Размер видео: 1280 X 720853 X 480640 X 360
Показать панель управления
Автовоспроизведение
Автоповтор
ਇਹ ਸੰਸਾਰ ਮਹਿਜ਼ ਇੱਕ ਸੁਪਨ ਰੂਪੀ ਪਦਾਰਥ ਹੈ ! ਜਿਸਨੂੰ ਮਨੁੱਖ ਸੱਚ ਮੰਨੀ ਬੈਠਾ ਹੈ ! ਮਨੁੱਖ ਦੀ ਕੋਈ ਹੋਂਦ ਨਹੀਂ ਹੈ ! ਸਾਡਾ ਸੂਖਮ ਸਰੀਰ ਵੀ ਸਾਡਾ ਆਪਣਾਂ ਨਹੀਂ ਹੈ ! ਉਹ ਅਕਾਲਪੁਰਖ ਦੀ ਜੋਤਿ ਦਾ ਇੱਕ ਅੰਸ਼ ਹੈ ! ਸਾਡੀ ਕੋਈ ਹੋਂਦ ਹੀ ਨਹੀਂ ਹੈ ਇਸ ਜਗਤ ਵਿੱਚ ! ਤੇ ਨਾਂ ਹੀ ਉਸ ਸੂਖਮ ਸੰਸਾਰ ਵਿੱਚ ! ਮੈਂ ਕੌਣ ਹਾਂ ? ਮੈਂ ਇੱਕ ਪ੍ਰਕਾਸ਼ਰੂਪ ਜੋਤਿ ਹਾਂ ! ਜਿਸਦਾ ਮਨੋਰਥ ਸਿਰਫ਼ ਤੇ ਸਿਰਫ਼ ਅਕਾਲਪੁਰਖ ਵਿੱਚ ਅਭੇਦ ਹੋਣਾਂ ਹੈ ! ਏਦੂੰ ਛੁੱਟ ਹੋਰ ਕੁੱਝ ਵੀ ਨਹੀਂ ! ਪਰ ਅਫ਼ਸੋਸ , ਅਸੀਂ ਇਸ ਸੁਪਨ ਰੂਪੀ ਸੰਸਾਰ ਦੀ ਦਲਦਲ ਵਿੱਚ ਏਨੇਂ ਗਹਿਰੇ ਧੱਸ ਚੁਕੇ ਹਾਂ , ਕਿ ਸਾਨੂੰ ਆਪਣੀਂ ਮਨੁੱਖਾ ਦੇਹੀ ਦਾ ਅਸਲ ਮਨੋਰਥ ਸਮਝ ਹੀ ਨਹੀਂ ਆ ਰਿਹਾ ! 🙏🌹🙏
Hanji
Aap ik alag dunia de vich vichere ho oh dunia jo parmatma de Ghar di hai
🙏🏻 Dhan Guru Nanak Waheguru
@@arshdeepkaur4876 ਵਾਹਿਗੁਰੂ ਜੀ ! ਮੇਰੇ ਪੱਲੇ ਕੁੱਝ ਵੀ ਨਹੀਂ ਹੈ ! ਇਹ ਸਭ ਤਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪਤਾ ਚੱਲਦਾ ਹੈ ! ਜਦੋਂ ਮਹਾਰਾਜ ਦੀ ਕਿਰਪਾ ਨਾਲ ਸਾਡਾ ਮਨ ਦੁਨਿਆਵੀ ਨਾਲੋਂ ਟੁੱਟ ਕੇ ਦੈਵੀ ਅਤੇ ਸੂਖਮ ਸੰਸਾਰ ਨਾਲ ਜੁੜਨ ਲੱਗ ਜਾਂਦਾ ਹੈ ਭਜਨ ਬੰਦਗੀ ਜ਼ਰੀਏ 🙏🌹🙏 ਮੈਂ ਤਾਂ ਬਿਲਕੁੱਲ ਹੀ ਨਲੈਕ ਜਿਹਾ ਪ੍ਰਾਣੀਂ ਹਾਂ ! ਮਨਮੁੱਖ ਬਿਰਤੀ ਵਾਲਾ ਬਿਲਕੁੱਲ ਜਾਹਿਲ ! ਔਗੁਣਾਂ ਨਾਲ ਭਰਿਆ ਹੋਇਆ ਨੀਚ ਜਿਹਾ 🙏 ਬੱਸ ਆਪ ਸੰਗਤ ਦੇ ਚਰਨਾਂ ਦੀ ਧੂੜ ਹਾਂ ਹੋਰ ਕੁੱਝ ਵੀ ਨਹੀਂ ਹਾਂ ਮੈਂ 🙏🌹🙏
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨਵਾਦ ਜੀ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ ❤❤ਆ ਸਰੀਰ ਵੀ ਆਪਣਾ ਨਹੀਂ ਓਸ ਮਾਲਕ ਦਾ ਵਾਹ ਵਾਹ ਸੱਚ ਬਾ ਕਮਾਲ ਜਾਣਕਾਰੀ ਦਿੱਤੀ ਧੰਨਵਾਦ ਧੰਨਵਾਦ ਜੀ ❤❤❤❤🎉🎉🎉
Waheguru ji waheguru mehar karn ji
Very good video and content thanks ji
Thanks for giving such a relief God bless u ❤
Shukrana veer ji kadn lai Shukrana 🙏🙏🙏🙏🙏
ਬਹੁਤ ਵਧੀਆ ਵਿਚਾਰ ਆ ਵੀਰੇ ਥੋਡੇ। ਵਾਹਿਗੁਰੂ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਕਿਰਪਾ ਕਰਕੇ ਦੱਸੋ।
Thank you veere🙏🏻Osdi smj nu smj k sanu samjaun lae tuhada bhut bhut shukrana🙏🏻🙏🏻chardi kla 🙌🏻🙌🏻
Thank you veere ji 🙏🏻 waheguru ji ka khalsa waheguru ji ki Fateh 🙏🏻
Thank you so much tusi bhut bdia trah samjhayaaa!! ❤️
Veer ji bhot vdia vedio ji 🙏🙏
Beta ji Parmatma hamesha khush rakhe.
Excellent Waheguru
Waheguru ji traki bakhshn
Waheguru Waheguru Waheguru g
Waheguru ji 🙏 kirpa karo 🙏
Waheguru Ji🙏
Good 👍❤❤❤
great explanation ❤
Waheguru ji sbda bhla kro ji 🙏
Beautiful channel❤
Gudwork
🙏🙏🙏🙏
Wahegúru waheguru waheguru waheguru waheguru 🙏
Waheguru ji🙏
Waheguru ji
No question
Shukrana veere vedio lai🙏🙏🙏
🙏
ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ
Mere lai bhot khas
ਸਾਡੀ ਬੇਟੀ ਕਨੇਡਾ ਗੲਈਸੀ ਤੇ ਬਹੁਤ ਹੁਸ਼ਿਆਰ ਸੀ ਮੈਡੀਕਲ ਕਰਕੇ ਬਹੁਤ ਵਧੀਆ ਸੰਤਾ ਦੀ ਅਕੈਡਮੀ ਵਿਚੋਂ ਪਤਾ ਨਹੀਂ ਕੀ ਹੋਇਆ ਲਾਸਟ ਸਮੀਸਟਰ ਤੇਪੜਾਈ ਛੱਡ ਤੀਆਉਟ ਔਫ ਸਟੇਟਸ ਹੋਗੀ ਹੁਣ ਇਸ ਨੂੰ ਕੀ ਸਮਝਾ ਵਾਹਿਗੁਰੂ ਦਾ ਹੁਕਮ ਜਾ ਫਿਰ ਮਾੜੀ ਕਿਸਮਤ ਸਾਡੀ ਮੈ ਬਹੁਤ ਟੈਨਸਨ ਚ ਹਾ ਤੁਹਾਡੇ ਕਹਿਣ ਵਾਂਗੂੰ ਬਹੁਤ ਸਾਰੇ ਰੋਗਲਗ ਗੲਏ ਪਲੀਜ ਮੈਨੂੰ ਰਪਲਾਈ ਜ਼ਰੂਰ ਕਰਨਾ ਹੋ ਸਕਦਾ ਮੈ ਨਿਕਲ। ਜਾਵਾ ਸਟਰੈਸ ਚ ਪਲੀਜ ਵੀਰ ਰਪਲਾਈ
ਕਿਸਮਤ ਨਾ ਦੀ ਕੋਈ ਚੀਜ ਨਹੀ ਜੀ , ਵਰਤੈ ਸਭ ਕਿਛੁ ਤੇਰਾ ਭਾਣਾ , ਬਸ ਜੋ ਹੋਇਆ ਉਸ ਨੂੰ ਮਨਜ਼ੂਰ ਕਰਨ ਵਿੱਚ ਅਸਮਰਥਾ ਹੈ ਸਾਡੀ ।
ਸ਼ੁਕਰਾਨਾ ਜੀ ਵੀਡਿਓ ਪਾਉਣ ਲਈ
Right sir menu lgda bs hun kuj nhi reha ena tut gyi aa mai
🙏🙏
🙏🏻🙏🏻🙏🏻🙏🏻
Please share your spiritual and personal journey 🙏🏻
I would like to join the group, I am also in true pursuit of Gurbani , unadulterated 🙏🙏
Mai group ch add hona chandi ha dso kive
Kush saval a par kithe tarie?
instagram.com/satjap_?igsh=MWxtbnl3aHZybXhvdw%3D%3D&
Gala ta changia ne pr add time 60 percent hai jo k plz ghatt hona chahida
ਵੀਰ ਮੇਰੇ ਮਨ ਤੇ ਤਣਾਅ ਬਹੋਤ aa jis karan mera ਸਰੀਰ ਵੀ ਕਮਜੋਰ ਹੋ ਗਿਆ esda ko hall dasdo
ਮੈਡੀਟੇਸ਼ਨ ਅਤੇ ਕਸਰਤ ਸਹਾਇਤਾ ਕਰੇਗੀ , ਬਾਕੀ ਇੱਕ ਵੀਡਿੳ ਵੀ ਬਣਾ ਰਹੇ ਜਲਦੀ ਇਹ ਵਿਚਾਰ ਕਰਨ ਲਈ
Insta. Te vi pao
PR d c bauht but shadd t bhana man liya
Veer g bani vich ek pangti he ਸਰਬ ਰੋਗ ਕਾ ਅਉਖਦੁ ਨਾਮੁEs nitem naam abyas raj k kriyeBani sare rog ktn de smrath hei
ਵੀਰ ੲਿਕ ਗਲ ਦਸ ਜਦੋ ਕੋੲੀ ਘਰ ਵਿਚ ਤੇ ਨੌਕਰੀ ਤੇ ਅਾਪਣਾ ਕੰਮ ਿੲਮਾਨਦਾਰੀ ਨਾਲ ਕਰਦਾ ਰਿਸਤੇ ਵੀ ਿੲਮਾਨਦਾਰੀ ਨਾਲ ਨਿਭਾੳੁਦੈ ਪਰ ੳੁਸ ਨੂੰ ਦੋਨਾ ਥਾਵਾ ਤੇ ਬੇੲਿਜਤ ਕੀਤਾ ਜਾਦਾ ੳੁਸ ਦੀ ਕੋੲੀ ਗਲ ਨਹੀ ਸੁਣੀ ਜਾਦੀ ਤੇ ਗਲਤੀ ਵੀ ਨਹੀ ਦਸੀ ਜਾਦੀ ਤਾ ੳੁਸ ਨੂੰ ਚਿੰਤਾ ਕਿਵੇ ਨਹੀ ਹੋੳੁ? ਵੀ ਅਾਪਣੇ ਵੱਲੋ ਹਰ ਤਰਾ ਦੀ ਕੋਸਿਸ ਕਰ ਲੲੀ ਪਰ respect ਦੀ ਥਾਂ ਤੇ ਬੇੲਜਤੀ ਹੀ ਮਿਲੇ ਤਾਂ ਕੀ ਹਲ ਹੈ ਿੲਸ ਦਾ?
ਹਰ ਹਾਲਾਤ ਕੁਜ ਸਿਖਾਉਣ ਲਈ ਨੇ , ਸ਼ਾਇਦ ਆਪਣੇ ਆਪ ਲਈ ਆਵਾਜ ਚੁੱਕਣੀ ਨਹੀ ਸਿੱਖੀ, ਨੋਕਰੀ ਤੇ ਬੇਇਜ਼ੱਤ ਕੀਤਾ ਜਾਦਾ ਤੇ ਨੋਕਰੀ ਨੂੰ ਵੀ ਠੋਕਰ ਮਾਰੀ ਜਾ ਸਕਦੀ, ਹਰ ਇਨਸਾਨ ਨੇ ਆਪਣੇ ਲਈ ਲੜਨਾ ਵੀ ਸਿੱਖਣਾ , ਜੇ ਤੁਸੀ ਬਿਲਕੁਲ਼ ਸਹੀ ਹੋ ਤੇ ਕੋਈ ਗਲਤ ਨਹੀ ਕੀਤਾ ਤੇ ਫ਼ਿਰ ਤੇ ਰਿਸ਼ਤੇ ਇਹੋ ਜਹੇ ਤਾ ਜਾ ਤੇ ਸਿਧੀ ਗੱਲ ਕਰਕੇ ਸੁਲਝਾੳ ਜਾ ਫ਼ਿਰ ਉਨਾ ਵੀ ਕਰੋ ਬਾਹਰ ਜਿੰਦਗੀ ਤੋ । ੨ ਹੀ ਰਸਤੇ - ਜਾ ਤੇ ਨਿੰਦਾ ਨਾਲ ਪਿਆਰ ਪਾੳ, ਨਿੰਦਾ ਜਨ ਕੋ ਖਰੀ ਪਿਆਰੀ ਜਾ ਫ਼ਿਰ ਜੇ ਲਗਦਾ ਨਾਜਾਇਜ ਹੋ ਰਿਹਾ ਫ਼ਿਰ ਆਵਾਜ਼ ਚੁਕੋ । ਹਰ ਇਨਸਾਨ ਬਰਾਬਰ ਏ ਕੋਈ ਰਿਸ਼ਤੇਦਾਰ ਹੋ ਵੀ ਨੀਵਾ ਨਹੀ ਦਿਖਾ ਸਕਦਾ , ਬਸ ਆਪਣੀ ਜਗਾ ਸਹੀ ਹੋਵੋ ਤੁਸੀ । ਕੁਜ ਤੇ ਖੋਣਾ ਪੈਣਾ । ਮਾਫ਼ ਕਰਨਾ ਸਾਲਾਹ ਜੇ ਮੰਨੀ ਤੇ ਸੋਚ ਵਿਚਾਰ ਕੇ ਹੀ ਮੰਨਣਾ ਤੇ ਅਪਣੀ ਜਿਮੇਵਾਰੀ ਨਾਲ
Waheguru jii 🙏🌹
Waheguru ji 🙏
🙏🏻🙏🏻
🙏🙏🙏
ਇਹ ਸੰਸਾਰ ਮਹਿਜ਼ ਇੱਕ ਸੁਪਨ ਰੂਪੀ ਪਦਾਰਥ ਹੈ ! ਜਿਸਨੂੰ ਮਨੁੱਖ ਸੱਚ ਮੰਨੀ ਬੈਠਾ ਹੈ ! ਮਨੁੱਖ ਦੀ ਕੋਈ ਹੋਂਦ ਨਹੀਂ ਹੈ ! ਸਾਡਾ ਸੂਖਮ ਸਰੀਰ ਵੀ ਸਾਡਾ ਆਪਣਾਂ ਨਹੀਂ ਹੈ ! ਉਹ ਅਕਾਲਪੁਰਖ ਦੀ ਜੋਤਿ ਦਾ ਇੱਕ ਅੰਸ਼ ਹੈ ! ਸਾਡੀ ਕੋਈ ਹੋਂਦ ਹੀ ਨਹੀਂ ਹੈ ਇਸ ਜਗਤ ਵਿੱਚ ! ਤੇ ਨਾਂ ਹੀ ਉਸ ਸੂਖਮ ਸੰਸਾਰ ਵਿੱਚ ! ਮੈਂ ਕੌਣ ਹਾਂ ? ਮੈਂ ਇੱਕ ਪ੍ਰਕਾਸ਼ਰੂਪ ਜੋਤਿ ਹਾਂ ! ਜਿਸਦਾ ਮਨੋਰਥ ਸਿਰਫ਼ ਤੇ ਸਿਰਫ਼ ਅਕਾਲਪੁਰਖ ਵਿੱਚ ਅਭੇਦ ਹੋਣਾਂ ਹੈ ! ਏਦੂੰ ਛੁੱਟ ਹੋਰ ਕੁੱਝ ਵੀ ਨਹੀਂ ! ਪਰ ਅਫ਼ਸੋਸ , ਅਸੀਂ ਇਸ ਸੁਪਨ ਰੂਪੀ ਸੰਸਾਰ ਦੀ ਦਲਦਲ ਵਿੱਚ ਏਨੇਂ ਗਹਿਰੇ ਧੱਸ ਚੁਕੇ ਹਾਂ , ਕਿ ਸਾਨੂੰ ਆਪਣੀਂ ਮਨੁੱਖਾ ਦੇਹੀ ਦਾ ਅਸਲ ਮਨੋਰਥ ਸਮਝ ਹੀ ਨਹੀਂ ਆ ਰਿਹਾ ! 🙏🌹🙏
Hanji
Aap ik alag dunia de vich vichere ho oh dunia jo parmatma de Ghar di hai
🙏🏻 Dhan Guru Nanak Waheguru
@@arshdeepkaur4876 ਵਾਹਿਗੁਰੂ ਜੀ ! ਮੇਰੇ ਪੱਲੇ ਕੁੱਝ ਵੀ ਨਹੀਂ ਹੈ ! ਇਹ ਸਭ ਤਾਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪਤਾ ਚੱਲਦਾ ਹੈ ! ਜਦੋਂ ਮਹਾਰਾਜ ਦੀ ਕਿਰਪਾ ਨਾਲ ਸਾਡਾ ਮਨ ਦੁਨਿਆਵੀ ਨਾਲੋਂ ਟੁੱਟ ਕੇ ਦੈਵੀ ਅਤੇ ਸੂਖਮ ਸੰਸਾਰ ਨਾਲ ਜੁੜਨ ਲੱਗ ਜਾਂਦਾ ਹੈ ਭਜਨ ਬੰਦਗੀ ਜ਼ਰੀਏ 🙏🌹🙏 ਮੈਂ ਤਾਂ ਬਿਲਕੁੱਲ ਹੀ ਨਲੈਕ ਜਿਹਾ ਪ੍ਰਾਣੀਂ ਹਾਂ ! ਮਨਮੁੱਖ ਬਿਰਤੀ ਵਾਲਾ ਬਿਲਕੁੱਲ ਜਾਹਿਲ ! ਔਗੁਣਾਂ ਨਾਲ ਭਰਿਆ ਹੋਇਆ ਨੀਚ ਜਿਹਾ 🙏
ਬੱਸ ਆਪ ਸੰਗਤ ਦੇ ਚਰਨਾਂ ਦੀ ਧੂੜ ਹਾਂ ਹੋਰ ਕੁੱਝ ਵੀ ਨਹੀਂ ਹਾਂ ਮੈਂ 🙏🌹🙏
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨਵਾਦ ਜੀ ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ ❤❤ਆ ਸਰੀਰ ਵੀ ਆਪਣਾ ਨਹੀਂ ਓਸ ਮਾਲਕ ਦਾ ਵਾਹ ਵਾਹ ਸੱਚ ਬਾ ਕਮਾਲ ਜਾਣਕਾਰੀ ਦਿੱਤੀ ਧੰਨਵਾਦ ਧੰਨਵਾਦ ਜੀ ❤❤❤❤🎉🎉🎉
Waheguru ji waheguru mehar karn ji
Very good video and content thanks ji
Thanks for giving such a relief
God bless u ❤
Shukrana veer ji kadn lai Shukrana 🙏🙏🙏🙏🙏
ਬਹੁਤ ਵਧੀਆ ਵਿਚਾਰ ਆ ਵੀਰੇ ਥੋਡੇ। ਵਾਹਿਗੁਰੂ ਨਾਲ ਤੁਸੀਂ ਕਿਸ ਤਰ੍ਹਾਂ ਜੁੜੇ ਕਿਰਪਾ ਕਰਕੇ ਦੱਸੋ।
Thank you veere🙏🏻Osdi smj nu smj k sanu samjaun lae tuhada bhut bhut shukrana🙏🏻🙏🏻chardi kla 🙌🏻🙌🏻
Thank you veere ji 🙏🏻 waheguru ji ka khalsa waheguru ji ki Fateh 🙏🏻
Thank you so much tusi bhut bdia trah samjhayaaa!! ❤️
Veer ji bhot vdia vedio ji 🙏🙏
Beta ji Parmatma hamesha khush rakhe.
Excellent Waheguru
Waheguru ji traki bakhshn
Waheguru Waheguru Waheguru g
Waheguru ji 🙏 kirpa karo 🙏
Waheguru Ji🙏
Good 👍❤❤❤
great explanation ❤
Waheguru ji sbda bhla kro ji 🙏
Beautiful channel❤
Gudwork
🙏🙏🙏🙏
Wahegúru waheguru waheguru waheguru waheguru 🙏
Waheguru ji🙏
Waheguru ji
No question
Shukrana veere vedio lai🙏🙏🙏
🙏
ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ
Mere lai bhot khas
ਸਾਡੀ ਬੇਟੀ ਕਨੇਡਾ ਗੲਈਸੀ ਤੇ ਬਹੁਤ ਹੁਸ਼ਿਆਰ ਸੀ ਮੈਡੀਕਲ ਕਰਕੇ ਬਹੁਤ ਵਧੀਆ ਸੰਤਾ ਦੀ ਅਕੈਡਮੀ ਵਿਚੋਂ ਪਤਾ ਨਹੀਂ ਕੀ ਹੋਇਆ ਲਾਸਟ ਸਮੀਸਟਰ ਤੇਪੜਾਈ ਛੱਡ ਤੀਆਉਟ ਔਫ ਸਟੇਟਸ ਹੋਗੀ ਹੁਣ ਇਸ ਨੂੰ ਕੀ ਸਮਝਾ ਵਾਹਿਗੁਰੂ ਦਾ ਹੁਕਮ ਜਾ ਫਿਰ ਮਾੜੀ ਕਿਸਮਤ ਸਾਡੀ ਮੈ ਬਹੁਤ ਟੈਨਸਨ ਚ ਹਾ ਤੁਹਾਡੇ ਕਹਿਣ ਵਾਂਗੂੰ ਬਹੁਤ ਸਾਰੇ ਰੋਗਲਗ ਗੲਏ ਪਲੀਜ ਮੈਨੂੰ ਰਪਲਾਈ ਜ਼ਰੂਰ ਕਰਨਾ ਹੋ ਸਕਦਾ ਮੈ ਨਿਕਲ। ਜਾਵਾ ਸਟਰੈਸ ਚ ਪਲੀਜ ਵੀਰ ਰਪਲਾਈ
ਕਿਸਮਤ ਨਾ ਦੀ ਕੋਈ ਚੀਜ ਨਹੀ ਜੀ , ਵਰਤੈ ਸਭ ਕਿਛੁ ਤੇਰਾ ਭਾਣਾ , ਬਸ ਜੋ ਹੋਇਆ ਉਸ ਨੂੰ ਮਨਜ਼ੂਰ ਕਰਨ ਵਿੱਚ ਅਸਮਰਥਾ ਹੈ ਸਾਡੀ ।
ਸ਼ੁਕਰਾਨਾ ਜੀ ਵੀਡਿਓ ਪਾਉਣ ਲਈ
Right sir menu lgda bs hun kuj nhi reha ena tut gyi aa mai
🙏🙏
🙏🏻🙏🏻🙏🏻🙏🏻
Please share your spiritual and personal journey 🙏🏻
I would like to join the group, I am also in true pursuit of Gurbani , unadulterated 🙏🙏
Mai group ch add hona chandi ha dso kive
Kush saval a par kithe tarie?
instagram.com/satjap_?igsh=MWxtbnl3aHZybXhvdw%3D%3D&
Gala ta changia ne pr add time 60 percent hai jo k plz ghatt hona chahida
ਵੀਰ ਮੇਰੇ ਮਨ ਤੇ ਤਣਾਅ ਬਹੋਤ aa jis karan mera ਸਰੀਰ ਵੀ ਕਮਜੋਰ ਹੋ ਗਿਆ esda ko hall dasdo
ਮੈਡੀਟੇਸ਼ਨ ਅਤੇ ਕਸਰਤ ਸਹਾਇਤਾ ਕਰੇਗੀ , ਬਾਕੀ ਇੱਕ ਵੀਡਿੳ ਵੀ ਬਣਾ ਰਹੇ ਜਲਦੀ ਇਹ ਵਿਚਾਰ ਕਰਨ ਲਈ
Insta. Te vi pao
PR d c bauht but shadd t bhana man liya
Veer g bani vich ek pangti he
ਸਰਬ ਰੋਗ ਕਾ ਅਉਖਦੁ ਨਾਮੁ
Es nitem naam abyas raj k kriye
Bani sare rog ktn de smrath hei