ਅਸਲ ਗਿਆਨੀ ਕੌਣ, ਗੁਰੂ ਤੇਗ਼ ਬਹਾਦਰ ਜੀ ਦਾ ਬਚਨ | Katha Salok Mahalla 9 | Part 16 | Dhadrianwale

Поделиться
HTML-код
  • Опубликовано: 23 янв 2025

Комментарии • 134

  • @KamaljitKaur-fy3uu
    @KamaljitKaur-fy3uu 7 часов назад +18

    ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ 🙏ਕਿੰਨੇ ਸੋਹਣੇ ਬਚਨ ਜੀ ਕਿ ਨਾ ਭੈਅ ਮੰਨਣਾ ਤੇ ਨਾ ਭੈਅ ਦੇਣਾ 🙏ਆਪਣੀ ਤਾਕਤ ਜਾਂ ਅਹੁਦੇ ਦਾ ਰੋਹਬ ਤੇ ਦੂਜੇ ਪਾਸੇ ਕੰਮ-ਚੋਰੀ ਕਰਦਿਆਂ ਵੀ ਆਕੜ ਦਿਖਾਉਣੀ ਦੋਵੇਂ ਗਲਤ ਰਾਹ ਹਨ 🙏ਉਹਹਹਹਹਹਹੋ 😢ਏਨੇ ਸਾਲ ਪਹਿਲਾਂ ਵੀ ਪਾਤਸ਼ਾਹ ਜੀ ਸਾਡੀ ਰੋਜ਼ਾਨਾ ਜ਼ਿੰਦਗੀ ਦੀਆਂ ਸਮੱਸਿਆਵਾਂ ਸੁਲਝਾ ਗਏ ਜੀ 🙏ਤਹਿ ਦਿਲੋਂ ਸ਼ੁਕਰਾਨਾ ਆਪ ਜੀ ਦਾ ਏਨੀ ਮਹਾਨ ਵਿਚਾਰਧਾਰਾ ਨਾਲ ਜੋੜਦੇ ਰਹਿਣ ਲਈ ਜੀ 🙏

  • @gurjeetkaur9238
    @gurjeetkaur9238 8 часов назад +19

    ਸਤਿਕਾਰਯੋਗ ਭਾਈ ਸਾਹਿਬ ਜੀ ਜਿਸ ਦਿਨ ਤੋਂ ਤੁਸੀਂ ਸਾਨੂੰ ਗਹਿਰਾ ਗੁਰਬਾਣੀ ਨਾਲ ਜੋੜਿਆ ਜਿੰਦਗੀ ਜੀਣ ਦਾ ਆਨੰਦ ਆ ਰਿਹਾ ਜੀ ਤੰਦਰੁਸਤ ਰਹੋ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਤੁਹਾਨੂੰ ਜੀ🙏

  • @manjitkaur7399
    @manjitkaur7399 2 часа назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਏਸੈ।ਤਰਾ।ਹੀ। ਪ੍ਰਚਾਰ ਕਰਦੇ ਰਹੋ।ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏

  • @gurjeetkaur9238
    @gurjeetkaur9238 8 часов назад +10

    ਧੰਨ shri ਗੁਰੂ ਤੇਗ ਬਹਾਦਰ ਸਾਹਿਬ ਜੀ 🙏ਧੰਨ shri ਗੁਰੂ ਗਰੰਥ ਸਾਹਿਬ ਜੀ🙏

  • @parmjeetdha3681
    @parmjeetdha3681 8 часов назад +9

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏

  • @navdeepbrar5262
    @navdeepbrar5262 6 часов назад +1

    ਬਹੁਤ ਵਧੀਆ👍💯 ਵਿਚਾਰਾਂ

  • @PremjeetKaur-bs1bc
    @PremjeetKaur-bs1bc 7 часов назад +3

    ਜੀ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ।।

  • @udaynagra5394
    @udaynagra5394 7 часов назад +4

    ਸਹਿਜੇ ਸਹਿਜੇ ਆਨੰਦ ਆਈ ਜਾ ਰਹਿਏ ਜੀ ❤ ਬਾਣੀ ਦਾ ਪਾਠ ਦਾ ਵਾਹਿਗੁਰੂ ਜੀ ❤

  • @gurjeetkaur9238
    @gurjeetkaur9238 8 часов назад +8

    ਸਭਨਾ ਦਾ ਭਲਾ ਹੋਵੇ ਜੀ🙏ਸ਼ੁਕਰ ਸ਼ੁਕਰ ਸ਼ੁਕਰਾਨਾ ਸੱਚੇ ਪਾਤਸ਼ਾਹ ਕੋਟਿਨ ਕੋਟਿ ਜੀ🙏

  • @sarbjitsinghfirozpuria7074
    @sarbjitsinghfirozpuria7074 8 часов назад +3

    ਏਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਰਹੋ ਭਾਈ ਸਾਹਿਬ ਤੰਦਰੁਸਤ ਰਹੋ

  • @parmjeetdha3681
    @parmjeetdha3681 8 часов назад +6

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏

  • @parmjeetdha3681
    @parmjeetdha3681 8 часов назад +5

    ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਨੇ ਜੋ ਸਾਡੇ ਉਪਰ ਉਪਕਾਰ ਕੀਤੇ ਵਾਹਿਗੁਰੂ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc 8 часов назад +2

    ਜੀ। ਭਾਈ ਸਾਹਿਬ ਜੀ। ਦਿਲੋਂ।ਪਿਆਰ।ਭਰੀ। ਗੁਰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉ਜੀ।

  • @GurpreetSingh-zi1hx
    @GurpreetSingh-zi1hx 8 часов назад +3

    🙏🍁 ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ 🌹 🙏

  • @parmjeetdha3681
    @parmjeetdha3681 8 часов назад +3

    ਧੰਨ ਧੰਨ ਭਾਈ ਸਾਹਿਬ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਜੋ ਆਪ ਜੀ ਸਾਡੇ ਲਈ ਕਰ ਰਹੇ ਹੋ ਜੀ ਆਪ ਜੀ ਦਾ ਕੋਟ ਕੋਟ ਸੁਕਰਾਨਾ ਭਾਈ ਸਾਹਿਬ ਜੀ 🙏🙏🙏🙏🙏🙏🙏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 9 часов назад +4

    ਧੰਨ ਧੰਨ ਗਰੂ ਤੇਗ ਬਹਾਦਰ ਸਾਹਿਬ ਜੀ 🙏🏻🙏🏻

  • @parminderchanna1963
    @parminderchanna1963 8 часов назад +3

    🎉🎉🎉❤❤❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ 🎉🎉🎉🎉❤❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉❤❤❤

  • @BootaLalllyan-no6bu
    @BootaLalllyan-no6bu 7 часов назад +2

    ਬਾਣੀ ਦਾ ਅਸਲ ਸੱਚ ਤੁਸੀਂ ਹੀ ਸਾਹਮਣੇ ਲਿਆਂਦਾ ਹੈ ਜੀ ਭਾਈ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਸੱਚ ਸੁਨਨ ਲਈ ਬਾਣੀ ਚੰਗਾ ਇਨਸਾਨ ਬਨੋਦੀ ਹੈ ਜੀ 🙏🙏♥️

    • @gurjeetkaur9238
      @gurjeetkaur9238 3 часа назад

      @@BootaLalllyan-no6bu ਬਿਲਕੁਲ ਬਾਈ ਜੀ🙏

  • @ManjitKaur-lu7oy
    @ManjitKaur-lu7oy 7 часов назад +3

    ਭਾਈ ਸਾਹਿਬ ਜੀ ਨੂੰ ਗੂਰ ਫਤਿਹ,ਜੀ ਸਾਰੀ ਸੰਗਤ ਨੂੰ ਗੂਰ ਫਤਿਹ,ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਹੋਰ ਦਸੋ ਜੀ ਸਾਰੇ ਵੀਰ ਤੇ ਸਾਰੀਆ ਭੈਣਾ ਠੀਕ ਓ ਜੀ।

  • @ManjitKaur-lu7oy
    @ManjitKaur-lu7oy 7 часов назад +1

    ਮੇਰੇ ਬਙੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਸੈਪਲਾ ਵਲੋ ਸਤ ਸ੍ਰੀ ਅਕਾਲ ਜੀ।

  • @nirmalsinghdubai
    @nirmalsinghdubai 7 часов назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤🙏🏻🇦🇪

  • @JagtarmattuJagtar
    @JagtarmattuJagtar 7 часов назад +2

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏🙏🙏

  • @AmrikSingh-wr7np
    @AmrikSingh-wr7np 8 часов назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManjitKaur-lu7oy
    @ManjitKaur-lu7oy 7 часов назад +4

    ਬਹੂਤ ਸੋਣੇ ਵਿਚਾਰ ਨੇ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਹੋਰ ਨਵੇ ਸਲੋਕ ਨਾਲ ਜੀ❤❤❤❤❤❤❤❤❤

  • @rattansingh4351
    @rattansingh4351 7 часов назад +2

    Wah ji wah Bhai Sahib ji🙏🙏🙏🙏🙏

  • @Manindersinghdhillon11
    @Manindersinghdhillon11 7 часов назад +1

    Whaguru ji ❤❤❤❤❤

  • @anmoltarad8365
    @anmoltarad8365 7 часов назад +1

    Waheguru ji waheguru ji waheguru ji waheguru ji waheguru ji waheguru ❤❤❤❤❤

  • @ManjitKaur-wl9hr
    @ManjitKaur-wl9hr 10 часов назад +3

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀਓ 🙏🏻🙏🏻

  • @sukhpalchahal4327
    @sukhpalchahal4327 6 часов назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤

  • @RanjitSwatch-sh6lo
    @RanjitSwatch-sh6lo 7 часов назад +1

    ਵਾਹਿਗੁਰੂ ਜੀ🙏🙏

  • @chilledmusic1696
    @chilledmusic1696 8 часов назад +2

    Waheguru jiii ka khalsa
    Waheguru jiii ki Fateh Bhai sahib jii🙏

  • @PremjeetKaur-bs1bc
    @PremjeetKaur-bs1bc 7 часов назад +1

    ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨਾਂ ਨੂੰ ਆਪ ਜੀ ਬਹੁਤ।ਹੀ। ਵਧੀਆ ਸਮਝਾ ਰਹੇ ਹੋ ਜੀ।।।

  • @bittubansa3810
    @bittubansa3810 7 часов назад +1

    🙏❤️🌹 Waheguru ji ka khalsa waheguru ji ki Fateh ji 🙏❤️🌹

  • @LaiLoPRNAWABGANJD
    @LaiLoPRNAWABGANJD 8 часов назад +2

    Waheguru Ji Ka Khalsa Waheguru Ji Ki Fateh

  • @Bollywood_Movie_No._1
    @Bollywood_Movie_No._1 8 часов назад +4

    Waheguru waheguru ji ❤️🌹🌹❤️

  • @AmarjitSingh-el6fp
    @AmarjitSingh-el6fp 7 часов назад +2

    Dhan dhan Guru Tej Bahadur Sahib ji maharaj Dhan Dhan Shri Guru Granth Sahib ji maharaj ji nu Kot kot parnam

  • @Jas._preet-vlogs
    @Jas._preet-vlogs 7 часов назад +2

    Jiwan Singh Sihal waheguru ji waheguru ji waheguru waheguru ji waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏i

  • @baldevbhullar3062
    @baldevbhullar3062 7 часов назад +2

    🙏 great guidance

  • @gudimangewal6448
    @gudimangewal6448 4 часа назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁ🙏🌷🙏❤️🙏💐🙏🌹🙏🌷🙏❤️🙏💐🙏🌹🙏

  • @VivekSharma-wq5hl
    @VivekSharma-wq5hl 8 часов назад +3

    Waheguru ji 🙏

  • @devinderpalsingh1010
    @devinderpalsingh1010 3 часа назад

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 💖💖🙏🙏🙏

  • @vijaykumarmehra3125
    @vijaykumarmehra3125 5 часов назад

    ‌‌ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ🙏🏻🙏🏻🙏🏻🙏🏻🙏🏻🙏🏻🙏🏻

  • @PremjeetKaur-bs1bc
    @PremjeetKaur-bs1bc 7 часов назад

    ਜੀ। ਵਾਹਿਗੁਰੂ ਜੀ।ਅੰਜ।ਸਵੇਰ।ਦਾ। ਸ਼ੁਕਰਾਨਾ 🎉ਜੀ।

  • @GurnamsinghSingh-n2t
    @GurnamsinghSingh-n2t 32 минуты назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @PremjeetKaur-bs1bc
    @PremjeetKaur-bs1bc 8 часов назад +1

    ਜੀ।ਧਂਨ।ਧਂਨ। ਸ੍ਰੀ ਗੁਰੂ ਤੇਗ ਬਹਾਦਰ ਸਤਿਗੁਰੂ ਸਾਹਿਬ।ਜੀ।

  • @guranshlife7069
    @guranshlife7069 3 часа назад

    ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @najarsingh.gurbani2553
    @najarsingh.gurbani2553 6 часов назад

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਹਿ ❤

  • @gurjeetkaur9238
    @gurjeetkaur9238 8 часов назад +4

    ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਖਾਲਸਾ ਲਹਿਰਾਗਾਗਾ ਜੀ🙏

    • @surjitSingh-rc3tv
      @surjitSingh-rc3tv 6 часов назад +1

      Hariau daska

    • @gurjeetkaur9238
      @gurjeetkaur9238 5 часов назад

      @surjitSingh-rc3tv ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਹਰਿਆਉ ਡਸਕਾ ਵੀਤ ਜੀ🙏

  • @harjitkaur3753
    @harjitkaur3753 7 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @ministories_narinder_kaur
    @ministories_narinder_kaur 3 часа назад

    ਨੌਵੇਂ ਪਾਤਸ਼ਾਹ ਦੇ ਸਲੋਕ ਇੰਨੀ ਚੰਗੀ ਤਰ੍ਹਾਂ ਨਾਲ ਸਮਝਾਉਣ ਦਾ ਧੰਨਵਾਦ
    ਇੰਨੀ ਬਰੀਕੀ ਨਾਲ ਕਦੇ ਇਹਨਾਂ ਦੇ ਮੀਨਿੰਗ ਅਸੀਂ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜੋ ਤੁਸੀਂ ਕੋਸ਼ਿਸ਼ ਕਰਵਾ ਰਹੇ ਹੋ।

  • @vijaykumarmehra3125
    @vijaykumarmehra3125 5 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeshsingh4598
    @harmeshsingh4598 7 часов назад +1

    ❤❤❤❤❤❤

  • @harbhajankhalsa4037
    @harbhajankhalsa4037 6 часов назад

    ਵਾਹਿਗੁਰੂ ਜੀ ❤❤

  • @pindernahar570
    @pindernahar570 8 часов назад +1

    Satnam waheguru ji

  • @ManjeetSingh-tj6iu
    @ManjeetSingh-tj6iu 3 часа назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਟਲੀ

  • @rajkamalbrar1392
    @rajkamalbrar1392 Час назад

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਮੇਰੇ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਆਪਣੀ ਬੱਚੀ ਨੂੰ ਅਪਣਾ ਚਰਨ ਤੇ ਬਾਣੀ ਨਾਲ ਜੋੜੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🌺🌺🌺🌷🌷🌷🌹🌹🌹♥️♥️♥️🌸🌸🌸

  • @pankajnanda8844
    @pankajnanda8844 4 часа назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏

  • @GurmeetSinghKhalsa-q6r
    @GurmeetSinghKhalsa-q6r 5 часов назад

    ਵਾਹਿਗੁਰੂ

  • @manvirsingh6512
    @manvirsingh6512 6 часов назад

    Waheguru ji waheguru ji waheguru ji waheguru ji waheguru ji waheguru ji 🙏

  • @inderjeetkaur3274
    @inderjeetkaur3274 6 часов назад

    Very nice kine methe awaaz

  • @SudeshRani-oi9vw
    @SudeshRani-oi9vw 4 часа назад

    Wahe Guru ji 🙏🏻🙏🏻

  • @vaishalitaneja501
    @vaishalitaneja501 4 часа назад

    Waheguru ji da Khalsa waheguru ji di fateh 🙏

  • @kulwantsinghgill3031
    @kulwantsinghgill3031 5 часов назад

    Guru Fathe ji ❤❤❤

  • @LakhKaur-pg6qq
    @LakhKaur-pg6qq 5 часов назад

    Wahegurji wahegurji wahegurji wahegurji wahegurji wahegurji

  • @manreetsinghpopli2587
    @manreetsinghpopli2587 8 часов назад +1

    🙏🙏🙏🙏

  • @AvtarSinghTari-n8q
    @AvtarSinghTari-n8q 6 часов назад

    🙏waheguru g🙏

  • @Manindersinghdhillon11
    @Manindersinghdhillon11 7 часов назад

    Whaguru ji ❤❤❤❤❤🎉🎉🎉🎉

  • @GurtejSingh-hg5dd
    @GurtejSingh-hg5dd 4 часа назад

    Wahegru ji ka khalsha Wahegru ji ki Fateh 🙏

  • @GurwinderSingh-se5cx
    @GurwinderSingh-se5cx 7 часов назад +1

    🌹🌹🙏🙏🌹🌹

  • @vaishalitaneja501
    @vaishalitaneja501 4 часа назад

    Waheguru ji mehar kro 🙏

  • @harbanskhattra584
    @harbanskhattra584 7 часов назад

    Waheguru ji mehar kre

  • @NavroopSingh-ly1hk
    @NavroopSingh-ly1hk 6 часов назад

    Waheguru ji dindsha lehragaga

  • @PawanPremi1
    @PawanPremi1 7 часов назад

    ❤❤vahiguru ji❤❤

  • @GurpreetKaur-ki6wf
    @GurpreetKaur-ki6wf 5 часов назад

    Waheguru ji Ka Khalsa waheguru ji ki fathe ji

  • @inderjeetkaur3274
    @inderjeetkaur3274 7 часов назад

    Waheguru ji k kalsha waheguru ji k fathy 🙏🌹

  • @jasvindersingh4571
    @jasvindersingh4571 6 часов назад +1

    🙏🏻🙏🏻🙏🏻🙏🏻🙏🏻🙏🏻🙏🏻🎉🎉🎉🎉🎉🎉

  • @malkitsingh5966
    @malkitsingh5966 7 часов назад

    waheguru ji

  • @ractivities
    @ractivities 6 часов назад

    waheguru gg
    bht kuj sikhya m baba g tonh

  • @FakkarFakeer869
    @FakkarFakeer869 5 часов назад

    Waheguru waheguru🎉🎉

  • @JaswinderKaur-kq4gv
    @JaswinderKaur-kq4gv 7 часов назад +1

    🙏🙏🙏🙏🙏🙏🙏❤❤❤❤❤❤❤❤❤

  • @inderjeetkaur3274
    @inderjeetkaur3274 6 часов назад

    Waheguru ji k kalsha waheguru ji k fathy

  • @singhpowar3411
    @singhpowar3411 Час назад

    Waheagure ji ka kalsa Waheagure ji ke fathe ji 🙏

  • @saninderjeetsingh2287
    @saninderjeetsingh2287 4 часа назад

    Very Very nice g

  • @HarpreetKhaira-g4x
    @HarpreetKhaira-g4x 3 часа назад

    Very nice ❤

  • @kulwindersingh9227
    @kulwindersingh9227 7 часов назад +3

    Bhai sahab kirpa karke sabad nu screen upper display kar diye karo ji jurari Benti hai jee

  • @abhikohli2459
    @abhikohli2459 4 часа назад

    ਸਤਿਕਾਰਯੋਗ ਵੀਰ ਜੀ ਇੱਕ ਤੁਹਾਨੂੰ ਬੇਨਤੀ ਸੀ ਜਦੋਂ ਤੁਸੀਂ ਗੁਰੂ ਪਾਤਸ਼ਾਹ ਜੀ ਦੀ ਅੰਸ ਬੰਸ ਬਾਰੇ ਦੱਸਦੇ ਹੋ ਤਾਂ ਕਿਰਪਾ ਕਰਕੇ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਤੋਂ ਸ਼ੁਰੂ ਕਰਿਆ ਕਰੋ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ❤❤❤❤❤❤❤❤ ਆਈ ਲਵ ਯੂ

  • @satnammalka9083
    @satnammalka9083 4 часа назад

    🙏 DHAN ❤️ DHAN 🙏 DHAN ❤️ SHRI 🙏 GURU ❤️ TEGBHADUR 🙏 SAHIB ❤️ JI 🙏 MAHARAJ ❤️ JI 🙏❤️🙏❤️🙏❤️🙏❤️🙏❤️🙏❤️🙏 WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI ❤️ WAHEGURU 🙏 JI 🙏 MAHARAJ ❤️ JI 🙏❤️🙏❤️🙏❤️🙏

  • @jagtar.singh.abheypur.w
    @jagtar.singh.abheypur.w 5 часов назад

    🙏🏻

  • @HardeepSinghIlahi
    @HardeepSinghIlahi 2 часа назад

    ਓ ਸਾਡੀ ਲਾਈਫ ਵਿਚ ਮਾਇਨੇ ਰੱਖਦਾ ਹੋਵੇ

  • @jagtar.singh.abheypur.w
    @jagtar.singh.abheypur.w 5 часов назад

    👍🏼

  • @SAMJEJUS
    @SAMJEJUS 7 часов назад

    ਕਾਹਦਾ ਗਿਆਨੀ ਜਿਹੜਾ ਰੱਬ ਨੂੰ ਅੰਗ ਸੰਗ ਵੇਖੇ ਨਾ

  • @KAPTAAN-1M
    @KAPTAAN-1M 5 часов назад

    🙏🙏🙏🙏🙏💐💐💐💐💐💐👏👏👏👏🌺🌺🌺🌹🌹🌹🌹👏👏👏👏👏🙏🙏🙏🙏🙏

  • @sajansingh1774
    @sajansingh1774 7 часов назад +1

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @PremjeetKaur-bs1bc
    @PremjeetKaur-bs1bc 7 часов назад +1

    ਜੀ। ਭਾਈ ਸਾਹਿਬ ਜੀ। ਦਿਲੋਂ।ਪਿਆਰ।ਭਰੀ। ਗੁਰ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉ਜੀ।

  • @kamaljitsingh1784
    @kamaljitsingh1784 7 часов назад +1

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।

  • @dilpreetkaur5069
    @dilpreetkaur5069 8 часов назад +2

    Waheguru ji ❤❤🙏🏻🙏🏻

  • @NarinderSingh-cz8im
    @NarinderSingh-cz8im 7 часов назад +2

    Waheguru ji🙏

  • @sharanbenipal4876
    @sharanbenipal4876 7 часов назад +1

    Waheguru ji 🙏🏻🙏🏻🙏🏻🙏🏻

  • @jindugill2203
    @jindugill2203 5 часов назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻

  • @raikotiamunda
    @raikotiamunda 5 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏