कबीर॥12॥ ਗਉੜੀ ਬਾਵਨ ਅਖਰੀ ਕਬੀਰ ਜੀ ॥ ਠਠਾ ਇਹੈ ਦੂਰਿ ਠਗ ਨੀਰਾ ॥ Gurbani Katha ॥ Dharam Singh Nihang Singh
HTML-код
- Опубликовано: 15 ноя 2024
- • कबीर दास ॥ ਗਉੜੀ ਬਾਵਨ ਅ... ਠਠਾ ਇਹੈ ਦੂਰਿ ਠਗ ਨੀਰਾ ॥
ਨੀਠਿ ਨੀਠਿ ਮਨੁ ਕੀਆ ਧੀਰਾ ॥
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥
ਸੋ ਠਗੁ ਠਗਿਆ ਠਉਰ ਮਨੁ ਆਵਾ ॥੧੮॥
ਡਡਾ ਡਰ ਉਪਜੇ ਡਰੁ ਜਾਈ ॥
ਤਾ ਡਰ ਮਹਿ ਡਰੁ ਰਹਿਆ ਸਮਾਈ ॥
ਜਉ ਡਰ ਡਰੈ ਤਾ ਫਿਰਿ ਡਰੁ ਲਾਗੈ ॥
ਨਿਡਰ ਹੂਆ ਡਰੁ ਉਰ ਹੋਇ ਭਾਗੈ ॥੧੯॥{Panna 340}
#DharamSinghNihangSingh #DSNS #SpiritualWisdom #GuruGrantSahib #Sadhguru #SachKhojAcademy #Kabir #KabirVani #SantKabirdas ★ ------------------ ★
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
★✫ __ ⥈⥈ ⌘ ⇹⇹ __ ✫★
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
★✫ __ ⥈⥈ ⌘ ⇹⇹ __ ✫★
𝐓𝐡𝐞 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲 - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
★✫ __ ⥈⥈ ⌘ ⇹⇹ __ ✫★
⟳⯮ 𝐋𝐢𝐧𝐤𝐬 ⯬⟲
➊ 𝐋𝐢𝐧𝐤𝐭𝐫𝐞𝐞: linktr.ee/sachk...
➋ 𝐒𝐚𝐛𝐚𝐝𝐤𝐨𝐬𝐡 𝐖𝐞𝐛𝐬𝐢𝐭𝐞: gurmukhisabadko...
➌ 𝐓𝐰𝐢𝐭𝐭𝐞𝐫: / sachkhojacademy
➍ 𝐀𝐧𝐝𝐫𝐨𝐢𝐝 𝐀𝐩𝐩: play.google.co...
➎ 𝐋𝐢𝐭𝐞𝐫𝐚𝐭𝐮𝐫𝐞: sachkhojacadem...
⥃✫★ 𝐄-𝐦𝐚𝐢𝐥 𝐔𝐬 𝐚𝐭 - 𝘴𝘢𝘤𝘩𝘬𝘩𝘰𝘫𝘢𝘤𝘢𝘥𝘦𝘮𝘺@𝘨𝘮𝘢𝘪𝘭.𝘤𝘰𝘮 ★✫⥂
#dharamsinghnihangsingh #sachkhojacademy #shabadkirtan #sikhhistory #gurbanistatus #dasamgranth #japjisahib #sikhraaj #sukhmanisahib #sukhshanti #wahegurusimran #sgpc #gyanvichar #dipression #gyandarpan #religion #triacharitter #murtipooja #akalustat #naamsimran #nirvair #nirbhaunirvair #akathkatha #gurbanivichar #waheguru #shabadvichar #Gurbani #meditation #spirituality Contact number - +91 9896192233
Wah wah wah Gur ❤❤❤❤❤
ਤਜਰਬੇ ਨਾਲ ਹੀ ਮੰਨ ਮੰਨਦਾ ਸੁਣਨ ਵਾਲਿਅਾ ਨੂ ਕਾਹਲੇ ਨਹੀ ਪੈਣਾ ਚਾਹੀਦਾ.
ਵਾਹ ਜੀ ਵਾਹ ।
ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕੌ ....... ਵਾਰੀ
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲ.....
ਗੁਰ ਹਰ ਮਾਰਗਿ ਦਸਿਆ ਗੁਰ ਪੁੰਨ ਵਡ ਪੁਨੌ ।
..........ਸੇ ਪੁੰਨ ਪਰਾਂਨੀ।
ਸਾਚਾ ਕਦੇ ਮਾੲਿਅਾ ਚ ਨਹੀ ਅਾੳੁਦਾ. ੳੁਹਦੀ ਦੇਹ ਅੰਬਰ ਹੈ. ੲਿਕਲੀ ਪਵਣ ਅਲੱਗ ਕੀਤੀ ਹੈ. ਤੇ ਪਵਣ ਦੇ ਵਿਚ ਪਾਣੀ ਹੈ ਪਾਣੀ ਚ ਮਿਟੀ ਤੇ ਅੱਗ. ਬਹੁਤ ਵਧੀਅਾ ਅਰਥ ਜੀ ..... ਸ਼ੁਕਰ ਜੀ
Baba ji gurmukh ho tusi...hri ke sant ho...Shanka nivaran ho gai.Sahib sankatve de arth sahi samajh aa gae...
ਵਾਹਿਗੁਰੂ
greatttt
ਪਰਖ ਕੇ ਮੰਨ ਹੋੳੁ
Baba Ji Ka Sda hi Jay ho👌♥️🙏 Waheguru Ji Ka khalsa, Waheguru Ji Ki Fateh 🙏🌹🙏
Hukam+maniae -hoae-parvaan🙏
Dita,NAM 🗯️☝️visar,mna🧠 Mnn,mateya,rovae ga,bhuba MAAR,jado,daro,DHAKEYA🔥🔥🔥
Super true
☝️☝️☝️☝️☝️
Soyuz Undocking. reentry and landing explained. HELPS TO UNDERSTAND. Thank You SACH KHOJ
Perfect knowledge ❤️😃🙏
🙏🙏🙏🙏🙏
Nirbhaih-hoae-bhajho bhagwan🙏
ਭਾਈ ਧਰਮ ਸਿੰਘ ਨਿਹੰਗ ਜੀ! ਤੁਹਾਨੂੰ ((**ਭਰਮ))** ਹੈ ਜੀ, ਕਿ ਆਕਾਸ ਇੱਕ ਹੈ।
ਪਰ **((((ਆਕਾਸ ਇੱਕ ਨਹੀ))))**
ਆਕਾਸ ਵੀ ਲੱਖਾਂ, ਜਾਂ ਅਨਿਕ ਹਨ।
👉🏿ਪਾਤਾਲ ਪਾਤਾਲ ਲਖ ਆਗਾਸਾ ਆਗਾਸ।।
*👉🏿ਅਨਿਕ ਅਕਾਸ, ਅਨਿਕ ਪਾਤਾਲ।।* ਅਨਿਕ ਮੁਖੀ, ਜਪੀਐ ਗੋਪਾਲ।। (ਮ:੫-1235)
Guru ji said Gagan agum means nobody can't explains it. same thing for wheheguru in gurbani said agum agadh parbhram soay jo jo karay so mukta hoe. Agum means where body connot reach only gurbani teaching takes our soul their .guru ji said akash Gagan patail Gagan chouthis Gagan rahiely that means everything is in Gagan .baba ji has lots knowledge of gurbani .every word of gurbani wheheguru ji gives him lots blessing 🙏 which bani you wrote that means god is beyond our limits everything his creation we can't count his creation it says anak aksh or patail because some people try to explain god creation .mostly in japji sahib guru ji try to clear our confusion about god . Which people accept hukam eveday they never got problems in their heart because they have more space for heart actually baba ji explains better then me so just learn from him
Surat-nijhghar mae raihae--safe hai🙏
ਨੱਠ ਨੱਠ ਕੇ
ਬਾਬਾ ਜੀ ਸਿੱਖ ਬ੍ਰਾਹਮਣਵਾਦ ਦੇ ਵਿੱਚ ਫਸੇ ਫਿਰਦੇ ਨੇ ਇਹ ਇੱਕ ਪਿੰਡ ਦੇ ਵਿੱਚ ਚਾਰ ਚਾਰ ਗੁਰਦੁਆਰੇ ਦੋ ਦੋ ਚਾਰ ਚਾਰ ਸਮਸਾਨ ਘਾਟ ਇਹ ਮਜਬੀ ਚ**** ਤਖਾਣ ਰਮਦਾਸ ਸੀਗੇ ਹੋਰ ਕੋਈ ਵੀ ਜਿੰਨੀਆਂ ਬਿਰਾਦਰੀਆਂ ਨੇ ਉਹਨਾਂ ਨੂੰ ਇਹ ਆਪਦਾ ਭਾਈਚਾਰਾ ਹੀ ਨਹੀਂ ਸਮਝਦੇ ਇੰਨਾ ਬੇਵਕੂਫਾਂ ਨੂੰ ਇਹ ਨਹੀਂ ਪਤਾ ਵੀ ਜਦੋਂ ਕੋਈ ਸਿੱਖ ਬਣ ਗਿਆ ਤੇ ਫਿਰ 😮ਆਪਣੇ ਤੋਂ ਵੱਖਰਾ ਕਿਵੇਂ ਹੋ ਗਿਆ
greatttt
Surat-nijhghar mae raihae--safe hai🙏