ਕਦੇ ਮੇਰੀ ਵੀ ਸੁਣ ਮਾਹੀਆ ep 41 | new punjabi movie 2023 | Punjabi Natak | JassaSukhpal

Поделиться
HTML-код
  • Опубликовано: 17 окт 2024
  • ਕਦੇ ਮੇਰੀ ਵੀ ਸੁਣ ਮਾਹੀਆ ep 41 | new punjabi movie 2023 | Punjabi Natak | JassaSukhpal ‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Комментарии • 835

  • @Ssandhu198
    @Ssandhu198 Год назад +75

    ਸ਼ੁਖਪਾਲ ਭੈਣ ਜੀ ਤੇ ਜੱਸੇਾ ਭਾਜੀ ਬਹੁਤ ਵਧੀਆ ਵੀਡੀੳ ਬਣਾਉਂਦੇ ਵਾਕਿਆ ਹੀ ਤੁਹਾਡੀਆਂ ਵੀਡੀੳ ਵਿੱਚੋਂ ਪੈਡੂ ਵਿਰਸਾ ਦੀ ਝਲਕ ਪੈਂਦੀ ਹੈ

  • @BeantSingh-ih1sn
    @BeantSingh-ih1sn Год назад +26

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @lovelydhillon3460
    @lovelydhillon3460 Год назад +4

    Bhut sohna natak bhut hassa aaya

  • @JagdeepSingh-jo2dm
    @JagdeepSingh-jo2dm Год назад +3

    ਜ਼ਿਆਦਾਤਰ ਘਰਾਂ ਵਿਚ ਇਹ ਕੁੱਝ ਹੀ ਚਲਦਾ
    ਧੰਨਵਾਦ ਜੀ
    ਦਾਤੇਵਾਸ

  • @user-manjindersingh9023
    @user-manjindersingh9023 Год назад +7

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਅਤੇ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ।ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ।ਤੁਹਾਡੀ ਹਰ ਇਕ ਵੀਡੀਓ ਬਹੁਤ ਵਧੀਆ ਅਤੇ ਸਿੱਖਿਆ ਦੇਣ ਵਾਲੀ ਹੁੰਦੀ ਹੈ।ਉਮੀਦ ਕਰਦੇ ਹਾਂ ਕਿ ਤੁਹਾਡੀ ਅਗਲੀ ਵੀਡੀਓ ਵੀ ਸ਼ਾਨਦਾਰ ਅਤੇ ਸਿੱਖਿਆ ਦੇਣ ਵਾਲੀ ਹੋਵੇ।👌👌👍👍👍

  • @DavinderSinghSidhu60
    @DavinderSinghSidhu60 Год назад +3

    ਬਾਈ ਜਸਾ ਸਿੰਘ ਤੇ ਭੈਣ ਸੁਖਪਾਲ ਦਾ ਬਹੁਤ ਹੀ ਵਧੀਆ ਰੋਲ ਹੈ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਜੀ 🙏🙏

  • @kulwindersingh-xc8ui
    @kulwindersingh-xc8ui Год назад +3

    ਬਾ ਕਮਾਲ ਬਹੁਤ ਖੂਬ ਕੁਲਵਿੰਦਰ ਸਿੰਘ ਕੁਰਾਲੀ. ਮੋਹਾਲੀ 🙏👌👌👌👌

  • @RameshKumar-mu8ib
    @RameshKumar-mu8ib Год назад +3

    ਬਹੁਤ ਵਧੀਆ। ਨਾਟਕ, ਅਤੇ ਐਕਟਿੰਗ ਉਸ ਤੋਂ ਵਧੀਆ।

  • @sardarsingh4806
    @sardarsingh4806 Год назад +14

    ਬਹੁਤ ਵਧੀਆ ਜੀ 👍
    ਪਰਿਵਾਰ ਦੇ ਹਰ ਮੈਂਬਰ ਦਾ ਪੱਖ ਸੁਣਨਾ ਵੀ ਜ਼ਰੂਰੀ ਐ
    ਹਰ ਗੱਲ ਤੇ ਅੰਨਾ ਵਿਸ਼ਵਾਸ ਕਰਨਾ ਵੀ ਮੂਰਖਤਾ ਦੀ ਨਿਸ਼ਾਨੀ ਐ
    ਚੰਗਾ ਸੁਨੇਹਾ
    ਤੇਜੀ ਬਰਾੜ ਪਿੰਡ ਧੂਲਕੋਟ
    ਜ਼ਿਲ੍ਹਾ ਲੁਧਿਆਣਾ ਨੇੜੇ ਛਪਾਰ 🙏💝

  • @ajaypalsingh1555
    @ajaypalsingh1555 Год назад +13

    ਬੇਬੇ ਜੀ ਤੁਸੀਂ ਤਾਂ ਬਾਹਲ਼ਾ ਗਰਮ ਸੁਭਾਅ ਚੱਕੀ ਫਿਰਦੇ ਓ ਜੱਸੇ ਭਾਜੀ ਤੁਸੀ ਸੁਨੇਹਾ ਬਹੁਤ ਵਧੀਆ ਦਿੱਤਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @sukhwinderkaur7470
    @sukhwinderkaur7470 Год назад +3

    ਬਹੁਤ ਵਧੀਆ ਵੀਡੀਓ

  • @RamandeepKaur-vp6si
    @RamandeepKaur-vp6si Год назад +2

    ਬਹੁਤ ਵਧੀਆ ਵੀਡੀਓ ਬਣਾਈ ਆ ਰੱਬ ਤੁਹਾਨੰ ਹਮੇਸ਼ ਖੁ਼ਸ਼ ਰੱਖੇ
    ਰਮਨਦੀਪ ਕੌਰ ਪਿੰਡ ਭੈਣੀ

  • @jaskaransinghsaggu295
    @jaskaransinghsaggu295 Год назад +1

    ਬਹੁਤ ਵਧੀਆ ਜੀ ਪ੍ਰਮਾਤਮਾ ਸਾਰੀ ਟੀਮ ਨੂ ਚੜਦੀ ਕਲਾ ਵਿੱਚ ਰਖੇ ਜਸਵਿੰਦਰ ਕੌਰ ਢਿਪਾਲੀ

  • @PB04walajatt
    @PB04walajatt Год назад +3

    ਸੁਖਵਿੰਦਰ ਸਿੰਘ ਹੌਲਦਾਰ ਕੋਟਕਪੂਰਾ ਅੱਜ ਕਲ ਦੀ ਗੱਲ ਕੀਤੀ ਬੁਹਤ ਵਿਦਿਆ ਵੀਡੀਉ ਸ wait for next part ❤❤❤ 31:43

  • @AmarpalSahota-qm8qm
    @AmarpalSahota-qm8qm Год назад +3

    ਬਹੁਤ ਵਧੀਆ ਕੰਮ ਕੀਤਾ ( ਅਮਰਪਾਲ ਸਿੰਘ ਪਾਤੜਾਂ..ਪਟਿਅਲਾ )

  • @GurpreetKaur-pc3lu
    @GurpreetKaur-pc3lu Год назад +13

    ਓਹੋ ਮੇਰੇ ਨਾਲ ਏਹੀ ਹੁੰਦੀ ਰਹੀ ਐ ਹੁਣ ਮਾੜਾ ਜਿਹਾ ਸਾਹ ਆਇਐ ਮੇਰੇ ਤੇ ਵੀ ਅੱਜ ਤੱਕ ਵਿਸ਼ਵਾਸ ਨਹੀਂ ਕੀਤਾ ਕਿਸੇ ਨੇ ਹੁਣ ਬੱਚਿਆਂ ਦੇ ਸਿਰ ਤੇ ਸਾਹ ਆਇਐ ਹਾਲੇ ਵੀ ਕਦੇ ਨਾ ਕਦੇ

    • @harshindersandhu3125
      @harshindersandhu3125 Год назад +1

      So sorry sis 🙏❤️🥰😘Be strong stey healthy ❤️🥰😘🌹From USA

    • @naziasheikh8393
      @naziasheikh8393 Год назад +2

      Eh har ghar nd har husband d pb. Ae gurpreet g.,,, wife hmesa glt hi lgdi, nd apni maa shi 😒😒

    • @harshindersandhu3125
      @harshindersandhu3125 Год назад

      @@naziasheikh8393 hanji sis 🙏❤️🥰

    • @manjitsingh-vu1wk
      @manjitsingh-vu1wk Год назад +1

      ਭੈਣੇ ਰੱਬ ਤੇ ਭਰੋਸਾ ਰੱਖ ਸਭ ਪਰਮਾਤਮਾ ਠੀਕ ਕਰੂ

  • @JaspalKaur-ts5xz
    @JaspalKaur-ts5xz Год назад +7

    ਜੱਸੇ, ਵੀਰ, ਜੀ, ਤੁਸੀਂ, ਸੁੱਖਪਾਲ, ਭੈਣ, ਦੀ, ਵੀ,ਸੁਣ, ਲਿਆ,ਕਰੋ, ਬੇਬੇ, ਵੀ, ਬਹੁਤ ਲੜਾਕੀ, ਹੈ, ਬੇਬੇ,ਨੂਹਾ, ਵੀ, ਧੀਆਂ, ਵਰਗੀਆਂ, ਹੁੰਦਿਆਂ,ਹਨ, ਰੱਬ, ਮੇਹਰ, ਕਰੇ,

  • @kesarbhangu6289
    @kesarbhangu6289 Год назад +1

    Bohat vadea video sukhpal sister Sahibjot Bhangu Hawara kalan Sidhu mosses wala 🎉🎉🎉fan 🎉🎉🎉🎉🎉🥰🥰🥰😊😊😇😇😃😃😀😀🙂🙂😘😘😗😗☺️☺️😚😙🥲🤗🤗🤩🤩🤣🤣😂😂😆😆😅😅😁😁😄😄😃😃😀😀

  • @JamnaDevi-l2i
    @JamnaDevi-l2i 5 месяцев назад +1

    ਬਹੁਤ ਵਧੀਆ ਵੀਡੀਓ ਹੈ ਬਲਦੇਵ ਸਿੰਘ ਬਿਆਸ ਤੋਂ

  • @pendumehkmaangrejifilma5902
    @pendumehkmaangrejifilma5902 Год назад +3

    ਤੁਹਾਡੀ ਹਰੇਕ ਫਿਲਮ ਚ ਸਮਾਜ ਨੂੰ ਸੇਧ ਦੇਣ ਵਾਲੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਵੀਰ ਜੀ
    ਹਰਕੀਰਤ ਗਿੱਲ, ਪਿੰਡ ਗਿੱਲ, ਲੁਧਿਆਣਾ।

  • @gurpreetkaur3024
    @gurpreetkaur3024 Год назад +8

    ਤੁਹਾਡੀ ਹਰ ਵੀਡੀਓ ਬਹੁਤ ਵਧੀਆ ਲੱਗਦੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਘਰ ਵਿੱਚ ਹਰ ਇਕ ਦੀ ਸੁਣਵਾਈ ਹੋਣੀ ਚਾਹੀਦੀ ਹੈ ਧੰਨਵਾਦ ਜੀ 🙏❤️🌾👏👍

  • @gurjeetkaurdhaliwal3559
    @gurjeetkaurdhaliwal3559 Год назад +4

    ਬਾਹੁਤ ਵਧੀਆ ਵੀਡੀਓ ਐ ਬਾਈ ਜੀ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ 🙏🙏🙏🙏🙏🙏

  • @sukhchainsingh2448
    @sukhchainsingh2448 Год назад +2

    ਬਹੁਤ ਵਧੀਆ ਵੀਡੀਓ ਜਸਾ ਅਤੇ ਸੁਖਪਾਲ ਤੁਹਾਡਾ ਪਰ ਲੋਕਾਂ ਨੂੰ ਵੀਡੀਓ ਵੇਖ ਕੇ ਕੁਛ ਸਿਖਰਾਂ ਚਾਹੀਦਾ ਏ ਸੁਖਚੈਨ ਸੁਖਚੈਨ ਸਿੰਘ ਭੁਲਰ ਫਰੀਦਕੋਟ

  • @GurmeetKaur-kl7zs
    @GurmeetKaur-kl7zs Год назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @ajaibsingh6069
    @ajaibsingh6069 Год назад +3

    ⚘️⚘️🙏🏻🙏🏻⚘️⚘️ ਤੁਹਾਡੀਆ ਸਾਰੀਆਂ ਵੀਡੀਓਜ ਬਹੁਤ ਵਧੀਆ ਹੁੰਦੀਆ ਹਨ ਅਤੇ ਸਲਾਹੁਣਯੋਗ ਹੁੰਦੀਆ ਹਨ ਸਾਰੀ ਟੀਮ ਦਾ ਬਹੁਤ ਧੰਨਵਾਦ ਪ੍ਰਮਾਤਮਾ ਮੇਹਰ ਕਰਨ~ਅਜੈਬ ਸਿੰਘ ਔਲਖ ਪਿੰਡ ਭਲਵਾਨ ⚘️⚘️🙏🏻🙏🏻⚘️⚘️

  • @jagwindersingh6639
    @jagwindersingh6639 Год назад +4

    ਵਾਹਿਗੁਰੂ ਸੋਡੀ ਚੜ੍ਹਦੀ ਕਲਾ ਰੱਖੇ ਵੀਰ ਜੀ

  • @ajitsinghpelia9867
    @ajitsinghpelia9867 Год назад +9

    ਸਤਿ ਸ੍ਰੀ ਅਕਾਲ ਵੀਰ ਜੀ। ਬਾਈ ਜੀ ਜਿੰਨੀ ਸਿਫ਼ਤ ਕਰਾਂ ਉੱਨੀ ਥੋੜ੍ਹੀ ਹੈ। ਸਾਰੇ ਟੀਮ ਮੈਂਬਰਾਂ ਦੀ ਅੈਕਟਿੰਗ ਬਹੁਤ ਹੀ ਕਮਾਲ ਦੀ ਸੀ। ਇਹ ਸੱਚ ਹੈ ਕਿ ਕਦੇ ਕਦੇ ਬੰਦੇ ਨੂੰ ਆਪਣੇ ਜੀਵਨ ਸਾਥੀ ਦੀ ਗੱਲ ਵੀ ਸੁਣਨੀ ਚਾਹੀਦੀ ਹੈ। ਹਰ ਵਾਰ ਮਾਂ ਸੱਚੀ ਹੋਵੇ ਇਹ ਜਰੂਰੀ ਨਹੀਂ ਹੁੰਦਾ। ਗੁਰਪ੍ਰੀਤ ਸਿੰਘ ਇਟਲੀ ❤

  • @HarbansKaur51-j4w
    @HarbansKaur51-j4w 6 месяцев назад +2

    ਜੱਸੇ ਵੀਰੇ ਤੇਰੀ ਗਲਤੀ ਹੈ ਕੱਲੀ ਮਾਂ ਵੀ ਸੱਚੀ ਨਹੀ ਹੁੰਦੀ ਸੁੱਖਪਾਲ ਭੈਣ ਦੀ ਵੀ ਗੱਲ ਸੁਣਣੀ ਚਾਹੀਦੀ ਆ

  • @rashpalsingh8767
    @rashpalsingh8767 Год назад

    ਬਹੁਤ ਵਧੀਆ।ਸਭ ਦੀ ਐਕਟਿੰਗ ਸਲਾਹੁਣਯੋਗ ਹੈ।

  • @manjeetkamal8307
    @manjeetkamal8307 Год назад +9

    ਬਹੁਤ ਵਧੀਆ ਸੁਨੇਹਾ ਦਿੱਤਾ ਵੀਡੀਓ ਵਿੱਚ | ਹਮੇਸ਼ਾ ਸਾਰੀ ਗੱਲ ਸੁਣ ਕੇ ਸੋਚ ਸਮਝ ਕੇ ਹੀ ਸਹੀ ਫ਼ੈਸਲਾ ਕਰਨਾ ਚਾਹੀਦਾ ਹੈ |ਮੂਰਖਤਾ ਨਾਲ ਲਏ ਫੈਸਲੇ ਨਾਲ ਘਰ ਹੀ ਖਰਾਬ ਹੁੰਦੇ ਨੇ | ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ |ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ) 🙏👍

  • @beantsingh5023
    @beantsingh5023 Год назад +1

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਬੇਅੰਤ ਤਾਰੂਆਣਾ

  • @user-jasvirkaur677
    @user-jasvirkaur677 Год назад +2

    ਬਹੁਤ ਹੀ ਵਧੀਆ ਵੀਡਿਉ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖ਼ਸ਼ੇ

  • @gursakhbal195
    @gursakhbal195 Год назад +2

    ਬੁਹਤ ਵਧੀਆ ਬੇਬੇਦੀ ਸਕੀਮ

  • @gurcharnvirk5885
    @gurcharnvirk5885 Год назад

    ਬਹੁਤ ਹੀ ਵਧੀਆ ਜੀ ਧੰਨਵਾਦ
    ਵਾਹਿਗੁਰੂ ਜੀ ਮੇਹਰ ਕਰਨ

  • @amanrajputharpreet6683
    @amanrajputharpreet6683 Год назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸਣਹਾਰ 🙏🙏
    ਤਕਦੀਰ ਸਿੰਘ ਬਰਾੜ ਪਿੰਡ ਜਿਉਣ ਵਾਲਾ ( ਫਰੀਦਕੋਟ)

  • @sangheyawala
    @sangheyawala Год назад +2

    ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਵੀਡੀਓ ਵੀਰ ਜੀ ਸੰਘੇ ਜਗੀਰ🙏🙏🙏🙏🙏 ਬਾਨੀ ਕਰਨ 🎉🎉🎉🎉🎉🎉

  • @jaspalkaur1552
    @jaspalkaur1552 Год назад +1

    Bahut sohni video hai.

  • @RamanpreetBatth-em8zl
    @RamanpreetBatth-em8zl Год назад +1

    ਬਹੁਤ ਵਧੀਆ ਜੀ👌👌👌👍ਪ੍ਰਮਾਤਮਾ ਮਿਹਰ ਕਰਨ👏ਐਵੇ ਹੀ ਵਧੀਆ ਵਧੀਆ ਵੀਡਿਉ ਬਣਾਉਂਦੇ ਰਹੋ😊😊

  • @subegsinghbrar7144
    @subegsinghbrar7144 Год назад +1

    ਬੁਹਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਕਿਰਪਾ ਕਰਨ ਸਦਾ ਖੁਸ਼ ਰਹੋ

  • @jasveersingh-zs5tv
    @jasveersingh-zs5tv Год назад

    ਬਹੁਤ ਵਧੀਆ ਫਿਲਮ ਹੈ ਬਾਈ ਜੱਸਾ ਭੈਣ ਸਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਹਾਰਦਿਕ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ

  • @avtarsingh7702
    @avtarsingh7702 Год назад +3

    ਨੂੰਹ ਨੂੰ ਹਮੇਸ਼ਾ ਆਪਣੀ ਧੀ ਸਮਝੋ ਘਰ ਵਿੱਚ ਏਕਾ ਤੇ ਇਤਫ਼ਾਕ ਰੱਖੋ

  • @championgamemap6485
    @championgamemap6485 Год назад +4

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ

  • @A1_pagdi1313
    @A1_pagdi1313 Год назад +1

    ਦਿੱਲ ਨੂੰ ਸ਼ੂਣ ਵਾਲੀ ਵੀਡੀਓ ਹੈ ਜੀ ਬਹੁਤ ਵਧੀਆ 👍👍🙏❤🌹👍😂

  • @ghuman342
    @ghuman342 Год назад +3

    ਬਹੁਤ ਵਧੀਆ ਸੁਨੇਹਾ ਦਿਤਾ ਹੈ। ਇਸੇ ਤਰਾਂ ਲੋਕਾ ਨੂੰ ਜਾਗਰੂਕ ਕਰਦੇ ਰਹੋ। ਵਾਹਿਗਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ।
    ਨਰਿੰਦਰ ਸਿੰਘ ਘੁੰਮਣ। ਬੈਲਜੀਅਮ

  • @surjeetsinghguliani3601
    @surjeetsinghguliani3601 Год назад

    ਸਾਰੇ ਪਾਤਰਾਂ ਦਾ ਰੋਲ ਬਾਕਮਾਲ ਦਾ ਹੈ।ਵੀਡੀੳ ਬਹੁਤ ਵਧੀਆ ।ਸਭ ਨੂੰ ਪੇਂਡੂ ਵਿਰਸਾ ਵੀਡੀੳ ਦੇਖਣੀ ਚਾਹੀਦੀ ਹੈ ।

  • @karamjeetsingh1414
    @karamjeetsingh1414 Год назад +3

    ਬਹੁਤ ਸੋਹਣੀਆ ਵੀਡੀਓ ਹੁਦੀਆ ਨੇ ਜੰਸੇ ਵੀਰ ਜੀ ਮਨਪ੍ਰੀਤ ਕੌਰ ਧੂਰਾ ਜਿਲਾ ਸੰਗਰੂਰ 🎉🎉

  • @jasskhaira2734
    @jasskhaira2734 Год назад +12

    ਇਸ ਵਿਡੀਓ ਚ ਇੱਕ ਵਾਰ ਨੀ ਕਿਹਾ ਸੁਖਪਾਲ ਨੇ ਵੀ ਮੈਂ ਚਾਹ ਬਣਾ ਕੇ ਲਿਉਨੀਆਂ 😂😂

  • @VikramJit-eq9jm
    @VikramJit-eq9jm Год назад +1

    Bhutt vdiya g

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਵੀਡੀਓ ਆ ਜੀ ।ਅਮਰਦੀਪ ਸਿੰਘ ਤਲਵੰਡੀ ਭਾਈ ।

  • @mandeepnoor735
    @mandeepnoor735 Год назад +4

    bhout bhout vadia fasla kita jase bai khush rakhe waheguru ji 🙏🏻👍🏻👍🏻👍🏻

  • @kumkumkumkum6298
    @kumkumkumkum6298 Год назад +3

    Very nice video jassa Veer Ji waheguru Ji tavannu te tavaddi sari pendu virsa team nu Chad di kala de vich Rakhe .....

  • @KuljeetK759
    @KuljeetK759 Год назад

    ਪੇਂਡੂ ਵਿਰਸਾ ਦੀ ਕਹਾਣੀ ਬਹੁਤ ਵਧੀਆ ਲੱਗੀ ।

  • @ManjitKaur-ug8vx
    @ManjitKaur-ug8vx Год назад +1

    ਬੇਬੇ ਸਿਆਣੀ ਬਿਆਨੀ ਝੂਠ ਬੋਲਦੀ ਰਹਿੰਦੀ ਨੂੰ ਘਰੋਂ ਕਡਦੀ 😍🥰😍

  • @TarnveerSingh-qh4xy
    @TarnveerSingh-qh4xy Год назад +3

    ♥️♥️♥️👌👌👌

  • @labbyathwal2852
    @labbyathwal2852 Год назад +2

    Bahut hi jeyada sohni vido a ji ✍️❣️👌

  • @kulwimdersingh1379
    @kulwimdersingh1379 Год назад +2

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਜੱਸੇ ਬਾਈ ਵੀਡੀਓ ਬਹੁਤ ਵਧੀਆ ਬੇਬੇ ਬਹੁਤ ਖ਼ਤਰਨਾਕ ਆ ਯਾਰ

  • @kamleshsandhu4724
    @kamleshsandhu4724 Год назад +1

    Very Good

  • @SandeepSingh-du3ky
    @SandeepSingh-du3ky Год назад +3

    Very very nice khush raho sari team 🙏🏼🙏🏼🙏🏼👍👍❤️❤️❤️kot shamir

  • @shardapoply5133
    @shardapoply5133 Год назад +5

    ❤❤❤❤❤❤🎉🎉 bhot vadiya videos Guru Nanak ji Maharaj mahr kare

  • @surindergill8714
    @surindergill8714 Год назад +6

    ਬਹੁਤ ਵਧਿਆ ਸਟੋਰੀ ਵਾਹਿਗੁਰੂ ਤਰੱਕੀਆਂ ਬਖਸ਼ੇ god bless you all family ਸਰਿਦੰਰ ਕੋਰ ਗਿੱਲ USA Chicago 👍👍👍🙏🙏🙏

  • @premmittal7111
    @premmittal7111 Год назад +1

    ਕਦੇ ਮੇਰੀ ਵੀ ਸੁਣ ਲਿਆ ਕਰੋ,( ਵਧੀਆ ਨਾਟਕ) ਛੋਟੀ ਫਿਲਮ ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ

    • @premmittal7111
      @premmittal7111 Год назад

      ਪਰਿਵਾਰ ਨੂੰ ਜੋੜਨ ਲਈ ਸਿੱਖਿਆ ਦਿਉ ਤੋੜੋ ਮੱਤ ਵਧੀਆ ਸਿੱਖਿਆ ਭਰਭੂਰ ਯਤਨ ਵਿਚ ਵੀ ਰ ਸਿੰਘ ਪਰਮਾਰ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ

  • @manjeetsinghsukhanand2473
    @manjeetsinghsukhanand2473 Год назад +5

    ਬਹੁਤ ਵਧੀਆ ਸਨੇਹਾ ਦਿਤਾ ਬਾਈ ਜੀ ਸੁਖਪਾਲ ਭੈਣ ਜੀ ਦੀ ਵੀ ਸੁਣ ਲਵੋ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 😂

    • @baldevbhullar2394
      @baldevbhullar2394 Год назад

      ਵਾਹਿਗੁਰੂ, ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘੱਟ ਨਹੀਂ, ਐਤਕੀਂ ਤਾਂ ਬੇਬੇ,ਵੀ,ਬਦਲਾ ਜੱਟੀ,ਵਾਲੀ,ਗੁਲਾਬੋ,ਐ

  • @JasbirSingh-lu1hv
    @JasbirSingh-lu1hv Год назад +1

    Good. Job

  • @mandeepkaurjattana2412
    @mandeepkaurjattana2412 Год назад +2

    ਬਾਹਰੋਂ ਮਿਲਣ ਆਈ ਰਿਸ਼ਤੇਦਾਰ ਔਰਤ ਦੇ ਪੈਰੀਂ formal ਜੁੱਤੀ ਤੇ ਹੱਥ ਵਿੱਚ ਛੋਟਾ ਜਿਹਾ purse ਜਾਂ kit ਜਰੂਰ ਫੜਾ ਦਿਆ ਕਰੋ। It will look nice and natural. Nice video 🎉

  • @ramandeepkaurgill4925
    @ramandeepkaurgill4925 Год назад +1

    ਬਹੁਤ ਵਧੀਆ ਵੀਡਿਓ ਮੈਨੂੰ ਥੋਡੀ ਵੀਡਿਓ ਦੀ ਉਡੀਕ ਬੜੀ ਬੇਸਬਰੀ ਨਾਲ ਰਹਿੰਦੀ ਆ ਰਮਨ ਲੁਧਿਆਨਾ

  • @inderjeet2924
    @inderjeet2924 Год назад +4

    Waheguru ji sari teem te mehar rakhe manjinder dhaliwal village wara bhai ka

  • @komalpreetbawa5553
    @komalpreetbawa5553 Год назад +1

    Hardeep Kaur bawa village joga ❤ vllo bhutt Sara pyr pendu virsa nu rbb thonu bhutt saria trkia bkhshe❤💖💖😘

  • @GurdeepSingh-mg2wy
    @GurdeepSingh-mg2wy Год назад +2

    ਜੱਸੇ ਵੀਰ ਸਾਰੀ ਟੀਮ ਨੂੰ ਸੱਤ ਸ੍ਰੀ ਆਕਾਲ ਜੀ ਲੰਨਡਨ ਤੋਂ ਗੁਰਦੀਪ ਸਿੰਘ ਪਤਨੀ ਕੁਲਵਿੰਦਰ ਕੌਰ 🙏🏻🙏🏻🙏🏻

  • @rampalsingh7088
    @rampalsingh7088 Год назад +1

    ਬਹੁਤ ਵਧੀਆ ਵੀਡੀਓ ਏ ਜੀ 😍😍😍😍

  • @harjinderkaur8841
    @harjinderkaur8841 Год назад +1

    ਜੱਸੇ,ਮਾ,ਦੀ,ਸੁੱਨਣਾ,ਬੱਹੋਤ,ਚੰਗੀ,ਗੱਲ,ਆ,ਪੱਰ,ਭਾਈ,ਵੱਹੋਟੀ,ਦੀ,ਵੀ,ਸੁੰਨੀਦੀ,ਹੁੰਦੀਆ,

  • @rajneeshpanesar
    @rajneeshpanesar Год назад +1

    Bhot sohni video aa main sariya video dekhdi aa ...meri fmly v ... faridkot ton rajneesh kaur

  • @ManishaRani-qm1mt
    @ManishaRani-qm1mt Год назад +2

    Bhut hi badhiya video 📸 bnaunde aa🎉🎉❤❤ gbu all the best 😊😊

  • @ਵਿਗੜਿਆਜੱਟ-ਥ2ਝ

    ਸੋਣੀ ਵੀਡੀਓ ਆ ਜੀ ਰੱਬ ਮਿਹਰ ਕਰੇ ਤੁਹਾਡੇ ਤੇ

  • @swarnjeetkaur3966
    @swarnjeetkaur3966 Год назад +5

    Very very nice video god bless you waheguru ji 🙏 Maher karo sab ta sukhnanad 👍😊

  • @raminderkaur8363
    @raminderkaur8363 Год назад +2

    Buhat buhat very nice video jasa veera

  • @VijayKumar-wt4jj
    @VijayKumar-wt4jj 9 месяцев назад

    बहुत ही अच्छा है आप लोगो का पिण्डु बिरसा, इसमें पंजाब का असली रंग नज़र आता है

  • @kaursukhidhillon9272
    @kaursukhidhillon9272 Год назад +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ

  • @MandeepKaur-nc5dm
    @MandeepKaur-nc5dm Год назад +3

    Very nice video all family members are good acting God bless you 🙏 👍

  • @Ashmeet4706
    @Ashmeet4706 Год назад +1

    bhut vadia

  • @rachhpalsingh78466
    @rachhpalsingh78466 Год назад +2

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @rajvinder187
    @rajvinder187 Год назад

    ਬਹੁਤ ਵਧੀਆ ਵੀਡੀਓ ਹੈ ਜੀ

  • @HargunSinghChahal-yh2rv
    @HargunSinghChahal-yh2rv Год назад +2

    Bhuhat vadiya jasse uncle ji

  • @AbbasKhan-bu8uw
    @AbbasKhan-bu8uw Год назад

    ਪੇਂਡੂ ਵਿਰਸਾ ਜਿਦਾਬਾਦ
    ਬਹੁਤ ਵਧੀਆ ਜੀ
    ਪਿੰਡ ਭੱਦਲ ਬੂਹਾ (ਜਿਲ੍ਹਾ ਫਤਿਹਗੜ੍ਹ ਸਾਹਿਬ ਜੀ )
    ਸਲਮਾਨ ਖਾਨ ਅਤੇ ਧਮੋਟ ਪਰਿਵਾਰ

  • @dawinderjassal74
    @dawinderjassal74 Год назад +1

    Bhut vadiya hundey tuhadey sarey episode......acting v bhit Clear hundi ..sanu bht wait hundi aa new episode de....keep it up......nhi ta ajj kall sarey utt ptankkk he le k dikhondey aa ..but tuci reality show kardey o. Jo mahole har gharvich hunda aa. 😊😊

  • @manjitkaurfaridkot2888
    @manjitkaurfaridkot2888 Год назад +1

    Bhuat vadia video aa ji waheguru ji chaddikla bakhshn sari teem nu

  • @RaviBrar-up2hm
    @RaviBrar-up2hm Год назад

    ਬੁਹਤ ਵਧੀਆ ਜੀ ਪਿੰਡ ਮਹਿਮੂਆਣਾ ਫਰੀਦਕੋਟ

  • @JAGWINDERJAGGIBRAR
    @JAGWINDERJAGGIBRAR Год назад +1

    ਬਹੁਤ ਵਧੀਆ ਸਟੋਰੀ ਆ

  • @arshdeepkaur6895
    @arshdeepkaur6895 Год назад +1

    Buhat vadiya video
    Bilkul natural acting👍👍👍👍

  • @rajeshdhananachauhanrajesh5929

    ਵਧੀਆ ਲੱਗਿਆ ਸੀ

  • @JagdevSingh-ow4dw
    @JagdevSingh-ow4dw Год назад +1

    ਵਾਹਿਗੁਰੂ ਜੀ ਸਦਾ ਖੁਸ਼ੀਆਂ ਬਖਸ਼ੇ ਬੇਟਾ ਜੀ

  • @taranpreetsingh2710
    @taranpreetsingh2710 Год назад

    ਬਹੂਤ ਹੀ ਮਾੜੀ ਕੀਤੀ ਕੁੜੀ ਨੇ ਤੇ ਬੇਬੈ

  • @jatinderkaur4685
    @jatinderkaur4685 Год назад +1

    Very nice video God bless you always be happy❤🎉🙏👌💕👍💯

  • @gurmaildeol8217
    @gurmaildeol8217 Год назад +1

    ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਛਾਪਾ

  • @karamjitkaurbhatti4002
    @karamjitkaurbhatti4002 Год назад

    ਜੱਸਾ ਭਾਜੀ ਐਂਡ ਸੁਖਪਾਲ ਭੈਣ 🙏🏻🙏🏻

  • @AvsekSingh
    @AvsekSingh Год назад

    ਬਹੁਤ ਵਧੀਆ ਐਕਟਿੰਗ ਹੈ

  • @Harmail-b3n
    @Harmail-b3n Год назад +1

    ਬਹੁਤ ਵਧੀਆ ਜੀ❤❤❤

  • @kinderbathal3891
    @kinderbathal3891 Год назад

    ਵਧੀਆ ਜੀ

  • @hijdhillon8584
    @hijdhillon8584 Год назад +1

    Video very nice ❤ ਜੋਵਨ ਢਿੱਲੌਂ ਫਿਲੌਰ ਅਪੱਰਾ

  • @nasrullahahmad680
    @nasrullahahmad680 Год назад

    Aap ke dramay bohat achay hotay hain. Hum baqaida dekhte hain.
    Choudary family Germany.

  • @user-gt1ds9nz8p
    @user-gt1ds9nz8p Год назад

    ਆਈ ਹੁੰਦੀ ਸੀ ਮੇਰੇ ਨਾਲ, ਹੁਣ ਜਾ ਕੇ ਸ਼ੁਖ ਦਾ ਸਾਹ ਆਇਆ