ਬਹਿਬਲ ਕਲਾਂ ਦੇ ਸਿੱਖ ਸ਼ਹੀਦ ਦੀ ਪਿਤਾ ਦਾ ਜਜ਼ਬਾਤੀ ਇੰਟਰਵਿਊ! Simranjot Makkar ਨਾਲ Exclusive ਗੱਲਬਾਤ | SMTV

Поделиться
HTML-код
  • Опубликовано: 16 сен 2024
  • ਬਹਿਬਲ ਕਲਾਂ ਦੇ ਸਿੱਖ ਸ਼ਹੀਦ ਦੇ ਪਿਤਾ ਦਾ ਜਜ਼ਬਾਤੀ ਇੰਟਰਵਿਊ! Simranjot Makkar ਨਾਲ Exclusive ਗੱਲਬਾਤ | SMTV
    #sikhism #smtvpunjab #behbalkalan #PunjabNews #punjab #politics #police #interview #simranjotmakkar #gurduwara #srigurugranthsahibji #sacrilige

Комментарии • 105

  • @SurjeetsinghSandha-io9tv
    @SurjeetsinghSandha-io9tv Месяц назад +28

    ਕਿਸੇ ਸਰਕਾਰ ਨੇ ਇਨਸਾਫ ਨਹੀਂ ਦੇਣਾ ਵਾਹਿਗੁਰੂ ਜੀ ਹੀ ਕਰਨਗੇ ਇਨਸਾਫ

  • @BSMANN-pi1ek
    @BSMANN-pi1ek Месяц назад +16

    ਵੀਰ ਜੀ ਕਹਿ ਦੇਣਾ ਬਹੁਤ ਸੌਖਾ ਹੈ, ਪਰ ਭਾਣਾ ਮੰਨਣਾ ਬਹੁਤ ਆਉਖਾ ਹੁੰਦਾ

  • @sarbjitsran5914
    @sarbjitsran5914 Месяц назад +5

    ਕੋਟ ਕੋਟ ਪ੍ਰਨਾਮ ਜੀ ਸ਼ਹੀਦਾਂ ਨੂੰ ਜੀ ਧਨ ਹਨ ਬਾਪੂ ਜੀ ਦਾ ਪਰਵਾਰ ਜਿਹਨਾ ਨੇ ਪੁੱਤ ਨੂੰ ਵਾਰਿਆ ਕੌਮ ਵਾਸਤੇ

  • @tehalsinghsherkhan901
    @tehalsinghsherkhan901 Месяц назад +9

    ਮਨ ਬਹੁਤ ਦੁਖੀ ਹੋਇਆ ਇੰਟਰਵਿਊ ਸੁਣ ਕੇ

  • @harinderdhaliwal
    @harinderdhaliwal 28 дней назад +1

    ਉਹ ਵਾਹਿਗੁਰੂ ਜੀ 😢😢😢😢😢ਕਿੰਨਾ ਮਜਬੂਰ ਤੇ ਲਾਚਾਰ ਪਿਉ ਹਏ ਉਏ ਰੱਬਾ😢😢😢😢😢।ਸ਼ਹੀਦ ਕਰਨ ਵਾਲਿਉ ਥੋਡਾ ਕੱਖ ਨਾਂ ਰਹੇ ਥੋਡਾ ਖਾਨਾ ਖਰਾਬ ਹੋਵੇ।

  • @SinghBh-mu8wv
    @SinghBh-mu8wv Месяц назад +13

    ਹਨੇਰੇ ਬਾਦਲ ਨੂੰ ਨਰਕਾਂ ਵਿੱਚ ਵੀ ਢੋਈ ਨਾ ਮਿਲੇ ਸੁੱਖੇ ਦਾ ਖਾਨਾ ਖਰਾਬ ਹੋ ਜੇ ਸਭ ਇਨਾ ਦੱਲਿਆਂ ਦੀ ਦੇਣ ਹੈ ਹਾਲੇ ਵੀ ਸੰਭਲ ਜਾ ਗੰਦੇ ਚੰਗਾ ਰਹੇਗਾ ਕਿਤੇ ਨਾ ਕਿਤੇ ਪੰਥ ਦਾ ਖਹਿੜਾ ਛੱਡ ਦੇ ਗੰਦੀ ਸਿਆਸਤ ਛੱਡ ਦੇ ਬਹੁਤ ਕੁਝ ਹੋ ਗਿਆ ਤੇਰੇ ਇੱਕ ਪੁੱਤ ਸ਼ੁਕਰ ਮਨਾਇਆ ਕਰ ਰੱਬ ਦਾ ਉਹਦੇ ਲਈ ਕੋਈ ਚੰਗਾ ਬੀਜ ਲਓ ਤੂੰ ਤੇ ਨੰਨੀ ਧੁੱਪ ਉਸ ਬੱਚੇ ਲਈ ਚੰਗਾ ਬੀਜ ਲਓ ਰਮਜਾ ਦਿਓ

  • @LoveHayer-3
    @LoveHayer-3 Месяц назад +5

    Gud Simranjot Makkar Saab G Ajj Kll Tuci Jo Vi Interview Kr Rhe Oo Bhut Vdiya Gll A G Dilo Salute Aa Loka Ch Sari Gll Rkh Rhe Oo Interview Bhut Vdiya
    Kr Rhe Oo Waheguru Mehr Kre Insaaf Waheguru Kro Apne Sikha Nu Khdna Chahida Eh Priwara Nal Sheeda Da Snmaan Krna Chahida Ohna Di Help Krni Chahidi Aa ❤

  • @amarjitkaur3694
    @amarjitkaur3694 Месяц назад +18

    ਮਾਣ ਹੈ ਸਹੀਦ ਪੁਤ ਤੇਸਦਾ ਅਮਰ ਰਹੇ

  • @Naresh-hz6ks
    @Naresh-hz6ks Месяц назад +2

    ਵਾਹਿਗੁਰੂ ਜੀ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ 😢😢

  • @jagdeepsandhu2144
    @jagdeepsandhu2144 29 дней назад

    ਵਾਹਿਗੁਰੂ ਜੀ

  • @SukhdeepSingh-vf4qq
    @SukhdeepSingh-vf4qq Месяц назад +8

    ਵਾਹਿਗੁਰੂ ਜੀ

  • @kakasekhon7821
    @kakasekhon7821 Месяц назад +4

    Very good job,makkar saab

  • @JarnailSingh-ef5ir
    @JarnailSingh-ef5ir Месяц назад +6

    ਸੁਖਬੀਰ ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਇਹਨਾਂ ਪਾਪੀਆਂ ਨੇ ਕੌਂਮ ਦਾ ਬਹੁਤ ਨੁਕਸਾਨ ਕੀਤਾ ਹੈ ਬਾਦਲ ਅਤੇ ਮਜੀਠੀਏ ਉੱਤੇ ਲੱਗੇ ਦੋਸ਼ ਕੋਈ ਸਿਆਸੀ ਦੋਸ਼ ਨਹੀਂ ਹਨ ਸੱਚਾਈ ਸ਼ਰੇਆਮ ਸਾਹਮਣੇ ਹੈ ਪਰ ਪਾਪੀ ਬਾਦਲ ਅਤੇ ਮਜੀਠੀਏ ਨੂੰ ਸਜ਼ਾ ਮਿਲਣੀ ਅਜੇ ਤੱਕ ਬਾਕੀ ਹੈ ਗੁਰੂ ਸਾਹਿਬ ਜੀ ਨੇ ਤਾਂ ਬਾਦਲ ਅਤੇ ਮਜੀਠੀਏ ਨੂੰ ਇਹਨਾਂ ਦੀ ਔਕਾਤ ਦਿਖਾ ਦਿੱਤੀ ਹੈ ਹੁਣ ਅਦਾਲਤਾਂ ਵੀ ਆਪਣੀ ਡਿਊਟੀ ਨਿਭਾਉਣ

  • @KuldipSingh-bt4rq
    @KuldipSingh-bt4rq 18 дней назад

    God bless you bapu ji. Waheguru ji

  • @nirmalcheema2191
    @nirmalcheema2191 Месяц назад +2

    ਕਿਸੇ ਤੋਂ ਕੋਈ ਆਸ ਨਹੀਂ 😢 ਹੁਣ ਗੁਰੂ ਸਾਹਿਬ ਹੀ ਇੰਨਸਾਫ ਕਰਨਗੇ

  • @KalaSerron
    @KalaSerron Месяц назад +3

    ਇਨਸਾਫ ਨਹੀ ਮਿਲ ਸਕਦਾ ਕਿਉ ਉਸ ਸਰਕਾਰ ਨੇ ਸ਼ਹਿਦ ਕੀਤਾ ਸਮਾ ਆਉ ਮੱਕੜ ਸਾਬ ਧੰਨਵਾਦ

  • @Harmanpreet-ml2jl
    @Harmanpreet-ml2jl Месяц назад +3

    Wahguruji wahguruji wahguruji wahguruji wahguruji

  • @GurlalSingh-bn8xz
    @GurlalSingh-bn8xz Месяц назад +2

    Waheguru ji 🙏🙏🙏🙏🙏❤️❤️♥️♥️❤️

  • @vikramjit9891
    @vikramjit9891 Месяц назад +2

    SGP ਨੁ ਚਯਿ ਧਾ ਸੀ ਕੇ schol ਖੋਲਣਾ chyi ਧਾ ਸੀ ਵੀਰ ਦੀ ਯਾਦ ਵਿੱਚ ਬਾਕੀ ਕਿਸੇ ਨੇ ਇਨਸਾਫ਼ ਨਹੀਂ ਦੇਣਾ ਅੰਕਲ ਜੀ ਤੁਸੀਂ ਹੌਂਸਲਾ ਰਖੋ ਹੁਨ ਕੌਮ ਲਈ ਸ਼ਹੀਦ ਹੋਇਆ ਸਾਡਾ ਪ੍ਰਾ 😢😢😢😢

  • @harpreetsinghthind2816
    @harpreetsinghthind2816 Месяц назад +2

    🙏🚩🌹❤️ਵਾਹਿਗੁਰੂ

  • @lakhwindergrewal4999
    @lakhwindergrewal4999 Месяц назад

    ਰੱਬ ਹੈਗਾ ਜੀ ਉਸਦੀ ਕਚਿਹਰੀ ਚ ਦੇਰ ਹੈ ਹਨੇਰ ਨਹੀਂ ਜੀ ਸਰਕਾਰਾਂ ਤੋਂ ਪੰਜਾਬ ਨੂੰ ਕੋਈ ਆਸ ਨੀਂ

  • @gurbejsingh2498
    @gurbejsingh2498 Месяц назад

    ਠੀਕ ਹੈ ਜੀ ਜਵਾਨ ਪੁੱਤ ਦਾ ਦੁੱਖ ਬਹੁਤ ਹੁੰਦਾ ਹੈ ਗੱਲ ਇਨਸਾਫ਼ ਦੀ ਕਰਦੇ ਹੋ। ਓਹ ਗ਼ਲਤ ਗੱਲ ਹੈ ਇਨਸਾਫ਼ ਕਿਸਦਾ। ਸਰਕਾਰਾਂ ਤੋਂ ਪੈਸੇ ਨਹੀਂ ਲੈਣੇ ਸੀ ਕਿਉੰ ਵਿਕੇ ਤੁਸੀਂ

    • @Chatha21
      @Chatha21 19 дней назад

      Vikke kive samjyi bai gal?

    • @gurbejsingh2498
      @gurbejsingh2498 19 дней назад

      @@Chatha21 govt. To paise lye bro ji

  • @gurmanpreetsinghrandhawa4080
    @gurmanpreetsinghrandhawa4080 Месяц назад

    Thank you Makkar Ji for covering shaheed veer’s dad and putting a part for justice.

  • @NarinderSingh-cp4yc
    @NarinderSingh-cp4yc Месяц назад +1

    ਬਿਲਕੁਲ ਸੱਚੇ ਬੰਦੇ ਆ ਬਾਪੂ ਜੀ

  • @varinderkaur2461
    @varinderkaur2461 Месяц назад +1

    Waheguru ji 🙏🙏

  • @pammasingh5431
    @pammasingh5431 Месяц назад

    Rab hi ensaaf karuga g

  • @sahibvirk3103
    @sahibvirk3103 Месяц назад

    ਬਹੁਤ ਵਧੀਆ ਮਕੜ ਸਾਹਿਬ

  • @SinghParamjeet-n6v
    @SinghParamjeet-n6v Месяц назад +1

    Guru kirpa karan ji pariwar te

  • @KalaSerron
    @KalaSerron Месяц назад +5

    ਇਨਸਾਫ ਤਾ ਕਰਗੇ ਸਮਾ ਆ ਜਾਣ ਦੇ ਬਾਪੁ ਜੀ ਸੋਡਾ ਪੁੱਤ ਸ਼ਹੀਦ ਹੈ ਅਸੀ ਡੈਕ ਦਾ ਆ

  • @AmandeepSingh-bu4wn
    @AmandeepSingh-bu4wn Месяц назад

    ਬਾਪੂ ਕੋਈ ਗੱਲ ਨਹੀ ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @ramandeep3971
    @ramandeep3971 Месяц назад +3

    Waheguru ji Sukh rakhi

  • @KarnailSingh-iy9cd
    @KarnailSingh-iy9cd Месяц назад +1

    ਮਕੜਾ ਵੀਰ ਨੂੰ ਵਧੀਆ ਸਵਾਲ ਕਰ ਇਹ ਦੁਖ ੳਸ ਨੂੰ ਪਤਾ ਹੁੰਦਾ ਜਿਸ ਦਾ ਪੁਤ ਮੁਕ ਜਾਦਾ ਤੈਨੂੰ ਦੁਖ ਦਾ ਪਤਾ ਨਹੀ

  • @oxtv6962
    @oxtv6962 Месяц назад +1

    ਦੀਪ ਸਿੱਧੂ ❤❤❤

  • @SukhdevSingh-qo3mg
    @SukhdevSingh-qo3mg Месяц назад

    Waheguru ji

  • @jimmybhullar-uj4mz
    @jimmybhullar-uj4mz Месяц назад

    Waheguru ji

  • @jagirsandhu6356
    @jagirsandhu6356 Месяц назад +1

    ❤❤❤

  • @beejumarwah6431
    @beejumarwah6431 Месяц назад

    Pranam shaheeda nu ❤️🙏

  • @raijs7842
    @raijs7842 Месяц назад

    Real dharm is your soul..to do good work for humanity welfare.. thanks the media...jis tan soe jane....kon jane pier pari... God blessing to family members....🙏🙏 justice delayed justice denied..

  • @antusangha6635
    @antusangha6635 Месяц назад

    Right beer ji

  • @gursevaksingh2001
    @gursevaksingh2001 2 дня назад

    😢😢

  • @Rajdeol.82
    @Rajdeol.82 Месяц назад +1

    🙏🏻❤️💔

  • @balrajbalrajsaul7632
    @balrajbalrajsaul7632 Месяц назад

    Smtv, ❤

  • @bhajan.chauhan4239
    @bhajan.chauhan4239 Месяц назад

    Rub Roop Insan ne bapu ji... Waheguru mehar Karan g is privar te..

  • @jagjitsinghpatti9826
    @jagjitsinghpatti9826 Месяц назад

    ਬਾਦਲ ਪਰਿਵਾਰ ਨੂੰ ਕੋਹੜ ਹੋ ਜਾਵੇ

  • @BalwinderKaur-qu9ls
    @BalwinderKaur-qu9ls Месяц назад +2

    Saini tei hor police officers nd Badalo souda Sadh sarei iss bapu deeya baduawa sunlo jinna nei berehmi naal eh kand keeta

  • @hardeepsinghbrar1037
    @hardeepsinghbrar1037 Месяц назад

    🙏

  • @gurdipsinghghuman1729
    @gurdipsinghghuman1729 Месяц назад

    Jathedar of Akal Takhat must be shown this video BEFORE they give their verdict on SAD & SGPC... 30TH Aug !!!

  • @narinderpalsingh4086
    @narinderpalsingh4086 Месяц назад

    ਇੱਕੋ ਹੱਲ ਆਪਣਾ ਘਰ, ਆਪਣਾ ਸਿਸਟਮ

  • @jagrajsinghsidhu9445
    @jagrajsinghsidhu9445 Месяц назад

    ਮੇਰੀ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਬਜ਼ੁਰਗ ਦੇ ਅੰਗ ਸੰਗ ਰਹਿਣ

  • @harpsandhu37
    @harpsandhu37 Месяц назад +1

    ਜਿਸ ਤਨ ਲਾਗੈ ਸੋ ਤਨ ਜਾਨੈ ਕੌਣ ਜਾਨੈ ਪੀੜ ਪਰਾਈ 🥲

  • @user-mc3ur7tv7x
    @user-mc3ur7tv7x Месяц назад

    Makkar saab ik vdo vich tusi sukhbir dian siftan kitian man nu bhut dukh hoia

  • @arshlubana9570
    @arshlubana9570 Месяц назад

    ਤਾਹੀ ਤੇ ਕੋਈ ਹੁਣ ਸ਼ਹੀਦ ਹੋਣ ਦਾ ਨਾਮ ਨੀ ਲੈਂਦਾ , ਪੰਥ ਦੇ Leader ਬਾਂਹ ਨੀ ਫੜਦੇ

  • @himchalkullumanalitour7945
    @himchalkullumanalitour7945 Месяц назад

    ਸਿੱਖ ਜਥੇਬੰਦੀ ਦਾ ਕੀ ਰੋਲ ਆ ਸਮਝ ਤੋਂ ਬਾਹਰ ਆ

  • @user-hg9mp8hn3i
    @user-hg9mp8hn3i Месяц назад

    Bapu ji sai kande ne

  • @bootasidhuboota5664
    @bootasidhuboota5664 Месяц назад

    ਸਾਰੇ ਪੁਆੜਿਆਂ ਦੀ ਜੜ ਹੀ ਸੁਖਬੀਰ ਬਾਦਲ ਅਤੇ ਗੁਰਬਚਨ ਸਿੰਘ ਹੀ ਨੇ ਉਹਨਾਂ ਨੇ ਫਿਰ ਕੀ ਆਉਣਾ

  • @himchalkullumanalitour7945
    @himchalkullumanalitour7945 Месяц назад

    ਸਿੱਖ ਜਥੇਬੰਦੀ ਤੇ ਨਾ ਐਸਜੀਪੀਸੀ ਭਰੋਸਾ ਨਾ ਕਰੇ ਸਿੱਖ

  • @gurjitkaur1623
    @gurjitkaur1623 Месяц назад +1

    🙏🙏🥲🥲

  • @nachhattarkaur7600
    @nachhattarkaur7600 Месяц назад

    ਸੁਖਰਾਜ ਨੇ ਮੂਹਰੇ ਹੋ ਕੇ ਸਭ ਕੁਝ ਲੈ ਲਿਆ। ਕਰੋੜਾਂ ਰੁਪਏ ਪਰ ਇਹ ਜਵਾਨ ਪੁੱਤਰ ਨੂੰ ਰੋ ਰਹੇ ਹਨ।

  • @jagjitsingh2116
    @jagjitsingh2116 Месяц назад

    ਭਗਵੰਤ ਮਾਨ ਦੀ ਵੀ ਅਕਾਲ ਪੁਰਖ ਮੱਤ ਮਾਰ ਰਿਹਾ ਹੋਲੀ ਹੋਲੀ
    ਬੱਸ ਗੁਰੂ ਸਾਹਿਬ ਆਪ ਹੀ ਇਨਸਾਫ਼ ਕਰਨਗੇ

  • @BalwinderKaur-qu9ls
    @BalwinderKaur-qu9ls Месяц назад +1

    Jathedar taa videshi kalei khush nei jitho kujh mildaa jado kei khandei guru ji dee golak cho nei

  • @user-gq2rz5dg3h
    @user-gq2rz5dg3h Месяц назад

    Wahiguru doshian nu saja devo

    • @gurbejsingh2498
      @gurbejsingh2498 Месяц назад

      ਦੋਸ਼ੀਆ ਨੂੰ ਸਜ਼ਾ ਮਿਲ ਤਾਂ ਗਈ 25ਸਾਲ ਰਾਜ ਕਰਨ ਵਾਲਿਆਂ ਨੂੰ ਸੱਤਾ ਵਿੱਚੋ ਮੱਖੀ ਵਾਂਗ ਬਾਹਰ ਮਾਰਿਆ

  • @gurcharansinghkanwar6805
    @gurcharansinghkanwar6805 Месяц назад +1

    Bhathha baith jawe ehna syastdana da ,ehna da kakh na rahe...Akali,bjp,congress, Aap sarkar sab doshi ne.

  • @gurvindersaund7466
    @gurvindersaund7466 Месяц назад

    India 🇮🇳 and justice unrelated

  • @Kulwant-tc5tn
    @Kulwant-tc5tn Месяц назад

    Preamy.kde.baadi.ni.kaday.makhrh

  • @user-mc3ur7tv7x
    @user-mc3ur7tv7x Месяц назад

    Sarkaran ne insaf nhi karna wahiguru kruga

  • @mannbaimannmann5914
    @mannbaimannmann5914 Месяц назад +1

    Tusi vi simranjot hun tk sute pae c shrm kro

  • @deep_2113
    @deep_2113 Месяц назад

    Badala Ney Punjab nu pura kar deya hai 😅

  • @amanahil6333
    @amanahil6333 Месяц назад

    Masand a sare nanaksar , bhuchwale

  • @navkaran_uppal
    @navkaran_uppal Месяц назад

    Ghato ghat pariwar di suport karn sare sarkar pind wale te hor lok v adi haige a

  • @SarpanchDharour
    @SarpanchDharour Месяц назад

    Sikha nu kde vi insaf na milia ate na hi miluga

  • @sunnysidhu6779
    @sunnysidhu6779 Месяц назад +1

    ਟੈਗ ਲਾਈਨ ਲਾ ਕੇ ਗੱਲਾਂ ਦਾ ਕੜਾਹ ਈ ਬਣਾਇਆ,, ਇਕ ਪਿਓ ਦੇ ਹੰਝੂ ਵੇਚੇ ਨੇ ਆਪਣੇ ਵਿਊਆਂ ਲਈ,, ਪੱਲੇ ਕੁੱਝ ਪਾਇਆ ਨੀ ਪੱਤਰਕਾਰ ਨੇ

    • @lovereenkaurlove1134
      @lovereenkaurlove1134 Месяц назад

      ਪਤੱਰਕਾਰ ਕੀ ਕਰ ਸਕਦਾ ਸਿਰਫ਼ ਅਵਾਜ਼ ਚੁੱਕ ਸਕਦਾ ਇਹ ਸਰਕਾਰਾਂ ਦੀ ਨਲਾਇਕੀ ਹੈ

  • @amarjitkaur3694
    @amarjitkaur3694 Месяц назад

    ਅਆਪਸ ਵਿਚ ਤੁਸੀ ਪਾਟ ਗੲੈ ਮਾੜਾ ਹੋਇਆ

  • @himchalkullumanalitour7945
    @himchalkullumanalitour7945 Месяц назад

    Dukh dekho koum da

  • @Malkeetdhillon151
    @Malkeetdhillon151 Месяц назад

    ਸੁਖਬੀਰ ਬਾਦਲ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਆ ਐਡਾ ਕੌਮ ਨਾਲ ਗਦਾਰੀ ਕੀਤੀ ਸਿੱਖ ਨੌਜਵਾਨ ਮਾਰੇ ਵੋਟਾਂ ਦੀ ਖਾਤਰ ਬੇਅਦਬੀ ਸਰਸੇ ਵਾਲੇ ਦੀ ਖਾਤਰ

  • @GurlalSingh-bn8xz
    @GurlalSingh-bn8xz Месяц назад

    app 👎👎👎👎👎

  • @BaljeetWaraich177
    @BaljeetWaraich177 Месяц назад

    ਇਨਸਾਫ਼ 😢

  • @iPhonehub333
    @iPhonehub333 Месяц назад

    ❤❤❤❤❤😢😢😢

  • @jagtarsingh7531
    @jagtarsingh7531 Месяц назад +3

    ਵਾਹਿਗੁਰੂ ji

  • @vishavdeepsingh3918
    @vishavdeepsingh3918 Месяц назад

    Waheguru ji🙏🙏

  • @jassadhesi730
    @jassadhesi730 Месяц назад

    Waheguru ji

  • @dilpreetsingh-tz8kc
    @dilpreetsingh-tz8kc Месяц назад

    Waheguru ji

  • @balrajbalrajsaul7632
    @balrajbalrajsaul7632 Месяц назад +1

  • @RanjitSingh-o5k
    @RanjitSingh-o5k Месяц назад

    ❤❤❤❤❤

  • @user-yl7no5qb2w
    @user-yl7no5qb2w Месяц назад

    ਵਾਹਿਗੁਰੂ ਜੀ

  • @gurjantsingh6378
    @gurjantsingh6378 Месяц назад

    ਵਾਹਿਗੁਰੂ ਜੀ

  • @lakhwinderSingh-cn2uk
    @lakhwinderSingh-cn2uk Месяц назад

    Waheguru je

  • @daliptvmedia3190
    @daliptvmedia3190 Месяц назад

    Waheguru Ji