ਕੁੱਝ ਰਹਿੰਦੀਆਂ ਗੱਲਾਂਬਾਤਾਂ ਮਾਸੀ ਜੀ ਨਾਲ। ਕਿਵੇਂ ਗੱਠੀਏ ਤੋਂ ਮਿਲੀ ਰਾਹਤ। Simran food vlog.

Поделиться
HTML-код
  • Опубликовано: 7 фев 2025
  • ਕੁੱਝ ਰਹਿੰਦੀਆਂ ਗੱਲਾਂਬਾਤਾਂ ਮਾਸੀ ਜੀ ਨਾਲ। ਕਿਵੇਂ ਗੱਠੀਏ ਤੋਂ ਮਿਲੀ ਰਾਹਤ। Simran food vlog.
    #ਗੱਠੀਏਤੋਂਮਿਲੀਰਾਹਤ # ਨਜ਼ਲੇ ਤੋਂ ਕਿਵੇਂ ਬਚਿਆ ਜਾ ਸਕਦਾ #simranfoodvlog
    Your welcome thanks for watching my videos all audiences very thanks 🙏
    #Simran #food # vlog.

Комментарии • 40

  • @sandeepkaur2442
    @sandeepkaur2442 22 часа назад +1

    ਭੈਣ ਬਹੁਤ ਸਮਝਦਾਰ ਹੈ ਬਹੁਤ ਸੋਹਣੀ ਸੁਚੱਜੀਆਂ ਗੱਲਾਂ ਕਰਦੇ ਹਨ

  • @ShalluShallu-i3k
    @ShalluShallu-i3k Час назад

    Nice video 😊😊

  • @lakhwinderkaur7081
    @lakhwinderkaur7081 19 часов назад

    Very nice vlog 👍👍❤❤❤❤from australia

  • @animalinfo8774
    @animalinfo8774 День назад +1

    Very good information

  • @harjeetkaurkaur374
    @harjeetkaurkaur374 Час назад +1

    ਦੀਦੀ ਜੀ ਡਾਕਟਰ ਜੀ ਕੇਡੇ ਪਿੰਡ ਤੇ ਨੇ ਜੀ

  • @sukhwinderkaur-ov4zs
    @sukhwinderkaur-ov4zs 16 часов назад

    Very nice video 👌 📹 👍

  • @satwantkaur7410
    @satwantkaur7410 22 часа назад

    Very good ❤❤❤❤

  • @SurjeetK-q3u
    @SurjeetK-q3u 23 часа назад +5

    Pigmentation vaste kuch daso

  • @sandeepkaur2442
    @sandeepkaur2442 22 часа назад +1

    ਤੁਸੀਂ ਕਿਸੇ ਦਿਨ ਡਾਕਟਰ ਮੁਲਾਕਾਤ ਕਰਾਓ

  • @lakashkumar926
    @lakashkumar926 15 часов назад

    Simar anti te Sandeep dii real sister lagdy ne ❤❤❤❤❤❤❤❤❤❤

  • @BaljinderkaurJassar
    @BaljinderkaurJassar 19 часов назад

    ❤❤🎉🎉🎉

  • @jagjitsandhu562
    @jagjitsandhu562 16 часов назад

    ❤❤❤❤❤❤❤

  • @Gurpreet-k4e
    @Gurpreet-k4e 22 часа назад

    Didi head pain da elaj noor daso please

  • @narpindermanes3371
    @narpindermanes3371 20 часов назад

    Ma charnjit kaur manes aa manu cold bare deseo

  • @AbdulMalik-gn3li
    @AbdulMalik-gn3li 14 часов назад +1

    Zaror zaror jawab dena

    • @SimranChahal-e4z
      @SimranChahal-e4z  6 часов назад

      ਜਵਾਬ ਦੇਵਾਂਗੇ ਪਰ ਸਵਾਲ ਕੀ ਏ?

  • @Manmeet-o2v
    @Manmeet-o2v 22 часа назад +1

    🙏ਮੇਰੀ ਬੇਟੀ 15 ਸਾਲ ਦੀ ਹੈ। ਉਸ ਦੇ ਨੱਕ ਦਾ ਮਾਸ ਵਧਿਆ ਹੈ। ਉਸ ਨੂੰ ਛਿਕਾਂ ਬਹੁਤ ਆਉਂਦੀਆ ਹਨ। ਨੱਕ ਚੌ ਰੇਸ਼ਾ,ਪਾਣੀ ਆਉਂਦਾ ਰਹਿੰਦਾ ਹੈ। (ਉਹ ਇਹ ਪਾਊਡਰ ਵਰਤ ਸਕਦੀ ਹੈ?)

    • @SimranChahal-e4z
      @SimranChahal-e4z  22 часа назад

      ਹਾਂਜੀ ਖਾ ਸਕਦੇ ਹਨ।ਪਰ ਤਰੀਕਾ ਸਹੀ ਵਰਤੋਂ ਜਿਵੇਂ ਵੀਡੀਓ ਵਿੱਚ ਦੱਸਿਆ ਗਿਆ।

    • @Manmeet-o2v
      @Manmeet-o2v 22 часа назад

      Didi Khali pate hi khana hai ?

    • @DiljieetBhangu
      @DiljieetBhangu 15 часов назад

      Hanji same problem meri beti nu v aa maas vali

  • @AbdulMalik-gn3li
    @AbdulMalik-gn3li 14 часов назад

    Ma Pakistan SE hon API g maringy da powder khan se mly GA mery haton KO both dard h

    • @SimranChahal-e4z
      @SimranChahal-e4z  3 часа назад

      ਹਾਂਜੀ ਖਾ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਤੇ ਪੂਰੀ ਜਾਣਕਾਰੀ ਲੈ ਸਕਦੇ ਹੋ।

  • @JoJoworldt.v
    @JoJoworldt.v 19 часов назад

    Moringa powder knee pain ki liye use kr skty hsi

  • @gurkirat-d5b
    @gurkirat-d5b 16 часов назад

    didi moringa powdar gthiye lyi a

    • @SimranChahal-e4z
      @SimranChahal-e4z  14 часов назад

      ਜੇਕਰ ਗੱਠੀਏ ਦੀ ਸ਼ੁਰੂਆਤ ਹੈ ਤਾਂ ਮੌਰਿੰਗਾ ਪਾਊਡਰ ਖਾਣ ਸਕਦੇ ਹੋ।ਬਾਕੀ ਵੀਡੀਓ ਵਿੱਚ ਨੰਬਰ ਸੋ ਹੋ ਰਿਹਾ ਤੁਸੀਂ ਪੂਰੀ ਜਾਣਕਾਰੀ ਹਾਂਸਲ ਕਰ ਸਕਦੇ ਹੋ।

    • @gurkirat-d5b
      @gurkirat-d5b 14 часов назад

      @SimranChahal-e4z 15 saal ho gye

  • @JyotiSharma-tx9ie
    @JyotiSharma-tx9ie 20 часов назад

    Danton ki samasya

  • @narpindermanes3371
    @narpindermanes3371 20 часов назад

    Sandeep di mara batta four years da honu cold bot reda aa

    • @SimranChahal-e4z
      @SimranChahal-e4z  18 часов назад

      ਜੇਕਰ ਬੱਚੇ ਨੂੰ ਗਰਮ ਚੀਜ ਪੱਚ ਜਾਂਦੀ ਹੈ ਤਾਂ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੋ ਦੋ ਚੁਟਕੀਆਂ ਖਾਣੇ ਵਿੱਚ ਮਿਲਾ ਕੇ ਜਾਂ ਕੋਸੇ ਪਾਣੀ ਨਾਲ ਖੁਆ ਸਕਦੇ ਹੋ।

  • @rajnikanda8741
    @rajnikanda8741 22 часа назад

    Moringa da powder kina use Krna haji eply jroor Krna ji

    • @SimranChahal-e4z
      @SimranChahal-e4z  21 час назад

      ਜਿਹੜਾ ਮੌਰਿੰਗਾਂ ਪਾਊਡਰ ਤੁਸੀਂ ਉਹ ਮਨਜੀਤ ਭਾਜ਼ੀ ਹੋਣਾਂ ਕੋਲੋਂ ਹੀ ਮੰਗਵਾ ਕੇ ਹੀ ਖਾਇਉ ਕਿਉਂਕਿ ੳਉਸ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਮੈਂ ਵੀ ਉਨ੍ਹਾਂ ਕੋਲੋਂ On line ਮੰਗਵਾਇਆ ਸੀ ਨਾਲ ਹੀ ਮੋਰਿਗੇ ਦੇ ਬੀਜ ਮੰਗਵਾ ਸਕਦੇ ਹੋ ਫਿਰ ਪਾਊਡਰ ਮੰਗਵਾਉਣ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਦੇ ਲੀਵਰ ਵਿੱਚ ਗਰਮੀ ਉਹ ਨਾ ਖਾਣ । ਤੁਸੀਂ ਜ਼ੋ ਘਰ ਵਿੱਚ ਖਾਣਾ ਖਾਣ ਵਾਲੇ ਚੱਮਚ ਦੀ ਡੰਡੀ ਤੇ ਪਾਕੇ ਦੋਵੇਂ ਵੇਲੇ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਖਾ ਸਕਦੇ ਹੋ। ਇੱਕ ਹਫਤਾ। ਜੇਕਰ ਪੱਚ ਜਾਵੇ ਤਾਂ ਫਿਰ ਹਰ ਰੋਜ ਚੱਮਚ ਦਾ ਚੌਥਾ ਹਿੱਸਾ ਖਾਣਾ ਸ਼ੁਰੂ ਕਰ ਸਕਦੇ ਹੋ ਪ੍ਰੈਗਨੈਂਸੀ ਦੌਰਾਨ ਨਹੀਂ ਖਾ ਸਕਦੇ। ਜਿਨ੍ਹਾਂ ਦਾ ਪਿਤ ਪ੍ਰਵਿਰਤੀ ਦਾ ਸਰੀਰ ਉਹਨਾਂ ਵਾਸਤੇ ਹੋਰ ਤਰੀਕੇ ਨਾਲ ਖਾਣਾ ਹੁੰਦਾ ਹੈ ਜੀ। ਫਰਕ ਪੈਣਾ ਲਾਜ਼ਮੀ ਹੈ। feedback ਲਈ wight

    • @SimranChahal-e4z
      @SimranChahal-e4z  21 час назад

      9779671628

  • @fununlimited329
    @fununlimited329 День назад +1

    ਲਕੋਰੀਆ ਬਾਰੇ ਵੀ ਜਾਣਕਾਰੀ ਦਸੋ

    • @Manpreet936
      @Manpreet936 День назад +1

      ਲਕੋਰੀਆ ਲਈ ਰੋਜ ਨਿਰਨੇ ਕਾਲਜੇ ਹਰੀ ਲਾਚੀ ਖਾਉ ਮੇਰੀ ਬੇਟੀ ਠੀਕ ਹੋਈ ਹੈ

    • @ggbactor5112
      @ggbactor5112 День назад

      ਪਿੰਡ ਮਤਲਵ ਅੱਕ ਦੇ ਪੱਤੇ