Modernity ਮਨੁੱਖਤਾ ਲਈ ਕਿਵੇਂ ਖਤਰਨਾਕ ਹੈ - ਸਰਦਾਰ ਅਜ਼ਮੇਰ ਸਿੰਘ ਜੀ

Поделиться
HTML-код
  • Опубликовано: 10 сен 2024
  • Modernity ਮਨੁੱਖਤਾ ਲਈ ਕਿਵੇਂ ਖਤਰਨਾਕ ਹੈ - ਸਰਦਾਰ ਅਜ਼ਮੇਰ ਸਿੰਘ ਜੀ #SardarAjmerSingh
    Ghalughara 1984
    Attack on Golden Temple
    Operation Blue Star
    Operation Blue Star 1984
    June 1984
    3rd Holocaust
    Third Holocaust 1984
    Attack on Akal Takhat Sahib
    Attack on Akal Takhat Sahib 1984
    History of June 1984
    History of Operation Blue Star 1984
    Sikh Genocide
    Sikh Genocide 1984
    ਤੀਜਾ ਘੱਲੂਘਾਰਾ 1984
    #OperationBlueStar
    #June1984
    #NeverForget1984
    #Holocaust1984
    Join us on our official Facebook, Instagram, RUclips, and Twitter
    LIKE | COMMENT | SHARE | SUBSCRIBE
    Please see the links below
    ✅ Follow me on Instagram
    / sarkar.a.khalsa
    ✅ Subscribe on RUclips
    / @sarkar-a-khalsa
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.
    Disclaimer : The speaker (lecturer) in this video is a real speaker, the audio of this video is not generated by AI. It is the real voice of the speaker. Audacity software has been used to make this sound clean and better so that the sound can be heard better and clearer.

Комментарии • 7

  • @JatinderSingh-vn5ei
    @JatinderSingh-vn5ei 26 дней назад

    ਬਹੁਤ ਵਧੀਆ ਬਿਲਕੁਲ ਅੱਖਾਂ ਖੋਹਲਣ ਵਾਲੀ 100% ਸਚਾਈ ਦਰਸਾਉਂਦਾ ਡਾ ਅਜਮੇਰ ਸਿੰਘ ਦਾ ਬਿਰਤਾਂਤ, ਅਤਿ ਸ਼ਲਾਘਾਯੋਗ 💐👌ਬਹੁਤ ਮੇਹਨਤ ਕੀਤੀ ਅਤੇ ਜੋ ਨੱਚੋੜ ਕੱਢਿਆ ਹੈ, ਮਨੁੱਖਜਾਤੀ ਦਾ ਸਰਬੱਤ ਭਲਾ ਕਰਨਾ ਹੈ ਕਿਵੇਂ ਕਰਨਾ ਹੈ, ਸੰਪੂਰਨਤਾ ਕਿਵੇਂ ਕਰਨੀ, ਸੰਸਾਰਿਕ ਪਦਾਰਥਾਂ ਦੇ, ਅਧਿਆਤਮਕ ਪ੍ਰਾਪਤੀਆਂ ਨਾਲ ਗਹਿਰੇ ਸੰਬੰਧ ਕੇਵਲ ਤੇ ਕੇਵਲ ਗੁਰੂ ਸਾਹਿਬਾਨ ਦੀ ਖੁਦ ਸਿਰਜੀ ਰੱਚੀ ਪਰਖੀ ਅਪਣਾਈ ਧੁਰ ਕੀ ਬਾਣੀ, ਗੁਰਬਾਣੀ ਨੂੰ ਕੇਵਲ ਪੜ੍ਹ ਕੇ ਰਟਾ ਲਾ ਕੇ ਨਹੀਂ ਸਗੋਂ ਇਸ ਦੇ ਅੰਦਰਲੇ ਭਾਵ ਅਰਥ ਸਮਝਣ ਤੋਂ ਬਾਦ ਇਸ ਤੇ ਚਲਣਾ ਹੀ ਇੱਕੋ ਇੱਕ ਰਾਹ ਤੇ ਗਾਈਡ ਨਜ਼ਰ ਆਉਂਦਾ ਹੈ l ਵਾਹਿਗੁਰੂ ਜੀ, 🙏 ਐਨੇ ਗੰਭੀਰ ਤੇ ਅੱਤ ਸਵੇਦਨਸ਼ੀਲ ਤਥਾਂ ਨੂੰ ਇੰਨੇ ਸਰਲ ਸ਼ਬਦਾਂ ਵਿੱਚ ਸਮਝਾਉਣ ਲਈ, ਅਜਿਹੇ ਚਿੰਤਕਾਂ ਨੂੰ ਲੰਬੀ ਉਮਰ ਦੇਵੇ l ਧੰਨਵਾਦ l ਸ਼ੁਕਰੀਆ ਜੀ 👌💐👌👌ਦਾਸ ਜਤਿੰਦਰ ਸਿੰਘ ਬੈਦਵਾਣ ਪਟਿਆਲਾ

  • @amarjitsaini5425
    @amarjitsaini5425 Месяц назад

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @GurmeetKaur-xt4wp
    @GurmeetKaur-xt4wp Месяц назад

    ਵਾਹਿਗੁਰੂ ਜੀ ਵਾਹਿਗੁਰੂ 🙏🌹🙏

  • @gurpreet5108
    @gurpreet5108 Месяц назад

    ਵਾਹਿਗੁਰੂ ਜੀ

  • @GurmeetKaur-xt4wp
    @GurmeetKaur-xt4wp Месяц назад

    ਸਿੱਖ ਧਰਮ ਦੇ ਪੈਗ਼ੰਬਰ 10jammiya ਚ ਆਕੇ ਸ਼ਬਦ ਨੂੰ ਹੀ ਗੁਰੂ ਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਹੀਂ ਸੰਸਾਰ ਵਿੱਚ ਚਾਨਣ ਮੁਨਾਰਾ ਬਣਾਇਆ,ਰੌਸ਼ਨੀ ਦੇ ਮੀਨਾਰ, ਸ਼ਬਦਾਂ ਦੇ ਸੁੱਚੇ ਮੋਤੀ,ਸਿੱਖ ਹੋਂਦ ਦੀ ਦਾਸਤਾਨ,ਮਨੁੱਖ ਦੀ ਬ੍ਰਹਮੰਡੀ ਸੋਚ ਦਾ ਸੋਮਾ,ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਿਕਾਰ ਕਰਨਾ ਹਰ ਸਿੱਖ ਤੇ ਗੁਰੂ ਨਾਨਕ ਨਾਮ।ਲੇਵਾ ਸੰਗਤਾਂ ਦਾ ਧਰਮ ਹੈ❤🙏🙏

  • @gurpreet5108
    @gurpreet5108 Месяц назад

    ਵਾਹਿਗੁਰੂ ਜੀ

  • @GurmeetKaur-xt4wp
    @GurmeetKaur-xt4wp Месяц назад +1

    ਵਾਹਿਗੁਰੂ ਜੀ ਵਾਹਿਗੁਰੂ 🙏🌹🙏