ਬਿਜਲੀ ਖੱਪਤਕਾਰਾਂ ਲਈ ਮੁੜ ਆਈ ਖੁਸ਼ਖ਼ਬਰੀ, PSPCL ਨੇ ਪੱਤਰ ਜਾਰੀ ਕਰ ਦਿੱਤੀ ਜਾਣਕਾਰੀ By Manpreet Singh
HTML-код
- Опубликовано: 7 сен 2024
- ਇਸ ਵੀਡੀਓ ਅਸੀਂ ਤੁਹਾਨੂੰ PSPCL ਵਲੋਂ ਜਾਰੀ VDS ਸਕੀਮ ਬਾਰੇ ਜਾਣਕਾਰੀ ਦਿੱਤੀ ਹੈ
In this video we have explained you about VDS Scheme introduce by PSPCL
#manpreetsinghofficial
#DailyDose
--------------------------------------------------------------
Our latest videos :-
• ਕੇਂਦਰ ਸਰਕਾਰ ਦੇ ਵਿੱਤ ਸਕ...
• ਬਿਜਲੀ ਖੱਪਤਕਾਰਾਂ ਲਈ ਆਈ ...
• ਮੁਲਾਜ਼ਮਾਂ ਨੇ ਮੁੜ ਪੰਜਾਬ...
• 6 ਵੇਂ ਪੇ ਕਮਿਸ਼ਨ ਦੇ ਨਵੇਂ...
• ਲੋਨ ਲੈਣ ਵਾਲਿਆਂ ਵਾਸਤੇ ਵ...
--------------------------------------------------------------
Our PSPCL related videos:-
Video on Electricity Theft
• ਬਿਜਲੀ ਚੋਰੀ ਕਰਨਾ ਕਿੰਨਾ ...
video on one time settlement scheme
• ਬਿਜਲੀ ਬੋਰਡ (PSPCL) ਨੇ ...
Video on Roof Top Solar System
• Rooftop Solar System i...
Video about PSPCL Bill explained in detail7
• Know Your Electricity ...
Video about load Calculation
• Load Calculation, New ...
--------------------------------------------------------------
Video on Old Pension Scheme
• ਨਵੀਂ ਪੈਨਸ਼ਨ ਸਕੀਮ ਵਿਚ ਕੀ...
Video on NPS (New Pension Scheme) • ਨਵੀਂ ਪੈਨਸ਼ਨ ਸਕੀਮ ਰਾਹੀਂ ...
Our video on Depression
• DEPRESSION ਕੀ ਡਿਪ੍ਰੈਸ਼ਨ...
our other video where we have explained all Ranks and Badges of Police
• Know All Police Ranks ...
our other video where we have explained all Ranks and Badges of Indian Army
• Indian Army Ranks And ...
----------------------------------------------------------
Please like share comment on this video and Subscribe our Channel for more videos.
Join this channel to get access to perks:
/ @manpreetsinghofficial
------------------------------------------------------------
Content created and Presented by Manpreet Singh
Email- manpreetpunjab21@gmail.com
Follow our Facebook page
@ / manpreetsinghfb
Follow our Instagram page
@www.instagram....1m/manpreetsinghin
Follow our Twitter page
@ / manpreetsssingh
----------------------------------------------------------
Video Edited And Animation Created by - Jaskaran Singh, Instagram- jaskaranwnl
-----------------------------------------------------------
Music By -Taco rap beat (RUclips Audio Library)
ਸਾਡੇ ਤਾਂ ਹਰ ਰੋਜ ਫੇਸ ਹੀ ਉੱਡ ਜਾਂਦਾ, ਬਾਕੀ ਅੱਧ ਪਜਦੇ ਘਰਾਂ ਵਿੱਚ ਲੈਟ ਹੁੰਦੀ ਹੈ
1112 ਰੁਪਏ ਸਰਕਾਰੀ ਰੇਟ ਇੱਕ ਕਿਲੋਵਾਟ ਦਾ ਤੁਹਾਡੇ ਵੱਲੋ ਦਿੱਤੀ ਜਾਣਕਾਰੀ ਬਿਲਕੁਲ ਗਲਤ ਹੈ
Right
Bilkul galat das reha hain main new metar 3 kw da Rs, 6020 dite hain
1300 rs
Yes
ਅਸੀਂ 4 ਕਿਲੋਵਾਟ ਲੋਡ ਵਧਾਇਆ 4440 ਰੁਪਏ ਦਿੱਤੇ ਆ 15 ਕੁ ਦਿਨ ਪਹਿਲਾਂ । ਐਵੇਂ ਈ ਝੂਠ ਮਾਰੀ ਜਾਂਦਾ ਵਿਊ ਲੈਣ ਲਈ
ਬਹੁਤ ਵਧੀਆ ਜਾਣਕਾਰੀ
*DOING GREAT JOB, WISH U LUCK BIG BROTHER FOR FUTURE*
Sat shree akal veer ji 🙏🏻🙏🏻
Thx Bhaji
Sat Shree Akall ji
Thank you so much sir ❤❤
ਹੁਣ ਪੰਜਾਬ ਸਰਕਾਰ ਤਹਾਨੂ ਲੋਲੀ ਪੋਪ ਦੇ ਰਹੀ ਹੈ ਤਾ ਕਿ ਲੋਕ ਆਪਣਾ ਲੋਡ ਵਧਾ ਲੈਣ ਉਸ ਤੋ ਬਾਅਦ ਵਿਚ ਕਾਰਪੋਰੇਟ ਘਰਾਣਿਆ ਨੂੰ ਮੁਸਕਲਾ ਦਾ ਸਾਮਣਾ ਨਾ ਕਰਨਾ ਪਏ।
ਜਥੇਬੰਦੀਆ ਦਾ ਸਾਥ ਦੇਵੋ ਉਹ ਤੁਹਾਡੇ ਲਈ ਲੜ ਰਹੀਆਂ ਨੇ।
ਧੰਨਵਾਦ ਜੀ।
Excellent great information
DEAR SIR JI PUNJAB STATE DE DEBT [ LOAN] [ KARZA} JO KE HUN 2022 de 2.63 LAKH CRORE TO aaj 3.75 LAKH CRORE HO GAYA PUNJAB DI ECONOMY PUNJAB DA FUTURE KI HOYEGA IS TE V IK DEDICATED VIDEO BANAYO JI
Kheta wale connection de 2.5 kilowatt vadhon de 7 hjar charge krde a
ਬਹੁਤ ਵਧੀਆ ਜਾਣਕਾਰੀ ਧੰਨਵਾਦ
Bai ji , apne hisab naal e lainde ne oh avdi mrji naal, asi 3 killo watt increase krvaya 15ku days pehlan te ocda 3500+ liya, lutt aa punjab ch sare pase, koi rule follow ni krda aithe
Sahi gal asi v karaya bhut pase lende a
Sadde v ehne ee lagge
Thanks bro
3 year me job kiti c Pspcl te boht sare Raj ne jo mene dekhe a ....
Chal o chal lun te vajj❤ salla hoya
@@jattbande7597 Ghare v apne Dady na eda Gal karda ,Putt tu Adde ch haje ,pehla egg to bahr nikal ke du iya dekh fir ...
Koi ni ghat karda full charges lende ni Mai v karwaya jado Mai puchya kehnde karwana hai ta karwao nhi thodi marji aa charges poora laguga
ਮਨਪ੍ਰੀਤ ਜੀ ਮੈਂ ਬਿਜਲੀ ਬੋਰਡ ਵਾਲਿਆਂ ਦੇ ਦਫਤਰ ਗਿਆ ਸੀ ਉਹ ਕਹਿ ਰਹੇ ਕਿ ਪਰ ਕਿਲੋਵਾਟ ਦਾ 1200 ਮੰਗ ਰਹੇ ਨੇ
Bilkul sahi keha mere to vi enne hi mange ne
Shri Maan ji ... Online aapa kive load bdda skdy... Plz video bnao ji
ਸਾਡੇ ਬਿਜਲੀ ਬੋਰਡ ਵਾਲੇ ਇਕ ਕਿਲੋਵਾਟ ਦਾ 1500 ਰੁਪਏ ਲੈ ਰਹੇ ਨੇ
Sat Sri akal ji ❤
Aaj kal sab LED bulb use karde ne jesda load ghat hunda hai.esh li meter da load vi ta ghat hi log bharan ge.jo log AC lagade ne ohna nu load Vandana chahida hai.
Bill v aunda Ada Karan nal a v daso
Thanks
ਪੈਅ ਵੇਡ ਤੇ ਬਣਾਉ ਜੀ 6 ਪੇ ਅਤੇ 7 ਪੇ ਚ ਕਿੰਨਾ ਫਰਕ ਏ ਤਨਖਾਹ ਵਿੱਚ
15-20 hjar
25000
20000 correct
15000 to 20000
Would you please send the decision on writ patitions in punjab and Haryana High court regarding pensioners after the age of 80 and fixing pension aafter adding 125% D A orwith 2.59 formula.
Thanks. Kaushal
ਇਹ ਠੀਕ ਹੈ ਕਿ ਪਰ ਕਿੱਲੋਵਾਟ ਦਾ 500 ਰੁਪਏ ਚਾਰਜ ਪੈਂਦਾ ਹੈ ਪਰ ਇਹ ਵੀ ਨਾਲ ਦੱਸੋ ਕਿ 608 ਰੁਪਏ ਪ੍ਰਤੀ ਕਿਲੋਵਾਟ ਦੀ ਇੱਕ ਅਡੀਸ਼ਨਲ ਫੀਸ ਵੀ ਹੈ ਉਹ ਮਿਲਾ ਕੇ ਪ੍ਰਤੀ ਕਿਲੋ ਵਾਟ 1108 ਰੁਪਏ ਬਣਦੇ ਹਨ
ਪੰਜਾਬ ਚ ਜਿੰਨੇ ਵੀ ਨਵੇਂ ਮੀਟਰ ਲੱਗ ਰਹੇ ਨੇ ਸਭ ਸਮਾਰਟ ਮੀਟਰ ਚਿਪ ਵਾਲੇ ਲੱਗ ਰਹੇ, ਨੇ ਚੈਕ ਕਰਕੇ ਲਵਾਉ
ਮੈਂ 21 ਜੁਲਾਈ ਨੂੰ ਦੋ ਕਿਲੋਵਾਟ ਦੀ ਫੀਸ 2236 ਰੁਪਏ ਭਰ ਕੇ ਆਇਆ ਹਾਂ
ਫਿਰ ਇਸ ਵਿਚ ਮਾਫ਼ੀ ਕੀ ਹੋਈ ।
ਜ਼ਿਆਦਾ ਜਾਣਕਾਰੀ ਲਈ ਮੈ ਰਸੀਦ ਵੀ ਫੋਟੋ ਭੇਜ ਦਿੰਦਾ ਹਾਂ
ਕਮੈਂਟਾਂ ਵਿਚ ਕਹਿ ਰਹੇ ਨੇ ਪਿੰਡਾਂ ਵਾਲੇ ਆ ਨੂੰ ਕੋਈ ਫਰਕ ਨਹੀਂ ਪੈਂਦਾ ਕੁੰਡੀ ਪੱਕੀ ਲੱਗੀ ਹੈ ਕਹਿਣ ਦਾ ਭਾਵ ਸ਼ਰਮ ਨਾ ਦੀ ਕੋਈ ਚੀਜ਼ ਨਹੀਂ ਇਹਨਾਂ ਲੋਕਾਂ ਵਿਚ ਰਾਸ਼ਣ,ਕੱਪੜਾ, ਦਵਾਈਆਂ ਅਤੇ ਹੋਰ ਲੋੜੀਂਦਾ ਦੀਆਂ ਚੀਜ਼ਾਂ ਮੁਫ਼ਤ ਮਿਲਦੀਆਂ ਅਗਲੇ ਠੋਕ ਵਜਾ ਕੇ ਪੈਸੇ ਲੈਂਦੇ ਨੇ ਇਕੱਲਾ ਬਿਜਲੀ ਮਹਿਕਮਾ ਮਿਲਿਆ ਮੁਫਤ ਖਾਣ ਨੂੰ ਸਰਕਾਰ ਵੋਟ ਰਾਜ ਵਿੱਚ ਵਿਕ ਚੁਕੀ ਆ ਤਾਂਹੀ ਕੋਈ ਸਖਤ ਕਨੂੰਨ ਨਹੀਂ ਬਣ ਰਿਹਾ ਇਹਨਾਂ ਬਿਜਲੀ ਚੋਰਾਂ ਤੇ ਨੱਥ ਪਾਈ ਜਾਵੇ ਮੋਟੇ ਜੁਰਮਾਨੇ ਪਾ ਕੇ ਨਹੀਂ ਭਰਦੇ ਤਾ ਐਫ ਆਈ ਆਰ ਦਰਜ ਕਰਕੇ ਸਿੱਧਾ ਅੰਦਰ ਠੋਕੇ ਆ ਹੋਵੇ ਸਭ ਸੁਧਾਰ ਹੋ ਜਾਉ ਗਰੰਟੀ ਆ
ਸਾਡੇ ਘਰ ਦਾ ਲੋਡ ਪਹਿਲਾਂ ਇੱਕ ਕਿਲੋ ਵਾਟ ਤੋਂ ਘੱਟ ਸੀ ਹੁਣ 4.5 ਕਿਲੋ ਵਾਟ ਕਰਵਾਇਆ 4790 ਰੁਪਏ ਲੱਗੇ ਤੁਹਾਡੀ ਜਾਣਕਾਰੀ ਦੇ ਹਿਸਾਬ ਨਾਲ ਬਿਜਲੀ ਬੋਰਡ ਵਾਲੇ ਵੱਧ ਪੈਸੇ ਲੈ ਰਹੇ ਹਨ।
Load de paise tan lai lai jande aa cable te transformers vadhe load mutabak vadhaya nee janda Kai jaga cable Dee lambai 800 meer Tak aa.
Bai Kal pspcl de kafi newly appointed employees te 6th pay commission Lagu Kita..,us te v video bnake clear kro
ਗੱਪ ਜੀ ਹੋਰ ਵੀ ਬਹੁਤ ਖਰਚਾ ਪਾਊਦੇ ਹਨ
Veer ji 2019 di notification ch jihna ne 20-07-2020 to baad joining kiti c ohna nu ajj govt ne 6th pay commision de ditta hai...par 2021 di notification waleya nu centre da 7th pay commision lgaya hai..2021 waleya nu future ch koi fyada hoyega ja nhi??
Jw ho sake ta 1 month tha bill bna chida hai..iss nal sab tha fiada hove ga.. please iss te video bnao
22 ji scheme siraf kagjan ch hi a mene khud charges pure ditte ne
Sir load increase kron di hun date extend howegi k nhi
600unit maafi...kine kilowatt tak hai..?
7 ਕਿਲੋ ਵਾਟ ਤੱਕ
Jina marzi howe har ik te a sada 8 kw meter a sanu v 600 milde a garmi ch bill aunda Sardi ch ni
@@sukhwinder_singh-nhi har ik nu a kina v howe load sada 8 kw a sanu v 600 milde free month da bill aunda 300 free hunde Sardi ch bill ni aunda garmia ch aunda
y asi tan 2killo watt da 2240 rupay bhare ne 23 july nu
22 sady 599 unit use hoyea ty bill period 54 hy fr v bill a gye koi solution?
Sade toh 3kilo wat da lga 6000
Tuc vds scheme ch n increase kraya huna
M s connection transferm dismantle kya kr
Paji sat shri akaal paji metre apply bagair NOC to kab lagega iski jankari Puri do
Main 3 kw da ghar waste new metar apply kita Rs,6020 Lage daso sahi lage ke jyda
Y ji bijli board office ja k pta kro 1100 rupee ਪ੍ਰਤੀ ਲੋਡ ਆ
Absolutely right
bina noc wala meter kdo lagange ji es bare vi daso
ਜਦੋਂ ਤੱਕ ਆਪ ਹੈ ਪੰਜਾਬ ਵਿੱਚ ਓਦੋ ਤਕ ਨਹੀਂ ਲੱਗਣਾ
Asi ajj bijli daftar gye te oh 1kilo watt vdaon da ₹1750 mng de ne
ਮੈ ਇਕ ਕਿਲੋ ਵਾਟ ਤੋਂ ਪੰਜ ਕਿਲੋ ਵਾਟ ਕਰਵਾਇਆ ਆ , ਪੰਜ ਹਜ਼ਾਰ ਵੀਹ ਰੁਪਏ ਜਮ੍ਹਾਂ ਕਰਵਾਏ ਨੇ ਵੀਰ ਜੀ।
Sir g j 62 din da bill 605 unit hove ta fer bill aauga g k nhi dsiyo g sir g
ਕੋਈ ਘੱਟ ਨਹੀਂ ਕੀਤਾ 2 ਤੋਂ 7 kw ਦਾ ਅਜੇ ਵੀ 1000 ਰੁਪਏ ਹਨ PSPCL ਦੀ ਵੈੱਬਸਾਈਟ ਤੇ ਅੱਜ ਅਜੇ 12 ਅਗਸਤ ਹੈ
ਇਸ ਲੋਡ ਵਧਾਉਣ ਲਈ ਟੈਸਟ ਰਿਪੋਰਟ ਬਣਾਉਣੀ ਪੈਣੀ ਜਾ ਲੋਡ ਫੀਸ ਜਮ੍ਹਾਂ ਹੋ ਜਾਵੇਗੀ
Sir farm bharke fee namaste Kara do
Report bana gi
Fir fees jma hou gi
22 hune de k aya 3360 rupee 2 kilowatt de
Bhaa ji lod vadhaon te sanu ki fayde hai board ne ta paise lai laye ne .koi transfermr nahi koi facility nahi
ਸਾਨੂੰ ਕਦੇ ਬਿਲ ਹੀ ਨਹੀਂ ਆਇਆ ਜਦੋਂ ਦੀ 600ਯੂਨੀਟ ਫਰੀ ਕਰੀ ਹੈ। ਫੇਰ ਅਸੀਂ ਲੋਡ ਵਧਾਇਆ ਜਾ ਨਾ।
ਲੋੜ ਦਾਮ ਵਧਾਉਣਾ ਹੀ ਪੈਂਦਾ ਹੈ ਇਹਦੇ ਨਾਲ ਯੂਨਿਟਾਂ ਦਾ ਕੋਈ ਕਨੈਕਸ਼ਨ ਨਹੀਂ ਹੁੰਦਾ ਬਲਕਿ ਘਰ ਵਿੱਚ ਚੱਲ ਰਹੀਆਂ ਚੀਜ਼ਾਂ ਨਾਲ ਕਨੈਕਸ਼ਨ ਹੁੰਦਾ
Har Ghar da ਲੋਡ ਜਿਆਦਾ ਹੀ ਆ
500 rupay /per kilowatt ghta a bas age 1800 2000 lende see hun 1500 hi kita ne
Online di option honi chahiya
ਵੀਰ ਜੀ ਅਸੀ ਦੋ ਕਿਲੋ ਵਾਡ ਕਰਵਾਇਆ ਤੇ ਬਿਜਲੀ ਦਫਤਰ ਵਾਲਿਆ ਨੇ ਸਾਡੇ ਤੋ 2200 ਰੁਪਏ ਲੇ ਲਏ। ਕਹਿੰਦੇ ਕੇ 22 ਅਗਸਤ ਤੋ ਬਾਅਦ ਇਕ ਕਿਲੋ ਵਾਡ ਦਾ 2300 ਹੋ ਜਾਣਾ ਹੈ
ਬਾਈ ਜੀ 10 ਕੇ ਦਿਨ ਪਹਿਲਾਂ ਮੇਰੇ ਕਰੀਬੀ ਨੇ 2 ਕਿਲੋ ਵਾਟ ਲੋਡ ਵਧਾਇਆ ਉਸ ਤੋਂ 2200 ਲਿਆ, ਯਾਨੀ ਕਿ 1100 ਪਰ ਵਾਟ
ਬਿਜਲੀ ਮਹਿਕਮੇ ਵੱਲੋਂ ਕੋਈ ਚੈਕਿੰਗ ਹੀ ਨਹੀਂ ਕੀਤੀ ਜਾਂਦੀ। ਮੁਫ਼ਤ ਬਿਜਲੀ ਦੇਣੀ ਮਹਿਕਮੇ ਦਾ ਭੱਠਾ ਬੈਠਾ ਦੇਵੇਗੀ। ਜਣਾ ਖਣਾ ਏਸੀ ਲਵਾਂ ਰਿਹਾ ਹੈ।
SIR JIIS BAAR MEIN APNE CITY DE IK SHPOKEEPER KOL GIYA OH KEHNDA IS BAAR SADE CITY VICH JA NEAR 2 AREA VICH 1500 to 2500 ac lag gaye aaa
Ki ac sirf Amira lai hi ne ?
ਤੇਰਾ ਢਿੱਡ ਦੁੱਖਦਾ ਜੇ ਕੋਈ ਗਰੀਬ ac ਲਵਾ ਲੈਂਦੈ
Being Punjabi,I can tell only Punjabi react to everyone which is posted on social media,one welcome and some oppose it without any logic,only writing something is must.if Punjab government is giving something to their tax payer,we the people are paying huges money by way of texes,for example only petrol we paid about 45-50 rupees per litre ,each and every thing you borrow you pay more than cost, so why not to appreciate and welcome this role of support to their citizens.if something comes good to you get it,no way to condeme every thing.
ਕੀ ਤੂ ਫਰੀ ਹੋਣ ਤੇ ਵੀ ਬਿੱਲ ਭਰ ਰਿਹਾ,ਆਵਦੇ ਪਤਾ ਨੀ ਤੇਰੇ ਇੱਕ ਦੇ ਵੀ ਦੋ ਹੋਣਗੇ, ਜਣੇ ਖਣੇ ਦਾ ਕੀ ਮਤਲਵ, ਪੱਗ ਤਾਂ ਬੰਨ੍ਹ ਲੀ ਪਰ ਮਨ ਚੋ ਭੇਦਭਾਵ ਨੀ ਗਿਆ।
Sir sade ਉਰ੍ਹੇ ਤਾਂ ਇਕ ਕਿਲੋ ਵਾਟ ਦੇ 1500 ਫੀਸ ਲੈਂ ਰਹੇ ਨੇ
Load change te hun v poore Lye jande a
Vadde veer 2 kw de 2300 laghe a 😂😂😂 awe na rate galat das 7-8-24 di gal hai
3.06 kw ਵਧਾਉਣ ਦੇ 5496 ਰੁਪਏ ਆ ਰਹੇ ਨੇ,
Processing fee 30
SGST 3
CGST 3
Security Deposit 2400
Service Connection Charges 3060
Total 5496
ClR aunsar t/f nu v bada keta jawe ji
Pehla v me tuhdi video dekh k gya c lord vadvoon pr video ch kuj hor dasde aa te pspcl office kuj hor. Hun tusi dso me video nu fake kaha ya pspcl office walea nu. Menu dso bai me kithe complate kra es chej di 3 kw lord da 5 hazar kharcha mang rhe aa
ਪ੍ਰਤੀ ਕਿੱਲੋ ਵਾਟ ਦਾ ਖਰਚਾ 500 ਰੁਪਏ ਹੈ 608 ਰੁਪਏ ਪ੍ਰਤੀ ਕਿਲੋਵਾਟ ਦੀ ਐਡੀਸ਼ਨਲ ਫੀਸ ਹੈ ਇਸ ਤਰ੍ਹਾਂ ਮਿਲਾ ਕੇ 1100 ਰੁਪਏ ਬਣਦੇ ਹਨ ਪ੍ਰਤੀ ਕਿਲੋਵਾਟ
Jheri 600 junit maf kiti si o kite joe gi ji
sir gratuity da formula ki a
Main 2 kilo watt load da 2236 rs pay kite a
ਰੇਟ ਹੋਰ ਘਟਾਉ
ਕੀ ਕਾਰਵਾਈ ਕੀਤੀ ਜਾਵੇ ਲੋਡ ਵਧਾਉਣ ਲਈ?
Shop load, bare v video pao
Moter de kunicsan di hai koi bharn di date
Paji load wdauna but problem e father saab rahe ni te bijli aale kehnde registry le k ao registry dada g de naam e hisse hoye ni bakiya de apne meter ne mein apna kraunna kiwe krawa
Veer Nava meter laba la bijli valya naal gall kar k purana meter da bill na bhari oh default kar k connection cut den gai
Paji nwe lyi v mng rhe ne registry di copy fuddu kam ehna bijli aleya de unjh khnge k thik krao j koi AP janda te tang krde ne
@@user-gu5hp7fg7x bhara paisai de de jo pind duty te hundai bijli valai aap he sabh kagaj patter bana k meeter la den gai
Apni jankari sahi Karo veere......1....kilowatt da rate 1200 a
Bai ji me lord 3 kilo waat vadh krvona c pehla 1 kw hega c menu 5 hazar rupay keha gya kharcha total
3500
Koi jaan da ki jis ne 4 pashu rakhe ohna nu alag meter lgaana pyega
ਨਹੀਂ
Eh puri jankari nahi diti
Ghar de load de 1100 per kw te cs de1400 per kw
ਪਰ 1 Hp ਦਾ 1000 ਹਜ਼ਾਰ ਰੁਪਏ ਪ੍ਰਤੀ HP ਹਣੀ ਚਾਹੀਦੀ ਹੈ
Meetha to lag nahin rahe hain kya khushkhabari hai
2 ਕਿਲੋਵਾਟ ਵਧਾਇਆ ਸੀ, ਉਹਨਾਂ ਨੇ ਤਾਂ 2225 ਰੁਪਏ ਲੈ ਲਏ।
Sade ethe ta 2kw da 2400 rupees le rahe ne
ਵੀਰ ਦੋ ਕਿਲੋਵਾਟ ਤੋਂ ਵੱਧ ਵਾਲੇ ਨੂੰ ਸੇ ਸੌ ਯੁਨਿਟ ਮਾਫ ਰਹੇਗੀ ਜਾ ਨਹੀਂ?
Mcb karcha pvc karcha eve pa dinde a
ਪਿੰਡਾਂ ਵਾਲਿਆਂ ਨੂੰ ਫ਼ਰਕ ਨਹੀਂ ਪੈਂਦਾ। ਕੁੰਡੀ ਪੱਕੀ ਹੈ 😂
ਬਿਜਲੀ ਮਹਿਕਮੇ ਦਾ ਭੱਠਾ ਇਹਨਾਂ ਚੋਰਾਂ ਕਰਕੇ ਬੈਠੀਆਂ
ਕੁੰਡੀ ਲਾਉਣ ਵਿੱਚ ਕੋਈ ਸ਼ਾਨ ਨਹੀਂ ਬਣਦੀ।
ਮੈਂ 3kw ਵਧਾਇਆ 3650 ਰੁ ਲਗਿਆ
Hanj 1200 hi mangde ne
Koi khas fark nhi a veer ik kilo vat load vadhon da 1500 hi lende a
ਅਧੂਰੀ ਜਾਣਕਾਰੀ ਨਾ ਦਿਓ ਪੂਰਾ ਦੱਸੋ ਸਰਦਾਰ ਜੀ
ਮੈ 3 kw ਤੋਂ 5 ਕਰਾਇਆ ਆ ਮੇਰਾ 2 kw ਦਾ ਬਾਕੀ ਖਰਚੇ ਪਾਂ ਕੇ ਮਹਿਕਮੇ ਨੇ 2850/- RS ਲਏ ਹਨ
2.5 kw da sade kolo 2500 lya
2.5 kilowatt wale se 2400 rs le rhe ne
Koi ghatt ni kitta
1300 par kilowatt a...mai hun hi karaya.jhuth bolda. Pspcl isnu nahi manda
All wrong inf
Muftkhori punjab ਦੀ ਬਰਬਾਦੀ
Sir ji metho ,4kw load vadan de 4000,2400,total 6400rs le lye , nalle receipt v ditti c , eh kivve Hoya
Tuahda lod vds scheme ch nahi extend kita giaa
@@onkarsidhu9266 kyu virre ,eh bhedbav kyu
Pure.pase.lade.hai
P
Kyo jhooth boli jana