ਹਰ ਗੱਲ ਜਾਨਣ ਲਈ ਬਾਬਾ ਭੈਰੋ ਦਾ ਮੰਤਰ

Поделиться
HTML-код
  • Опубликовано: 5 фев 2025
  • ਹਰ ਗੱਲ ਜਾਨਣ ਲਈ ਬਾਬਾ ਭੈਰੋ ਦਾ ਮੰਤਰ
    |Har Gal Pata Karna Leyi Baba Mantra
    ਹਰ ਗੱਲ ਪਤਾ ਲਗਾਉਣ ਲਈ ਬਾਬਾ ਭੈਰੋਂ ਦਾ ਮੰਤਰ ਜੋ ਕਿ ਬਹੁਤ ਜਬਰਦਸਤ ਮੰਤਰ ਹੈ ਇਸ ਮੰਤਰ ਦੇ ਨਾਲ ਤੁਸੀਂ ਬਾਬੇ ਭੈਰੋਂ ਤੋਂ ਹਰ ਇੱਕ ਚੀਜ਼ ਦਾ ਪਤਾ ਲਗਾ ਸਕਦੇ ਹੋ। ਜੋ ਚੀਜ਼ ਤੁਸੀਂ ਪੁੱਛੋਂਗੇ ਉਹਦਾ ਤੁਹਾਨੂੰ ਉੱਤਰ ਬਾਬਾ ਭੈਰੋਂ ਜੀ ਦੇਣਗੇ ਪਰ ਤੁਹਾਨੂੰ ਇਸ ਮੰਤਰ ਨੂੰ ਸਿੱਧ ਕਰਨਾ ਪਵੇਗਾ ਜਿਸ ਤਰ੍ਹਾਂ ਮੈਂ ਵੀਡੀਓ ਵਿੱਚ ਦੱਸ ਚੁੱਕਾ ਹਾਂ ਕਿ ਮੰਤਰ ਨੂੰ ਕਿਸ ਪ੍ਰਕਾਰ ਸਿੱਧ ਕਰਨਾ ਹੈ ਉਸ ਪ੍ਰਕਾਰ ਨਾਲ ਤੁਸੀਂ ਸਿੱਧ ਕਰਕੇ ਬਾਬੇ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ।
    #mahadev #ਬਾਬਾ_ਭੈਰੋਂ #bhairomantra
    #ਕਾਲ_ਭੈਰੋਂ #virel #bholenath #bholenathsabkesath #

Комментарии • 37

  • @kamaljeetsingh2567
    @kamaljeetsingh2567 3 месяца назад +1

    Jai bhero nath ji

  • @charliesingh9172
    @charliesingh9172 2 месяца назад +1

    Jai bhero baba di ❤❤❤❤❤

  • @JassMusic1302
    @JassMusic1302 Год назад +5

    ਜੈ ਮਸਤਾ ਦੇ 🙏🙏

  • @ExcitedGreyCat-ju2du
    @ExcitedGreyCat-ju2du Год назад +1

    Jai baba ji 🙏🙏🙏

  • @lakhasingh3116
    @lakhasingh3116 Год назад +1

    Jai Baba bharav Ki 🙏🙏🌺🌺🌺🌹🌹🌹🌹

  • @sunilsahota9527
    @sunilsahota9527 Год назад +2

    Jay bharo Baba Ji

  • @VikramKumar-iy9fd
    @VikramKumar-iy9fd Год назад

    Jai peera di

  • @ManpreetBawa-r9r
    @ManpreetBawa-r9r Год назад

    Baba g mai thanu guru murshad Bnona g

  • @billaplumber8133
    @billaplumber8133 4 месяца назад

    Baba ji mala kini bar ferni ji

  • @KewalSingh-li8vl
    @KewalSingh-li8vl Год назад

    Kale Rang Di Gaddi Guru Guru Guru

  • @souravgill6840
    @souravgill6840 2 месяца назад

    Baithan da timing kina ha ji

  • @nareenkumar5162
    @nareenkumar5162 10 месяцев назад

    Baba Ji Baba sabal Singh bavari ji ka bhi Mantra de do

  • @mankhanna167
    @mankhanna167 5 месяцев назад

    Mera bhai ghr mai kalesh krta hai us k liye upaye btaye

  • @SonuSingh-k8c2d
    @SonuSingh-k8c2d Год назад

    Baba ji gddi wale saadh de darshan den iss waste koi ilam klam dso ji

  • @SunnyKumarSunnyKumar-yh4ix
    @SunnyKumarSunnyKumar-yh4ix Год назад

    Guru Mantra do ji

  • @GurmeetSingh-of6iv
    @GurmeetSingh-of6iv Год назад +2

    Jai masta the .. veer ji mere guru ji es sansar nu alvida kr k os data kol ja pahunche ne .. te mai hun eh sadna kr skda jaa manu guru dobara bnana paina?

  • @GurmeetSingh-of6iv
    @GurmeetSingh-of6iv Год назад +1

    Veer ji ik gal tusi nal ev h dsya kro kii jdo tusi koi. V sadhna ds the o oh jine din the v sadhna a 21 ja 31 ja 41 a ohne din roti the ki hisab rakhna a roti 1 time khani a ja bilkul v nii khani eh dsya kri vr nal

  • @jashanhanda-tm3im
    @jashanhanda-tm3im Год назад +2

    Meera sabb da matr das

  • @KulvinderVickay
    @KulvinderVickay 6 месяцев назад

    Hlo g

  • @vishalkandara9073
    @vishalkandara9073 Год назад +2

    Je babe bhairo da mandir na hove ta ki kariye

    • @PeeriFakiriRang
      @PeeriFakiriRang  Год назад

      ਮੰਦਰ ਵਿਚ ਹੀ ਜਾਣਾ ਪੈਣਾ ਹੈ

  • @NirmalSingh-tv4vj
    @NirmalSingh-tv4vj Год назад +2

    Baba ji me gadhi chalani aa ilam nal bina poun to kirpa karo

    • @PeeriFakiriRang
      @PeeriFakiriRang  Год назад

      ਪਹਿਲਾ ਤੁਸੀਂ ਗੁਰੁ ਬਣਾਵੋ

  • @baldeepsingh811
    @baldeepsingh811 6 месяцев назад

    Bibia vi kr skdiaa

  • @mithan97
    @mithan97 11 месяцев назад +1

    ਗੋਰੇ ਭੈਰੋਂ ਦੀ ਜਗ੍ਹਾ ਚਿੱਟਾ ਭੈਰੋਂ ਬੋਲ ਸਕਦੇ ਆ ਕਿ ਕਲਾਮ ਚ

  • @jaipeerji7863
    @jaipeerji7863 Год назад +1

    ੲੇਸ਼ ਜਮਾਨੇ ਵਿਚ ਗੁਰੂ ਕੇਥੇ ਲਬਦਾ

    • @PeeriFakiriRang
      @PeeriFakiriRang  Год назад +2

      ਜੈ ਮੰਨ ਵਿੱਚ ਗੁਰੂ ਨੂੰ ਪਾਉਣ ਦੀ ਤਾਂਗ ਹੋਵੇ ਤਾਂ ਜਰੂਰ ਮਿਲ ਜਾਵੇਗਾ

    • @jasveerjasveer8455
      @jasveerjasveer8455 Год назад +2

      aaj kl guru ftti poch dinda.

  • @jaipeerji7863
    @jaipeerji7863 Год назад +2

    ਜੇ ਗੁਰੂ ਨੂੰ ਲੇਣਾ ਫਰ ਤਸੀ ਕਿਓੁ ਪਾੲਿਅਾ

    • @PeeriFakiriRang
      @PeeriFakiriRang  Год назад +1

      ਵੀਡਿਓ ਵਿੱਚ ਮੈਂ ਕੀ ਬੋਲਿਆ ਲੱਗਦਾ ਤੁਸੀ ਚੰਗੀ ਤਰਾਂ ਸੁਣਿਆ ਨਹੀ ਗੱਦੀ ਵਾਲੇ ਹੀ ਪੜ੍ਹ ਸਕਦੇ ਹਨ ਬਿਨਾਂ ਗੁਰੂ ਤੋਂ ਪੜ੍ਹੋ ਕੇ ਤਾਂ ਨੁਕਸਾਨ ਹੋਵੇਗਾ ਇਸ ਲਈ ਦੱਸਣਾ ਜਰੂਰੀ ਹੈ

    • @HarmanSingh-om2fj
      @HarmanSingh-om2fj Год назад

      Gadi ta hegi guru koi hor Honda ji

  • @rajajji4988
    @rajajji4988 Год назад

    😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @JhhzJj
    @JhhzJj Год назад +1

    🪔🪔🪔🪔🪔👌