Simranjit Singh Mann: 23 ਸਾਲ ਬਾਅਦ ਚੋਣ ਜਿੱਤਣ ਵਾਲੇ ਮਾਨ ਬਾਰੇ ਜਾਣੋ ਅਹਿਮ ਗੱਲਾਂ | 𝐁𝐁𝐂 𝐏𝐔𝐍𝐉𝐀𝐁𝐈
HTML-код
- Опубликовано: 7 фев 2025
- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਜਿਮਨੀ ਚੋਣ ਵਿੱਚ ਜਿੱਤ ਹਾਸਲ ਕੀਤੀ ਹੈ। ਉਹ ਪਹਿਲਾਂ ਵੀ ਇਸ ਸੀਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। 1999 ਵਿੱਚ ਉਹ 2 ਲੱਖ 98 ਹਜਾਰ 846 ਵੋਟਾਂ ਲੈ ਕੇ ਜਿੱਤੇ ਸਨ। ਇਸ ਤੋਂ ਪਹਿਲਾਂ ਉਹ 1989 ਵਿੱਚ ਤਰਨਤਾਰਨ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਜਾਣੋ ਉਨ੍ਹਾਂ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ।
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਮੁਬਾਰਕਾਂ ਬਾਪੂ ਜੀ 🙏😍
ਲੋਕਾ ਨੇ ਤੁਹਾਡਾ ਉਲਾਭਾ ਲਾ ਦਿੱਤਾ ਹੁਣ ਤੁਸੀ ਵੀ ਲੋਕਾ ਦੀਆ ਉਮੀਦਾ ਤੇ ਖਰਾ ਉਤਰੋਗੇ ਇਹੀ ਉਮੀਦ ਕਰਦੇ ਹਾਂ 🙏❤
Pehla v ina ne kuch ni kita c hun v ni krna
@@amarjeetkaur1589 ਚਲੋ ਫਿਰ ਅਮਰਜੀਤ ਜੀ 2024 ਕਿਹੜਾ ਦੂਰ ਆ?
ਲੋਕ ਝੜਾ ਵੀ ਦੇਦੇ ਆ ਤੇ ਲਾਹ ਵੀ ਦੇਦੇ,,
ਮਿੰਟਾ ਚ ਬੰਦਾ ਅਰਸ਼ ਤੇ ਤੇ ਮਿੰਟਾ ਚ ਫਰਸ਼ ਤੇ ਇਹ ਦਸਤੂਰ ਆ ਦੁਨੀਆਂ ਦਾ ਸੌ ਕੰਮ ਤਾ ਕਰਨਾ ਪਊ ਜੇ ਦੂਜੀ ਵਾਰ ਜਿੱਤਣਾ ਨਹੀ ਤਾ ਸਾਸਰੀ ਕਾਲ ਆ 🙏😀🤣
@@amarjeetkaur1589 Thodi kuriyan di akal
Pehla ton hi Gittean ch hundi aa?
K baad vich jaake hundi aa??
@@ManmeetSandhu.46 O bhrava Mukh Mantri ni banaya
MP bnaya va
Te Maan Saab aapna kam bakhoobi nibhaunge keoki ohna ne sirf Gajjna Parliament ch
Kamma di Umeed tusi Bhagwante ton karo
Badlav ton
Sahi Gal😊
Congratulations to Sikhs, Hindus, Muslims and all other minorities who live in Punjab. Now there is hope for Truth and fairness in Punjab. Punjab doesn't bow down to powers that want to divide us and rule. May God prosper my Punjab and its citizens. Love to all.
Right
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ 🙏🏾🙏🏾
ਸਿਮਰਨਜੀਤ ਮਾਨ❤️❤️🙏
Simran jit singh ji Mann Zindabad😊
Simranjit singh maan jindawaad
ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏🙏🙏🙏👌👌👌👌👌
Han v jaagda bai... kahdiya wadaiya de reha
🙏🙏🙏🙏🙏 DASMESH PITA DHAN DHAN SRI GURU GOBIND SINGH JI MAHARAJ JI
ਬਾਪੂ ਸਾਡੇ ਜਿਲ੍ਹੇ ਦੇ ਹਨ🙏🙏🙏
ਸੰਗਰੂਰ ਦਾ ਇਤਿਹਾਸ ਜਦੋਂ ਪੰਜਾਬ ਚ ਕੁਝ ਛੱਡ ਹੁੰਦਾ ਤਾਂ ਉਸ ਸ਼ੁਰੂਆਤ ਸੰਗਰੂਰ ਤੋਂ ਹੁੰਦੀ ਆ
🙏🙏🙏🙏🙏 DHAN DHAN SRI GURU GRANTH SAHIB JI MAHARAJ JI
Very good ਵੀਰ ਜੀ
ਸੰਗਰੂਰ ਵਾਲਿਆਂ ਨੇ ਸਿੱਖ ਕੌਮ ਇੱਚਤ ਰੱਖੀਂ ਲਈ ਧੰਨਵਾਦ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਕੌਮ ਸ਼ਾਨ ਏ
ਜਰਨਲ ਡਾਇਰ ਦੇ ਵਾਰਿਸ ਨੂੰ ਜਿੱਤਾ ਕੇ ਕਿਹੜੀ ਇੱਜਤ ਰੱਖਲੀ???
Hun baba v loka di rakh lve
ਇਹ ਜਿੱਤ ਨੂੰ ਕਿਤੇ ਸਸਤਾ ਨਾ ਸਮਝ ਲਿੳ ਖੁੱਸੀਆ ਚ ਕਿਤੇ ਇਹ ਨਾ ਭੁੱਲ ਜਾਇਉ ਕੀ ਇਸ ਜਿੱਤ ਵਾਸਤੇ ਇਹਨਾ ਵੀਰਾਂ ਨੂੰ ਆਪਣਾ ਖੂਨ ਡੋਲਣਾ ਪਿਆ ਹੈ ਇਹਨਾ ਦੋਵਾਂ ਵੀਰਾਂ ਨੂੰ ਜਿੱਤ ਮੁਬਾਰਕ ਜਿੱਤੇ ਵੀ ਇਹੀ ਹਨ,
ਬਾਕੀ ਤਾਂ ਸਾਰੇ ਵਹਿਮ ਹਨ।ਕਿ ਅਸੀਂ ਜਿੱਤਵਾਏ ਆ ਜਾਂ ਅਸੀਂ ਜਿੱਤੇ।
Deep sidhu nd sidhumoosewala da sab ton vdda roll aa es jitt ch ...
sidhu moose wala ❤❤❤❤❤❤
That's my leader simranjeet singh maan great leader world
🙏🙏🙏🙏🙏 WAHEGURU JI KA KHALSA WAHEGURU JI KI FATHE
Sardar Sumranjeet Singh Maan Zindabaad
ਸਲੂਟ ਹੈ ਮਾਨ ਸਾਹਿਬ ਜੀ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ
Support simatjit Singh Saab save punjab
Great leader of panth and Punjab Sardar Simranjeet singh maan
waheguru ji
Sardar ji zindabaad🔥🔥🌹🌹
Simernjeet sungh maan ji jindabaad 🙏🙏🙏🙏🙏
Honest IAS IPs officers deserve CM Pm instead of tea staller tea maker
ਛੋਟੀ ਸੋਚ
@@musicsongs2209 Teri nalyak di
O v jail gya hoya ips
😂😂😂
Sidhu moosewala v ik normal jhi family toh c teh bht vdda singer bneya chai bnaun wala v pm bn sakda jad une struggle kita hove knowledge lai hove. Mei modi nu kde support ni kita bss tuc example wrng diti chahe tea bechan wala hove ya kooda katha krrn wala insaan ch mehnat honi chaidi knowledge honi chaidi
ਵਾਹਿਗੂਰ ਮੇਅਰ ਕਰੀਓ ਮਾਨ ਜਿੰਦਾਬਾਦ
Hallelujah.praise the lord.God bless you Mann sahib.
Raj Karega Khalsa 🙏🙏
Congratulations 🎈 🎊 maan sahib
ਸਾਰੀਆਂ ਸੀਟਾਂ ਤੇ ਹੁਣ ਜਿਤਣਾ ਮਾਨ ਸਾਬ ਲਈ ਕੋਈ ਵੱਡੀ ਗੱਲ ਨਹੀਂ,,,, khalistan zindabad ji
ਜੇ ਖਾਵੇ ਤਾਂ ਕੋਹੜੀ ਜੇ ਛੱਡੇ ਤਾਂ ਕਲੰਕੀ
ਸਿਮਰਨਜੀਤ ਮਾਨ ਜਦੋਂ ਪਹਿਲੀ ਵਾਰ ਜਿੱਤਿਆ ਸੀ ਤਾਂ ਉਹ ਕਿਰਪਾਨ ਪਾਰਲੀਮੈਂਟ ਵਿਚ ਲੈਕੇ ਜਾਣ ਤੇ ਅੜ ਗਿਆ ਸੀ ਜਿਸ ਕਰਕੇ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਇਹ ਕਾਨੂੰਨ ਅਨੁਸਾਰ ਸਹੀ ਨਹੀਂ ਸੀ। ਉਸਤੋਂ ਬਾਅਦ ਮਾਨ ਨੇ ਹਰ ਚੋਣ ਇਸੇ ਗੱਲ ਤੇ ਲੜੀ ਹੈ ਕਿ ਉਹ ਕਿਰਪਾਨ ਨਹੀਂ ਛੱਡ ਸਕਦੇ ਪਾਰਲੀਮੈਂਟ ਛੱਡ ਦਿੱਤੀ, ਹੁਣ ਜਦੋਂ ਉਹ ਜਿੱਤ ਗਏ ਤਾਂ ਹੁਣ ਉਹਨਾਂ ਲਈ ਬੜੀ ਬਿਪਤਾ ਹੋਵੇਗੀ ਜੇਕਰ ਹੁਣ ਉਹ ਕਿਰਪਾਨ ਅੰਦਰ ਲੈਕੇ ਜਾਣ ਤੇ ਫਿਰ ਅੜ ਗਏ ਤਾਂ ਫਿਰ ਉਹਨਾਂ ਨੂੰ ਪਾਰਲੀਮੈਂਟ ਛੱਡਣੀ ਪਵੇਗੀ ਜੇਕਰ ਕਿਰਪਾਨ ਛੱਡ ਕੇ ਅੰਦਰ ਚਲੇ ਗਏ ਤਾਂ ਹੁਣ ਤੱਕ ਦੀ ਕੀਤੀ ਕਮਾਈ ਖੂਹ ਚ ਪੈ ਜਾਵੇਗੀ , ਦੇਖਣਾ ਰੌਚਕ ਹੋਵੇਗਾ …
Congratulations 👏👏👏🎊👏🎊🎊👏 Sikhs. Hindus. Esaiaa & other menorties of Punjab. Inderjit Kaur CANÀDA Momnabad
ਮਾਨ ਸਾਹਬ ਜਿੰਦਾਬਾਦ
🙏👍🏼👍🏼
ਪੰਜਾਬ ਵਿੱਚ ਭਗਵੰਤ ਮਾਨ ਨੇ ਕੇਜਰੀ ਪਿੱਛੇ ਲੱਗ ਕਿ ਜਿਵੇ ਮਸ਼ਹੂਰੀਆ ਕਰਨ ਲਈ ਸਕਿਉਰਟੀਆ ਵਾਪਿਸ ਲੈ ਕੇ ਵੱਡੇ ਵੱਡੇ ਭਾਸ਼ਣ ਦਿੱਤੇ ਸੀ ਕਿ ਵੀ ਆਈ ਪੀ ਕਲਚਰ ਖਤਮ ਤੇ ਇਸਦੀ ਭੇਂਟ ਸਿੱਧੂ ਮੂਸੇਵਾਲਾ ਹੋ ਗਿਆ ਤੇ ਬਸ ਲੋਕਾ ਨੇ ਭਗਵੰਤ ਨੂੰ ਦੱਸ ਦਿੱਤਾ ਕਿ ਲੋਕਾ ਨੂੰ ਆਪਣੇ ਵਰਗੇ ਤੇ ਆਪਣੇ ਵਿੱਚੋ ਉਠਕੇ ਗਏ ਉਹੀ ਲੋਕ ਪਸੰਦ ਹਨ ਜੋ ਉਹਨਾ ਦੇ ਬਣ ਕੇ ਰਹਿੰਦੇ ਹਨ ,ਨਾ ਕਿ ਦਿੱਲੀ ਵਾਲਿਆ ਦੇ ਪੈਰੀ👈👈
Great
Maan saab congratulations 🎉🎈🎊
ਆਮ ਆਦਮੀ ਪਾਰਟੀ ਦੀ ਹਾਰ ਦਾ ਕਾਰਨ ਇਹ ਪਾਰਟੀ ਘਟੀਆ ਕਿਸਮ ਦੇ ਲੋਕਾਂ ਨੂੰ ਤਰਜੀਹ ਦੇ ਰਹੀ ਆ ਆਪਣੇ ਪੁਰਾਣੇ ਵਲੰਟੀਅਰਾਂ ਨੂੰ ਤਿਆਗ ਕੇ ਆਪ ਪਾਰਟੀ ਦੁਆਰਾ ਪਿੰਡਾਂ ਤੇ ਸ਼ਹਿਰਾਂ ਅੰਦਰ ਅਜਿਹੇ ਲੋਕਾਂ ਨੂੰ ਅੱਗੇ ਕੀਤਾ ਜਾ ਰਿਹਾ ਤੇ ਆਹੁਦੇ ਵੰਡੇ ਜਾ ਰਹੇ ਨੇ ਜਿਸ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ। ਕਿਸੇ ਸਮੇਂ ਸੱਤਾ ਦੀ ਹਵਸ਼ ਚ ਆਏ ਸੁਖਬੀਰ ਬਾਦਲ ਨੇ ਵੀ ਇਹੋ ਨੀਤੀ ਅਪਣਾਈ ਸੀ ਜਿਸ ਨੇ ਪੰਜਾਬ ਚ ਗੁੰਡਾਗਰਦੀ ਤੇ ਨਸ਼ੇ ਨੂੰ ਜਨਮ ਦਿੱਤਾ ਲੋਕ ਇਨ੍ਹਾਂ ਤੋਂ ਦੂਰ ਹੋਏ ਓਹੀ ਗਲਤੀ ਆਮ ਆਦਮੀ ਪਾਰਟੀ ਹੇਠਲੇ ਪੱਧਰ ਤੇ ਦੁਹਰਾ ਰਹੀ ਆ ਚਾਹੇ ਉਹ ਟਰੱਕ ਯੂਨੀਅਨਾਂ ਜਾਂ ਯੂਥ ਵਿੰਗ ਰਾਹੀਂ ਕਰ ਰਹੀ ਹੋਵੇ। ਵਧੀਆ ਵਿਚਾਰਧਾਰਾ ਵਾਲੇ ਲੋਕਾਂ ਦੀ ਥਾਂ ਗੁੰਡਾ ਟਾਈਪ ਲੋਕਾਂ ਨੂੰ ਤਰਜੀਹ ਪੰਜਾਬ ਦੇ ਭਵਿੱਖ ਲਈ ਬੇਹੱਦ ਦੁਖਦਾਈ ਹੈ। ਸੁਖਬੀਰ ਬਾਦਲ ਤੇ ਮਜੀਠੀਆ ਨਾਲ ਜੁੜੇ ਲੋਕ ਬੇਸ਼ੱਕ ਅਜਿਹੇ ਲੀਡਰਾਂ ਦਾ ਅੱਜ ਵਿਰੋਧ ਕਿਉਂ ਨਾ ਕਰਦੇ ਹੋਣ, ਓਹ ਹਾਲਾਤਾਂ ਅਨੁਸਾਰ ਓਨਾਂ ਦੇ ਆਪਸੀ ਮੱਤਭੇਦ ਹਨ। ਫਿਰ ਵੀ ਅਜਿਹੀਆਂ ਪਾਰਟੀਆਂ ਨਾਲ ਜੁੜੇ ਲੋਕਾਂ ਦੀ ਸੋਚ ਕਿਤੇ ਨਾ ਕਿਤੇ ਪੰਜਾਬ ਲੲੀ ਤੰਦਰੁਸਤ ਨਹੀਂ ਉਨ੍ਹਾਂ ਦੀ ਅਚੇਤਨਾ ਚ ਪਿਆ ਬਦਮਾਸ਼ੀ ਪੁਣਾ ਤਾਕਤ ਮਿਲਦਿਆਂ ਜਾਗਦਾ ਜ਼ਰੂਰ ਹੈ। ਸੋ ਆਮ ਆਦਮੀ ਪਾਰਟੀ ਜੋ ਅਜਿਹੀਆਂ ਗਲਤੀਆਂ ਕਰ ਰਹੀ ਹੈ ਓਹ ਬੇਸ਼ੱਕ ਅੱਜ ਛੋਟੀਆਂ ਦਿਖਾਈ ਦੇ ਰਹੀਆਂ ਹਨ ਭਵਿੱਖ ਚ ਪਾਰਟੀ ਲਈ ਵੀ ਤੇ ਸਮਾਜ ਲਈ ਵੀ ਇਹ ਗਲਤੀਆਂ ਘਾਤਕ ਸਾਬਤ ਹੋਣਗੀਆਂ।
ਸਿਮਰਨਜੀਤ ਸਿੰਘ ਮਾਨ ਜੀ ਜਿੰਦਾਬਾਦ🙏
🙏🙏🙏🙏🙏DHAN DHAN SRI GURU NANAK DEV JI MAHARAJ JI
1989 ਦੇ ਵਿੱਚ ਮਾਨ ਸਾਹਿਬ ਕੋਲ 9 ਐਮ ਪੀ ਸਨ , ਤੇ ਮਾਨ ਸਾਹਿਬ ਉਸ ਵੇਲੇ ਦੀ ਸਰਕਾਰ ਵਿੱਚ ਵੀ ਸ਼ਾਮਿਲ ਸਨ, ਉਦੋਂ ਕੀ ਕਰ ਲਿਆ ਸੀ ਓਹਨਾ।
Hun v kuch ni krda lokan nu bhadkaunda youth kharab kar reha khalistan khalistan karke
Congratulations bapu g
Punjab de Shan Sardar S S Mann MP Sangrur.
Simranjit singh maan bapuji zindabaad
ਭਗਤ ਸਿੰਘ ਨੂੰ ਆਂਤਕਵਾਦੀ ਦੱਸਣ ਵਾਲਾ ਜਿੱਤ ਗਿਆ ਹੁਣ ਦਖਦੇ ਆ ਕਿ ਕਰਦਾ। ruclips.net/video/Nv2-LdbOUNs/видео.html। 24:00 te
ਇਹਦਾ ਨਾਨਾ ਜਰਨਲ ਡਾਇਰ ਨੂੰ ਸਰੌਪੇ ਪਾਉਦਾ ਰਿਹਾ। ਆਤੰਕਵਾਦੀ ਤਾਂ ਆਪੇ ਕਹਿਣਾ।
Congratulations maan saab
AAP da reality check ho gaya.
ਝਾੜੂ ਆਲੇ ਕਹਿੰਦੇ ਨੌਕਰੀਆਂ ਕੱਢਤੀਆਂ ਕਿਹੜੀਆਂ 26 ਹਜ਼ਾਰ ਦੁਰ-ਫਿਟੇ ਮੂੰਹ ਥੋਡੇ ਕਿੰਨੇ ਲੱਖ ਟੈਟ ਪਾਸ, ਨੈਟ ਪਾਸ ਨੇ ਪੰਜਾਬ ਚ ਥੋੜਾ ਭਗਵੰਤ ਮਾਨ ਤੋਂ ਅੰਕੜਾ ਜਿਹਾ ਪੁੱਛ ਕੇ ਦੱਸਿਓ ਕੇਰਾਂ ਟੋਟਲ 70 ਲੱਖ ਬੇਰੁਜ਼ਗਾਰਾਂ ਦਾ ਕੀ ਬਣੂ ਜਿਹੜੇ ਓਹੀ ਅਕਾਲੀ-ਕਾਗਰਸੀਆਂ ਦੇ ਪੁਰਾਣੇ ਗੰਦ ਸਿਸਟਮ ਨਾਲ ਤੁਸੀਂ ਭਰਤੀ ਕਰਨ ਲੱਗੇ ਹੋਂ। 26 ਹਜ਼ਾਰ ਨੂੰ ਲੱਖ-ਲੱਖ ਤਨਖ਼ਾਹਾਂ ਤੇ ਭਰਤੀ ਕਰਕੇ ਬਾਕੀ 69 ਲੱਖ 74 ਹਜ਼ਾਰ ਥੋਡੇ ਅੱਗੇ-ਪਿੱਛੇ ਘੁੰਮਦੇ ਥੋਡੇ ਭਮੱਕੜਾਂ ਨੇ ਇਕ ਦਿਨ ਥੋਡੀ ਹੀ ਸਰਕਾਰ ਦੀ ਅਰਥੀ ਚੱਕਣੀ ਆਂ ਸੱਚ ਆ ਕੌੜਾ ਲੱਗੂ। ਕਿਹੜੀਆਂ ਨੌਕਰੀਆਂ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਜਿਹੜੀਆਂ ਇਕ ਪਿੰਡ 'ਚ ਸਿਰਫ਼ ਇਕ ਦੋ ਕੋਲ ਹੀ ਹੁੰਦੀਆਂ ਨੇ 😀😀😀
System hauli hauli change hona yr ikdum toh nai
Bilkul brother haryane wale sirf cet paper laina group c te d jobs vaste sirf 500 rupay fee . 65000 jobs te nale bachhe kolo pehla job preference bhara lainge taki kise hor bacche di post na khrab howe. Apne ethe oh hi 200-400 harek job ch select hunda hai es naal bakia da hak Maria janda hai.
@@amarjeetkaur1589 ਨੌਕਰੀਆਂ ਵਾਲੇ ਸਿਸਟਮ ਨੂੰ ਚੇੰਜ ਕਰਨ ਲਈ ਤਾਂ ਇਕ ਕਦਮ ਵੀ ਨੀ ਚੁੱਕਿਆ ਇਨ੍ਹਾਂ ਨੇ ਹੌਲੀ-ਹੌਲੀ ਦਾ ਮਤਲਬ ਉਦੋਂ ਤੱਕ ਅੱਧਾ ਯੂਥ ਓਵਰਏਜ ਹੋਜੂ ਚੰਨੀ ਵੀ ਤਿੰਨ ਮਹੀਨੇ ਰਿਹਾ ਓਹ ਵੀ ਤਾਂ ਟਾਇਮ ਮੰਗਦਾ ਸੀ ਆਪ ਆਲਿਆਂ ਨੇ ਹੀ ਸਭ ਤੋਂ ਵੱਧ ਉਹਦਾ ਬੁਰਾ ਹਾਲ ਕੀਤਾ ਸੀ ਜਿਹੜੇ dsp ਨੇ ਮਾਨਸਾ ਟੀਚਰ ਛੱਲੀਆਂ ਵਾਂਗ ਕੁੱਟੇ ਉਹਨੂੰ ਇਨ੍ਹਾਂ ਨੇ ਸਰਕਾਰ ਬਣਨ ਸਾਰ ਤਰੱਕੀ ਦੇ ਕੇ ਮਾਨ ਸਰਕਾਰ ਦੀ ਸਕਿਓਰਿਟੀ ਚ ਲਾਇਆ। ਇਸਦਾ ਮਤਲਬ ਅਫਸਰਾਂ ਰਾਹੀਂ ਇਨ੍ਹਾਂ ਨੇ ਹੀ ਸਭ ਕੁੱਤ-ਖਾਨਾ ਕਰਵਾਇਆ ਸੀ। ਜਿਹਨੇ ਕੰਮ ਕਰਨਾ ਓਹ 3 ਮਹੀਨਿਆਂ ਚ ਕੁਝ ਬਦਲ ਕੇ ਦਿਖਾ ਦਿੰਦਾ ਜਿਹਨੇ ਕਰਨਾ ਨੀ 3 ਸਾਲ ਬਾਅਦ ਵੀ ਆਹੀ ਰੋਣੇ ਧੋਣੇ ਨੀ ਮੁੱਕਦੇ ਜਿਹਨੂੰ ਇਹ ਖਾਲੀ ਪੀਪਾ ਮੰਤਰੀ ਕਹਿੰਦੇ ਸੀ ਫਿਰ ਹੁਣ ਕਿਉਂ ਪਿੱਟਦੇ ਨੇ ਖਜ਼ਾਨਾ ਖਾਲੀ ਆ ਤਿੰਨ ਮਹੀਨੇ ਹੋ ਗਏ ਕੋਈ ਸਪਸ਼ਟ ਰੁਜ਼ਗਾਰ ਨੀਤੀ ਬਣਾਈ ਇਨ੍ਹਾਂ ਨੇ ਓਹੀ ਪੁਰਾਣੇ ਸਿਸਟਮ ਹੇਠ ਭਰਤੀਆਂ ਕੀ ਏਸੇ ਲਈ ਅਸੀਂ ਬਦਲਾਅ ਲਿਆਂਦਾ ਸੀ ਸੋਚੋ ਕੁਝ ਅੰਨ੍ਹੇ ਭਗਤ ਨਾ ਬਣੋ ਮੋਦੀ ਵਾਂਗ ਮੁੰਨੇ ਜਾਵੋਂਗੇ।
Panjab jindabad Panjabi jindabad
Malerkotla to vote jiada kis party nu pyi aa..??
ਹੁਣ ਇਹ ਸੋਂਹ ਕਿਵੇਂ ਚੁਕੂ ਭਾਰਤ ਨੂੰ ਆਂਵਦਾ ਦੇਸ਼ ਹੀ ਨੀ ਮੰਨਦਾ
Haa jede desh da khai janda unu inna maada bolda yr eho jhe lok sade hero ni ho sakde jo religion nu bss use kar rahe lokan de sentiments naal khel rahe khalistan khalustan krda rehnda jive saudi arab ch kudiya di azadi ni kisi chiz di ohi khalistan ch hou bss religion de naam teh aurtan naal dhaka
Love you maan saab
ਬਹੁਤ ਵਧੀਆ ਹੋਇਆ । ਹੁਣ ਨਾਲੇ ਆਮ ਆਦਮੀ ਪਾਰਟੀ ਦੀ ਅਕਲ ਟਿਕਾਣੇ ਰਹੂਗੀ ਕੇ ਜੇਕਰ ਕੰਮ ਕਰਾਂਗੇ ਲੋਕ ਅੱਗੇ ਤੋਂ ਫਿਰ ਹੀ ਵੋਟਾਂ ਪਾਉਣਗੇ ।
ਆਮ ਆਦਮੀ ਪਾਰਟੀ ਕਹਿੰਦੀ ਆ ਕਤਲ ਤਾਂ ਅਕਾਲੀਆਂ-ਕਾਂਗਰਸੀਆਂ ਦੇ ਟਾਇਮ ਵੀ ਹੁੰਦੇ ਸੀ ਮੇਰਾ ਜਵਾਬ ਮਤਲਬ ਤੁਸੀਂ ਵੀ ਓਹੀ ਕੰਮ ਕਰਨਾ। ਪਤੰਦਰੋ ਆਉਂਦੇ ਹੀ ਅਕਾਲੀਆਂ-ਕਾਂਗਰਸੀਆਂ ਆਲੀ ਔਕਾਤ ਦਿਖਾਉਣ ਲਾਗੇ ਓਏ ਬੰਦੇ ਬੰਦਾ ਮਾਰ ਕੇ ਬਾਡਰ ਟੱਪਗੇ ਥੋਡੇ ਤੋਂ ਕੋਈ ਨਾਕਾ ਨੀ ਲੱਗਿਆ, ਡੁੱਬ ਕੇ ਮਰਜੋ। ਕੋਈ ਨਾ, ਹੰਕਾਰੋ ਨਾ, ਓਹ ਬਾਪ ਦੀ ਲੋਕਾਂ ਦੇ ਪੈਰਾਂ ਚ ਡਿੱਗੀ ਪੱਗ ਆ ਨਾ ਸਬਰ ਕਰੋ ਟਾਇਮ ਸਭ ਦਾ ਆਉਂਦਾ ਜਨਤਾ ਕਦੇ ਨਾ ਕਦੇ ਹਿਸਾਬ ਲੈਂਦੀ ਹੁੰਦੀ ਆ। ਐਡੇ ਹਥਿਆਰ ਉੱਡ ਕੇ ਨੀ ਆਉਂਦੇ। ਤਿਹਾੜ ਜੇਲ੍ਹ ਜਿਹੜੀ ਥੋਡੀ ਦਿੱਲੀ ਸਰਕਾਰ ਦੇ ਅੰਡਰ ਆ, ਥੋਡੇ ਮੁਤਾਬਕ ਉੱਥੇ ਬੈਠਾ ਬੰਦਾ ਮਾਸਟਰ ਮਾਈਂਡ ਆ, ਦੁਰ ਫਿਟੇ ਮੂੰਹ ਥੋਡੇ ਲੱਖ ਲਾਹਨਤਾਂ। ਮਿੱਟੀ 'ਚ ਦੱਬੇ ਹਥਿਆਰ ਨੀ ਲੱਭੇ। ਥੋਡੀ ਮੌਕੇ ਦੀ ਜਾਂਚ ਟੀਮ ਕਹਿੰਦੀ ਆ AN-94 ਦੀਆਂ ਗੋਲੀਆਂ ਸੀ ਬਾਅਦ 'ਚ ਸਪੈਸ਼ਲ ਸੈਲ ਨੇ ਗੁਜਰਾਤ ਦੇ ਮੁੰਦਰਾਂ ਤੋਂ AK 47 ਤੇ ਗਰਨੇਡ ਸੋਅ ਕਰਤੇ। ਕਨੇਡਾ ਬੈਠਾ ਗੋਲਡੀ ਇੰਟਰਵਿਊ ਰਾਹੀਂ ਜਿਹੜੀਆਂ ਦਲੀਲਾਂ ਦਿੰਦਾ ਦਾਲ 'ਚ ਨੀ ਕਾਲਾ ਪੂਰੀ ਦਾਲ ਕਾਲੀ ਆ। ਵਾਹਿਗੁਰੂ-ਵਾਹਿਗੁਰੂ ਘੋਰ ਕਲਯੁਗ ਆ ਗਿਆ। ਇਨ੍ਹਾਂ ਦਾ ਇਨਸਾਫ਼ ਤਾਂ ਪਹਿਲਾਂ ਜਨਤਾ ਨੇ ਸਮਝ ਲਿਆ ਇਨ੍ਹਾਂ ਬੇਅਦਬੀਆਂ ਦਾ ਇਨਸਾਫ਼ ਕੀ ਦੇਣਾ ਆਹੀ ਲੱਲੜ੍ਹ ਉੱਥੇ ਲਾਓਂਗੇ।
Mubarka Sare punjabiya nu 🙏
Saare sikha nu !
@@AnjuKumari-zg2hs yes 💪
This is only because of deep sidhu and sidhu moosewale
ਆਪ ਆਲੇ ਕਹਿੰਦੇ ਰੇਤ ਮਾਫੀਆ ਖ਼ਤਮ ਕਰਤਾ ਮੈਂ ਕਿਹਾ ਕਿਹੜਾ ਰੇਤ ਮਾਫ਼ੀਆ ਖ਼ਤਮ ਹੋ ਗਿਆ ਕਿੱਥੇ ਤੇ ਕਿੰਨਾ ਪਹਿਲਾਂ ਨਾਲੋਂ ਸਸਤਾ ਮਿਲਦਾ ਰੇਤਾ??
ਫੇਰ ਕਹਿੰਦੇ ਬਿਜਲੀ ਚੋਰੀ ਖ਼ਤਮ ਕਰਤੀ
ਕਿਹੜੀ ਬਿਜਲੀ ਚੋਰੀ ਦੀਆਂ ਗੱਲਾਂ ਕਰਦੇ ਨੇ ਆਮ ਲੋਕਾਂ ਦੇ ਮੀਟਰ ਤਾਂ ਘਰਾਂ ਚੋਂ ਪਹਿਲਾਂ ਹੀ ਬਾਹਰ ਨੇ ਗਰੀਬ ਤੇ 3-3 ਲੱਖ ਦੀਆਂ ਲਿਮਟਾਂ ਕਰਾਉਣ ਵਾਲੇ ਸਭ ਤੋਂ ਵੱਧ ਬਿਲ ਭਰਦੇ ਨੇ ਤੇ ਟੈਕਸ ਦਿੰਦੇ ਨੇ ਜਿੱਥੇ ਪਹਿਲਾਂ ਬਿਜਲੀ ਚੋਰੀ ਹੁੰਦੀ ਸੀ ਉੱਥੇ ਅੱਜ ਵੀ ਹੁੰਦੀ ਆ ਅਫ਼ਸਰ ਤੇ ਮਹਿਕਮਾ ਤਾਂ ਓਹੀ ਆ ਸੌ ਵਿੰਗ-ਵਲ ਕਰ ਲੈਂਦੇ ਨੇ ਇਨ੍ਹਾਂ ਲੀਡਰਾਂ ਨੂੰ ਏਸੀਆਂ ਚ ਬੈਠਿਆਂ ਨੂੰ ਸਵਾਹ ਪਤਾ ਸੀਜ਼ਨ ਚ ਮੱਚਿਆ ਇਕ ਟ੍ਰਾਂਸਫਾਰਮਰ ਧਰਾਉਣ ਲਈ ਕਿਸਾਨਾਂ ਦੀਆਂ ਕਿਵੇਂ ਜੇਬਾਂ ਖਾਲੀ ਹੁੰਦੀਆਂ ਨੇ ਇਹ ਓਹੀ ਜਾਣਦੇ ਨੇ ਜਿਨ੍ਹਾਂ ਤੇ ਬੀਤਦੀ ਆ।
ਜਵਾਬ ਲੰਬਾ ਹੋਜੂ ਇਹਨਾਂ ਨੂੰ ਤਾਂ ਰਿਸ਼ਵਤਖੋਰੀ ਦੀਆਂ ਕਿਸਮਾਂ ਦਾ ਹੀ ਨੀ ਪਤਾ ਜੇ ਇਹ ਕੇਵਲ ਪਟਵਾਰੀ ਜਾਂ ਪੁਲਸੀਏ ਦੇ ਹਜ਼ਾਰ ਪੰਜ ਸੌ ਨੂੰ ਰਿਸ਼ਵਤਖੋਰੀ ਮੰਨਦੇ ਨੇ ਤਾਂ ਇਨ੍ਹਾਂ ਦਾ ਰੱਬ ਰਾਖਾ
Bhagwant Hun Himachal Jaa K Parchaar Kare Bus 😂😂😂
Hun kirpan lai k jau lok sabha ch ?😃
Khalistan Zindabaaad
He won but he will not do anything. People of Punjab got fooled again.
What has Aap, Congress and BJP done for the punjab, Atleast he has stand towards his people,Grow up kid.
Are you god or what..
@@viralvortex12-l2h no he's chwanni chaap it cell😂😂
@@OnlyPositiveVibes96 these hypocrites support hindu terrorism on one side but call us terrorist if we ask for our rights
@@viralvortex12-l2h This clown supports a party who is only busy doing marketing in Himachal and Gujrat on Punjab's money 😂😂😂
👍🏻💪🏻👍🏻
✌✌✌
Politics ਕਬਰਾ ਤੇ ਖੇਡੀ ਜਾਂਦੀ,
Punjab de lok hmesha emotional ho jande ne pichhe lgan ch phele number te han..
ਵੋਟਾਂ ਤੋਂ ਪਹਿਲਾਂ ਸ਼ਰਾਬ ਵੰਡਣ ਦਾ ਤਰੀਕਾ ਦੇਖੋ ਜ਼ਿਮਨੀ ਚੋਣ ਤੋਂ ਪਹਿਲਾਂ ਸ਼ਰਾਬ ਸਸਤੀ ਕਰਤੀ ਇਸ ਵਾਰ ਸਭ ਤੋਂ ਵੱਧ ਲੋਕਾਂ ਨੇ ਸ਼ਰਾਬ ਪੀਤੀ ਆ ਅੱਧੀ ਦੁਨੀਆਂ ਸ਼ਰਾਬ ਪੀ ਪੀ ਬਿਮਾਰ ਆ
Khalsa Raj jindabad
Anybody chosen to Parliament should be Honest to Values and people's aspirations... Punjab needs real politics of topic rather than BROUHAHA..
ਬਾਬੇ ਦਾ ਹੁਣ ਕੁੱਝ ਨੀ ਹੋਣਾ ਜੇ ਕੁੱਝ ਕਰਨਾ ਸੀ ਜਵਾਨੀ ਵੇਲ਼ੇ ਕਰਦਾ ਪਾਰਲੀਮੈਂਟ ਵਿੱਚ ਬੋਲਣ ਲਈ ਅਵਾਜ ਵਿੱਚ ਵਜ਼ਨ ਹੋਣਾ ਚਾਹੀਦਾ
👎👎👎👎
ਲੋਕਤੰਤਰ ਨਾਲ ਤਾ ਦੇੲੀ ਜਾਦਾ india ਤਹਾਨੰੂ ਖਾਲਸਤਾਨ 🤣🤣🤣🤣.
ਨਾਲੇ ੧ ਗਲ ਹੋਰ simrjit maan ਖਾਲਸਤਾਨ ਦੀ ਮੰਗ ਕਰਦਾ. ਮੰਗੇਅਾ ਤਾ ਕੋੲੀ ਿੲਕ ਰੁਪੀਅਾ ਨੀ ਦਿਦਾ ੳੁਹ ਤਾ ਫਿਰ ਦੇਸ਼ ਅਾ. ਅੱਜ ਤੱਕ ਜਿਸਨੇ ਵੀ ਖਾਲਸਤਾਨ ਦੀ ਅਾਵਜ ੳੁਠਾੲੀ ੲੇ ੳੁਸਨੰੂ ਸਰਕਾਰ ਨੇ ਮਰਵਾ ਦਿਤਾ ਵਾ ਫੇਰ simrjit maan nu kao ni ਮਰਵਾੲੇਅਾ hje tk ?
Congratulations g
Hope, this time he doesn't waste his win like last time.
Ohi krna hun v
Pehla b jaan k kita c ehne hun ta budha ho giya.
You will be disappointed.
ਹੁਣ ਇਸਨੂੰ ਅਕਾਲ ਆ ਗਈ, 23 ਸਾਲ ਦੀ ਜਲਾਲਤ ਦੇ ਬਾਦ, ਹੁਣ ਚੱਕੇਗਾ ,ਭਾਰਤੀ ਸੰਵਿਧਾਨ ਦੇ ਤਹਿਤ ਸੌਂ
😂😂😂 let's see
Badhai g
Sikh General
Simranjeet Mann ਮੁਰਦਾਬਾਦ
Congratulations to Maan saab..i hope he will Release SIKH prisoners 🙏
Keep dreaming, Havara, Bhaura, bhullar, tara, they will never come out of jail,
@@amarjeetsingh-hh3mc they will come aur terima ohna di rihaai di khushi ch naachegi qaro baahr aake
Khalinstan zindabad Khalinstan zindabad 🙏
Khalastan not khalistan
Let's hope thy don't get rid of him too
uncle ji... hun vi kirpan leke jao ge ?
Mann's wife and Punjab Former CM Amarinder Singh's wife Preneet Kaur are sisters hence he got away many times from jail/rule of law.
Bhra ki likhi jana,,sister of amrinder da husband nhi,, Husband of amrinder's sister in law
Captain nd maan di gharwali sisters ne ,, nd eh saadu aa aps ch.. captain ne v resign krya c 18 june 1984 ch., 1994 ch v oh maan de naal c par baad vich congress ne usnu cm vjo ailaanya ta oh congress ch shamil ho gye
Bbc nyy v without sarch kryy news lww diti ,,, jo baki channel nyy jhoth flya rkhya
Religious win
Khalistan murdabad
Teri ki bhan kadh lyi khalistan walia na?
Hindu rashtra murdabad
Tu pagal kutta bhut time baad dikhiya, yaad aa meri id 2%ਵਾਲੇ ਸਿੱਖ.
Karam A teri bhut var rail bnayi aa me 😂😂
@@viralvortex12-l2h hindu rashtra United hai khalistan separatist hai esliye khalistan murdabad
Khalistaan zindabaad
Khalistan murdabad
Khalstan Murdabad....faltu di km
ਸ਼ੇਰ ਕਦੇ ਵੀ ਬੁੱਢੇ ਵੀ ਹੁੰਦੇ,
Bai ji hun Tak kug nai karya
gharia leader
Simranjeet singh maan zindabaad
🤞
Canada Vich Jo BHI Sikh parliament member hen oh Sare Parliament vich kirpan nal Lee Ke jañde hen Jodo ki Jagmeet NDP Leader Inderjit Kaur CANÀDA Momnabad Bhuller Khalstan Jindabad 👍👍😀😀
Aur vo bohot bade deshdrohi San, atankwaadi aur Khalistani sann
Ess vaar moukha waste na kryo Baba maan Saab.
hun jayega bina Kirpan de?
Ok but now his advantage is being taken by Badal culprits...
Simernjit Singh Mann DEEP SIDHU Moosevala Zodhiaa Di Soch te pehera Dita hai Sañgrur valio tusi penth becha liaa Hai Inderjit Kaur CANÀDA
Pagal ho ge punjabi
Maan nu nepal border te rajeev Gandhi ne bachaya si encounter hon toh us toh baad bhagalpur jail bhej di ta gaya
Hun pher kirpan ton bina jaan ge lok sabha ?
Khalistan jindabaad
IPS hoke v khalistan nu support krda ..shame .As a sikh and Punjabi we support India asi United hi rehna chonde aa
Thono khalistan da poora mtlb HI Nhi pta. Tuc bhtke hoye o
@@davindersran7598 khalistan mtlb khalis means pure and stan mean land . Eho jehi jagah jithe sab nu hakk mile and khush rehn ....but hakk ki Milne jattan toh alawa koi gall hi ni hundi ethe har jagah jatt jatt krde aa jatt sirf 30%hi aa Punjab ch mnu mtlb smjhon di koshish naa kro uss time tuhadi khalistan army kithe gyi c jado Afghanistan ch sikha nu mareya gya gurudware tode gye eh sab Bahar bethe log hi khalistan da rola ponde aa te youth nu bhadkona da kamm krde aa 1980s toh pehla khalistan da koi naamo nishan hi nhi c