Science ਦੇ Master ਨਾਲ ਅਧਿਆਤਮ ਦੀਆਂ ਗੱਲਾ | Jaswinder Singh | Adab Maan | Spiritual & Science Talk

Поделиться
HTML-код
  • Опубликовано: 18 сен 2024
  • #Spiritualtalk #scienceexperiment #god
    Science ਦੇ Master ਨਾਲ ਅਧਿਆਤਮ ਦੀਆਂ ਗੱਲਾ | Jaswinder Singh | Adab Maan | Spiritual & Science Talk
    In this video we have talked about religion, spirituality and science. Very informative talk about what science is discovering and what it thinks about God, what the future will be like and what other discoveries are being made, astronomy, physics, mathematics This interview will be very useful for those who are doing research on science and spirituality.
    #ai #sciencefacts #newtechnology #evolution #flight #sciencetechnologi #scientist #scienceandtechnology #physics #scienceexperiment #scienceproject
    #gurugranthsahib #wahegurusimran #gurusahib #srikrishna #akhandpath
    #animallife #pastlife #lifechanging #mindreading #egpyt #pyramidmeditation #krishna #brahma #vishnu #blackmagic
    #meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
    #kundalinijagaran
    #punjabiactor
    #indianactor
    #bollywoodactor
    #awakeningprocess
    #yoga
    #governmentjobs
    #Meditation
    #EnergyHealing
    #Consciousness
    #Chakra
    #InnerPeace
    #SelfDiscovery
    #Mindfulness
    #Enlightenment
    #Transformation
    #SpiritualJourney
    #SelfAwareness
    #HigherSelf
    #Healing
    #YogaPractice
    #Wellness
    #SelfDevelopment

Комментарии • 369

  • @harmamdeepkhaira
    @harmamdeepkhaira 4 дня назад +89

    ਜਦੋਂ ਦਾ ਤੁਹਾਡਾ ਚੈਨਲ ਵੇਖਣਾ ਸ਼ੁਰੂ ਕੀਤਾ ਹੈ ਉਦੋਂ ਦਾ ਸਾਡਾ ਰਬ ਨਾਲ ਪਿਆਰ ਪੈਦਾ ਹੋ ਗਿਆ ਹੈ ਚੁਗਲੀ ਨਿੰਦਿਆ ਤੇ ਮਾਇਆ ਤੋਂ ਮੰਨ ਕਿਤੇ ਦੂਰ ਚਲਾ ਗਿਆ ਹੈ, ਅਜੇ ਰਬ ਤਾਂ ਨੀ ਮਿਲਿਆ ਪਰ ਇਨਸਾਨੀਅਤ ਮਿਲ ਗਈ ਹੈ 🙏

    • @HarjitSingh-e4v
      @HarjitSingh-e4v 3 дня назад +7

      Oss di Kirpa mil gaee hai ..!

    • @gurtegsidhu6294
      @gurtegsidhu6294 3 дня назад +5

      ਬਿਲਕੁਲ ਸੱਚ ਇਹ ਸਾਰੀ ਕਿਰਪਾ ਹੀ ਹੈ

    • @Satvir8289
      @Satvir8289 3 дня назад +1

      Right ✅️

    • @lakhwinderkaur732
      @lakhwinderkaur732 2 дня назад +1

      Yes...right sab de jivan vich bhut chnge aye apniya gltia sudharn lyi

    • @JonyZaildaar-pt9bv
      @JonyZaildaar-pt9bv 2 дня назад +1

      Poore satguru di sharn vich ja ke rabb milda hai

  • @BhupinderNagra-bb3mg
    @BhupinderNagra-bb3mg 2 дня назад +4

    ਬੱਸ ਦਿਲੱ ਵਿੱਚੋ ਵਾਹ ਨਿਕਲੀ 🙏🏻ਸ਼ਬਦ ਤੇ ਪਰਕਾਸ਼
    Great job Adab Veere and Singh Sahib ji 🙏🏻🙏🏻

  • @ashokklair2629
    @ashokklair2629 3 дня назад +18

    ਜਿਥੇ ਸਾਇੰਸ ਦੀ ਹੱਦ ਮੁੱਕਦੀ ਹੈ, ਉਥੋ ਹੀ, ਸਭ ਦੀ & ਗਿਆਨੀ ਜਸਵਿੰਦਰ ਸਿੰਘ ਜੀ ਦੀ ਰੂਹਾਨੀਅਤ ਸੁਰੂ ਹੁੰਦੀ ਹੈ ਜੀ.੍

  • @kashmirsinghbathbath4362
    @kashmirsinghbathbath4362 4 дня назад +36

    ਇਸ ਵਿਦਵਾਨ ਗੁਰਸਿੱਖ ਤੇ ਪੰਜਾਬੀਆੰ ਨੂੰ ਬਹੁਤ ਹੀ ਫ਼ਖ਼ਰ ਹੈ

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @naviii949
      @naviii949 День назад

      ਗੁਰੂ ਅਮਰਦਾਸ ਜੀ ਅੰਗ 425
      ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨ ਵਿਚਾਰਾ l l ਅੰਦਰ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ l l ੨ l l
      Dibya disht= ਦਿਵਯਾ ਅੱਖਾ, ਪਰਮਾਤਮਾ ਨੂੰ ਵੇਖਣ ਵਾਲੀ ਅੱਖ, ਜਿਸ ਨੂੰ ਆਪਣੇ ਦਰਸ਼ਨ ਦਿੰਦਾ ਵਾਹਿਗੁਰੂ, ਓਸ ਨੂੰ ਬ੍ਰਹਮ ਨੂੰ ਦੇਖਣ ਵਾਲੀ ਅਪਣੀ ਅੱਖ ਦਿੰਦੇ ਵਾਹਿਗੁਰੂ l

  • @rajuppal3537
    @rajuppal3537 4 дня назад +18

    ਮਾਸਟਰ ਜਸਵਿੰਦਰ ਸਿੰਘ ਜੀ ਤਾਂ ਸਾਨੂੰ ਰੱਬ ਵਰਗੇ ਹੀ ਦਿਸ ਰਹੇ ਸਨ ਬਹੁਤ ਜਿਆਦਾ ਖੁਸ ਤਬੀਅਤ ਦੇ ਮਾਲਕ ਹਨ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਵਧਾਈਆਂ ਵਾਹਿਗੁਰੂ ਹਮੇਸ਼ਾ ਚੜਦੀ ਕਲ੍ਹਾ ਬਖਸੇ ਖੁਸ਼ੀਆਂ ਬਖਸੇ ਲੰਬੀ ਉਮਰ ਬਖਸੇ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

  • @gurshabadguraya4284
    @gurshabadguraya4284 4 дня назад +24

    ਵਾਹਿਗੁਰੂ ਜੀ ਦਾ ਗਿਆਨ ਬਹੁਤ ਵੱਡਾ ਹੈ । ਅੱਗੇ ਤੋਂ ਅੱਗੇ ਖੋਜਾਂ ਹੋਈ ਜਾਣਗੀਆ ਗਿਆਨ ਨਹੀਂ ਮੁੱਕਣਾ। ਬਾਕੀ ਭਾਈ ਸਾਬ ਅਕਾਲ ਪੁਰਖ ਜੀ ਨੇ ਆਪਣਾ ਰੂਪ ਬਣਾਇਆ ਹੀ ਨਹੀਂ ਤਾਂ ਸਾਇੰਸ ਤੇ ਸੰਤ ਰਲ ਕੇ ਵੀ ਲੋਕਾਂ ਦੇ ਸਾਮਣੇ ਰੱਬ ਨੂੰ ਨਹੀਂ ਦਿਖਾਲ ਸਕਦੇ । ਇਹ ਗੱਲ ਜਰੂਰ ਹੈ ਕਿ ਨਾਮ ਜਪਦਿਆ ਅੰਦਰੋ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ।

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

    • @multanifamily4312
      @multanifamily4312 21 час назад

      Jiva aunaa no sorj nahi dikha skuda ova nastik no rub

  • @GurmeetSingh-dt1lc
    @GurmeetSingh-dt1lc 4 дня назад +73

    ਸਾਂਇਸ ਦੀ ਮੇਹਨਤ ਨੂੰ ਸਿਰ ਝੁਕਦਾ ਹੈ ਪਰ ਇਸ ਨੂੰ ਵੀ ਪ੍ਰਮਾਤਮਾ ਨੇ ਬਣਾਇਆ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ

    • @mynanogarden6842
      @mynanogarden6842 4 дня назад +3

      ਸਭ ਮੇਂ ਗੋਬਿੰਦ ਹੈ ਸਭ ਗੋਬਿੰਦ ਹੈ
      ਬਿਲਕੁਲ ਸਹੀ ਜੀ 🙏

  • @RituSharma-wv9ld
    @RituSharma-wv9ld 3 дня назад +3

    Wah ji wah thank you very much kaash tuhadey vrge teacher hon ta na koi math to drey te na science to drey te spirituality de naal jur jaan ❤thank you very much

  • @manjitsingh67
    @manjitsingh67 4 дня назад +16

    ਅਧਿਆਤਮ ਔਰ ਸਾਂਇਸ ਤਾਂ ਕਰਕੇ ਕੱਠੀਆਂ ਨਹੀ ਹੋ ਸਕਦੀਆਂ ਕਿਉਂ ਕਿ ਸਾਂਇਸ ਦੇ ਫਾਰਮੂਲੇ ਬਣਾਣਾਂ ਸਾਇਨਟਿਸਟ ਦੇ ਹੱਥ ਹੈ। ਪਰ ਭਗਤੀ ਦਾ ਫਲ ਭਗਤ ਦੇ ਹੱਥ ਨਹੀ ਭਗਤ ਕ੍ਰਿਪਾ ਦਾ ਮੋਹਤਾਜ਼ ਹੈ ।

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

  • @gurpreetkaurchopra1075
    @gurpreetkaurchopra1075 4 дня назад +19

    Ssa veer ji main Canada ton han mainu v parkash hoya hai . Mainu Guru Nanak dev ji de darshan hoye te Sant Maskeen Singh baba ji de v darshan hoye. Parmatma SACH hai. Jo main dekhiya oh duniya ton pre c

    • @jaggusingh3346
      @jaggusingh3346 4 дня назад +1

      ਕੌਰ ਜੀ, ਮੈਨੂੰ ਏਥੇ ਲਾਗੇ ਗੁਰੂ ਨਹੀ ਮਿਲਿਆ , ਮੈਨੂੰ ਗੁਰੂ ਸਾਹਿਬ ਕਿਸੇ ਨਾ ਕਿਸੇ ਕਾਰਨ ਰੋਜ਼ ਯਾਦ ਆ ਜਾਂਦੇ ਹਨ, ਜਦਕਿ ਪਹਿਲਾਂ ਆਪ ਤਰਸੀ ਦਾ ਸੀ , ਮੈ ਕਾਫੀ ਦੇਰ ਲੱਗਾ ਸੀ, ਮੈਨੂੰ ਇਹ ਵੀ ਅਨੁਭਵ ਹੋ ਗਿਆ ਕਿ ਗੁਰੂ ਸਾਹਿਬ ਜੀ ਨੇ ਮੇਰੇ ਤੇ ਤਰਸ ਕਰ ਦਿੱਤਾ ਹੈ , ਹੁਣ ਮੈ ਅੱਗੇ ਰਸ਼ਤਾ ਲੱਭ ਰਿਹਾ ਹਾਂ, ਇਸ਼ ਲਈ ਤੁਸੀ ਭੈਣੁ ਜੀ ਦੱਸਣਾ ਧਿਆਨ , ਵਿੱਚ ਮਨ ਨੂੰ ਕਿਸ਼ ਤੇ ਕੇਂਦਰਤ ਕਰਨਾ ਹੈ, ਤੁਸੀ ਆਪਣਾ ਅਨੁਭਵ ਦੱਸਣਾ ਚਾਹੋ ਤਾਂ ਦੱਸਣਾ , ਦਰਸ਼ਨ ਕਿੰਨਾ ਹੋਏ ਨੇ ਬਾਕੀ ਮੈ ਇਸ ਰਾਹ ਤੇ ਅੱਗੇ ਵੱਧਣਾ ਚਾਹੁੰਦਾ ਹਾਂ , ਇਕਦੱਮ ਨਹੀ ਧੰਨਵਾਦ ਜੀ

    • @AmritpalSingh-b6u
      @AmritpalSingh-b6u 4 дня назад +1

      Sat Sri akal ji

    • @navneetkaurn
      @navneetkaurn 3 дня назад +5

      Please das skde o guru Nanak dev ji kime de lgde aa? Please dasdo reply krdo ji. Waiting . Please dasso ji🙏❤️💞

    • @gurmailkaur4271
      @gurmailkaur4271 3 дня назад +3

      ਧੁਨ ਮਹਿ ਧਿਆਨ ਧਿਆਨ ਮਹਿ ਜਾਨਿਆ ਗੁਰਮੁਖ ਅਕਥ ਕਹਾਣੀ 'ਸ਼ਬਦ ਦੇ ਸਰੋਤੇ ਬਣੋ ਇਕ ਮਨ ਚੇਤੋ ਸੁਣੋ '

  • @rajinderkaur9095
    @rajinderkaur9095 4 дня назад +12

    ਗੁਰਬਾਣੀ ਦੀ ਵੀਚਾਰ ਤੇ ਨਾਮ ਪ੍ਕਾਸ਼ ਨੂੰ ਧਿਆਓਣ ਦਾ ਗੁਰ ਇਸ ਲਿੰਕ ਵਿਚ ਹੈ ਜੋ ਵ ਵਿਸ਼ਵਾਸ਼ ਨਾਲ ਕਰੇ ਗਾ ਨਾਮ ਪ੍ਕਾਸ਼ ਪ੍ਗਟ ਹੋਜਾਵੇ ਗਾ ॥

    • @gurpalsingh3720
      @gurpalsingh3720 День назад

      27:00 ਜਿਵੇਂ ਪੀਰ ਦਸਤਗੀਰ ਦੇ ਬੇਟੇ ਨੂੰ ਅੱਖ ਫੋਰ ਵਿੱਚ ਸਬ ਦਿਖਾਈ ਏਸੇ ਤਰਾਂ ਪੂਰਨ ਸੰਤ ਸਤਿਗੁਰ ਤੀਸਰਾ ਨੇਤਰ ਖੋਲ੍ਹ ਕੇ ਅੰਦਰ ਹੀ ਸਬ ਦਿਖਾਈ ਦੇਂਦਾ ਹੈ । ਇਹ ਹੀ ਪੂਰਨ ਗੁਰੂ ਦੀ ਪਹਿਚਾਣ ਹੈ।❤।।ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥
      ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥
      ਅੰਧ = ਅੰਨ੍ਹੇ। ਸੇ = ਸਨ। ਦਿਬ = (ਦਿਵਰ) ਚਮਕੀਲੀ, ਰੋਸ਼ਨ। ਦ੍ਰਿਸਟਿ = ਨਜ਼ਰ ॥੩੬॥

  • @samyaad8493
    @samyaad8493 4 дня назад +60

    ਮਸਕੀਨ ਜੀ ਕਹਿੰਦੇ science ਦੀ ਖੋਜ ਅੱਖ and ਪਦਾਰਥ ਤੇ ਖੜੀ ਤੇ ਰੱਬ ਦੀ ਖੋਜ ਓਥੋਂ start ਹੁੰਦੀ ਜਿਥੇ science ਹੱਥ ਖੜੇ ਕਰਦੀ

    • @dumbtvpunjab45
      @dumbtvpunjab45 3 дня назад +11

      ਸਾਇੰਸ ਨੂੰ ਅਧਿਆਤਮ ਦੀ ਜਰੂਰਤ ਹੋ ਸਕਦੀ ਹੈ, ਪਰ ਅਧਿਆਤਮ ਨੂੰ ਸਾਇੰਸ ਦੀ ਲੋੜ ਨਹੀਂ ।

    • @samyaad8493
      @samyaad8493 3 дня назад +2

      ​@@dumbtvpunjab45ਸਹੀ ਕਿਹਾ ਵੀਰੇ

    • @ashokklair2629
      @ashokklair2629 3 дня назад +4

      ਜਿਥੇ ਸਾਇੰਸ ਦੀ ਹੱਦ ਮੁੱਕਦੀ ਹੈ, ਉਥੋ ਰੂਹਾਨੀਅਤ ਸੁਰੂ ਹੁੰਦੀ ਹੈ ਜੀ.

    • @sidhu_7665
      @sidhu_7665 2 дня назад +1

      Ohde kol jhoot hi c sab

    • @dumbtvpunjab45
      @dumbtvpunjab45 2 дня назад

      @@sidhu_7665 ਕੀਹਦੇ ਕੋਲ ?

  • @manpreetmani9102
    @manpreetmani9102 4 дня назад +12

    ਸਭ ਨੂੰ ਇਕ ਸਮਝਣਾ ਹੀ ਪਰਮਾਤਮਾ ਜੀ ਨੂੰ ਪਾਉਣਾ ਹੈ

    • @Kiranpal-Singh
      @Kiranpal-Singh 3 дня назад +3

      ਸਭ ਨੂੰ ਇਕ ਸਮਝਣ ਦੀ ਅਵੱਸਥਾ ਬਣ ਜਾਵੇ, ਇਸੇ ਲਈ ਨਾਮ ਜਪਣਾ-ਗੁਰਬਾਣੀ ਪੜ੍ਹਨੀ ਵਿਚਾਰਨੀ (ਸ਼ਬਦ-ਸੁਰਤ ਦਾ ਅਭਿਆਸ) ਬਹੁਤ ਜਰੂਰੀ ਹੈ, ਫਿਰ ਸਭ ਵਿੱਚ ਇਕ ਹੀ ਦਿੱਸਦਾ ਹੈ !

    • @ashokklair2629
      @ashokklair2629 3 дня назад +2

      ​​​​@@Kiranpal-Singh! ਜੀ! ਬਿਲਕੁਲ ਸਹੀ, ਭਾਵ ਕਿ ਸਿਰਫ ਰੱਬ ਹੀ ""ਇਕ*" ਨਹੀ,,, ਹਰੇਕ ਚੀਜ ਹੀ "ਇੱਕੁ"" ਹੈ। ਜਿਵੇ ਇਸ ""ਇਕ"" ਬ੍ਰਹਮੰਡ ਵਿਚ ਇਹ ""ਕਿਰਨਪਾਲ" ਸਿੰਘ ""ਇਕੁ"" ਹਿ ਹੈ, ਅਗਰ ਕੋਈ ""ਕਿਰਨਪਾਲ'' ਸਿੰਘ ਵੀ ਹਨ, ਪਰ ਉਹ ਵੀ ''ਇਕ'' ''ਇਕ'' ਹੀ ਹਨ। ਜੇ ਇਕ ਮੱਝ ਹੈ, ਤਾ ਉਹ ਮੱਝ, ਇਕ ਹੀ ਹੈ।

    • @ashokklair2629
      @ashokklair2629 3 дня назад +3

      ​​@@Kiranpal-Singhਬਿਲਕੁਲ ਸਹੀ ਜੀ, ""ਇਕੁ"" ਨੂੰ ਸਮਝਣ ਨਾਲ, ਸਾਰੇ ਝਗੜੇ ਈਰਖਾ ਨਫਰਤ ਖਤਮ ਹੋ ਜਾਣਗੇ।

    • @Shabad-kirtan1313
      @Shabad-kirtan1313 3 дня назад

      ਵਾਹਿਗੁਰੂ ਜੀ

  • @shivagill4992
    @shivagill4992 4 дня назад +5

    Thanks Adab Ji. I truly enjoyed your guest.🙏🏾

  • @friendscafe6683
    @friendscafe6683 2 дня назад +1

    ਮਾਸਟਰ ਜਸਵਿੰਦਰ ਸਿੰਘ ਜੀ ਤਾਂ ਸਾਨੂੰ ਰੱਬ ਵਰਗੇ ਹੀ ਦਿਸ ਰਹੇ ਸਨ |

  • @varindersingh-sp4gn
    @varindersingh-sp4gn 4 дня назад +7

    ਵਾਹਿਗੁਰੂ ਜੀ ਗੂਗਲ ਬੇਬੇ ਨੂੰ ਜਲਦੀ ਲੈ ਕੇ ਆਓ ਬਹੁਤ ਗਿਆਨ ਬੇਬੇ ਜੀ ਨੂੰ ਕਿਤੇ ਮਿਸ ਨਾ ਹੋ ਜਾਵੇ

  • @AvtarSingh-z4i
    @AvtarSingh-z4i 3 дня назад +5

    ਜਿਥੋੰ ਤਕ ਰਬੀ ਅਸੂਲਾਂ ਦੀ ਸਮਝ ਮਿਲੀ ਜਾਵੇ ਸਾਇੰਸ ਦੀ ਸੰਸਾਰ ਹੈ ਜਿਸ ਦਾ ਪਾਰਿ ਨ ਪਾਇਆ ਜਾਵੇ ਪਾਰਬ੍ਰਹਮ ਨਿੰਰਕਾਰ ਹੈ।

  • @manvirindersingh6989
    @manvirindersingh6989 3 дня назад +4

    ਬਹੁਤ ਧੰਨਵਾਦ ਆਪ ਜੀਆਂ ਦਾ ਜੋ ਸਾਡੇ ਤੱਕ ਤੁਸੀਂ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ ਹੈ ਅੱਦਬ ਜੀ ਨੇ ਆਪਜੀ ਨਾਲ ਰੁਬਰੂ ਕਰਵਾਇਆ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ 🙏🥀🙏

    • @RanjitSingh-xw4nu
      @RanjitSingh-xw4nu 2 дня назад

      Bmaster ji tusi sab kus science science kri janeo Sanu vi ptahai science di kramat par tusi dsoge ke is science nu mnukh de demag vich kis ne pai

  • @Manyakaur1313
    @Manyakaur1313 4 дня назад +5

    Dil khush krta uncle ji di knowledge ne ❤❤❤❤❤ waheguru mehr krn ❤❤❤,

  • @gurpreetgill615
    @gurpreetgill615 4 дня назад +6

    ਇਹ ਸਾਡੇ ਬਹੁਤ ਪਿਆਰੇ ਗੁਰਸਿੱਖ ਹਨ

  • @jaswantkaur8631
    @jaswantkaur8631 4 дня назад +5

    Very informative talk.

  • @kaurmanpreetnaturelover48
    @kaurmanpreetnaturelover48 3 дня назад +2

    I have never seen beauty of number that explain infinity or power of mighty ❤. So proud of you sir

  • @manjitsingh67
    @manjitsingh67 4 дня назад +12

    ਦਿਲ ਦੀ ਧੱਕ ਧੱਕ ਤਾਂ ਕੀ ਇੱਕਾਗਰਤਾ ਵਿੱਚ ਸਰੀਰ ਦੀਆਂ ਨਸਾਂ ਦੀ ਤਬਕ ਵੀ ਸੁਣਦੀ ਹੈ ਜੀ ।

    • @navneetkaurn
      @navneetkaurn 3 дня назад

      Tusi ji explain kr skde o? May be Meri tuhde reply nal meri problem solve ho je? Waheguru ji 🙏mainu back side te heart beat sunndi aa sometimes whole body, eh ki aa?

    • @manjitsingh67
      @manjitsingh67 3 дня назад +1

      @@navneetkaurn ਸਾਰਿਆਂ ਦਾ ਅਨੁਭਵ ਆਪਣਾਂ ਆਪਣਾ ਹੈ। ਪਰ ਮੰਜਿਲ ਇੱਕ ਹੀ ਹੈ ਅਖੀਰ ਤੇ ਜੋ ਅਨੰਦ, ਮਸਤੀ, ਵਿਸਮਾਦ ਪ੍ਰਾਪਤ ਹੁੰਦਾ ਓਹ ਇੱਕ ਹੀ ਹੈ। ਇਸ ਲਈ ਚਲਦੇ ਰਹੋ, ਰੌਲਾ ਨ ਪਾਉ,ਅੰਦਰ ਹੀ ਜਰੋ ।

    • @navneetkaurn
      @navneetkaurn 15 часов назад

      @@manjitsingh67 ki matlb ji

  • @makhansingh8880
    @makhansingh8880 2 дня назад +3

    ਦੋਵੇਂ ਪੱਖਾਂ ਦੀ ਹੀ ਖੋਜ਼ ਕਰਨੀ ਪੈਂਦੀ ਹੈ ਜਿਸਦੀ ਸਮਝ ਵਿੱਚ ਸਾਂਇੰਸ ਆ ਗਈ ਉਸਨੂੰ ਸਾਂਇੰਸ ਠੀਕ ਲਗਦੀ ਹੈ ਜਿਸਨੂੰ ਅਦਿਆਤਮ ਦੀ ਸਮਝ ਆਗਈ ਉਸਨੂੰ ਅਦਿਆਤਮ ਠੀਕ ਲਗਦਾ ਹੈ ਜੀ

    • @gulzarmatania6546
      @gulzarmatania6546 2 дня назад +1

      Science lai dimag di jarurat hai
      ਅਧਿਆਤਮ ਲਈ ਬੱਸ ਇਕ ਵਿਸਵਾਸ ਦੀ ਜਰੂਰਤ ਹੈ ।

    • @naviii949
      @naviii949 2 дня назад

      ​@@gulzarmatania6546 ਗੁਰਬਾਣੀ
      ਅਕਲੀ ਸਾਹਿਬੁ ਸੇਵਿਐ ਅਕਲੀ ਪਾਈਐ ਮਾਨੁ l l
      ਦਿਮਾਗ, ਅਕਲ ਨਾਲ ਹੀ ਭਗਤੀ ਹੁੰਦੀ l

  • @Funny_Buddy-o8o
    @Funny_Buddy-o8o День назад +1

    ਗਲੇਲੀਓ ਗੁਰੂ ਨਾਨਕ ਸਾਹਿਬ ਤੋਂ ਬਹੁਤ ਦੇਰ ਬਾਅਦ ਆਇਆ

  • @naviii949
    @naviii949 4 дня назад +14

    Power zero karni means ਸ਼ਬਦ ਸੁਰਤਿ ਦੀ ਮਦਦ ਨਾਲ ਚੌਥੇ ਸੁੰਨ, ਮਹਾਂ ਸੁੰਨ ਵਿਚ ਲੀਨ ਹੋ ਜਾਣਾ, ਪੂਰਨ ਸਮਾਧੀ ਲੱਗ ਜਾਣੀ l Surat ਸ਼ਬਦ ਦੀ ਮਦਦ ਨਾਲ ਇਕ ਓਅੰਕਾਰ ( ਦਸਮ ਦੁਆਰ)ਵਿਚ ਲੀਨ ਹੋ ਜਾਣਾ l ਉੱਥੇ ਵਾਹਿਗੁਰੂ ਤੋ ਇਲਾਵਾ ਕੁਝ ਨਹੀਂ ਰਹਿ ਜਾਂਦਾ, ਮਹਾਂ ਪ੍ਰਕਾਸ਼, ਜੋਤਿ, ਓਅੰਕਾਰ ਹੀ ਰਹਿ ਜਾਂਦਾ l

    • @ashokklair2629
      @ashokklair2629 3 дня назад

      *@naviii949--* ਜੀ ਇਥੇ ਰੁਕੈ ਨਾ, ਕਿਉਕਿ ਅਜੇ ਅਧੂਰਾਪਣ ਹੈ। ਮਹਾਂਸੁੰਨ ਤੋ ਵੀ ਊਪਰ , ਇਕ ਸਟੈਪ ਹੋਣ ਚੁਕਣਾ ਪਵੇਗਾ।।

    • @naviii949
      @naviii949 3 дня назад

      @@ashokklair2629 ਜੀ ਤੁਹਾਡੀ ਗੱਲ ਠੀਕ ਹੈ, ਪਰ ਇਹ practical da visha ਹੈ, ਮਹਾਂ ਸੁੰਨ, ਇਸ ਤੋਂ ਵੀ ਪਾਰ, ਇਹ ਗੱਲਾ ਕਰਨੀਆਂ ਸੌਖੀਆਂ, turiya and turiya ਅਤੀਤ ਅਵਸਥਾ, ਇਹ ਤਾਂ ਕੋਈ ਵਿਰਲੈ ਬ੍ਰਹਮਗਿਆਨੀ ਹੀ ਪਹੁੰਚਦੇ, ਜਿਵੇਂ ਸੰਤ ਈਸ਼ਰ ਸਿੰਘ ਰਾੜਾ ਸਾਹਿਬ, ਸੰਤ ਨੰਦ ਸਿੰਘ ਜੀ ਕਲੇਰਾਂ

    • @AkalpurkhKartar
      @AkalpurkhKartar 3 дня назад +1

      ❤❤❤❤❤❤

    • @naviii949
      @naviii949 3 дня назад

      Mooladhaar ਚਕਰਾ= ਧਰਮ ਖੰਡ
      Mooladhar ਚਕਰਾ ਤੋ ਆਗਿਆ ਚਕਰਾ ਜਿਸ ਵਿਚ swadishthann, ਮਣੀਪੁਰ, ਅਨਾਹਤ, ਵਿਸ਼ੁਦੀ, ਆਗਿਆ, ਤ੍ਰਿਕੁਤੀ, ਕਾਂਸ਼ੀ= ਇਹ ਗਿਆਨ ਖੰਡ ਹੈ
      ਆਗਿਆ ਚਕ੍ਰ, ਤ੍ਰਿਕੁਟੀ, ਕਾਂਸ਼ੀ ਤੋ sahasraar, ਇਸ ਪੜਹ, ਰਸਤੇ ਵਿਚ ਹੀ ਸਰਮ ਖੰਡ, ਕਰਮ ਖੰਡ and last ਸੱਚਖੰਡ ਆਉਂਦੇ
      ਸਰਮ ਖੰਡ means ਜਿਵੇਂ ਗੰਗਾ ਸਮੁੰਦਰ ਵਿਚ enter hi kiti hai, just starting hoyi, entry ਹੋਈ, then kuj ਸੰਤਾ ਦੀ ਪਹੁੰਚ ਸਰਮ ਖੰਡ ਤਕ ਹੁੰਦੀ, ਕੁੱਝ ਵਿਰਲੇ ਹੀ ਸਰਮ ਖੰਡ ਦਾ ਪਾਰ pa ke ਕਰਮ ਖੰਡ ਵਿਚ ਪਹੁੰਚਦੇ,
      ਕੁਝ ਵਿਰਲੇ ਮਹਾ ਤਪੱਸਵੀ, mahayogi, mahasadhsk hi ਸੱਚਖੰਡ ਵਿਚ ਸਥਿਤ ਹੁੰਦੇ l
      Eh khed ਬਹੁਤ ਔਖੀ, ਸੰਤ ਬਨ ਨਾ ਕੋਈ ਮਜ਼ਾਕ ਨਹੀਂ, ਪਰ ਅਰਦਾਸ, ਗੁਰ ਕਿਰਪਾ ਨਾਲ ਸਭ ਹੋ ਜਾਂਦਾ l ਗੁਰੂ ਹਮੇਸ਼ਾ ਸਿੱਖ ਤੇ ਦਿਆਲੂ ਹਨ l

    • @naviii949
      @naviii949 3 дня назад

      ਗੁਰਬਾਣੀ
      ਕਹਿ ਕਬੀਰ ਜੋ ਨਾਮਿ ਸਮਾਨੇ ਸੁੰਨ ਰਹਿਆ ਲਿਵ ਸੋਈ l l ੪ l l ੪ l l
      ਅਸ਼ੋਕ ਜੀ, ਇਹ ਲਾਈਨ ਦਾ meaning ਦਸੋ ਜੀ, ਸੁੰਨ ਤੇ ਮਹਾਂ ਸੁੰਨ ਤੇ ਤੁਸੀ jo keha ki ਮਹਾ ਸੁੰਨ ਤੋ ਵੀ ਅੱਗੇ, ਇਸ ਵਿਚ ਕਿ difference ਹੈ ਜੀ ?? Pls reply

  • @Vekevlogs
    @Vekevlogs День назад +1

    mazza aa gya ...dil bago bag ho gya ......plz bring some more videos with Dr. Jaswinder singh.

  • @gurmeetkaur9876
    @gurmeetkaur9876 3 дня назад +2

    ਵਾਹਿਗੁਰੂ ਜੀ ਬਹੁਤ ਵਧੀਆ ਲਗਿਆ ਜਦੋਂ ਵਾਹਿਗੁਰੂ ਜੀ ਵਾਲਾ math ਸਿੱਖਿਆ😊

  • @Pro2Metin
    @Pro2Metin 2 дня назад

    One of the best podcast so far,thanks to Dr Jaswinder Singh for beautiful explanation of science &Gurbani🙏🏼

  • @randhirsingh2337
    @randhirsingh2337 4 дня назад +7

    ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ । ਧੰਨਵਾਦ ਜੀ।।

  • @skaur3577
    @skaur3577 4 дня назад +7

    Buht hi vdia video adab ji thnx for video ❤

  • @sikanderjitdhaliwal2078
    @sikanderjitdhaliwal2078 2 дня назад +1

    ਬਹੁਤ ਵਧੀਆਂ ਅਧਿਆਤਮਕ ਵਿੱਚ ਹਰ ਇੱਕ ਦਾ ਅਨਭਵ ਹੈ। ਉਸ ਨੂੰ ਆਲ ਲੋਕ ਹਿੱਲ ਗਿਆ ਕਹਿ ਕੇ ਮਖੌਲ ਉਡਾਉਂਦੇ ਹਨ।

  • @balvirkaur6633
    @balvirkaur6633 4 дня назад +7

    ਬਹੁਤ ਵਧੀਆ ਲੱਗਿਆ ਜੀ

  • @RajinderSingh-fr3bm
    @RajinderSingh-fr3bm 3 дня назад +1

    ਸਭ ਦੀ ਬਨਾਉਟੀ ਸੋਚ ਜੋ ਸਾਇੰਸ ਹੀ ਕਰਾ ਰਹੀ ਜੀ

  • @AvtarSingh-z4i
    @AvtarSingh-z4i 3 дня назад +2

    ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।ਸਾਰਿਆ ਦਾ ਇਹੀ ਧਰਮ ਹੈ ਜਿਤਨੀ ਮਰਜੀ ਖੋਜਿ ਕਰ ਲਵੋ ਨਿਰਮਲ ਕਰਮੁ ਧਿਆਨ ਵਿਚ ਰਖੇ ਜਾਣ ਮਨੁੱਖ ਵਲੋ ਮਨੁਖਤਾ ਲਈ।
    ਲੌਭ ਕਰਕੇ ਵਰਤੋ ਨਹੀ ਕਰਨੀ ਹੁਕਮ ਹੈ ਸੁਖੀ ਰਹਿਣ ਲਈ ਹਰਿਆ ਭਰਿਆ ਰਹਿਣ ਲਈ ।ਜੇ ਇਸ ਨਾਮੁ ਨੂੰ ਮੰਨਦੇ ਹਾਂ ਤਾਂ ਸੁਖੀ ਸੰਸਾਰ ਸਮਾਜ ਖੁਸ਼ੀ ਵਾਲੀਆ ਭਾਵਨਾਵਾਂ ਖੇੜੇ ਵਾਲੀਆ ਹੋਣਗੀਆ।
    ਤਾਕਤ ਦੀ ਵਰਤੋ ਦੁਰਵਰਤੋ ਨਹੀ ਧਿਆਨ ਹੈ।
    ਐਸਾ ਜਾਪਦਾ ਹੈ।

  • @nazarsingh7560
    @nazarsingh7560 2 дня назад

    ❤ ਧੰਨਵਾਦ ਜੀ ਆਪ ਜੀ ਦਾ ❤ ਤੋਂ, ਗਿਆਨ ਤਾਂ ਗਿਆਨ ਹੈ।ਚਾਹੇ ਸਾਇੰਸਦਾਨਾਂ ਦਿਮਾਗ਼ ਚੋਂ ਫੁੱਟ ਕੇ ਬਾਹਰ ਆਇਆ ਚਾਹੇ ਰੱਬ ਦੇ ਭਗਤਾਂ ਦੇ ਸੁਰਤਿ ਵਿੱਚੋਂ ਪਰਗਟ ਹੋਇਆ

  • @ManvirDhillon-j6v
    @ManvirDhillon-j6v 12 часов назад +1

    Thanks Waheguru ji.❤❤❤❤❤❤❤❤❤❤

  • @Balbirsinghusa
    @Balbirsinghusa 4 дня назад +7

    ਮਨ ਦੀ ਪਾਵਰ ਜੀਰੋ ਕਰਨ ਲਈ ਸਾਲਾਂ ਲੱਗ ਜਾਂਦੇ।ਇਹੇ ਤਾਂ ਖੇਲ ਆ।

    • @Kiranpal-Singh
      @Kiranpal-Singh 3 дня назад +2

      ਜਨਮ ਵੀ ਲੱਗ ਸਕਦੇ ਹਨ !

    • @naviii949
      @naviii949 3 дня назад +2

      ਕਬੀਰ ਜੀ
      ਐਸੇ ਘਰ ਹਮ ਬਹੁਤ ਬਸਾਏ l l
      ਜਬ ਹਮ ਰਾਮ ਗਰਭ ਹੋਇ ਆਏ l l ੧ l l ਰਹਾਉ l l ਜੋਗੀ ਜਤੀ ਤਪੀ ਬ੍ਰਹਮਚਾਰੀ l l
      ਕਬਹੂ ਰਾਜਾ ਛਤਰ ਪਤਿ ਕਬਹੂ ਭੇਖਾਰੀ l l
      ਦੇਖੋ ਗੁਰਮੁਖ ਪਿਆਰਿਓ, ਕਬੀਰ ਜੀ ਜਾ ਕੋਈ ਵੀ ਰੱਬ ਦਾ ਪਿਆਰਾ, ਸਭ ਨੇ ਕਰੋੜਾਂ ਜਨਮ ਧਾਰੈ ਹਨ, ਤੇ ਭਗਤੀ ਕਰ ਕੇ ਕਬੀਰ ਜੀ ਨੇ ਇਸ ਜਨਮ ਵਿੱਚ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ l
      ਅਪਣਾ ਕੀ ਬਣੇਗਾ ?

  • @bhupinderkaur3675
    @bhupinderkaur3675 3 дня назад +2

    Waaaooo bahut pyari video 🙏thanku ji 🙏

  • @manmohansingh2961
    @manmohansingh2961 17 часов назад

    ੴੴੴੴੴੴੴੴੴੴੴੴ
    ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕਿ ਅਧਿਆਤਮ ਨੂੰ ਵਿਗਿਆਨਕ ਸੋਚ ਦੇ ਨਾਲ ਜੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ🙏

  • @naviii949
    @naviii949 4 дня назад +15

    Science ta ik ਬੁੰਦ ਖੂਨ ਵੀ ਨਹੀਂ ਬਣਾ ਸਕੀ ਤੇ ਨਾ ਬਣਾ ਸਕੇ gi, kyo ki science ਬਣਾਉਣ ਵਾਲਾ ਮਨੁੱਖ, ਤੇ ਮਨੁੱਖ ਨੂੰ ਬਣਾਉਣ ਵਾਲਾ ਰੱਬ, je rabb da hukam hi apni banayi ਮਨੁੱਖਤਾ ਨੂੰ ਖਾਣਾ, ਤਾਂ ਮਨੁੱਖਤਾ ਜ਼ਰੂਰ ਖਾਦੀ ਜਾਏਗੀ, ਨਹੀਂ ਤਾਂ ਨਹੀਂ ਖਾਧੀ ਜਾਏਗੀ l

  • @JagroopSingh-zp1oo
    @JagroopSingh-zp1oo День назад +1

    ਵਾਹਿਗੁਰੂ ਜੀ ਸੇਵਾ ਸਿੰਘ ਤਰਮਾਲਾ ਮੇਹਨਤ ਕਰਾ ਕਿ ਰੁੱਬ ਦਿਖਾ ਦਿੰਦੇ ਹੈ ਰੌਲੀ ਰੋਡ ਮੋਗਾ ਆ ਕਿ ਚੈਕ ਕਰ ਸਕਦੇ ਹੈਂ

  • @dumbtvpunjab45
    @dumbtvpunjab45 3 дня назад +15

    ਸਾਇੰਸ ਨੂੰ ਅਧਿਆਤਮ ਦੀ ਜਰੂਰਤ ਹੋ ਸਕਦੀ ਹੈ, ਪਰ ਅਧਿਆਤਮ ਨੂੰ ਸਾਇੰਸ ਦੀ ਲੋੜ ਨਹੀਂ ।

  • @Dragonnnnnn13
    @Dragonnnnnn13 4 дня назад +3

    Brilliant 👍

  • @LondonlogisticsLtd
    @LondonlogisticsLtd 3 дня назад +2

  • @jatinderboparai2212
    @jatinderboparai2212 3 дня назад +1

    ਸਾਇੰਸ ਨਾਲ ਗਿਆਨ ਦਾ ਮੇਲ ਹੋਣਾ ਅਸੰਭਵ ਹੈ ਸਾਇੰਸ ਮੁੱਖ ਤੇ ਲੱਗੀਆਂ ਦੋ ਅੱਖਾਂ ਨਾਲ ਵੇਖਦੀ ਹੈ
    ਤੇ ਗਿਆਨ ਉਸ ਅੱਖ ਨਾਲ ਵੇਖਦਾ ਜਿਹੜੀ ਅੱਖ ਨਾਲ ਸੁਫਨਾ ਵੇਖਿਆ ਜਾਂਦਾ ਮੁੱਖ ਦੀਆਂ ਅੱਖਾਂ ਬੰਦ ਤੇ ਸਿਸਟਮ ਫੇਰ ਵੀ ਚੱਲ ਰਿਹਾ ਤੇ ਦਿਸ ਵੀ ਰਿਹਾ

  • @LondonlogisticsLtd
    @LondonlogisticsLtd 3 дня назад +2

    🙏🏻

  • @Dvine_aura517
    @Dvine_aura517 4 дня назад +3

    Wonderfull podcast je ida samjhaya jaye chotte bachya to ida di education diti jaye ta sikh da asal arth sikhna sach sabit ho jaye pher har school vicho vigiyaani paida hon

  • @MalkidSing-lz9mq
    @MalkidSing-lz9mq 2 дня назад +1

    ਪ੍ਮਾਤਮਾਂ ਇੱਕ ਨਹੀ ਹੈ ਭਾਈ ।
    ਭਰਮ ਭੁਲੇਖੇ ਚੋਂ ਨਿਕਲੋ ਭਾਈ
    ਪ੍ਮਾਤਮਾਂ ਉਅੰਕਾਰ ਹੈ ਭਾਈ
    ਇੱਕ ਸਿ੍ਸਟੀ ਹੈ ਜੋ ਅੱਖਾਂ ਦੀ ਦਿ੍ਸਟੀ ਨਾਲ ਦਿਸਦੀ ਹੈ । ਉੁਅੰਕਾਰ ਨਿਰੰਕਾਰ ਹੈ ਜੋ ਅੱਖਾਂ ਦੀ ਦਿ੍ਸਟੀ ਨਾਲ ਨਹੀ ਦਿਸਦਾ । ਪ੍ਮਾਤਮਾਂ ਆਤਮਾਂ ਹੂਪ ਹੋ ਕੇ ਸਿ੍ਸਟੀ ਵਿੱਚ ਸਮਾਇਆ ਹੋਇਆ ਹੈ ਤੁਸੀ ਅਤੇ ਤੁਹਾਡੀ ਆਤਮਾਂ ਪ੍ਮਾਤਮਾਂ ਦਾ ਹਿੱਸਾ ਹੈ ਨਿਰਗੁਣ ਅਤੇ ਸਰਗੁਣ ਰੂਪ ।
    ਗੁਰਬਾਣੀ ਦਾ ਫੁਰਮਾਣ ਹੈ
    ਹਰਿਮੰਦਰ ਇਹੁ ਸਰੀਰ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਅੰਗ ੧੩੪੬

  • @MystereriousThings33
    @MystereriousThings33 15 часов назад +1

    ਰੱਬ ਕਹਿੰਦਾ ਮੈਂ ਆਹ ਤੇ ਨਹੀਂ ਸੀ, ਰੱਬ ਕਹਿੰਦਾ ਮੈਂ ਆਹ ਤੇ ਨਹੀਂ ਸੀ.....
    ਮੈਂ ਕਿਹਾ ਕਿਉਂ ਲੁਕਿਆ ਰਹਿਨਾ, ਸਾਹਮਣੇ ਆ ਕਰ ਤਰਸ ਤਾਂ ਭੋਰਾ,
    ਉਹ ਕਹਿੰਦਾ ਕਰਨਾ business ਛੱਡ ਦਿਓ, ਫੇਰ ਦਿਸੁ ਮੈਂ ਕੋਰਾ- ਕੋਰਾ!
    ਲੱਖਾਂ ਲੱਖਾਂ ਦੇ ਯਗ -ਜਾਪੁ ਕਿਸ ਲਈ,
    ਭਾਨ ਨਾਲ ਵੀ ਸਰ ਤਾਂ ਸਕਦੇ,
    ( ਰੱਬ ) ਉਹ ਇਹ ਤਾਂ ਆਪਣੇ ਮਕਸਦ ਲਈ ਲੁੱਟਦੇ, ਮੈਂ ਇੰਨਾ ਔਖਾ ਰਾਹ ਤੇ ਨਹੀਂ ਸੀ,
    ਰੱਬ ਕਹਿੰਦਾ ਮੈਂ ਆਹ ਤੇ ਨਹੀਂ ਸੀ...!
    ਫੇਰ ਵੱਡ ਬੱਕਰੇ ਕਿਉਂ ਖਾਨਾ ਮੈਂ ਕਿਹਾ,
    ਮਿੱਸੀ ਨਾਲ ਵੀ ਟਿਡ (ਪੇਟ )ਭਰ ਤਾਂ ਸਕਦੈ,
    ( ਰੱਬ ) ਇਹ ਤਾਂ ਆਪਣੇ ਵਾਸਨਾ ਲਈ ਖਾਂਦੇ,
    ਮੈਂ ਇੰਨੀ ਮਾੜੀ ਅਫ਼ਵਾਹ ਤੇ ਨਹੀਂ ਸੀ,
    ਰੱਬ ਕਹਿੰਦਾ ਮੈਂ ਆਹ ਤੇ ਨਹੀਂ ਸੀ, ਰੱਬ ਕਹਿੰਦਾ ਮੈਂ ਆਹ ਤੇ ਨਹੀਂ ਸੀ!

  • @jatt777ca
    @jatt777ca 3 дня назад +1

    Wow 👌 mind blowing interview plz make another episode with this great personality 👏...I wish 🤞 I could hv these type of teacher in my school lyf....He shows the pictures of science & spirituality hand in hand....Marvelous 👏👏👏& Great 👍 thx to ur channel as well....plz keep it up🎉

  • @ashokklair2629
    @ashokklair2629 3 дня назад +3

    27:29 ਗਿਆਨੀ ਜੀ! ਜਿਸ ਕਿਸੇ ਦੀ ਵੀ ਅਧਿਆਤਮ ਖੋਜ ਪੂਰੀ ਹੈ ਜਾਂਦੀ ਹੈ, ਐਸੇ ਪੂਰਨਸੰਤ ਤਾ ਚਾਹੁੰਦੇ ਹਨ ਕਿ ਕੋਈ ਪੂਰਾ ਗਾਹਕ ਆ ਜਾਵੇ, ਉਸਨੂ ਰੱਬ ਦਿਖਾ ਸਕਦੇ ਹਨ। ਪਰ ਬਿਮਾਰੀ ਇਹ ਹੈ ਕਿ, ਦੇਖਾ ਦੇਖੀ ਬਹੁਤ ਗਾਹਕ ਹਨ। ਪਰ ਕਸਉਟੀ ਤੇ ਖਰੇ ਨਹੀ ਉਤਰਦੇ। ਸੋ ਵਿਰਲੇ ਗਾਹਕ ਹਨ ਜੀ।
    27:29 ⭕👉🏿ਕਬੀਰ ਰਾਮ ਰਤਨੁ ਮੁਖੁ ਕੋਥਰੀ, ਪਾਰਖ ਆਗੈ ਖੋਲਿ।। ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਿਗੇ ਮੋਲਿ।। (225ਵਾਂ ਸਲੋਕ) 27:29

    • @naviii949
      @naviii949 3 дня назад +1

      ਵਾਹ ਜੀ ਵਾਹ, ਸਿੱਖੀ ਮਹਿੰਗੇ ਮੁੱਲ, ਮਤਲਬ ਸੀਸ ਵਾਰ ਕਿ ਮਿਲਦੀ, ਅਪਣਾ ਤਨ ਮਨ ਧਨ ਸਭ ਕੁੱਝ ਦੇ ਕੇ ਗੂਰੁ ਨੂੰ ਫੇਰ ਮਿਲਦੀ l

  • @raman13696
    @raman13696 4 дня назад +3

    Great! Wah Guru❤

  • @binder126
    @binder126 День назад

    Amazing conversation between both of you. Learned a lot and lot more to learn from you. Thank you

  • @anhadveerkaur1780
    @anhadveerkaur1780 3 дня назад +1

    Superb 🎉

  • @parasotaku4997
    @parasotaku4997 4 дня назад +2

    Waheguru ji bada acha c podcast ❤😃

  • @pawanjeetmasson3782
    @pawanjeetmasson3782 День назад

    Beautifully explained mathematically science.What a great knowledge he have and how fluently he described the facts of science.Thank you so much for your great podcast 🙏Keep it up 💐 1:15:55

  • @malkeetsingh9969
    @malkeetsingh9969 3 дня назад +1

    🙏🏽🙏🏽 waw 🙏🏽🙏🏽 very interested thank you 🙏🏽🙏🏽

  • @KuldeepSingh-l9h6g
    @KuldeepSingh-l9h6g 4 дня назад +5

    ❤ Wahiguru Wahiguru Wahiguru Ji ❤

  • @karamjitsinghsalana4648
    @karamjitsinghsalana4648 3 дня назад +1

    Waheguru ji❤❤❤salute

  • @ashokklair2629
    @ashokklair2629 3 дня назад +3

    27:19 ਭਾਈ ਸਾ : ਜੀ! ਅਧਿਆਤਮ ਦੀ ਖੋਜ ਪੂਰੀ ਕਰਨ ਵਾਲੇ ਵੀ ਹੋਰ ਨੂੰ ਰੱਬ ਦਿਖਾ ਸਕਦੇ ਹਨ। ਪਰ ਬਿਮਾਰੀ ਇਹ ਹੈ ਕਿ ਅਗੋ, ਦੇਖਣ ਵਾਲਾ ਵੀ ਪੂਰਾ ਚਾਹਵਾਨ ਹੋਵੇ, ਕਸਉਟੀ ਤੇ ਪੂਰਾ ਉਤਰੇ, । ਪਰ ਐਸੇ ਵਿਰਲੇ ਹਨ ਜੀ। 27:19
    ਸੋ ਐਸੇ ਪੂਰਨ ਸੰਤ ਇਸ ਕਰਕੇ ਚੁੱਪ ਰਹਿੰਦੇ ਹਨ, ਕਿ ਜੋ ਕੋਈ ਪੂਰਾ ਗਾਹਕ ਹੋਵੇਗਾ, ਉਹ ਬਸਤੂ ਲੈ ਜਾਇਗਾ।
    ⭕👉🏿ਕਬੀਰ ਰਾਮ ਰਤਨੁ ਮੁਖੁ ਕੋਥਰੀ, ਪਾਰਖ ਆਗੈ ਖੋਲਿ।। ਕੋਈ ਆਇ ਮਿਲੈਗੋ ਗਾਹਕੀ, ਲੇਗੋ ਮਹਗੇ ਮੋਲਿ।।(225ਵਾਂ ਸਲੋਕ)

  • @satwindersuman3062
    @satwindersuman3062 14 часов назад

    Thanks waheguru ji ❤❤ today give me deep information ❤

  • @rajbeersingh8749
    @rajbeersingh8749 3 дня назад +1

    ਵਾਹਿਗੁਰ ਜੀ ਵਾਹਿਗੁਰੂ ਜੀ

  • @baldevbhullar3062
    @baldevbhullar3062 4 дня назад +1

    Very good efforts by anchor to connect with nice personalities.

  • @rajeshsharma-z7l
    @rajeshsharma-z7l 4 дня назад +4

    Science kis ne banay parmatma ji ne
    Science da khoji kon Banda,Banda kis ne banaya parmatma ji ne
    Es lai guru nanak ji kehnde ne, oh god kan,kan vich ha

  • @virinderjitkaur2243
    @virinderjitkaur2243 4 дня назад +3

    Bahut badiya lagia.

  • @balrajkaur3245
    @balrajkaur3245 3 дня назад +2

    Scientists, like gods, unlock the secrets of creation.

  • @jasmelkaur4211
    @jasmelkaur4211 3 дня назад +1

    V Valuable knowledge Sir

  • @kaydeepvirk6158
    @kaydeepvirk6158 3 дня назад +1

    ਵੀਰ ਜੀ ਤਰਕਸ਼ੀਲ ਸੋਸਾਇਟੀ ਵਾਲਿਆਂ ਨਾਲ ਵੀ ਇਕ podcast ਕਰੋ.... ਤੁਹਾਡੇ ਸਵਾਲ ਹੋਰ ਓਹਨਾ ਦੇ ਜਵਾਬ ਬੜੇ ਹੀ interesting ਹੋਣਗੇ 😊🙏

  • @sumeetsingh2895
    @sumeetsingh2895 3 дня назад +2

    🙏🏻🙏🏻🙏🏻💯 speechless podcast.. and very informative and knowledgeable.. Special thanks to both of you 🙏🏻🙏🏻🙏🏻

  • @RanjodhSingh-r4f
    @RanjodhSingh-r4f День назад

    ਸਤਿਕਾਰ ਯੋਗ ਵੀਰ ਜੀ ਕਿ ਅੱਜ ਕੋਈ ਐਸਾ ਗੁਰੂ ਨਹੀਂ ਜੋ ਪਰਮਾਤਮਾ ਦੇ ਦਰਸ਼ਨ ਕਰਵਾ ਸਕੇ। ਜਿਸ ਨੂੰ ਨਹੀਂ ਮਿਲਿਆ ੳਹ ਇਹ ਕਹਿ ਸਕਦਾ।। ਗਿਆਨ ਨਾਲ ਪਰਮਾਤਮਾ ਨਹੀਂ ਮਿਲਦਾ। ਪਹੂੰਚੇ ਹੋਏ ਜਦੋਂ ਸੰਸਾਰ ਵਿਚ ਨਾ ਹੋਏ।ੳਦੋ ਸੰਸਾਰ ਨਹੀਂ ਰਹੇਗਾ ਜੀ ਧੰਨਵਾਦ।

  • @jagdishkaur4111
    @jagdishkaur4111 3 дня назад +2

    ਮਨੁੱਖ ਕੁਝ ਨਹੀ ਕਰ ਸਕਦਾ ਜਿਵੇੰ ਕਿ ਗੁਰਬਾਣੀ ਵਿੱਚ ਲਿਖਿਆ ਹੈ। ਕਰੇ ਕਰਾਵੇ ਆਪੇ ਆਪਿ ਮਾਨੁੱਖ ਕੇ ਕਿਛੁ ਨਾਹੀ ਹਾਥਿ

  • @baldishkaur5215
    @baldishkaur5215 4 дня назад +1

    Best podcast

  • @PremSingh-c5n
    @PremSingh-c5n 4 дня назад +2

    Vichar vala jawab bahut vadhia lga

  • @pinkikaur3494
    @pinkikaur3494 4 дня назад +2

    Bahut hi wadhiya👌🙏

  • @Tarlochansingh-bd7pg
    @Tarlochansingh-bd7pg 2 дня назад

    ਬਹੁਤ ਵਧੀਆ ਵਿਚਾਰ ਵੀਰ ਜੀ ਨੇ ਦਿੱਤੇ

  • @JagjitSingh-lw8fm
    @JagjitSingh-lw8fm 4 дня назад +3

    ਜੇ ਸੂਰਜ ਬੁੱਢਾ ਹੰਦਾ ਜਾ ਰਿਹਾ ਤਾਂ ਗਰਮੀ ਤੇ ਰੋਸਨੀ ਘਟੀ ਕਿਉਂ ਨਹੀ ਜਿਵੇਂ ਬੁੱਢੇ ਹੋਣ ਤੇ ਅਨੱਰਜੀ ਤੇ ਅੱਖਾਂ ਦੀ ਰੋਸਨੀ ਘਟ ਜਾਂਦੀ ਹੈ

    • @Thinkhigh865
      @Thinkhigh865 4 дня назад +3

      ਸੂਰਜ ਦੀ ਉਮਰ 70 ਸਾਲ ਨ੍ਹੀ , ਜਿਹੜਾ ਤਹਾਨੂ ਦਿਸ ਜਾਵੇ ਅਰਬਾ ਸਾਲ ਉਮਰ ਹੈ ਸੂਰਜ ਦੀ _ 10 _ਸਾਲ ਬਾਅਦ ਉਸ ਚ ਕੋਈ ਤਬਦੀਲੀ ਨਹੀ ਆਉਂਦੀ ਲੱਖ ਕਰੋੜਾ ਸਾਲ ਬਾਅਦ ਫਰਕ ਪਵੇਗਾ

    • @ShardpalSingh-r5q
      @ShardpalSingh-r5q День назад

      ਜਗਜੀਤ ਸਿੰਘ, ਬਜਾਰ ਚੋਂ ਛੱਲੀਆਂ ਲੈ ਕੇ ਖਾਇਆ ਕਰ ਅੱਜਕੱਲ੍ਹ ਰੁੱਤ ਐ।

  • @KamalSingh-lj3ic
    @KamalSingh-lj3ic 4 дня назад +5

    ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਦਾ ਲਾਗਾ ਮੀਠਾ ( ਦਿਖਾਇਆ ਹੈ, ਕਿਉਂ ਨੀ ਦਿਖਾਇਆ )

    • @ashokklair2629
      @ashokklair2629 3 дня назад +3

      ਵਾਹ! ਸੰਤੁ ਦੀ ਮਹਿਮਾ ਜੀ✓✓✓✓✓✓✓✓✓✓✓✓ ਜੀ।

    • @naviii949
      @naviii949 3 дня назад +3

      ਗੁਰਬਾਣੀ, ਅੰਗ 1169
      ਬਿਨੁ ਸਾਧ ਨਾ ਪਾਈਐ ਹਰਿ ਕਾ ਸੰਗ l l
      ਬਿਨਾ ਸਾਧੂ, ਸੰਤ ਦੇ ਹਰੀ ਵਾਹਿਗੁਰੂ ਜੀ ਦਾ ਸੰਗ , ਮਿਲਾਪ ਹੋ ਹੀ ਨਹੀਂ ਸਕਦਾ l
      ਗੁਰੂ ਜੀ ਵੀ ਸ਼੍ਰੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਵਿੱਚ last vich ਸੰਤਾ ਦੀ ਧੂੜ ਮੰਗਦੇ

    • @naviii949
      @naviii949 3 дня назад +3

      Je koi vi ਪੂਰਨ ਸੰਤ ਦਾ ਨਹੀਂ ਪਤਾ ਕਿਸੇ ਨੂੰ ਤਾਂ ਇਹ ਲਿਸਟ ਦੇਖੋ
      ਸੰਤ ਅਤਰ ਸਿੰਘ ਮਸਤੂਆਣਾ ਸਾਹਿਬ
      ਸੰਤ ਮਹਾਂ ਹਰਨਾਮ ਸਿੰਘ ਭੁਚੋ ਮੰਡੀ
      ਸੰਤ ਨੰਦ ਸਿੰਘ ਜੀ ਕਲੇਰਾਂ
      ਸੰਤ ਈਸ਼ਰ ਸਿੰਘ ਰਾੜਾ ਸਾਹਿਬ
      ਸੰਤ ਜਵਾਲਾ ਸਿੰਘ ਜੀ ਹਰਖੋਵਾਲ
      ਸੰਤ ਅਜੀਤ ਸਿੰਘ ਹੰਸਾਲੀ ਸਾਹਿਬ
      ਸੰਤ ਕਰਤਾਰ ਸਿੰਘ ਭੈਰੋ ਮਾਜਰਾ
      ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ
      ਸੰਤ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ
      ਸੰਤ ਬਿਰਮ ਦਾਸ ਜੀ ਬਦੌਸ਼ੀ ਵਾਲੇ
      ਸੰਤ ਹੋਰ ਵੀ ਹੋਣਗੇ, ਮੈਨੂੰ ਪਤਾ ਨਹੀਂ
      ਪਰ ਇਹਨਾ ਵਿਚੋ ਕਿਸੇ ਇਕ ਦਾ ਲੜ ਫੜ ਲਵੋ ਤੇ ਜਨਮ ਨੂੰ ਸਵਾਰੋ l

    • @Shabad-kirtan1313
      @Shabad-kirtan1313 3 дня назад +1

      ਵਾਹਿਗੁਰੂ ਜੀ

  • @aTri22_09
    @aTri22_09 4 дня назад +2

    Waah bhai ji ❤❤🙏🏻🙏🏻

  • @OldIsGold4U777
    @OldIsGold4U777 День назад +1

    NAAM IS TRUTH/ TRUE TEACHINGS WHICH KILLS YOUR EGO. MAN HIMSELF IS ALMIGHTY NO BODY ELSE'S.

  • @hardipbk
    @hardipbk 2 дня назад

    ਬਹੁਤ ਵਧੀਆ ਵਿਚਾਰ ਚਰਚਾ ਹੋਈ

  • @JaswinderKaur-sv3uw
    @JaswinderKaur-sv3uw 3 дня назад +1

    Satnam waheguru g 🙏 Bahut vadiya gl baat g

  • @kulvinderkaur5570
    @kulvinderkaur5570 4 дня назад +1

    Excellent knowledge thank you sir 🙏

  • @AmanJot-s8l
    @AmanJot-s8l 3 дня назад +1

    Bht vdiya adab veere bht kuch sikhya ajj de podcast ch thnks tuhada Sade tkk eho jehiyan roohan jodhan lai

  • @bhupinderkaur4505
    @bhupinderkaur4505 4 дня назад +3

    Adab ji bht mja aa gya waheguru ji 🙏

  • @GurpreetKaur-ey6vm
    @GurpreetKaur-ey6vm 3 дня назад +1

    ਬਹੁਤ ਬਹੁਤ ਧੰਨਵਾਦ ਜੀ🌼🙏🏻🌼

  • @SukhwantKaur-ri5xh
    @SukhwantKaur-ri5xh 4 дня назад +2

    Bhut interest visha hai

  • @NeelamRani-gv9fl
    @NeelamRani-gv9fl 2 дня назад

    Soooo beautiful video. Very inspiring and knowledgeable 🙏🙏🙏👏👏👏👏👌👌🌹🌹🌹🌅🌅🌹🌹

  • @santoshrani7811
    @santoshrani7811 3 дня назад +1

    Science too par ha weheguru 🙏🙏🙏🙏

  • @SukhwinderKaur-yd7qt
    @SukhwinderKaur-yd7qt 4 дня назад +1

    Very nice work 👍👍🙏💯👍👍 🙏💯💯💯💯 ji

  • @balbirkumar1620
    @balbirkumar1620 3 дня назад +2

    ਅਧਿਆਤਮਿਕਤਾ ਸਚਾਈ ਹੈ ਪੋਜਟਿਬ ਤਾਕਤ ਹੈ,ਸਾਇੰਸ ਨੇਗੇਟਿਵ ਪਾਵਰ ,ਤਾਕਤ ਹੈ।ਡਾਕਟਰ ਜਾਂ ਵਿਗਿਆਨਕ ਅੱਜ ਵੀ ਜਿਹੀਆ ਰਿਪੋਰਟ ਆਈਆ ਹਨ।ਪਰ ਕਿਸੇ ਬਾਹਮੰਡ ਦੇ ਜੀਵਨ ਨਹੀਂ ਬਾਹਮੰਡ ਵਿੱਚ ਅਮਰ ਨਹੀਂ ਕਰ ਸਕੇ ਨਾ ਕਦੇ ਕਰ ਸਕਣਗੇ।
    ਬਾਹਮੰਡ ਵਿੱਚ ਕੋਈ ਜੀਵ, ਮਹੀਨਾ ਅਮਰ ਨਹੀਂ ਹੈ।ਸਮਾਂ ਸਭ ਖਤਮ ਤੇ ਨਵੀਂ ਉਤਪੱਤੀ ਹੀ ਸਚਾਈ ਹੈ।
    Spirituality is truth, positive power, science is negative power, strength. Similar reports have come from doctors or scientists even today. But neither the life of any universe can be immortalized in the universe nor will they ever be able to do so. No living being or month in the universe is immortal. All time ends and new origin is the only truth.

  • @jaldevinsan
    @jaldevinsan 2 дня назад +1

    Very good ❤

  • @gsranvir082
    @gsranvir082 4 дня назад +2

    Ramanujam di zindgi te hindi movie vi aayi c 4 saal pehlan. Same name di..bahut hi vadia movie aa

  • @pmkcthn
    @pmkcthn 2 дня назад +1

    Good Adab Maan Eh Interview Sohna c
    Es Trah Dia Parhia Likhia Hastiaa Naal vichara kria kro

  • @RanjeetSingh-dk1hg
    @RanjeetSingh-dk1hg 2 дня назад

    ਬਹੁਤ ਵਧੀਆ ਲੱਗਿਆ ਹੈ ਧੰਨਵਾਦ ਵੀਰ ਜੀ

  • @jeetsingh1869
    @jeetsingh1869 День назад

    Waheguru ji bahut vadia podcast

  • @Rupinderkaur-fb3xi
    @Rupinderkaur-fb3xi 3 дня назад +1

    Waheguru ji

  • @multanisingh120
    @multanisingh120 16 часов назад

    ਦੁਨੀਆਂ ਸਾਇੰਸ ਤੋਂ ਬਿਨਾਂ ਇੱਕ ਕਦਮ ਵੀ ਨਹੀਂ ਚਲ ਸਕਦੀ, ਰੱਬ ਨਾਮ ਦਾ ਸਿਰਫ਼ ਰੌਲਾ ਹੀ ਪਾਇਆ ਹੋਇਆ ਹੈ ਵਿਹਲੜਾਂ ਨੇ, ਜਿੰਨਾ ਸਾਇਂਸ ਦਾ ਪ੍ਰਭਾਵ ਹੈ ਦੁਨੀਆਂ ਉੱਤੇ ਉੱਨਾ ਰੱਬ ਦਾ ਨਹੀਂ, ਸਵੇਰੇ ਜਾਗਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਨਿਰੰਤਰ ਸਾਇਂਸ ਦੇ ਆਸਰੇ ਹੀ ਗੁਜਰਦੇ ਹਾਂ, ਸਾਇਂਸ ਨੂੰ ਨਾਕਾਰਿਆ ਨਹੀਂ ਜਾ ਸਕਦਾ, ਨਹੀਂ ਸਾਰੇ ਹਸਪਤਾਲ, ਬਸ ਸਟੈਂਡ, ਰੇਲਵੇ ਸਟੇਸ਼ਨ, ਹਾਈਵੇ ਖਾਲੀ ਪਏ ਹੁੰਦੇ 😊

  • @harpritgill9822
    @harpritgill9822 4 дня назад +1

    Very nice Waheguru ji 🙏

  • @dairygrowth
    @dairygrowth День назад

    ਕੁਦਰਤ ਦੇ ਖੋਜੀ ਗੈਲੀਲੀਓ
    ਮਨ ਦੇ ਖੋਜੀ ਨਾਨਕ ਪਾਤਸ਼ਾਹ