ਬਾਬਾ ਬਖਸ਼ੀਸ਼ ਖੁੱਲ ਕੇ ਬੋਲੇ ਟਾਵਰ ਮੋਰਚੇ ਵਾਰੇ ! ਮੇਰਾ ਸੰਘਰਸ਼ ਹਥਿਆਰਾ ਦਾ ਰਿਹਾ । ਪਰ ਮੈਂ ਬੇਵੱਸ ਹਾਂ

Поделиться
HTML-код
  • Опубликовано: 27 янв 2025

Комментарии •

  • @sandhu3507
    @sandhu3507 7 часов назад +1

    ਮੈਂ ਬਾਬੇ ਬਖਸ਼ੀਸ ਸਿੰਘ ਬਹੁਤ ਸਤਿਕਾਰ ਕਰਦਾ “ ਪਰ ਸਰਕਾਰੀ ਸੰਦ ਸੁਖਜੀਤ ਖੋਸੇ ਨਾਲ ਮਿਲ ਕੇ ਜੋ ਅੰਮ੍ਰਿਤਪਾਲ ਸਿੰਘ ਨਾਲ ਕੀਤਾ “ ਉਹ ਗਲਤ ਸੀ “ ਨੋਜਵਾਨਾ ਵਿੱਚ ਵੀ ਇਸਦਾ ਗੱਲ ਦਾ ਬਹੁਤ ਗੁੱਸਾ,

  • @GurtejSinghSidhu-u6c
    @GurtejSinghSidhu-u6c День назад +3

    ਵਾਹਿਗੁਰੂ ਜੀ

  • @gurnamsingh1404
    @gurnamsingh1404 19 часов назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @davindermaan6680
    @davindermaan6680 20 часов назад +3

    Wahe guru ji

  • @davinderbhatti9058
    @davinderbhatti9058 День назад +2

    ਚੜਦੀ ਕਲਾ

  • @KalaSerron
    @KalaSerron 13 часов назад +1

    ਅਸਲੀ ਨਸਲੀ ਅਣਖੀ ਸਰਦਾਰ ਬਾਬਾ ਬਖਸ਼ੀਸ਼ ਸਿੰਘ ਖਾਲਸਾ ਜ਼ਿੰਦਾਬਾਦ ਲਵ ਯੂ ਪਰ ਸਰਕਾਰ ਗ਼ਦਾਰ ਮੁਰਦਾਬਾਦ

  • @sahiblove-y3u
    @sahiblove-y3u День назад +2

    bahut vadia galla kitiya👍

  • @jaswindersinghsohi1762
    @jaswindersinghsohi1762 21 час назад +7

    ਪੰਜਵੜ ਤੇ ਦਲਜੀਤ ਬਿੱਟੂ ਕਾਤਿਲ ਹਨ ਭਾਈ ਹਰਮਿੰਦਰ ਸਿੰਘ ਸੰਧੂ

    • @DilDil-hv5pu
      @DilDil-hv5pu 11 часов назад

      ਦਰਬਾਰ ਸਾਹਿਬ ਅੰਮਿ੍ਰਤਸਰ ਸਿੱਖ ਅਜਾਇਬ ਘਰ ਵਿੱਚ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਫੋਟੋ ਲੱਗੀ ਅਤੇ ਜਿਸਨੇ ਗੋਲੀ ਮਾਰੀ ਸੀ ਉਸਦੀ ਫੋਟੋ ਵੀ ਅਜਾਇਬ ਘਰ ਵਿੱਚ ਲੱਗੀ । ਸਮਝ ਨਹੀ ਲੱਗਦੀ ਦੋਵਾ ਵਿੱਚ ਸ਼ਹੀਦ ਕੌਣ ?

  • @SatnamSingh-su3kq
    @SatnamSingh-su3kq 22 часа назад +1

    Wahiguru ji

  • @sahiblove-y3u
    @sahiblove-y3u День назад +2

    wmk🙌🙏

  • @Khushpreetsingh-c5h
    @Khushpreetsingh-c5h День назад +2

    ❤❤

  • @world22ide
    @world22ide 12 часов назад +1

    ਪੈਸੇ ਕੱਠੇ ਕਰਨ ਲਈ ਕਮੇਟੀ ਬਣਾਉ ? ਜਿਹੜੇ ਕਹਿੰਦੇ ਨੇ ਕਿ ਟਾਵਰ ਤੇ ਚੜਕੇ ਗਲਤ ਕੀਤਾ ਪਰ ਉਦਾਂ ਨਾਲ ਆ ਹੁਣ ਜੇ ਕਰ ਹੀ ਲਿਆ ਤੇ ਫੇਰ ਇਹ ਗੱਲ ਅੰਮ੍ਰਿਤਪਾਲ ਸਿੰਘ ਵਾਰੀ ਕਿੱਥੇ ਸੀ ਉਸਨੂੰ ਤਾਂ ਉਨਾਂ ਚਿਰ ਧੱਕੇ ਮਾਰੇ ਜਿੰਨਾ ਚਿਰ ਉਹ ਜੇਲ ਚ ਨੀ ਚਲਿਆ ਗਿਆ

  • @JaspalVirk-kk4uo
    @JaspalVirk-kk4uo 17 часов назад +1

    ਸਬ ਕੁੱਝ ਬਰਬਾਦ ਹੋ ਗਿਆ, ਬੇ ਸਮਝੀ ਕਰਕੇ,
    ਲੁੱਟ ਗਏ ਕਾਫਲੇ ਤੋਂ ਬਾਅਦ, ਸਮਝਿਆ ਹਾਂ,

  • @hardialsingh7503
    @hardialsingh7503 19 часов назад +1

    ਵਖਰੇ ਸਗੰਰਛ ਦੀ ਕੋਈ ਪ੍ਰਾਪਤੀ ਦਸੋ ਬਾਬਾ ਜੀ

    • @harjindesingh8899
      @harjindesingh8899 19 часов назад

      ਓ ਵੀਰੇ ਇਹ ਝੂਠਾ ਬੰਦਾ ਸਰਕਾਰੀ ਟਾਊਟ ਆ ਭੁੱਖਾ ਮਰਦਾ ਸੀ ਹੁਣ ਬਾਹਰੋਂ ਪੈਸੇ ਆਊਦੇ ਨੇ

    • @KalaSerron
      @KalaSerron 13 часов назад +1

      ਬੋਸੜੀ ਦੇ ਆ ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ ਪਰ 6ਬੰਦੇ ਸ਼ਹੀਦ ਹੋਏ ਨੇ ਬਾਬਾ ਬਖਸ਼ੀਸ਼ ਸਿੰਘ ਖਾਲਸਾ ਜੀ ਦੇ

  • @777SHARMA
    @777SHARMA День назад

    ਗ੍ਰੰਥ ਸਾਬ ਦੀਆਂ ਤੁਕਾਂ ਨੂੰ ਤਾਂ ਆਬਦੀ ਸੁਵਿਧਾ ਅਨੁਸਾਰ ਵਰਤਣ ਦਾ ਠੇਕਾ ਲੈ ਰੱਖਿਆ ਖੋਤਿਆਂ ਨੇਂ, ਆਂਹਦਾ ਅੰਨ੍ਹ ਛੋੜਨ ਆਲੀ ਤੁਕ ਤਾਂ ਸਿਰਫ ਪਾਂਡਿਆਂ ਲਈ ਕਹੀ ਸੀ ਗੁਰੂ ਸਾਬ ਨੇਂ, ਐਥੇ ਤਾਂ ਯੁੱਧ ਚੱਲ ਰਿਹਾ, ਇਹਨੂੰ ਖੋਤੇ ਨੂੰ ਪੁੱਛਣਾ ਸੀ ਸਤਿੰਦਰ ਵੀਰ ਕਿ ਜੰਗਾਂ-ਯੁੱਧਾਂ ਚ ਤਾਂ ਬਲਕਿ ਜਿਆਦਾ ਐਨਰਜੀ ਦੀ ਲੋੜ ਹੁੰਦੀ ਐ ਯੋਧੇ ਨੂੰ, ਜੋ ਕਿ ਭੋਜਨ ਤੋਂ ਹੀ ਪ੍ਰਾਪਤ ਹੁੰਦੀ ਐ, ਭੁੱਖੇ ਰਹਿਕੇ ਕਿਹੜਾ ਪਿਸ਼ੌਰ ਆਲਾ ਕਿਲ੍ਹਾ ਫਤਿਹ ਹੋਜੂ ਦੱਸੋ🤔
    ਇਹ ਸਰਕਾਰੀ ਬੰਦਾ ਬਾਈ, ਮੋਰਚਿਆਂ ਨੂੰ ਲੀਡ ਕਰਕੇ ਛਿੱਤਰ ਥੋੜ੍ਹੀ ਖਾਣੇ ਘੂਮਤ ਤੋਂ

    • @KalaSerron
      @KalaSerron 13 часов назад +2

      ਸਰਮ ਕਰ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ ਉਸ ਦੀ ਗੱਲ ਸੁਣ ਤੇਰਾ ਫੁਫੜ ਕੀ ਕੈਹ ਰਿਹਾ ਪਰ 6ਬੰਦੇ ਸ਼ਹੀਦ ਹੋਏ ਨੇ ਬਾਬਾ ਬਖਸ਼ੀਸ਼ ਸਿੰਘ ਖਾਲਸਾ ਜੀ ਦੇ ਬੋਸੜੀ ਦੇ ਆ

    • @NarinderpalsinghSingh-s1q
      @NarinderpalsinghSingh-s1q 13 часов назад

      Kuttya uhde warga sangrash larh ke dekha

  • @vickysangha2904
    @vickysangha2904 19 часов назад

    ਬਾਬਾ ਤਾਂ ਲੱਗਦਾ ਫ਼ੀਮ ਭੁੱਕੀ ਨਾਲ ਡੱਕਿਆ ਬੈਠਾ 😃

    • @PawanKumar-wx2ml
      @PawanKumar-wx2ml 16 часов назад

      Absolutely right.

    • @KalaSerron
      @KalaSerron 13 часов назад +1

      ਚੱਲ ਉਏ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ

    • @NarinderpalsinghSingh-s1q
      @NarinderpalsinghSingh-s1q 13 часов назад

      Tu feem bhukki de ke Aya Huna

    • @KalaSerron
      @KalaSerron 12 часов назад

      @@NarinderpalsinghSingh-s1q ਪੰਜਾਬੀ ਭਾਸ਼ਾ ਲਿਖੋ

    • @DilDil-hv5pu
      @DilDil-hv5pu 12 часов назад

      ਸ਼ਰਮ ਕਰੋ ਕੁਛ ,ਐਵੇਂ ਨਹੀ ਕਿਸੇ ਉੱਤੇ ਬਗੈਰ ਪਰੂਫ ਇਲਜ਼ਾਮ ਲਾਉਣਾ ਚਾਹੀਦਾ

  • @harjindesingh8899
    @harjindesingh8899 19 часов назад +1

    ਇਹਦੀ ਕੋਈ ਪ੍ਰਾਪਤੀ ਨਹੀਂ ਸਿਵਾਏ ਝੂਠ ਬੋਲਣ ਦੇ ਇਹ ਸਰਕਾਰੀ ਟਾਊਟ ਰਿਹਾ ਮੈਂ ਸਾਬਤ ਕਰ ਸਕਦਾ ਮੈਨੂੰ ਕਮੈਂਟ ਕਰਕੇ ਕਹੇ ਬੀ ਸਾਬਤ ਕਰ ਕਰ ਦੂੰਗਾ ਕਹੇ

    • @baljeetghumanbaljeetsinghg8227
      @baljeetghumanbaljeetsinghg8227 17 часов назад

      Wahiguro ji

    • @balvirsingh5810
      @balvirsingh5810 16 часов назад +1

      ਕਰ ਵੀਰ ਸਾਬਤ

    • @KalaSerron
      @KalaSerron 13 часов назад +1

      ਬਾਈ ਜੀ ਹਾਂ ਸਬੂਤ ਜ਼ਰੁਰ ਦੱਸੋ ਚਿਹੇ ਫ਼ੋਨ ਕਰ ਲਾਉ

    • @KalaSerron
      @KalaSerron 13 часов назад +1

      ਹਾ ਦੱਸੋ ਚਿਹੇ ਫ਼ੋਨ ਕਰ ਨਹੀ ਫੇਰ ਬੋਸੜੀ ਦੇ ਸਰਕਾਰੀ ਦੱਲੀਆ ਟੋਟ ਨਾ ਬਣ ਕੰਜਰਾਂ

    • @DilDil-hv5pu
      @DilDil-hv5pu 12 часов назад +1

      ਸਾਰੀ ਜਵਾਨੀ ਕੌਮ ਲਈ ਜੇਲ੍ਹ ਕੱਟੀ , ਛੇ ਜੀ ਕੋਮ ਲਈ ਪਰਿਵਾਰ ਦੇ ਸ਼ਹੀਦ ਹੋਏ । ਅਸੀ ਤਾ ਬਾਬੇ ਬਖ਼ਸ਼ੀਸ਼ ਸਿੰਘ ਦੇ ਪੈਰਾ ਵਰਗੇ ਵੀ ਨਹੀ

  • @RanjeetSingh-tu1ou
    @RanjeetSingh-tu1ou 14 часов назад

    ਵਾਹਿਗੁਰੂ ਜੀ