ਦੇਖੋ 265 DI (35HP) ਦੀ MB ਪਲੌਆ ਤੇ ਖਿਚਾਈ// 5911 ਵੀ ਨੀ ਕਰਦਾ ਰੀਸ // full power 💪💪💪

Поделиться
HTML-код
  • Опубликовано: 4 дек 2024

Комментарии • 66

  • @jaspreetdhillon1286
    @jaspreetdhillon1286 Год назад +9

    ਇਹ ਟਰੈਕਟਰ ਵਾਕਿਆ ਹੀ ਬਹੁਤ ਖਿਚਾਈ ਕਰਦਾ, ਮਿਸਤਰੀ ਨੇ ਕੰਮ ਵੀ ਬਹੁਤ ਟੌਪ ਦਾ ਕੀਤਾ,

  • @jaspaldhillon2552
    @jaspaldhillon2552 Год назад +3

    ਬਹੁਤ ਵਧੀਆ ਗੱਲਬਾਤ ਪਾਵਰ ਦੇ ਹਿਸਾਬ ਨਾਲ ਵਧੀਆ ਖਿਚਾਈ 🎉

  • @sukhpayaraulakhaulakh4246
    @sukhpayaraulakhaulakh4246 4 месяца назад +1

    Sada de v sating krdo ge

  • @jagdevbrar9392
    @jagdevbrar9392 Год назад +9

    ਇਹ ਟਰੈਕਟਰ ਆਪਣੀ ਜਗਾ ਠੀਕ ਐ
    5911 ਦੇ ਬਰਾਬਰ ਚੱਲਣ ਵਾਲੀ ਗੱਲ ਤਾ ਝੂਠ ਐ
    5911 ਵਾਲੇ ਸੰਦ ਇਹਦੇ ਪਿੱਛੇ ਪਾਏ ਤਾ ਖੇਤ 4,5 ਟੋਕਰੇ
    ਕੋਲ ਰੱਖਣੇ ਪੈਣਗੇ ਇਹਨੂੰ ਇਕੱਠਾ ਕਰਨ ਵਾਸਤੇ

  • @bhangu8233
    @bhangu8233 Год назад +1

    ਬਾਈ ਤੂੜੀ ਵਾਲਾ ਰੈਪਰ ਵੀ ਚਲਾਉਂਦੇ ਹੋ

  • @parmjeetromana1576
    @parmjeetromana1576 Год назад +3

    ਆਪਣੇ ਮੂੰਹੋਁ ਮੀਆਂ ਮਿੱਠੂ ਆਪ ਹੀ ਬਨੀ ਜਾਦੇ ਹੋ ਤੂੰ ਤਾਂ ਆਪਣੇ ਕੰਮ ਦੀ ਵਡਿਆਈ ਕਰਵਾਈ ਜਾਦਾ ਫੁੱਕਰਾ ਮਿਸਤਰੀ

  • @jugrajsingh2562
    @jugrajsingh2562 10 месяцев назад +1

    good work 👌

  • @punjabitrucker163
    @punjabitrucker163 Год назад +1

    Massey 241 .new holland 3230 ..farmtrac 45 ..swarsj 744 ..mohindera 475 eh tracktor allrounder aa jehra marji kum lai lwo

  • @singhsaab1682
    @singhsaab1682 Год назад +1

    GOOD JOOB

  • @jarnailsinghbal3709
    @jarnailsinghbal3709 Год назад +6

    ਵੱਡੇ ਫਾਹ ਨਾ ਲਵੋ ਕਰਜ਼ੇ ਤੋਂ ਬਚੋ ਪਹਿਲਾਂ ਹੀ ਪੰਜਾਬ ਸਿਰ ਬਹੁਤ ਕਰਜਾ

  • @ArshdeepSingh-bh4iw
    @ArshdeepSingh-bh4iw Год назад +9

    ਬਾਈ ਜੇ ਕੁੱਕੜ ਦੀ ਬੁੱਡ ਚ ਝਾੜੂ ਦੇ ਦੀਏ ਤਾ ਉਹ ਮੋਰ ਨੀ ਬਣਦਾ

  • @InderSingh-dh8iy
    @InderSingh-dh8iy Год назад +1

    Asi 38 kile di kheti krde rhe aa 1997 ch .265 nal .koi modification nai

  • @royalnature_0006
    @royalnature_0006 Год назад +2

    Theek ae 93 ya94 A
    Asi v rakh k vechya ae
    middle class bnda shota tractor le k fss jnda ae

  • @babafariddieselbargari3753
    @babafariddieselbargari3753 Год назад +1

    Gaint a trector ❤🎉

  • @harbavsinghsingh6235
    @harbavsinghsingh6235 Год назад +2

    👌👌👌👌👌🙏🙏🙏🙏

  • @GurpreetSingh-zb8fl
    @GurpreetSingh-zb8fl Год назад +3

    Good 👌

  • @manjindervirk5245
    @manjindervirk5245 Год назад +2

    Nice bro 👍👍

  • @navnavcheema4713
    @navnavcheema4713 Год назад +2

    Top👍

  • @randhirsandhu7733
    @randhirsandhu7733 Год назад +1

    Aashiqui ka Makrana bhaiyyu shubh ratri address

  • @windersingh9211
    @windersingh9211 Год назад +2

    ਟਰੈਕਟਰ ਖਿਚਾਈ ਨੀ ਕਰਦਾ ਵੀਰ ਇਹ ਪੈਲ਼ੀ ਹਲਾਂ ਨਾਲ ਵੀ ਇਹੀ ਟਰੈਕਟਰ ਵਾਹੁੰਦਾ ਰਹਿੰਦੇ ਖੂੰਹਦੇ ਗਿਆਰਾਂ ਹਲ ਪਾਉਂਦੇ ਨੇ ਇਹ ਹੁਣ 265 ਗਿਆਰਾਂ ਹਲ ਕਿੰਨੇ ਕੁ ਡੂੰਗੇ ਖਿੱਚੂ ਉਸੇ ਕਰਕੇ ਲੱਗਦਾ ਕੋਰ ਕੱਢੀ ਆਉਂਦਾ ਹਲ ਈ ਇਹਦੇ ਥੱਲੇ ਤੱਕ ਨੀ ਜਾਂਦੇ ਜਿੱਥੇ ਤੱਕ ਹੱਲ ਜਾਂਦੇ ਹੁੰਦੇ ਨੇ ਉੱਥੇ ਤੱਕ ਮਿੱਟੀ ਦਾ ਰੰਗ ਕਾਲਾ ਹੋ ਜਾਂਦਾ ਹੁੰਦਾ ਹੁਣ ਪਲੌਅ ਹਲ ਨੇ ਤਾਂ ਲਾਲਾ ਮਿੱਟੀ ਵਿਖਾਉਣੀ ਅੋ ਆ ਬਾਕੀ ਖਾਲ਼ੀਆਂ ਤੋਂ ਪਤਾ ਲੱਗਦਾ ਕਿੰਨੇ ਕੁ ਡੂੰਗੇ ਜਾਂਦੇ ਨੇ ਹਲ ਵੀ ਦੋ ਈ ਆ

  • @SukhdeepbrarSukhdeep-ge1cg
    @SukhdeepbrarSukhdeep-ge1cg Год назад +2

    Mera kol v trocter hga bai ji o v sre 265 nlo alga a o v

  • @manjitsidhu3989
    @manjitsidhu3989 Год назад +1

    Mahindrae da koi tod nhi

  • @baljeetgoodvicarsingh6595
    @baljeetgoodvicarsingh6595 Год назад +1

    Very good vedio

  • @harvinderdhaliwal8383
    @harvinderdhaliwal8383 Год назад +3

    Veer jmeen gilee a j suki hundi ta push push k turda

  • @yogeshrinwa8892
    @yogeshrinwa8892 Год назад +1

    Bai g 475 mahindra tractor da diesel pump overhaul krana ha. Kithe karwaie

  • @AmarjeetSingh-cb5sw
    @AmarjeetSingh-cb5sw Год назад +1

    Top bhai

  • @Modifywale
    @Modifywale Год назад +3

    Veer 265 de engine di maximum kini hp ho skdi engine bor krke

  • @NamberdarJagdeepSingh-ws5ut
    @NamberdarJagdeepSingh-ws5ut Год назад +1

    100. Da .50..Letarauda

  • @RajdeepSingh-tu1xf
    @RajdeepSingh-tu1xf Год назад +1

    Very nice

  • @randhirsandhu7733
    @randhirsandhu7733 Год назад +1

    Dress kaise video to kitne Rahane😮

  • @narindersohi7335
    @narindersohi7335 Год назад +2

    Very good video 📸

  • @dhillonmodernfarming5314
    @dhillonmodernfarming5314 Год назад +1

    Good yaar

  • @khairajatt2678
    @khairajatt2678 Год назад +2

    Gal ni bun di mitti plt di ta hani holi turda

    • @princedhillon9039
      @princedhillon9039 Год назад

      Hor ehde kehda udma gear ladiye bai tu 265 le ayi ohde to khicha ke deakhli khich da te nhi

  • @malkitraimalkit1866
    @malkitraimalkit1866 Год назад +1

    Ford 3630da veer modify karna a ho jai ga

  • @jabgilljab4232
    @jabgilljab4232 Год назад +1

    35da ni 40..42.hos povr kita hoia

  • @kuldeepsinghsidhusaab6678
    @kuldeepsinghsidhusaab6678 Год назад +1

    22g standard de sarvise kar du

  • @sippylandlord1321
    @sippylandlord1321 Год назад +2

    25pind ki apne pind ch hi ni naam hona es da. Gapp vdda

  • @randhirsandhu7733
    @randhirsandhu7733 Год назад +1

    Bhanvariya kama coronavirus

  • @gurujindersingh71
    @gurujindersingh71 Год назад +1

    Veer ji tractor book karan Phone number send karo

  • @gurujindersingh71
    @gurujindersingh71 Год назад +1

    Phone number send karo tractor book karan