਮਾਪਿਆਂ ਦਾ ।। ਲੋਕਾ ਦਾ ਕੁਛ ਨਹੀਂ ਜਾਣਾ ਓਹਨਾ ਦੇ ਮਾ ਪਿਓ ਨੂੰ ਪੁੱਛੋ ਕਿ ਗਵਾਇਆ ਓਹਨਾ ਨੇ।। 😔
ਸਹੀ ਅਾ ਵੀਰ
Hanji
g right😭😭
ਬਾਬਾ ਜੀ ਅਪਣਾ ਬਚਾਓ ਰੱਖਿਓ,,, ਕਿਰਪਾ ਬੇਨਤੀ ਆ😢🥺🥺🥺🥺🥺😔😣😣😣😣😣
Seriously hun ta dar lagg reha bhot
ਬਹੁਤ ਸੋਹਣੀ ਗਲ ਕਰੀ ਬਾਬਾ ਜੀ ਕਿਸੇ ਦਾ ਪੁੱਤ ਨਾ ਮਾਰੋ
We will never let Sidhu muse wala die, keep his thoughts alive .... RIP from Lehnda Punjab
🙏🙏🙏🙏🙏🙏🙏
🙏🙏
ਭਾੲੀ ਸਾਹਿਬ ਸਾਡੇ ਮਾਨਸਾ ਦੇ ਲੋਕਾਂ ਨੂੰ ਬੈਕਵਰਡ ਕਹਿੰਦੇ ਸੀ y ਨੇ ਸਾਡੇ ਮਾਨਸਾ ਦੀ ਸ਼ਾਨ ਸੀ ਐਡਾ ਨਾਮ ਬਣਾਤਾ ਸੀ ਸਾਡੇ ਜ਼ਿਲੇ ਦਾ
😭😭😭😭😭😭😭
Rights
Ryt
😭😭😭😭
😭😭😭😭😭
ਬਾਬਾ ਜੀ ਤੁਹਾਡੀ ਸੋਚ ਨੂੰ ਬਹੁਤ ਬਹੁਤਸਲਾਮ ਸਤਿਕਾਰ ਹੈ ਜੀ ਵਾਹਿਗੁਰੂ ਮੇਹਰ ਕਰੇ
baba ji ਪਹਿਲਾਂ ਤੁਸੀਂ ਇਹ ਦੱਸੋ ਪੰਜਾਬ ਦੇ ਵਿੱਚ ਇਹ ਪਹਿਲਾ ਪੁੱਤ ਹੀ ਸੀ ਕੋਈ ਹੋਰ ਅੱਜ ਤੱਕ ਕੋਈ ਮਾਰਿਆ ਹੀ ਨਹੀਂ ਓਹਨਾਂ ਵਾਰੇ ਕਿਸੇ ਪੁਸਿਆ ਤੱਕ ਨਹੀਂ
Bhra gussa na kri jy kite tere ty rab na kre bahut mada time aa jy koyi bhra tere made time ch tere nal khre ousnu vi a hi gal kahega vi mada time ta hor bahut loka ty ayea hor tenu koyi dikhea ni ajj main hi dikhea keh dy ga aa gal jo jisde dilo jada kreeb hunda ousda bolna ousda hak aa jina di tu gal kr reha ohna dy kareeb koyi vi hove ohna da odo bolna Banda c jive ajj babe nai sidhu lyi dukh ch char sabd bol dite ty tusi sikhea den aa gy tusi app kiyo ni bol skde duje nu kehna sokha ty app kus krna bahut okha lgda
my 14 year old sister started crying after seeing visual of sidhu pajji body she loved him .kehndi I feel I lost my big brother whos songs motivates me . Waheguru ji mehr karan
Sachi menu v bahut dukh hoya kisy da putt marna galat gal aa kithy gunah maf hongy
My small brother also cried alot 💔💔💔💔
My daughter was also cried to see this
Bhut glt hoya kise da putt marna koi daleri ni hundi ikk maa di kukh khali kr deni koi daleri ni hundi pta ni ikk maa peo rabb agge kiniya duawa mang k aulad lende a kiniya asa hundiya maa peo nu apne bache to par jdo us bache nu
Achanak koi mar dave ta us maa peo de maan te ki bitdi a eh sirf oh hi jande a maa peo nu sari zindagi da dukh jholi pa diti kine supne hune a maa peo de apne putt de viah nu le ke par sab kujh minta c khtam kr ta bhut mara hoya heera bnda c pura dhakar c hun kdi dekh ni skde ohnu rbba privar nu ball bakshi bhana manan da 😭😭😭😭
ਗਿਣਤੀ ਦੇ ਦਿਨ ਹੀ ਜਯੋਦੇ ਜਗ ਤੇ ਅੰਤ ਨੂੰ ਤਰੱਕੀ ਜੀਦੀ ਵੈਰੀ ਬਣਦੀ 🙌 Legend never die 💙😞😞
😭😭😭😭😭😭😭😭😭😭😭😭
@@kiranmehra7315 🙏wmk
ਬਹੁਤ ਵਧੀਆ ਇਨਸਾਨ ਸੀ ਮੇਰੇ ਮਾਮਾ ਜੀ ਦੇ ਸਹੁਰੇ ਨੇ ਮੂਸੇ ਉਹ ਖੁਦ ਦਸਦੇ ਹੁੰਦੇ ਸੀ ਉਹਨਾਂ ਬਾਰੇ ਹਰ ਇੱਕ ਦੀ respect ਕਰਨ ਵਾਲਾ ਇੰਨਸਾਨ ਸੀ ਵਾਹਿਗੁਰੂ ਜੀ ਕਿਸੇ ਵੀ ਮਾਂ ਪਿਉ ਦਾ ਪੁੱਤ ਏਦਾ ਜਵਾਨੀ ਪਹਿਰੇ ਨਾ ਜਾਵੇ ਦੁਨਿਆ ਤੋਂ 🙏🙏🙏🙏🙏😭😭😭😭😭😭
Kine brother and sister si o
@@Ekam1k only one
@@Ekam1ksingle child of his family
Na Kadi koi sidhu banea Na ban sakda. One and only sidhu moose wala.
Hlo
ਭਾਈ ਸਾਹਿਬ ਬਚਾ ਰੱਖਿਓ ਆਪਣੇ ਤੇ ਆਪਣਿਆਂ ਦਾ ਹੁਣ ਤਾਂ ਡਰ ਜਿਹਾ ਲਗਦਾ ਹੈ 🙏🙏😭😭😭😭😭
ਓਏ ਬੇਵਕੂਫਾ | ਅੱਜੇ ਤਾਂ ਪੁਲਿਸ ਦਾ ਬਯਾਨ ਨਹੀਂ ਆਯਾ ਕਿ ਉਸ ਨੂੰ ਕ੍ਯੂਂ ਮਾਰ ਗਯਾ, ਤੈਨੂੰ ਪਹਿਲਾਂ ਕਿੱਦਾਂ ਪਤਾ ਚਾਲ ਗਯਾ ਪਹਿਲਾਂ? ਕਿਥੇ ਤੂੰ ਤਹਿ ਨਹੀਂ ਮਾਰਿਆ ਉਸ ਨੂੰ?
Bahut mada hoya g
Quran al kareem ..insaan khasaray mein hai ...its mean human being is nothing whenever Allah wants can do any thing ...still non muslims have time come to islam plz ... no matter how rich or powerfull we are ..we are nothing ...rip
22 ji marna ta sab ba ha ek din par daar gye eho jeha kayra toh ta roz marna pao..
Kina fudu honga jina na ekale nu gher ka marya...
@@realharrysingh Harry pehla sunia kar far commet lekhi da
Rest in power
Sidhu moose wala 💚💙
Yaar tu hor agya jana si 💔.
Sidhu nu bapas laboo
ਬਹੁਤ ਹੀ ਦੁਖਦਾਈ ਵਰਤਾਰਾ। ਵਾਹਿਗੁਰੂ ਨਫ਼ਰਤ ਫਲਾਉਣ ਵਾਲਿਆਂ ਨੂੰ ਸੁਮੱਤ ਬਖ਼ਸ਼ੇ ਅਤੇ ਵਿੱਛੜੀ ਰੂਹ ਨੂੰ ਸ਼ਾਂਤੀ ਦੇਵੇ। ਸਿੱਖ ਨੌਜਵਾਨਾਂ ਨੂੰ ਹਥਿਆਰਾਂ ਲਈ ਪ੍ਰੇਰਿਤ ਕਰਨ ਵਾਲਿਆਂ ਨੂੰ ਭਾਈ ਸਾਹਿਬ ਦੇ ਵਿਚਾਰਾਂ ਨੂੰ ਡੁੰਘਾਈ ਨਾਲ ਸੋਚਣਾ ਚਾਹੀਦਾ ਹੈ।
Bhai Ranjit ji maine bhai Sidhu k itne sing nahi sune pr dil ch ena dukh h ki ki kra😭😭😭😭😭😭😭
ਸੱਚਮੁੱਚ ਰੂਹ ਦਾ ਦੁੱਖ ਹੈ ਜੀ 🙏😭
ਮੈਂ ਸਿੱਧੂ ਦਾ ਫੈਨ ਤਾਂ ਨਹੀਂ ਪਰ ਮੌਤ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ 😭😭😭😭😭😭
Sachi
ਜੋ ਪੰਜਾਬ ਦੇ ਹਲਾਤ ਹਨ ਅੱਜ ਇਸ ਵਿੱਚ ਪੁਰਾਣੀ ਪਾਰਟੀਆਂ ਦਾ ਹੱਥ ਜ਼ਰੂਰ ਹੈ ਜਾਂ ਨਾਂ ਮੰਨੋਂ ਤਾਂ ਹੀ ਤਾਂ ਅੱਜ ਉਹ ਸਿੱਧੂ ਦੀ ਮੌਤ ਉੱਤੇ ਰਾਜਨੀਤੀ ਕਰ ਰਹੇ ਪੰਜਾਬ ਦੇ ਹਾਲਾਤ ਇੰਨੇ ਕਿਉਂ ਮਾੜੇ ਹੋ ਗਏ ਤਿੰਨ ਮਹੀਨਿਆਂ ਵਿੱਚ ਤਾਂ ਨਹੀਂ ਹੋਏ ਦਸ ਪੰਦਰਾਂ ਸਾਲ ਤੋਂ ਮੈਂ ਪੰਜਾਬ ਨੂੰ ਵੇਖ ਰਿਹਾ ਹਾਂ ਦਿਨ ਪ੍ਰਤੀ ਦਿਨ ਪੰਜਾਬ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਅਕਾਲੀ ਦਲ ਨੂੰ ਅੱਜ ਬੰਦੀ ਸਿੰਘਾਂ ਦੀ ਰਿਹਾਈ ਦਿਖਣ ਲੱਗ ਪਏ ਇਹ ਉਦੋਂ ਕਿੱਥੇ ਸੀ ਜਦ ਇਨ੍ਹਾਂ ਦੀ ਸਰਕਾਰ ਦੇ ਸੱਚ ਕੌੜਾ ਹੈ ਇਸ ਨੂੰ ਸਵੀਕਾਰ ਕਰੋ ਮੇਰੇ ਵੀਰੋ ਮੈਂ ਤਾਂ ਆਪਣੇ ਰੰਗਲੇ ਪੰਜਾਬ ਦੀ ਪਲਾਈ ਦੇਖਣਾ ਚਾਹੁੰਦਾ ਹਾਂ ਇਹੋ ਅਰਦਾਸ ਕਰਦਾ ਹਾਂ
ਬਾਈ ਸਿੱਧੂ ਵਰਗਾ ਬੰਦਾ ਪੂਰੀ ਦੁਨੀਆ ਤੇ ਨਹੀਂ 5911 ਵੀ ਬਣਨਾ ਬੰਦ ਹੋ ਗਿਆ। ਬਣਨਾ ਮੂਸੇ ਵਾਲਾ ਵੀ ਜੱਟ ਵਰਗਾ ਕੋਈ ਨੀ miss u bro
Koi v sidhu moosewale de soch nu nahi mar sakda..
Sidhu Bai zindabad💪💪💪💪
😭😭😭😭
Bhai ki soch c musewale di?
295 song sunlo
ਮਾਂ ਬਾਪ ਐਡੈ ਭੋਲੇ ਆ ਭਾੲੀ ਸਾਹਿਬ ਉਹਨਾਂ ਦਾ ਕਿ ਬਣੋਂ ਰੱਬ ਜਾਣਦਾ ਮਾਂ ਦਾ ਕਿ ਬਣੋਂ
U r right bhai sahib... he was such a tremendous person... I can't stop thinking about his parents
ਆਹ ਐਕਟਿੰਗ ਬੜੀ ਸੋਹਣੀ ਕਰਦਾ ਲੋਕਾਂ ਨੂੰ ਮਗਰ ਲਾਉਣ ਵਾਸਤੇ
Dil ❤️ ਟੁੱਟ ਗਿਆ ਅੱਜ 🥲
ਤੁਰ ਗਿਆ ਕਁਲਾ ਪੁਤ, ਘਰ ਤਬਾਹ ਹੋਗਿਆ, ਤੇਰਾ ਦੁਨੀਆ ਭਰ ਚ, ਮਸ਼ਹੂਰ ਹੌਣਾ ਵੀ ਗੁਨਾਹ ਹੋਗਿਆ, 💔💔😭😭
ਵਾਹਿਗੁਰੂ ਜੀ ਪੰਜਾਬ ਅਮਨ ਕਾਨੂੰਨ ਕਾਇਮ ਰੱਖਣ
Kitho?
That bullet killed one person physically but killed millions mentally " you always be missed legend
True 💯
It seems like its all in the dream ,,just unbelievable ,,not getting out of this
@@samarkour2916 yh 💔
can't wrap my head around with him going, I feel like crying so badly.
Crying so badly 😭😭😭 miss u sidhoo
ਵਾਹਿਗੁਰੂ ਜੀ ਮੇਹਰ ਰੱਖੇ🙏🙏🙏
ਭਾਈ ਜੀ ਤੁਹਾਡੇ ਵਿਚਾਰ ਇਨਸਾਨੀਅਤ ਪ੍ਰਤੀ ਬਿਲਕੁਲ ਠੀਕ ਹਨ। ਵਾਹਿਗੁਰੂ ਜੀ ਵੀਰ ਸਿੱਧੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ
ਭਾਈ ਜੀ ਸਾਡੇ ਪੰਜਾਬ ਦੇ ਗੱਭਰੂ ਤੇ ਧੋਧੇ ਗੰਦੀ ਰਾਜਨੀਤੀ ਦੀ ਭੇਂਟ ਚੜ੍ਹ ਰਹੇ ਹਨ। ਇਹ ਨੂੰ ਰੋਕਣ ਲਈ ਪੰਜਾਬ ਦੇ ਲੋਕਾਂ ਨੂੰ ਇੱਕ ਜੁੱਟ ਹੋਣਾ ਪੈਣਾ ਹੈ
Waheguru ji Ona di Aatma nu Santi Dena
Waheguru ji....Ohna di atmaa nu shanti Dena 🙏🙏🙏🙏🙏🙏🙏
ਬਾਬਾ ਜੀ ਯਕੀਨ ਨਹੀਂ ਹੁੰਦਾ ਅਜੇ ਵੀ , ਬੱਸ ਰੋਇਆ ਨਹੀਂ ਮੈਂ , ਦਿਲ ਬੜਾ ਰੋ ਰਿਹਾ
First time I'm very sad on any celebrities death.
He was very soft hearted and kind person ,
ਬਹੁਤ ਵਧੀਆ ਇਨਸਾਨ ਸਨ ਜੀ🙏😭
a good man , holds good will In others hearts and this man, has many who loved and respected him and I hope his spirit of love for his people , holds forever in Punjab
Sari hamare dil ki baat bol di ......🙏🙏🙏🙏🙏🙏🙏🙏
जिंदगी की हकीकत बस इतनी सी है कि
इंसान पल भर में यहाँ याद बन जाता हैं।
Rip legend 💐🥺🙏
🙏
🥺🥺😭😭😭😭😭
ਤੁਹਾਡੀ ਸੋਚ ਨੂੰ ਸਲੁਟ ਹੈ ਭਾਈ ਸਾਹਿਬ
LEGEND NEVER DIE 💔
SIDHUMOOSEWALA IS LEGEND HE LIVES IN OUR HEART ❤🙏
Yes he will be always with us
ruclips.net/video/uRGtOFqDyFE/видео.html
You are right bro 🥹🥹 I loved him.
.
Yes 😭😭 he lives in our hearts💔💔
Miss you veere
Rest in peace
Waheguru veere nu apny crna vich neewas bekse
Parvar nu dukh shen da bal bakhsy 🙏🙏😭😭😭😭😭😭😭😭😭😭😭😭
Ur name?
Absolutely right, we should try to save all the humanity, killing is not the answer of every enemies 🙏
ਬਹੁਤ ਮਾੜੀ ਗੱਲ ਹੌੲੀ ਵਾਹਿਗੁਰੂ
ਬਹੁਤ ਮਾੜਾ ਹੋਇਆ ਮਹਾਰਾਜ ਜੀ, ਭਗਵਾਨ ਭਲਾ ਕਰਨ ਸਭ ਦਾ 🙏😥
After Hearing This Sad News A Kashmiri Boy just start crying and Said " EM KHOT AAS HAA BHE MOMUT "MEANING *i wish It should be me Instead of him*
God bless
ਸਿੱਧੂ ਮੂਸੇ ਵਾਲੇ ਦੇ ਕਤਲ ਦਾ ਬਹੁਤ ਜਿਆਦਾ ਦੁੱਖ ਹੋਇਆ ਭਾਈ ਸਾਹਿਬ ਜੀ
I never listened his songs but I am deeply hurt. Every one has right to live his life. Please God save this earth
😑
S ak ji
Bro listen to his songs and literally they really make sense about what's happening in today's world
Boht sacha te imaandar c sidhu veer 😭😭😭😭😭😭 bhai saab g ki idan hi hunda rhu imaandar bndeya nal😭😭😭😭😭😭😭
He appreciates our punjabi language around the world...Dark day of the Punjab's History 😭😪😞😔
Qaa
Very very sad
What a Golden Words Baba Gg We loose a diamond and it's a tragedy and black day of Punjab and one more thing I suggest you that you should also be have to protective bcoz you are also a kind hearted people and people like you and both sidhus are required..!! 🙏🙏
Punjab da hall bohat mada a 😞
Miss you sidhu moosewala 😔😔
Kitho de ho
ਸੁਣ ਕੇ ਦਿਲ ਰੋ ਰਿਹਾ
Paaji ne baat sache dil nal boli hai...pta lag riha hai
ਪੰਜਾਬ ਸਰਕਾਰ ਨੂੰ ਸਿੱਧੂ ਮੂਸੇ ਵਾਲੇ ਦੇ ਵਿਰੋਧੀ ਸਿੰਗਰਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨੀ ਚਾਹੀਦੀ ਹੈ।
Humanity is die in today's generation 🥺❤️.
R.I.P. To Sidhu Moose Wala 💐🕊️😢❤️.
Hn😭💔💔
@@anchalsahuofficial369 my reaction is also same 😭💔.
MY CONDOLENCES TO WHOLE PUNJAB SIKH COMMUNITY I LOVE MY SIKH BROTHERS AND SISTERS
YOU ARE FINEST COMMUNITY HUMBLE LOVING CARING .....
Ranjit baba ji aapke vichaar sunke atma pavitra ho jati h. Bhagwaan sidhu mossewala ki atma ko shanti de.
Tuc Boht Sohni soch rakhde o bhai sahib ji 🙏🏼 Sab Di soch inj ho je te kmi kahdi 😞 Waheguru’ g ap g nu chrdi kla ch rakhn 🙇🏻♀️