Sikh Ardas Meaning | ਪ੍ਰਿਥਮ ਭਗੌਤੀ ਸਿਮਰਿ ਕੈ | Dharam Singh Nihang Singh | Sach Khoj Academy

Поделиться
HTML-код
  • Опубликовано: 5 фев 2025
  • Audio Clip from Chandi Di Vaar.
    ਪ੍ਰਿਥਮ ਭਗੌਤੀ ਸਿਮਰਿ ਕੈ ਗੁਰੁ ਨਾਨਕ ਲਈ ਧਿਆਇ ॥
    ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ ॥
    ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
    ਸ੍ਰੀ ਹਰਿ ਕਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥
    ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥
    ਸਭ ਥਾਈਂ ਹੋਇ ਸਹਾਇ ॥੧॥
    (ਵਾਰ ਸ੍ਰੀ ਭਗਉਤੀ ਜੀ ਕੀ ॥ ਪਾਤਸਾਹੀ ੧੦ ॥)
    The channel Spiritual Wisdom contains short excerpts from longer interpretations on the basis of Adi Granth and Dasam Granth by Dharam Singh Nihang Singh, the founder of Sach Khoj Academy.
    The discourses help to understand the unique philosophical basis of Gurmat as outlined in the writings (Gurbani) of 36 enlightened devotees.
    The Sach Khoj Academy (Academy for Discovering the Truth) is dedicated to the pursuit of timeless spiritual wisdom (Gurmat) and how to overcome the challenges of humankind. The academy conducts holistic, critical exegesis, and addresses in depth the nature of spirituality, religion and evolution, as well as existential issues, such as what is good development and how global challenges including terror, corruption, depression and environmental destruction can be overcome. Following the traditional way, the academy passes on spiritual wisdom free of charge.
    ਸਚੁਖੋਜ ਅਕੈਡਮੀ - ਸਚੁ ਦੀ ਖੋਜ ਨੂੰ ਸਮਰਪਿਤ ਸੰਸਥਾ
    ਧਰਮ ਸਿੰਘ ਨਿਹੰਗ ਸਿੰਘ ਦਾ ਜਨਮ ੧੯੩੬ ਈਸਵੀ ਨੂੰ ਪੰਜਾਬ, ਭਾਰਤ ਵਿਖੇ ਹੋਇਆ ਅਤੇ ਇਹ ਧਾਰਮਿਕ ਗਿਆਨ ਦੀ ਰੱਖਿਆ ਵਾਸਤੇ ਵਚਨਬੱਧ ਨਿਹੰਗ ਪਰੰਪਰਾ ਵਿੱਚੋਂ ਆਏ ਹਨ| ਸਚੁਖੋਜ ਅਕੈਡਮੀ ਦੇ ਮੋਢੀ ਹੋਣ ਸਦਕਾ, ਧਰਮ ਸਿੰਘ ਨਿਹੰਗ ਸਿੰਘ ਨੇ ਇੰਟਰਨੈੱਟ ਉੱਤੇ ਕੁਲ ਹਜ਼ਾਰਾਂ ਘੰਟਿਆਂ ਦੀ ਅਸਤਿੱਤਵ ਸੰਬੰਧੀ ਮੁੱਦਿਆਂ, ਜਿਵੇਂ ਕਿ, ਮਨੁੱਖ ਹੋਣ ਦਾ ਮਤਲਬ ਕੀ ਹੈ, ਆਤਮਾ, ਧਰਮ, ਅਤੇ ਸਾਡੇ ਸਾਮੂਹਿਕ ਭਵਿੱਖ ਦਾ ਰੂਪ ਕੀ ਹੈ, ਆਦਿਕ ਉੱਤੇ ਪ੍ਰਚੰਡ ਅਤੇ ਆਲੋਚਨਾਤਮਕ ਵਿਆਖਿਆ ਪਾਈ ਹੈ| ਇਹਨਾਂ ਨੇ ਕਈ ਕਿਤਾਬਾਂ ਅਤੇ ਲੇਖ ਵੀ ਲਿਖੇ ਹਨ, ਉਦਾਹਰਣ ਦੇ ਤੌਰ ਤੇ 'ਸਹਜ ਸਮਾਧਿ ਬਨਾਮ ਸੁੰਨ ਸਮਾਧਿ (੧੯੯੯, ਸਚੁਖੋਜ ਅਕੈਡਮੀ)| ਫਰਵਰੀ ੨੦੧੫ ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਜਰਮਨ ਸਰਕਾਰ ਦੇ ਕੇਂਦਰੀ ਵਿੱਤੀ ਸਹਿਕਾਰਤਾ ਅਤੇ ਵਿਕਾਸ ਅਦਾਰੇ ਵੱਲੋਂ ਕਰਵਾਈ ਗਈ ਗੱਲ-ਬਾਤ ਦੀ ਲੜੀ 'ਧਰਮ ਵੀ ਜ਼ਰੂਰੀ ਹੈ' ਤਹਿਤ ਪਹਿਲੇ ਬੁਲਾਰੇ ਵੱਜੋਂ ਵਿਚਾਰ ਪੇਸ਼ ਕੀਤੇ | ਇਸ ਸੰਦਰਭ ਵਿੱਚ ਸਚੁਖੋਜ ਅਕਾਦਮੀ ਨੇ ਆਯੋਜਿਤ ਸੰਮੇਲਨ ‘UN ੨੦੩੦- ਕੋਈ ਵੀ ਪਿੱਛੇ ਨਾ ਰਹੇ’, ਜਿਸ ਦਾ ਉੁਦੇਸ਼ ਹੈ ਕਿ ੨੦੩੦ ਤੱਕ ਮਨੁੱਖਤਾ ਦੇ ਵਿਕਾਸ ਦਾ ਨਵਾਂ ਢਾਂਚਾ ਖੜਾ ਕੀਤਾ ਜਾਵੇ, ਅਤੇ ਜਿਸ ਦੀ ਨੀਤੀ ਨਾ ਸਿਰਫ਼ ਤਕਨੀਕੀ ਪੱਧਰ ਤੇ, ਬਲਕਿ ਅਧਿਆਤਮਕ ਪਹਿਲੂ ਤੋਂ ਸੇਧ ਲੈ ਕੇ ਤਿਆਰ ਕੀਤੀ ਜਾਵੇ, ਵਿੱਚ ਧਰਮ ਸਿੰਘ ਨਿਹੰਗ ਸਿੰਘ ਨੇ ਸਿੱਖ-ਮੱਤ ਦਾ ਪਹਿਲੂ ਪੇਸ਼ ਕੀਤਾ ਜੋ ਕਿ ਇੱਕ ਕਿਤਾਬ (ਨਿਰੰਤਰ ਵਿਕਾਸ ਉੱਤੇ ਧਾਰਮਿਕ ਮੱਤਾਂ ਦਾ ਦ੍ਰਿਸ਼ਟੀਕੋਣ) ਦੇ ਰੂਪ ਵਿੱਚ, ਕਈ ਭਾਸ਼ਾਵਾਂ ਵਿੱਚ ਛਪ ਚੁੱਕਾ ਹੈ|
    Links:
    sachkhojacadem...
    / sachkhojacademy
    www.sachkhojacademy.net
    www.sachkhojacademy.org
    / sachkhojacademy
    / sachkhojacademy
    / sachkhojaca. .
    Android App: play.google.co....
    Literature:
    sachkhojacadem......
    The Sikh Religion | Gurmat, in: Voices from Religions on Sustainable Develop tell peoplement, 2016, Federal Ministry for Economic Coohnperation and Development, page 120 ff.
    sachkhojacadem......

Комментарии • 200

  • @ParamjitSingh-ts1kx
    @ParamjitSingh-ts1kx 8 дней назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਉ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਉ ਤਿਨ ਹੀ ਪ੍ਰਭ ਪਾਇਉ।। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਵਾਹਿਗੁਰੂ ਗੁਰਮੰਤ੍ ਹੈ ਜਪ ਹਉਮੈ ਖੋਈ।।

  • @majorsingh1017
    @majorsingh1017 3 года назад +30

    ਕਿਆ ਬਾਤ ਬਾਬਾ ਜੀ। ਮੈਂ ਭਗੌਤੀ ਤੋਂ ਬਾਅਦ ਗੁਰੂ ਸਾਹਿਬਾਨ ਦਾ ਧਿਆਨ ਧਰਦਾ ਸੀ ਹੁਣ ਭਗੌਤੀ ਤੋਂ ਧਿਆਨ ਹੇਠਾਂ ਨਹੀਂ ਆਉਣ ਦੇਵਾਂਗਾ। ਭਾਵ ਜੋ ਗੁਰੂ ਸਾਹਿਬਾਨ ਨੇ ਆਪਣੀ ਪੂਜਾ ਤੋਂ ਵਰਜਿਆ ਉਹ ਨਹੀਂ ਕਰਾਂਗਾ ਅਕਾਲ ਦਾ ਧਿਆਨ ਕਰਾਂਗਾ।🙏

    • @kirpalsinghbhamra8147
      @kirpalsinghbhamra8147 3 года назад

      S

    • @learnenglishwithrajveer3127
      @learnenglishwithrajveer3127 2 года назад

      ਭਗੌਤੀ ਦਾ ਧਿਆਨ ਕਿਵੇਂ ਕਰਦੇ ਓ ਵੀਰ?

    • @majorsingh1017
      @majorsingh1017 2 года назад +1

      @@learnenglishwithrajveer3127 ਇਹ ਮੈਂ ਦੱਸ ਜਾਂ ਸਮਝਾ ਨਹੀਂ ਸਕਦਾ ਮੇਰੇ ਸ਼ਬਦਾਂ ਤੋਂ ਪਰੇ ਹੈ

    • @sukhjindersingh6982
      @sukhjindersingh6982 2 года назад +1

      ਧਿਆਨ ਦਾ ਅਰਥ ਨਾ ਵਿਚਾਰ ਹੁੰਦਾ

    • @majorsingh1017
      @majorsingh1017 2 года назад

      @@sukhjindersingh6982 ਖੋਲ੍ਹ ਕੇ ਸਮਝਾਓ ਜੀ

  • @LakhwinderSingh-eh9wu
    @LakhwinderSingh-eh9wu Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurdeepSingh-kp5rs
    @GurdeepSingh-kp5rs Год назад +1

    ਆਪਣੇ ਸਰੂਪ ਦਾ ਅਰਥ ਭਗੳਤੀ ਦਾ ਧਿਆਨ ਹੈ, ਆਪਣੇ ਸਰੂਪ ਦਾ ਚਿੰਤਨ ਸਿਮਰਨ ਹੈ, ਆਤਮਾ ਸ਼ਕਤੀ ਭਗੳਤੀ,,,

  • @JasbirSingh-fy8vy
    @JasbirSingh-fy8vy 3 года назад +5

    ਵਾਹਿਗੁਰ ਜੀ ਵਾਹਿਗੁਰ ਜੀ

  • @harmlndersingh9921
    @harmlndersingh9921 Год назад +1

    Baba Ji Aap Ji Ne Akaal Purakh Di Jerhi Jot Shakti Hai Ardash Rahi Bahut Sundar Tareeke Naal Samjhaya Hai .
    Waheguru Ji Ka Khalsa Waheguru Ji Ki Fateh

  • @wirringkaur5293
    @wirringkaur5293 2 года назад +3

    ਵਾਹਿਗੁਰੂ ਜੀ

  • @mjthind2071
    @mjthind2071 4 года назад +5

    • ਇਹਨਾਂ ਬਾਦ ਚੋ ਲਾੲ੭ ਬਿਲਕੁਲ ਸਹੀ ਸੰਥਿਆ ਕਰਦਾ ਬਾਪੂ ਮੈਂ ਇਹਦੀ ਸੰਥਿਆ ਸੁਣਕੇ ਕੀ ਹੀ ਵਿਦਵਾਨ ਬਣ ਗਿਆ

    • @mjthind2071
      @mjthind2071 3 года назад

      @@1ladhar256 ਪਾਜੀ ਸਾਰੇ ਪਰਚਾਰਕ ਭਗੌਤੀ ਦਾ ਅਰਥ ਸ਼ਸਤਰ ਕਰਦੇ ਪਰ , ਭਗੌਤੀ ਭਗਤਿ ਭਗਵੰਤ ਕਾ ਰੰਗ ਇਹ ਕਬੀਰ ਦੀ ਲਿਖੀ ਇਥੇ ਭਗੌਤੀ ਦਾ ਅਰਥ ਗੁਰਮਤਿ ਹੀ ਹੈ , im a student of comparative religion, not only Sikhism I m well versed in bhagwat geeta , tannakh , bible , Quran and upanishads , ਹੋ ਸਕਦਾ ਕੲ੭ ਥਾਵਾਂ ਤੇ ਬਾਪੂ ਦੀ ਹੳਮੇ ਬੋਲਦੀ ਹੋਵੇ ਪਰ ਇਹ ਕਹਿਣਾ ਕੀ ਹਰ ਥਾਂ ਗਲਤ ਇਹ ਸ੍ਹੀ ਨਹੀਂ ਜੇ ਤੁਹਾਨੂ ਗਲਤ ਲੱਗਾ ਤਾਂ ਕਰਲੋ ਵਿਚਾਰ ਕਿਥੇ ਗਲਤ ਹੈ ਤੁਸੀਂ ਦਸ ਦੋ ਆਪਾਂ ਕਹਿ ਦੇਨੇ ਇਹਨਾਂ ਨੂੰ ਕੀ ਤੁਸੀਂ ਸੰਥਿਆ ਗਲਤ ਕਰ ਰਹੇ ਹੋ ?

    • @mjthind2071
      @mjthind2071 3 года назад

      @@1ladhar256 then just shut ur mouth if u don’t have any patience to listen , then stay out of this

    • @gurgurgur
      @gurgurgur 3 года назад

      @@mjthind2071 sach khoj academy baba ji Gurbani nu very deeply explains karday Han. hor video dakho then you can meet them for vichar

    • @WalkingMing
      @WalkingMing Год назад

      ​@@mjthind2071kithe houme boldi ? Quran,ya hor granth vare sach hi khnda baapu . Jhooth nu jhooth bolna sach hei haume nhi. Guru saiban v fokat dharam kiha baki sab Matta nu ? Han kite kite unha ch vi sach hega . Sach te sabna ka khasam hei.❤

    • @VSingh-b6b
      @VSingh-b6b 8 месяцев назад

      Gurbani dee kat wadh kari janda ha

  • @manikaur9097
    @manikaur9097 Месяц назад

    Tuc durga pooji jayo bhawey chandi mata sada ik akaal sahayi aa ik akaal dee pooja

  • @Kiratpreet_17
    @Kiratpreet_17 Год назад +4

    ਅਸਲੀ ਸੱਚ ਤਾਂ ਅੱਜ ਆਇਆ ਸਮਜ ਵਿੱਚ

  • @lekhrajbansal165
    @lekhrajbansal165 10 месяцев назад

    ਸਤਿ ਸ਼੍ਰੀ ਆਕਾਲ ਜੀ
    ਧੰਨਵਾਦ।

  • @sherryambala1313
    @sherryambala1313 2 года назад +1

    Waheguru ji DA khalsa Waheguru ji di fathe🙏🙏🙏

  • @jaspalsingh1011
    @jaspalsingh1011 Год назад

    Eh hai puja akaal ki 🙏🙏🙏

  • @gursharansingh8373
    @gursharansingh8373 3 года назад +2

    Parmatma shakti guru sare dhiywan jog ne

  • @aimless758
    @aimless758 4 года назад +14

    Greatly done. "Hoyi and Layi", "Nau", "Simrao", "Dhiyaiyaai", "Simriaai"

    • @majorsingh1017
      @majorsingh1017 3 года назад +2

      ਪੰਜਾਬੀ 'ਚ ਜ਼ਿਆਦਾ ਸਪਸ਼ਟ ਹੁੰਦਾ। ਕਿਰਪਾ ਕਰਕੇ ਪੰਜਾਬੀ ਟਾਈਪ ਕਰੋ

    • @anaam9101
      @anaam9101 3 года назад

      ,o, m k

  • @RupinderKaur-gf1lr
    @RupinderKaur-gf1lr 8 месяцев назад

    waheguru ji
    shooker hai

  • @paramjeet5446
    @paramjeet5446 4 года назад +10

    greatttt

  • @pritpalsingh9617
    @pritpalsingh9617 11 месяцев назад +1

    ਭਰਮਗਿਆਨੀ

  • @sangatpuriagugu7526
    @sangatpuriagugu7526 3 года назад +3

    ਅਕਾਲ

  • @anonymoususer4283
    @anonymoususer4283 3 года назад +3

    Best and only real parchark

  • @palwindersingh5388
    @palwindersingh5388 4 года назад +7

    🙏🙏🙏

  • @VSingh-b6b
    @VSingh-b6b 8 месяцев назад +1

    Guru sahib ta sanu samjaun ay tusi ta gurbani dee kat wadh kari jande ho

  • @SurjitSingh-qw7ok
    @SurjitSingh-qw7ok 3 года назад +2

    Waheguru ji Mehr Karo

  • @VSingh-b6b
    @VSingh-b6b 8 месяцев назад +1

    Gurbani dee kat wadh kari janda ha nihang singh

  • @hammulal4553
    @hammulal4553 3 года назад +2

    satnam g

  • @GurdeepSingh-hw2zk
    @GurdeepSingh-hw2zk 2 года назад +2

    Waheguru 🙏🏼

  • @jatindersingh7448
    @jatindersingh7448 3 года назад +7

    ਸਾਰੇ ਗੁਰੂ ਇਕ ਜੋਤ ਸੀ ਇਸ ਲਈ ਗੁਰੂ ਗ੍ਰੰਥ ਸਾਹਿਬ ਚ ਨਾਨਕ ਦਾ ਹੀ ਨਾਮ ਹੀ ਵਰਤਿਆਂ ਗਿਆ ਫਿਰ ਅਲੱਗ ਅਲੱਗ ਨਾਮ ਕਿਉਂ, ਬਾਬੇ ਨਾਨਕ ਨੇ ਸਿਰਫ ੴ -ਸੁਪਰੀਮ ਪਾਵਰ ਨੂੰ ਧਿਆਇਆ ਸੀ 🙏ੴ🙏

    • @sarwansingh4521
      @sarwansingh4521 3 года назад +1

      क्योंकि गुरु अंगद ते गुरु अर्जुन देव जी महाराज ने गुरु नानक देव जी नू वडियाई वकशी ते अपणी ईलाई वाणी विच कहे नानक शब्द ही वरतेया। ते अर्जुन देव जी ने हर गुरु दी बाणी अगे मुहल्ला इक गुरू नानक देव जी दी वाणी नू मुहल्ला पहला और मुहल्ला दूजा गुरु अंगद देव जी ते इसे तरहां हर गुरू दी वाणी आगे मुहल्ला तीजा, चौथा ते मुहल्ला पंजवां ते मुहल्ला नौवां लाया गया ते हर शलोक तों वाद नानक दी वडियाई ही कीती गयी है।

    • @jatindersingh7448
      @jatindersingh7448 3 года назад

      पहले तो एक बात समझ लो बाबा नानक को ੴ- सुप्रीम पावर- सबका एको एक रब- लखा करोड़ा धरतीपां का मालिक और हरेक के अंदर खुद बैठा ने ख़ुद सारी दुनिया को ੴ-एक रब नाल जोड़न लई भेजिया था ।उस ੴ को किसी भी अरदास की ज़रूरत नहीं है वो सबको दिलों की जानता है वाहेगुरू वाहेगुरू सिमरन करो, सब मिलेगा 🙏ੴ🙏

    • @AmandeepSingh-ho2nv
      @AmandeepSingh-ho2nv Год назад

      @@jatindersingh7448sahi bola, par apne man ki shakti ko shreer par leke aane ke liye ishha ki jarurat hoti hai, us ishha karne ko ardas kehte hai, ardas jab ham krte hai to os ik oankaar ki supreme consciousness ne jur jaate hai aur ardas me ishha btakar ya maang kar usse ham shakti ko man rooh se sreer par pargat karte hai, iske liye bolna ya mangna parta hai, jo aapne btya wo bahut uchi avastha hai, aam bande ya sikh aisa nahi kar skte is liye ardas unke liye thik hai, jo brahm me leen ho gya ya jur gya hai ya jisme shakti ka pravaah sreer me ho raha hai usko mangne ki jarurat nahi parti uske mangne se pehle ya saath hi usko mil jata hai,

    • @jatindersingh7448
      @jatindersingh7448 Год назад

      @@AmandeepSingh-ho2nv ji Shabad Guru anusaar naam Japan de power?
      ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥ ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥{ਪੰਨਾ 322}
      ਅਰਥ: ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ। (ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।
      ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿ ਰਾਮੁ ਝੂਠਾ ਸਭੁ ਧੰਧਾ ॥੬॥੧੬॥ {ਪੰਨਾ 326}
      ਅਰਥ: ਕਬੀਰ ਆਖਦਾ ਹੈ- ਹੇ ਅਗਿਆਨੀ ਜੀਵ! ਪ੍ਰਭੂ ਨੂੰ ਸਿਮਰ; ਪ੍ਰਭੂ ਹੀ ਸਦਾ-ਥਿਰ ਰਹਿਣ ਵਾਲਾ ਹੈ, ਬਾਕੀ ਸਾਰਾ ਜੰਜਾਲ ਨਾਸ ਹੋ ਜਾਣ ਵਾਲਾ ਹੈ।6। 16।
      ਮਃ ੫ ॥ ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥ ਅਠਸਠਿ ਤੀਰਥ ਨਾਮੁ ਪ੍ਰਭ ਜਿਸੁ ਨਾਨਕ ਮਸਤਕਿ ਭਾਗ ॥੨॥ {ਪੰਨਾ 518}
      ਅਰਥ: (ਵਿਕਾਰਾਂ ਵਿਚ) ਡਿੱਗੇ ਹੋਏ ਭੀ ਬੇਅੰਤ ਜੀਵ ਪਵਿਤ੍ਰ ਹੋ ਜਾਂਦੇ ਹਨ ਜੇ ਉਹਨਾਂ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੱਗ ਜਾਏ, ਪ੍ਰਭੂ ਦਾ ਨਾਮ ਹੀ ਅਠਾਹਠ ਤੀਰਥ ਹੈ, ਪਰ, ਹੇ ਨਾਨਕ! ਇਹ ਨਾਮ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਦੇ ਮੱਥੇ ਤੇ ਭਾਗ (ਲਿਖੇ) ਹਨ।੨
      ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥{ਪੰਨਾ 518-519}
      ਅਰਥ: (ਹੇ ਭਾਈ!) ਪਾਲਣਹਾਰ ਪ੍ਰਭੂ ਦਾ ਨਾਮ ਸਾਹ ਲੈਂਦਿਆਂ ਖਾਂਦਿਆਂ ਹਰ ਵੇਲੇ ਜਪਣਾ ਚਾਹੀਦਾ ਹੈ।
      ਮਃ ੫ ॥ ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥ ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥੨॥ {ਪੰਨਾ 520}
      ਅਰਥ: (ਹੇ ਪ੍ਰਭੂ!) ਤੇਰੇ ਸਿਮਰਨ (ਦੀ ਬਰਕਤਿ) ਨਾਲ ਮੈਂ (ਮਾਨੋ) ਹਰੇਕ ਪਦਾਰਥ ਲੱਭ ਲਿਆ ਹੈ, (ਤੇ ਜ਼ਿੰਦਗੀ ਵਿਚ) ਕੋਈ ਔਖਿਆਈ ਨਹੀਂ ਵੇਖੀ। ਹੇ ਨਾਨਕ! ਜਿਸ ਮਨੁੱਖ ਦੀ ਇੱਜ਼ਤ ਮਾਲਕ ਆਪ ਰੱਖੇ, (ਉਸ ਦੀ ਇੱਜ਼ਤ ਨੂੰ ਹੋਰ) ਕੋਈ ਨਹੀਂ ਮਿਟਾ ਸਕਦਾ।੨।
      ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥੧॥ ਰਹਾਉ ॥{ਪੰਨਾ 621-622}
      ਅਰਥ: ਹੇ ਸੰਤ ਜਨੋ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੀਦਾ ਹੈ। (ਇਸ ਵਾਸਤੇ) ਉਠਦਿਆਂ ਬੈਠਦਿਆਂ ਹਰ ਵੇਲੇ ਹਰਿ-ਨਾਮ ਸਿਮਰਨਾ ਚਾਹੀਦਾ ਹੈ, (ਹਰਿ-ਨਾਮ ਸਿਮਰਨ ਦੀ ਇਹ) ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ।੧।ਰਹਾਉ।
      Everything clear? No doubt? 🙏ੴ🙏

    • @AmandeepSingh-ho2nv
      @AmandeepSingh-ho2nv Год назад

      @@jatindersingh7448 prabh ke simran ridh sidh nau nidh, prabh ke simran gyan dhyan tat budh, arth bahut deep han, naa karna hi behtar samjhuga, practical experience nu pehal aa, theoretical gyan nu mai manda nahi, Nav nidhi athaara sidhi pishe lagiya fire jo har hirde sada vasaae,
      Ja tu mere val hai ta kya mohshanda
      Tud sabhkich menu sompya ja tera banda
      Lakhmi tot na aavai khae kharch rahanda,
      Lakh chaurasi medni sabh sev karanda
      Eh vairi mitr sabh kitya neh mangey manda
      Lekha koe na pooshai ja har bakhsanda
      Anand bhaya sukh paya mil gur govinda
      Sabhe kaaj swarya ja tudh bhavanda,
      Guru sahib ne kuj vi gurbani vich es karke ni likhya ki tukbandi vadiya jurdi te lyna sohniya lagdiya te bani sohni lagdi likhi hoi, Jo guru sahib da practical experience aa oh gurbani aa, je tyhanu oh adol avastha nahi prapat ta gurbani da khandan na karo, mere kol shakti nahi naa mere sathiya kol, par mainu gurbani te kintu karna bilkul murkha aala kam lagda jo ki mai nahi aa, hope tuhanu eh pata lag gya hou ki gurbani vich bahut saariya eda diya chiza jo asi haje tak nahi pariya so sehaj path karo,
      Salok sehaskriti mahala pehla te panjva jarur paryo,

  • @sarwansingh4521
    @sarwansingh4521 3 года назад +3

    प्रथम भगौती सिमर के गुरु नानक लिए धयाये। सब तो पहिलां मैं उस इक मालिक दा भगौती दा जिस दा कबीर साहब ते गुरु नानक देव जी ने सिमरन कीता मैं उस इक मालिक नूं याद करदा आं सिमरन करदा आं। फिर मैं अपणे सतगुरु नानक देव जी दा ध्यान करदा आ । भगौती दा मतलव जिस इक मालिक दा नाम उसदे भगत जपदे ने।

  • @PawanKumar-tz8mj
    @PawanKumar-tz8mj 3 года назад +3

    Baba Ji ok

  • @harmantv2508
    @harmantv2508 3 года назад +5

    Baba ji ...you are great scholar and really a great guide... I salute you ...

  • @gursharansingh8373
    @gursharansingh8373 3 года назад +2

    Guru guru guru kar man mor

    • @shivkaransinghdeol2074
      @shivkaransinghdeol2074 Год назад

      What is Guru ? Is it appropriate to put Guru before the names of Nanak, Angad ….Gobind Singh ?
      In ਸੋਈ ਗੁਰੂ ਸਮਝਿਯਹੁ ਹਮਾਰਾ ॥, ਦਸਵੀ ਪਾਤਿਸਾਹੀ is referring to which Guru ???

  • @jasbirsingh9789
    @jasbirsingh9789 3 года назад +10

    ਖਾਲਸਾ ਜੀ ਅਰਦਾਸ ਕਰਨ ਦੀ ਲੋੜ ਨਹੀਂ ਇਸ ਦਾ ਕੋਈ ਹੋਰ ਹੈ ਅਰਥੁ ।।ਇਹ ਬੰਦਿਆਂ ਦੀ ਗੱਲ ਨਹੀਂ ।।ਕੋਈ ਹੋਰ ਗਲ ਹੈ ਮੇਰੀ ਬੇਨਤੀ ਹੈ ਫਿਰ ਧਿਆਨ ਨਾਲ ਅਰਥ ਕਰਨ ਦੀ ਲੋੜ ਹੈ ।।ਗੁਰਬਾਣੀ ਨੂੰ ਵਿਚਾਰ ਕੇ ਦੇਖਣਾ ਜੀ ।। ਜੇ ਇਜਾਜਤ ਦਿਉ ਤਾਂ ਕਿਸੇ ਦਿਨ ਆ ਕਿ ਵਿਚਾਰਾਂ ਕਰੇਗਾ। 🙏✍️🙏🌹🙏

    • @armindersingh8632
      @armindersingh8632 3 года назад

      Ki baba ji de Earth glt hun.

    • @SonuSonu-ram777
      @SonuSonu-ram777 3 года назад

      Bappu ji ne v ohi arth kre hai k ardaas krn de lorr he ni hundi ardaas jann ki hundi hai sat Santokh de ardass bs kush mangna nhi hunda ji bappu ji to akaalpurkh ji ne hor v seva lay hai ohna diya hor bohat sariya videos ne oho v suno fr gyaan avega ji 🙏🙏

    • @KulwantSingh-dz5uy
      @KulwantSingh-dz5uy Год назад

      ਪੂਰੀ ਗੱਲ ਸੁਣੋ ਸਾਰਾ ਸਪੱਸਟ ਕਰ ਦਿੱਤਾ ਬਾਬੇ ਨੇ ਦੋ ਸਾਲ ਤੋਂ ਸੁਣਦਾ

  • @malkitsingh4791
    @malkitsingh4791 3 года назад +3

    Waheguru ji waheguru ji

  • @niranjansingh6278
    @niranjansingh6278 4 года назад +4

    Bhaguti Durga hai jaan talwar hai. Guru Nanak Sahb ne kehri Bhagauti Simri Si Usda naam dassan di kirpa karo ji.

    • @gurdee13
      @gurdee13 4 года назад +1

      Bibek Buddhi ji.

    • @Sikhiseeker
      @Sikhiseeker 4 года назад +1

      @@gurdee13
      Bibek budhi ohna neh diahi?

    • @AmandeepSingh-ho2nv
      @AmandeepSingh-ho2nv Год назад +3

      Bhgauti parmatma di oh shakti hai jisnu tusi moortiya tak lyake limit vi kar skde ya fer talwar tak lyake limit kar skde, par je oda asli roop dhyaiye ta akhand shakti jo multi-universes vich energy de roop vich te harek atom de vich electrical impulse banke te cosmos vich radiation roop vich vyapak hai os chetan shakti nu dhyake satguru ji ne bhgauti bol dita hai, bhgauti da arth bhagat+ wati= bhagta di laaj saare sansaar vich rakhn vali, wati akhar sanskrit da jisda matlab laaj rakhn wali hai, parmatma te osdi akhand shkti,

    • @shivkaransinghdeol2074
      @shivkaransinghdeol2074 Год назад +2

      ਗਿਆਨ ਖੜਗ

  • @VSingh-b6b
    @VSingh-b6b 8 месяцев назад +1

    Ta fir kase na rakeya dastara na sajyia je bacha school nai jau ta patta kita lagu

  • @er.kirpalkaushal6850
    @er.kirpalkaushal6850 4 года назад +3

    Excellent explanation

    • @1ladhar256
      @1ladhar256 3 года назад

      Oh mere maalak, I wonder how these people know

  • @rebelsempire7593
    @rebelsempire7593 4 года назад +8

    Ethe rakh

  • @avtaarsingh6652
    @avtaarsingh6652 3 года назад +3

    ਸਿੰਘ ਨਾਦ ਟੀਵੀ ਚੈਨਲ ਵਾਲੇ ਕੁਝ ਹੋਰ ਆਖਦੇ ਹਨ ਮਿਲ ਕੇ ਬਿਬੇਕ ਦੀ ਖੋਜ ਕਰਕੇ ਦਸੋ ਦੁਬਿਧਾ ਹੈ ਸੁਣਨ ਵਾਲਿਆਂ ਨੂੰ ਸਹੀ ਪ੍ਰਚਾਰਕ ਤੇ ਵੀ ਸ਼ੰਕੇ ਖੜ੍ਹੇ ਲਗਦੇ ਹਨ?

    • @gurgurgur
      @gurgurgur 3 года назад

      Baba ji diya Hor video dakho fer tuc sahi galat vivak nu dakh sakday ho

  • @majorsingh1017
    @majorsingh1017 3 года назад +6

    ਬਾਬਾ ਜੀ ਆਖਰੀ ਦੋ ਸਤਰਾਂ ਦਾ ਅਰਥ ਵੀ ਦੱਸ ਦਿੰਦੇ ਤਾਂ ਵਧੀਆ ਸੀ। ਦਸਵੇਂ ਪਾਤਸ਼ਾਹ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ( ਪਹਿਲੇ 9 ਪਾਤਸ਼ਾਹੀਆਂ ਦਾ ਦੱਸਿਆ ਦਸਮ ਅਤੇ ਗਿਆਰਵੇਂ ਪਾਤਸ਼ਾਹ ਬਾਰੇ ਵੀ ਦੱਸੋ)?

    • @gurbanikaurkhalsa
      @gurbanikaurkhalsa Год назад

      Chandi de vvaar bapu g de katha vh phla pauri de vekhya otho sun lwo 59 min. Tkk de hai

  • @gurpritsingh9301
    @gurpritsingh9301 3 года назад +4

    ਬਹੁਤੇ ਵਿਦਵਾਨਾਂ ਵਲੋਂ ਗੁਰਮਤਿ ਪ੍ਰਤੀ ਵਿਵਾਦ ਖੜ੍ਹੇ ਕਰਨੇ ਵੀ ਕੋਈ ਸਿੱਖੀ ਨਹੀਂ ਤੇ ਨਾ ਹੀ ਵਿਦਵਤਾ ਹੈ ll ਇਹ ਵਿਵਾਦ ਖੜ੍ਹੇ ਕਰਨੇ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨਾ ਹੈ ਜੋੜਨਾ ਨਹੀਂ, ਤੇ ਇਹ ਰਸਤਾ ਲੋਕਾਂ ਨੂੰ ਦੇਹਧਾਰੀਆਂ ਵੱਲ ਜਾਣ ਲਈ ਪ੍ਰੇਰਤ ਕਰਦਾ ਹੈ ll ਗੁਰਮਤਿ ਦਾ ਪ੍ਰਚਾਰ ਲੋਕਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਆਪ ਪੜ੍ਹ ਕੇ ਸਮਝਣ ਨਾਲ ਤੇ ਓਸ ਚਾਲ ਚਲਣ ਵਿਚ ਢਲਣ ਨਾਲ ਹੋਵੇਗਾ ll ਇਹ ਸਭ ਬਕਵਾਸ ਕਰ ਰਹੇ ਹਨ ll

  • @manjindersingh00
    @manjindersingh00 4 года назад +3

    ਗ੍ਰੰਥ ਸਾਹਿਬ ਜਾਂ ਗੁਰਬਾਣੀ ਦਾ ਅਸਲੀ ਸਤਿਕਾਰ ਕਿਵੇਂ ਹੁੰਦਾ ਹੈ..ruclips.net/video/KXaaKCJAzu8/видео.html

  • @bhaimehalsinghkhanouri6650
    @bhaimehalsinghkhanouri6650 9 месяцев назад +2

    ਨਿਹੰਗ ਸਿੰਘ ਖ਼ੁਦ ਗੁਰਬਾਣੀ ਦੀ ਕਟ ਵਢ ਕਰਕੇ ਅਰਥ ਕਰੀ ਜਾਂਦਾ ਹੈ

    • @VSingh-b6b
      @VSingh-b6b 8 месяцев назад +1

      Ji bilkul sahi keha gurbani kat wadh kari janda ha

    • @HappySingh-is2pw
      @HappySingh-is2pw 7 месяцев назад

      Sai Gal haaa

    • @Navjot3700
      @Navjot3700 7 месяцев назад

      ਤੁਸੀ ਸਹੀ ਤਰਾ ਕਰਦੋ

  • @jaswinderkaurdhillon6832
    @jaswinderkaurdhillon6832 3 года назад +4

    Bhaugouti Guru Granth Sahib de phalsafe ton Olut hai

  • @ravindersawhney7887
    @ravindersawhney7887 3 года назад +3

    BABAJI tusi theek bolda ho,punjab da Kathwach,Headgranthia,nu Gurbani samaj.nai.andi reason 5 guru sachin di punjabi Pothwari ha ta.oh parshan rehanda han.

  • @singhsingh8054
    @singhsingh8054 3 года назад +4

    ਇਹ ਅਰਦਾਸ ਲਿਖੀ ਕਿਸਨੇ ਹੈ ਜੀ, ਇਸ ਤੇ ਵੀ ਚਾਨਣਾ ਪਾਓ

    • @KulwantSingh-dz5uy
      @KulwantSingh-dz5uy Год назад

      ਪਹਿਲਾ ਚਾਨਣ ਸਾਬ ਲਵੋ ਪਹਿਲਾ 🙏

  • @niranjansingh6278
    @niranjansingh6278 4 года назад +3

    Ardas kis Guru Sahib di likhi hoi Hai

    • @pawanpreet8769
      @pawanpreet8769 4 года назад

      Guru Gobind Singh ji di

    • @CricketworldUS
      @CricketworldUS 4 года назад +2

      Ardas likhi hoyi baad wich hai , jo ajkal di ardas da pehla stanza hai oh manglacharan hai chandi di vaar da pehla... later on sikhs used that as an inclusion to ardas

    • @HappySingh-is2pw
      @HappySingh-is2pw 7 месяцев назад

      Bakbash kardaaa Sarf Guru j Gal Sunoo j aaa dee Bakbash naa Sunooo j 🙏🙏🙏🙏

  • @DaljeetSingh-lk7mz
    @DaljeetSingh-lk7mz 3 года назад +3

    Sant maskeen ji to baad baba ji de manu khatha

  • @Tubebalgi81
    @Tubebalgi81 3 года назад +2

    Baba ji, tuhade Darshan kithe ho sakde han?

  • @badfella4079
    @badfella4079 4 года назад +7

    I want to follow Gurmat but, dar jiha lagda rehnda ki saare naraaz ho jaange....

    • @singhsaab2092
      @singhsaab2092 4 года назад +6

      नहीं हुंदे

    • @manjindersingh00
      @manjindersingh00 4 года назад +12

      ਪ੍ਰਮੁਦ ਕਰਨ ਸਭ ਭੈ ਹਰਨ ਨਾਮ ਚੰਡਕਾ ਜਾਸ॥ (ਚੰਡੀ ਚ੍ਰਿਤਰ, ਗੋਬਿੰਦ ਸਿੰਘ ਜੀ)
      ਉਹ ਮੱਤ ਜੋ ਗਿਆਨ ਵਧਾ ਦੇਵੇ ਤੇ ਸਾਰੇ ਡਰ ਦੂਰ ਕਰ ਦੇਵੇ, ਅਜਿਹੀ ਚੰਡੀ ਹੋਈ ਮੱਤ ਹੀ ਚੰਡੀ ਹੈ
      ਜੋ ਚੰਡੀ ਦੀ ਸ਼ਰਨ ਵਿੱਚ ਆ ਗਿਆ ਉਸਨੂੰ ਕੋਈ ਡਰ ਨਹੀ

    • @gurjitdhami2020
      @gurjitdhami2020 4 года назад +6

      Naraj ho jange fir ki ho jao hun jehde naraj nai oh end wele kam aunge jad narka ch fir sutna parmesar ne

    • @IncMediaAssociates
      @IncMediaAssociates  4 года назад +3

      This is your way...make your decission hard..

    • @princeelectroservice8474
      @princeelectroservice8474 4 года назад +2

      ਡਡਾ ਡਰ ੳੁਪਜੇ ਡਰੁ ਜਾੲੀ॥
      ਜਦੋ ਗਿਅਾਨ ਮਿਲਦਾ ਹੈ ਤਾਂ ੲਿਹ ਡਰ ਚਲਾ ਜਾਂਦਾ ਹੈ,,,ਫੇਰ ਸਿਰਫ ਹਾਕਮ ਦਾ ਹੀ ਡਰ ਰਹਿੰਦਾ ਅਾ ਕੇ ਭਾਣੈ ਚ ਚਲਣਾ ਹੁਕਮੀ ਬੰਦਾ ਬਣ ਜਾਂਦਾ

  • @rupinderchattha1986
    @rupinderchattha1986 3 года назад +2

    Parmatma pursh ling hai ya istry ling ya dono hai ya dona cho koyi nhi tuadi aapni marji e kise v roop ch ohdi pooja karo

  • @princeelectroservice8474
    @princeelectroservice8474 4 года назад +8

    ਹੁਣ ਭੱਜਣ ਕਿਧਰ ਨੁੰ ਭੱਜਦੇ ਅਾ so called ਵਿਦਵਾਨ

  • @gurmitjhajj3690
    @gurmitjhajj3690 4 года назад +2

    Please describe difference among words gur guru satguru gurdev used in guru granth sahib

    • @ekvinder.singhtakhter3871
      @ekvinder.singhtakhter3871 4 года назад +4

      Guru kehnde ne Ohnu jo sab nu Gyan de reha 84 lakh joon ohde hukam ch e. Guru te Parmeshwar e.
      Gur gyan e. Mein apna Gur pooch dekhya awar nahi thao.
      Kaho kabeer mein so Gur paya ja ka nao Beebeko.
      Satgur and Gurdev Eh Apni Aatma da mool layi e.
      Thir Ghar beso Harjan pyare Satgur tumre Kaj swarey.
      Gurdev mata Gurdev pita Gurdev swami Parmeshwara.

    • @amritpalkaur1283
      @amritpalkaur1283 4 года назад +1

      Please some more explanation for terms satguru and gurdev thanks

    • @ekvinder.singhtakhter3871
      @ekvinder.singhtakhter3871 4 года назад +1

      @@amritpalkaur1283 Satguru da matlab Sachagyan... Anand bheya meri mayen Satguru mein paya... Eithe Satguru da matlab gyan jo Atam darshan kra sakda hove...
      Satgur te Satguru ch eh fark e.
      Satgur te Gurdev eh Mann da mool e. Ehnu Avinashi purkh vi kehaa.
      Satgur mera sda sda na Aave ne jaye eh Avinashi purkh e sab mein reha smaye.
      Gurudev mata Gurdev pitaa Gurdev swami Parmeshwara.

  • @niranjansingh6278
    @niranjansingh6278 4 года назад +3

    Ki Bhagt Sahiban ne iss Bhagauti nu nahin dhiaaya si.

  • @niranjansingh6278
    @niranjansingh6278 4 года назад +2

    Why the name of siri Guru Gobind Singh Sahib has not been mentioned in This Ardas ,?

  • @darshansingh667
    @darshansingh667 Год назад

    ਸਪਸਟ ਵੀ ਕਰ ਕੁਛ ਬਾਬਾ ਐਵੇਂ ਬੋਲੀ ਜਾਨੈ

  • @SurinderSingh-rr3mf
    @SurinderSingh-rr3mf 3 года назад +2

    Bhgauti akaalpurkh nu keha hi ji(shakti)

  • @ManjitKaur-yt9pu
    @ManjitKaur-yt9pu Год назад +1

    ਭਾਈ ਜੀ ਤੁਸੀ ਤਾ ਇਹ ਕਹਿੰਦੇ ਗਿਆਨ। ਸਿਰਫ ਮੈਨੂੰ ਹੀ ਹੈ ਪਰ ਗੁਰੂ ਸਮਰੱਥ ਜੋ ਬਾਣੀ ਦੀ ਵਿਚਾਰੁ ਕਰੇਗਾ ਉਸ ਨੂੰ ਗਿਆਨ ਹੋਵੇਗਾ ਹੀ ਹੋਵੇਗਾ ਬਾਣੀ ਦਾ ਮੁਕਾਬਲਾ ਕਰੋੜ ਰੁਪੀਏ ਨਾਲ ਕਰ ਰਹੇ ਹੋ ਦੂਜੇ ਪਾਸੇ ਤਸੀ ਕਹਿੰਦੇ ਪੇਸੈ ਦੇਣੇ ਨੀ ਸੰਤ ਨੂੰ ਵੀ ਬਾਣੀ ਦਾ ਗਿਆਨ ਨਹੀ ਹੈ ਸੁਖਮਨੀ ਸਾਹਿਬ ਚ ਸੰਤ ਦੀ ਪਰਿਭਾਸਾ ਪੜਕੇ ਵਿਚਾਰੁ ਕਰਲੋ
    ਤਸੀ ਭਗੋਉਤੀ। ਤੇ ਭਗੋਤੀ ਚ ਅੰਤਰ ਨਹੀ ਦੱਸਿਆ ਤੁਸੀ ਫੋਨ ਨੰਬਰ ਤੇ ਸਮਾ ਦੇਣ ਦੀ ਕਿਰਪਾਲਤਾ ਵਿਚਾਰੁ ਕਰਨ ਲਈ ਦਿਉ। ਗੁਰਬਾਣੀ ਦਾ ਪਰਚਾਰ ਨਹੀ ਹੰਦਾ ਸਿਰਫ ਵਿਚਾਰੁ ਹੋਣੀ ਸੀ
    ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦ ਨ ਕਰਿਏ ਵਿਚਾਰੁ
    ਸਭਸੈ ਉਪਰਿ ਗੁਰ ਸਬਦ ਵੀਚਾਰੁ
    ਗੁਰਬਾਣੀ ਚ ਵਿਚਾਰੁ ਕਰਨ ਲਈ ਕਹਿਆ ਗਿਆ। ਗੁਰਬਾਣੀ ਚ ਤਾਕਤ ਉਸ ਨੂੰ ਵਿਚਾਰ ਕੇ ਖੋਜ ਕੋਈ ਵੀ ਗਿਆਨ ਪਰਾਪਤ ਕਰ ਸਕਦਾ
    ਪਰ ਤੁਸਾ ਨੇ ਜਿਤਾਇਆ ਕੀ ਗੁਰਮਤਿ ਦਾ ਗਿਆਨ ਮੈਨੂੰ ਹੀ ਹੈ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @ripusingh2399
    @ripusingh2399 3 года назад +2

    IN some GUTKA SAHIB spellings of Bagauti are different Why so

    • @gurbanikaurkhalsa
      @gurbanikaurkhalsa Год назад

      Eh sada v question hai dirct bapu g noo pucha ge za eda kro 2 worda de spelling google te chk kro
      Snu lgda arth same hon ge bss alag alag elkeya vh boli te thora spelling da ho janda

  • @baldevsingh3568
    @baldevsingh3568 3 года назад +2

    War Siri bhagauti g ki surf sabh Thai hoyi sahai tak hi hai isto aggay granthi Singh apni marzi mutabik bolde Han 10 v patsahi ne ta eh khud likhi hai per granthi Una da naam v vich lende han

  • @gagandeeprandhawa6320
    @gagandeeprandhawa6320 4 года назад +2

    Yeh purakh sikhon ke yashuaa hain. Yashua maane bachaane wala. Yeh sikhi bacha sakte hain prantu inko sikh mainstream main nahi aane dengey kyun Nihang Singh ji bahut karvee bachan kar dete hain jo sach hain aur demonized sikhon ko inki baate buri lagti hain aur inse gyaan nahi lete. Mere bhai ne gyaan liya aur aj Nihang ban geya maap baap bhai biwi bacha chodhh ke. Yeh sajaye ge sab ko seengh Guru key.

  • @Sikhiseeker
    @Sikhiseeker 4 года назад +4

    Phela mai sastar bhagauti ni dhiyondaa jho ek dynamic power waheguru di shakti odey ton vadh mai guru Nanak patshah nu dhiyondaa
    Ehh ahh arth
    Baba saying jho guru Nanak neh diahi
    Eh galt arth ah

    • @mohinderjitaujla6245
      @mohinderjitaujla6245 3 года назад +1

      @ Sikhi seeker , …yes , it’s wrong 😑 agree with you .. JagtarSinghAujla USA

    • @armindersingh8632
      @armindersingh8632 3 года назад +1

      🙏🙏aap ji ne sahi kha ji.

    • @Sikhiseeker
      @Sikhiseeker 2 года назад

      @@SamGMfAN
      Dhiyon da matlab ohna di teaching nu follow karna jes nu gurmat khende
      Guru Nanak neh kes nu dhiyaa??

    • @Sikhiseeker
      @Sikhiseeker 2 года назад

      @@SamGMfAN
      Guru Nanak patshah kaun ah
      Tu ohna nu sirf ik insaan shamgda??

    • @Sikhiseeker
      @Sikhiseeker 2 года назад

      @@SamGMfAN
      Guru Nanak neh kes nu dhiyaa??

  • @gshamsharma9069
    @gshamsharma9069 3 года назад +2

    Please tell who has written text of Ardas... 🙏...Why the word Bhagwati is used for Gurmati...as you are saying Nanak Sahib has first of all Realised the Gurmati...which is to be prayed first...

    • @randhawaz1
      @randhawaz1 2 года назад

      Its Bhagauti not Bhagwati - meaning the true knowledge of gurmat
      Ardas is in Dasam Granth written by Patshah Gobind Singh

  • @brarsaab4043
    @brarsaab4043 Год назад

    Guru Di Matt uper chlna hé Gurmat hai , Baki eh banda Dharm singh New world order ( freemasonry) da agent aa , esto Bach k Rho , mind wash kr riha Bs , Ehnu Ek Agenda melya , oh hai Dharm de pari bhasa nu badal k loka samne rhkna

  • @brarsaab4043
    @brarsaab4043 Год назад

    Eh banda information vich disinformation de riha, Matlb 10% informeren and 90% disinformation

  • @samsungedgeplus3588
    @samsungedgeplus3588 Год назад

    Baba ji..bgoti ni bhagvti mata nu keha gea hai..j talwar hundi ta..shri ate ji lon di lod ni c..shri bhgoti ji sahaye da a matlb a

  • @HappySingh-is2pw
    @HappySingh-is2pw 7 месяцев назад

    aaa dee Bakbas naaa Sunooo j Bakbash kardaaa

  • @palklair6228
    @palklair6228 4 года назад +4

    ਭਾਈ ਨਿਹੰਗ ਧਰਮ ਸਿੰਘ ਜੀ! ਐਵੇ ਨਹੀ ਕਿਸੇ ਸੰਤ नूं ਭੰਡੀ ਦਾ।
    ਕਿਉਕਿ ਸੰਤ ਅਤਰ ਸਿੰਘ ਜੀ, ਸੰਤ ਜੁਆਲਾ ਸਿੰਘ ਜੀ, ਸੰਤ ਈਸਰ ਸਿੰਘ ਜੀ, ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾ: , ਕੀ ਇਹ **ਗੁਰਮਤਿ** ਤੋ ਹੀਣੇ ਸਨ?????

    • @gurdeepsingh6052
      @gurdeepsingh6052 4 года назад +2

      ji haan

    • @singhranjitsinghsingh4718
      @singhranjitsinghsingh4718 3 года назад

      ਦੇਖ ਲਓ ਜੀ ਹੁਣ ਵੀ ਪੂਜਾ ਓਹਨਾਂ ਦੀ ਬਰਸੀ ਉਹਨਾਂ ਦੀ ਹੀ ਜੈ ਜੈ ਕਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤਾਂ ਬੈਨਰ ਵਾਂਗ ਵਰਤਦੇ ਹਨ

    • @palklair6228
      @palklair6228 3 года назад +2

      @@singhranjitsinghsingh4718 ਜੀ! ""ਸ੍ਰੀ ਗੁਰੂ ਗ੍ਰੰਥ ਸਾ: ਜੀ** ਦਾ ਬਚਨ ਵੀ ਮੰਨਲੈ।
      ਜਿਹੜੇ ਹਰੀ ਦੇ ਸੰਤ ਜਨ ਹਨ, ਉਹ ਹਰਿ ਦੇ ਦਾਸ ਹਨ। ਜੋ ਹਰੀ ਦੇ ਦਾਸਾ ਦੀ ਉਸਤਤਿ ਵਡਿਆਈ, ਜਾ ਬਰਸੀਆ ਮੰਨਾਈਆ ਜਾਂਦੀਆਂ ਹਨ। ਇਹ ਹਰੀ ਦੀ ਹੀ ਵਡਿਆਈ ਹੈ।
      ਹਰਿ ਨੂੰ ਇਹ ਵਡਿਆਈ ਚੰਗੀ ਲਗਦੀ ਹੈ,, ਤੇ ਸੰਤ ਜਨਾ ਦੀ ਜੈ ਜੈਐ ਕਾਰੁ ਕਰਵਾਅ ਦਿੰਦਾ ਹੈ।
      ਪਰ ਮੂਰਖਾਂ ਨੂੰ ਇਹ ਸੰਤਾ ਦੀ ਜੈ ਜੈ ਕਾਰ & ਵਡਿਆਈ ਚੰਗੀ ਨਹੀ ਲਗਦੀ।
      👉🏿☑️ਜੋ ਹਰਿ ਦਾਸਨ ਕੀ ਉਸਤਤਿ ਹੈ, ਸਾ ਹਰਿ ਕੀ ਵਡਿਆਈ।। ਹਰਿ ਆਪਣੀ ਵਡਿਆਈ ਭਾਵਦੀ, ਜਨ ਕਾ ਜੈ ਕਾਰੁ ਕਰਾਈ।।(ਮਹਲਾ ੪- ਆੰਗ 654)

    • @KulwantSingh-dz5uy
      @KulwantSingh-dz5uy Год назад

      ਜਿਹੜੇ ਸੰਤਾ ਦਾ ਨਾ ਲੈਨਾ ਉੱਨਾਂ ਆਹ ਅੱਜ ਤੱਕ ਦੱਸਿਆ ਜਾ ਪ੍ਰਚਾਰ ਕੀਤਾ 👉(ਆਦਿ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ) ਜੋ ਸਦਾ ਨਿਰੰਤਰ ਹੈ ਮਰਦਾ ਜੰਮਦਾ ਨਹੀਂ ਉਹ ਗੁਰੂ ਹੁੰਦਾ 👉(ਬੀਜ ਮੰਤਰ ਸਰਬ ਕੋ ਗਿਆਨ ) ਬੀਜ ਮੰਤਰ ਗਿਆਨ ਜਿਵੇਂ ਜਾਨਵਰਾਂ ਨੂੰ ਸੋਝੀ ਆਪਣੇ ਅੰਦਰੋਂ ਮਿਲਦੀ ਹੈ ਨਵਾਂ ਜਨਮ ਲਿਆ ਮੱਝ ਗਾ ਦਾ ਬੱਚਾ ਆਪਣੇ ਆਪ ਦੁੱਧ ਲੱਬ ਲੈੰਦਾ ਕਿੱਥੇ ਹੈ ਇਹ ਗਿਆਨ ਸੋਝੀ ਸਮਝ ਗੁਰੂ ਕੋਲ਼ੋਂ ਮਿਲਦੀ ਤੇ ਇਹ ਗਿਆਨ ਦੇਣ ਵਾਲਾ ਰੁੱਖਾਂ ਨੂੰ ਜਾਨਵਰਾਂ ਨੂੰ ਸਬ ਨੂੰ ਗੁਰੂ ਹੈ ।(ਭਗਤ ਬਰੋਬਰ ਅੋਰ ਨਾ ਕੋਇ) ਭਗਤ ਸਬ ਤੋ ਵੱਡਾ ਹੁੰਦਾ ਵਿਅਕਤੀਆਂ ਨਾਲ਼ੋਂ ਇਸ ਕਰਕੇ ਕਬੀਰ ਰਵੀਦਾਸ ਨਾਮਦੇਵ ਨਾਨਕ ਸਬ ਭਗਤ ਹਨ (ਅੋਗਟ ਘਾਟੀ ਰਾਮ ਕੀ ਚੜ ਰਿਹੋ ਕਬੀਰ ਜੇ ਮਾਰਗ ਪੰਡਤ ਗਏ ਪਾਛੇ ਪਈ ਵਹਿਰ)ਕਬੀਰ ਜੀ ਕਹਿੰਦੇ ਇਹ ਅੋਗਟ ਘਾਟੀ ਮੈਂ ਕੱਲਾ ਚੜ ਰਿਹਾ ਇਸ ਮਾਰਗ ਤੇ ਮੇਰੇ ਪਿੱਛੇ ਆਉਣ ਨੂੰ ਕੋਈ ਤਿਆਰ ਨਹੀਂ ਪਰ ਜੇ ਪੰਡਤ ਜਾ ਬਨਾਰਸੀ ਸੰਤਾ ਵਾਲਾ ਮਾਰਗ ਹੈ ਜਿਵੇਂ ਵਿਕਾਸ ਦੀਆਂ ਅਰਦਾਸਾ ਫਲਾਨੇ ਸੰਤ ਦੇ ਜਹਾਜ਼ ਚੜਦੇ ਸੁੱਖ ਪੁਰੀ ਹੋਈ ਤੇ ਗੁਰਦਵਾਰੇ ਲਈ ਪੈਸੇ ਸਪੀਕਰਾਂ ਦਾ ਰਾਮ ਰੋਲਾ ਮਨੋਕਾਮਨਾ ਇੱਥੇ ਕਬੀਰ ਕਹਿੰਦੇ ਪਿੱਛੇ ਵਹੀਰਾਂ ਭੀੜਾ ਘੜਮੱਸ ਲੱਗਾ ਰਹਿੰਦਾ ਜਿਵੇਂ ਅੱਜ ਦੇ ਸੰਤ ।(ਆਤਮ ਰਾਮ ਲਿਓ ਪ੍ਰਮਾਣ ) ਕੇ ਆਤਮਾ ਹੀ ਰਾਮ ਹੈ ਕੋਈ ਵਿਅਕਤੀ ਨਹੀਂ । (ਰਹਿਤ) ਅੰਦਰ ਦੀ ਇਮਾਨਦਾਰੀ ਹੀ ਧਰਮ ਹੈ ਰਹੀਤ ਹੈ (ਇਹ ਕਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢੀਏ ਸਦ ਹੀ ਰਹੇ ਸਮਾਏ ) ਕੇ ਬਾਹਰ ਕਿਸੇ ਸੰਤ ਨਾਲ ਆਸ਼ਕੀ ਨਾ ਕਰ ਆਪਣੇ ਅੰਦਰ ਆਤਮਰਾਮ ਨਾਲ ਆਸ਼ਕੀ ਕਰ ਇਹ ਨਿਵਣੀ ਹੈ ਜੋ ਅੰਦਰ ਸਮਾਈਆਂ ਹੋਈਆਂ ਹੈ ।ਗੁਰਮੱਤ ਰੱਬ ਲਬਣ ਨੂੰ ਨਹੀਂ ਕਹਿੰਦੀ ਖੁਦ ਨੂੰ ਲੱਬਣ ਨੂੰ ਕਹਿੰਦੀ ਹੈ (ਬੰਦੇ ਖੋਜ ਦਿਲ ਹਰ ਰੋਜ਼ ) ਜਿੰਨਾ ਸੰਤਾ ਦਾ ਤੂੰ ਨਾ ਲੈੰਦਾ ਮੈਵੀ ਜਾਣਦਾ ਸਬ ਨੂੰ ਕਦੇ ਆਹ ਸਮਝਾਇਆ ਪਹਿਲਾ ਜੇ ਸਮਝਾਇਆ ਹੁੰਦਾ ਤਾਂ ਅੱਜ ਬੇਈਮਾਨੀ ਇਨੀ ਜ਼ਿਆਦਾ ਨਾ ਹੁੰਦੀ ਸਿੱਖੀ ਦੀ ਸਮਝ ਹੁੰਦੀ ਸਬ ਪਤਾ ਜਾਣਦੇ ਹੁਣ ਪੋਚੇ ਨਾ ਪਾ ਇਹ ਤਾਂ ਸ਼ੁਕਰ ਧਰਮ ਸਿੰਘ ਦਾ ਉਸ ਪਰਮੈਸਵਰ ਦਾ ☝️

  • @KulwantSingh-gg5qe
    @KulwantSingh-gg5qe 3 года назад

    Dislikes

  • @superior9591
    @superior9591 3 года назад +2

    Baba g i am not satisfy with translation

  • @harcharansingh1737
    @harcharansingh1737 Год назад

    ਨਹੀਂ ਬਾਬਾ ਜੀ ਗੁਰਸਿੱਖੀ ਬਾਰੇ ਤੁਹਾਨੂੰ ਵੀ ਕੋਈ ਨੌਲਿਜ ਨਹੀਂ ਹੋ

  • @avtarsingh814
    @avtarsingh814 3 года назад +1

    All the gurus worship the Kalka maa you peoples making fool to the followers to open new religious SHOP to collect the money in the GOLAK

    • @Honeybhagat11364
      @Honeybhagat11364 3 года назад

      Sach to sab bacde ne

    • @unnknownn7604
      @unnknownn7604 2 года назад

      @@Honeybhagat11364gurudev mata gurudev pita mtlb parmatma hi mata hai parmatma hi pita hai . Moorti pooja nahi krni

    • @unnknownn7604
      @unnknownn7604 2 года назад

      Parmatma nirakar hai osda koi gender nahi. Tuci bol rahe parmatma kalka ma hai 😅

    • @avtarsingh814
      @avtarsingh814 2 года назад

      Brother I see only in this blind world A POWER covered with BLUE BLANKET not any guru pir Devta & saint SABKA MALAK EK

    • @avtarsingh814
      @avtarsingh814 2 года назад

      @@unnknownn7604 brother if MAA KALKA is not guru then why guru GOBIND SINGH worshiped for one year with out any break written in gurupartap suraj parkash granth

  • @nadala100
    @nadala100 4 года назад +6

    🙏🙏

  • @ksg3408
    @ksg3408 2 года назад +2

    🙏🙏