ਸੈਂਟਰ ਤੱਕ ਪਾਈ Kanwar Grewal ਨੇ ਗੂੰਜ | 'ਤੇਰੀ ਧੌਣ ਦੇ ਜੋ ਮਣਕੇ ਮਰੋੜ ਦਿਆਂਗੇ' | Surkhab Tv

Поделиться
HTML-код
  • Опубликовано: 22 окт 2024

Комментарии • 91

  • @AmarjitSingh-xl6kc
    @AmarjitSingh-xl6kc 4 года назад +1

    ਮੇਰੀ ਸਾਰੇ ਕਿਸਾਨ ਵੀਰਾਂ ਕਿਰਤੀਆਂ ਮਜ਼ਦੂਰਾਂ ਨੂੰ ਬੇਨਤੀ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਪੰਜਾਬ ਨੂੰ ਲੁੱਟਣ ਵਾਲੀਆ ਰਵਾਇਤੀ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਆਪਣੇ ਆਪਣੇ ਹਲਕੇ ਵਿੱਚ ਪੰਜਾਬ ਅਤੇ ਕਿਸਾਨਾਂ ਕਿਰਤੀਆਂ ਮਜ਼ਦੂਰਾਂ ਦਰਦ ਰੱਖਣ ਵਾਲੇ ਪੜੇ ਲਿਖੇ ਬੁਧੀਜੀਵੀਆਂ ਨੂੰ ਇਕ ਮੰਚ ਤੇ ਇਕੱਠੇ ਕਰਕੇ ਆਪਣੀ ਇਕ ਸਿਆਸੀ ਪਾਰਟੀ ਚੋਣ ਕਮਿਸ਼ਨ ਪਾਸੋਂ ਰਜਿਸਟਰਡ ਕਰਾਈ ਜਾਵੇ ਪਾਰਟੀ ਦਾ ਸਾਰੀਆਂ ਕਿਸਾਨ ਜਥੇਬੰਦੀਆਂ ਅਤੇ ਸਾਰੇ ਵਰਗਾਂ ਦੀ ਸਹਿਮਤੀ ਨਾਲ ਇਕ ਪਾਰਦਰਸ਼ੀ ਤੇ ਸਰਬਪ੍ਰਵਾਨਿਤ ਵਿਧਾਨ ਬਣਾਇਆ ਜਾਵੇ ਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਹਤੈਸੀ ਆਪਣੇ ਨਮਾਇੰਦੇ ਚੁਣ ਕੇ ਬਹੁਮਤ ਨਾਲ ਵਿਧਾਨ ਸਭਾ ਭੇਜ ਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੀਏ ਇਸ ਤੋਂ ਚੰਗਾ ਮੌਕਾ ਨਹੀਂ ਮਿਲਨਾ ਫੇਰ ਸਾਨੂੰ ਕਿਸਾਨ ਏਕਤਾ ਜਿੰਦਾਬਾਦ

  • @Hothi_o6
    @Hothi_o6 4 года назад +14

    ਕਿਸਾਨ ਮਜਦੂਰ ਏਕਤਾ ਜਿੰਦਾਬਾਦ❤

  • @nokiasingh5054
    @nokiasingh5054 4 года назад

    ਨੋਜਵਾਨ ਕਿਸਾਨ ਮਜਦੂਰ ਏਕਤਾ ਜਿਦਾਬਾਦ

  • @rajusidhu6143
    @rajusidhu6143 4 года назад +1

    ਕਿਸਾਨ ਯੂਨੀਅਨ ਦੇ ਧਰਨੇ ਵਿੱਚ ਜਾ ਕੇ ਕੰਵਰ ਗਰੇਵਾਲ ਨੇ ਧੰਨ ਧੰਨ ਕਰਾਤੀ ਅੱਜ ਤੱਕ ਕਿਸੇ ਸਟਾਰ ਗਾਇਕ ਨੇ ਸਟੇਜ ਤੇ ਚੱੜਕੇ ਧਾਰਮਿਕ ਅਤੇ ਜ਼ਿੰਦਗੀ ਵਿੱਚ ਇਹ ਗੱਲ ਅੱਗੇ ਆਉਣ ਵਾਲੀਆਂ ਨਹੀਂ ਦੱਸਿਆ ਧੰਨਵਾਦ ਜੀ

  • @only_godcan_judge_me4295
    @only_godcan_judge_me4295 4 года назад +5

    ਕਿਸਾਨ ਮੋਰਚਿਆਂ ਦੀ ਸਭ ਤੋਂ ਵੱਡੀ ਖੂਬਸੂਰਤੀ ਏਹੀ ਹੈ ਕਿ ਜਿਸ ਨੂੰ ਸਾਰੇ ਧਰਮਾਂ ਅਤੇ ਵਰਗਾਂ ਦੇ ਪੰਜਾਬੀ ਆਪਣੇ ਸੂਬੇ ਦੇ ਕਿਸਾਨੀ ਸੰਘਰਸ਼ ਵਿੱਚ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ।
    ਅਤੇ ਇਹਨਾਂ ਬੁਲਾਰਿਆਂ ਦੀਆਂ ਬਹੁਤ ਡੂੰਘੀਆਂ ਅਤੇ ਦਿਲ ਨੂੰ ਟੁੰਬ ਜਾਣ ਵਾਲੀਆਂ ਗੱਲਾਂ ਸੁਣ ਕੇ ਪ੍ਰਤੀਤ ਹੁੰਦਾ ਹੈ ਕਿ ਹਾਲੇ ਵੀ ਪੰਜਾਬ ਵਿਚੋਂ ਅਣਖ, ਇੱਜ਼ਤ, ਗੈਰਤ,ਹਿੰਮਤ, ਜਜ਼ਬਾ,ਜਮੀਰ ਅਤੇ ਚੰਗੇ ਕਿਰਦਾਰ ਖ਼ਤਮ ਨਹੀਂ ਹੋਏ।

    • @sukhdevsingh2520
      @sukhdevsingh2520 4 года назад +2

      ਕਿਆ ਬਾਤ ਹੈ ਜੀ ਇਸੇ ਤਰਾਂ ਅੰਦਰ ਦੀ ਯਾਦ ਦਵਾਉਣ ਦੀ ਕਿਰਪਾ ਕਰਦੇ ਰਹੋ ਜੀ

  • @SurjitSingh-mb9et
    @SurjitSingh-mb9et 4 года назад +2

    ਗਰੇਵਾਲ ਜੀ ਇਹ ਅਨੁਭਵ ਉਹੀ ਦੱਸ ਸਕਦਾ ਜਿਸ ਨੇ ਇਹ ਦਰਦ ਹੰਢਾਇਆ ਹੋਵੇ ਗਰੇਵਾਲ ਜੀ ਉਸ ਕਿਰਦਾਰ ਲਈ ਉੁਹੋ ਜਿਹਾ ਹੀ ਹੋਣਾ ਪੈਂਦਾ ਉਹੋ ਜਿਹਾ ਹੋਣ ਵਾਸਤੇ ਸਮੱਰਪਣ ਏਨਾਂ ਚਾਹੀਦਾ ਹੈ ਕਿ ਜਿੱਸ ਨੇ ਸਮੱਰਪਣ ਕੀਤਾ ਉਹੀ ਦੱਸ ਸਕਦਾ ਕਿ ਉਹ ਦਰਦ ਕਿਤਨਾਂ ਢੂੰਗਾ ਹੈ ਸੋ ਹੁਣ ਲੜਾਈ ਇਕ ਜੁੱਟ ਹੋਣ ਦੀ ਹੈ

  • @gurjiwankaur9010
    @gurjiwankaur9010 4 года назад +2

    ਵੀਰਾ ਹੁਣ ਹਰ ਇੱਕ ਨੂੰ ਤੁਹਾਡੇ ਵਰਗੇ ਜੋਧੇ ਬਨਣ ਦੀ ਜਰੂਰਤ ਹੈ ।

  • @harinderkaur223
    @harinderkaur223 4 года назад +6

    Wah ji wah veer ji bohat sunder ji kissan ekta jindabad 🙏🙏

    • @g.p.singhkhalsa9874
      @g.p.singhkhalsa9874 4 года назад +1

      ਫਸਲਾਂ ਦੇ ਫੈਸਲੇ ਕਿਸਾਨ ਕਰੂਗਾ
      👌👌👌👌

  • @rashpalsingh5468
    @rashpalsingh5468 4 года назад +2

    Very nice Grewal Sahib really you always says truth Waheguru Ji gives you Happy long life and more progress

  • @lalaksingh3048
    @lalaksingh3048 3 года назад

    Very nice post sir ji.

  • @JagveerSingh-eb7mr
    @JagveerSingh-eb7mr 4 года назад +9

    Very good 22 ji

  • @sukhjindersingh1119
    @sukhjindersingh1119 3 года назад

    Thank you kanwar ji

  • @Jupitor6893
    @Jupitor6893 4 года назад +5

    Waheguru chardi kala bakhshe

  • @gurjiwankaur9010
    @gurjiwankaur9010 4 года назад +1

    ਵੀਰਾ ਨਹੀ ਪਤਾ ਲੱਗਣਾ ਇਨਾ ਨੂੰ ਜਦੋ tv ਉੱਤੇ ਦਿਖਾਉਦੇ ਸੀ ਮੋਦੀ ਬਾਦਰ ਨੂੰ ਮੈ ਆਇਆ ਡੋਨ ਬਨਾਰਸ ਦਾ ਹਰ ਰੋਜ ਦਿਖਾਉਦੇ ਸੀ ।ਸਾਰੇ ਗਏ ਪੂਛਾ ਚੱਕੀ ਵੋਟਾ ਪਾਉਣ ।

  • @mkgamingyt2856
    @mkgamingyt2856 4 года назад +5

    Very gud kanwr saab

  • @kaurbalbirkaur8034
    @kaurbalbirkaur8034 4 года назад +1

    Sahi gal beer ji

  • @ramangill9335
    @ramangill9335 4 года назад +9

    Sahi gal bai tere nal bai

    • @hardevsunda6885
      @hardevsunda6885 4 года назад

      Ajj. Jarurt. Hai. Sant. Jarnail. Singh. Ji. Khalsa. Bhindranawle. Ji. Di

  • @GurdeepSingh-cn4sc
    @GurdeepSingh-cn4sc Год назад

    Very nice

  • @balrajsingh9141
    @balrajsingh9141 4 года назад

    ਬਹੁਤ ਵਧੀਆਂ ਆਖਿਆ

  • @KingHunter3597
    @KingHunter3597 4 года назад +3

    💥Kisan-Mazdur Ekta Zindabad,
    🔥⚔️💥🔥⚔️💥🔥⚔️💥🔥⚔️💥

  • @baazsingh0746
    @baazsingh0746 4 года назад +4

    ਫਤਿਹ history of fateh ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਜਿਹੜਾ ਸਿੱਖ ਫਤਿਹ ਨਹੀਂ ਗਜਾਉਂਦਾ ਮਾਹਰਾਜ ਪਿੱਠ ਕਰ ਲੈਂਦੇ ਉਸ ਵਲ ruclips.net/video/VKPda7vTeX0/видео.html ਸੁਨ ਲੋ ਸ਼ੇਅਰ ਕਰਦੋ ਜੀ

  • @manjituppal2627
    @manjituppal2627 4 года назад

    Zindabad veer , kissan and humanity zindBaad

  • @sabichohan567
    @sabichohan567 4 года назад +2

    Good job kanwar veer

  • @gurjiwankaur9010
    @gurjiwankaur9010 4 года назад

    ਵੀਰਾ ਇਨਾ ਸਾਰਈਆ ਨੂੰ ਇੱਕ ਘੰਟਾ ਸ਼ਾਸਤਰ ਵਿੱਦਇਆ ਦੇਣ ਦਾ ਨਹਿੰਗ ਸਿੰਘਾ ਕੋਲੋ ਪਰਬੰਧ ਕਰੋ ਜੀ ।

  • @bs65
    @bs65 4 года назад +3

    Perfect role model for Punjab .

  • @gurwantsingh5068
    @gurwantsingh5068 4 года назад

    Bahut khoob Grewal Saab,
    Bahut Khoob - Bahut Aalaa, Wah jee Wah

  • @preetains1171
    @preetains1171 4 года назад +5

    Kassin Majdoor Eakta Zindabad ❤🙏

  • @sukhpreetSingh-uc5ui
    @sukhpreetSingh-uc5ui 4 года назад +1

    Hindu Sikh ekta jindabad kishan ekta jindabad

  • @harinderkaur223
    @harinderkaur223 4 года назад +10

    Waheguru ji maher karo ji 🙏🙏

  • @jaskaransingh6615
    @jaskaransingh6615 4 года назад +4

    👍👍

  • @jaswinderkaur-ni2hn
    @jaswinderkaur-ni2hn 4 года назад

    Wah Ji

  • @karangamer4046
    @karangamer4046 4 года назад

    Good

  • @harwinderSingh-jd4ly
    @harwinderSingh-jd4ly 4 года назад

    Very good🌞 vir g

  • @nirpjeetsidhukhalsa5425
    @nirpjeetsidhukhalsa5425 4 года назад +1

    Waheguru waheguru waheguru waheguruTu waheguru waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TU Tuhe waheguru TU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURU TUHE TU WAHEGURUTU We can't explain you Waheguru Please handle the world what is the reality of the people situation confidentially khalistan zindawad.

  • @sukhwantkaur6690
    @sukhwantkaur6690 4 года назад

    Very good 22g asi bilkul tohade nal va

  • @nagaratwal1204
    @nagaratwal1204 4 года назад

    Very good veer ji

  • @manjinderramgarhia2352
    @manjinderramgarhia2352 3 года назад

    Yes

  • @supergaming2580
    @supergaming2580 4 года назад

    ਅਕਾਲ ਹੀ ਅਕਾਲ🔫🔫🔫🔫

  • @somrajsingh3978
    @somrajsingh3978 4 года назад

    Good thought

  • @somrajsingh3978
    @somrajsingh3978 4 года назад

    Nice good thought

  • @yaarandayaar8149
    @yaarandayaar8149 4 года назад +3

    🚩💯

  • @ranjeetdhaliwal5450
    @ranjeetdhaliwal5450 4 года назад

    Very good bhai g

  • @BalwinderSingh-sb7fm
    @BalwinderSingh-sb7fm 4 года назад

    Good veer jee

  • @harcharnsinghchhina555harc6
    @harcharnsinghchhina555harc6 4 года назад

    Very very nice 22

  • @preetartkuka1657
    @preetartkuka1657 4 года назад

    👍

  • @majorsingh3058
    @majorsingh3058 4 года назад

    Azadi hi Hal a Punjabo Punjab de 🙏

  • @iqbaljatt9595
    @iqbaljatt9595 4 года назад

    Ok

  • @amarjeetgill5381
    @amarjeetgill5381 4 года назад

    Khalistan zindabad khalistan hi hal

  • @sukhjotmann9231
    @sukhjotmann9231 4 года назад

    Kissan Majdoor Ekta jindabaad

  • @amritpalsinghsandhupunjabd4509
    @amritpalsinghsandhupunjabd4509 4 года назад +5

    Khalisthan zindabad aazddi he hun hal aa khalisthan zindabad

  • @kamaljitsingh4997
    @kamaljitsingh4997 4 года назад

    Kanwar garwar ਜਿਦਾਵਾਦ🙏

  • @raviindersingh8326
    @raviindersingh8326 4 года назад

    But very nice aa

  • @dilbaghsingh3153
    @dilbaghsingh3153 4 года назад

    Assi tuhade naal ha kissan ekkata jindabaad jindabaad 🙏

  • @rabbrakhassk9806
    @rabbrakhassk9806 4 года назад +1

    KHALISTAN ZINDAWAAD

  • @baljeetkaur2072
    @baljeetkaur2072 4 года назад +3

    Je moonh vich luterean de han te dimag vich nah hougi tan dhokhy fair hongy bar bar hongy changean de vass sirf langer or seva hi reh javegi

  • @ranjitkooner8703
    @ranjitkooner8703 4 года назад

    Kalakarveero, kisaan mazdoor veero , pinda vale veero, sheran vale veero, hariane vale veero bheno , ina gov, deean rajneetian nu bhut gehrie naal soch ke ikathe ho javo.

  • @pardeepkang2209
    @pardeepkang2209 4 года назад +1

    Grewal saab aj kl jyada tr clakar naam de pichho singh kyo hta dide aa

  • @LakhveerSingh-uk3zj
    @LakhveerSingh-uk3zj 4 года назад

    🌾🌾🌾🌾🌾✍️ kasan ekta jindabaad 🚩

  • @raviindersingh8326
    @raviindersingh8326 4 года назад

    Janta te V Camera Ponna Chahe da hay
    Ta he ptta lgge ga ke kinne log bethe hnn.

  • @amarjitsinghamarjit6832
    @amarjitsinghamarjit6832 4 года назад

    Khalestan.jindabad

  • @zorawarsunder4908
    @zorawarsunder4908 4 года назад

    AZADI,,HI,,HAL,all,move,420,vote,for,free,to,UNO

  • @imransuleman9445
    @imransuleman9445 4 года назад

    Aj Sikh 84 Bhul Gya ..Te Bollywood de Star Ban Ge . Lakh de lanat Hai Hybrid Sikh Te

  • @djdips8503
    @djdips8503 4 года назад +1

    jalander vich relainsh de sare petrol pamp te mol chale rahe ai plees jhalander vich 1 var tharana shoroo kar jao plees 10 minth ao bhade vich mai ekhala hi tharane te batho ga plees ehana no khole dekha k dil vich dard hondha ai palwinder singh rai por bala▄︻̷̿┻̿═━一

  • @labhsingh5382
    @labhsingh5382 3 года назад

    Hallo

  • @djdips8503
    @djdips8503 4 года назад

    kishan ektha zindhabad plees jalndher ao tharna lao ☜☆☞

  • @kiranpalsingh2708
    @kiranpalsingh2708 4 года назад

    ਜੇ ਵਿਚਾਰ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿੱਪੀ ਵੀ ਪੰਜਾਬੀ ਵਰਤੋ ਜੀ 🙏

  • @bickolalka7999
    @bickolalka7999 4 года назад

    Veere gl sikh kom di nhi gl punjabia a di aa

  • @jarnailsingh2497
    @jarnailsingh2497 4 года назад +1

    g 0l8

  • @manpritmondair3245
    @manpritmondair3245 3 года назад

    J

  • @rajinderpal3122
    @rajinderpal3122 4 года назад

    Gadhe nu devo loon, oh samajh da hai ohde kan patde han

  • @HARBANSSINGH-kl6rj
    @HARBANSSINGH-kl6rj 4 года назад

    Very good 22 ji