Simranjit Mann ਦੇ ਪੁਰਾਣੇ ਸਾਥੀ ਦੇ ਵੱਡੇ ਖੁਲਾਸੇ, ਕਿਹਾ ਕੌਮ ਮਾਨ ਦਾ ਕੀ ਕਰੇ ਗਰਲਫ੍ਰੈਂਡ ਨਾਲ

Поделиться
HTML-код
  • Опубликовано: 31 янв 2025

Комментарии • 212

  • @ManmeetSandhu.46
    @ManmeetSandhu.46 2 года назад +40

    ਸਹੀ ਗੱਲ ਹੈ ਬਾਪੂ ਜੀ 💯
    ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ 🙏❤

    • @NaibSingh-si3gu
      @NaibSingh-si3gu 2 года назад

      Sachia gla ne bapu ji dea 🙏🏻🙏🏻

  • @MandeepSingh-kr9mq
    @MandeepSingh-kr9mq 2 года назад +15

    ਸਿਆਣੀਆਂ ਗੱਲਾਂ 💯👍🏻 ਪੱਲੇ ਬੰਨ੍ਹਣ ਵਾਲੀਆਂ

  • @sukhwindersingh7792
    @sukhwindersingh7792 2 года назад +20

    ਪ੍ਣਾਮ ਸ਼ਹੀਦਾਂ ਨੂੰ

  • @ਤੇਰਾਜੀਜਾ
    @ਤੇਰਾਜੀਜਾ 2 года назад +37

    ਬੁੜਾ ਹਿੱਲ ਗਿਆ ਭਗਤ ਸਿੰਘ ਪਿੱਛੇ ਪੈ ਗਿਆ

    • @GurwinderSingh-ts1bk
      @GurwinderSingh-ts1bk 2 года назад +4

      ਬਿਲਕੁਲ ਠੀਕ ਕਿਹਾ ਤੁਸੀਂ ਵੀਰ ਜੀ ਬੁੜਾ ਹਿੱਲ ਗਿਆ ਹੈ 🤣🤣🤣🤣🤣🤣🤣

    • @lavirana9854
      @lavirana9854 2 года назад

      Hilya nahi vir sab jan bug k karde ne
      Agencies karwandiya sabb
      Controversy paida karde punjab ch

  • @mangatsingh670
    @mangatsingh670 2 года назад +49

    ਲੱਖਾ ਸਿਧਾਣਾ ਭਾਨਾ ਸਿੱਧੂ ਜਗਦੀਪ ਰੰਧਾਵਾ ਹੁਣ ਜਵਾਬ ਦੇਣ ਕਿ ਭਗਤ ਸਿੰਘ ਦੇਸ਼ ਭਗਤ ਹੈ ਜਾਂ ਅੱਤਵਾਦੀ ਹੈ ਇਹ ਗੱਲ ਕਲੀਅਰ ਕਰਨਾ ਚਾਹੀਦਾ ਹੈ ਹੁਣ ਇਹ ਵਾਹਲੇ ਸਿਆਣੇ ਚੁਪ ਕੀਤੇ ਹਨ ਇਥੋਂ ਲੱਗਦਾ ਹੈ ਕਿ ਇਹ ਦੋਗਲੇ ਹਨ

    • @virlgaming5821
      @virlgaming5821 2 года назад +3

      ਵੀਰ ਮੱਸੀ ਤਾਂ ਮੱਛੀ ਖਾਣ ਤੋਂ ਹੀ ਵੇਹਲ ਨਹੀਂ

    • @officialghaint5948
      @officialghaint5948 2 года назад +4

      Bilkul sahi kha hun kush bolde nhi ha kithe

    • @RanjitSingh-qq4np
      @RanjitSingh-qq4np 2 года назад +3

      Oye AAP De begerat bheduo 3 begunah sarkaari mulaajman nu maarn vaaka shahi kidhron ho gia..BhagatSingh da father Angreja da tout cte Sikhdushman Aryasmaaj daa karkun C
      Mei tunde chanan nu puchhda ptundra ki swidhaan,parliment vich Bhagat singhnu kise ne Shahid munia.Kartaar Singh Srabha Udham Singh Sunam bhagat vude shahid ne

    • @virlgaming5821
      @virlgaming5821 2 года назад

      @@RanjitSingh-qq4np ਜਿਨਾਂ ਨੂੰ ਤੂੰ ਸ਼ਹੀਦ ਮੰਨਦਾ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿਤਾ ਵਾ ਸਰਕਾਰ ਨੇ ਫਿਟੇ ਮੂੰਹ ਤੁਹਾਡੇ ਸਿਮਰਨਜੀਤ ਮਾਨ ਦੇ ਉੱਲੁਆ ਦੇ ਕਿ ਤੁਹਾਡੇ ਸ਼ਹੀਦ ਦੀ ਇਹ ਭਰਭਾਸਾ ਹੈ ਕਿ ਕੋਈ ਸਾਥੀ ਸ਼ੁਦਾ ਹੋਣ ਦੇ ਬਾਵਜੂਦ ਤੁਹਾਡੇ ਵਰਗੇ ਉੱਲੂ ਦੀ ਭੈਣ ਨੂੰ ਸ਼ਰਾਬ ਪੀਕੇ ਗੱਡੀ ਵਿਚ ਲੈਕੇ ਜਾਂਦੇ ਐਕਸੀਡੈਂਟ ਵਿਚ ਮੋਤ ਹੋ ਜਾਵੇ ਉਸ ਨੂੰ ਤੁਸੀਂ ਸ਼ਹੀਦ ਮੰਨਦੇ ਹੋ ਤੁਹਾਡੇ ਵਰਗੇ ਚਮਚੀਆ ਲਈ ਹੋਰ ਕੁੱਝ ਨਹੀਂ ਬੱਸ ਫਿਟੇ ਮੂੰਹ

    • @virlgaming5821
      @virlgaming5821 2 года назад

      @@RanjitSingh-qq4np ਸਾਲੀਆਂ ਉਹ ਨਿਹੰਗ ਸਿੰਘ ਕਮਾਲ ਵਿੱਚ ਲੁਕੇ ਹੋਏ ਸਨ ਉਨ੍ਹਾਂ ਤੇ ਜਦੋਂ ਗੋਲੀਆਂ ਚੱਲ ਰਹੀਆਂ ਸੀ ਉਹ ਕੀ ਕਰਦੇ ਕੀ ਹੋ ਗਿਆ ਸੀ ਜੇਕਰ ਉਸ ਬੰਦੇ ਦੇ ਕੁੱਤੇ ਨੂੰ ਕੁੱਟੀਆਂ ਸੀ ਉਸ ਕੁਤੇ ਨੇ ਪਹਿਲਾਂ ਨਿਹੰਗ ਸਿੰਘਾਂ ਦੇ ਬਾਦਰ ਨੂੰ ਖਾਦਾਂ ਤੇ ਫਿਰ ਉਸ ਸਮੇਂ ਮਾਨ ਬਾਦਲਾਂ ਦਾ ਟੱਟੂ ਸੀ ਤੇ ਉਸ ਦੇ ਇਕ ਐਮਐਲਏ ਦੇ ਕੈਹਣ ਤੇ ਉਥੇ ਗਿਆ ਤੁਹਾਡਾ ਬਾਪੂ ਫਿਰ ਇਸ ਤੇ ਸੁਮੇਧ ਸੈਣੀ ਵਿਚ ਕੀ ਫਰਕ ਸੁਮੇਧ ਸੈਣੀ ਨੇ ਵੀ ਬਾਦਲਾਂ ਦੇ ਵੇਲੇ ਸਿੰਘ ਮਾਰੇ ਬਹਿਬਲ ਕਲਾਂ ਵਿਖੇ ਤੇ ਪਹਿਲਾਂ ਇਸ ਕੁੱਤੇ ਤੁਹਾਡੇ ਬਾਪੂ ਨੇ,, ਬਾਦਲਾਂ ਨੂੰ ਇਹ ਭੁਲੇਖਾ ਸੀ ਕਿ ਅਸੀਂ ਉਦੋਂ ਵੀ ਬੱਚ ਗਏ ਸੀ ਤੇ ਹੁਣ ਵੀ ਪਰ ਇਹ ਨਹੀਂ ਪਤਾ ਸੀ ਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਉਦੋਂ ਤਾਂ ਗੱਲ ਪੁਰੇ ਪੰਜਾਬ ਵਿੱਚ ਪੁਜਣ ਨੂੰ ਟਾਇਮ ਲੱਗ ਜਾਂਦਾ ਸੀ ਨਾਲੇ ਹਾਂ ਜੇਕਰ ਤੈਨੂੰ ਭੁਲੇਖਾ ਹੈ ਤਾਂ ਉਥੇ ਦੇ ਲੋਕਾਂ ਤੋਂ ਜਾਕੇ ਪੁੱਛ ਅਪਣੇ ਬਾਪੂ ਦੀਆਂ ਕਰਤੂਤਾਂ ਕਿ ਕਿਵੇਂ ਨਿਹੰਗ ਸਿੰਘਾਂ ਦੀਆਂ ਬਾਹਾ ਬੰਨ੍ਹ ਕੇ ਗੋਲੀਆਂ ਮਾਰੀਆਂ

  • @Englishmathslearning
    @Englishmathslearning 2 года назад +26

    ਸ਼ਹੀਦੇ ਆਜ਼ਮ ਭਗਤ ਸਿੰਘ ਜ਼ਿੰਦਾਬਾਦ ❤️
    ਸ਼ਹੀਦਾਂ ਨੂੰ ਪ੍ਰਣਾਮ 🙏🇮🇳🇮🇳💐

    • @amank.7052
      @amank.7052 2 года назад

      Murdabaad!
      Ithihaas parriah tusi pehn ji??
      Lagda nai. Mu chak ke magar lag jaande aa shaheedan nu parnam karn. Kus pata vi hai twanu?

  • @sadhasingh6473
    @sadhasingh6473 2 года назад +8

    ਬਹੁਤ ਹੀ ਵਧੀਆ ਇੰਟਰਵਿਊ।ਬੇਬਾਕ ਅਤੇ ਸਪਸ਼ਟ।

  • @chamansharma4455
    @chamansharma4455 2 года назад +21

    ਬਾਬਾ ਜੀ ਭਗਤ ਸਿੰਘ ਸਾਡਾ ਹੀਰੋ ਹੈ ਭਾਵੇਂ ਉਹ ਸਿੱਖ ਸੀ ਨਾਸਤਿਕ ਸੀ ਜਾਂ ਹਿੰਦੂ ਸੀ ਪੂਰੇ ਹਿੰਦੁਸਤਾਨ ਦੇ ਨੌਜਵਾਨ ਉਹਦੇ ਤੋਂ ਦੇਸ਼ਭਕਤੀ ਦੀ ਪ੍ਰੇਰਨਾ ਲੈਂਦੇ ਨੇ।

  • @ManbirMaan1980
    @ManbirMaan1980 2 года назад +32

    ਲੋਕ ਸਿਮਰਨਜੀਤ ਮਾਨ ਨੂੰ ਬਾਦਲ ਅਕਾਲੀ ਦਲ ਦੇ ਬਦਲ ਵਜੋਂ ਦੇਖ ਰਹੇ ਸੀ ਪਰ ਹੁਣ ਮਾਨ ਨੇ ਆਪਣੀ ਬੇਵਕੂਫੀ ਨਾਲ ਸਭ ਕੁਝ ਬਰਬਾਦ ਕਰਤਾ, ਹੁਣ ਮਾਨ 2024 ਵਿਚ ਕਿਸੇ ਵੀ ਹਾਲਤ ਚ ਨਹੀਂ ਜਿੱਤ ਸਕਦਾ

  • @happybrar4401
    @happybrar4401 2 года назад +68

    ਸਿਮਰਜੀਤ ਮਾਨ ਪਰਿਵਾਰ ਗਦਾਰਾ ਦਾ ਪਰਿਵਾਰ ਹੈ. ਅਗਰੇਜਾ ਦੇ ਦੱਲੇ ਆ ਇਹ....

  • @premlalpremlal5900
    @premlalpremlal5900 2 года назад +8

    ਮਾਨ ਜੋ ਮਰਜ਼ੀ ਬੋਲੇ ਭਗਤ ਸਿੰਘ ਜਿਨ੍ਹਾਂ ਦੇ ਮਨ ਵਿੱਚ ਵਾਸਿਆ ਹੈ ਕਿ ਉਹ ਸਾਡਾ ਹੀਰੋ ਹੈ

  • @ਸਿੰਘ-ਣ2ਠ
    @ਸਿੰਘ-ਣ2ਠ 2 года назад +16

    💯💯 ਗੱਲਾਂ ਸੱਚੀਆਂ।

  • @drsatnamgill3854
    @drsatnamgill3854 2 года назад +10

    ਸਿੱਧੀਆਂ ਅਤੇ ਸਪਸ਼ਟ ਗੱਲਾਂ

  • @rajenderkumarofficial7777
    @rajenderkumarofficial7777 2 года назад +15

    Baghat singh jindabad

  • @Gurdialsinghnota898
    @Gurdialsinghnota898 2 года назад +16

    ਮਾਨ ਸਾਹਿਬ ਨੂੰ ਪੁਛੋ ਕਿ ਜਦੋਂ ਨਿਹੰਗ ਸਿੰਘਾਂ ਨੂੰ ਮਾਰਿਆ ਸੀ ੳਸ ਉਤੇ ਇਨ੍ਹਾਂ ਨੂੰ ਅੱਤ ਵਾਦੀ ਕਿਹਾ ਜਾਵੇ ਜਾਂ ਦੇਸ਼ ਭਗਤ ਹਨ?.

  • @BaljeetSingh-my1pz
    @BaljeetSingh-my1pz 2 года назад +8

    ਮਨ ਦੀ ਗੱਲ ਉਨ੍ਹਾਂ ਦੀ ਜੁਬਾਨ 'ਤੇ ਆ ਗਈ ਸਿਮਰਨਜੀਤ ਮਾਨ ਦੀ ਹੁਣ ਕੋਈ ਕਲੀਅਰੈਂਸ ਨਹੀਂ ਹੈ।

  • @SukhdevSingh-eq8jc
    @SukhdevSingh-eq8jc 2 года назад +7

    ਬਾਪੂ ਜੀ ਬਿਲਕੁਲ ਸਹੀ ਕਿਹਾ

  • @amardeepsingh8338
    @amardeepsingh8338 2 года назад +19

    ਹੁਣ ਉਸਦਾ ਮੁੰਡਾ ਫੋਟੋ ਅਜਾਇਬ ਘਰ ਵਿੱਚੋ ਲਵਾਹੁਣ ਤੁਰ ਪਿਆ ਇਹਨਾਂ ਦਾ ਕੀ ਕਰੋਗੇ

  • @sikandersingh7611
    @sikandersingh7611 2 года назад +7

    ਸਿਮਰਨਜੀਤ ਮਾਨ ਨੂੰ 23 ਸਾਲ ਬਾਅਦ ਸੰਗਰੂਰ ਦੇ ਲੋਕਾ ਨੇ ਜਤਾਇਆ ਉਹਨਾ ਦੀ ਮਾੜੀ ਕਿਸਮਤ ਤੈਨੂੰ ਵੋਟਾ ਪਾਈਆ ਸਿਮਰਨਜੀਤ ਮਾਨ ਸਿੱਖਾ ਦਾ ਵੱਡਾ ਦੁਸ਼ਮਣ ਹੈ ਸਭ ਤੋ ਪਹਿਲਾ ਨਿਹੰਗ ਸਿੰਘ ਮਾਰੇ ਸੀ

  • @jaswantdhaliwal2041
    @jaswantdhaliwal2041 2 года назад +4

    ਲੱਖਾ ਲੀਡਰ ਤਾਂ ਨਹੀਂ ਪਰ ਸੋਚ ਬਹੁਤ ਵਦੀਆ ਵੀਰ ਦੀ

  • @chamansharma4455
    @chamansharma4455 2 года назад +10

    ਸ਼ਹੀਦ ਭਗਤ ਸਿੰਘ ਏਕ ਹੀ ਹੀਰੋ ਹੈ ਉਹਦੀ ਜਗ੍ਹਾ ਕੋਈ ਨਈ ਲੇ ਸਕਦਾ,

  • @charanjeetkaur7300
    @charanjeetkaur7300 2 года назад +10

    ਬਹੁਤ ਵਧੀਆ ਸਰ ਜੀ

  • @gurlabhsingh8072
    @gurlabhsingh8072 2 года назад +13

    ਇਹ ਬਾਬਾ ਜੀ ਗੱਲਾਂ ਤਾਂ ਸੱਚੀਆਂ ਕਰਦੇ ਹਨ

  • @ManjitSingh-mn9qu
    @ManjitSingh-mn9qu 2 года назад +6

    ਬਾਈ ਜੀ ਸਹੀ ਗੱਲ ਕਰਦੈ। ਚੱਪਣੀ ਚ ਪਾਣੀ ਦਿਓ ਮਾਨ ਨੂੰ।

  • @gurlabhsingh8072
    @gurlabhsingh8072 2 года назад +5

    ਮਾਨ ਵਰਗੇ ਤਾਂ ਚਾਹੰਦੇ ਨਹੀਂ ਸੀ ਪੰਜਾਬ ਦੇ ਮਸਲੇ ਹਲ ਨਾਂ ਹੋਣ ਇਹ ਸਰਕਾਰੀ ਹਨ ਸਿਮਰਜੀਤ ਮਾਨ ਵਰਗੇ ਸੰਗਤਾਂ ਸੁਚੇਤ ਹੋਣ

  • @RavinderSingh-tz8iz
    @RavinderSingh-tz8iz 2 года назад +9

    ਬਾਬਾਂ ਜੀ ਬਹੁਤ ਵਧੀਆ ਗੱਲਾਂ

  • @kanwaljitdhillon45
    @kanwaljitdhillon45 2 года назад +5

    ਬਹੁਤ ਵਧੀਆ

  • @anmolsarpanch2304
    @anmolsarpanch2304 2 года назад +8

    Great sir salute of you

  • @darasinghpolice5014
    @darasinghpolice5014 2 года назад +9

    ਲਖਾ ਤੇ ਗੈਗਸਟਰ ਹੈ 10 10 ਰੁਪੲੇ ਖੋਦਾ ਰਿਹਾ ਹੈ ੳੁਹ ਸ਼ਪਾਸਟ ਕੀ ਕਰੂ

  • @SonySingh-wy7sf
    @SonySingh-wy7sf 2 года назад +4

    ਸਹੀ ਕਿਹਾ ਬਾਬਾ ਜੀ

  • @hardeepkaurmaan2685
    @hardeepkaurmaan2685 2 года назад +3

    Great interview

  • @navdeepsingh6831
    @navdeepsingh6831 2 года назад +4

    Sahi gal a baba ji

  • @GurmailSingh-qf7ni
    @GurmailSingh-qf7ni 9 месяцев назад +2

    ਪੰਜਾਬ ਦੇ ਸਿੱਖਾਂ ਨੂੰ ਬਹੁਤ ਹੀ ਗੰਭੀਰ ਸੋਚ ਨਾਲ ਸੋਚਣ ਦੀ ਲੋੜ ਹੈ ਇਹਨਾ ਬਹਿਰੂਪੀਏ ਸਿੱਖਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਨਰੈਣੂ ਮਹੰਤਾਂ ਦੇ ਭੇਸ ਵਿੱਚ ਹਿਟਲਰ ਅਬਦਾਲੀ ਬਾਦਲ ਗ਼ਦਾਰ ਮੱਜਠੀਏ ਤਸਕਰ ਕੈਪਟਨ ਗਪੌੜ ਸੰਖ ਸਿਮਰਨਜੀਤ ਮਾਨ ਗ਼ਦਾਰ ਤੋਂ ਖਹਿੜਾ ਛੁਡਾਇਆ ਜਾਵੇ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਿੱਖਾਂ ਨੂੰ ਮੁਆਫ ਕਰਨ ਗੇ ਕਦੇ ਨਾ ਕਦੇ ਜਵਾਬ ਦੇਣਾ ਪਵੇਗਾ

  • @bhindhersinghrandhawa5943
    @bhindhersinghrandhawa5943 2 года назад +3

    Bikul sahi gall ne

  • @Gurshan1313
    @Gurshan1313 11 месяцев назад +2

    ਤੁਸੀਂ ਮਾਨ ਕੋਲ ਕੀ ਸਮਝ ਕੇ ਗਏ ਸੀ ਜੋ ਸਰਦਾਰ ਭਗਤ ਸਿੰਘ ਨੂੰ ਾਆੱਤਵਾਦੀ ਕਹਿੰਦਾ।

  • @kulwinderandsukhjeet9070
    @kulwinderandsukhjeet9070 2 года назад +3

    ਇਥੇ ਹੀ ਅਸੀਂ ਗਲਤੀ ਕਰ ਰਹੇ ਹਾਂ ਕਿ ਦੀਪ ਸਿੱਧੂ ਦੀ ਗਰਲ ਫਰੈਡ ਨਾਲ ਸੀ ਅਸੀਂ ਇਹ ਹੀ ਸੋਚ ਰਹੇ ਹਾਂ ਪਰ ਇਹ ਸਭ ਕੁਝ ਪਲੈਨਿੰਗ ਸੀ ਕਿਉਂਕਿ ਦੀਪ ਸਿੱਧੂ ਨੂੰ ਬਦਨਾਮ ਕਰਨ ਲਈ ਕਿੳਂਕਿ ਦੀਪ ਸਿੱਧੂ ਨਾਲ ਯੂਥ ਬਹੁਤ ਸੀ ਬਾਅਦ ਵਿੱਚ ਕਿਸੇ ਨੇ ਵੀ ਉਸ ਦੀ ਫਰੈਡ ਨੂੰ ਕੋਈ ਸਵਾਲ ਨਹੀਂ ਕੀਤਾ

  • @submajdidarsingh605
    @submajdidarsingh605 2 года назад +5

    Chanan sahib we proud on you
    True man of sikh panth

  • @ajaygoli6006
    @ajaygoli6006 2 года назад +1

    A hoy na gall👍👍👍👍

  • @manpreetgill3970
    @manpreetgill3970 Год назад +1

    Sahi gall hai baaapu g d simarjeet Singh maaan sirf lokaa nu padkaaa rehaa

  • @virlgaming5821
    @virlgaming5821 2 года назад +9

    ਸੁਣ ਲਵੋ ਕੰਨ ਖੋਲ ਕੇ ਜਿਹੜੇ ਸਾਲੇ ਮਾਨ ਮਾਨ ਕਰਦੇ ਨੇ

  • @avjotsingh6514
    @avjotsingh6514 2 года назад +2

    ਬਿਲਕੁਲ ਗ਼ਲਤ ਗੱਲਾਂ ਕੀਤੀਆਂ ਬਾਪੂ ਜੀ ਦੀਪ sidhu ਜੰਗ ਬਲੱਡ ਦੀ ਅਵਾਜ ਆ

  • @pamajawadha5325
    @pamajawadha5325 Год назад +1

    Good video sachi gal

  • @usmankhan9548a
    @usmankhan9548a 2 года назад +4

    Singh sahb right

  • @inderjitsingh5453
    @inderjitsingh5453 2 года назад +4

    ਪੱਤਰਕਾਰ ਵੀਰੇ ਤੁਸੀਂ ਵੀ ਆਪਣੇ ਨਾਮ ਨਾਲ ਸਿੰਘ ਲਾਉਣ ਲੱਗ ਗਏ,,, ਬਹੁਤ ਵਧੀਆ ਲੱਗਾ,,, ਜਿਹੜਾ ਵਾਅਦਾ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਚ ਕੀਤਾ ਸੀ ਉਸ ਤੇ ਫੁੱਲ ਚੜ੍ਹਾ ਰਹੇ ਹੋ। ਬਹੁਤ ਖੁਸ਼ੀ ਹੋਈ।

  • @jawanda14
    @jawanda14 2 года назад +1

    jma shi gallan kitiea baba g ne 🙏🙏🙏

  • @TarsemSingh-oo6bv
    @TarsemSingh-oo6bv 2 года назад +2

    Capt.sahib.sach.bol.Rahe.ho.sat.shri.Akal.ji.

  • @jaskaranKaran816
    @jaskaranKaran816 2 года назад +4

    Saahi gall ji youth nu glt side lake ja rhe ne

  • @satindersonu4649
    @satindersonu4649 2 года назад +1

    Great thinking sir ji

  • @SantoshKumar-pq7pl
    @SantoshKumar-pq7pl 2 года назад +2

    SARDARJI GOOD LEADER SUDH VICHAR🙏

  • @sadhusinghbhullar7339
    @sadhusinghbhullar7339 Год назад +1

    ਉਚੇ ਸੁੱਚੇ ਸੱਚੇ ਵਿਚਾਰ ਪਰ ਅਸੀਂ ਭੌਂਦੂ ਲੋਕ ਬੇ ਸਮਝ ਉਹਦੇ ਮਗਰ, ਲੱਗ ਕਿੱਥੇ ਹੈ ਸਾਡੀ ਅਕਲ ਪਰਖ ਜਿਸ ਭਗਤ ਸਿੰਘ ਨੂੰ ਭਾਰਤੀ ਲੋਕ ਨਾ ਕੇ ਸਰਕਾਰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਕਹਿੰਦੇ ਹਾਂ ਸਾਡਾ ਸੰਗਰੂਰ ਤੋਂ ਬਣਾਇਆ ਐਮ ਪੀ ਉਸ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹਿੰਦਾ ਹੈ ਪਾਰਲੀਮੈਂਟ ਵਿੱਚ ਬੰਬ ਸਿੱਟਿਆਂ ਬੰਦੇ ਬੈਠਣ ਦੀ ਜਗ੍ਹਾ ਤੋਂ ਦੂਰ ਬੰਬ ਚਲਿਆ ਧੂਆਂ ਧਾਰ ਹੋਇਆ ਕੋਈ ਮਰਿਆ ਨਹੀਂ ਉਹਨਾਂ ਨੂੰ ਯਾਦ ਕਰਾਇਆ ਭਗਤ ਸਿੰਘ ਦਾ ਸਾਰਾ ਪਰਿਵਾਰ ਕੁਰਬਾਨੀਆਂ ਕਰਨ ਵਾਲਾ ਲਾਹਨਤ ਹੈ ਜਦੋਂ ਸਾਡੇ ਐਮ ਪੀ ਉਸ ਸ਼ਹੀਦ ਨੂੰ ਅੱਤਵਾਦੀ ਕਹਿੰਦੇ ਹਨ

  • @chamkoursingh4190
    @chamkoursingh4190 2 года назад +3

    Miss you deep.

  • @jaswindersinghsingh513
    @jaswindersinghsingh513 Год назад

    ਬਿਲਕੁੱਲ ਸਹੀ

  • @KiranjeetKaur-jb3hu
    @KiranjeetKaur-jb3hu 9 месяцев назад

    Jo bhi hoye - role of Deep Sidhu for Punjab is really commendable & rememberable

  • @kartarsingh7308
    @kartarsingh7308 2 года назад +2

    ਕੈਪਟਨ. ਸਾਹਿਬ. ਕੀ ਤੁਸੀ ਹੁਣ ਭੀ ਤੁਸੀ ਮਾਨ ਦੀ ਹਮਾਇਤ ਕਰੋਗੇ

  • @GurwinderSingh-ts1bk
    @GurwinderSingh-ts1bk 2 года назад +3

    ਇਹ ਵੀ RSS ਦਾ ਪਲਾਂਟਡ ਬੁੜਾ ਹੈ ਜੀ ਪੱਕਾ

  • @rajwantsingh2523
    @rajwantsingh2523 2 года назад +8

    ਦੀਪ ਸਿੱਧੂ ਆਰ ਐਸ ਐਸ ਦਾ ਪਲਾਂਟ ਸੀ ।

  • @JaspalSingh-de1by
    @JaspalSingh-de1by 2 года назад +1

    💯💯

  • @ramandeepkaur4711
    @ramandeepkaur4711 3 месяца назад

    ਵੀਰ ਜੀ ਭਗਤ ਸਿੰਘ ਨੂੰ ਅਤਿਵਾਦੀ ਉਸ ਸਰਕਾਰ ਨੇ ਗਾਂਧੀ ਪਟੇਲ ਵਰਗਿਆਂ ਨੇ ਸਵਿਧਾਨ ਵਿੱਚ ਦਰਜ ਕੀਤਾ ਤੇ ਅਜ ਵੀ ਹੈ

  • @gurlabhsingh8072
    @gurlabhsingh8072 2 года назад +1

    ਬਾਦਲਾਂ ਨੇ ਇੱਕ ਗੁਰੂ ਘਰ ਵਿੱਚ ਗੁਰੂ ਘਰ ਬਣਾਇਆ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਯਾਦ ਵਿੱਚ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਗਾੜੀ ਕਾਂਡ ਕੁਝ ਡੇਰੇਦਾਰ ਯਾਦ ਗਾਰ ਬਣਾਈ ਹੈ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਿਸ ਤਰ੍ਹਾਂ ਬਰੀ ਕਰ ਸਕਦੇ ਹਾਂ

  • @amolaksandha3732
    @amolaksandha3732 2 года назад +1

    Good discussion

  • @balwinderSingh-wp6qy
    @balwinderSingh-wp6qy 2 года назад +7

    lakha sidana ta tmashgir va

  • @daljinderbrar2678
    @daljinderbrar2678 2 года назад +1

    👍🏻👍🏻

  • @balwinderSingh-wp6qy
    @balwinderSingh-wp6qy 2 года назад +8

    lakha sidana ta khach va sala gangster

    • @sukhirandhawa3723
      @sukhirandhawa3723 2 года назад

      Hun ki mada kr rea y lakha panjab lye

    • @khushdeep2418
      @khushdeep2418 2 года назад +1

      Andro hor te bahro hor aa lakha dogli neeti wala insaan aa lakha

  • @mangatsingh6701
    @mangatsingh6701 2 года назад +5

    ਬੁਢਿਆ।।ਲਖਾ। ਸਿੰਘ। ਤੇ।ਦੀਪ ਸਿੰਘ। ਸਿਖਾਂ ।ਨੂੰ। ਜਾਨ ਤੋਂ। ਪਿਆਰੇ। ਹਨ।ਕੈਪਟਨ। ਤੇ।।ਸਾਡੇ।ਜੋਧਿਆ। ਵਲ।ਉਗਲ।ਨਾ।ਕਰ

  • @la9649
    @la9649 9 месяцев назад +1

    Brother you are a tout and should be shamed of your reporting. You are the actual person who resembles true image of a betrayal for lakha sidhana, simranjit singh mann and deep sidhu... you are a really true shameless person

  • @adrashkumarkumar3659
    @adrashkumarkumar3659 2 года назад

    🙏🙏🙏🙏

  • @pammasingh5431
    @pammasingh5431 6 месяцев назад

    Ryt g

  • @JoginderSingh-vh5zr
    @JoginderSingh-vh5zr 2 года назад +4

    ਕੈਪਟਨ ਸਾਹਿਬ ਏਹ ਤਾਂ ਦਸੋ ਭਗਤ ਸਿੰਘ ਸਿੱਖਾਂ ਨੂੰ ਕਿਹੜੀ ਅਜਾਦੀ ਲੈਕੇ ਦੇਕੇ ਗਿਆ ਜਿਹੜੀ ਸਾਨੂੰ ਦਿਸਦੀ ਨਹੀਂ ।

    • @kuldeepdandiwal7508
      @kuldeepdandiwal7508 2 года назад

      Tu changa

    • @khushdeep2418
      @khushdeep2418 2 года назад

      Oh ekalle Punjab layi lad riha c daso odo sara Bharat gulaam c te Punjab v bharat de vich hi aaunda jehra insaan choti Umar ch hi fansi charh giya oh baad ch aa k ki kr dinda

    • @gurpreetsidhu4973
      @gurpreetsidhu4973 2 года назад

      Joginder Singh saria pia tere vargian da. Chall tu dede sikhan nu kuch.

    • @khushdeep2418
      @khushdeep2418 2 года назад +1

      Bewjoofo bhagat singh ekalle dikha ja ekalle Punjab layi nhi lad riha c oh sare Bharat layi lad riha c

  • @liveyungstayhappy4424
    @liveyungstayhappy4424 2 года назад

    ਸ੍ਰ ਏ ਆਜਮ ਨੂੰ ਨਮਨ ਸੀ ਹੈ ਰਹੇਗਾ

  • @MehardeepSingh-k5g
    @MehardeepSingh-k5g 11 месяцев назад

    This man is good business man

  • @balwinderSingh-wp6qy
    @balwinderSingh-wp6qy 2 года назад +5

    hun lakha gangster kio ni ponkia

  • @surindersinghsidhamerimathohri
    @surindersinghsidhamerimathohri 2 года назад +2

    ਸਿਮਰਨਜੀਤ ਮਾਨ ਵਿਕਿਆ ਹੋਇਆ ਸਿਖ ਲੀਡਰ ਹੈ, ਤੇ ਗੋਰਮਿੰਟ ਦੇ ਹੱਥਾ ਚ ਖੇਡਦਾ ਹੇ।
    ਇਸ ਦੇ ਸਮਰਥਨ ਵਿੱਚ ਜਾ ਤਾ ਨਾਸਮਝ ਸਿੱਖ ਹਨ ਜਾ ਬੇਵਕੂਫ ਸਿੱਖ ਹਨ???
    ਖਾਲਿਸਤਾਨ ਬਣਾਉਣ ਵਾਲਿਆ ਜਿਆਦਾਤਰ ਗੋਰਮਿੰਟ ਲਈ ਕੰਮ ਕਰਦੇ ਹਨ। ਜਿਆਦਾਤਰ ਚੋਰ ਹਨ???
    ਖਾਲਿਸਤਾਨ ਦਾ ਨਾਹਰਾ ਲਾਉਣ ਵਾਲੇ 40 ਸਾਲਾ ਤੋ ਬਾਹਰ ਦੇ ਦੇਸ਼ਾ ਚ ਪੈਸੇ ਇਕਠੇ ਕਰਦੇ ਹਨ??? ਤੇ ਨਾਸਮਝ ਜਾ ਬੇਵਕੂਫ ਸਿੱਖ ਇੰਨਾ ਲੋਕਾ ਨੂੰ ਆਪਣੇ ਮੇਹਨਤ ਦੇ ਪੈਸੇ ਇਹਨਾ ਚੋਰਾ ਨੂੰ ਦੇਦੇ ਆ??
    ਖਾਲਿਸਤਾਨ ਬਣਾਉਣ ਲਈ ਆਪਣੇ-ਆਪ ਦੇ ਬੱਚੇ ਬੱਚੀਆ ਪੰਜਾਬ ਭੋਜੋ ਤੇ ਆਪ ਲੜੋ ਐਵੇ ਲੋਕਾ ਨੂੰ ਬੇਵਕੂਫ ਨ ਬਣਾਉਣ??
    ਇਹ ਲੋਕ ਬਾਹਰ ਦੇਸ਼ਾ ਚ ਬਿਆਨ ਬਾਜੀਆ ਕਰਦੇ ਰਹਿੰਦੇ ਹਨ???
    ਜੇ ਖਾਲਿਸਤਾਨ ਬਣਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆ ਨੂੰ ਪੰਜਾਬ ਭੇਜੋ ਤੇ ਲੋਕਾ ਦੇ ਬੱਚਿਆ ਨਾ ਮੁਸ਼ਕਿਲ ਵਿੱਚ ਪਾਉ???
    ਇੰਨਾ ਲੋਕਾ ਪੰਜਾਬੀ ਲਈ ਪੰਜਾਬ ਚ ਕੀ ਕੀਤਾ???
    ਸਿੱਖੀ ਪ੍ਰਚਾਰ ਲਈ ਕੀ ਕੀਤਾ???
    ਇਹਨਾ ਨੇ ਪੰਜਾਬ ਦੇ ਵਿਚ ਸਿੱਖੀ ਲਈ ਕੀ ਕੀਤਾ ਪੰਜਾਬ ਦੇ ਜਾ ਬਾਹਰ ਦੇ ਜਿਆਦਾਤਰ ਸਿੱਖਾ ਨੂੰ ਸਿੱਖੀ ਬਾਰੇ ਪਤਾ ਹੀ ਨਹੀ ਹੈ??
    ਜਿਆਦਾਤਰ ਸਿੱਖ ਦੇਖਣ ਨੂੰ ਸਿੱਖ ਲੱਗਦੇ ਹਨ???ਪਰ ਭੇਖੀ ਹਨ???
    ਜਿਆਦਾਤਰ ਭੇਖ ਨੂੰ ਹੀ ਸਿੱਖੀ ਕਹੀ ਜਾਦੇ ਹਨ???
    ਸਾਡੇ ਪੰਜਾਬ ਦੇ ਲੋਕ ਹੀ ਆਪਣੀ ਮਾ ਬੋਲੀ ਤੋ ਦੂਰ ਹਨ???
    ਕਿਉ ਕਿ ਸਿੱਖ ਲੀਡਰ ਆਪਣੇ-ਆਪ ਦੇ ਪਰਿਵਾਰ ਤੇ ਘਰ ਭਰਦੇ ਹਨ??
    ਸਿੱਖ ਲੀਡਰਸ਼ਿਪ ਬਹੁਤ ਆਸਾਨੀ ਨਾਲ ਵਿਕ ਜਾਦੇ ਹਨ???

  • @ManjeetSingh-kr2zw
    @ManjeetSingh-kr2zw 2 года назад +1

    Sachi gal haa bapu ji di Mann hill geya hun vote la lava loka too sangroor loka na galti kiti

  • @sukhdevdev231
    @sukhdevdev231 2 года назад

    You right

  • @happybrar4401
    @happybrar4401 2 года назад +4

    100% true

  • @jacobmasih4801
    @jacobmasih4801 Год назад

    Bappu g tusi sach bolda o

  • @mandersingh7817
    @mandersingh7817 2 года назад

    Mann MP 🐶🖤🖤🔥👆

  • @vdhillon4382
    @vdhillon4382 2 года назад +2

    Nyc sir👍baki mann da eh biyaan ajj kall da nahi 10 saal pehla vi bhgat singh baare ahi gall kahi si jo ki galt aa. Jado ldai koi ladda ta galt bande vi marde aa phir ta singha ne sare sahi bande hi maare si. Sheed di bejti karn wala mann kon hunda jeenu saara mulk sheed kehnda te sare india vich bhadri da danka vajda ohnu apne log hi bujdil kehn eh galt aa👍

  • @tajpreetsingh1017
    @tajpreetsingh1017 2 года назад +1

    RSs ਦੀ ਬੋਲੀ ਬੋਲਣ ਲੱਗ ਪਿਆ ਹੁਣ

  • @sukhjitmalhi4377
    @sukhjitmalhi4377 2 года назад +2

    Bapu ji
    Je tenu pata ni
    Ta chup kar ok
    Tenu assi mara ni bol sakde
    Deep sidhu veer kon c sanu pata aa ok

  • @vikramjattjatt2523
    @vikramjattjatt2523 Год назад

    😊

  • @playstore8455
    @playstore8455 2 года назад

    Sahi kaha app nai babu ji.

  • @kidsgoldshow6342
    @kidsgoldshow6342 2 года назад +3

    Hon ketha aa lakha warga hon ne bola

  • @suyadgill5027
    @suyadgill5027 2 года назад

    Right person

  • @kulwindersingh-ur7jx
    @kulwindersingh-ur7jx 2 года назад

    Mr singh good speak

  • @fanbhagwantMaanda
    @fanbhagwantMaanda 2 года назад

    Bilkul sahi gal hai ji bapu ji thudi

  • @HappySingh-ou8qx
    @HappySingh-ou8qx 2 года назад

    Deep sidhu bara nice khea tuc sir

  • @Rinkukhurdvlogs
    @Rinkukhurdvlogs 2 года назад

    ਕੋਈ ਗਾਲ ਨਹੀ ਕੱਡਦਾ ਅਸੀ ਸਾਰੇ ਮਾਨ ਨਾਲ ਆ

  • @kaurjapp998
    @kaurjapp998 2 года назад

    SahiKihaGoodGoodGood

  • @parmindersinghtiwana
    @parmindersinghtiwana 2 года назад +5

    Deep was just politician or nothing

    • @gurpreetsidhu4973
      @gurpreetsidhu4973 2 года назад

      Oh chalia hoia kartoos si . Failed as a lawyer and actor then tried to be a politician. Nobody knew about him before kisaan andolan.

  • @BaljeetKaur-tb1xb
    @BaljeetKaur-tb1xb 2 года назад

    Good view siddu s ji

  • @playstore8455
    @playstore8455 2 года назад

    Ajj punjab or states sai pechay chal raha hai ab leadero ko apni politics sod kai punjab ko barbad honay sai bachana cheya.

  • @RanjitSingh-qq4np
    @RanjitSingh-qq4np 2 года назад +1

    Sidhu Moosewaal di security vaspis leke ohdi khubar media te nushar kurke ohnu AAP di sarkar ne murwaata.

    • @khushdeep2418
      @khushdeep2418 2 года назад

      Jinne loka di v security vapis layi gyi c sb bare AAP ne dasseya c hora nu kyu nhi mareya giya oh kinne k dudh dhote c jinna nu ajj tak kise ne nhi mareya baki veer sidhu veer ਖੁਦ ਹੀ ਕਿਸੇ ਨੂੰ ਨਾਲ ਲਿਜਾ ਕੇ ਰਾਜ਼ੀ ਨਹੀਂ ਸੀ ਫੇਰ ਏਹਦੇ ਚ ਕਿਸੇ ਦਾ ਤਾਂ ਕੋਈ ਕਸੂਰ ਨਹੀਂ ਮਾਰਨ ਵਾਲੇ ਤਾਂ ਓਹਦੇ ਘਰ ਤੱਕ v ture firde ਸੀ ਓਦੋਂ ਕਿਹੜਾ ਕਿਸੇ ਨੂੰ ਪਤਾ ਸੀ

  • @HimmatSingh-qp4up
    @HimmatSingh-qp4up 2 года назад +1

    Bai g ane nu gunga ghsteda

  • @RanjitSingh-qq4np
    @RanjitSingh-qq4np 2 года назад +2

    Simranjit Singh Maan kaum daa heera

  • @majorverygoodbhatti4101
    @majorverygoodbhatti4101 9 месяцев назад

    Deep sidhu reena Roy noo delhi Airport to lai ke aa reha si rastey cho osda accident ho gya

  • @HappySingh-ou8qx
    @HappySingh-ou8qx 2 года назад

    Lakha bara puchn ta bapu 😂😂😂😂gyea

  • @GurmukhSingh-cz2vm
    @GurmukhSingh-cz2vm 9 месяцев назад

    ਬੁੜੇ ਭੌਕਣਾ ਬੰਦ ਕਰ

  • @JaswantSingh-jf4cr
    @JaswantSingh-jf4cr 2 года назад

    Man te bhadal ne Punjab kharab kitta ha

  • @JaswantSingh-jf4cr
    @JaswantSingh-jf4cr 2 года назад

    Mha