ਰੱਖੜੀ ਦਾ ਦੁੱਖ ਵੀਰ ਦੀ ਭੁੱਖ | rakhi |new punjabi movies2024|punjabi short videos

Поделиться
HTML-код
  • Опубликовано: 3 дек 2024

Комментарии • 386

  • @ArpanBawa
    @ArpanBawa 3 месяца назад +8

    ਅੱਜ ਤਾ ਪਰਮਿੰਦਰ ਵੀਰੇ ਨੇ ਬਹੁਤ ਵਧੀਆ ਟੈਮ ਤੇ ਐਂਟਰੀ ਮਾਰੀ ਆ ਸੱਚੀਂ ਵੀਰੇ ਦਿਲ ਜਿੱਤ ਲਿਆ ਬਹੁਤ ਬਹੁਤ ਹੀ ਧੰਨਵਾਦ ਚਾਚੀ ਤੇ ਪਰਮਿੰਦਰ ਵੀਰੇ ਦਾ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐💐

  • @HarwinderSingh-ei3li
    @HarwinderSingh-ei3li 2 месяца назад +2

    ਅਮ੍ਰਿਤ ਪਾਲ ਕੌਰ ਕੋਟ ਫੱਤਾ ਬਠਿੰਡਾ ਬੁਹਤ ਵਧੀਆ ਵਿਡੀਉ ਦੀਦੀ ਬੇਬੇ ਸੋਟੀ ਬੁਹਤ ਬੁਹਤ ਵਾਦੀਆਜੀ🎉🎉🎉🎉🎉🎉

  • @ArpanBawa
    @ArpanBawa 3 месяца назад +53

    ਵੀਰਪਾਲ ਸਭ ਤੋਂ ਵੱਡਾ ਧੰਨਵਾਦ ਚਾਚੀ ਦਾ ਜਿਹੜੀ ਆਪਣੀ ਨੂੰਹ ਦੇ ਭਾਈ ਨੂੰ ਲਿਆਈਂ ਨਹੀ ਕੋਂਣ ਕਿਸੇ ਪਿੱਛੇ ਸੋਚਦਾ ਵੀਰਪਾਲ ਭੈਣੇ ਚਾਚੀ ਦਾ ਧੰਨਵਾਦ ਕਰ ਕੇ ਚਾਚੀ ਮਾਂ ਬਣਕੇ ਭਰਾ ਲੈ ਆਈ ਧੰਨਵਾਦ ਚਾਚੀ ਜੀ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐

    • @zimmysandhu
      @zimmysandhu 3 месяца назад +7

      Wah ji wah 😢bilkol sahi keha

    • @devil.com1070
      @devil.com1070 3 месяца назад +1

      Je sare eve de ban jaan ta gal।ki aa

  • @DarshanSingh-u3v
    @DarshanSingh-u3v 2 месяца назад

    🌳🌹🌴🌷🌻 ਪਰਵਿੰਦਰ ਵੀਰ ਦੀ ਐਕਟਿੰਗ ਬਹੁਤ ਵਧੀਆ ਲੱਗੀ ਇਹੋ ਜਿਹੇ ਵੀਰਾਂ ਦੀ ਭੈਣਾਂ ਨੂੰ ਹਮੇਸ਼ਾ ਲੋੜ ਹੈ 🌻🌷🌴🌹🌳

  • @madhusabharwal3449
    @madhusabharwal3449 3 месяца назад +13

    ਬਹੁਤ ਹੀ ਵਧੀਆ ਵੀਡੀਓ ਇੱਕ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਬੈਬੇ ਜੀ ਸਾਰੀ ਟੀਮ ਨੇ ਬਹੁਤ ਵਧੀਆ ਵੀਡੀਓ ਵਿੱਚ ਕੰਮ ਕੀਤਾ 🧿😊❤❤ ਪਰਮਾਤਮਾ ਸਭ ਭੈਣਾ ਨੂੰ ਇੱਕ ਵੀਰ ਜਰੂਰ ਦੇਈ ਜੇ ਕਿਸੇ ਭੈਣ ਕੋਲ ਭਰਾ ਨੀ ਸੱਸ ਨੂੰ ਕਿਸੇ ਨਾਲ ਐਵੇਂ ਨੀ ਲੜਾਈ ਨਹੀਂ ਕਰਨੀ ਚਾਹੀਦੀ ਵੀਰਪਾਲ ਵੀਡੀਓ ਬਹੁਤ ਹੀ ਸੋਹਣੀ ਬਣਾਈ ਆ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏽ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤❤😇🧿🧿🧿💖💖💖👏👏👏👏🌷🌷🌷💘💘💘💘💘💘💘

  • @ramangrg6334
    @ramangrg6334 10 дней назад

    ਭੈਣਦੀ ਸੋਡੀਆ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਮੈਂ ਕਦੇ ਵੀ ਤੁਹਾਡੀ ਇੱਕ ਵੀ ਵੀਡੀਓ ਮਿਸ ਨਹੀਂ ਕੀਤੀ ਇਹ ਵੀਡੀਓ ਦੇਖ ਕੇ ਮਨ ਭਰ ਆਇਆ ਪਰਮਾਤਮਾ ਇੱਕ ਇੱਕ ਭਰਾ ਸਭ ਨੂੰ ਦੇ❤❤ ਨੀਨਾ ਗਰਗ ਮਾਨਸਾ

  • @ajitparmar2285
    @ajitparmar2285 3 месяца назад +1

    ਵੀਰਪਾਲ ਨੂੰ ਚਾਹੀਦਾ ਕਿ ਹੁਣ ਜ਼ਮੀਨ ਵੀਰ ਦੇ ਨਾਂ ਕਰਾ ਦੇਵੇ ਤਾਂ ਹੀ ਬੇਬੇ ਨੂੰ ਪਤਾ ਲੱਗੂ , ਭੈਣ-ਭਰਾ ਦਾ ਪਿਆਰ❤

  • @OBITOEDIT444
    @OBITOEDIT444 3 месяца назад +2

    ,,, ਬਹੁਤ ਵਧੀਆ ਵੀਡਿਉ ਹੈ ਦੇਖ ਕੇ ਅੱਖਾਂ ਵਿੱਚੋਂ ਹੰਝੂ ਆ ਗਏ,ਸਭ ਦੀ‌ ਐਕਟਿੰਗ ਬਹੁਤ ਵਧੀਆ ਹੈ, ਐਕਟਿੰਗ ਬਿਲਕੁਲ ਨਹੀਂ ਲੱਗਦੀ, ਸੱਚ ਲਗਦਾ ਹੈ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰਖੇ। ਬਲਜਿੰਦਰ ਕੌਰ ਕਪੂਰਥਲਾ ❤

  • @rajsingh2776
    @rajsingh2776 3 месяца назад +1

    ਬਹੁਤ ਵਧੀਆ ਸਟੋਰੀ ਬਣਾਈ ਹੈ ਪਰਮਾਤਮਾ ਹਰ ਭੈਣ ਨੂੰ ਇੰਕ ਵੀਰ ਦੇਵੇ ਸਾਡੀ ਵੀ ਇਹੋ ਅਰਦਾਸ ਹੈ ਬਾਕੀ ਚਾਚੀ ਤੇ ਪਰਮਿੰਦਰ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @armaansingh8396
    @armaansingh8396 3 месяца назад +1

    ਅੱਜ ਤੱਕ ਦੀ ਸਭ ਤੋਂ ਵਧੀਆ👍💯 ਵੀਡੀਓ ਆ ਇਹ🎉🎉🎉🎉🎉🎉
    ਬਰਨੀਤ ਕੌਰ ਮਾਣਕੀ

  • @daljitkaur1422
    @daljitkaur1422 3 месяца назад

    Sachi rona aa giaa Dekh ke video 😢Daljit USA

  • @harpreetsharma4125
    @harpreetsharma4125 3 месяца назад +16

    ਵੀਰਪਾਲ ਦੀ ਸੱਸ ਬਹੁਤ ਭੈੜੇ ਸੁਭਾਅ ਦੀ ਔਰਤ ਹੈ ਇਹੋ ਜਿਹੀ ਸੱਸ ਕਿਸੇ ਦੀ ਨਾ ਹੋਵੇ ❤❤

    • @kulwnderjit4799
      @kulwnderjit4799 3 месяца назад

      Meri sass v iho ji aaa same to same

    • @devil.com1070
      @devil.com1070 3 месяца назад

      Just play ch

    • @devil.com1070
      @devil.com1070 3 месяца назад

      Veerpal di sas buht solji hui orat hai 10 bandeya ch khadi lagdi ki eh koi afserni hai eni look gent hai m pendu virse ch pehli war dekhya bebe nu assi name rakhta gent bebe hath ch rumal hath ph fadeya sohne kapde paye gent look bebe

    • @LakhwinderSingh-jf2vf
      @LakhwinderSingh-jf2vf 3 месяца назад

      Koi na ji tusi wi saas banoge pta lagg ju

  • @PavitarjitKaur-l8s
    @PavitarjitKaur-l8s 3 месяца назад

    ਬਹੁਤ ਵਧੀਆ ਲੱਗੀ

  • @mariaabrish869
    @mariaabrish869 3 месяца назад

    I like your vlogs. Boht he achay vlogs bna rheho tusin. Ashi New Zealand tu

  • @ArpanBawa
    @ArpanBawa 3 месяца назад +3

    ਵੀਰਪਾਲ ਭੈਣੇ ਤੂੰ ਕਿੱਡੀ ਗਲਤੀ ਆ ਪਰਮਿੰਦਰ ਵੀਰੇ ਨੂੰ ਨਾ ਚਾਹ ਨਾ ਪਾਣੀ ਪੁੱਛਿਆ ਨਾ ਵੀਰੇ ਨੂੰ ਰਹਿਣ ਲਈ ਕਿਹਾ ਵੀਰਪਾਲ ਏਥੇ ਤੇਰੀ ਬਹੁਤ ਵੱਡੀ ਗਲਤੀ ਆ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐 💐💐💐💐💐

  • @manjindersingh2671
    @manjindersingh2671 3 месяца назад +1

    Very nice story waheguru g sab nu veer devi

  • @deepakbawa4462
    @deepakbawa4462 3 месяца назад +1

    Very Nice Thaught

  • @gurpreetkaur-oe8li
    @gurpreetkaur-oe8li 3 месяца назад

    ਬਹੁਤ ਵਧੀਆ

  • @kulwinderknagra3640
    @kulwinderknagra3640 3 месяца назад +2

    ਵੈਰੀ ਨਾਈਸ ਵੀਡੀਓ ❤ਪਰਮਿੰਦਰ ਦਾ ਰੋਲ ਬਹੁਤ ਵਧੀਆ ਭਰਾ ਬਣ ਕੇ ਆਇਆ

  • @paramjeetkor
    @paramjeetkor 3 месяца назад

    Very heart touching story ❤Parminder bro di acting bhut hi jadaa vadiya end gall baat ❤❤❤💐💐💐💐🌹🌹🌹🌹🌹🌹

  • @Karanvirdi-s9n
    @Karanvirdi-s9n 3 месяца назад

    Bhut vadiaa acting kiti sari team ne mann brah aaya veerpal nu dekh ke 👌👌👌🙏🏻🙏🏻🙏🏻

  • @RamandeepKaur-dc9jk
    @RamandeepKaur-dc9jk 3 месяца назад

    Bahut he vadia video.......sareyan de acting bahut hevadia e.........supab

  • @Paramjit_kaur_chahal
    @Paramjit_kaur_chahal 3 месяца назад +2

    ਬਹੁਤ ਵਧੀਆ ਵੀਡੀਓ ਬੇਸ਼ੱਕ ਅੱਜ ਕੱਲ ਕੋਈ ਮੁੰਡੇ ਕੁੜੀ ਵਿੱਚ ਫ਼ਰਕ ਨਹੀਂ ਕਰਦਾ ਪਰ ਤਿਥ ਤਿਹਾਰ ਤੇ ਘਾਟ ਮਹਿਸੂਸ ਹੁੰਦੀ ਹੈ ਪਰਮਜੀਤ ਕੌਰ ਦਿੜ੍ਹਬਾ ਮੰਡੀ

  • @veenagagnani3851
    @veenagagnani3851 3 месяца назад

    Bohot vadia ji best story te best seekh vakhri story khush raho ji sat shri akal ji 🙏😊❤️

  • @MuhammedSajjad-n1v
    @MuhammedSajjad-n1v 3 месяца назад

    Parmbindar.ki.entri.bohat.achi.lagi.veery.good.entri.

  • @DaljitKaur-mr1uj
    @DaljitKaur-mr1uj 3 месяца назад

    Virpal nu dekh k rona aa gia bht wadia acting👌👌👌👌👍👍

  • @lakhveersingh1184
    @lakhveersingh1184 3 месяца назад

    Good👍👍👍

  • @JyotiKaur-px1yc
    @JyotiKaur-px1yc 3 месяца назад

    ਵੀਰਪਾਲ ਭੈਣੇ ਗੈੱਸ ਤਾ ਜਲਾ ਲੈ😂

  • @SarabjeetKaur-e4i
    @SarabjeetKaur-e4i 3 месяца назад

    Very nice 👍👍

  • @kalasidhu4659
    @kalasidhu4659 3 месяца назад +2

    👌👌👌👌👌🙏🙏🙏🙏🙏

  • @darshankaur4761
    @darshankaur4761 3 месяца назад

    Very nice video thanks

  • @harjinderpurba8170
    @harjinderpurba8170 3 месяца назад

    Oh v sada poora maan krdia ne

  • @MamluSingh
    @MamluSingh 3 месяца назад

    Very nice video rekha barnala👌👌👌👌👌👌👌👌👌👌👌👌👌👌👌👌👌👌👌👌👌👌

  • @arshdeepkaur6895
    @arshdeepkaur6895 3 месяца назад

    Very beautiful emotional video & nice massage👍👍👍❤❤❤

  • @jassbuttar563
    @jassbuttar563 3 месяца назад

    ❤❤ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਵੀਡੀਓ ਦੇਖ ਕੇ ਮਣ ਭਰ ਆਇਆ ਸਟੋਰੀ ❤ਤੇ ਲੱਗੀ

  • @HarmanDeep-lu9im
    @HarmanDeep-lu9im 3 месяца назад +3

    Virpal nu dekh ke mn bahut dukh hoeya dono bebeya di acting bahut vadiya very nice video ik veer sb nu devi parmatma ❤❤❤❤❤❤❤

  • @Jack_yt-v8i
    @Jack_yt-v8i 3 месяца назад +2

    ਕਰਤੀ ਸੱਸ ਸਿੱਧੀ 😂😂😂

  • @sukhwinderSingh-n4m
    @sukhwinderSingh-n4m 3 месяца назад

    Parvinder nice video ❤❤❤

  • @BalrajSingh-uy4um
    @BalrajSingh-uy4um 3 месяца назад

    Nic ❤❤

  • @jagdevsingh8335
    @jagdevsingh8335 3 месяца назад +3

    ਲੱਛੀ ਵੀਰੇ ਤੇਰੀ ਬੇਬੇ ਜੀ ਦਿਲ ਨਹੀਂ ਭਰਦਾ ਪਹਿਲਾਂ ਜ਼ਮੀਨ ਦੇ ਲਾਲਚ ਵਿੱਚ ਆ ਕੇ ਵੀਰਪਾਲ ਕੌਰ ਦਾ ਰਿਸ਼ਤਾ ਲੈ ਲਿਆ ਹੁਣ ਭਾਲਦੀ ਹੈ ਸੰਧਾਰੇ ਜੇਕਰ ਬੇਬੇ ਜੀ ਤੇਰੇ ਭਰਾ ਨਾ ਹੁੰਦਾ ਤੇਰੀ ਸੱਸ ਤੈਨੂੰ ਮਿਹਣੇ ਪੜਮੇਣੇ ਦਿੰਦੀ ਫਿਰ ਤੇਰੇ ਦਿਲ ਤੇ ਕੀ ਬੀਤਦੀ ਬੇਬੇ ਜੀ ਵੀਰਪਾਲ ਕੌਰ ਤਾਂ ਪਹਿਲਾਂ ਹੀ ਬਹੁਤ ਦੁੱਖੀ ਹੈ ਐਵੇਂ ਨਹੀਂ ਉਸ ਨੂੰ ਭਰਾ ਦੇ ਮਿਹਣੇ ਦੇ ਕੇ ਦੁੱਖੀ ਨਹੀਂ ਕਰੀਦਾ ਵਾਹਿਗੁਰੂ ਜੀ ਦੇ ਰੰਗਾਂ ਤੋਂ ਡਰਨਾ ਚਾਹੀਦਾ ਜਿਹਨਾਂ ਦੇ ਭਰਾ ਹੁੰਦੇ ਉਹਨਾਂ ਭਰਜਾਈਆਂ ਘਰੇ ਨਹੀਂ ਵੜਣ ਦਿੰਦੀਆਂ ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਬੇਬੇ ਦਲਜੀਤ ਕੌਰ ਜੀ ਨੂੰ ਨਿਮਰਤਾ ਬਖ਼ਸ਼ੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @pinkyjaidka6418
    @pinkyjaidka6418 3 месяца назад

    Nice message ❤❤

  • @SatyaPaul-im1bp
    @SatyaPaul-im1bp 3 месяца назад

    Heart touching story performed by trained participants. It's appears real.Communications are very effective. It's drama but it does not happen in our society.with best wishes.

  • @bawagrawal993
    @bawagrawal993 3 месяца назад

    good job🎉🎉🎉

  • @ranjeetsekhon765
    @ranjeetsekhon765 3 месяца назад

    Very Nice g ❤❤❤

  • @JasmeetDhiman-i5y
    @JasmeetDhiman-i5y 3 месяца назад

    Bhut badiya Waheguru ji chardekala ch rakhi team nu special thank you parwinder vire da bhut badiya soch a 🙏🏻🙏🏻🌺🌺 jaskaran Singh Canada 🇨🇦🙏🏻

  • @ranisidhu9760
    @ranisidhu9760 3 месяца назад

    ਬਹੁਤ ਵਧੀਆ ਵੀਡੀਓ ਆ ਜੀ❤❤

  • @SukhdeepDeol-k8c
    @SukhdeepDeol-k8c 3 месяца назад

    kuldeep sukhdeep USA tooo❤❤

  • @bhupindergaddu4562
    @bhupindergaddu4562 3 месяца назад

    Very good video❤❤❤ paramjit bebeji is just amazing at acting🎉🎉🎉 diljit bebeji is just 👍👍👍👍👍

  • @manjitkaur-uh1mi
    @manjitkaur-uh1mi 3 месяца назад

    Very nice massage 🎉🎉🎉🎉🎉🎉🎉❤❤❤❤❤❤❤❤

  • @HarmanDeep-lu9im
    @HarmanDeep-lu9im 3 месяца назад +3

    Parpinder veere da rol dekh ke bahut bahut rona aeya rona rukeya hi nhi 😭😭😭😭😭

  • @RupinderShergill-tn9yf
    @RupinderShergill-tn9yf 3 месяца назад

    WAHEGURU JI CHARDI KALA VICH RAKHNA🎉❤🎉❤❤🎉🎉

  • @husanpreet9665
    @husanpreet9665 3 месяца назад

    Bohot vadia hai ji video ❤❤❤❤❤❤❤

  • @preetkaur-qn8ed
    @preetkaur-qn8ed 3 месяца назад

    very nice manpreet canada 🇨🇦 ❤

  • @GurmeetKaur-h4r
    @GurmeetKaur-h4r 3 месяца назад

    Mata ji acting very nice God bless you new Delhi gurmeet kaur duggal❤❤❤❤❤🎉🎉🎉🎉🎉

  • @HarvinderKaur-ud3fk
    @HarvinderKaur-ud3fk 3 месяца назад

    Ajj tuhadi video dekh K bahut rona aya K rabba tu ek ek bhra sab nu dena nahi eho jahya sassa noo da jeena haram kr dindya ne parminder bro jehe bhra hone chahide thanks bro veerpal da bhra banan ly thank you so much 🙏🙏

  • @DarshnaMadaan-pe7kc
    @DarshnaMadaan-pe7kc 3 месяца назад +1

    Bhaut sohni ei video baieida Diya bibiya ei lot aandiya ne

  • @devil.com1070
    @devil.com1070 3 месяца назад

    Last wala seen lashi kehnda bebe laddo kha la😂😂😂😂 jas pya

  • @inderjitsingh8364
    @inderjitsingh8364 3 месяца назад

    👍👍👍👍👍

  • @Amandeep_kaur555
    @Amandeep_kaur555 3 месяца назад

    Boht hi vadia video 🎉

  • @HarpalKaur-bh3ju
    @HarpalKaur-bh3ju 3 месяца назад +1

    ਬਹੁਤ ਵਧੀਆ ਰੋਲ ਅਦਾ ਕੀਤਾ ਸਾਰਿਆਂ ਨੇ ਪਰਮਿੰਦਰ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਸਾਡੀਆਂ ਵੀ ਦੋ ਬੇਟੀਆਂ ਨੇ ਜਿਸਦਾ ਕੋਈ ਬੇਟਾ ਨਹੀਂ ਹੁੰਦਾ ਉਸ ਮਾਂ ਨੂੰ ਉਨ੍ਹਾਂ ਭੈਣਾਂ ਨੂੰ ਕੋਈ ਪੁੱਛੇ ਕਿ ਇਹ ਮਹੀਨਾ ਇਹ ਸਤਿਕਾਰ ਕਿਵੇਂ ਲੰਘ ਦੇ ਨੇ ਮੈਨੂੰ ਤੁਹਾਡੀ ਵੀ ਡੀ ਓ ਵੇਖ ਕੇ ਬਹੁਤ ਰੋਣਾ ਆਇਆ

  • @DeepakSharma22794
    @DeepakSharma22794 3 месяца назад

    ਬਹੁਤ ਵਧੀਆ ਵੀਡੀਓ ।

  • @rubinanaz6227
    @rubinanaz6227 3 месяца назад

    ❤🎉 excellent

  • @jaswindersinghbarring4310
    @jaswindersinghbarring4310 3 месяца назад

    Aaj wali video bahut jyada vadhya si ek message si society nu sedh diti aa ji 👍 Sukhvinder Kaur Barnala 🌹🌹

  • @rubinanaz6227
    @rubinanaz6227 3 месяца назад

    Wow lovely 🌹

  • @NeetuRani-f8x
    @NeetuRani-f8x 3 месяца назад

    Bahut vadyia video bahut vadyia massage 🙏🙏

  • @HarshMaan-ny9rb
    @HarshMaan-ny9rb 3 месяца назад

    Harshdeep maan 🎉🎉

  • @kamaldhaliwal6340
    @kamaldhaliwal6340 3 месяца назад

    Nice video veer g❤❤❤❤

  • @neetugold6136
    @neetugold6136 3 месяца назад +1

    ਪਰਮਿੰਦਰ ਨੇ ਤਾਂ ਧੰਨ ਧੰਨ ਕਰਵਾ ਦਿੱਤੀ।ਜਿਉਂਦਾ ਰਹਿ।

  • @sukhjitkaur2393
    @sukhjitkaur2393 3 месяца назад

    Very very nice video veer ji ❤️👌👍

  • @HarshMaan-ny9rb
    @HarshMaan-ny9rb 3 месяца назад +1

    Harshdeep maan 🎉🎉❤

  • @SurinderSurinder-y9w
    @SurinderSurinder-y9w 3 месяца назад

    Thanks ji very nice

  • @sharmachetna133
    @sharmachetna133 3 месяца назад +1

    Bahut wadiya

  • @HargunGill-k1f
    @HargunGill-k1f 3 месяца назад

    Nice🎉

  • @HerjinderKaur-f3c
    @HerjinderKaur-f3c 3 месяца назад +1

    Varpal good👍👍👍👍👍🙏🙏🙏🙏🙏

  • @BalwinderSingh-vj5ur
    @BalwinderSingh-vj5ur 3 месяца назад

    Very emotional story, congrats you

  • @avdeepkaur4689
    @avdeepkaur4689 3 месяца назад

    Feel really good to see typical rustic atmosphere..... language too good...

    • @avdeepkaur4689
      @avdeepkaur4689 3 месяца назад

      Bebeji,this rude behaviour doesn't suit you

  • @HarpalKaur-z7v
    @HarpalKaur-z7v 3 месяца назад +1

    ਬੇਬੇ ਕੋਲ ਹਰ ਵੀਡਿਉ ਵਿਚ ਇੱਕ ਹੀ ਸੂਟ ਆ

  • @SandeepKaur-jw4cy
    @SandeepKaur-jw4cy 3 месяца назад

    very nice video bapu ji da roll bhut sohna veer da rol v bhut vadia eda e honi chahidi saas nal vichari nu taane mehne maardi par veere nu chah paani puchna c muh v ni mitha kraea bapu ji dian rakhdian bhut sohnia bannia bhut bhut bhut sohnia rakhdian eda hi pyar bnea rahe behan bhai da behan da roll bhut vadia ❤❤❤❤🎉🎉🎉🎉

  • @Parwinder-i9u
    @Parwinder-i9u 3 месяца назад +1

    Sade veer ni hai 4 bhenha very nice parwider bhai❤❤

  • @davindersingh9587
    @davindersingh9587 3 месяца назад

    Bahut badhiya video hundya Bai ji

  • @NoorDeol-hw1sm
    @NoorDeol-hw1sm 3 месяца назад +108

    ਬਹੁਤ ਵਧੀਆ ਵੀਡੀਓਜ਼ ਨੇ ਜੀ ਥੋਡੀਆ ਮੈ ਕੋਈ ਵੀ ਵੀਡੀਓ ਮਿਸ ਨੀ ਕਰਦੀ ਸਰਪੰਚਣੀ ਬੇਬੇ ਜੀ ਗਗਨਦੀਪ ਨੰਗਲ ਕਲਾਂ pls ਸਾਡਾ ਵੀ ਨਾਮ ਬੋਲ ਜੀ ਕਦੇ😂

    • @jassudullat3039
      @jassudullat3039 3 месяца назад +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @jassudullat3039
      @jassudullat3039 3 месяца назад +24

      😊😊😊

    • @jassudullat3039
      @jassudullat3039 3 месяца назад +12

      😊

    • @gulshangoyal529
      @gulshangoyal529 3 месяца назад

      ​@@jassudullat303955

    • @Shakoor-sn1yn
      @Shakoor-sn1yn 3 месяца назад

      Eff wfdf fe ddf fa​@@jassudullat3039

  • @satinderkaur7687
    @satinderkaur7687 3 месяца назад

    Excellent job.

  • @GurpreetSingh-vf1rk
    @GurpreetSingh-vf1rk 3 месяца назад

    bahut sohni video chaga msg dita ji sarbjit patran ton

  • @MandeepKaur-c1g
    @MandeepKaur-c1g 3 месяца назад

    ਬਹੁਤ ਵਧੀਆ ਵੀਡੀਓ ਹੈ ਵੱਡੀ ਬੇਬੇ ਛੋਟੀ ਬੇਬੇ ਦੀ ਮੈਂ ਫ਼ੈਨ ਹਾਂ ਰੱਬ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਨਦੀਪ ਠੇਠਰ ਕਲਾ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhpalhunjan8353
    @sukhpalhunjan8353 3 месяца назад

    Very good video we 3 sisters and mum l have no dad l am 4 years old when my dad died heart touching ❤❤

  • @amitojsingh374
    @amitojsingh374 3 месяца назад

    Bhut sohni video bebe ji ❤❤ dekh k man bhar ayea Amitoj singh ludhiana

  • @inderjitkaur4820
    @inderjitkaur4820 3 месяца назад +1

    Sari teem nu sat sri akal ji 🙏🏽🙏🏽 waheguru ji sari teem nu chadi kla ch rakhe 🙏🏽🙏🏽🎉🎉🌹🌹 inderjit kaur bathinda

  • @sangamgarg5649
    @sangamgarg5649 3 месяца назад

    Very nice

  • @TejwarSandhu-qe2nn
    @TejwarSandhu-qe2nn 3 месяца назад

    Baut vadia video g Java Sachi Gal hai

  • @JasbirKaur-y6c
    @JasbirKaur-y6c 3 месяца назад

    Very nice video

  • @amjadaliawan4789
    @amjadaliawan4789 3 месяца назад

    Excellent it's very interesting short movie with positive lesson about bad and rude attitude with others. Perfect performance from the actors and actresses because all of them mature. Wish you best luck, stay safe and stay blessed.

  • @RajniRajwat
    @RajniRajwat 3 месяца назад

    Very good story

  • @GursharnSingh-zd7fq
    @GursharnSingh-zd7fq 3 месяца назад +1

    ਬਹੁਤ ਵਧੀਆ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉🎉❤

  • @satnambehal512
    @satnambehal512 3 месяца назад

    Very nice god bless you

  • @Harjitkaur9074
    @Harjitkaur9074 3 месяца назад

    ਬਹੁਤ ਵਧੀਆ ਵੀਡੀਓ ਆ ਜੀ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ

  • @SahilSahil-th7kl
    @SahilSahil-th7kl 3 месяца назад

    ਬਹੁਤ ਵਧੀਆ ਵੀਡਿਓ ਮੇਰੇ ਦੋ ਭਰਾ ਨੇ ਪਰ ਇੱਕ ਵੀ ਨੀ ਆਉਂਦਾ ਮੇਰੇ ਕਿਸੇ ਤਿਓੁਹਾਰ ਤੇ ਮੇ ਰੇ ਪਾਪਾ ਤੋਂ ਬਾਅਦ

  • @jasvirkaursandhu4119
    @jasvirkaursandhu4119 3 месяца назад

    good very nice video

  • @inderjeetkaur6273
    @inderjeetkaur6273 3 месяца назад

    Bahut sohni video

  • @lyallpurcooker
    @lyallpurcooker 3 месяца назад

    nice

  • @KulwinderKaur-xw9tp
    @KulwinderKaur-xw9tp 3 месяца назад

    👌👌👌👍