Это видео недоступно.
Сожалеем об этом.

ਸਕੂਲ ਦੀ ਛੁੱਟੀ ਤੋਂ ਬਾਅਦ ਪਾਉਂਦੇ ਸੀ Bullet ਦੇ ਪਟਾਕੇ, ਲੋਕਾਂ ਨੇ ਬੁਲਾ ਲਈ Police? ਦੇਖੋ ਕਿਵੇਂ ਪੁਲਿਸ ਨੇ..

Поделиться
HTML-код
  • Опубликовано: 3 май 2023
  • #school #bulletbike #todaynews #faridkotSchoolBoys

Комментарии • 74

  • @ManbirMaan1980
    @ManbirMaan1980 Год назад +23

    ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਇਨ੍ਹਾਂ ਦਾ ਠੋਕ ਕੇ ਚਲਾਣ ਹੋਣਾ ਚਾਹੀਦਾ ਤਾਂ ਜੋ ਉਹ ਮਾਪਿਆਂ ਨੂੰ ਵੀ ਅਕਲ ਆਵੇ ਜਿਹੜੇ ਸਕੂਲ ਜਾਣ ਲਈ ਵੀ ਬੁੱਲਟ ਲੈਕੇ ਦਿੰਦੇ ਆ

  • @rbrar3859
    @rbrar3859 Год назад +26

    ਬਹੁਤ ਚੰਗਾ ਕੀਤਾ ਹੈ।
    ਪਟਾਕੇ ਬੰਦ ਕਰਵਾਉ ਜੀ।

  • @npsbrar560
    @npsbrar560 Год назад +18

    ਬਹੁਤ ਚੰਗੀ ਗੱਲ ਹੈ। ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਿਹੜਾ ਦੱਸੇ ਕਿ ਉਹ ਫਲਾਨੇ ਪੁਲਿਸ ਮੁਲਾਜ਼ਮ ਦਾ ਮੁੰਡਾ ਹੈ ਉਸਨੂੰ ਜਾਣ ਦਿੰਦੇ ਹਨ, ਇਹ ਗ਼ਲਤ ਹੈ।

  • @amriksingh9589
    @amriksingh9589 Год назад +11

    ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਗ਼ਰੀਬ ਬੰਦਿਆਂ ਨੂੰ ਨਾ ਪ੍ਰੇਸ਼ਾਨ ਕਰਿਆ ਕਰੋ ਜਿਨਾ ਨੇ ਪੁਰਾਣੇ ਮੋਟਰਸਾਈਕਲ ਪਤਾ ਨਹੀਂ ਕਿਵੇਂ ਲਿਆ ਹੂੰਦਾ ਹੈ ਕਿਵੇਂ ਵਿਚਾਰੇ ਤੇਲ ਪਵਾ ਕੇ ਕੰਮ ਕਾਰ ਤੇ ਜਾਂਦੇ ਨੇ

  • @harjinder.s.cheema6757
    @harjinder.s.cheema6757 Год назад +10

    .Good job ਪਟਾਕੇ ਨਾਲ ਬਜੁਰਗਾਂ ਨੂੰ ਹਾਰਟ ਅਟੈਕ ਆਉਣ ਦਾ ਖ਼ਤਰਾ ਹੁੰਦਾ ਹੈ

  • @AmarjeetSingh-vz4rp
    @AmarjeetSingh-vz4rp Год назад +23

    ਪਹਿਲਾਂ ਤਾਂ ਮਾਪਿਆਂ ਨੂੰ ਦੇਖਣਾ ਚਾਹੀਦਾ ਸਾਈਕਲ ਦੇਣਾ ਚਾਹੀਦਾ ਦਾ

    • @garryteena8872
      @garryteena8872 Год назад

      Bai agle maa baap nu emotionally blackmail karde ne , ki karan ohh v .

    • @AmarjeetSingh-vz4rp
      @AmarjeetSingh-vz4rp Год назад +1

      Garry Bai ਪਹਿਲਾਂ ਤਾਂ ਮਾਪਿਆਂ ਪੈਸ ਦੇਂਦੇ ਕੇ ਸਿਰ ਚੜਾ ਲੈਂਦੇ ਨੇ ਉੱਥੇ ਚੱਲਦੇ ਨੇ

    • @garryteena8872
      @garryteena8872 Год назад

      @@AmarjeetSingh-vz4rp sahi keha bro , ajj kal de bachhe , roti paani , gall karni band kar debde ne , ethe hun maa baap ki kare

  • @amarjitkaur990
    @amarjitkaur990 Год назад +4

    ਇਹਨਾਂ ਵਿਗੜਿਆਂ ਨੂੰ ਸੁਧਾਰਨ ਦੀ ਲੋੜ ਹੈ ਏਹੀ ਸੋਚ ਫੇਰ ਮਾੜੇ ਰਸਤਿਆਂ ਤੇ ਲੈ ਜਾਂਦਾਹੈ

  • @HardeepSingh-jy2ln
    @HardeepSingh-jy2ln Год назад +13

    ਸਕੂਲਾਂ ਦੇ ਜਵਾਕਾਂ ਦਾ ਬੁਰਾ ਹਾਲ ਆ ਸਾਰੇ ਪੰਜਾਬ ਚ ਬੁਲਟ, ਮੋਟਰਸਾਈਕਲ ਬਹੁਤ ਤੇਜ਼ ਭਜਾਉਂਦੇ ਨੇ ਛੁੱਟੀ ਤੋਂ ਬਾਅਦ ਐਕਸੀਡੈਂਟ ਬਹੁਤ ਕਰਦੇ ਨੇ ਹੁਣ ਤਾਂ ਸਕੂਲਾਂ ਦੀ ਛੁੱਟੀ ਟਾਇਮ ਸੜਕਾਂ ਤੇ ਇਨ੍ਹਾਂ ਜਵਾਕਾਂ ਦੀ ਦਹਿਸ਼ਤ ਤੋਂ ਲੋਕਾਂ ਨੂੰ ਡਰ ਲੱਗਦਾ

  • @user-vn2dg2op9v
    @user-vn2dg2op9v Год назад +2

    ਬਹੁਤ ਵਧੀਆ, ਕੰਮ ਹੈ ਜੀ, ਪੰਜਾਬ ਪੁਲਿਸ ਵੱਲੋਂ,, ਇਹ,, ਬਠਿੰਡੇ , ਮੈਂ ‌ , ਦੇਖਿਆ, ਸ਼ਹਿਰ ਦਾ ਨਹੀਂ ਕਹਿ ਸਕਦੇ, ਲੇਕਿਨ,, ਪਰਸ ਰਾਮ ਨਗਰ,, ਮੁਹੱਲਾ ,, ਬਠਿੰਡੇ,ਦਾ , ਉਥੇ ,, 2,,3,, ਮੋਟਰ ਸਾਈਕਲ, ਵਾਲੇ ਨੇ ਜੀ,, ਉਨ੍ਹਾਂ ਦਾ ਕੰਮ ਵੀ,, ਪਟਾਕੇ ,ਮਾਰਨ ਦਾ ਹੈ ਜੀ,, , ਉਹ ਤਾਂ,,ਸ਼ਰਮ ਹੀ ਲਾਹ ਦਿੱਤੀ,, ਰਾਤ ਨੂੰ , ਸਾਢੇ ਅੱਠ,, 9,, ਵਜੇ , ਦਰੜ , ਦਰੜ , ਕਰਦੇ, ਫਿਰਦੇ ,, ਘਰ ਦੇ ਅੰਦਰ ,, ਮੰਜੀ ਤੇ ਪਿਆਂ ਵੀ ,, ਘਬਰਾਹਟ ਹੁੰਦੀ ਹੈ ਜੀ।

  • @bhupinderjitsingh6987
    @bhupinderjitsingh6987 Год назад +3

    ਧਰਤੀ ਚੋਂ ਨਿਕਲੇ ਨਹੀਂ ਬਾਕੀ ਇਨ੍ਹਾਂ ਦੇ ਮਾਂ ਬਾਪ ਨੂੰ ਵੀ ਸ਼ਰਮ ਚਾਹੀਦੀ ਹੈ

  • @vickysangha4372
    @vickysangha4372 Год назад +4

    ਪੰਜਾਬ ਪੁਲੀਸ ਆਪ ਪਾ ਰਹੀ ਪਟਾਕੇ ਇਨੇ ਨਾਲ ਪੁਲੀਸ ਵੀ ਆਪਣਾ ਚਾਅ ਪੂਰਾ ਕਰ ਰਹੀ ਆ 😂😂

  • @SafiLove-kc3hy
    @SafiLove-kc3hy Год назад +2

    Good action by police, we appreciate the police for this action

  • @maanclub9795
    @maanclub9795 Год назад +5

    Very good ☺️

  • @pardeepgrewal9404
    @pardeepgrewal9404 Год назад +6

    ਲੋਕਾਂ ਨੇ ਆਪਣੇ ਜੁਆਕ ਆਪ ਵਿਗਾੜੇ ਨੇ ।

  • @Rajkumar-ph1cv
    @Rajkumar-ph1cv 3 месяца назад

    ਸਰ ਜੀ ਬਹੁਤ ਵਧੀਆ

  • @JagmohanSingh-ng7ze
    @JagmohanSingh-ng7ze Год назад +5

    ਚਲਾਨ ਘੱਟੋ ਘੱਟ ਦਸ ਹਜ਼ਾਰ ਦਾ ਚਾਹੀਦਾ

  • @devindersingh9556
    @devindersingh9556 Год назад +2

    Bahout,vadhia,kitta

  • @manoharlal-kz4uz
    @manoharlal-kz4uz Год назад +1

    ਇਹਨਾਂ ਨੂੰ ਸਿੱਤਰਾ ਦੀ ਘਾਟ ਹੈ ਹੋਰ ਕੁਝ ਵੀ ਨਹੀ

  • @surinderpaulrandhawa1311
    @surinderpaulrandhawa1311 Год назад +1

    Bullet Bike is single cylinder bike ,70 year old British technology, it is already too loud. It should now be banned

  • @premlata2696
    @premlata2696 Год назад +2

    Very Good

  • @RajinderKaur-wj5fc
    @RajinderKaur-wj5fc Год назад +2

    Sade pattern city distt patiala police nu request a karvai kiti jave

  • @mrajmraj6133
    @mrajmraj6133 Год назад +1

    ENA DE CHHITTAR PÀRED VEE HONI CHAHIDI HEI 🙏🙏

  • @bhupinderjitsingh6987
    @bhupinderjitsingh6987 Год назад +2

    ਜਿਹੋ ਜਹੀ ਕੋਕੋ ਓਹੋ ਜਿਹੇ ਕੋਕੋ ਦੇ ਬ

  • @baljindervirk6087
    @baljindervirk6087 Год назад

    ਬਹੁਤ vadiya ਕੀਤਾ ਸਿਰ

  • @pamajawadha5325
    @pamajawadha5325 Год назад +1

    Good police punjab di

  • @ranjitkaur8388
    @ranjitkaur8388 Год назад +5

    18,Sal To Pehla, Ma, Bap, Kio Le k Dindye a, Ma, Bap, V Kasurvar a

  • @manindersingh352
    @manindersingh352 Год назад

    Lakh. Lakh. Dee. Lahanat. Ihana. Day. Maa. Bap. Nuu. Jihana. Nay. Ganday. Anasar. Paida. Keeta

  • @crazyhappy4915
    @crazyhappy4915 Год назад

    Good

  • @lucifer0103
    @lucifer0103 Год назад

    Jo bullet de ptake marda uhda challan hona cahida par jo bas awaz layi silencer change krda usda nahi hona cahida

  • @parmindersinghdeol7656
    @parmindersinghdeol7656 Год назад

    ਪੱਕੇ ਬੰਦ ਕਰੋ ਇਹਨਾ ਨੂੰ ਅਕਲ ਆਵੇ

  • @kulpreetsingh9978
    @kulpreetsingh9978 Год назад

    Good job

  • @sandeepsinghlovely4009
    @sandeepsinghlovely4009 Год назад +1

    ਏਹਨਾ ਮੁੰਡਿਆ ਦੀ ਕੋਈ ਗਲਤੀ ਨਹੀਂ ਏਨਾ ਦੇ ਮਾ ਪਿਉ ਦੇ ਗਲਤੀ ਆ । ਜੋਂ ਸਮਾਜ ਨੂੰ ਲੋਫਰ ਲਫੰਗੇ ਬਣਾ ਬਣਾ ਕੇ ਦੇ ਰਹੇ ਆ ।

  • @justshop616
    @justshop616 Год назад

    Baba Farid public school faridkot students

  • @rashpalkumar3206
    @rashpalkumar3206 Год назад

    Vv good

  • @BalkarSingh-dc1oq
    @BalkarSingh-dc1oq Год назад

    ਬਹੁਤ ਹੀ ਵਧੀਆ ਮੋਟਰਸਾਈਕਲ ਨੂੰ ਬਾਉਡ ਕਰੋ

    • @atozvlog1300
      @atozvlog1300 Год назад +2

      Jina di aukat ni len di ohi kehnde idda 😡

  • @preetgamer9241
    @preetgamer9241 Год назад

    ਬਹੁਤ ਵਦੀਆ ਗੱਲ ਬੰਦ ਕਰੋ ਬੁੱਲੇਟ ਗੰਦ ਪਾਇਆ ਲੋਕਾ ਨੇ

  • @allinoneworldwide3201
    @allinoneworldwide3201 Год назад

    Good baba Farid wale

  • @Honey_Brar
    @Honey_Brar Год назад +1

    Sadi gali ch v ehi problem a plzz menu dso jithe asi auna complete kr skde a

  • @Pardeepkumar-hi2fj
    @Pardeepkumar-hi2fj Год назад

    VERY..NICE..BAI...INA..NU..GHATO..GHAT.50000...ZURMANA..HOVE..JI..IS..KARKE..KISEE..DI..JANN..JA..SAKDI..HE..

  • @maanpunjabiblogger6138
    @maanpunjabiblogger6138 Год назад

    Sadey Shri Chamakur sahib v bahut patkey marde lok bahut dukhi a bajurag

  • @harbanssingh4500
    @harbanssingh4500 Год назад

    Vadhiya kar rahi hai police saarian nu saath dena chahida. Ki bullet jaroori hai school jaan lay.

  • @soulandclassicalmusic8394
    @soulandclassicalmusic8394 Год назад

    Dsp piche kharda te ik star b ghat ae

  • @ranranjit237
    @ranranjit237 Год назад

    M cycle de patake paon wale te ochi aawaj Walia de sakhat chalan Kate Jan

  • @karanjitsingh1835
    @karanjitsingh1835 Год назад

    A te gal Galat gal hegi chalan na karo but ona nu Samaja ja sakda c. Lokki gal nu bohut chak dine ho

  • @sahiljassal1983
    @sahiljassal1983 Год назад

    Wdiyaaa kmm Kita...pr busa di vaaari ena de kanoon kithe hunde...over speed chldiya busa.jithe dekho brake maar k khd jndee ona te kyu ni karwaai krdi police....sbbb drame a

  • @Vis-10
    @Vis-10 Год назад

    Eh aa Punjab da fukra future...fer kehday hn Punjabi IAS nhi bndday .... Punjab wich job ni mildi eh o hn jihrey IELTS krke Canada ja ke bi ehoo kum krday hn ...sirf gandgi khalarni...

  • @gagandeepsinghkaku671
    @gagandeepsinghkaku671 Год назад

    Cilansar bhahut Hindi us nu vee check karo te Chalan karo

  • @star-boy978
    @star-boy978 Год назад +1

    agle kehnde ne asi raat nu ptake maara ge fad lo😂

  • @jellyvirk4673
    @jellyvirk4673 Год назад

    Wooden polish

  • @ranranjit237
    @ranranjit237 Год назад

    Eh lok patake wale. Loka nu bahut tang karde ne p mulajmo public di suno

  • @OlllOHD
    @OlllOHD Год назад

    Mohali police is sleeping

  • @sunnybainsa2679
    @sunnybainsa2679 Год назад

    Jab koi chij hamen Bina mehnat kiye mil jaati hai Na Aksar hum usse galat chijon ke liye istemal karne lag jaate Hain kyunki hamen actually mei uski kimat nahin pata hoti kimat ab pata chalti hai jab hamen khud Ada karni padati hai tu jis tarah Naam Bhagwan se koi chij mangte hain to use pata hai ki iski kabiliyat nahin hai isliye abhi yah vahan Tak pahuncha nahin iski study vahan Tak nahin hai to vah hamen koi chij nahin deta hai vah isliye nahin deta hai usmein hamara hi sada chhupa hota ISI tarah man baap apne bacchon ko har chij lekar de dete Hain Kai man baap emotional fool ban jaate Hain Kai cool banne ke chakkar mein aur Kai bacche itni jid karte Hain to Wajid ke samne man baap har jaate Hain aur bhai chij hath mein de dete to unke bacche Aisa karte hain Aksar hamare bhi Bhai bahan hai aise to isliye matlab ki baccha hamesha chij ka galat istemal karta hai jo jarurat se pahle se mil jaati

  • @AshwaniKumar-ur4xi
    @AshwaniKumar-ur4xi Год назад +1

    Thuuuuuu ase maaa baapaa te😡😡

  • @bforbabbu
    @bforbabbu Год назад

    ਸਰਕਾਰ ਨੂੰ ਚਾਹੀਦਾ ਹੈ ਕੇ +2 ਤੱਕ ਦੇ ਬੱਚਿਆਂ ਨੂੰ ਬੁਲੱਟ ਲੈ ਕੇ ਸਕੂਲ ਆਉਣ ਤੇ ਪਾਬੰਧੀ ਲਗਾਉਣੀ ਚਾਹੀਦੀ ਹੈ

  • @GurdeepSingh-en9jb
    @GurdeepSingh-en9jb Год назад

    Without lisen sare a de bike japet kiti jave

  • @kewal9190
    @kewal9190 Год назад

    Jis bullet de modify silencer lagga hai 50,000 da challan hona chahida nj nahi bharde bullet japat karne chahide han

  • @gagandeepsinghkaku671
    @gagandeepsinghkaku671 Год назад

    Bhahut wadia kita over speed da vee Chalan karo

  • @SatnamSingh-zk4ce
    @SatnamSingh-zk4ce Год назад

    Haram de oladh a je apney mha peo de hunde ta eh harkit na karte juti fero kuteya nu

  • @JoginderSingh-fo7lx
    @JoginderSingh-fo7lx Год назад

    Very good

  • @jaspalsingh2051
    @jaspalsingh2051 Год назад +5

    ਮੁਰਗਾ ਬਣਾਓ ਇਨਾਂ ਨੂੰ।

  • @LakhvirSingh-vf4eg
    @LakhvirSingh-vf4eg Год назад

    Good