ਚੀਨ ਦੀ ਇਤਿਹਾਸਿਕ ਕੰਧ ਤੇ ਪਹੁੰਚਿਆ ਪੰਜਾਬੀ🤯 The Great Wall Of China🇨🇳 Punjabi Travel Vlog|Vlog

Поделиться
HTML-код
  • Опубликовано: 6 сен 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #thegreatwall

Комментарии • 347

  • @HarjinderSingh-ce2be
    @HarjinderSingh-ce2be 9 месяцев назад +87

    ਧੰਨਵਾਦ ਦਰਸ਼ਨ ਕਰਵਾਉਣ ਲਈ The great Wall of chiana ਦੇ ਅਜੂਬੇ ਦੇ। ਐਵੇਂ ਤਾਂ ਨੀ ਧਾਕੜ ਨਵਦੀਪ ਜਿਹੇ ਮਾਣ ਪੰਜਾਬੀ ਸੂਬੇ ਦੇ।❤

  • @brarsaab007
    @brarsaab007 9 месяцев назад +81

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਆਪ ਸਭ ਨੂੰ ਵਧਾਈਆਂ ਜੀ 🙏

    • @Navdeepbrarvlogs
      @Navdeepbrarvlogs  9 месяцев назад +7

      Ap ji nu v bohat bohat wadhahiyan ji🙏🙏❤️❤️

    • @STINGER101
      @STINGER101 9 месяцев назад +2

      Waheguru

    • @SunnySingh-yy5te
      @SunnySingh-yy5te 9 месяцев назад

      ​@@Navdeepbrarvlogsbhaji air tickets kihdi site ton book karwaande o....

    • @satnamsinghsatta3464
      @satnamsinghsatta3464 9 месяцев назад +1

      🙏❤️🦅❤️🙏🤝

  • @DHALIWAL303
    @DHALIWAL303 9 месяцев назад +22

    ਆਪਣਾ ਗਵਾਂਢੀ ਮੁਲਖ਼ ਹੀ ਚਾਈਨਾ ਬਾਈ ਪਰ ਅਮਰੀਕਾ ਕੈਨੇਡਾ ਵਰਗਾ ਹੀ ਬਣਿਆ ਹੋਇਆ ਚਾਈਨਾ ਇੱਕ ਗੱਲ ਹੋਰ ਆ ਬਾਈ ਏਹ ਨਦੀਆਂ ਨਾਲੀਆਂ ਨੂੰ ਦੇਵੀਆਂ ਨਹੀਂ ਸਮਝਦੇ ਪਰ ਇਹਨਾਂ ਦੇ ਨਦੀਆਂ ਨਾਲ਼ੇ ਕਿੰਨੇ ਕਲੀਨ ਆ ਇੱਕ ਆਪਣਾ ਮੁਲਖ਼ ਆ ਜਿਹੜਾ ਨਦੀਆਂ ਨਾਲੀਆਂ ਨੂੰ ਦੇਵੀਆਂ ਮੰਨ ਦਾ ਪਰ ਜਿਨਾਂ ਗੰਦ ਆਪਣੇ ਲੋਕਾਂ ਨੇ ਨਦੀਆਂ ਨਾਲੀਆਂ ਚ ਪਾ ਰੱਖਿਆ ਉਨਾਂ ਕੋਈ ਦੇਸ਼ ਨੀ ਪੌਂਦਾ

  • @gurpalsinghChhibber
    @gurpalsinghChhibber 9 месяцев назад +37

    ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਨਾਮ ( ਗੁਰਪਾਲ ਸਿੰਘ, ਲੁਧਿਆਣਾ)

    • @Navdeepbrarvlogs
      @Navdeepbrarvlogs  9 месяцев назад +1

      Dhan baba Deep singh ji🙏🙏❤️❤️

  • @Sarkar-A-Khalsa
    @Sarkar-A-Khalsa 9 месяцев назад +36

    The total length of all sections of the Great Wall of China ever built adds up to about 21,196 kilometers (13,171 miles). ❤❤❤

  • @harindersinghdeep6971
    @harindersinghdeep6971 9 месяцев назад +6

    ਕਿਆ ਬਾਤ ਐ, ਨਵਦੀਪ ਸਿੰਘ ਬਰਾੜ, ਵਾਹਿਗੁਰੂ ਜੀ ਸਦਾ ਅੰਗਸੰਗ ਰਹਿਣ ❤

  • @sarajmanes4505
    @sarajmanes4505 9 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਹੁਣ ਅਗੇ ਤਿੱਬਤ ਜਾਣਾ ਹੈ ਬਾਕੀ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਬਰਦਸਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ 🙏🙏👌👌👍👍👏👏

  • @harvindersingh9448
    @harvindersingh9448 9 месяцев назад +6

    ਸਰਦਾਰ ਨਵਦੀਪ ਬਰਾੜ ਸਾਬ ❤ ਕਿਆ ਬਾਤ ਹੈ ♥️💙🖤💚 ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💙🖤💚🇮🇳🇮🇳🇮🇳🇮🇳🇮🇳🇮🇳

  • @user-lz1hu4ro1m
    @user-lz1hu4ro1m 9 месяцев назад +13

    Waheguru Ji 💐💐💐💐💐
    This is wonderful views of Great wall of China God blessing 💐
    Take care of yourself ❤️
    From JJJ Singh Kahlon
    Punjab Jalandhar 😊

  • @user-kt2jp5cw8f
    @user-kt2jp5cw8f 9 месяцев назад +1

    ਚੀਨ ਬਾਰੇ ਇੱਕ ਕਹਾਵਤ ਹੈ,
    ਚੱਲ ਜਾਏ ਤੋ ਚਾਂਦ ਤੱਕ ,
    ਨਾ ਚਲੇ ਤੋਂ ਸ਼ਾਮ ਤੱਕ।
    ਮਤਲਵ ਜੇਕਰ ਚੱਲ ਜਾਵੇ ਤਾਂ ਉਹ ਚੰਦ ਤੋਂ ਵੀ
    ਦਿਸਦੀ ਹੈ , ਚੀਨ ਦੀ ਦੀਵਾਰ ਤੇ ਨਾ ਚੱਲਣ ਵਾਲੀ ਚੀਜ਼ ਸ਼ਾਮ ਤੱਕ ਵੀ ਕੋਈ ਗਰੰਟੀ ਨਹੀਂ, ਜਿਵੇਂ ਚਾਈਨਾ ਵਾਲੇ ਫੋਨ।
    ਇੰਨੀ ਮਹਾਨ ਦੀਵਾਰ ਹੈ ਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਚੰਦ ਤੋਂ ਨਜ਼ਰ ਆਓਂਦੀ ਹੈ ਪਰ ਇਹ ਸੱਚ ਨਹੀਂ ।

  • @MandeepSingh-gg7rm
    @MandeepSingh-gg7rm 9 месяцев назад +4

    ਬਹੁਤ ਵਧੀਆ ਵੀਰ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ Great wall ਵਖਾਉਣ ਦਾ। ❤❤🙏🙏. Slide ਕਰਕੇ ਵਾਪਿਸ ਆਂਦੇ ਤੇ ਹੋਰ ਵੀ ਵਧੀਆ ਲਗਦਾ । ਫਿਰ ਵੀ ਵਧੀਆ ਜੀ। ਦਿਲ ਖੁਸ਼ ਹੋ ਗਿਆ ਵੀਰ ਜੀ।🙏🙏

  • @user-rl9xq7fq3i
    @user-rl9xq7fq3i 9 месяцев назад +8

    ਵਾਹਿਗੁਰੂ ਜੀ ਤੁਹਾਡਾ ਸੁੱਕਰ ਹੈ ਜੀ

  • @RakeshKumar-pl8zs
    @RakeshKumar-pl8zs 9 месяцев назад +4

    From Punjab. I literally traveling with you in chaina. People are really friendly and they respect you. All are really amazing. Pls reply 🙏

  • @S7Creations
    @S7Creations 9 месяцев назад +3

    ਬਾਈ ਜੀ , ਸਰਤਾਜ ਸਾਬ ਤੋਂ ਬਾਅਦ ਜੇ ਮਿੰ ਕਿਸੇ ਦੀ ਵੀਡੀਓ ਪੁਰੀ ਦੇਖਣ ਲੱਗਿਆ ਤਾਂ ਉਹ ਤੁਸੀੰ ਹੋ। ਤੁਹਾਡੇ ਬੋਲਣ ਦਾ ਅੰਦਾਜ਼ ਅਤੇ ਜਾਣਕਾਰੀ ਦੇਣ ਦਾ ਢੰਗ ਬਾਕਮਾਲ ਹੈ। ਹੋਰਾਂ ਵਾਂਗ ਉਲਝਾਉਂਦੇ ਨਹੀਂ ਕਿ ਲੰਬੀ ਵੀਡੀਓ ਬਣੇ।

  • @balvindersingh3813
    @balvindersingh3813 9 месяцев назад +2

    ਬੱਲੇ ਜਵਾਨਾਂ ਬਹੁਤ ਵਧੀਆ ਦਿਖਾ ਰਹੇ ਹੋ

  • @Jasvir-Singh8360
    @Jasvir-Singh8360 9 месяцев назад +1

    ਬਹੁਤ ਕਾਇਮ ਦ ਗ੍ਰੇਟ ਵਾੱਲ ਔਫ ਚਾਈਨਾ ਵੀਰ ਨਵਦੀਪ ਸਿੰਘ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @charanjitsingh4388
    @charanjitsingh4388 9 месяцев назад +6

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @SukhwinderSingh-wq5ip
    @SukhwinderSingh-wq5ip 9 месяцев назад +6

    ਸਰਬੱਤ ਦਾ ਭਲਾ ❤

  • @user-mw3fh5qs3q
    @user-mw3fh5qs3q 9 месяцев назад +2

    ਬਹੁਤ ਵਧੀਆ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ

  • @gurvindersinghbawasran3336
    @gurvindersinghbawasran3336 9 месяцев назад +1

    ਮੇਰੇ ਵੀਰ ਸਿੱਖ ਜਿੱਥੇ ਵੀ ਵੱਸਦੇ ਆ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਦੇ ਗੁਰੂਤਾ ਗੱਦੀ ਦਿਵਸ ਦੀਆਂ ਵਧਾਈਆਂ ਹੋਣ ਜੀ 🙏🙏❤️❤️

  • @RanvirSingh198
    @RanvirSingh198 9 месяцев назад +11

    ❤❤Bahi Brar G Chinese driver Thani Muslim samj reha taa puch reha how much wives you have,actually it’s our Indian evil policy against sikhs no world wide introducing about sikhism of Indian original native Indian, coz actually in present India is still under western co power Christian and Muslim leadership. So aap define kar dea karo how sikhs are different religion in the world,❤❤❤❤ you are are our pride.

  • @dfgFfgg-kj5rf
    @dfgFfgg-kj5rf 9 месяцев назад +4

    ਬਹੁਤ ਵਧੀਆ ਭਰਾ ਪਰਮਾਤਮਾ ਚੜਦੀ ਕਲ੍ਹਾ ਕਰੇ ਤੇਰੀ

    • @Navdeepbrarvlogs
      @Navdeepbrarvlogs  9 месяцев назад +1

      🙏🙏❤️❤️

    • @user-kt2jp5cw8f
      @user-kt2jp5cw8f 9 месяцев назад

      @@Navdeepbrarvlogs ਮੈਂ ਵੀ ਕਮੈਂਟ ਚ ਇੱਕ ਗੱਲ ਕਹੀ ਬਰਾੜ ਸਾਹਬ, ਚੈੱਕ ਕਰਕੇ ਰਪਲਾਈ ਜ਼ਰੂਰ ਕਰਿਓ ਜੇਕਰ ਗੱਲ ਵਧੀਆ ਲੱਗੀ ਤਾਂ।

  • @harman3275
    @harman3275 9 месяцев назад +3

    ਫੋਟੋ ਖਿੱਚ ਲਈ ਤੁਹਾਡੀ veer g 🤣👌😄

  • @Lan-gh6tp
    @Lan-gh6tp 9 месяцев назад +11

    Rule One in China, don't take unlicensed taxi, you could overpay

  • @GurwinderSingh-zi4fd
    @GurwinderSingh-zi4fd 9 месяцев назад +2

    ਇਹ ਟਾਵਰ ਸੁਰੱਖਿਆ ਲਈ ਵੀ ਵਰਤੇ ਜਾਂਦੇ ਸਨ,,ਬਹੁਤ ਵਧੀਆ ਬਲੌਗ

  • @hsingh4112
    @hsingh4112 9 месяцев назад +5

    Navdeep beta ji bahut bahut shukria for showing great wall of China ❤

  • @satnamsinghsidhu5730
    @satnamsinghsidhu5730 9 месяцев назад +1

    ਬਹੁਤ ਵਧੀਆ ਨਵਦੀਪ।
    ਜੁਗ ਜੁਗ ਜੀਓ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤❤

  • @-paramjeetkamboj
    @-paramjeetkamboj 9 месяцев назад +2

    ਬਹੁਤ ਬਹੁਤ ਧਨਵਾਦ chinawal ਦਿਖਣ ਲਾਇ

  • @balwindersingh7463
    @balwindersingh7463 9 месяцев назад +3

    ਘੈਂਟ ਆ ਬਾਈ ਸ਼ੇਰ ਆ ਇਕੱਲਾ ਹੀ ਤੁਰਿਆ ਫਿਰਦਾ

  • @RameshKumar-fr1vz
    @RameshKumar-fr1vz 9 месяцев назад +2

    Dhanvaad diwaar de darshan karvaye ji from Sri Ganga Nagar Rajasthan satsriakal 🇮🇳🇮🇳🇮🇳👌👌👌👌

  • @raazsiidhu3587
    @raazsiidhu3587 9 месяцев назад +6

    ਨਵਦੀਪ ਬਰਾੜ,ਇਹ ਵਿਸ਼ਾਲ ਕੰਧ ਤਾਤਾਰੀ ਕੌਮ ਦੇ ਹਮਲਿਆਂ ਤੋਂ ਬਚਾਅ ਲਈ ਉਸਾਰੀ ਗਈ ਸੀ।ਹੋਰ ਵੀ ਕਈ ਕਾਰਨ ਸਨ।
    ਰਾਜ ਮਾਸਟਰ, ਦੌਧਰ (ਮੋਗਾ)!

  • @user-tn5jl2mc1y
    @user-tn5jl2mc1y 9 месяцев назад +2

    ਚੀਨ 🇨🇳ਰਸਟਰਪਤੀ ਦੁਬਰੇ ਜਨਮ ਭਗਤ ਸਿੰਘ ਹੈ ਭਗਤ ਸਿੰਘ ਨਾਸਤਿਕ ਕਿਸ ਤਰ੍ਹਾਂ ਦੇ ਸੁਪਨੇ ਦੇਖਦਾ ਦੇਸ ਫਾਂਸੀ ਚੜੀਆ ਓਹ ੴਦਾਤਾ ਹੈ ਚੀਨ 🇨🇳ਦਾ ਰਸਟਰਪਤੀ ਬਣ ਦੱਸਿਆ ਭਗਤ ਸਿੰਘ ਕਿਸ ਤਰ੍ਹਾਂ ਦੀ ਦੁਨੀਆਂ
    ਦੇ ਸੁਪਨੇ ਦੇਖੇ ਚੀਨ 🇨🇳ਦੀ ਤੱਰਕੀ ਕਿੰਨੀ ਕੀਤੀ ਧੰਨਵਾਦ ਵੀਰ ਚੀਨ 🇨🇳ਦੀ ਤੱਰਕੀ ਕੀਤੀ ਲਾਲ ਸਲਾਮ

  • @gurpreetghuman4642
    @gurpreetghuman4642 9 месяцев назад +4

    paji ik kudi tuhada wait kr rahi c shyd ohna ny tuhanu bulaya v c tuc ignor karta 😅 kafi time dekhdi rahi tuhanu

  • @user-gx5se9yv4e
    @user-gx5se9yv4e 9 месяцев назад +4

    ਬਹੁਤ ਵਧੀਆ ਜੀ 🎉

  • @balwinderbrar3739
    @balwinderbrar3739 9 месяцев назад +1

    ਧੰਨਵਾਦ ਜੀ ਬਹੁਤ ਵਧੀਆ ਵੀਰ ਜੀ

  • @sukhjindersingh5026
    @sukhjindersingh5026 9 месяцев назад +8

    Waheguru ji ka Khalsa waheguru ji ki Fateh 🙏

    • @Navdeepbrarvlogs
      @Navdeepbrarvlogs  9 месяцев назад

      Waheguru ji ka khalsa waheguru ji ki fateh ji🙏🙏❤️❤️

  • @gurwindermaan8698
    @gurwindermaan8698 2 месяца назад +1

    ਬਹੁਤ ਵਧੀਆ ਵੀਰ ਜੀ

  • @LOVE5JAB
    @LOVE5JAB 9 месяцев назад +7

    Navdeep, thanks for sharing GREAT WALL with your followers❤❤

  • @mikebebo6068
    @mikebebo6068 9 месяцев назад +4

    15:52 gora khush ho gya tonu dekh k 😅

  • @baggasingh3560
    @baggasingh3560 9 месяцев назад +2

    Very nice yatra,Bravo. Shabash.

  • @Allinone-pv6jm
    @Allinone-pv6jm 9 месяцев назад +3

    Bhut Vaddia att karai aunda pra puri❤❤💪🏼❤️

  • @gavisran79
    @gavisran79 9 месяцев назад +2

    Bai g 15:28 te shayid kisse ne thonu hello kiti pr thonu pta nhi lggeya😅

  • @nasirhumayunsis
    @nasirhumayunsis 9 месяцев назад +1

    🇵🇰 Punjabi.
    Dear Navdeep
    See back !!!!! I am behind you and watching very nice. .wish you safe journey

  • @SukhbirSingh-hp8qz
    @SukhbirSingh-hp8qz 9 месяцев назад +1

    ਵਾਹ ਓਏ ਸ਼ੇਰਾ ਸ਼ਾਬਾਸ਼ ਬਹੁਤ ਵਧੀਆ ਚੀਜ਼ਾਂ ਦਿਖਾਊਨੈ। ਥੈਂਕਯੂ ਯਾਰ-------

  • @user-xq1pt8nl2u
    @user-xq1pt8nl2u 9 месяцев назад

    ਪੁਤਰ ਜੀ ਬਹੁਤ ਹੀ ਵਧੀਆ ਬਲੌਗ ਸੀ ਜੁਗ ਜੁਗ ਜੀੳ ਪ੍ਰਮਾਤਮਾ ਸਦਾ ਖੁਸ਼ ਰਖੇ ਜੀ ਗੁਰਤੇਜ ਸਿੰਘ ਕੋਟਕਪੂਰਾ

  • @nft_news503
    @nft_news503 9 месяцев назад +2

    16:11 bro picha oh bai photo kicha lani si 😂😂😅

  • @sadhusingh2685
    @sadhusingh2685 7 месяцев назад

    sat shri akal Navdeep Brar ji China series bahut vadiya thank you.

  • @bhogal786
    @bhogal786 9 месяцев назад +1

    Bahut wadiya blog hega hain Navdeep Brother

  • @RajinderSingh-ds3mf
    @RajinderSingh-ds3mf 9 месяцев назад +2

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @ankushshergill4157
    @ankushshergill4157 9 месяцев назад +1

    Bai ji Tuc ikalle gye ho china de tour te boht vadia gal aa
    But thoda frind ankur Bai thode nal hunda os nu thode nal dekh ke boht vadia lgda 💪💪
    Thori thodi help ho jandi oh thode nal Hove te

  • @amantiwana483
    @amantiwana483 9 месяцев назад +1

    You are the real blogger of Punjab . We are proud of you @Navdeep Brar

  • @dhaliwalbrothers7967
    @dhaliwalbrothers7967 9 месяцев назад +2

    Bohat sohna vlog.. thank you for showing us The Great Wall of China.. i think hun tusi north korea ja rahe o te mai boht time to dekhna chaundi c

  • @navrojsingh9504
    @navrojsingh9504 9 месяцев назад

    🙏🏻ਸ੍ਰੀ ਅਕਾਲ ਨਵਦੀਪ ਵੀਰੇ ਬਹੁਤ ਹੀ ਵਧੀਆ ਵੀਡੀਓ ਏ ਵਾਹਿਗੁਰੂ ਜੀ ਤੁੰਹਾਨੂੰ ਚੱੜਦੀ ਕਲਾ ਚ ਰੱਖਣ

  • @harafangle9473
    @harafangle9473 9 месяцев назад +2

    ਵਾਹਿਗੁਰੂ ਜੀ ਗੁਰੂ ਆਸੀਸ 🙏🙏💐💐

  • @Deollivegaming
    @Deollivegaming 8 месяцев назад

    ਬਹੁਤ ਮੇਹਨਤੀ ਤੇ ਹਿੰਮਤੀ ਬੇਟਾ

  • @MTCJun
    @MTCJun 9 месяцев назад +7

    The driver asked how many wives men in your country have, presumably thinking that you are a rich man in the Middle East.

  • @Gurjit1469
    @Gurjit1469 9 месяцев назад

    Very nice 👍👍🙏Proud of you Navdeep Singh Brar ji ❤️♥️🙌🌟✨🙏🙏
    Keep it up Khalsa jio 🙏🙏

  • @shikarisaab5086
    @shikarisaab5086 9 месяцев назад

    😂😂😂😂😂😂hahahahhahahahahhahahaha end sugal mela londa tu bro love ju a schi ❤❤😂😂

  • @GagandeepSingh-oz7lj
    @GagandeepSingh-oz7lj 8 месяцев назад

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏

  • @luckymalia1411
    @luckymalia1411 2 месяца назад

    Very nice video brother congratulations brother 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤ har har mahadev 🏵️🙏🏻❣️💝

  • @g.sharan6041
    @g.sharan6041 9 месяцев назад +1

    Wonderful ,great wall of China .thanks for showing this God bless you

  • @SatnamSingh-fe3tg
    @SatnamSingh-fe3tg 9 месяцев назад +3

    Dhan Guru Nanak Dev g Mhar kro 🙏🙏

  • @JasvinderSingh-un4eb
    @JasvinderSingh-un4eb 9 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

    • @Navdeepbrarvlogs
      @Navdeepbrarvlogs  9 месяцев назад

      Waheguru ji ka khalsa waheguru ji ki fateh ji🙏🙏❤️❤️

  • @majorsingh7474
    @majorsingh7474 9 месяцев назад +1

    Best of luck Navdeep Vir g 👍👍👍👍👍🙏🙏🙏🙏

  • @Harjit321
    @Harjit321 9 месяцев назад +1

    Harjit from punjab, watching your vlogs since 4 years

  • @ohhellobros4574
    @ohhellobros4574 9 месяцев назад +5

    satnam waheguru ji
    best of luck paji
    ehda hi chardi kalan vich rakhe baba nanak tahanu

  • @Musiclover-dy9cy
    @Musiclover-dy9cy 9 месяцев назад +1

    bohat vdiya lgdiya tuhadiya videos veer ji❤

  • @AmarjitSingh-tm3pu
    @AmarjitSingh-tm3pu 9 месяцев назад +1

    ਬੋਹੁਤ ਹੀ ਵਧੀਆ ਚਾਈਨਾ

  • @Muneeb__Arain
    @Muneeb__Arain 9 месяцев назад +1

    Lenday Panjab to Mera Salam. ♥️🇵🇰

  • @balrajsingh4182
    @balrajsingh4182 9 месяцев назад +1

    Very nice ਜੀ

  • @YurinKawasumi
    @YurinKawasumi 9 месяцев назад +8

    Bro, can you come to Tibet to visit? I want to see Mount Everest.😄

  • @billusharma2369
    @billusharma2369 9 месяцев назад +1

    I like u video bro

  • @DeepakChauhan-pg1vg
    @DeepakChauhan-pg1vg 8 месяцев назад

    Navdeep bhra really I am feeling addicted to see your blogs on daily basis 😊
    Punjab Jindabad

  • @Runaway28_
    @Runaway28_ 9 месяцев назад +10

    我每次在中国的视频网站上看你 有人搬运你的视频 播放量有十几万
    Every time I watch you on a Chinese video site, the video of someone moving you gets over 100,000 views

    • @YurinKawasumi
      @YurinKawasumi 9 месяцев назад +1

      哪里有,我从来没看到过,假的
      Where is it? I've never seen it. It's fake.

    • @Runaway28_
      @Runaway28_ 9 месяцев назад +3

      @YurinKawasumi bilibili 凯司字幕组

    • @YurinKawasumi
      @YurinKawasumi 9 месяцев назад

      @@Runaway28_ 非得来原视频声张?你想让三哥来b站举报吗?凯司之前已经大规模删过视频了,你还想让他继续删吗?

    • @MTCJun
      @MTCJun 9 месяцев назад +4

      Thanks to his subtitles, otherwise I couldn't understand the video.

    • @yangbing1043
      @yangbing1043 9 месяцев назад +2

      就你b话多

  • @Gaaggaan
    @Gaaggaan 9 месяцев назад +1

    Bhot Vadiya video paji

  • @jaswinderkumar6552
    @jaswinderkumar6552 9 месяцев назад +2

    Next time visit to Philippines bro.conteck me anything brother

  • @user-fw4lf5qm8c
    @user-fw4lf5qm8c 9 месяцев назад

    Good bai ji from moga punjab Ajit pal singh thanks

  • @AjaySingh-xc3my
    @AjaySingh-xc3my 9 месяцев назад +2

    Proud of you bhraa 🌸🌸

  • @HarjinderSingh-ce2be
    @HarjinderSingh-ce2be 9 месяцев назад +1

    Good job keep it up bro 👍❤

  • @atmabrar6719
    @atmabrar6719 9 месяцев назад

    You are great navdeep I also been to China and great Wall of China I have mentioned about it inmy book ankhee dither ath ajube but your way of explaining your tour is really great congratulations and good Uckfield and good health

  • @bhagwansingh-hh3rs
    @bhagwansingh-hh3rs 9 месяцев назад

    Navdeep barar ko safal Kare Wahegur ji Wahegur ji ka khalsa waheguru ji ki fateh

    • @Navdeepbrarvlogs
      @Navdeepbrarvlogs  9 месяцев назад

      Waheguru ji ka khalsa waheguru ji ki fateh ji🙏🙏❤️❤️

  • @jagdeep7502
    @jagdeep7502 9 месяцев назад +1

    16:15 tae oh munda milna chaunda si

  • @msingh3476
    @msingh3476 9 месяцев назад +2

    Wahe guru ji🙏🙏

  • @NeelamKumari-kg8dj
    @NeelamKumari-kg8dj 9 месяцев назад +5

    Bahari hamlo se bachane ke liye Chaina wall 🧱 banai gyi thi . thankyou veer ji 🙏🏽 new new video dekhna ke liye

  • @User13000
    @User13000 9 месяцев назад +1

    Kaint vlog bro

  • @user-pi6qv1do3e
    @user-pi6qv1do3e 9 месяцев назад

    💯👉Kay baat hai yarr👌 my name is Balwant Singh 🙏🙏

  • @ALWH1314
    @ALWH1314 2 месяца назад +1

    No rubbish, nobody try to sell you stuff, nobody ask you for money, nice.

  • @rajinderpalsingh5778
    @rajinderpalsingh5778 9 месяцев назад

    Shabashi. Beta ji. God bless you

  • @jatindershingh5514
    @jatindershingh5514 9 месяцев назад

    Bro I see all chaina vlog 1to18 very nice video thanks bro ❤

  • @Bhaktimarg_raas
    @Bhaktimarg_raas 9 месяцев назад +1

    Good job veere 👍

  • @slinger420
    @slinger420 9 месяцев назад +2

    Bhaji, ehda lagda ki 25 mins weren't enough to cover great wall of china. It seems like you are really rushing through rest of the cities after first 2-3

  • @gurjantdhaliwal5927
    @gurjantdhaliwal5927 9 месяцев назад

    ਪੰਜਾਬੀ ਜ਼ਿੰਦਾਬਾਦ 🌹🌹👍👍

  • @hemjeetsingh5554
    @hemjeetsingh5554 9 месяцев назад +2

    Excellent adventure & presentation

  • @sabpreetkaur3878
    @sabpreetkaur3878 9 месяцев назад

    Navdeep g bht vdiya vlog👍

  • @khushbhullar2154
    @khushbhullar2154 9 месяцев назад +1

    Waheguru ji mehar kri sab te

  • @Seerat1213
    @Seerat1213 9 месяцев назад

    Khush raho veer waheguru ji chardikala vich rakhan ❤🙏

  • @renusarwan9966
    @renusarwan9966 9 месяцев назад

    Thanks navdeep bache ..god bless u 🎉🎉🎉🎉

  • @jaswindersinghbrar4731
    @jaswindersinghbrar4731 9 месяцев назад +3

    Waheguru ji ❤❤❤

  • @RobinSingh-sg1xi
    @RobinSingh-sg1xi 9 месяцев назад +1

    Waheguru chardikla bakshey

  • @simrsidhu4822
    @simrsidhu4822 9 месяцев назад +1

    Veer chardikala howe ❤