Local Market of Taliabn, Afghanistan | ਤਾਲੀਬਾਨ ਦਾ ਖਤਰਨਾਕ ਬਾਜ਼ਾਰ😱

Поделиться
HTML-код
  • Опубликовано: 21 июн 2024
  • Hope You Like My Content :)
    INSTAGRAM: / flop_youtuber
    SNAPCHAT: / flop_youtuber
    FACEBOOK: / flopyoutuber
    TWITTER: / flop_youtuber
    ✉ Business Inquiries, Sponsors & Collaboration email: Pargatkhokhar17@gmail.com
    #afghanistan #afghanistannews #afghanistantravel #flopyoutuber #afghanmarket #afghanistanupdates

Комментарии • 325

  • @FlopYouTuber
    @FlopYouTuber  19 дней назад +106

    ਅੱਜ ਤੋ ਹਰ ਰੋਜ਼ ਸ਼ਾਮੀ 7:30 ਵਜੇ ਬਲੌਗ ਆਇਆ ਕਰੋ🔫❤️

  • @bhindajand3960
    @bhindajand3960 19 дней назад +14

    ਪਰਗਟ ਵੀਰੇ ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਸਾਨੂੰ ਇਵੇਂ ਲੱਗਦਾ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਘੁਮਾਣ ਤਰੱਕੀਆਂ ਤੰਦਰੁਸਤੀਆ ਬਖਸ਼ਿਸ਼ ਕਰਨ ਜ਼ਿੰਦਗੀ ਜ਼ਿੰਦਾਬਾਦ

  • @kirpalsingh9989
    @kirpalsingh9989 19 дней назад +89

    ਪਰਗਟ ਵੀਰ ਅਫੀਮ ਦੀ ਫ਼ਸਲ ਤਾਂ ਦਿਖਾਦੇ , ਫੇਰ ਅਫ਼ਗਾਨਿਸਤਾਨ ਜਾਣ ਦਾ ਕੀ ਫ਼ਾਇਦਾ ਹੋਇਆ 🎉 ਕਰ ਹਿਮੰਤ ਵੀਰੇ ❤

    • @chhindasinghaulakh6815
      @chhindasinghaulakh6815 19 дней назад +13

      ਬਾਈ ਕਸਮ ਨਾਲ ਤੇਰੇ ਨਾਲ ਮਿਲਦਾ ਜੁਲਦਾ ਮੈਸੇਜ ਹੀ ਕਰਿਆ ਏ ਮੈਂ ਵੀ।ਕਿਨੀਂ ਸੋਚ ਮਿਲਦੀ ਐ ਯਾਰ ਏਸ ਟੋਪਿਕ ਨੂੰ ਲੈਕੇ ਆਪਣੀ ਪੰਜਾਬੀਆਂ ਦੀ 😅😅

    • @jagasingh80
      @jagasingh80 19 дней назад +2

      Hun ...bro ...mousam nhi ...Afganistan .ch.... Octuber mhine to bad hi ..hundi h ..india nal da h mousam takrebn. ..es time ta ..hundi nhi es de kheti

    • @gora9973
      @gora9973 19 дней назад +4

      ਤਾਲੀਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫੀਮ ਦੀ ਖੇਤੀ ਬੰਦ ਹੋ ਗਈ ਹੈ, ਤਾਲੀਬਾਨ ਨੇ ਪਾਬੰਦੀ ਲਾ ਦਿੱਤੀ ਆ

    • @user-hd9uo5kc9l
      @user-hd9uo5kc9l 19 дней назад

      Ban karti ohna ne hun

    • @narinderwaraich7442
      @narinderwaraich7442 18 дней назад

      Ban krti Taliban ne

  • @HarpalSingh-uv9ko
    @HarpalSingh-uv9ko 18 дней назад +3

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ

  • @gunstrikergaming6316
    @gunstrikergaming6316 19 дней назад +20

    ਬਾਈ ਤੇਰੀਆ ਗੱਲਾ ਤੋ ਲੱਗਦਾ ਕੇ ਤੇਰੇ ਵਿਚ ਵੀ ਹੁਣ ਹੱਕਾਰ ਆ ਗਿਆ ਜੋ ਬੱਚੇ ਨੂੰ ਇਨਾ ਬੁਰਾ ਭਲਾ ਬੋਲਿਆ ਸੱਬਲ ਜਾ ਨਹੀ ਰੱਬ ਜਮੀਨ ਤੇ ਬਹੁਤ ਜਲਦੀ ਲੈ ਆੳਦਾ ਹੁਦਾ

    • @dr.jaswantsinghkhator4036
      @dr.jaswantsinghkhator4036 18 дней назад +1

      Sahil gal ha

    • @harmandeep9473
      @harmandeep9473 18 дней назад

      Koi badi gal ni awe gal da fudu nu bnaia kro

    • @Pargatsidhu8305
      @Pargatsidhu8305 17 дней назад +2

      Bhai oh pishe ni shd da c ta ohne kehna hi c
      Ik nu dedo ge paise 2 nu dedo ge 3 nu dedo ge
      Ehne kiniya k nu dai jave oh pasie

    • @barindersingh4495
      @barindersingh4495 13 дней назад

      ਹੰਕਾਰ ਦਾ ਲੱਕ ਰੱਬ ਬਹੁਤ ਛੇਤੀ ਤੋੜ ਦਾ ਹੈ। ਭਾਰਤ ਵਿੱਚ ਕਰੋੜਾਂ ਹਿੰਦੂ ਭਿਖ ਮੰਗਦੇ ਨੇ ਉਨ੍ਹਾਂ ਨਾਲ ਵੀ ਐਮੇ ਹੀ ਕਰੀਏ ਫ਼ੇਰ

    • @Raju-zw5kh
      @Raju-zw5kh 7 дней назад +1

      अफगानिस्तान में पहला बलोगर देखा जो ओन कैमरे में बच्चे को थप्पड़ मारने की बात कर रहा है

  • @user-xx2gy9ut4z
    @user-xx2gy9ut4z 19 дней назад +2

    ਬਹੁਤ ਮਿਹਨਤੀ ਆ ਤੂੰ ਪਰਗਟ ਬੇਟਾ ਵਾਹਿਗੁਰੂ ਲੰਮੀ ਉਮਰ ਕਰੇ, ਤਰੱਕੀ ਬਖਸ਼ੇ

  • @ParamjitSingh-ok8he
    @ParamjitSingh-ok8he 19 дней назад +9

    ਮਜਾਰ ਏ ਸ਼ਰੀਫ ਬੇਸ਼ੱਕ ਪਛੜਿਆ ਤੇ ਪੁਰਾਣਾ ਹੈ ਪਰ ਹੈ ਵਧੀਆ। ਆਮ ਲੋਕਾਂ ਦਾ ਰਵੱਈਆ ਤਾਂ ਠੀਕ ਲੱਗਦਾ ਹੈ।ਅਫਗਾਨੀ ਇੰਡੀਆ ਨੂੰ ਪਸੰਦ ਕਰਦੇ ਹਨ ਕਿਉਂਕਿ ਇੰਡੀਆ ਪੁਰਾਣੇ ਸਮੇਂ ਤੋਂ ਅਫਗਾਨਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ।
    ਅਫਗਾਨੀ ਲੋਕ ਇੰਡੀਆ ਦੇ ਤੋਂ ਘੱਟ ਹਿੰਦੋਸਤਾਨ ਦੇ ਨਾਂ ਤੋਂ ਜਿਆਦਾ ਜਾਣਦੇ ਹਨ।

  • @Tmkocfansclubofficial
    @Tmkocfansclubofficial 8 дней назад +2

    Sira pargat ਵੀਰ full support❤

  • @user-mw3fh5qs3q
    @user-mw3fh5qs3q 19 дней назад +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।

  • @Tmkocfansclubofficial
    @Tmkocfansclubofficial 8 дней назад +3

    Pargat bhai zindabad ❤

  • @HarpreetSingh-ux1ex
    @HarpreetSingh-ux1ex 19 дней назад +4

    ਬਹੁਤ ਵਧੀਆ ਟਾਇਮ ਰੱਖਿਆ ਪ੍ਰਗਟ ਸਿੰਘ

  • @RAJA_Singh4725
    @RAJA_Singh4725 19 дней назад +8

    ਬਹੁਤ ਸੋਹਣਾ ਆ ਅਫ਼ਗਾਨਿਸਤਾਨ ❤

  • @BaljinderSingh-hk1rs
    @BaljinderSingh-hk1rs 3 дня назад +1

    ਬਹੁਤ ਵਧੀਆ ਵੀਰ, ਪਰ,ਜੇ ਕਿਤੇ ਸਿਰ ਤੇ ਦਸਤਾਰ ਸਜਾਈ ਹੁੰਦੀ, ਤਾਂ ਦੱਸਣਾ ਨੀ ਸੀ ਪੈਣਾ, ਵੀ ਇੰਡੀਆ ਤੋਂ ਜਾਂ ਪੰਜਾਬ ਤੋ, ਇੱਜਤ ਇਸ ਤੋਂ ਵੀ ਜਿਆਦਾ ਹੋਣੀ ਸੀ, ਅੱਗੇ ਤੋ ਜੇ ਵਾਹਰਲੇ ਦੇਸਾਂ ਵਿੱਚ ਦਸਤਾਰ ਸਜਾ ਸਕੋ ਤਾਂ ਸੁਆਦ ਆ ਜੇ

  • @rohitshinde7865
    @rohitshinde7865 19 дней назад +5

    Full support a pargat bai

  • @paramjeetsaini7979
    @paramjeetsaini7979 19 дней назад +2

    ਪਰਗਟ ਬਾੲੀ ਜਿੰਦਾਬਾਦ

  • @parmindersingh8226
    @parmindersingh8226 14 дней назад

    1:54 ਜਵਾਕ action machine 😂😂
    Favorate vlogger ❤❤❤

  • @MrSanjeevindian
    @MrSanjeevindian 19 дней назад +3

    ਪ੍ਰਗਟ ਬਾਈ.. ਸਿਹਤ da ਧਿਆਨ ਰੱਖ.. ਵਧੀਆ ਖਾ..ਕਮਜ਼ੋਰ ਲੱਗ ਰਿਹਾ...❤

  • @xrshgill
    @xrshgill 19 дней назад +3

    Brother puri sira karai hoi a❤

  • @paramjitkaur8122
    @paramjitkaur8122 19 дней назад +3

    God bless you beta ji

  • @gumeetsingh5106
    @gumeetsingh5106 16 дней назад

    ਬਹੁਤ ਵਧੀਆ ਜਾਣਕਾਰੀ ਜੀ

  • @bhinder_singh_.8093
    @bhinder_singh_.8093 19 дней назад

    ਵੈਰੀ ਗੁਡ ਬਾਈ ਪਰਗਟ ਸਿੰਘ ਜੀ

  • @deepakgarg8638
    @deepakgarg8638 19 дней назад

    Sira 😊

  • @MAJHABLOCKVLOGS
    @MAJHABLOCKVLOGS 19 дней назад +1

    bhut sohna vlog❤️❤️

  • @karamjitsingh887
    @karamjitsingh887 17 дней назад +1

    Very very good👍

  • @ashoksinghmattu8055
    @ashoksinghmattu8055 8 дней назад +1

    Very good 👍

  • @amritpalsingh2581
    @amritpalsingh2581 4 дня назад

    Very nice very good excellent service excellent journey excellent style excellent thaught God bless you with your family and friends

  • @Chaudryff
    @Chaudryff 19 дней назад

    Good parget bai ji ❤

  • @BalwantSingh-eb4be
    @BalwantSingh-eb4be 7 дней назад

    ਬਹੁਤ ਵਧੀਆ ਜੀ ਬੇਟਾ ਗੁੱਡ

  • @DeepSinghzx2wj
    @DeepSinghzx2wj 17 дней назад +1

    ਬਹੁਤ ਵਧੀਆ 👌 ਪੰਜਾਬ❤ ਅੰਮ੍ਰਿਤਸਰ ❤️🤗

  • @innocent_boy836
    @innocent_boy836 17 дней назад +2

    Pargat 22g tusi keha bache nu besharm galat gal va veer g tusi bagane desh vich ho a koi angreja de contry nahi magte nu kah deya karo cash nahi bata card atm va meri gall da gusa na kareo par gor kareo sat sri akal from Rinku ludhiana Punjab toooooo ❤❤❤❤❤❤❤❤❤

  • @GouravSaini-ry1nr
    @GouravSaini-ry1nr 19 дней назад

    A 1 bhai

  • @Aman_preetkaur.
    @Aman_preetkaur. 19 дней назад +1

    Sat shiri akal verre❤

  • @SatnamPal-sq6vn
    @SatnamPal-sq6vn 7 дней назад

    Good information ❤

  • @SukhwinderSingh-wq5ip
    @SukhwinderSingh-wq5ip 19 дней назад

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @user-ue9rw7sx7k
    @user-ue9rw7sx7k 6 дней назад

    Mashal blog g

  • @JATINDER663
    @JATINDER663 18 дней назад

    God blessed you take care

  • @punjabimovies6052
    @punjabimovies6052 19 дней назад

    Bhut vdiaa belong c y

  • @kirandeepgill2602
    @kirandeepgill2602 18 дней назад +3

    ਵੀਰ ਇਥੇ ਲੋਕ ਪਹਾੜਾ ਤੇ ਕਿਉ ਰਹਿੰਦੇ ਨੇ, ਨਿੱਚੇ ਕਿਉ ਸੋਦੇ ਨੇ ਪਲੀਜ ਉਨ੍ਹਾਂ ਲੋਕਾ ਨੂੰ ਮਿਲੋ ਉਨਾ ਦੀ ਜਿ਼ੰਦਗੀ ਵਾਰੇ ਦੱਸੋ 🙏🏻🙏🏻🙏🏻

  • @AmritpalSingh.
    @AmritpalSingh. 19 дней назад

    Good work and good laugh 😂

  • @GurmeetSingh-rt6or
    @GurmeetSingh-rt6or 17 дней назад

    ਸਤਿ ਸ੍ਰੀ ਅਕਾਲ ਪਰਗਟ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤

  • @sukhbirgamerz6259
    @sukhbirgamerz6259 16 дней назад +1

    Vir punjab di v gal kariya kro

  • @rohitshinde7865
    @rohitshinde7865 19 дней назад +2

    👌👍

  • @SatnamSingh-fe3tg
    @SatnamSingh-fe3tg 19 дней назад +2

    Dhan Guru Nanak Dev g Chadikala Rakhna 🙏

  • @Deepu2227
    @Deepu2227 19 дней назад

    Thank u vr g . Instagram story ❤❤ lann vaste
    Love from NaLagarH❤
    ❤❤ Khush ho gaya..

  • @baljeetsingh5966
    @baljeetsingh5966 13 дней назад

    Very nice bro

  • @gorasaab5347
    @gorasaab5347 13 дней назад

    bahut vadia veer , eh hi city dekhni c

  • @user-zg4nx9pg1e
    @user-zg4nx9pg1e 3 дня назад

    Baut e jyda sohna ❤❤ rbb di mehr

  • @sainimedia.
    @sainimedia. 19 дней назад +1

    Bhai tuhadi video da asi bohot wait kar de hai ❤❤

  • @SurendraSinghSirohi
    @SurendraSinghSirohi 18 дней назад

    Beautiful vlog veere

  • @SwaranSingh-uj1ch
    @SwaranSingh-uj1ch 14 дней назад

    Very Good

  • @SohanSingh-pp8fb
    @SohanSingh-pp8fb 19 дней назад

    Good bro ❤❤❤❤❤

  • @rohitshinde7865
    @rohitshinde7865 19 дней назад +1

    ✌✌

  • @amardeepsinghbhattikala189
    @amardeepsinghbhattikala189 19 дней назад +1

    Sat shri akal veer ji veer eh country war toh vadh vi survived kar reha bohat wadi gal ha salute aw bai ehna loka nu ardas ha waheguru ji sarbat da bhla wakshan

  • @Sandhu45871
    @Sandhu45871 18 дней назад

    Wadia 22 jee keep it up
    I wait for you in Pakistan
    ❤🎉
    Love 💓 you bro

  • @user-pz6jz9gw7w
    @user-pz6jz9gw7w 16 дней назад

    Gud video

  • @ManjitSingh-hy8jb
    @ManjitSingh-hy8jb 5 дней назад

    Bahut khubsoort ha sfganistani bazar

  • @gauravuppal4960
    @gauravuppal4960 18 дней назад

    Baut dil krda afghanistan 🇦🇫 ch ghoomun nu

  • @Gopijandu
    @Gopijandu 15 дней назад

  • @User13000
    @User13000 18 дней назад

    👌👌

  • @arashdeepsingh3896
    @arashdeepsingh3896 19 дней назад

    KainT prra ❤❤

  • @balvirsingh6201
    @balvirsingh6201 19 дней назад +2

    ❤❤❤ ਗਾਡਰ ਵੀਡੀਓ

  • @desijatt5888
    @desijatt5888 19 дней назад

    love you bro from gobindgarh jejian (khokhar) .... veere we keep on waiting for ur vlogs, soh lagge bai yr roti vi sawad ni lagdi tere vlog dekhe bina.... jdo tu post ni krda odo tere purane vlog dekh dekh time lagone aa❤ keep it up bro❤ lots of love 🥰

  • @bunnygumber86
    @bunnygumber86 19 дней назад +1

    Love from Ludhiana Punjab bro

  • @Sandhuboy
    @Sandhuboy 19 дней назад

    Love u bro 🎉

  • @Amandeep62507
    @Amandeep62507 19 дней назад

    Pargat veer sirra vlog bnana tenu love you hai brother ❤️❤️❤️❤️

  • @jaspalpali4910
    @jaspalpali4910 19 дней назад

    Love you brother

  • @narinderdhindsa1684
    @narinderdhindsa1684 19 дней назад

    🔥🔥

  • @AffectionateArcticWolf-px2uu
    @AffectionateArcticWolf-px2uu 17 дней назад

    Love you 😘 bro ❤️❤️

  • @sambhardwaj2683
    @sambhardwaj2683 19 дней назад

    Excellent blog bro .please take care of yourself. ❤from lehragaga

  • @User13000
    @User13000 18 дней назад

    Sirra vlog

  • @amansingh-nl9so
    @amansingh-nl9so 19 дней назад

    I like your vlog so much bro

  • @vickykahlon1857
    @vickykahlon1857 19 дней назад

    Love you bro

  • @roopkharoud
    @roopkharoud 19 дней назад

    👍👍

  • @manroopm
    @manroopm 16 дней назад

    👍🏻👍🏻👍🏻

  • @NathasinghDeol
    @NathasinghDeol 5 дней назад

    ਚਿੱਟੇ ਦੀ.ਦੁਕਾਨ ਤਾ.ਵਿਖਾਈ ਵੀਰੇ😂😂❤❤

  • @harishmehta1304
    @harishmehta1304 19 дней назад

    Satshri akal ji

  • @dg9358
    @dg9358 19 дней назад

    People are very hard working

  • @user-dp8re1im2j
    @user-dp8re1im2j 16 дней назад

    🌺🌺

  • @romansajan-km6en
    @romansajan-km6en 19 дней назад +1

    ❤❤❤❤❤❤❤

  • @user-zg4nx9pg1e
    @user-zg4nx9pg1e 3 дня назад

    Sohna Afghanistan

  • @yadwindersingh9325
    @yadwindersingh9325 19 дней назад

    good

  • @devilchannel92
    @devilchannel92 19 дней назад

    👍👍👍👍

  • @harvindersingh7392
    @harvindersingh7392 18 дней назад

    👍🏼👍🏼

  • @Robinsingh05911
    @Robinsingh05911 19 дней назад

    Atttttt ❤

  • @pachitarsingh9580
    @pachitarsingh9580 18 дней назад

    👍👍👍👍👍😍

  • @Harryghumman803
    @Harryghumman803 19 дней назад

    ❤❤

  • @entertainmentpetsanimal
    @entertainmentpetsanimal 19 дней назад

    ਘੈਟ ਪ੍ਰਧਾਨ ਖਿਚੀ ਚੱਲ ਕੰਮ

  • @DaljeetVirk-nh5es
    @DaljeetVirk-nh5es 19 дней назад +1

    ਤੇਰੀਆਂ ਵੀਡੀਓ ਦੇਖ ਕੇ ਘਰ ਬੈੱਠੇ ਗੁਮ ਲੈਣੇ ਆ ਵੀਰੇ

  • @avtarkamar7715
    @avtarkamar7715 19 дней назад

    👌👌👍👍🚀🚀🚀❤❤

  • @ManjotKauli
    @ManjotKauli 19 дней назад

    ❤❤❤

  • @jashanathwal6900
    @jashanathwal6900 19 дней назад

    Shurk aa valog aya me ta udeek riya c

  • @funwithmann8953
    @funwithmann8953 17 дней назад

    Ghaint vlogs hunde ne bhra tere ghaint aa kam khichi rakh ❤

  • @HardevsinghSihra-br2yy
    @HardevsinghSihra-br2yy 5 дней назад +1

    ਭਾਈ,,,,ਯੂ ਟਿਊਬਰ ਸਾਹਿਬ,,
    ਹਿੰਦੋਸਤਾਨ,, ਕਹਿਕੇ,, ਨਾ ਸਮਝਾਓ,, ਪੰਜਾਬ ਕਹਿਕੇ, ਦੱਸਿਆ ਕਰੋ ਜੀ,, ਪੰਜਾਬ ਨੂੰ ਬਹੁਤ ਵਧੀਆ ਜਾਣਦੇ ਹਨ ਜੀ,, ਤੁਹਾਡੇ,ਪੱਗ ਨਹੀਂ ਬੰਨ੍ਹੀ ,, ਨਹੀਂ ਤਾਂ ਇਹ,, ਦੂਰ ਤੋਂ,, ਪਛਾਣ ਲੈਂਦੇ,,,,,,, ਧੰਨਵਾਦ ਜੀ।

  • @SurajSingh-ol1ji
    @SurajSingh-ol1ji 19 дней назад

    👍

  • @GobindSinghmarkhai
    @GobindSinghmarkhai 19 дней назад

    End video bro gobnid markhai

  • @LoveSingh-fk7rp
    @LoveSingh-fk7rp 19 дней назад

    ❤❤❤❤❤❤❤❤❤❤

  • @NathasinghDeol
    @NathasinghDeol 5 дней назад

    ਪ੍ਰਗਟਾ ਅਸਾਲਟਾ.ਵੀ.ਵਿਖਾ.ਦੇ.ਯਾਰ.❤❤

  • @manjindersinghsidhu1275
    @manjindersinghsidhu1275 19 дней назад

    Sat sri akal Pargat

  • @omarora8630
    @omarora8630 18 дней назад

    Mr tanu Alu onion bala ki kehda c Chalda bane demag na chte very good

  • @veeruambrsarianayabaseelsh8491
    @veeruambrsarianayabaseelsh8491 19 дней назад +1

    ਬਾਈ ਇਥੋਂ ਦੇ ਸਿੱਖ ਘਰ family ਵੀ ਦਿਖਾਓ