ਕੀ ਤੁਹਾਨੂੰ ਪਤਾ Balti piche hogya c yudh ? Rayban kis kam lyi bnayi c ? Real flying car facts bucket
HTML-код
- Опубликовано: 7 окт 2024
- interesting Facts | ਡੂੰਘੀਆਂ ਜਾਣਕਾਰੀਆਂ
By Loz Blain. August 01, 2022. Samson Switchblade flying car is finally ready for takeoff. The Samson Switchblade flying car has been approved for takeoff.
History. In 1929, US Army Air Corps Colonel John A. Macready worked with Bausch & Lomb, a Rochester, New York-based medical equipment manufacturer, to create aviation sunglasses that would reduce the distraction for pilots caused by the intense blue and white hues of the sky.
Bucket was fought in 1325 between the rival city-states of Bologna and Modena.
Our Vlog Chandigarh to kashmir
• Thar te first Kashmir ...
Punjab Made instagram link
...
Punjab made Facebook link
/ punjabmade7
Punjab Made Twitter link
Pu...
Kamal Lehal 👇👇 / kamall_lehal
-Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal
-New Video
Hanji kime laggi video je vdiya laggi ta ik share kar deyo 🙏 🙏 Tuc krde nii
Kardi aa veer3
Justice for Sidhu moose Wala Bai
Sahi gal aa
Kuch lokan nu eh v ni pta k tusi RUclips te post kiti video de vichon hi clips Instagram te post krde ho... Kyun ki je RUclips di video sari dekh te sun layi jave dheyan nal tn insta te clip dekhan di zarurat na pave
Hat's off to you kamal🙏for every single post
It's amazing 🌸
@@spjordansingh647 ❤️❤️😍
Nhi bro m krda huna nale m har vaar status pauna huna te nale m apni saheli nu b keh k aona channel subscribe kraea ba😁
ਵੀਰੇ ਤੁਹਾਡੀ ਕੋਈ ਵੀ ਵੀਡੀਉ ਕਦੇ ਵੀ ਮਿਸ ਨੀ ਕੀਤੀ । ਬਹੁਤ ਵਧੀਆ ਜਾਣਕਾਰੀ ਦਿੰਨੇ ਓ। ਵਾਹਿਗੁਰੂ ਜੀ ਥੋਨੂੰ ਤਰਕੀਆਂ ਵਕਸ਼ਣ ❣️👍
❤️❤️😍😍
Right bro🤜🤜
@@MR_ABHI_PB11 ❤️😍
Father of fibre optics.....NARINDER SINGH KAPANEY
@@DrPrabhpreetSingh ❤️😍
Punjab made ਤੋ ਸਾਨੂੰ ਬਹੁਤ ਕੁਝ ਸਿਖਣ ਲਈ ਮਿਲਦਾ ਹੈ ਤੇ ਵੱਡਾ ਵੀਰ ਵੀ ਬਹੁਤ ਵਧੀਆ ਤਰੀਕੇ ਨਾਲ ਸਮਝਦਾ ਹੈ Punjab made ਬਹੁਤ ਹੀ ਵਧੀਆ ਚੈਨਲ ਹੈ 🙏🙏🙏🙏🙏🙏🙏
❤️😍
Veere saara area tera subscriber bnaata , tenu main odon dekhan lagga c jdo tuhaade 1.5k subscriber c ♥
Love from heart kamal veere
Santa te video bnao veere
Siraaa bro siraaa "Aurta nal lrna ek murkhta wali gal hundi aa" mza a gea bro tuhadi awaaj poori damdaar aa broo
Verre 4 saal toh tuhadi koi video v miss nhi kiti bhut vadia jankari dinde oo tuc 💥
🙏🙏
Sun light product 🤭🤭 pehli waar mai sochya solar system vala kuj houga 😅 par ohta kuj hor hi niklea
Tuc bhut hi vadia vedios bnone o veere❤ te thode facts walia vedios v menu bhut interesting lgdia ne 😇 ewe hi post krde reha kro veere god bless you🙏🏻❤😇
ਵੀਡੀਓ ਦੇ ਅਖੀਰ ਵਿਚ ਪੰਜ ਗੱਲਾਂ ਲੜ ਬੰਣਨ ਵਾਲੀਆਂ 💯💯
ਬਹੁਤ ਹੀ ਵਧੀਆ ਜਾਣਕਾਰੀ👍🏻👍🏻
ਵੀਰ ਜੀ ਤੁਹਾਡੀਆਂ videos ਬਹੁਤ ਜਾਣਕਾਰੀ ਦਿੰਦਿਆਂ
❤️😍
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ 🙏🏻👍🏻👍🏻
ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ ਜੀ 🙏
ਸਤਿ ਸ਼੍ਰੀ ਆਕਾਲ ਜੀ
Bht vdia vre 👌👍👍
ਬਹੁਤ ਵਧੀਆ ਵੀਡੀਓ ਬਹੁਤ ਵਧੀਆ ਹੈ ਜੀ
ਇਹ ਸਭ ਕੁਝ ਹੁਣ ਬਿ੍ਟੇਨ ਨੂੰ ਵੀ ਬਦਲ ਲੈਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਦੀ ਨਜ਼ਰ ਵਿੱਚ ਹਰ ਮਰਦ ਇੱਕ ਕਿੰਗ ਅਤੇ ਹਰ ਲੇਡੀ ਇੱਕ ਰਾਣੀ ਹੈ ਇਹਨਾਂ ਘਰਾਣਿਆਂ ਨੇ ਆਪਣੇ ਆਪ ਨੂੰ ਇੰਨਾ ਵੱਡਾ ਦਿਖਾ ਕੇ ਦੂਸਰੇ ਲੋਕਾਂ ਨੂੰ ਬਿਲਕੁੱਲ ਛੋਟਾ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਪਰਮਾਤਮਾ ਦੇ ਬਣਾਏ ਸਾਰੇ ਮਨੁੱਖਾਂ ਦਾ ਅਪਮਾਨ ਕਰਕੇ ਪਰਮਾਤਮਾ ਦਾ ਵੀ ਅਪਮਾਨ ਕੀਤਾ ਹੈ ਪਤਾ ਨਹੀਂ ਇਹਨਾਂ ਲੋਕਾਂ ਨੂੰ ਕਦੇ ਸ਼ਰਮ ਆਵੇਗੀ ਵੀ ਜਾਂ ਨਹੀਂ ਭਾਰਤ ਵਿੱਚ ਵੀ ਇਹ ਕੁਝ ਹੁੰਦਾ ਪਰ ਬਿਨਾ ਦੱਸੇ ਕਿਉਂਕਿ
"ਵਾਰਿਸ ਸ਼ਾਹ ਲੁਕਾਈਏ ਜੱਗ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ"
Thank you bhaji
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Love u vre 💚💚🇬🇧🇬🇧
Veer ਤੁਹਾਡੀ ਹਰ ਇਕ video vadya hundi e
Bhut vdiya jankari hai mildi aa Veer tuhadi video to
ਬਹੁਤ ਵਧੀਆ ਭਾਉ
ਮੋਦਨਾ ਤੇ ਬੋਲੋਨੀਆ ਸਹੀ ਉਚਰਾਣ ਹੈ ਮੋਦਨਾ ਸ਼ਹਿਰ ਫੇਰਾਰੀ ਕਾਰ ਦਾ ਹੈੱਡਕੁਆਟਰ ਤੇ ਬੋਲੋਨੀਆਂ ਚ ਵਿਸ਼ਵ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਆ ਬਾਈ ਜੀ,
ਤੁਹਾਡੀ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਹਾਂ
Very useful information sir thanks for sharing paji ❤❤❤
ਬਹੁਤ ਚੰਗੀ ਹੈ
Bai tuhadi video di bhut wait hundi setti lekke Aiya karro video please
Rabb tuhanu chardi Kla vich rakhe
Waheguru mehar karre tuhade❤️❤️
👌👌👌from Punjab Talwandi sabo
ਬਾਹੁਤ ਵਧੀਆ ਜੀ
Bhut vdia information mildi aa tuhadiyan videos dekh k🤞🙏💖💖💖💖💖
😍❤️
Bahut Sona Ji
Thanks for informing wade bai
ਬਹੁਤ ਵਦੀਆ ਵੀਡੀਓ ਵੀਰ ਜੀ
I am big fan sir
❤️🖤 LOVE FROM BOTTOM OF HEART
😍❤️😍❤️😍
Very. Good. Virg
Thanks
Bahut badhiya jankari y ji
Paji boht kainth video har video nal boht kush milda sikhn lyi dilo Dhanbad
ਬਹੁਤ ਸੋਹਣੀ ਵਿਡੀਓਜ ਜਲਦੀ ਜਲਦੀ 10 ਮਿਲਿਅਨ ਹੋ ਜਾਣ
Hanji
ਬਾਈ ਮਾਰੂਤੀ ਸਜੂਕੀ ਕੰਪਨੀ ਨੇ ਕਿਸੇ ਵੱਡੇ ਸ਼ਹਿਰਂ ਚ 20000 ਬੇਕਸੂਰ ਮਜਦੂਰ ਨੂੰ ਜੇਲਾਂ ਚ ਭੇਜਿਆ ਸੀ। ਉਹ ਵੀ ਕਿਸੇ ਫੈਕਟਰੀ ਮਾਲਕ ਦੀ ਗਲਤੀ ਕਰਕੇ ਬੜਾ ਧੱਕਾ ਹੋਇਆ ਸੀ ਉਸ ਤੇ ਇਕ ਵੀਡੀਓ ਜਰੂਰ ਬਣਾਓ ਜੀ
ਕਿਰਤੀਆਂ ਨਾਲ ਧੱਕਾ ਕਿਵੇਂ ਹੁੰਦਾ ਸੀ ਥੋੜਾ ਚਾਨਣ ਜਰੂਰ ਪਾਓ ਜੀ🙏
Bhot vadiya veer ji
Pal khrod (Apna ferz seva society) Paji da channel nu kis kis na subscribe keta ya. Bhut Vdiya kum kr rha ya paji.
Veer g bhute vadia galan dasde oo. a sab real galan ne.rab thnu bhute taraki bakhse
God bless you
Very good message
ਜਾਣਕਾਰੀ ਦੀ ਸਮੁੰਦਰ❤️
Bhut wadia Veere
Bhut vdia jankari diti bro
ਸੰਗਰੂਰ ਤੋਂ
Sant bhindra wale di biography ta video please kamal bhi
❤️❤️😍😍
Bahut vadia veer ji
Brother your video is very informative. Wmk🙏👍
😍❤️
Great
Y HMT tractor di history video bnao pls. Reply jrur karna comment da
last lines👌👌👌👌
7:12 ਖੌਰੂ ਪਾਇਆ ਲਲਕਾਰੇ ਮਾਰੇ ♥️😂🤣😂🤣😂
Love you brother from UP
bhaji jehda background music aa edha link ja kuj hor share krdo. baaahla vdiaa lgda eh... bda lbbeya lbda ni prr.. ehh vdiaa aa best aa meditation type aa... sakoon dinda
Vere bahut wadeya video rab tuhanu tarakeya bakshe❣️❣️❣️❣️
Khaint video bayi ❣️❣️❣️🔥🔥🔥🔥🔥👌🏻👌🏻👌🏻👌🏻👌🏻
Waheguru ji 🙏
SSA veer g bahut vdia jankari provide krde ho,mein mai din to Ray-Ban de naam de avishkaar bare socb reha c k a kyu name rakh ya gya he te ajj tusi o dss dita
Siraaa video bai ji ❤️❤️
App ge diya videos bhot vadia hundeia ne bhot kuj sikhan nu milda hy ik banti krne c ki tuhade page da nam Punjab made hy jo ke bhot vadia hy ager app ge us nu Punjab de jgha Panjab likho ta jada vadia hove ga
Ok 👌
bhut vadia veer ji sachi bhut vadia lg diya video
Bahut vadhiya information diti veer God bless you waheguru maher kare 🙏🙏🙏
Super sir ji
Veer tusi booht vdia tarike naal ikk ikk gall smjhande ho ❤️
👌🏻👌🏻👌🏻
Veer g jo parlaj company Punjab de loka de pase le k bhaji c us bare full videos bna doplzzzz
Love you brother ❤️
Bai teri video dekh k kuj nvai jankari mildi aa thanks bai
ਬਹੁਤ ਵਧੀਆ ਜਾਣਕਾਰੀ ਹੁੰਦੀ ਵੀਰੇ ਥੋਡੀ 👍
Like before watching full video
if you really like this person and his informative videos ❤️
😍❤️❤️
ਬਾਈ ਜੀ princess diana ਬਾਰੇ ਇੱਕ ਵੀਡਿਓ ਬਣਾਓ ਕੀ ਚੱਕਰ ਸੀ ਉਸ ਪਿੱਛੇ
Kive o Punjab made alio love you😘😘😘😘 Bai bhut vadia facts
Veer ji ek video NIKOLA TESLA ty vv bno plesese
Good 👍
ਬਾਈ star ⭐ line ta video bna ਜਿਹੜੇ usa ਨੇ ਛੱਡੀ ਹੈ ਨਾਸਾ ਨੇ
ਜੋ 7ਸੰਤਬਰ ਨੂੰ ਛੱਡਿਆ ਸੀ
ਅਕਲਮੰਦ ਨਾਲ ਬਹਿਸ ਕਰਨੀ , ਗਿਆਨਵਾਨ ਤੇ ਰੋਅਬ ਪਾਉਣਾ , ਸਿਆਣਿਆਂ ਨੂੰ ਆਪਣੀ ਸ਼ਾਨ ਦਿਖਾਉਣੀ ਤੇ ਬੱਚਿਆ ਉੱਤੇ ਧੌਂਸ ਜਮਾਉਣੀ ਤੇ ਔਰਤਾਂ ਨਾਲ ਲੜਨਾ ਇਹ ਮੂਰਖਾ ਦੀਆ ਨਿਸ਼ਾਨੀਆਂ ਹੁੰਦੀਆ ਨੇ ।
ਵਾਅ ਜੀ ਵਾਅ , ਕਿਆ ਬਾਤ ਐ
5:38 eh ek punjabi ne Baneya c fibrr optics Narinder singh Kapany ne baneya c
Very good 🙏🙏
Very great video veer
Ghaint video
Good information video ❤️
😍❤️
Very nice bro jeo 👌👌👌❤❤❤
Mai terian sarian videos vekhda haan Mitra sukhi Kalyan..distt bathinda...
Very nice ji
ਵਾਹਿਗੁਰੂ ਜੀ
Very good
Good information vr g
bro jiniya v tuc videos paiya ne m sariya dekhiya ne
Te bhot sariya video's ta m 2 to 3 var v dekhiya ne
ਬਹੁਤ ਸਾਰਾ ਪਿਆਰ ਵੱਲੋਂ ਜਿਲ੍ਹਾ ਮਾਨਸਾ ਪਿੰਡ ਮੋਫਰ
❤️😍
Your videos are very informative
boht he mazay dy facts a love and respect ❤🙏
End vala vichar paji kaint c👌
Main, wait kr rya c video di...
ਵੀਰ ਜੀ ਆਪ ਜੀ ਦੀ ਹਰ ਇੱਕ ਵੀਡਿਓ ਘੈਂਟ ਹੁੰਦੀ ਹੈ 👌🙏🏽✈️
Bro ajj kl de vloggara ch video bnaoo jo apni zindgi jeee rhee hai te ek mehnt krn vala ktt reha