ਬੇਨਤੀ ਕਬੂਲਿਓ ਸੱਚੇ ਪਾਤਸ਼ਾਹ 🙏🙏ਕਨੇਡਾ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ || Lifestyle with Manveer

Поделиться
HTML-код
  • Опубликовано: 13 окт 2024

Комментарии • 53

  • @Eastwestpunjabicooking
    @Eastwestpunjabicooking 2 часа назад +5

    ਬਹੁਤ ਹੀ ਪਿਆਰੀ ਆਗਿਆਕਾਰੀ ਮਾ ਨੂ ਕਾਲ , ਪੁੱਛਣਾ ਤੇ ਮਾਂਵਾਂ ਵੀ ਪੁੱਤ ਸੌ ਨੀ ਸਕਦੀਆ ਜਦੋ ਬੱਚਾ ਅੱਖਾਂ ਕੋ ਪਰੇ, ਓਹ ਵੀ ਹਜ਼ਾਰਾਂ ਮੀਲ🥲ਮੰਮਾ ਦਸੈਹਰੇ ਵਾਲੇ ਦਿਨ ਬਹੁਤ…. 🥲

  • @KewaljeetKaurToor
    @KewaljeetKaurToor 10 минут назад

    ਮਨਵੀਰ ਪੁੱਤ ਬਹੁਤ ਗੁਣ ਭਰੇ ਨੇ ਮਾਂ ਨੇ ਸਿਆਣੇ ਹੋ ਪੁੱਤਰ ਬਹੁਤ ਵਧੀਆ ਪ੍ਰਸਾਦ ਬਣਾਇਆ good luck

  • @Eastwestpunjabicooking
    @Eastwestpunjabicooking 2 часа назад +6

    ਮਨਵੀਰ , ਇੱਕ ਕੱਪ ਜਾਂ ਕੌਲੀ, ਓਹ ਹੀ ਘਿਓ, ਖੰਡ, ਆਟਾ, ਤੇ 3 ਉਹੀ ਕੌਲੀ ਕੱਪ ਪਾਣੀ boilਕਰਕੇ ਪਾਓ।

  • @JaspreetSingh-c6x
    @JaspreetSingh-c6x 43 минуты назад

    ਬਹੁਤ ਵਧੀਆ ਵੀਡੀਓ ਹੈ ਮਨਵੀਰ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ🙏🙏🙏🙏🙏🙏

  • @AmandeepSingh-ps7co
    @AmandeepSingh-ps7co Час назад +1

    ਮਨਵੀਰ ਦੁਸਹਿਰੇ ਤੇ ਦਿਵਾਲੀ ਦੀਆਂ ਵਿਧਾਈਆ ਵਾਹਿਗੁਰੂ ਤੰਦਰੁਸਤੀ ਤੇ ਤਰੱਕੀ ਸਾਦਗੀ ਬਖ਼ਸ਼ੇ 💪❤️🌹,

  • @Sukhpreet-b2j
    @Sukhpreet-b2j Час назад +4

    ਬੇਟਾ ਜਦੋਂ ਮੱਥਾ ਟੇਕਣਾ ਹੋਵੇ ਤਾਂ ਪ੍ਰਸਾਦਿ ਵਿਚ ਡਰਾਈ ਫਰੂਟ ਨੀ ਪਾਈਦਾ ਜੇ ਵੈਸੇ ਖਾਣ ਦਾ ਮਨ ਕਰੇ ਤਾਂ ਪਾ ਲਿਆ ਕਰੋ ਨਾਈਸ ਵੀਡੀਓ 🎉👍🏻

  • @KewaljeetKaurToor
    @KewaljeetKaurToor 8 минут назад +1

    ਇਹ ਜ਼ੁੰਮੇਵਾਰੀਆਂ ਤਾਂ ਦਿਨੋ ਦਿਨ ਵਧਦੀਆਂ ਹਨ

  • @Eastwestpunjabicooking
    @Eastwestpunjabicooking 2 часа назад +3

    ਮਨਵੀਰ ਖੰਡ ਦਾ ਵਜ਼ਨ ਭਾਰਾ ਫੇਰ ਘਿਓ ਦਾ ਫੇਰ ਆਟਾ ਦਾ ਵਜ਼ਨ ਹਲਕਾ ਹੁੰਦਾ। ਸੋ ਆਪਾ ਕੋਲੀ ਨਾਲ ਕਰਦੇ ਹਾਂ ਪਰ ਬੱਚੇ ਜੇਕਰ ਆਟਾ ਗੋ ਚਮਚ ਵੱਧ ਵੀ ਹੋਵੇ Np

  • @SidhuMoosewalaFanpage231
    @SidhuMoosewalaFanpage231 3 часа назад +8

    Mnveer jdo v parshad bnawo ta chappal utaar k bnao 🙏🏼

  • @dhindsarubal1378
    @dhindsarubal1378 Час назад +3

    ਜਦੋ ਵੀ ਪ੍ਰਸ਼ਾਦ ਬਣਾਉਂਦੇ ਹਾ ਪੈਰਾ ਵਿੱਚ ਚਪਲ ਨਹੀ ਪਾਈ ਦੀ ।

  • @abijotsingh5911
    @abijotsingh5911 Час назад +1

    ਬੋਤ ਬੋਤ ਵਧੀਆ ਲਗਾ ਕੇ ਤੁਸੀਂ ਪ੍ਰਸਾਦ bnava fast food ignor ਕਰ k healthy kush bnava ਵਾਹਿਗੁਰੂ ਜੀ ਮਿਹਰ ਕਰਨ ਥੋਡੇ ਤੇ

  • @Eastwestpunjabicooking
    @Eastwestpunjabicooking 2 часа назад +4

    ਦੋ ਗੁਰੂਗੁਵਾਰਾ ਸਾਹਿਬ ਵਾਲਾ ਪਰਸਾਦ ਹੁਦਾ , ਇੱਕ ਆਟੇ ਦਾ ਦੂਜਾ dry fruit ਨਹੀ ਪਾਈਦਾ। ਤੀਜਾ ਸਿਰ ਵੀ ਕਵਰ ਤੇ ਪੈਰ ਨੰਗੇ ਤੇ ਪਾਠ ਕਰਨਾ, ਦੇਕਰ ਆਪ ਨਹੀ ਕੋਲ ਲਾ ਲਵੋ।

  • @parvindersingh-5911__
    @parvindersingh-5911__ 3 часа назад +3

    ਸਤਿ ਸ੍ਰੀ ਆਕਾਲ ਮਨਵੀਰ ਪੁੱਤਰ ਮੰਮੀ ਦੀ ਵਿਡੀਉ ਦੇਖ ਲੳ ਦੁਸੀਹਰੇ ਵਾਲੇ ਦਿਨ ਦੀ ਮੰਮੀ ਨੇ ਪ੍ਰਸ਼ਾਦ ਕਿਸ ਤਰ੍ਹਾਂ ਬਣਾਇਆ ਉਸੇ ਤਰ੍ਹਾਂ ਬਣਾ ਲੈਣਾ ਜੀ ❤❤❤❤❤

  • @shallubirdi5047
    @shallubirdi5047 Минуту назад

    Waheguru ji 🙏 GBU manveer beta ji

  • @GhostRider-q1q
    @GhostRider-q1q 17 минут назад +1

    Dry fruit pate chk k enne saal india reh k ayi a kde dekhya othe v deg ch dry fruit paye hoye

  • @DevenderSingh-qi1jb
    @DevenderSingh-qi1jb 35 минут назад

    ❤ it ਨਾਈਸ ਬੇਟਾ ਮਨਵੀਰ

  • @HarpreetKaur-qx8ks
    @HarpreetKaur-qx8ks 2 часа назад +5

    ਸੂੂਜੀ ਦੇ ਪਰਸਾਦ ਵਿੱਚ ਪਾੲੀ ਦੇ ਨੇ

  • @randeepsidhu3827
    @randeepsidhu3827 2 часа назад +4

    Manveer Prasad vich dry fruits ni paunde

  • @JotWalia-fi1fu
    @JotWalia-fi1fu 21 минуту назад

    ❤❤❤❤❤❤

  • @RajinderKaur-gr1bk
    @RajinderKaur-gr1bk Час назад

    ਵਾਹਿਗੁਰੂ ਜੀ❤❤❤❤❤

  • @drcharanjitkaurgill3173
    @drcharanjitkaurgill3173 2 часа назад

    Happy Dussehra My dear Manveer beta God bless you and your lovely family members mama papa and two sweet siblings Very nice video

  • @jasman8242
    @jasman8242 2 часа назад +3

    Rimy ਕੀ kam krdi

  • @Chahal-14
    @Chahal-14 Час назад

    🎉🎉

  • @balwinderkaur2470
    @balwinderkaur2470 2 часа назад +1

    🥰🙏🏻🤲🏻🍡. Samjdar. Maa. Peo. De. Saneye. Dhee. Rani Maa. Peo. Da. Sakara. Da. Etho. Pata. Lagda. ❤️❤️🌹🌹👌🏻👌🏻👍🏻👍🏻

  • @balwinderkaur2470
    @balwinderkaur2470 2 часа назад

    👏🏻🤲🏻. Waghguru. Ji. Hamasha. Kush. Rakhan. Puut. 🙏🏻🙏🏻🤲🏻🤲🏻👌🏻👍🏻

  • @satindergrewal4998
    @satindergrewal4998 Час назад +1

    ਬਾਂਦਾ ਨੀ ਬਣਦਾ ਹੁੰਦਾ ਪੁੱਤਬਨਾਵਾਗੇ ਨਹੀ ਬਣਾਵਾਗੇ

  • @ARVINDERSINGH-qy7lf
    @ARVINDERSINGH-qy7lf 26 минут назад

    Manveer bete tusi pathh kihra karde o

  • @amandeepchouhan-g5l
    @amandeepchouhan-g5l 2 часа назад

    bhut chnge soch aa manveer beta god blass u❤❤❤

  • @SukhdeepKaur-st1ew
    @SukhdeepKaur-st1ew Час назад +1

    Dri frot nhe pide putt a ta babe g da pershad a

  • @balwinderkaur2470
    @balwinderkaur2470 Час назад

    Putt. Waghguru. Ji. Sab. Karn. Gay Apni. Mhant. Or. Hosela. Blond. Rakho. Putter. Ji. Sab. Hoju. Waghguru. Ji. De. Kirpa. Nal. 🥰❤️❤️❤️❤️

  • @NitaDimple
    @NitaDimple 2 часа назад

    Very good beta🥰🥰🤗🤗

  • @nardeep1632
    @nardeep1632 Час назад

    🙏🙏

  • @pushpinderkaur7584
    @pushpinderkaur7584 2 часа назад

    Tension na laye karo manveer loka daye gala ta main v bahr hmm prince George canada vase sangrur to hmmm mere ta family haie still main v apde mummy papa nu Bht miss karde hmm

  • @amandeepchouhan-g5l
    @amandeepchouhan-g5l 2 часа назад

    🎉🎉🎉

  • @Rashidshah-s1n
    @Rashidshah-s1n Час назад

    اپ کى دوست گى

  • @rajwantkaur5810
    @rajwantkaur5810 2 часа назад

    God bless you 🎉🎉put

  • @Paironcar1988
    @Paironcar1988 2 часа назад +2

    Manveer Prasad vich dry fruits nhi pae de

  • @talibhussain7678
    @talibhussain7678 2 часа назад +1

    What dagree you are studying in Canada

  • @RamBrar-e7r
    @RamBrar-e7r 2 часа назад

    Very nice

  • @GhostRider-q1q
    @GhostRider-q1q 18 минут назад

    Vlog bnaun lyi kuj v kr skde a lok..rab da naam ta bina video bnaye lai lwo

  • @pushpinderkaur7584
    @pushpinderkaur7584 2 часа назад

    Nice

  • @Drawingartist0794
    @Drawingartist0794 2 часа назад

    ❤❤🙏

  • @jodhvir4825
    @jodhvir4825 3 часа назад +2

    🎉🎉❤

  • @rakeshbabbu4814
    @rakeshbabbu4814 2 часа назад +1

    Brown sugar kar la reha ha..

  • @amrindersatnamwahaguruamri4186
    @amrindersatnamwahaguruamri4186 3 часа назад +1

    🎉🎉🎉🎉🎉

  • @Rashidshah-s1n
    @Rashidshah-s1n Час назад

    اٹے کا سوجى نہىں

  • @pushpinderkaur7584
    @pushpinderkaur7584 2 часа назад

    Tuhde contact no mil sakde man veer vase main ta thude ta age Cho jayde hmm mere ik beta v haie 6 years da main v tuhde vanga he c unmarried time ghar kabildari da Kum Karo cho

  • @ramansidhu4246
    @ramansidhu4246 2 часа назад +1

    Hna 😂😂😂

  • @HarpreetKaur-f4h
    @HarpreetKaur-f4h 2 часа назад

    Ssa manveer very nice video

  • @RamandeepKaur-yt6bz
    @RamandeepKaur-yt6bz Час назад

    ❤❤❤

  • @Eastwestpunjabicooking
    @Eastwestpunjabicooking 2 часа назад

    ਦੋ ਗੁਰੂਗੁਵਾਰਾ ਸਾਹਿਬ ਵਾਲਾ ਪਰਸਾਦ ਹੁਦਾ , ਇੱਕ ਆਟੇ ਦਾ ਦੂਜਾ dry fruit ਨਹੀ ਪਾਈਦਾ। ਤੀਜਾ ਸਿਰ ਵੀ ਕਵਰ ਤੇ ਪੈਰ ਨੰਗੇ ਤੇ ਪਾਠ ਕਰਨਾ, ਦੇਕਰ ਆਪ ਨਹੀ ਕੋਲ ਲਾ ਲਵੋ।

  • @RajniRayat-rw5gg
    @RajniRayat-rw5gg Час назад

    ❤❤

  • @Dorechan1232
    @Dorechan1232 Час назад

    ❤❤❤❤