16-5-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

Поделиться
HTML-код
  • Опубликовано: 14 май 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 81

  • @user-zp9zc5ue4p
    @user-zp9zc5ue4p 20 дней назад +8

    ਜਾਖੜ ਸੁਤਾ ਪਿਆ ਹੈ ਪੰਜਾਬ ਬਰੋਦੀ ਹੈ ਜਾਖੜ

  • @MohinderSingh-kj4vo
    @MohinderSingh-kj4vo 20 дней назад +18

    ਗਹਿਰੀ ਸਿਆਸਤ ਹੈ ਪਰ ਚੰਗੀ ਪਰਤ ਨਹੀਂ।ਚੋਣ ਨੇਕ ਨੀਅਤ ਨਾਲ ਹੋਣੀ ਚਾਹੀਦੀ ਹੈ।

  • @abhirajdhaliwal2375
    @abhirajdhaliwal2375 20 дней назад +17

    ਭਾਈ ਸਾਹਿਬ ਦੀ ਜਿੱਤ ਪੱਕੀ ਹੋ ਗਈ ਹੈ ਖਡੂਰ ਸਾਹਿਬ ਵਾਲਿਉ ਸਿਆਸੀ ਲੋਕ ਬਹੁਤ ਹੱਥ ਕੰਡੇ ਅਪਨਾਉਣਗੇ ਸਾਵਧਾਨ ਰਹਿਣ ਦੀ ਲੋੜ ਹੈ

  • @abhirajdhaliwal2375
    @abhirajdhaliwal2375 20 дней назад +51

    ਇਹ ਜਾਖੜ ਨੂੰ ਪੁੱਛੋ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਕਿਸਾਨਾਂ ਨੂੰ

  • @abhirajdhaliwal2375
    @abhirajdhaliwal2375 20 дней назад +27

    ਰੱਬ ਦਾ ਲੱਖ ਲੱਖ ਸੁਕਰ ਹੈ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਚੋਣ ਲੜ ਸਕਦੇ ਹਨ

  • @rajwantsinghsing3972
    @rajwantsinghsing3972 20 дней назад +1

    Cm Maan jindabad

  • @Kiranjeetkaur59843
    @Kiranjeetkaur59843 20 дней назад +13

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਬਹੁਤ ਵੱਡੀ ਲੀਡ ਨਾਲ ਜਿੱਤਣਗੇ,, ਅੱਜ ਤੱਕ ਦਾ ਰਿਕਾਰਡ ਤੋੜਨਗੇ 👍👍🙏🙏💪💪

  • @MohinderSingh-kj4vo
    @MohinderSingh-kj4vo 20 дней назад +4

    ਚੋਣਾ ਚਾਰ ਦਿਨਾਂ ਦਾ ਖੇਲ।। ਸਾਡਾ ਜੁਗਾਂ ਜੁਗਾਂ ਦਾ ਮੇਲ।। ਨਫਰਤ ਨਹੀਂ ਪਿਆਰ ਵਧਾਉ।।

  • @user-ot3og8bu3k
    @user-ot3og8bu3k 20 дней назад +1

    Bhay amritpal khalsa ji jindabad

  • @amarjeetkaur4847
    @amarjeetkaur4847 20 дней назад +4

    Waheguru ji mahar karo Punjab ta 🙏

  • @Kiranjeetkaur59843
    @Kiranjeetkaur59843 20 дней назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👍💪🙏🙏

  • @satnaam.singhmalhi6249
    @satnaam.singhmalhi6249 20 дней назад +5

    ਸਤਿ ਸ੍ਰੀ ਆਕਾਲ ਜੀ 🙏

  • @user-sx9lo2rg9x
    @user-sx9lo2rg9x 20 дней назад +2

    ਅਮਿ੍ਰਤਪਾਲ ਸਿੰਘ ਮੁਬਾਰਕਾ🙏💕

  • @SodhiRam-oi2ei
    @SodhiRam-oi2ei 20 дней назад +3

    CongresJindabad

  • @RamanJot-uv6qx
    @RamanJot-uv6qx 20 дней назад

    Waheguru Ji

  • @malkeetsarpanch4212
    @malkeetsarpanch4212 20 дней назад +2

    ਮੋਦੀ ਨੇ ਮਾਰੀਆਂ ਜੱਟਾਂ ਦੇ ਗੋਲੀਆਂ ਜਾਖੜ ਜੀ

  • @SatinderKaur-vp1zk
    @SatinderKaur-vp1zk 20 дней назад

    Waheguru ji mehar kro ji

  • @abhirajdhaliwal2375
    @abhirajdhaliwal2375 20 дней назад +19

    ਇਹ ਬੀ ਜੇ ਪੀ ਵਾਲਿਆਂ ਦਾ ਸਤਿਕਾਰ ਛਿੱਤਰਾ ਨਾਲ ਕਰਨਾ ਚਾਹੀਦਾ ਹੈ

  • @narindersingh9364
    @narindersingh9364 20 дней назад +1

    Sat Sri Akal Veer ji 🙏 ❤ 🙏

  • @gurjitgill7795
    @gurjitgill7795 20 дней назад +2

    ਰਾਣੇ ਚੀਨ ਬਾਡਰ ਤੇ ਜਾ ਲੜ

  • @dilpreetgill1765
    @dilpreetgill1765 20 дней назад +1

    Good jajj bai❤❤

  • @JaswantSingh-qi4ok
    @JaswantSingh-qi4ok 20 дней назад

    Good job Chahal Sahb

  • @Kiranjeetkaur59843
    @Kiranjeetkaur59843 20 дней назад +12

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🙏🙏🙏🙏

  • @amardeepsingh8338
    @amardeepsingh8338 20 дней назад +2

    ਇਹ ਭਾਰਤ ਭੂਸ਼ਣ ਆਸ਼ੂ ਨੇ ਜਿੰਨੀ ਲੁੱਟ ਮਚਾਈ ਸੀ ਇਹ ਕਿਸੇ ਤੋਂ ਲੁਕੀ ਨਹੀਂ।ਸਾਡੇ ਲੋਕ ਈ ਮਰ ਗਏ ਆ ਜਿਹੜੇ ਭੇਡਾਂ ਬੱਕਰੀਆਂ ਬਣੇ ਨੇ ਭਾਵੇਂ ਲੋਕ ਸਭਾ ਹੋਵੋ ਜਾ ਵਿਧਾਨ ਸਭਾ ਇਹ ਟਿਕਟਾਂ ਇਹਨਾਂ ਦੇ ਪਿਓ ਦੀਆਂ ਜਿਹੜੀਆਂ ਇਹਨਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਜੇ ਇਹੋ ਜਿਹਾ ਕਨੂੰਨ ਬਣ ਜਾਵੇ ਕੇ ਜਿਹਨੇ ਦੇਸ਼ ਦੀ ਸੇਵਾ ਕਰਨੀ ਉਹਨੂੰ ਕੋਈ ਤਨਖਾਹ ਜਾ ਪੈਨਸ਼ਨ ਨਹੀਂ ਮਿਲਣੀ ਜੇ ਇਹੋ ਜਹੀਆਂ ਚਵਲਾ ਲੱਭ ਜਾਣ ਤੇ ਤਾਂ ਆਖਿਓ। ।।ਬਾਊ ਤੁੱੜ

    • @harbhajansingh4281
      @harbhajansingh4281 19 дней назад

      Bharat Bhushan Ashu ne kai ghutale keete han. Es virudh aje v case chal rahe han. Es de virodh karn nal koi fark nahi painda.

  • @MohinderSingh-kj4vo
    @MohinderSingh-kj4vo 20 дней назад +19

    ਭਾਜਪਾ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਕੋਈ ਰਾਹ ਕਢਣਾ ਚਾਹੀਦਾ ਹੈ।

  • @BalwinderSingh-ib1yb
    @BalwinderSingh-ib1yb 20 дней назад

    ਬਹੁਤ ਬਹੁਤ ਵਧਾਈਆ ਗੁਰਸਿਖਾ ਨੂੰ

  • @user-eh1my8fb6l
    @user-eh1my8fb6l 20 дней назад +1

    Amritpal singh g jinabad .

  • @balbalsingh12
    @balbalsingh12 20 дней назад

    ਸਭ ਕੁਝ ਏਨਾ ਨੂੰ ਚਾਹੀਦਾ ਕਿਸਾਨਾਂ ਨੂੰ

  • @jobansandhu1972
    @jobansandhu1972 20 дней назад

    ਭਾਈ ਅਮਿ੍ੰਤਪਾਲ ਸਿੰਘ ਸਾਹਿਬ ਜੀ🙏🙏

  • @DaljitSingh-gq2nf
    @DaljitSingh-gq2nf 20 дней назад +3

    Bhai Amritpal singh jindabad punjab the Aap Sarkar bilkul fail ho chuki hai mashori to ilawa koi kum nahi keta

  • @jaswant5395
    @jaswant5395 20 дней назад

    ਉਹ ਜਾਗੱਰਾ ਉਹ ਜਾਗੱਰਾ ਮਤੋਈ ਨੂੰ ਭੈਜਕੇ ਪੱਤਾ ਕਰ ਇਕ ਹੋਰ ਉਸੇ ਨਾਂ ਦਾ ਆ ਗਿਆ ਇਹ ਊਹਹੋ ਲਗਦਾ ਹੈ

  • @Harjider1
    @Harjider1 20 дней назад

    Jaj veer teri news End ah❤

  • @jogindersaini7200
    @jogindersaini7200 20 дней назад +1

    MSP ਤੇ ਪੱਕੇ ਕਾਨੂੰਨ ਕਿਉਂ ਨਹੀਂ ਬਣਾਉਂਦੇ ?😮

    • @harbhajansingh4281
      @harbhajansingh4281 19 дней назад

      Jakhar saab BJP MSP de kanoon to mukar gayi hai. Tusi keh rahe ho MSP te fasal khreedi ja rahi hai. BJP kissana nal vayde karke mukar gayi hai. Tusi keh ke kam quon nahi kraunde. Sirf galla karn nal kuj nahi hona.

  • @inderkapoorkapoor4419
    @inderkapoorkapoor4419 20 дней назад

  • @DeeAar-ot5lm
    @DeeAar-ot5lm 20 дней назад

    Rana sodhi we are with you

  • @amitpal2541
    @amitpal2541 20 дней назад

    Vote for çongress

  • @nazamsingh2056
    @nazamsingh2056 20 дней назад

    J.jakhar.vich.itni.himt.he.tan.jakhar.ap.kion.ni.chon.lrda.ihnu.pta.he.k.meri.jvant.jbt.hoo.gi

  • @msghumman6695
    @msghumman6695 20 дней назад

    Ok

  • @lavilavi2882
    @lavilavi2882 19 дней назад

    😢

  • @jogindersaini7200
    @jogindersaini7200 20 дней назад +1

    ਅੱਜ ਤਾਂ ਮੁਆਵਜੇ ਦੀ ਹਰੀ ਝੰਡੀ ਦੇ ਦਿੱਤੀ ਹੈ ਪਰ ਚੋਣਾਂ ਤੋਂ ਬਾਅਦ ਵਾਪਿਸ ਲੈ ਲੈਣਗੇ।😂

    • @harbhajansingh4281
      @harbhajansingh4281 19 дней назад

      Nahi. Paise release kar ditte han. Hun kuj nahi hona.

  • @MalkeetSingh-bp9lm
    @MalkeetSingh-bp9lm 20 дней назад

    ਪੰਦਰਾਂ ਕੁ ਦੁਨ ਹੋਰ ਟਪਲੈ ਪਾਲੋ ਜੇੜੀ ਕਾਂਵਾਂ
    ਪੌਣੀ ਹੈ ਊਸ ਤੋਂ ਬਾਦ ਮੋਦੀ ਸਰਕਾਰ ਆਜਾਵੇਗੀ ਤੇ ਫੇਰ ਕੂਸ ਨੀ ਬਾਣਨਾ

  • @CharnjitKaur-dq5eo
    @CharnjitKaur-dq5eo 19 дней назад

    6522

  • @nazamsingh2056
    @nazamsingh2056 20 дней назад

    Amritpal.ton.lidar.supne.vich.vi.darde.ne

  • @gurjitgill7795
    @gurjitgill7795 20 дней назад

    2ਸਾਲ ਬੁਡ ਦੇਖ ਦੀ ਸੀ

  • @drvijaykumar8271
    @drvijaykumar8271 20 дней назад

    Lok kisana nu gala kad rha na

  • @saurabhsood4049
    @saurabhsood4049 20 дней назад

    Like number is 700😊😊😊❤❤

  • @mohammadrustam381
    @mohammadrustam381 20 дней назад

    Raja jittega

  • @user-ot3og8bu3k
    @user-ot3og8bu3k 20 дней назад

    B j. P Kali dala

  • @user-kw8kb1mn6j
    @user-kw8kb1mn6j 20 дней назад

    एक आपको ग्रुप बनाना चाहिए और जनता की मुश्किल सनी भी चाहिए और सरकार के सामने रखनी चाहिए लोगों की मुश्किलें लोगों की दिक्कत लोगों लोगों को एक जरिया मिल जाए कि हमारी कोई बात बता रहा है और व्हाट्सएप पर लोगों की राय जाने और उसे पर चर्चा जरूर करवा धनबाद राज गिॅल पंजाब से

  • @jeetanagar8032
    @jeetanagar8032 20 дней назад

    Jakar 🐕

  • @laddisingh9422
    @laddisingh9422 20 дней назад

    AAP party dad money free

  • @manoharsinghindian8677
    @manoharsinghindian8677 20 дней назад

    Gareeban kethe jana bagwant mana

  • @user-mb9hy4ex4w
    @user-mb9hy4ex4w 20 дней назад +1

    ਫਸਲਾਂ ਦੇ ਰੇਟ ਮੁਤਾਬਕ ਮਜਦੂਰਾਂ ਦੀ ਦਿਹਾੜੀ ਮਿਸਤਰੀਆਂ ਦੀ ਦਿਹਾੜੀ 1000 ਰੁਪਏ ਹੋਣੀ ਚਾਹੀਦੀ ਹੈ ਜੀ। ਵਧਦੀ ਮਹਿਗਾਈ ਦੇ ਮੁਤਾਬਿਕ। ਜੇ ਸਹੀ ਹੈ ਤਾਂ ਕੁਮੈਟ ਨੂੰ ਵੱਧ ਤੋਂ ਵੱਧ ਲਾਇਕ ਕਰੋ ਜੀ।

  • @kulwantsingh9019
    @kulwantsingh9019 20 дней назад

    Rririrururururirururrururururirirrruriru

  • @Samarlife-wq9fz
    @Samarlife-wq9fz 20 дней назад

    Aap nu nuksan hoga es terh karn nal.

  • @ManojKumar-kx5bh
    @ManojKumar-kx5bh 20 дней назад

    Lotary.satta.tan.band.nahi.hoya.
    Nashua.mukt.ki.hona

  • @nazamsingh2056
    @nazamsingh2056 20 дней назад

    Pahilan.jakhar.congras.nu.tar.gia.hun.bjp.nu.taru.namk.harami

  • @AkS5390
    @AkS5390 19 дней назад

    13 zero + 91 zero ( except kunwar Vijay partap singh)... ਸਾਰੇ ਹੀ ਜੀਰੋ ।

  • @harbhajansingh4281
    @harbhajansingh4281 19 дней назад

    Jakhar saab aap galat BJP di side lai rahe ho. BJP punjab aur kissan virodhi party hai. Modi ji ne punjab nu kuj nahi ditta hai. Kissana nu maar rahi hai. Punjab de fund BJP ne rok rakhe han par tusi BJP wale chup chaap tmaasha dekh rahe ho. Punjab ch BJP zero hai. Tusi koi bhale da kam nahi kar rahe.

  • @user-ix9cl9qu6g
    @user-ix9cl9qu6g 20 дней назад

    Modi ji jindabad

  • @GurdevSingh-ld1gw
    @GurdevSingh-ld1gw 20 дней назад

    He

  • @lavilavi2882
    @lavilavi2882 19 дней назад

    😢

  • @lavilavi2882
    @lavilavi2882 19 дней назад

    😢

  • @lavilavi2882
    @lavilavi2882 19 дней назад

    😢