ਸਾਈਆਂ ਤੇਰੇ ਬਹਿਣ ਵਾਸਤੇ (ਕਵਿਤਾ ਨਾਲ ਧਾਰਨਾਂ ਦਾ ਅਨੰਦ ਲਉ ਜੀ) ਪਾਤਸ਼ਾਹ ਦੇ ਪੁਰਬ ਤੇ ਸਾਡਾ ਪਿਆਰ | Dhadrianwale

Поделиться
HTML-код
  • Опубликовано: 23 янв 2025

Комментарии • 263

  • @KamaljitKaur-fy3uu
    @KamaljitKaur-fy3uu 18 дней назад +34

    ਸਿਰ ਵੱਢ ਕੇ ਬਣਾ ਦਿਆਂ ਮੂੜ੍ਹਾ 🙏
    ਗੁਰੂ ਜੀ ਤੇਰੇ ਬਹਿਣ ਵਾਸਤੇ 🙏
    ਗੁਰੂ ਪਿਆਰ ਵਿੱਚ ਭਿੱਜੇ ਬੋਲ ਜੀ ਪ੍ਰਕਾਸ ਦਿਹਾੜੇ ਤੇ ਵੀ ਰਵਾ ਗਏ ਜੀ 🙏😭🙏ਰੋਮ ਰੋਮ ਤੋਂ ਅਰਦਾਸ ਹੈ ਆਪਣੇ ਇਸ ਹੀਰੇ ਲਾਲ ਪੁੱਤਰ ਉੱਤੇ ਪਾਤਸਾਹ ਜੀ ਦਾ ਪਿਆਰ ਹਮੇਸਾਂ ਬਰਸਦਾ ਰਹੇ 🙏ਆਪ ਜੀ ਨੂੰ ਵੀ ਜੀ ਲੱਖ ਲੱਖ ਵਧਾਈ ਆਪਦੇ ਪਿਆਰੇ ਸਤਿਗੁਰੂ ਜੀ ਦੇ ਪ੍ਰਕਾਸ ਪੁਰਬ ਦੀ🙏🙏

  • @harbhajankaur667
    @harbhajankaur667 18 дней назад +20

    ਤੁਹਾਡੀ ਅਵਾਜ ਵਿਚ ਕਿੰਨਾ ਬੈਰਾਗ ਏ ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਤੁਸੀ ਜੀ

  • @harjitkaur3753
    @harjitkaur3753 18 дней назад +11

    ਪਾਤਸ਼ਾਹ ਜੀ ਦੇ ਜਨਮ ਦਿਹਾੜੇ ਦੀਆਂ ਮੁਬਾਰਕਾਂ ਜੀ ਸਾਰਿਆ ਨੂੰ 🙏

  • @ManjitKaur-wl9hr
    @ManjitKaur-wl9hr 18 дней назад +14

    ਸਿਰ ਵੱਢ ਕੇ ਬਣਾ ਦਿਆਂ ਮੂੜ੍ਹਾ ਸਤਿਗੁਰੁ ਜੀ ਤੇਰੇ ਬਹਿਣ ਵਾਸਤੇ 🙏🙏🙏🙏🙏🙏....

  • @PremjeetKaur-bs1bc
    @PremjeetKaur-bs1bc 18 дней назад +6

    ਜੀ। ਗੁਰੂ ਪਿਆਰੀ ਸਾਧ ਸੰਗਤ ਜੀ ਸਭਨਾਂ ਨੂੰ ਸਾਡੇ ਵੱਲੋਂ ਦਿਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।

  • @jassi_s_hoshiarpuria
    @jassi_s_hoshiarpuria 18 дней назад +21

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ .. ਵਾਹਿਗੁਰੂ ਜੀ 🙏🙏

  • @karamjitsingh8908
    @karamjitsingh8908 18 дней назад +6

    ਗੁਰੂ ਫਤਿਹ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਾਤਸ਼ਾਹ।

  • @avleenkaur5522
    @avleenkaur5522 18 дней назад +12

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ❤❤🎉🎉

  • @PremjeetKaur-bs1bc
    @PremjeetKaur-bs1bc 18 дней назад +8

    ਜੀ। ਭਾਈ ਸਾਹਿਬ ਜੀ ਸਾਡੇ ਵੱਲੋਂ
    ਅੱਜ। ਸਵੇਰੇ ਦੀ।ਦਿਲੋਂ।ਪਿਆਰ।
    ਭਰੀ ਗੁਰ ਫਤਿਹ ਪ੍ਰਵਾਨ ਕਰਨੀ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ।

  • @tirathkaur3983
    @tirathkaur3983 18 дней назад +9

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🎉🎉

  • @gurjeetkaur9238
    @gurjeetkaur9238 18 дней назад +6

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ🙏🙏

  • @InderjeetRamneet0425
    @InderjeetRamneet0425 18 дней назад +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੀ ਸੰਗਤ ਨੂੰ ਗੁਰਪੁਰਬ ਦੀਆ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ

  • @satgursatgur3534
    @satgursatgur3534 18 дней назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 18 дней назад +8

    ਪਾਤਸ਼ਾਹ ਜੀ ਦੇ ਜਨਮ ਦਿਨ ਮੁਬਾਰਕ ਭਾਈ ਸਾਹਿਬ ਜੀ🙏🏻🙏🏻

  • @u.pdepunjabipind1620
    @u.pdepunjabipind1620 18 дней назад +9

    ਗੁਰੂ ਗੋਬਿੰਦ ਸਿੰਘ ਪਿਤਾ ਜੀ ਦੇ ਜਨਮ ਦਿਹਾੜੇ ਦੀਆਂ ਭਾਈ ਸਾਹਿਬ ਜੀ ਆਪ ਨੂੰ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਜੀ🎉🙏

  • @amarjeetkaur5148
    @amarjeetkaur5148 18 дней назад +8

    ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਦੀਆਂ ਸਭਨਾਂ ਨੂੰ ਬਹੁਤ ਸਾਰੀਆਂ ਵਧਾਈਆਂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🥰

  • @GurnamsinghSingh-n2t
    @GurnamsinghSingh-n2t 18 дней назад +7

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @baljeetsidhu67
    @baljeetsidhu67 18 дней назад +14

    ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਦੀਆਂ ਬਹੁਤ ਬਹੁਤ ਵਧਾਈਆਂ 🙏🙏🙏💐💐

  • @tsgkarn4284
    @tsgkarn4284 18 дней назад +7

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ ਗੁਰਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏🙏🙏🙏 🌹🌹🌹🌹 💙💙💙💙💙 💛💛💛💛 ♥️♥️♥️♥️

  • @AmandeepKaur-ju1zy
    @AmandeepKaur-ju1zy 18 дней назад +4

    🙏 ਸਭ ਤੋਂ ਪਹਿਲਾਂ ਮੇਰੇ ਵੱਲੋਂ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਖ ਲੱਖ ਵਧਾਈਆਂ ਜੀ ਗੁਰੂ ਦੀ ਬਖਸ਼ੀ ਫ਼ਤਹਿ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🚩🌹🌅

  • @gurjeetkaur9238
    @gurjeetkaur9238 18 дней назад +9

    ਕੀ ਕੀ ਸਿਫਤ ਕਰਾਂ ਮੇਰੇ ਸਾਹਿਬ ਦੀਆਂ ਧੰਨ shri ਗੁਰੂ ਗੋਬਿੰਦ ਸਿੰਘ ਜੀ🙏🙏

  • @sukhwinderkaur4646
    @sukhwinderkaur4646 18 дней назад +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏

  • @NirmaanSaab-ex4sk
    @NirmaanSaab-ex4sk 18 дней назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🤲

  • @tv6328
    @tv6328 18 дней назад +5

    ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਨ

  • @AmritpalSingh-sf2ym
    @AmritpalSingh-sf2ym 18 дней назад +5

    ਵਾਹ ਮੇਰੇ ਮਾਲਕਾ ਵਾਹ… ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🙏

  • @tv6328
    @tv6328 18 дней назад +7

    ਧੰਨ ਭਾਈ ਰਣਜੀਤ ਸਿੰਘ ਜੀ ਹਨ

  • @PremjeetKaur-bs1bc
    @PremjeetKaur-bs1bc 18 дней назад +7

    🎉ਜੀ। ਗੁਰੂ ਦੇ ਪਿਆਰਿਓ। 🎉
    ਜੀ। ਭਾਈ ਸਾਹਿਬ ਜੀ। ਅਤੇ। ਸਾਰੀਆਂ ਸੰਗਤਾਂ ਨੂੰ।।ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ। ਪ੍ਰਕਾਸ਼।ਪੁਰਵ।ਦੀ। ਲੱਖ ਲੱਖ ਵਧਾਈਆਂ ਜੀ ਵਧਾਈਆਂ 🎉🎉🎉🎉🎉🎉ਜੀ।।

  • @PardeepSingh-zs3hc
    @PardeepSingh-zs3hc 18 дней назад +6

    ਧੰਨ ਧੰਨ ਗੁਰੂ ਵਾਜਾਂ ਵਾਲੇ ਜੀ 🙏🙏🙏🙏🙏

  • @gurjeetkaur9238
    @gurjeetkaur9238 18 дней назад +8

    ਵਾਹਿਗੁਰੂ ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏

  • @Sapindarkaurdhaliwal
    @Sapindarkaurdhaliwal 18 дней назад +7

    ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ 🙏🙏

  • @Manindersinghdhillon11
    @Manindersinghdhillon11 18 дней назад +4

    Sady bhai sab jindabad ❤️ 🙏 ♥️ 💖 💕 💙 ❤️

  • @gurjitkaurkailay7345
    @gurjitkaurkailay7345 18 дней назад +6

    ਪਾਤਸ਼ਾਹ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ 🙏🙏🙏🙏

  • @ManjitKaur-wl9hr
    @ManjitKaur-wl9hr 18 дней назад +5

    ਧੰਨ ਮੇਰੇ ਚੋਜੀ ਪ੍ਰੀਤਮ, ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ -ਲੱਖ ਵਧਾਈਆਂ ਜੀ 🙏❤️🙏

  • @Ramanjot-creativity
    @Ramanjot-creativity 18 дней назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🏻🙏🏻🙏🏻🙏🏻🙏🏻🙏🏻

  • @PalwinderSidhu-kk1du
    @PalwinderSidhu-kk1du 18 дней назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurjitkaurkailay7345
    @gurjitkaurkailay7345 18 дней назад +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ 🙏🙏

  • @HarmandeepSingh-i2l
    @HarmandeepSingh-i2l 18 дней назад +4

    Guru Gobind singh ji de gurparb dian lakh lakh vadian ji

  • @parmjeetdha3681
    @parmjeetdha3681 18 дней назад +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ 🙏🙏🙏🙏🙏🙏🙏🙏

  • @AmritKaur-xd7dg
    @AmritKaur-xd7dg 18 дней назад +5

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕੋਟਾਨਿ ਕੋਟਿ ਮੂਬਾਰਕਾ ਜੀ ❤❤❤❤❤

  • @gurjitkaurkailay7345
    @gurjitkaurkailay7345 18 дней назад +6

    ਬਹੁਤ ਪਿਆਰੀ ਕਵਿਤਾ ਹੈ ਜੀ 🙏🙏

  • @PremjeetKaur-bs1bc
    @PremjeetKaur-bs1bc 18 дней назад +4

    ।ਜੀ। ਸੋਹਣੀ ਕਲਗੀਆਂ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇਰੇ ਚਰਨਾਂ।ਮੇ। ਲੱਖ ਵਾਰ।🎉 ਜਾਊ ਬਲਿਹਾਰੇ ਜੀ।🎉।

  • @gurjindersidhu9333
    @gurjindersidhu9333 18 дней назад +4

    Dhan dhan Shri Guru Gobind Singh G🙏🙏🙏

  • @sukhwinderkaur4646
    @sukhwinderkaur4646 18 дней назад +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🙏🙏🙏🙏🙏

  • @Manindersinghdhillon11
    @Manindersinghdhillon11 18 дней назад +4

    Wha ji wha ❤️ 🙏 ❤❤❤❤❤❤

  • @Manindersinghdhillon11
    @Manindersinghdhillon11 18 дней назад +3

    Dhan Dhan bhai bhai sab jindabad ❤️ 🙏 ♥️ 💖 💕 💙 ❤️ 🙏 ♥️ 💖

  • @manrajbhankhark2998
    @manrajbhankhark2998 18 дней назад +3

    ਵਾਹਿਗੁਰੂ ਜੀ ❤

  • @Manindersinghdhillon11
    @Manindersinghdhillon11 18 дней назад +3

    Whaguru ji ❤️ 🙏 ❤

  • @bagabhagoomajra1423
    @bagabhagoomajra1423 18 дней назад +4

    Wahegur wahegur wahegur wahegur ji

  • @Manindersinghdhillon11
    @Manindersinghdhillon11 18 дней назад +4

    Whaguru ji ❤❤❤❤❤❤

  • @Harman-w2x
    @Harman-w2x 18 дней назад +3

    ਧਨ ਧਨ ਗੂਰੂ ਗੋਬਿੰਦ ਸਿੰਘ ਜੀ 🙏🙏🙏

  • @JagtarmattuJagtar
    @JagtarmattuJagtar 18 дней назад +5

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏

  • @PremjeetKaur-bs1bc
    @PremjeetKaur-bs1bc 18 дней назад +4

    ਜੀ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
    ਪਿਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਤੇਰੀ।।।
    ਹੋ ਰਹੀ ਹੈ ਜੈ।ਜੈ।ਕਾਰ।ਜੀ।।

  • @pindabrar5087
    @pindabrar5087 18 дней назад +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-zi1hx
    @GurpreetSingh-zi1hx 18 дней назад +3

    🙏🌹 ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ 🌹 🙏

  • @rattansingh4351
    @rattansingh4351 18 дней назад +5

    Wah ji wah Bhai Sahib ji 🙏🙏🙏🙏🙏

  • @bittubansa3810
    @bittubansa3810 18 дней назад +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @gurmeetkaur9140
    @gurmeetkaur9140 18 дней назад +3

    Waheguru ji ka khalsa waheguru ji ki fetha ❤

  • @harjitkaur3753
    @harjitkaur3753 18 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @pardeepkaurjohal91
    @pardeepkaurjohal91 18 дней назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭਨਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ 🙏🙏🙏🙏🙏🙏

  • @rattansingh4351
    @rattansingh4351 18 дней назад +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏🙏🙏🎂🎂🎂🎂🎂🙏🙏🙏🙏🙏

  • @manaksingh4333
    @manaksingh4333 18 дней назад +3

    Waheguru ji waheguru ji waheguru ji waheguru ji waheguru ji 🙏🙏🙏🙏🙏

  • @nehakaushal4307
    @nehakaushal4307 18 дней назад +3

    whaguru g ka khalsa waheguru g ke fetha baba g ❤❤❤

  • @geetkalyan3024
    @geetkalyan3024 18 дней назад +4

    🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @AmandeepKaur-wr2nd
    @AmandeepKaur-wr2nd 18 дней назад +2

    Waheguru Ji hamesha he mehar kri mere malka sache patshah jio

  • @GurpreetSingh-rk7mr
    @GurpreetSingh-rk7mr 18 дней назад +2

    🙏 Satnam 🌹 Shri 💐 Waheguru 🌹 Ji 🙏🌹💐🌹🙏

  • @sajansingh1774
    @sajansingh1774 18 дней назад +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @sherbajsingh5440
    @sherbajsingh5440 18 дней назад +3

    Waheguru ji waheguru ji

  • @ministories_narinder_kaur
    @ministories_narinder_kaur 18 дней назад +4

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ

  • @sandhunewschannel7987
    @sandhunewschannel7987 18 дней назад +2

    ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਔਰ ਜਥੇਦਾਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਇਹ ਕਵਿਤਾ ਸੰਗਤਾਂ ਦੇ ਸਨਮੁਖ ਕੀਤੀ ਬਹੁਤ ਹੀ ਵਧੀਆ ਮਨ ਨੂੰ ਮਨੂ ਸਕੂਨ ਮਿਲਿਆ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਵਧੀਆ ਕਵਿਤਾ ਲਿਖੀ ਹੋਈ ਔਰ ਗਾਇਆ ਵੀ ਉਨਾ ਹੀ ਵਧੀਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Manindersinghdhillon11
    @Manindersinghdhillon11 18 дней назад +3

    Dhan dhan bhai sab ji 🙏❤❤❤❤

  • @amarjitsohi9158
    @amarjitsohi9158 18 дней назад +2

    Dun Dun Shri Guru Gobind Singh Kalgidur Patshah Jio.❤

  • @PremjeetKaur-bs1bc
    @PremjeetKaur-bs1bc 18 дней назад +3

    ਜੀ। ਬਹੁਤ ਬਹੁਤ ਹੀ ਪਿਆਰੀ ਕਵਿਤਾ। ਜੀ।

  • @Baljit7136billa
    @Baljit7136billa 18 дней назад +1

    Wah Ji Wah Baba Ji ❤❤

  • @sumeshsinghnagpal7155
    @sumeshsinghnagpal7155 18 дней назад +1

    ❤❤Dhan Guru Govind Singh Ji 🙏🙏

  • @PrabhjotSingh-v2t
    @PrabhjotSingh-v2t 18 дней назад +3

    Waheguru j

  • @HarvinderSingh-or1kf
    @HarvinderSingh-or1kf 18 дней назад +3

    वाहेगुरु जी चडदीकला रहो जी ❤❤❤❤❤

  • @SimranjeetKaur-vi2uj
    @SimranjeetKaur-vi2uj 18 дней назад +2

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌸🌹🌷💐🌻🌺🌼🌸🌹🌷💐🌻🌺🌼🌸🌹🌷💐🌻🌺🌼🌸🌹🌷💐🌻🌺🌼🌹

  • @Jatt673
    @Jatt673 18 дней назад +2

    Kavita kahania dhadri kol

  • @harpaldhillon1795
    @harpaldhillon1795 18 дней назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurshabadTv.RamnagarWale
    @GurshabadTv.RamnagarWale 17 дней назад +1

    Gurshabad parchark ram nagar walo ap sabh nu dasm patshah ji de parkash dihre deya lakh lakh vadiyan ji

  • @rovigaming5107
    @rovigaming5107 18 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @butaram7940
    @butaram7940 18 дней назад +3

    Sh7kar,ha g,bhai,sahib,g🙏🙏🙏🙏🙏🙏🙏🙏🙏

  • @kamalcheema7072
    @kamalcheema7072 18 дней назад +1

    Dhan mere kalgiya Wale Patshah ji ❤

  • @JagdevSinghPannu-zx9dm
    @JagdevSinghPannu-zx9dm 17 дней назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RampalSingh-vq4dz
    @RampalSingh-vq4dz 18 дней назад +2

    ਵਾਹਿਗੁਰੂ ਜੀ

  • @Bhupinderkaur-oo7wi
    @Bhupinderkaur-oo7wi 18 дней назад +1

    🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ🙏🙏🙏🙏🙏

  • @ParmjitkaurParmjitkaur-l9s
    @ParmjitkaurParmjitkaur-l9s 18 дней назад +2

    🙏🙏🙏🙏🙏🙏🙏

  • @manjitkaursandhu4785
    @manjitkaursandhu4785 18 дней назад +2

    Dhan Dhan Shri Guru Gobind Singh ji 🙏🙏♥️♥️🙏🙏

  • @baljeetsidhu67
    @baljeetsidhu67 18 дней назад +1

    ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਇੱਕ ਇੱਕ ਬੋਲ ਵਿੱਚ 🙏🙏

  • @manaksingh4333
    @manaksingh4333 18 дней назад +3

    Guru Gobind Singh ji maharaj ji🙏🙏

  • @vaishalitaneja501
    @vaishalitaneja501 18 дней назад +2

    Dhan guru Gobind Singh Ji 🙏

  • @Bollywood_Movie_No._1
    @Bollywood_Movie_No._1 18 дней назад +2

    Waheguru waheguru waheguru waheguru waheguru ji ❤️🌹🌹🌹🌹🌹❤️

  • @RupinderSidhu-is3wf
    @RupinderSidhu-is3wf 18 дней назад +1

    Waheguru ji ♥️🥰♥️🥰😘😘😘😊😊😊😊❤️❤️❤️💙💙💙💙💜💜💜💜🤎🤎🤎🩷🩷🩷👏👏👏👏👏👏

    • @RupinderSidhu-is3wf
      @RupinderSidhu-is3wf 18 дней назад +1

      ਵਾਹਿਗੁਰੂ ਜੀ ❤🙏🙏♥️♥️🤎🤎💜💜💙💙❤️❤️😊😊😘😘🥰🥰👏👏👏

  • @sehajgaming7410
    @sehajgaming7410 18 дней назад +1

    ਸਾਰੇ ਹੀ ਪਿਆਰ ਭਰੀ ਸੰਗਤ ਨੂੰ ਸ੍ਰੀ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @harbhajankhalsa4037
    @harbhajankhalsa4037 18 дней назад

    ਵਧਾਈਆਂ ਮੁਬਾਰਕਾਂ ਹੋਵਣ ਜੀ ਸਭਨਾਂ ਨੂੰ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ।❤❤

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 18 дней назад +1

    ਵਾਹ-ਵਾਹ ਅਵਾਜ ❤🙏🏻🙏🏻

  • @gurbaazkhaira
    @gurbaazkhaira 18 дней назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤❤❤

  • @RupinderKaur-wj9uy
    @RupinderKaur-wj9uy 17 дней назад

    ਵਾਹ ਜੀ ਵਾਹ ਭਾਈ ਸਾਹਿਬ ਜੀ ਅੱਖਾਂ ਵਿੱਚੋਂ ਨੀਰ ਵਗਣ ਲਗਾ ਦਿੱਤਾ ਤੁਹਾਡੇ ਵੈਰਾਗ ਮਈ ਕੀਰਤਨ ਨੇ !

  • @GurwantKaurGurwant-xh6xf
    @GurwantKaurGurwant-xh6xf 18 дней назад +1

    Waheguru waheguru waheguru waheguru

  • @SurinderKaur-co9ji
    @SurinderKaur-co9ji 18 дней назад

    Very very well said bhaee sahib ji ne