Giani Harpreet Singh ਬਣ ਸਕਦੇ ਨੇ Akali Dal ਦੇ ਪ੍ਰਧਾਨ | Amriptal Singh | Badal | Adv Rajdev Singh |

Поделиться
HTML-код
  • Опубликовано: 26 июн 2024
  • Giani Harpreet Singh ਬਣ ਸਕਦੇ ਨੇ Akali Dal ਦੇ ਪ੍ਰਧਾਨ | Amriptal Singh | Badal | Adv Rajdev Singh | Harpreet Singh Makhu || ਹਰਪ੍ਰੀਤ ਸਿੰਘ ਮਖੂ
    #GianiHarpreetSingh #AkaliDal #AmriptalSingh #Badal #AdvRajdevSingh #sukhbirbadal #harsimratkaurbadal #bikramsinghmajithia
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics # #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 175

  • @ranjeetkhanna3993
    @ranjeetkhanna3993 Месяц назад +65

    ਵਾਰਿਸ ਪੰਜਾਬ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ🦁👌

  • @harpinderbhullar5719
    @harpinderbhullar5719 Месяц назад +34

    ਸੁਖਬੀਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਸ੍ਰੋਮਣੀ ਆਕਲੀ ਦੱਲ ਦਾ ਪ੍ਰਦਾਨ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਹੀ ਸੋਫਿਆ ਜਾਵੇ

  • @tholla1233
    @tholla1233 Месяц назад +57

    ਖਾਲਸਾ ਜੀ।ਇਹ ਸਾਰਾ ਲਾਣਾ ਹੀ ਦੋਸ਼ੀ ਆ।ਨਵੀਂ ਪਾਰਟੀ ਵਾਰਿਸ ਪੰਜਾਬ ਦੇ ਜ਼ਿੰਦਾਬਾਦ।

  • @gurnamsingh-bc8oy
    @gurnamsingh-bc8oy Месяц назад +40

    ਗਿਆਨੀ ਹਰਪ੍ਰੀਤ ਸਿੰਘ ਨੂੰ ਅੱਗੇ ਲਿਆਉਣ ਦਾ ਮਤਲਬ ਅੰਮ੍ਰਿਤਪਾਲ ਸਿੰਘ ਨੂੰ ਰੋਕਣਾ ਹੈ , ਇਹ ਵੱਡੀ ਸਾਜਿਸ਼ ਹੈ

  • @sharandubb3967
    @sharandubb3967 Месяц назад +43

    ਬਾਦਲ ਦਲ ਵਿੱਚ ਰਹਿ ਕੇ ਇਹਨਾਂ ਲੋਕਾਂ ਨੇ ਪਤੀਲੇ ਸਮੇਤ ਮਲਾਈਆਂ ਖਾਂਦੀਆਂ, ਇਹਨਾਂ ਸਾਰਿਆਂ ਚੋਰਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਲੋੜ ਆ

  • @wcebti4851
    @wcebti4851 Месяц назад +50

    ਗਿਆਨੀ ਜੀ ਧਾਰਮਿਕ ਸਖਸ਼ੀਅਤ ਹਨ ਸਿਆਸੀ ਨਹੀਂ
    ਅੰਮ੍ਰਿਤਪਾਲ ਸਿੰਘ ਵਿੱਚ ਧਾਰਮਿਕ ਅਤੇ ਸਿਆਸੀ ਦੋਵੇਂ ਗੁਣ ਹਨ

  • @KulwantSingh-kw2vq
    @KulwantSingh-kw2vq Месяц назад +27

    ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਕਿਸੇ ਵੀ ਕੀਮਤ ਤੇ ਅਕਾਲੀ ਦਲ ਦਾ ਪ੍ਰਧਾਨ ਨਾ ਮੰਨਿਆ ਜਾਵੇ।

    • @sardarni5505
      @sardarni5505 Месяц назад +4

      Bilkul ji jathedar harpreet singh kuj nhi krnge ohh v badla de hi bande ne bhai amritpal Singh Ji nu bnao ji

  • @jobanpreetsingh6448
    @jobanpreetsingh6448 Месяц назад +24

    ਖ਼ਾਲਸਾ ਜੀ ਇਹ ਸਿਰਫ਼ ਲੋਕ ਵਿਖਾਵਾ ਇਹ ਸਾਰੇ ਇੱਕੋ ਨੇ ਇਹ ਲੋਕਾਂ ਦੀ ਹਮਦਰਦੀ ਲੈਣਾ ਚਾਹੁੰਦੇ ਨੇ ਵੱਖ ਵੱਖ ਦਿਸ ਕੇ

  • @jasvirmaan2074
    @jasvirmaan2074 Месяц назад +21

    ਮਖੂ ਸਾਬ 🙏ਪ੍ਰਧਾਨ ਕੋਈ ਵੀ ਬਣੇ ਪਰ ਫੈਸਲੇ ਲਾਗੂ ਸੁਖਬੀਰ ਬਾਦਲ ਦੇ ਹੀ ਹੋਣਗੇ💯💯ਕੋਈ ਵੀ ਪ੍ਰਧਾਨ ਬਣੇ ਬੈਠੇਗਾ ਤਾ ਬਾਦਲਾ ਦੇ ਪੈਰਾ ਚ ਹੀ।ਇਹ ਸਭ ਡਰਾਮਾ ਹੈ ਲੋਕਾ ਵਿੱਚ ਆਪਣੀ ਚੰਗੀ ਦਿਖ ਬਣਾਉਣ ਦਾ।🙏💯

  • @parwinderpinde1872
    @parwinderpinde1872 Месяц назад +9

    ਭਰੋਸਾ ਤਾ ਸ੍ਰੋਮਣੀ ਆਕਾਲੀ ਦਲ ਤੇ ਹੈ ਕੋਈ ਜਿਨਾ ਮਰਜੀ ਬਦਲੀ ਜਾਵੇ ਅੱਜ ਇਹਨਾ ਨੂ ਮਲਾਈ ਖਾਣ ਨੂ ਨਹੀ ਮਿਲਦੀ ਜੀ

  • @JehlamDeKandhe
    @JehlamDeKandhe Месяц назад +20

    ਵਾਰਸ ਪੰਜਾਬ ਦੀ ਪਾਰਟੀ ਨਵੀਂ ਬਣਾਓ ਅਕਾਲੀ ਦਲ ਤਾਂ ਬਾਦਲਾਂ ਨੇ ਬਦਨਾਮ ਕਰ ਰੱਖੀ ਹੈ

    • @BahalSingh-dn3et
      @BahalSingh-dn3et Месяц назад +1

      Je

    • @MandeepKaur-vy7cb
      @MandeepKaur-vy7cb Месяц назад

      ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @mampreetsingh6594
    @mampreetsingh6594 Месяц назад +16

    ਇਹ ਬਾਗੀ ਨਹੀਂ ਡਰਾਮੇ ਬਾਜ ਨੇ ਜਿਵੇਂ ਡੁਬਦਾ ਜਹਾਜ਼ ਦੇਖਕੇ ਚੂਹੇ ਪਹਿਲਾਂ ਛਾਲਾ ਮਾਰ ਜਾਂਦੇ ਨੇ

  • @narinderpalsingh4086
    @narinderpalsingh4086 Месяц назад +14

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ

  • @karamjitsingh1900
    @karamjitsingh1900 Месяц назад +27

    ਜੇਕਰ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਮੇਰੀ ਖੁੱਸ਼ੀ ਦਾ ਕੋਈ ਟਿਕਾਣਾ ਨਹੀਂ ਹੋਵੇਗਾ

  • @KulwinderKaur-ly8oq
    @KulwinderKaur-ly8oq Месяц назад +19

    ਹਰਪ੍ਰੀਤ ਨੂੰ ਪ੍ਰਧਾਨਗੀ ਨਹੀਂ ਦੇਣੀ ਚਾਹੀਦੀ ਹੈ

  • @RajinderSingh-ri3jc
    @RajinderSingh-ri3jc Месяц назад +11

    ਗਿਆਨੀ ਹਰਪ੍ਰੀਤ ਨੂੰ ਪ੍ਰਧਾਨ ਬਣਾਉਣ ਨਾਲ ਅਕਾਲੀ ਦਲ ਤੇ ਲੱਗੇ ਅਨੇਕਾਂ ਕਲੰਕ ਲਹਿਣ ਵਾਲੇ ਨਹੀ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਵਿੱਚੋ ਪ੍ਰਧਾਨ ਬਣਾਉਣ ਦਾ ਅਕਾਲੀ ਦਲ ਵੱਡਾ ਫਾਇਦਾ ਲੈ ਸਕਦਾ ਹੈ ਬਾਦਲ ਕੇ ਤੇ ਉਹਨਾਂ ਦੇ ਸਾਥੀ ‌ਅੱਜ ਵੀ 0 ਤੇ ਕੱਲ੍ਹ ਵੀ 0

  • @user-po8vn7gt1p
    @user-po8vn7gt1p Месяц назад +11

    ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ, ਸਭ ਕੁੱਝ ਠੀਕ ਹੋ ਜਾਊਗਾ. ਬਾਕੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੀ ਗੱਲ, ਹੁਣ ਸਭ ਕੁਝ ਠੀਕ ਹੋਣ ਜਾ ਰਿਹਾ ਹੈ, ਸੰਗਤ ਜੀ ਹੁਣ ਇਹਨਾਂ ਤੇ ਵਿਸ਼ਵਾਸ ਨਾ ਕਰਿਓ, ਜਥੇਦਾਰ ਹੈਪੀ ਵੀ ਕੋਈ ਬਹੁਤਾ ਵਿਸ਼ਵਾਸ ਪਾਤਰ ਨਹੀਂ ਹੈ, ਨਾਂ ਹੀ ਉਸ ਦੇ ਮਨ ਵਿੱਚ ਸਿੱਖ ਪੰਥ ਦੇ ਮੁੱਦਿਆਂ ਨੂੰ ਲੈਕੇ ਕੋਈ ਬਹੁਤਾ ਇੰਟਰੈਸ਼ਟ ਹੀ ਹੈ, (👉 ਭਾਈ ਅੰਮ੍ਰਿਤਪਾਲ ਸਿੰਘ ਬੈਸ਼ਟ👍👌)

    • @GuruKhalsa-rh6um
      @GuruKhalsa-rh6um Месяц назад +1

      ਬਿਲਕੁਲ ਸਹੀ ਗੱਲ ਹੈ ਵੀਰ ਜੀ ਤੁਹਾਡੀ ਸਾਨੂੰ ਸਾਡਾ ਭਊ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚਾਹੀਦਾ ਹੈ ਸਾਨੂੰ ਉਹਦੇ ਤੇ ਵਿਸ਼ਵਾਸ ਸਾਨੂੰ ਹਰਪ੍ਰੀਤ ਸਿੰਘ ਤੇ ਵੀ ਕੋਈ ਵਿਸ਼ਵਾਸ ਨਹੀਂ ਗਿਆ ਕਿਉਂਕਿ ਜੋ ਦਿੱਲੀ ਦੇ ਨਾਲ ਯਾਰੀ ਰੱਖਦਾ ਜੋ ਜਾਂ ਬਾਦਲਾਂ ਦੇ ਨਾਲ ਉਹਨਾਂ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈਗਾ

  • @karamjitsingh1900
    @karamjitsingh1900 Месяц назад +15

    ਮੈਂ ਚਾਹੁੰਦਾ ਹਾਂ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਧਾਨ ਬਣਾਇਆ ਜਾਵੇ ਕਿ ਤੁਸੀਂ ਸਹਿਮਤ ਹੋਵੋਗੇ ???

    • @GuruKhalsa-rh6um
      @GuruKhalsa-rh6um Месяц назад +2

      ਬਿਲਕੁਲ ਸਹਿਮਤ ਹਾਂ ਅਸੀਂ ਤੁਹਾਡੇ ਨਾਲ ਹਾਂ

  • @jagirsandhu6356
    @jagirsandhu6356 Месяц назад +19

    ਇਹ ਸਾਰੇ ਮੱਖੁ ਸਾਹਿਬ ਇੱਕੋਥਾਲੀ ਵੱਟੇ ਚੱਟੇ ਨੇਜੀ ਇੱਹ ਸਾਰੇ ਪੰਥ ਦੇ ਗੰਦਾਰ ਨੇ ਅਤੇ ਦੱਲੇ ਕੰਜਰ ਨੇ😊

  • @rupinderptcnewsptcnews6746
    @rupinderptcnewsptcnews6746 Месяц назад +4

    ਗੁਰੂ ਘਰਾਂ ਵਿੱਚ ਮਸੰਦਾਂ ਦਾ ਕਬਜਾ ਹਟਾਉਣਾ ਚਾਹਿਦਾ ਹੈ। ਉਥੇ ਸਿੱਖ ਨਹੀਂ ਨਾ ਤਾ ਉਹ ਸਿੱਖ ਕੌਮ ਦੀ ਬਾਂਹ ਫੜਦੇ ਹਨ ਤੇ ਨਾ ਹੀ ਸਿੱਖ ਕੌਮ ਦੀ ਗੱਲ ਕਰਦੇ ਹਨ। ਉਥੇ ਅਮ੍ਰਿਤ ਪਾਲ ਨੂੰ ਪ੍ਰਦਾਨ ਬਣਾਇਆ ਜਾਵੇ। ਗੁਰੂ ਘਰ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਇਆ ਜਾਵੇ।

  • @sikandersamra1259
    @sikandersamra1259 Месяц назад +3

    ਮੁੱਖ ਮੰਤਰੀ ਪੰਜਾਬ ਸ੍ਰ ਅੰਮ੍ਰਿਤਪਾਲ ਸਿੰਘ ਖਾਲਸਾ ਹੋਵੇ

  • @baliretgarh5051
    @baliretgarh5051 Месяц назад +4

    ਸਾਰੇ ਮੱਗਰਮੱਛਾਂ ਨੇ ਕੌਮ ਅਤੇ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਿਆ ਹੈ। ਸਭ ਨੂੰ ਲਾਂਭੇ ਕਰੋ।

  • @harcharansingh1737
    @harcharansingh1737 Месяц назад +17

    ਇਹ ਹਰਪ੍ਰੀਤ ਉਹੀ ਹੈ ਜੋਂ ਜਥੇਦਾਰ ਦੀ ਮਰਿਆਦਾ ਨੂੰ ਤਾਰ ਤਾਰ ਕਰਕੇ ਕੇਜਰੀ ਵਾਲ ਦੇ ਬੰਦਿਆਂ ਦੇ ਵਿਆਹ ਵਿੱਚ ਪਕੌੜਿਆਂ ਤੇ ਡਿਗੇ ਨੇ

  • @iqbalsinghkaur7182
    @iqbalsinghkaur7182 Месяц назад +6

    ਧੰਨ ਧੰਨ ਗੁਰੂ ਗੋਬਿੰਦ ਸਿੰਘ
    ਆਪ ਹਾਜਰ ਹੋ ਕੇ ਪੰਥਕ ਦੀ ਅਗਵਾਈ ਕਰੋ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarpreetKaur-vy9ki
    @HarpreetKaur-vy9ki Месяц назад +10

    ਚੜਦੀ ਕਲਾ ਵਿੱਰ ਰਹੋ ਖਾਲਸਾ ਜੀ ਬਹੁਤ ਵਧੀਆ ਵਿਚਾਰ ਸਨ ਜੀ

  • @user-bk1vt4mc3k
    @user-bk1vt4mc3k Месяц назад +4

    ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਬਣਾਓ ਅਕਾਲੀ ਦਲ ਦਾ

  • @sharandubb3967
    @sharandubb3967 Месяц назад +12

    ਬਾਬਾ ਬਖਸ਼ੀਸ਼ ਸਿੰਘ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ ਜੀ,ਜਸਕਰਨ ਸਿੰਘ, ਭਾਈ ਅੰਮ੍ਰਿਤਪਾਲ ਸਿੰਘ, ਭਾਈ ਪਰਮਜੀਤ ਸਿੰਘ ਮੰਡ,ਦਲ ਖਾਲਸਾ ਦਲਜੀਤ ਸਿੰਘ, ਕਰਨੈਲ ਸਿੰਘ ਪੰਜੋਲੀ, ਗੁਰਪ੍ਰੀਤ ਸਿੰਘ ਰੰਧਾਵਾ ਇਹੋ ਜਿਹੇ ਸੁਹਿਰਦ ਚਿਹਰਿਆਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਬੰਧਕ ਹੋਣੇ ਚਾਹੀਦੇ

  • @LakhwinderSingh-px1td
    @LakhwinderSingh-px1td Месяц назад +10

    Very good Amrit Pal zindabad

  • @gursewakbuttar6371
    @gursewakbuttar6371 Месяц назад +3

    ਅਮ੍ਰਿਤਪਾਲ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ

  • @jagdeepnatt9425
    @jagdeepnatt9425 Месяц назад +3

    ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਨੂੰ ਅੱਗੇ ਕਰਨਾ ਚਾਹੀਦਾ

  • @aspaltv8479
    @aspaltv8479 Месяц назад +4

    ਭਾਈ ਅਮਰਿਤਪਾਲ ਸਿੰਘ ਨੂੰ ਬਣਾਉਣ ਆ ਚਾਹੀਦਾ

  • @gurmeetsinghgurmeetsingh2599
    @gurmeetsinghgurmeetsingh2599 Месяц назад +4

    ਜਦੋਂ ਬੇੜੀ ਡੁਬਦੀ ਹੈ ਤਾਂ ਸਭ ਤੋਂ ਪਹਿਲਾਂ ਕੰਢਿਆਂ ਤੇ ਬੈਠੇ ਲੋਕ ਹੀ ਛਾਲਾਂ ਮਾਰਦੇ ਨੇ

  • @JaswantSingh-jn6ii
    @JaswantSingh-jn6ii Месяц назад +3

    ਅਮ੍ਰਿਤਪਾਲ ਸਰਬਜੀਤ ਸਿੰਘ ਆਦਿ ਸੂਝਵਾਨ ਆਪਣੀ ਕਮੇਟੀ ਬਣਾੳ ਬਾਦਲ ਗੋਦ ਬਾਹਰ ਕਢੈ

  • @rbrar3859
    @rbrar3859 Месяц назад +1

    ਮਨਪ੍ਰੀਤ ਸਿੰਘ ਇਆਲੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ।

  • @sharjitsingh9700
    @sharjitsingh9700 Месяц назад +3

    ਇਹਨਾਂ ਮਲਾਈਆ ਖਾਂਣ ਵਾਲਿਆਂ ਨੂੰ ਰਿਟਾਇਰਮੈਂਟ ਦੇ ਦੇਣੀ ਚਾਹੀਦੀ

  • @ParamjitSingh-ts1kx
    @ParamjitSingh-ts1kx Месяц назад +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @user-tr7xv7ho1y
    @user-tr7xv7ho1y Месяц назад +2

    ਭਾਈ ਹਬਾਰਾ ji🌹🌹🌹🌹🌹

  • @user-im7le5ol3z
    @user-im7le5ol3z Месяц назад +1

    Hanji bilkul sahi kaha ji Jado soda sad nu mafi diti odo a bagi lok nhi bola hun Sikh Kom sab jandi hai ji dhan dhan sahib shri guru granth sahib ji maharaj ji ina nu sumatt bhakshan Ji dhan Satnam waheguru ji

  • @jagrajsandhu8421
    @jagrajsandhu8421 Месяц назад +1

    ਮੱਖੂ ਸਾਬ੍ਹ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ, ਆਟੇ ਚੋਂ ਵਾਲ ਕੱਢਣ ਦੀ ਕੋਸ਼ਿਸ਼ ਕਰਦੇ ਹੋ,
    ਬਾਦਲਕਿਆਂ ਦੇ ਚੱਪੂਆਂ ਤੇ ਟੱਬਰ ਤੇ ਕੋਈ ਭਰੋਸਾ ਨਹੀਂ, ਕਰਦੇ ਸਿੱਖ ਕੌਮ ਦੇ ਜਾਗਦੀਆਂ ਜ਼ਮੀਰਾਂ ਵਾਲ਼ੇ ਤੇ ਸ਼੍ਰੋਮਣੀ ਅਕਾਲੀ ਦਲ,ਸਾਡਾ ਆਪਣਾ ਹੈ,
    ਬਾਦਲਾਂ ਦੀ ਵਿਰਾਸਤੀ ਜਾਗੀਰ ਨਹੀਂ ਹੈ,ਜੀ 🙏

  • @SahilGamerOfficial786
    @SahilGamerOfficial786 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BalkarSingh-dc1oq
    @BalkarSingh-dc1oq Месяц назад +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ

  • @balwindercheema4917
    @balwindercheema4917 Месяц назад +2

    ਸਭ ਤੋਂ ਪਹਿਲਾਂ ਗੁਰੂ ਘਰਾਂ ਦੇ ਕਬਜ਼ੇ ਛੁਡਵਾਉਣ

  • @JaswantSingh-jn6ii
    @JaswantSingh-jn6ii Месяц назад +2

    ਹਰਪ੍ਰੀਤ ਬਾਦਲ ਦਾ ਪਿਠੂ ਹੈ ਨਵਾ‌ਪਰਧਾਨ ਬਣੇ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਜਾਂ ਵਡਾਲਾ ਸਾਹਿਬ ਸਬਤੋਂ ਜਿਆਦਾ ਭਾਈ ਅਮ੍ਰਿਤਪਾਲ ਸਿੰਘ ਜੀ ਠੀਕ ਹਨ‌ਜੋ ਪੰਥ ਤੋਂ ਸਭ ਕੁਛ ਕੁਰਬਾਨ ਕਰਨਵਾਲੇ ਭਾਈ ਅਮ੍ਰਿਤਪਾਲ ਹੀ ਹੋਣ ਪੁਰਾਣੇ ਚਮਚੇ ਹਰਪਰੀਤੀ ਵਰਗੇ ਨੇੜੇ ਨਾ ਲਗਣ ਦਿੳ ਬਾਦਲ ਲਾਣਾ ਬਾਹਰ ਕੱਢੋ ਇਹ ਮਸੰਦ ਹਨ ਹਰਪ੍ਰੀਤ ਦੀਆਂ ਖੁਚਾ ਚ ਜਾਨ ਨਹੀਂ ਹੈ ਬਾਦਲ ਔਰ‌ਬਾਗੀ ਸਭ ਇਕੋ ਤਕੜੀ ਦੇ ਚਿੱਟੇ ਬਨੇ ਨੇ ਸਿੰਘੈ

  • @DavinderSingh-pk1wu
    @DavinderSingh-pk1wu Месяц назад +1

    Makhu Saab G good question Veer G good question

  • @user-xp5rx7py2p
    @user-xp5rx7py2p Месяц назад +2

    ਸਿੱਖ ਹੁਣ ਉਹ ਸਿੱਖ ਨਹੀਂ ਰਹੇ ਸਭ ਵਿਕਾਊ ਮਾਲ ਹੈ ਕਈਆਂ ਵੀਰਾਂ ਦੇ ਕਮੈਂਟ ਪੜ ਕੇ ਇਦਾਂ ਲੱਗਦਾ ਹੈ ਕਿ ਉਹ ਜਾਤ ਨੂੰ ਵੇਖ ਕੇ ਪ੍ਰਮੋਟ ਕਰਦੇ ਹਨ ਜਿਦਾਂ ਪਹਿਲਾਂ ਵੀ ਕੋਈ ਕਲਾਕਾਰ ਹ ਨਚਣ ਟੱਪਣ ਵਾਲਾ ਗਾਉਣ ਵਜਾਉਣ ਵਾਲਾ ਭੰਡਪੁਣਾ ਕਰਨ ਵਾਲਾ ਨਸੇੜੀ ਵੇਲੜ ਐਸ ਪ੍ਰਸਤੀ ਕਰਨ ਵਾਲਾ ਬਸ ਉਹਦੀ ਜਾਤ ਵੇਖ ਕੇ ਉਹਨੂੰ ਸਿੱਖ ਕੌਮ ਦਾ ਹੀਰੋ ਤੇ ਸ਼ਹੀਦ ਬਣਾ ਦਿੱਤਾ ਤੇ ਸਿੱਖਾਂ ਦੇ ਮੱਥੇ ਤੇ ਮੜ ਦਿੱਤਾ ਰਹਿੰਦੀ ਖੂੰਦੀ ਕਸਰ ਸਾਡੇ ਢਾਡੀਆਂ ਕਵੀਸ਼ਰਾਂ ਤੇ ਸਿੱਖ ਦੇ ਕੌਮ ਦੇ ਆਗੂਆਂ ਨੇ ਪੂਰੀ ਕਰ ਦਿੱਤੀ ਜੋ ਲੰਡੀ ਬੁੱਚੀ ਨੂੰ ਸ਼ਹੀਦ ਬਣਾ ਕੇ ਤੇ ਉਹਨਾਂ ਸਿੱਖ ਯੋਧਿਆਂ ਦੇ ਬਰਾਬਰ ਖੜਾ ਕਰ ਦਿੱਤਾ ਜਿੰਨਾ ਸਾਰੀ ਉਮਰ ਸਿੱਖੀ ਕਮਾਈ ਤੇ ਜੰਗਾਂ ਜੁਧਾਂ ਵਿੱਚ ਹਿੱਸਾ ਲਿਆ ਤੇ ਵੱਡੇ ਵੱਡੇ ਕਾਰਨਾਮੇ ਕੀਤੇ ਅੱਜ ਦੇ ਇਸ ਪ੍ਰਸਤੀ ਕਰਨ ਵਾਲੇ ਲੋਕ ਵੀ ਸਿੱਖ ਕੌਮ ਦੇ ਹੀਰੋ ਬਣ ਸਕਦੇ ਨੇ ਬਸ ਉਹਨਾਂ ਦੀ ਜਾਤ ਵੇਖੀ ਜਾਂਦੀ ਹੈ ਉਹ ਪ੍ਰਧਾਨ ਵੀ ਬਣ ਸਕਦੇ ਹਨ ਉਹਨਾਂ ਅੰਦਰ ਗੁਣ ਹੋਵੇ ਚਾਹੇ ਨਾ ਹੋਵੇ ਪੜੇ ਹੋਣ ਚਾਹੇ ਨਾ ਪੜੇ ਹੋਣ ਉਹ ਸਿੱਖ ਕੌਮ ਦੇ ਹੀਰੋ ਬਣ ਸਕਦੇ ਹਨ ਸਿਰਫ ਜਾਤ ਦਾ ਬੋਲ ਬਾਲਾ ਹੈ ਹੋਰ ਕੁਝ ਨਹੀਂ

  • @sabi-mansa
    @sabi-mansa Месяц назад +3

    ਭਾਈ ਅੰਮ੍ਰਿਤਪਾਲ ਖਾਲਸਾ 🚩

  • @ParamjitSingh-qz2iv
    @ParamjitSingh-qz2iv Месяц назад +4

    ਮੁਰਦੇ ਤੋ ਮੁਰਦਾ ਲਾਵੇ ਲੋਈ ਵਿਚ ਅਣਖੀ ਨਾ ਦੀਸੇ ਕੋਈ।

  • @sadhusinghmaror
    @sadhusinghmaror Месяц назад +2

    ਭਾਈ. ਅੰਮਿ੍ਤਪਾਲ.ਸਿੰਘ.

  • @sukhwindersinghshahzada8416
    @sukhwindersinghshahzada8416 Месяц назад +2

    ਬਾਦਲਾਂ ਨੂੰ ਕਿਸੇ ਹਾਲਤ ਵਿੱਚ ਬਖਸ਼ਿਆ ਨਹੀਂ ਜਾ ਸਕਦਾ

  • @rupinderptcnewsptcnews6746
    @rupinderptcnewsptcnews6746 Месяц назад +3

    ਉਹ ਤਾ ਪਹਿਲਾਂ ਹੀ ਪਤਾ ਸੀ ਜਿਸ ਨੂੰ ਅਕਲ ਤਖ਼ਤ ਦਾ ਜਥੇਦਾਰ ਮੰਨਦੇ ਹਨ ਉਹ ਬਾਦਲ ਪਰਿਵਾਰ ਦਾ ਹੀ ਕੁਤਾ ਸੀ। ਸਾਡੇ ਗੁਰੂ ਘਰਾਂ ਵਿੱਚ ਇਹਨਾਂ ਮਸੰਦਾਂ ਨੂੰ ਬਹਾਰ ਕੱਢੋ। ਦਰਬਾਰ ਸਾਹਿਬ ਉਤੇ ਮਸੰਦਾਂ ਦਾ ਕਬਜਾ ਹੋ ਗਿਆ। ਇਹਨਾਂ ਨੇ ਨਾ ਕਦੇ ਪੰਜਾਬ ਦੀ ਗੱਲ ਕਿਤੀ ਨਾ ਸਿਖ ਕੌਮ ਦੀ ਅਕਾਲੀ ਦਲ ਨੂੰ ਬੇਅਦਬੀ ਤੇ ਕੋਟਕਪੂਰਾ ਬਹਿਬਲ ਕਲਾਂ ਦੀ ਸਜ਼ਾ ਪਰਮਾਤਮਾ ਨੇ ਦੇ ਦਿੱਤੀ ਹਾਲੇ ਤਾ ਸ਼ੁਰੂਆਤ ਹੈ ਇਹ ਅਕਾਲੀ ਦਲ ਪੰਜਾਬ ਵਿੱਚ ਖਤਮ ਹੋਵੇਗਾ। ਨਾਲੇ ਦਰਬਾਰ ਸਾਹਿਬ ਦੇ ਜਥੇਦਾਰ ਦੀ ਜੰਨਤਾਂ ਵਿੱਚ ਵੋਟਾਂ ਹੋਣ ਇਹ ਨਾ ਹੋਵੇ ਕਿ ਬਾਦਲ ਹੀ ਆ ਕੇ ਪ੍ਰਦਾਨ ਬਣਾ ਦੇਵੇ।ਤੇ ਇਹਨਾਂ ਨੇ ਗੁਰੂ ਸਾਹਿਬ ਦੀ ਗੋਲਕ ਉਤੇ ਵੀ ਬਾਦਲ ਪਰਿਵਾਰ ਦਾ ਕਬਜਾ ਹੈ ਪੁਰੇ ਪੰਜਾਬ ਨੂੰ ਇਕ ਜੁੱਟ ਹੋ ਕੇ ਇਹਨਾਂ ਨੂੰ ਬਹਾਰ ਕੱਢੋ ਤੇ ਉਥੇ ਕਮੈਟੀ ਬਣਾ ਕੇ ਨਵਾ ਪ੍ਰਦਾਨ ਬਣਾਉ ਅਮ੍ਰਿਤ ਪਾਲ ਪੰਜਾਬ ਦੀ ਗੱਲ ਕਰ ਸਕਦਾ ਹੈ

  • @user-tz3lw9mv1p
    @user-tz3lw9mv1p Месяц назад +3

    ਗਿਆਨੀ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਆਉਣਗੇ ਬਾਹਰ ਜਾਂ ਨਹੀਂ ਜੀ

  • @BalkarSingh-xo5ut
    @BalkarSingh-xo5ut Месяц назад

    ਹੁਣ ਇਹ ਅਕਾਲੀਆਂ ਦਾ ਜਮਾਨਾ ਗਿਆ ਹੁਣ ਵਾਰਿਸ ਪੰਜਾਬ ਜਥੇਬੰਦੀ ਆ ਰਹੀ ਹੈ ਖਾਲਸਾ ਰਾਜ ਦੀ ਸ਼ੁਰੂਆਤ ਹੋ ਚੁੱਕੀ ਹੈ ਵਾਹਿਗੁਰੂ ਜੀ

  • @jashantejsin3206
    @jashantejsin3206 Месяц назад +3

    ਬਾੲੀ ਜੀ ਜਥੇਦਾਰ ਪਹਿਲਾਂ ਕਿਹੜੀ ਸਵਾਹ ਉਡਾੲੀ ਆ ਓਹਦੀ ਪੜਾੲੀ ਰੱਗੜ ਕੇ ਫੋੜੇ ਤੇ ਲਾਉਣੀ ਆ

  • @SarbjitSingh-qq7ft
    @SarbjitSingh-qq7ft Месяц назад

    Harpreet makhu sahib chahide ne sromni kameti dhe prdhan bahut hi vadhia hovega

  • @amandeepsingh8062
    @amandeepsingh8062 Месяц назад +2

    ਗਿਆਨੀ ਹਰਪ੍ਰੀਤ ਸਿੰਘ ਬਾਦਲ ਦਾ ਖਾਸ ਬੰਦਾ
    ਬੀਜੇਪੀ ਦਾ ਵੀ ਖਾਸ ਬੰਦਾ

  • @user-vm3jw4je4k
    @user-vm3jw4je4k Месяц назад

    ਵਾਰਿਸ ਪੰਜਾਬ ਦੀ ਜਥੇਬੰਦੀ ਹੀ ਸੱਤਾ ਧਿਰ ਵਿੱਚ ਆਉਣੀ ਚਾਹੀਦੀ ਹੈ ਉਹ ਹੀ ਅਸਲੀ ਵਾਰਸ ਪੰਜਾਬ ਦੇ ਹਨ

  • @baldevsingh8619
    @baldevsingh8619 Месяц назад

    ਜਥੇਦਾਰ ਹਰਪ੍ਰੀਤ ਸਿੰਘ ਵੁ ਙੱਥ ਠੋਕਾ ਹੀ ਸੀ ਬਾਦਲ ਪਰਿਵਾਰ ਦਾ

  • @kuldeepsingh-fv7jh
    @kuldeepsingh-fv7jh Месяц назад +6

    Harpreet Singh nu bhej do Ghar ja Badal k ghar otho aia si

  • @JasbirRangi
    @JasbirRangi Месяц назад +3

    Excellent Reporting

  • @BaldevSingh-tw7mh
    @BaldevSingh-tw7mh Месяц назад +1

    Nice vichar g

  • @beantsinghbeantsingh2697
    @beantsinghbeantsingh2697 Месяц назад +1

    bilkol sahi keha Makhu sab
    ahe sarf naj layi bagapt keti ha

  • @didarsinghdhallu2352
    @didarsinghdhallu2352 Месяц назад +3

    Bhai amritpal singh nu pardhan bnaeya jave

  • @rajsidhu7169
    @rajsidhu7169 Месяц назад +1

    Waheguru ji bhai amritpal singh khalsa ji di chardikala rakkann

  • @SukhwinderSingh-lx6cv
    @SukhwinderSingh-lx6cv Месяц назад +1

    Waheguru ji kirpa krn ge

  • @SatnamSingh-su3kq
    @SatnamSingh-su3kq Месяц назад +1

    Waheguru ji

  • @user-mq9fs3dl1j
    @user-mq9fs3dl1j Месяц назад

    Waheguru ji waheguru ji

  • @devindersingh3631
    @devindersingh3631 Месяц назад +2

    ਗਿਆਨੀ ਹਰਪ੍ਰੀਤ ਸਿੰਘ ਇਹ ਕੰਮ ਨਾ ਕਰਨ

  • @HarpreetSingh-lg9dt
    @HarpreetSingh-lg9dt Месяц назад +1

    Jh harpreet singh ji very best

  • @lakhwinderkaur8326
    @lakhwinderkaur8326 Месяц назад

    ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @gurdeepsingh1616
    @gurdeepsingh1616 Месяц назад

    Bohat vadiya ji

  • @kulwindersingh8167
    @kulwindersingh8167 Месяц назад

    ਵਿਰਸਾ ਸਿੰਘ ਵਲਟੋਹਾ , ਸੁੱਚਾ ਸਿੰਘ ਲੰਗਾਹ ਵਰਗੇ ਯੋਧੇ ਕਦੋ ਕੰਮ ਆਉਣਗੇ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ..।

  • @krishanduggal4030
    @krishanduggal4030 Месяц назад +1

    Good Makhu sahib

  • @harbhajansinghsekhon2899
    @harbhajansinghsekhon2899 Месяц назад +1

    ਵਾਰਿਸ ਪੰਜਾਬ ਵਿਚ ਕੋਈ ਵੀ ਬਾਦਲ ਦਾ ਬੰਦਾ ਨਹੀ ਲੈਣਾ ਚਾਹੀਦਾ, ਕਿਉਕਿ ਇਨਾਂ ਸਾਰਿਆ ਨੇ ਮਲਾਈਆ ਖਾਧੀਆ ਬਾਦਲ ਟਾਈਮ। ਸਾਫ ਸੁਧਰੇ ਅਕਸ ਵਾਲੇ ਬੰਦੇ ਲੈਣੇ ਜੀ

  • @sabi-mansa
    @sabi-mansa Месяц назад +2

    Bhai Amritpal khalsa 🚩

  • @balbirsinghsandhu5151
    @balbirsinghsandhu5151 Месяц назад

    Makhu Sahib, tuhadi koi bhi video ho dekh ke anand aa janda ... bebaak bol han .

  • @kamaljitsingh9032
    @kamaljitsingh9032 Месяц назад +1

    NEW PARTY SHIROMANI AMRITDHARI DAL BANAO

  • @gurbachansingh7116
    @gurbachansingh7116 Месяц назад +6

    MAKHU.SAHIB BADL.PRIWAR AND.SARA..LANA.CHOR KHAGE.LUTKE PUNJAB NU

  • @littlebirdi
    @littlebirdi Месяц назад +1

    ਬੀਜੇਪੀ ਪੰਜਾਬ ਵਿਚ ਇਕ "ਮਜ਼ਬੂਤ" ਅਕਾਲੀ ਦਲ ਚਾਹੁੰਦੀ ਹੈ | ਇਸ ਲਈ ਨਹੀੰ ਕਿ ਅਜਿਹਾ ਅਕਾਲੀ ਦਲ ਸਿਖਾੰ ਅਤੇ ਪੰਜਾਬ ਦੇ ਹਿਤਾੰ ਅਤੇ ਹੱਕਾੰ ਲਈ ਦੀਵਾਰ ਬਣ ਕੇ ਖੜੇ, ਬਲਕਿ ਅਜਿਹਾ ਅਕਾਲੀ ਦਲ ਜਿਹੜਾ ਰਸਸ ਦੇ ਸੰਕਲਪ ਵਾਲੇ ਹਿੰਦੂ ਰਾਸ਼ਟਰ ਦਾ ਹੱਥਠੋਕਾ ਬਣ ਕੇ ਵਿਚਰੇ, ਕਲਾਸੀਕਲ ਸਿਖੀ ਤੋੰ ਦੂਰੀ ਬਣਾ ਕੇ ਚਲੇ ਅਤੇ ਸੰਘਰਸ਼ਸ਼ੀਲ ਨੌਜਵਾਨ ਸਿਖਾੰ ਨੂੰ ਦਬਾ ਕੇ ਰਖੇ | ਬਦਲੇ ਵਿਚ ਅਜਿਹੇ ਅਕਾਲੀ ਦਲ ਦੇ ਆਗੂਆੰ ਅਤੇ ਉਨਾੰ ਦੇ ਪੁੱਤ ਧੀਆੰ ਦੀ ਉਚੇ ਸਰਕਾਰੀ ਅਹੁਦਿਆੰ ਅਤੇ ਮਾਇਆ ਰਾਹੀੰ ਧੰਨ ਧੰਨ ਕਰਵਾਈ ਜਾੰਦੀ ਰਹੇਗੀ | ਪੁਰਾਣੀ ਸ਼ਬਦਾਵਲੀ ਵਿਚ ਗਲ ਕੀਤੀ ਜਾਵੇ ਤਾੰ ਸਮਝੋ ਇਨਾੰ ਨਵੇੰ ਸਫੈਦਪੋਸ਼ਾੰ ਨੂੰ ਇਕ ਕਿਸਮ ਦੇ "ਮੁਰੱਬੇ" ਦਿਤੇ ਜਾਣਗੇ | ਇਸੇ ਲੜੀ ਵਿਚ ਬਾਦਲਾੰ ਨੇ ਲੰਮੇ ਸਮੇੰ ਤਕ ਰਾਸ਼ਟਰ ਦੀ ਪਰਸ਼ੰਸਾਯੋਗ ਸੇਵਾ ਕੀਤੀ ਪਰ ਹੁਣ ਇਹ ਸਿਖਾੰ ਅੰਦਰ ਬਹੁਤ ਬਦਨਾਮ ਹੋ ਚੁਕੇ ਹਨ | ਬੀਜੇਪੀ ਲਈ ਇਹ ਕਿਸੇ ਕੰਮ ਦੇ ਨਹੀੰ ਰਹੇ | ਕਈ ਵਾਰ ਅਵਸਰਵਾਦੀ ਹੋ ਜਾੰਦੇ ਹਨ | ਇਸੇ ਲਈ ਬੀਜੇਪੀ ਨੂੰ ਇਨਾੰ ਨੂੰ ਵਰਤ ਕੇ ਸੁਟਣਾ ਪੈ ਰਿਹਾ ਹੈ | ਬੀਜੇਪੀ ਦਾ ਗੇਮ-ਪਲਾਨ ਇਹ ਹੈ ਕਿ ਪਰੇਮ ਸਿੰਘ ਚੰਡੂਮਾਜਰੇ ਅਤੇ ਮਲੂਕੇ ਵਰਗੇ ਅਗੇ ਲਾ ਕੇ ਨਵੇੰ ਸਿਰੇ ਤੋੰ ਅਕਾਲੀ ਦਲ ਸਥਾਪਤ ਕਰਵਾਇਆ ਜਾਵੇ ਜੋ ਪਿੰਜਰੇ ਦੇ ਤੋਤੇ ਵਾੰਗ ਬੀਜੇਪੀ ਪ੍ਤੀ ਵਫਾਦਾਰ ਬਣ ਕੇ ਚਲੇ | ਇਹ ਯੋਜਨਾਬੰਦੀ ਕਾਹਲੀ ਨਾਲ ਸਿਰੇ ਚੜਾਈ ਜਾ ਰਹੀ ਹੈ ਤਾੰ ਜੋ ਖਾਲੀ ਪੰਥਕ ਸਪੇਸ ਨੂੰ ਨੌਜਵਾਨ ਵਰਗ ਭਰਨ ਦੀ ਪਹਿਲਕਦਮੀ ਨਾ ਲੈ ਜਾਵੇ |

  • @gurmailsingh3766
    @gurmailsingh3766 Месяц назад

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @BaljeetSingh-fr3by
    @BaljeetSingh-fr3by Месяц назад +1

    🙏🙏

  • @lakhbirsandhu5219
    @lakhbirsandhu5219 Месяц назад

    ਭਾਈ ਅਮਿ੍ਰਤਪਾਲ ਸਿੰਘ ਖਾਲਸਾ ਜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾ ਵੇ ਜੀ

  • @bholabholi7083
    @bholabholi7083 Месяц назад +1


    Khalistan zindabad ❤bhai beant Singh satwant Singh zindabad ❤

  • @user-cf3vx3uc9k
    @user-cf3vx3uc9k Месяц назад +1

    Sir kohi v pardhan ban java per janta nay Akele dal no pasaa kar dita

  • @gsmalra381
    @gsmalra381 Месяц назад

    ਮਖੂ ਜੀ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਜਾਂ ਭਾਈ ਅਮ੍ਰਿਤ ਪਾਲ ਸਿੰਘ ਜੀ ਨੂੰ ਬਣਾਓ ਜੇਕਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ

  • @nishansran7672
    @nishansran7672 Месяц назад

    Purane sgpc member wicho koi vee na presedent chunia jawe koi hor party kol sewa dewo ji

  • @la9649
    @la9649 Месяц назад

    😂😂Amritpal got his "spoon" 😅😅

  • @SukhwinderSingh-jg1je
    @SukhwinderSingh-jg1je 29 дней назад

    ਅਕਾਲੀ ਦਲ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਹੀ ਹੋਣੇ ਚਾਹੀਦੇ ਹਨ।ਇਹ ਲਾਣਾਂ ਕਾਵਾਂ ਰੌਲੀ ਪਾ ਕੇ ਲੋਕਾਂ ਨੂੰ ਭੁਲੇਖਾ ਪਾ ਰਹੇ ਹਨ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਾਸੇ ਰੱਖਿਆ ਜਾ ਸਕੇ।

  • @sukhbahal2982
    @sukhbahal2982 Месяц назад

    New akali dal vich sare member amritdhari hone chahide han

  • @SidhuSahibSidhuSahib
    @SidhuSahibSidhuSahib Месяц назад

    Prem Singh chadumarda zindabad ❤

  • @kulwantsingh5402
    @kulwantsingh5402 Месяц назад +2

    ਏਸ ਨੂੰ bana ਦਿਉ

  • @user-hz2ft7de7m
    @user-hz2ft7de7m Месяц назад +1

    Amritpal singh zindabaad

  • @JaswantSingh-jn6ii
    @JaswantSingh-jn6ii Месяц назад +2

    ਭਾਈ ਰਣਜੀਤ ਸਿੰਘ ਜਾ ਭਾਈ ਅਮਰਾਤਪਾਲ

  • @gurdialsingh8967
    @gurdialsingh8967 Месяц назад

    Veer makhu sahib ji bhai Amritpal singh hi SGPC de pardhan hi chahida hai ji 🙏🙏🙏

  • @gsantokhsinghgill8657
    @gsantokhsinghgill8657 Месяц назад

    Purane Akali Dadu aa jehre alag hoe te jehre sukhe Badal nal aa ena Nu koi Takri ch toll ni sakda pata ni kado Shabe cho Shal mar jan Hun ta sara e SAD. Nawa Banne te pardhan sarb samti nall bhawe Amritpal Singh bane ja hor koi jo sangat chahe bane fir Faida hoga te punjab sara sath dawe ga waheguru ji 🙏🙏

  • @ranjitsingh-rx3pp
    @ranjitsingh-rx3pp Месяц назад

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਣਾਓ

  • @singhg2991
    @singhg2991 Месяц назад

    Bhai Amritpal Singh g ehna baagi te asli Cho Kise ik nu vi muuh Nahi laonge...awe ohna da Naam ehna nal jodya na jave..Bhai Saab da level bhut ucha Hai..

  • @multiadschannel2867
    @multiadschannel2867 Месяц назад

    Amritpal Singh must be jathedar of Akal takhat

  • @gurtarnsidhu4654
    @gurtarnsidhu4654 Месяц назад

    Bhai Amritpal Singh is only qualified Jathedar for Akaltakht Sahib.

  • @balwindersinghtur4874
    @balwindersinghtur4874 Месяц назад

    ਮਰਵਾ ਲੌਂਗੋਵਾਲ ਨੂੰ ਦਿਤਾ ।

  • @advharshersaboka3494
    @advharshersaboka3494 Месяц назад +2

    Haryana Walla hall na ho jawe ase daddu wall bargea Magar lagh Kay Haryana day guru ghara da parband R ss nu day Dita Punjab ch be eho game chall Rahi aa Sikh hun Leader les han R ss kol bhut chatar Lok han sikha hamesha mar he khadi sa