5 ਕਿੱਲੇ ਤੋਂ ਘੱਟ ਵਾਲੇ ਕਿਸਾਨਾਂ ਲਈ ਸਪੈਸ਼ਲ, ਹੁਣ ਮੀਂਹ ਤੋਂ ਡਰਨ ਦੀ ਨਹੀਂ ਲੋੜ, 4*4 ਨਾਲ ਵੱਡੋ ਮੱਕੀ

Поделиться
HTML-код
  • Опубликовано: 7 фев 2025

Комментарии • 66

  • @SukhwinderSingh-ir1rd
    @SukhwinderSingh-ir1rd 2 года назад +1

    ਏਹਨਾਂ ਵੀਰਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਰੱਬ ਰਾਖਾ ਹੈ,,,,,, ਐਹੋ ਜਿਹੇ ਲੋਕ ਹੀ ਕਰਾਂਤੀਆਂ ਕਰਦੇ ਨੇ ,,,,ਬਹੁਤੇ ਘਰਾਂ ਚ ਬੈਠੇ ਗੱਲ਼ ਕਰਨ ਜੋਗੇ ਨੇ,,

  • @harpreetaulakh1376
    @harpreetaulakh1376 2 года назад

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

  • @nirmalsingh9484
    @nirmalsingh9484 2 года назад

    ਬਹੁਤ ਚੰਗਾ ਕੰਮ ਕੀਤਾ ਹੈ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @khushdeep7172
    @khushdeep7172 2 года назад +7

    ਬਹੁਤ ਵਧੀਆ ਪਰਿਵਾਰ ਆਂ ਜੀ ਸੰਘਾ ਸਾਬ ਦਾ ਮੇਰੇ ਗੁਆਂਢੀ ਪਿੰਡ ਤੋਂ ਆ

  • @punjabitv1692
    @punjabitv1692 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sukhpaldhaliwal2396
    @sukhpaldhaliwal2396 2 года назад

    ਬਹੁਤ ਬਹੁਤ ਮੁਬਾਰਕਾਂ ਵੀਰ ਲੈ ਲਈ ਮਸ਼ੀਨ

  • @sukhjinderdhillon2589
    @sukhjinderdhillon2589 2 года назад +4

    ਬਹੁਤ ਵਧੀਆ ਵੀਡੀਓ ਬਾਈ 👍👍

  • @malkitbal4943
    @malkitbal4943 2 года назад +5

    Machine di kemat kini ji

  • @gurjindersingh3082
    @gurjindersingh3082 2 года назад

    ਬਾਈ ਜੀ, ਮੱਕੀ ਕਿੰਨੇ ਦਿਨਾਂ ਦੀ ਕੱਟੋ ਗੇ , ਜਾਂ ਕਿਹੜੀ ਸਟੇਜ ਹੋਣੀ ਚਾਹੀਦੀ ਹੈ

  • @sonukamboj7510
    @sonukamboj7510 2 года назад +2

    Bai ji pneumatic planter di rees nahi ho sakdi bai jinaaa marji jor la tusi sirf lohe lan nal Kush nahi hondaa jini ku seed di aquresi ohnde nal aandi h na onni kise vi maschine nal nahi Aani veer oh even nahi 5-6 lakh lende veer kise quality karke lende h

    • @sidhu4506
      @sidhu4506 2 года назад

      Oh ta y akhan meech k anjaan driver bitha do oh v beejdu ode nal ta

  • @bobbyrai9769
    @bobbyrai9769 2 года назад +1

    Silage machine kitho did bani hai. Price ki .

  • @baltejdairyfarmmogapb6312
    @baltejdairyfarmmogapb6312 2 года назад +2

    Good information Bai jagjeet veer ji

  • @dairyfarmarsidhu8084
    @dairyfarmarsidhu8084 2 года назад +4

    veer achar bare vi video bnao 1animal nu kina penda te kinta chalda care kida krni plz jrur bnao puri jankari devi makki te

  • @hardeepdhillon5386
    @hardeepdhillon5386 2 года назад

    ਬਾਈ ਪਾਣੀ ਵੀ ਜਿਆਦਾ ਲੱਗਦਾ ਇਸ ਮਸ਼ੀਨ ਨਾਲ

  • @sukhvirsingh8349
    @sukhvirsingh8349 2 года назад

    Bhaji asi Hoshiarpur ton Sade ilake da sileg bhout vdia

  • @kamaldipbrar9297
    @kamaldipbrar9297 2 года назад

    ਬਹੁਤ ਵਧੀਆ ਬਾਈ ਜੀ

  • @bluepen215
    @bluepen215 2 года назад

    Good wa

  • @gurdassingh4167
    @gurdassingh4167 2 года назад +6

    1 ਕਿੱਲਾ ਅਚਾਰ ਕਿੰਨੇ ਪਸ਼ੁਆਂ ਲਈ ਸਾਰ ਸਕਦਾ ਆ ਜਰੂਰ ਦਸਿਓ ਕਿਸੇ ਵੀ ਵੀਡਿਓ ਚ

  • @jagdevkingra8810
    @jagdevkingra8810 2 года назад +2

    Good job 👍👍

  • @itzdhaliwal855
    @itzdhaliwal855 2 года назад +2

    Good veer g very very nice and beautiful

  • @bluepen215
    @bluepen215 2 года назад

    Boht vdia

  • @satpalbhullar4337
    @satpalbhullar4337 2 года назад +2

    Good veerji 👍

  • @vickyromana77
    @vickyromana77 2 года назад +1

    👍

  • @VishalSingh-nx6ud
    @VishalSingh-nx6ud 2 года назад

    Good Bai ji

  • @navdeepsandhu7762
    @navdeepsandhu7762 2 года назад +2

    Vdia bai ji 🙏🙏🙏🙏

  • @jagroopsingh5360
    @jagroopsingh5360 2 года назад +1

    👍👍👍

  • @baljindersinghdhillon3379
    @baljindersinghdhillon3379 2 года назад

    Good ji

  • @starxbgmi475.
    @starxbgmi475. 2 года назад

    👍👍👍👍👍

  • @mrmrssaran2670
    @mrmrssaran2670 2 года назад +1

    👌👌

  • @gurmitsingh4004
    @gurmitsingh4004 2 года назад

    ਡਰਿੱਲ ਅਤੇ ਕੰਬਾਈਨ ਦਾ ਰੇਟ ਕਿੰਨਾ ਕਿੰਨਾ ਹੈ।

    • @kushdeep6498
      @kushdeep6498 2 года назад

      ਬਾਈ ਪਤਾ ਲੱਗਾ ਰੇਟ ਦਾ

  • @sureshchaudhary6549
    @sureshchaudhary6549 2 года назад

    Sar Hindi mein video bnao To Kuchh samajh mein aaega Abhi Ham Gujarat Se Hain

  • @sukhmansingh1375
    @sukhmansingh1375 2 года назад

    Veer ji Makki ka Bij Kheda Bhartiya

  • @gurwindersinghgurwindersin547
    @gurwindersinghgurwindersin547 2 года назад +1

    ਮੇਰੇ ਪਿੰਡ ਹਠੂਰ ਦੀ ਬਣੀ ਆ ਚਾਰ ਪਾਉਣ ਵਾਲੀ ਮਸ਼ੀਨ

  • @_Gurukirp_Designer_Boutique
    @_Gurukirp_Designer_Boutique 2 года назад +1

    Good

  • @jarnalsinghgill1770
    @jarnalsinghgill1770 2 года назад

    How much this

  • @bhullar_pakkan_ala1875
    @bhullar_pakkan_ala1875 2 года назад +2

    🙏👍❣👌👍❣

  • @AvtarSingh-ll7ur
    @AvtarSingh-ll7ur 2 года назад

    Nice

  • @ਹਿੰਮਤੀਲੋਕ
    @ਹਿੰਮਤੀਲੋਕ 2 года назад

    Eh 22 g shayad ਸਰਪੰਚ ਵੀ ਹੈ

  • @GurpreetSingh-rx1kj
    @GurpreetSingh-rx1kj 2 года назад

    ਕੀਮਤ ਦੱਸੋ ਜੀ

  • @ParminderSingh-jv2kl
    @ParminderSingh-jv2kl 2 года назад

    Good a y g

  • @bluepen215
    @bluepen215 2 года назад

    Hor v eho jahe video bnao g

  • @bluepen215
    @bluepen215 2 года назад

    Hor v video bnao

  • @gamdurchahal1634
    @gamdurchahal1634 2 года назад

    you tuber ਵੀਰ ਨੂੰ ਬੇਨਤੀ ਹੈ small zimidar ਨਹੀਂ ਬਲਕਿ marginal farmer ਹੁੰਦਾ ਹੈ ।

    • @SIDAKDairyfarming
      @SIDAKDairyfarming  2 года назад

      ਧੰਨਵਾਦ ਸਰ। ਕੁਮੈਂਟ ਕਰਕੇ ਦੱਸਦੇ ਰਿਹਾ ਕਰੋ ਤਾਂ ਕਿ ਅੱਗੇ ਤੋਂ ਸੁਧਾਰ ਕਰਦੇ ਰਹੀਏ।

  • @iqbaldiaryfarmpaliakhurd2118
    @iqbaldiaryfarmpaliakhurd2118 2 года назад +2

    Nice.g

  • @sukhmansingh1375
    @sukhmansingh1375 2 года назад

    Veer ji Makki da bich Kheda Bhartiya 25 April Tak

  • @saminderhundal2806
    @saminderhundal2806 2 года назад

    a machine fail ha

  • @Guri55136
    @Guri55136 2 года назад

    ਪਾਣੀ ਤਾਂ ਦੋ ਫਸਲਾਂ ਜੋਗਾ ਨੀ, ਹੁਣ ਤਿੰਨ ਦਾ ਪਾਣੀ ਪੂਰਾ ਹੋਜੂ

    • @JatinderSingh-hv6uh
      @JatinderSingh-hv6uh 2 года назад

      Bai ji fer tusi hi daso ki beejiye। Ya kheti hi Chad deyiye

    • @Guri55136
      @Guri55136 2 года назад

      @@JatinderSingh-hv6uh ਫਰੀਦਕੋਟ ਦੇ ਟਿੱਬਿਆਂ ਚ ਗੁਆਰਾ, ਮੂੰਗਫਲੀ ਈ ਹੋਣੀ। ਨਹੀਂ ਤਾਂ ਪਾਣੀ ਆਲਾ ਕੈਨੀ ਚੁੱਕ ਕੇ ਟੈਂਕਰ ਅੱਗੇ ਲਾਇਨ ਲੱਗਿਆ ਕਰੂ

    • @JatinderSingh-hv6uh
      @JatinderSingh-hv6uh 2 года назад

      @@Guri55136 bai ji je freedkot vich tibbe aa ta isda matalab eh thodi bi pure punjab vich tibbe hi aa। Fasal jameen di bhotik सरंचना dekh ki biji jaandi aa jehdi sem vaali jameena unha vich unha vich guvar te mungfali hoju। Te sarkar inha di msp te khreed kar lavu

    • @Guri55136
      @Guri55136 2 года назад +1

      @@JatinderSingh-hv6uh ਸਰਕਾਰ ਨੇ ਖਰੀਦਣੀ ਹੁੰਦੀ ਹੁਣ ਤੱਕ ਖਰੀਦ ਲੈਦੀ ਸਰਕਾਰ ਨੇ ਨੀ ਖਰੀਦਣੀ, ਤੁਸੀਂ ਝੋਨਾ ਲਾਓ ਤੇ ਪਾਣੀ ਮੁਕਾਓ, ਫਿਰ ਸਰਕਾਰ ਟੈਂਕਰਾਂ ਰਾਹੀਂ ਮੁੱਲ ਪਾਣੀ ਵੇਚੂ ਪੀਣ ਲਈ।

    • @JatinderSingh-hv6uh
      @JatinderSingh-hv6uh 2 года назад +1

      @@Guri55136 pani ta hun vi mull bikda। Te naale hor cheeja kehda asi free lai ke vart rhe jado pani mull miluga oh vi lai lavange। Mukna ta ikk din har cheej ne aa petrol vi mukku te desal vi te gas vi। Fer eh sadhan vi chalane band karo। Colgate te shaving Cream te saban de jhag naal ozon gas khatam ho rahi hai inha nu kyu band nhi karvande tusi

  • @bluepen215
    @bluepen215 2 года назад

    Hor v eho jahe video bnao g