Food Delivery ਕਰਨ ਵਾਲਿਆਂ ਦਾ ਸੰਘਰਸ਼ਮਈ ਜੀਵਨ, & ਦੁਨੀਆ' ਚ ਮੁੱਕ ਰਹੀ Humanity |AK Talk Show

Поделиться
HTML-код
  • Опубликовано: 2 окт 2024

Комментарии • 912

  • @Anmolkwatraofficial
    @Anmolkwatraofficial  3 месяца назад +189

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @Amarjeetcheema777.
      @Amarjeetcheema777. 3 месяца назад +5

      ❤❤❤❤❤ sir bahut accha hai..... Lekin view kyu nahi ah rha hai aap ke vedio ke.

    • @KomalSharma-wy4ui
      @KomalSharma-wy4ui 3 месяца назад +5

      Common people nal podcast is much connecting 😇😇Good work and appreciation for this guy who had done hard work 🫡

    • @Amit-l6u1u
      @Amit-l6u1u 3 месяца назад

      Maharaj Bande da account v mention kar deya karo o ta vichara madda banda o ne ta kehna ni ap e sharm kareya karo

    • @ajmersingh0802
      @ajmersingh0802 3 месяца назад

      Kuj dina to mai wait reha bai de podcast di
      Vdiya km kr reha bai
      Te tusi v anmol bro 👍

    • @daljeetkumar9331
      @daljeetkumar9331 3 месяца назад

      ਏਸ ਤੋਂ ਉੱਪਰ ਕੁੱਝ ਵੀ ਨਹੀਂ ਭਾਜੀ ❤

  • @Anmolkwatraofficial
    @Anmolkwatraofficial  3 месяца назад +85

    Meinu tuhada sabh de eni shidaat naal likha comment padh kai eni dilo khushi hundi hai ❤️🙌🏻 dilo satikaar tuhada eni dilo comment likhan lai 🙌🏻❤️

    • @ammysingh2502
      @ammysingh2502 3 месяца назад +3

      Veer id mention kr dende munde di assi bhi follow kr lende bht vdiya munda dil tu luv u bhai nu n ur podcast is also very good bro keep it up your good work 😍😍

    • @divinesoul243
      @divinesoul243 3 месяца назад +3

      God bless u veere

    • @heersuman6544
      @heersuman6544 3 месяца назад +2

      Rona aa giya podcast dekh k 😢 sir

    • @Harmandhillon141
      @Harmandhillon141 3 месяца назад +1

      Ajj pehli var poadcast dekhya full nai ta me skip krda c
      Bhut good lggaa bai. Ida de mehnti bndee nal gll btt zroorr krya kro bai. Love you aa ❤️❤️

    • @hemantbhagat5188
      @hemantbhagat5188 3 месяца назад

      Main dass nahi sakda pajii eh podcast dekh k kini Khushi mili...❤

  • @NirvairThind-ww6wp
    @NirvairThind-ww6wp 3 месяца назад +36

    ਸਲਾਮ ਆ ਵੀਰ ਦੀ ਮੇਹਨਤ ਨੂੰ। ਇਹ ਗੱਲਾਂ ਅਸਲੀ ਮੇਹਨਤ ਦੀ ਭੱਠੀ ਚ ਤਪ ਕੇ ਬਣੇ ਬੰਦੇ ਤੋਂ ਬਿਨਾ ਕੋਈ ਨੀ ਕਰ ਸਕਦਾ। ਵਾਹਿਗੁਰੂ ਤਰੱਕੀਆਂ ਬਖਸ਼ੇ🙏🏻

  • @simranjeetsingh1390
    @simranjeetsingh1390 3 месяца назад +105

    ਹੁਣ ਤੱਕ ਸਭ ਤੋਂ ਵਧੀਆ ਪੌਡਕਾਸਟ 👏🏻

    • @KiranKiran-o5w
      @KiranKiran-o5w 2 месяца назад

      ਮੈ.ਵਿਧਵਾ. ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਕੋਈ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @kanwardeep6975
    @kanwardeep6975 3 месяца назад +16

    🙏🙏ਬਹੁਤ ਬਹੁਤ ਧੰਨਵਾਦ ਜੀ 🙏ਪਰਮਾਤਮਾ ਮੇਰੇ ਭਰਾ ਨੂੰ ਹੋਰ ਤਰੱਕੀਆਂ ਦੇਵੇ। ਸਾਨੂੰ ਪਰਮਾਤਮਾ ਤੋਂ ਮਿਹਨਤ ਆਪਣੀ ਝੋਲੀ ਪਵਾਉਣੀ ਚਾਹੀਦੀ ਹੈ ਫਿਰ ਤਰੱਕੀ ਬਹੁਤ ਦੂਰ ਨਹੀਂ ਰਹਿੰਦੀ। ਤੁਹਾਡਾ ਤਜਰਬਾ ਸੁਣ ਕੇ ਬਹੁਤ ਚੰਗਾ ਲੱਗਿਆ। ਸੰਘਰਸ਼ ਤੋਂ ਬਿਨਾਂ ਜਿੰਦਗੀ ਵਿੱਚ ਕੋਈ ਸਵਾਦ ਨਹੀਂ। ਜਿੰਦਗੀ ਦੀ ਜੰਗ ਵਿੱਚ ਹਰ ਕੋਈ ਜੁਝਾਰੂ ਹੈ।🙏🙏🙏🙏🙏🏻❤

  • @ShubhdeepSingh1313
    @ShubhdeepSingh1313 25 дней назад

    ਅੱਜ ਪਿਹਲੀ ਵਾਰ ਕੋਈ ਪੋਡਕਾਸਟ ਪੂਰਾ ਸ਼ੁਰੂ ਤੋੰ ਅਖਿਰ ਤੱਕ ਵੇਖਿਆ ….ਬਹੁਰ ਚੰਗੀ ਰੂਹ ਦਾ ਮਾਲਕ ਆ ਵੀਰ ….ਬਹੁਤ ਪ੍ਰਭਾਵੀਤ ਕੀਤਾ ਵੀਰ ਦੀ ਗੱਲਾੰ ਨੇ …. ਰੱਬ ਤਰੱਕੀ ਤੇ ਚੱੜਦੀਕਲਾ ਬੱਕਸ਼ਣ

  • @Anu_Bharti22
    @Anu_Bharti22 3 месяца назад +7

    Heart touching Podcast... Sahil sir is such a innocent nd loyal person nd he proved vry well ki insan dii intention Honesty nal kam karan wali honi chahidi hai holi holi hi sahi parmatma jarur sb wishes puriya karda.. Hats off to u Anmol Sir u r such a gem tusi AK talk show de zarie bht sariya ehda diya personalites nu sbde samne leke aa rahe ho jina dii life ch tada eh effort te appriciation bht vada role play karda...Tada ehne friendly or Positive way nal sbde experience sunna te ohna nu appriciate karna that's so nyc of u...Thanku so much for always presenting bestest one... Always huge Respect 🙏

  • @SachinKumar-ip8hw
    @SachinKumar-ip8hw 3 месяца назад +4

    Aj dil bhar aaya bohat badi milti c zindgi lagi apni es rider di

  • @gurjeetkaur9238
    @gurjeetkaur9238 3 месяца назад +16

    ਅਨਮੋਲ ਬੇਟਾ ਹਕੀਕਤ ਵਾਲੀ ਜਿੰਦਗੀ ਪੇਸ਼ ਕੀਤੀ ਹਵਾ ਚ, ਤੀਰ ਨਹੀਂ ਚਲਾਏ ਮੈਨੂੰ ਵਧੀਆ ਲੱਗਾ ਜੀਓ ਤੰਦਰੁਸਤ ਰਹੋ

  • @punjabientertainment3982
    @punjabientertainment3982 3 месяца назад +22

    ਬਹੁਤ ਵਧੀਆ ਗੱਲ ਕੀਤੀ ਬਾਈ ਸੁਰੂ ਚ ''ਸਿੱਖਣ ਲਈ ਹਰ ਬੰਦੇ ਤੋਂ ਮਿਲਦਾ''❤

  • @AnmolChawla-h1i
    @AnmolChawla-h1i 3 месяца назад +2

    Anmol veere me bhot podcast dekhe per ajj tak kise middle class wale naal podcast nhi dekheya tusi bhot vadiya insan ho jo ki podcast karn time tusi kise de level nhi dekhde balki soch dekhde ho
    Menu thode vich ehe gal bhot vadiya lagdi aa
    One comment delivery boy lyi
    Sahil veere koi v kam karn lyi age nhi matter kardi mind matter karda

  • @HONEYkumar702
    @HONEYkumar702 3 месяца назад +14

    ਪੈਰਾਂ ਦੇ ਵਿੱਚ ਜੰਨਤ ਜਿਸ ਦੇ ਸਿਰ ਤੇ ਠੰਢੀਆਂ ਛਾਵਾਂ। ਅੱਖਾਂ ਦੇ ਵਿੱਚ ਨੂਰ ਖੁਦਾ ਦਾ ਮੁੱਖ ਤੇ ਰਹਿਣ ਦੁਆਵਾਂ। ਗੋਦੀ ਦੇ ਵਿੱਚ ਮਮਤਾ ਵੱਸਦੀ ਦਾਮਨ ਵਿੱਚ ਫ਼ਿਜਾਵਾਂ ਜਿਹਨਾ ਕਰਕੇ ਦੁਨੀਆਂ ਦੇਖੀ ਉਹ ਰਹਿਣ ਸਲਾਮਤ ਮਾਵਾਂ।❣️🙏

  • @lakhwinderdhesi5088
    @lakhwinderdhesi5088 3 месяца назад +11

    Amazing.
    Should do more interviews with common people.

  • @simranjeetsingh1390
    @simranjeetsingh1390 3 месяца назад +29

    ਉਹ ਬਾਈ ਮਿੰਨਤ ਈ ਆ ipodcast ਵਾਰੇ ਦੱਸ ਦਿਓ ਕਿਉਂ ਨੀ ਆ ਰਹੇ ਪੌਡਕਾਸਟ ਉਧਰ ਕੀ ਰੌਲਾ ਥੋਡਾ ,,, ਟਰੱਕ ਤੇ ਸੁਣਨਾ ਹੁੰਦਾ ਡਾਉਨਲੋਡ ਕਰਕੇ ਰੱਖ ਲਈ ਦਾ ipodcast ਚ’ …. ਯਿਊਟੂਬ ਚ ads ਆਉਦੀਆਂ ਬਾਕੀ ਜਦ ਜੰਗਲਾਂ ਵਿੱਚ ਦੀ ਲੱਗ ਦੇ ਆ ਕਈ ਵਾਰ 2-2 ਘੰਟੇ ਨੈੱਟਵਰਕ ਨਹੀ ਆਉਦਾ ਤਾ ਕਰਕੇ ਹਰ ਵਾਰ ਆਹੀ ਟਿੱਪਣੀ ਕਰ ਦੇ ਆ
    ਸਾਇਕਲਾ ਵਾਲੇ ਬਾਈ ਘੁੱਦੇ ਤੇ ਬਲਦੇਵ ਨਾਲ ਪੌਡਕਾਸਟ ਜ਼ਰੂਰ ਕਰੋ
    ਸਾਰਿਆ ਨੂੰ ਬੇਨਤੀ ਆ ਪੰਜਾਬੀ ਬੋਲੋ, ਪੰਜਾਬੀ ਪੜ੍ਹੋ ਤੇ ਪੰਜਾਬੀ ਲਿਖੋ
    ਧੰਨਵਾਦ

  • @HarwinderSandhu-pl4nj
    @HarwinderSandhu-pl4nj 3 месяца назад +4

    ਦੁਨੀਆ ਦੀ ਸਭ ਤੋ ਸੋਹਣੇ ਵੀਡਿਓ ❤

  • @gurjeetkaur9238
    @gurjeetkaur9238 3 месяца назад

    ਬਹੁਤ ਵਧੀਆ ਗੱਲਬਾਤ ਲੱਗੀ ਬੇਟਾ ਸੰਘਰਸ਼ ਕੀਤਾ ਮਿਹਨਤ ਕੀਤੀ ਕਾਮਯਾਬ ਹੋਏ ਜਿੰਦਗੀ ਚ, ਸੰਘਰਸ਼ ਕੀਤਾ ਪਰ ਹਾਰ ਨੀ ਮੰਨੀ ਕਿਸਮਤ ਅੱਗੇ ਗੋਡੇ ਨੀ ਟੇਕੇ ਵਾਹਿਗੁਰੂ ਦੇ ਸ਼ੁਕਰਾਨੇ ਚ, ਰਹੇ ਬਹੁਤ ਵਧੀਆ ਸੰਦੇਸ਼ ਨੌਜਵਾਨਾ ਲਈ ਜੀਓ ਬੇਟਾ ਮਾਤਾ ਦਾ ਸਾਥ ਕਦੀ ਨਾ ਛੱਡਿਓ ਬਹੁਤ ਬੁਲੰਦੀ ਤੇ ਜਾਓਗੇ ਅਰਦਾਸ ਵਾਹਿਗੁਰੂ ਅੱਗੇ 🙏🙏

  • @Anmolkwatraofficial
    @Anmolkwatraofficial  3 месяца назад +26

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @jaspreetdhillon3171
      @jaspreetdhillon3171 3 месяца назад

      Vadia

    • @BALMUCHHAL.0
      @BALMUCHHAL.0 3 месяца назад

      God bless you 😘 love you 😘😘😘😘😘😘❤❤❤❤

    • @nirmalranote3812
      @nirmalranote3812 3 месяца назад

      Sbse best lgaa bhai❤

    • @manveersingh9573
      @manveersingh9573 3 месяца назад

      Veera eda diya podcast kreya kr desi (aam) loka di

    • @manveersingh9573
      @manveersingh9573 3 месяца назад

      Eh vadiya doojea naalo.aam loka nu gall karan da moka e ni milda..

  • @ROHIT_JASSAL
    @ROHIT_JASSAL 3 месяца назад +2

    BHUT Shona podcast Anmol phji.... Dhuniya ch sab badhiya podcast.... Podcast bhut dekhye .. celebrities de hunde ..but Anmol phji dilo Respect ❤ ... Eeda de podcast hor karo ❤❤❤... successful person buut kuch das shkde ne Struggle bare log sikh de vi ne ... But agr ess tyr de podcast hon gye jo person struggle kar raha oo badya tyr related kar pye gya

    • @Anmolkwatraofficial
      @Anmolkwatraofficial  3 месяца назад +2

      Thank you dilo ena pyar satikaar lai ❤️🙌🏻

    • @ROHIT_JASSAL
      @ROHIT_JASSAL 3 месяца назад

      @@Anmolkwatraofficial ❤️❤️❤️ Big inspiration ho phji tussi meri 💫 NGO AABKE SEWA KARN BHUT DIL KARDA .. BAS WAHEGURU MEHRE BHUT JALDI AAWA GYA ❤️

  • @surjeetrairai2095
    @surjeetrairai2095 3 месяца назад +4

    Rab hamesha es veer nu khush rkhe 🙏🙏

  • @amandeepkaur3283
    @amandeepkaur3283 3 месяца назад +2

    Aj tak da sab to vadia podcast.bahut sangarsh kita veere ne . podcast ta bahut dekhe but ada da ni dekheya .Anmol ji ada de podcast hor kro .bahut vadia lgea .

  • @virinderbrar7576
    @virinderbrar7576 3 месяца назад +4

    ਹੱਦ ਹੋ ਗਈ ਬੱਚਿਓ ❤❤ ਰੋਣਾ ਹੀ ਆ ਗਿਆ ਤੁਹਾਡਾ ਸਾਫ਼ ਦਿਲ ਤੁਹਾਡੀ ਇਮਾਨਦਾਰੀ ਦੇਖ ਕੇ । ਅਨਮੋਲ ਨੇ ਏਕ ਹੋਰ ਅਨਮੋਲ ਅੱਜ ਪੇਸ਼ ਕੀਤਾ । ਜਿਉਂਦੇ ਵੱਸਦੇ ਰਹੋ ਬੇਟਾ । ❤

  • @ShivamSharma-nl8qq
    @ShivamSharma-nl8qq 3 месяца назад

    Anmol paji main naa tuhade sare podcast reel ch dekh da c ik eh podcast main pura dekhya ta kite kite meri akhna cho Pani v nikl Aiya bai ji Munda bhut mehnti aa wmk bai ji Munda bhutt agge jawe te jine is bai nu gal kadi aa onu bai da jwab bhutt sohna c jitho Tak menu lgda 100% duniya ode cho eh podcast dekh k 50% to uper duniya mehnat wal turu gi wmk kre bai te ❤❤

  • @ParminderSingh-se7vo
    @ParminderSingh-se7vo 3 месяца назад +4

    ਪਰਮਾਤਮਾ ਤੁਹਾਨੂੰ ਬਹੁਤ ਤਰਕਿਆਂ ਬਖਸ਼ੇ।

  • @GagandeepSingh-lw4xx
    @GagandeepSingh-lw4xx 3 месяца назад

    Bohat kaint nai veer ji sache insaan nai nale bohat mehnti v nai bohat vadiya lgya Podcast veer ji kde kde hasonde v c emotional v c cold drink wali gl nai hasaya tai papa wali gl nai rulaya v mummy naal v pyar bohat vadiya lgya veer ji nu waheguru ji chrdi kla ch rakhn 🙌

  • @ABHISHEKABHISHEK-ee4vu
    @ABHISHEKABHISHEK-ee4vu 3 месяца назад +3

    Bhai yr mera dil jit lya anmol veera tusi bhut down to arth ho yr live you bro ❤

  • @minipie763
    @minipie763 3 месяца назад +1

    Aaj tak da sab to vdiaa te best podcast anmol veere ❤️ baba ji mehr bhreya hath rakhn is veer te te tuhde lyii ta always respect aa Anmol veere God bless you ❤

  • @thevishalchopravlogs
    @thevishalchopravlogs 3 месяца назад +25

    Most awaited poadcast . Bai di journey dekhi aa main 100 days ch 1 lakh for house construction work

    • @VishalSharma-kf9ob
      @VishalSharma-kf9ob 3 месяца назад +2

      No words for this talk show. Respect +Respect.❤❤❤❤❤❤❤❤

    • @kintygarg9966
      @kintygarg9966 3 месяца назад

      Bro Instagram I'd kya hai sahil ki

    • @jas-di3e
      @jas-di3e 3 месяца назад +1

      22 da channel ki aa veere

  • @divine7773
    @divine7773 3 месяца назад +2

    Anmol ji jinna vadia tanu laga podcast de doran sanu vi ona hi vadia lagea eh podcast salute aa Dova prava nu 🙏

  • @Deepsaab33
    @Deepsaab33 3 месяца назад +4

    ਯਾਰ ਅੱਜ ਦਾ ਪੋਡਕਾਸਟ ਦੁਨੀਆ ਦਾ ਸਭ ਤੋਂ ਵਧੀਆ ਪੋਡਕਾਸਟ ਆ ❤❤❤👌👌❤️❤️🇨🇦🇨🇦🇨🇦🇨🇦🇨🇦

  • @rajanbalana7637
    @rajanbalana7637 3 месяца назад

    malak hor tarikya bakhshe veeri ji.. thank you so much anmol veer jii tusi is veer nal podcast kita sanu sun k bhut vdiya lgya 🙏🙏🙏

  • @ATG2020GK
    @ATG2020GK 3 месяца назад +10

    ਅੱਜ ਪਹਿਲੀ ਵਾਰ ਪੂਰਾ ਪੋਡਕਾਸਟ ਦੇਖਿਆ ਬਾਈ ਕਰਕੇ,,, ਬਹੁਤ ਘੈਂਟ ਪੋਡਕਾਸਟ

  • @syrtechnical5061
    @syrtechnical5061 2 месяца назад

    ਬੌਹਤ ਸੋਹਣੀ ਪੋਡਕਾਸਟ ਵੀਰੇ ਬੁਹਤ ਕੁੱਝ ਸਿੱਖਣ ਨੂੰ ਮਿਲਿਆ ਤੁਹਾਡੇ to ਤੇ second magician Anmol veer to ji❤

  • @deepikadhaliya1373
    @deepikadhaliya1373 3 месяца назад +3

    Best podcast ever 😇😇😇😇😇👏👏👏👏👏👏

  • @virinderbrar7576
    @virinderbrar7576 3 месяца назад

    Both of you are completely pure souls ..Love you bete ❤❤❤ Stay blessed always.😊

  • @singhgurmeet644
    @singhgurmeet644 3 месяца назад +6

    ਅੱਜ ਤਕ ਦਾ ਸਬ ਤੋ ਵਡਿਆ ਪੋਡਕਾਸਟ ਵੀਰੇ ਰੂਹ ਖੁਸ਼ ਹੋਗੀ ਦੇਖ ਕੇ ਪਰਮਾਤਮਾ ਵੀਰ ਨੂੰ ਹੋਰ ਤਰੱਕੀਆਂ ਬਕਸ਼ੇ

  • @gurmanbrar1842
    @gurmanbrar1842 3 месяца назад

    The way jive tuc os bande nu comfortable environment dita ..baut sohni soch anmol g

  • @mandeepsidhuu8960
    @mandeepsidhuu8960 3 месяца назад +31

    ਡੈਡੀ ਦੀ ਯਾਦ ਆਉਂਦੀ ਹੀ ਰਹਿੰਦੀ ਆ ਤੇ ਵੀਰੇ ਦਾਦੀ ਦੀ ਯਾਦ ਬਹੁਤ ਆਉਂਦੀ ਆ

  • @harpreet25885
    @harpreet25885 3 месяца назад +1

    Sachi bahut vadia podcast aa bahut vadia lagya podcast sun ke❤❤tusi always vadia content le ke aunde ho ❤keep it up ❤❤

  • @Happy-jk7en
    @Happy-jk7en 3 месяца назад +3

    Bhaji ik gal daasan
    Mea Uda daily tuhada soon lage podcast dekhda and eyes close kr lenda
    Te dekhde dekhde menu needh aajandi
    Aaj aah wale podcast dekhde meriya eyes open hi rehiyan Raat de 2 waje gye
    Love you yaar bhara
    Mea uda uk ch ah student visa teh mea v bhara kadi tuhanu miln aayu ga

  • @yadavarchu3942
    @yadavarchu3942 3 месяца назад

    Suchii Dil khush ho gya podcast dekh ke or bht kuch sikhne ko mila h ❤❤❤

  • @kamaljeettkaur5251
    @kamaljeettkaur5251 3 месяца назад +7

    ਹੇ ਵਾਹਿਗੁਰੂ ਜੀ ਕਿੰਨਾ ਸਾਊ ਵੀਰਾ ਕਿੰਨਾ ਸੰਗਰਸ਼ ਕੀਤਾ ਵੀਰ ਨੇ ਰੱਬਾ ਸਫਲਤਾ ਦੇਵੀ ਵੀਰ ਨੂੰ।

    • @Fateh-yn2gy
      @Fateh-yn2gy 3 месяца назад

      😢😢😢😢😢

  • @ManpreetBhullar-y7e
    @ManpreetBhullar-y7e 3 месяца назад +2

    salute a veer nu kush rahe veer hamesha trakiyna bakhse rabb enu

  • @amarjitkaur1995
    @amarjitkaur1995 3 месяца назад +4

    ਸਲਾਮਾਂ ਸਾਹਿਲ ਦੀ ਮਿਹਨਤ ਨੂੰ ਤੇ ਇਮਾਨਦਾਰੀ ਨੂੰ, ਅਨਮੋਲ ਕਵਾਤਰਾ ਦੀ ਵਧੀਆ ਸੋਚ ਨੂੰ ❤

  • @milanmehra8469
    @milanmehra8469 3 месяца назад

    bhut wadiya podcast suchi paji ru khush ho gyi paji mai vi chandigarh job kari c food delivery vich jo bro na dasya sab such hai meri vi tamana c paji nal podcast karn dii baki dekhde ha jado rabb nu manjur

  • @HarnekSinghDhanoa-p9q
    @HarnekSinghDhanoa-p9q 3 месяца назад +4

    Anmol bai... U gave him full respect that he deserved... Baki best gal laggi... Munda kehnda Help ni laini kise di... Salute aa veere tenu te teri maa ji nu

  • @Troller598
    @Troller598 22 дня назад

    Anmol
    Veere Swaaaad aa gya podcast dekh k veere love you aa eda de loka nu upar chukko

  • @deppasim5172
    @deppasim5172 3 месяца назад +2

    Sachi bhaji bhut vadia podcast hai kya baat hai 😊👍👌

  • @harshchauhan8635
    @harshchauhan8635 3 месяца назад +5

    Bhut vdia lgga podcast dekh k, pehla mood khrab c bhut per Veere di soach te mehnat dekh k dil khush hogea, kise v celebrity da podcast anna vdia nai lgga aaj tk jinna iss veere da a….Veere celebrity naalo v vdda a, thanks Anmol veere ahe Veere nu podcast te bulann lai ❤

  • @NavjotSingh-qg6vu
    @NavjotSingh-qg6vu 2 месяца назад

    Sirra podcast Anmol paji waheguru chardi kala vich rakhe dono veera nu ❤❤❤❤

  • @lovehanda5821
    @lovehanda5821 3 месяца назад +4

    Anmol veer g parcel delivery waleya da v interview lena kde kida kida bolde a customer ohna nu

  • @khwaishsharma9841
    @khwaishsharma9841 3 месяца назад

    Sab to pehla taa salute aaa anmol veere tuhanu jo tuc ik aaam ghar de munde nu chak k ede vadde show ch bulaya te baaki sahil 22 dii taa galbaat hai hi 😅 salute aaa veere love you aaa umeed krda k apne saare punjab de bandea di soch tuhadi vargi hove ❤

  • @venusahdevphotography
    @venusahdevphotography 3 месяца назад +5

    Anmol hai gusa na kryo mai ajj pura poadcast sunya ehh asli dil di gallan e salute e dona nu ❤

  • @garrygarry1178
    @garrygarry1178 3 месяца назад +1

    Bhoot badia podcast anmol ver sahil mehra diya glan sun le bhoot motivate milya

  • @sunehakatha1700
    @sunehakatha1700 3 месяца назад +3

    Bakamaal podcast.i am really enjoyed this podcast.bhut ghaint insaan ho tusi sahil bro.bhut hi vadia soch hai tadi.salute hai Anmol tadi soch nu.Anmol tadi vargi Rabbi rooh aage har insaan da sar chukda hai.sahil bro waheguru Tanu hmesha chardikala Vich rkhe.tusi hamesha khush rho.world best podcast. Pura unfilterd podcast.bhut hi sau Insaan ne❤❤

  • @ravibaddowal2772
    @ravibaddowal2772 3 месяца назад +2

    Fast time full podcast suni a 👌

  • @gurubjatt
    @gurubjatt 3 месяца назад +3

    Bhot vadia podcast ae. Mere kol hor kuch words nai hai. Te sahil paji nu rab ji hamesha chardi chardikala wich rakhe. Te anmol sir tusi eda hi eda de lokan de nal podcast karde rho🙏

  • @user-js3ee5qv6g
    @user-js3ee5qv6g 3 месяца назад

    This is yr second podcast I am watching, I admire how you make everyone feel at ease and comfortable I would just like to hear the other person complete their sentences without being interrupted so much. Also, if you can show some clips of their wrk while you are talking that would be nice

  • @deepakbabbar3222
    @deepakbabbar3222 3 месяца назад +6

    Bhut pyara lgga podcast 😊

  • @saini_couple
    @saini_couple 3 месяца назад

    Hats off you anmol veere...mai sayd phele ho tusi jinu vekhya ki kise aam insan da podcast kr rahe ho....bohot vdiya lgyia veere. ...god bless you😊😊

  • @bhattisain2305
    @bhattisain2305 3 месяца назад +4

    Pajji bahut Vadiya podcast aa nice and true talk 🙏

  • @renubala5454
    @renubala5454 3 месяца назад +1

    Vaidya paji podcast kyunki eh Mera bhatija hai. Bohat mehnati hai paji .thanks u😊

  • @SimranKaur-yz3ji
    @SimranKaur-yz3ji 3 месяца назад +4

    Dekh k rooh khush hundi ehna vadia podcast

  • @punjab-stories
    @punjab-stories Месяц назад +1

    jeonda reh bhrava, parmatma hor trakki bakshe

  • @jassrandhawa9574
    @jassrandhawa9574 3 месяца назад +4

    ਅੱਜ ਤਕ ਦੀ ਸਭ ਤੌ ਵਧੀਆ ਵੀਡੀਓ ਆ 🎉🎉🎉

  • @Amanbrar-xb1rz
    @Amanbrar-xb1rz 3 месяца назад +2

    bht bht sohna podcast ❤

  • @simransandhu9721
    @simransandhu9721 3 месяца назад +3

    Waheguru ji lambi umra Bakshi Veer ji nu 🙏🥰

  • @S11nny25
    @S11nny25 3 месяца назад +1

    Paji tusi normal lokka nall podcast karya karo pls bhoot changa lag da same story dassi veer ne mera nall hoya and paji tusi kam bhoot changa karde pye aa ❤❤❤ rab thanu lambi aumar deve tusi 💎💎💎💎💎💎💎💎💎ho 🙏🏽🙏🏽🙏🏽🙏🏽🙏🏽🙏🏽

  • @RajeevKumar-vc7sy
    @RajeevKumar-vc7sy 3 месяца назад +3

    Anmol veere keeedaa

  • @amanluthra21
    @amanluthra21 3 месяца назад +1

    Bhut mehnta kr k set hona is great thing everyone can relate🙏

  • @jdjaswinder7397
    @jdjaswinder7397 3 месяца назад +1

    One of the bestest podcast stay blessed 🙏🙏

  • @SweetSapna
    @SweetSapna 3 месяца назад +1

    It's one of the best podcast 😊 God bless 😊😊

  • @ManmeetSingh-to9jc
    @ManmeetSingh-to9jc 3 месяца назад

    Bhot vdiya podcast si veere.. really appreciate that boy.. WMK 🙏

  • @SleepyBloomingFlower-ke6dr
    @SleepyBloomingFlower-ke6dr 2 месяца назад

    bhot vidya lga aa podcast👍👍

  • @nirmalsingh-en4px
    @nirmalsingh-en4px 3 месяца назад

    Good bro ..bhut vadyea podcast...wmk krn Thuade te

  • @jasskahlon-kb7sp
    @jasskahlon-kb7sp 3 месяца назад

    Bhaji menu eh bnde ik gll boht vdia lgi yrr apni maa nu kina pyar krda eh bai ❤

  • @AshwaniKumar-gy8he
    @AshwaniKumar-gy8he Месяц назад

    ਬਹੁਤ ਵਧੀਆ ਭਾਜੀ ❤

  • @azaddhillonwaheguruji6926
    @azaddhillonwaheguruji6926 3 месяца назад

    😊bhut sohna podcast hai sacha ja insaan

  • @satvirdulai4766
    @satvirdulai4766 2 месяца назад

    Loved it ❤ lots of respect for you brother ❤

  • @mehakdeep319
    @mehakdeep319 3 месяца назад

    ਬਹੁਤ ਵਧੀਆ ਵੀਰ ਜੀ ਮਿਹਨਤ ਨੂੰ ਫ਼ਲ ਲਗਦਾ

  • @AmanWithfashionstyle
    @AmanWithfashionstyle 3 месяца назад

    Aj tak da sabh to vdiya podcast lga menu ❤❤❤❤❤❤❤❤❤❤❤

  • @varunkumar1280
    @varunkumar1280 2 месяца назад

    22 sachi podcast deakh ke hanju aa gyee ji

  • @ManpreetkaurbawaBawa-gb2rg
    @ManpreetkaurbawaBawa-gb2rg 3 месяца назад

    Bhut sona podcast dill kuush hogya veer god bless you ❤❤❤ always stay happy and healthy

  • @The209GillFamily
    @The209GillFamily 3 месяца назад

    Same here I cried so many times for my dad but not front of my mom and I also delivered food door to door in USA 😔😔 life is not easy for kids who has no father alive god bless u brother 🙏

  • @muskanarora8769
    @muskanarora8769 3 месяца назад

    Babaji gives him all the respect and happiness 🙏 he and people like him who works hard deserves all the luxuries of life .❤

  • @neerubala8184
    @neerubala8184 3 месяца назад

    Bhut vadiya podcast veere
    Bhut motivational podcast h veere bhut kush skikn nu mila veere

  • @nonofyourmatter7274
    @nonofyourmatter7274 3 месяца назад

    One of the most beautiful pordcast I ever seen in my life 💖

  • @arwinderaujla3267
    @arwinderaujla3267 3 месяца назад

    Waheguru ji mehar krn es veer te ❤❤

  • @MrWine-bg1mo
    @MrWine-bg1mo 3 месяца назад

    Adaaa de lokkk jo apni mehnaat nlll athe tk pounche anaa diya glaa sun k relate kr paaaune aw adaaa de person's nu leke aya kro podcast ch bt mnu dekh k bda dukh lga ki iss podcast ch views v kihne kt aaye aw

  • @narindermattoo31
    @narindermattoo31 3 месяца назад

    what an incredible boy erstanding, such depth of , so sensible so much understanding of life.... love and thank you so much Animal, you are my hero

  • @jashanthind1476
    @jashanthind1476 3 месяца назад +1

    Sab toh vadia podcast 🙌💯

  • @mittalabhishek588
    @mittalabhishek588 3 месяца назад

    Dil khus hogya podcast dekh ke❤

  • @kuldipball2496
    @kuldipball2496 2 месяца назад

    ਬਹੁਤ ਵਧੀਆ

  • @gundeepsingh636
    @gundeepsingh636 3 месяца назад

    Aj di video bot Sohni aa gbu veer baba ji ap ji de sare supne pure krn

  • @chandnibattwal8199
    @chandnibattwal8199 14 дней назад

    Boht vdia lgeya god bless u

  • @Japneetkaurkapoorsaini
    @Japneetkaurkapoorsaini 3 месяца назад

    Bai g bohat sohna prodcast a

  • @kaurmal8791
    @kaurmal8791 2 месяца назад

    Waheguru Ji Mehar Karan putt teh

  • @patwari_saab
    @patwari_saab 3 месяца назад

    Mza aa gya podcasts dekh ke bai da ❣️❣️❣️❣️😍😍😍😍😍😍😍😍😍

  • @official_guri05wala
    @official_guri05wala 3 месяца назад +1

    Bhai main vi food delivery da kam karda ha 22 di ek ek gal sahi aa

  • @kamalpreetsingh4281
    @kamalpreetsingh4281 3 месяца назад

    Waheguru Sab nu chardikla Ch rakhn #anmol sir love u ❤❤

  • @GurjeetSingh-hp2oc
    @GurjeetSingh-hp2oc 3 месяца назад

    Tu c apne podcast Spotify tai Paya kro Mai veere km karda tiles da tai headphone lgga thode podcast Sunda sare ❤