ਸਰਕਾਰ tuhnu ਬੋਲਦੀ ਆ drugs peo? 1988 to leke 2024 tak me 37 saal da ho gya aj tak me ta nhi nasha kita na kise n keha middle class 12th a achi job a 30+ kma rha wa ਸਰਕਾਰਾ ਦੋਸ਼ੀ ਨਹੀਂ ਅਪਣਾ ਆਪ ਮਨ ਹੁੰਦਾ ਏ
Nasheriyan ne nashe bahut laye hai pure hunde nai... Kum kaar karna nai Enna ne ... Lottan khoha hi karniyan hai..... Bahut mara haal ho geya hai Punjab ch nasheya ne maar ditta te berojgari ne v..
ਤੁਹਾਡਾ ਰਿਸ਼ਤੇਦਾਰ ਹੈ... ਜੋ face ਨੀ ਵੇਖਾ ਰਾਹੇ
Right veer ji 😂
ਜਿਹੜੇ ਨਸ਼ੇ ਨਹੀਂ ਕਰਦੇ ਉਹ ਵੀ ਤਾਂ ਪੰਜਾਬ ਵਿੱਚ ਵੀ ਰਹਿੰਦੇ ਆ।ਇਹ ਕੰਮ ਨੀ ਕਰਦੇ ਵਿਹਲੜ ਐਸ਼ ਕਰਦੇ ਆ ਫੁਕਰਪੁਣੇ ਵਿਚ ਨਸਾ ਕਰਦੇ ਆ
ਸੇਵਾ ਕਰਦੋ
ਸਰਕਾਰ ਦਾ ਕਸੂਰ ਸਾਰਾ ਨਸ਼ੇ ਨੀ ਰੋਕਦੀ ਲੁੱਟ ਖੋਹ ਕਿਸ ਤਰ੍ਹਾਂ ਰੁਕੂ ਪੰਜਾਬ ਦੇ ਸਾਰੇ ਪਾਸੇ ਐਵੇਂ ਚਲੀ ਜਾਂਦਾ ਪਰਸ ਫੋਨ ਵਗੈਰਾ ਵਗੈਰਾ
ਮੇਰੇ ਵੀਰੋ 🚨 ਨੀ ਸੱਦਣੀ ਹੁਣ ਬਾਕੀ ਤੂੰ ਆਪੇ ਸਿਆਣੇ 🙏
ਚੋਰਾ ਦਾ ਵੀ ਫੇਸ ਨੀ ਦਿੱਖਾ ਰਹੇ ਇਹ ਮੀਡੀਆ ਇੰਡੀਆ ਦਾ 😂😂😂😂
Ptc waleya ne v apni kudi vyah rakhi aa chor nal is karke thora compromise karna pena shonu😂😂
Badla di Olad gandi Nikle
Verygood
Good verry sport karya karo har ik insaan di veer ji
ਇਸ ਝਪਟਮਾਰ ਦੀ ਚੰਗੀ ਤਰ੍ਹਾਂ ਛਿਤਰੌਲ ਫੇਰੋ, ਤਾਕੇ ਅਜਿਹੇ ਹੋਰਾਂ ਨੂੰ ਪਤਾ ਲੱਗੇ।
Bhaut vadiya pta nhi ane kine loka da phone khoya hona
ਲਤਾ ਤੋੜੋ ਦਿਓ
Very good
ਇਹਨਾ ਦਾ ਬੂਥਾ ਦਿਖਾ ਦਿਆ ਕਰੋ ਤਾਂ ਜੋ ਇਹਨਾ ਤੋ ਲੋਕ ਸਾਵਧਾਨ ਰਹਿਣ
ਰੋਂਦਾ ਨਹੀਂ ਇਸ ਦੀ ਛਿਤਰ ਪਰੇਡ ਬਾਹਾਂ ਤੋੜੋ ਪੂਲੀਸ ਤਾਂ ਛਡਦੁ
Es de service changi tarah karo...
ਪੰਜਾਬ ਦੇ ਬੱਚੇ ਦੋਸ਼ੀ ਨਹੀਂ ਸਰਕਾਰ ਦੋਸ਼ੀ ਹੈ ਪੰਜਾਬ ਵਿੱਚ ਨਸ਼ੇ ਤੇ ਕਾਬੂ ਕਰੋ ਕੀ ਪੰਜਾਬ ਵਿੱਚ ਬੱਚਿਆਂ ਦਾ ਸਹੀ ਮਾਰਗਦਰਸ਼ਨ ਕਰਨ ਵਾਲਾ ਕੋਈ ਨਹੀਂ ਪੰਜਾਬ ਨੂੰ ਜਾਣ ਬੁਝ ਕੇ ਬਰਬਾਦ ਕੀਤਾ ਜਾ ਰਿਹਾ ਹੈ
ਤੁਹਾਡੇ ਘਰ ਦੇ ਨਸਾ ਕਰਦੇ ਆ ਜੀ ਦੱਸਿਓ.??
ਵੀਰ ਜੀ ਕਿਸ ਨੂੰ ਅਪਾ ਬੋਲਦੇ ਨਸ਼ਾ ਛੱਡ ਦਿਓ ਅਗਲਾ ਬੋਲਦਾ TUC lye ke ਦਿੰਦੇ ਹੋ ਫੇਰ ਅਪਾ ਤਾਂ ਬੋਲਦੇ ਬਚ ਜਾਣ ਪਰ ਅਗਲੇ ਨਹੀਂ ਬਚਣਾ ਚਾਹੁੰਦੇ @@sonyrajput89000
ਸਰਕਾਰ tuhnu ਬੋਲਦੀ ਆ drugs peo? 1988 to leke 2024 tak me 37 saal da ho gya aj tak me ta nhi nasha kita na kise n keha middle class 12th a achi job a 30+ kma rha wa ਸਰਕਾਰਾ ਦੋਸ਼ੀ ਨਹੀਂ ਅਪਣਾ ਆਪ ਮਨ ਹੁੰਦਾ ਏ
ਹਾਂਜੀ ਇਸ ਤਰ੍ਹਾਂ ਹੈ ਕਿ ਅਸੀਂ ਰਹਿੰਦੇ ਹਾਂ NCR near Delhi ਸਾਡੇ ਬੱਚੇ ਨਸ਼ਿਆਂ ਤੋਂ ਰਹਿਤ ਔਰ ਵੈਲ ਸੈਟ ਹੈ ਅਸੀਂ ਪੰਜਾਬ ਨਾਲ ਬਿਲੋਂਗ ਕਰਦੇ ਹਾਂ ਔਰ ਪੰਜਾਬ ਸਾਡੇ ਦਿਲ ਵਿਚ ਵੱਸਦਾ ਹੈ ਸਾਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਉਥੇ ਦੇ ਬੱਚੇ ਨਸ਼ਿਆਂ ਵਿੱਚ ਹੈ ਔਰ ਦੂਜਾ ਕਨੇਡਾ ਜਾਣ ਦਾ ਭੂਤ ਸਵਾਰ ਹੈ ਕੀ ਇਹ ਸਰਕਾਰਾਂ ਦੀ ਕਮੀ ਨਹੀਂ ਅਗਰ ਉਹ ਪੰਜਾਬ ਦੇ ਵਿੱਚ ਰੋਜ਼ਗਾਰ ਦੇਣ ਔਰ ਨਸ਼ਿਆਂ ਤੇ ਲਗਾਮ ਲਾਣ ਤੇ ਕੀ ਸਾਡਾ ਪੰਜਾਬ ਹਰਾ ਭਰਾ ਨਹੀਂ ਹੋ ਸਕਦਾ ਪੰਜਾਬ ਸਾਡੀ ਧਰਤੀ ਹੈ ਅਸੀਂ ਉਹਦੇ ਬਾਰੇ ਬੁਰਾ ਕੁਝ ਨਹੀਂ ਸੋਚ ਸਕਦੇ
100 din chor da ek din Saad da
Send these Bhais Back
Photo blur kio kiti hai ?
Chalo lok aap hi aapna bchaa krn lag pye .good job done ✔️
ਆਪ ਹੀ ਚੰਗੀ ਤਰਾਂ ਤਸੱਲੀ ਨਾਲ ਸਰਵਿਸ ਕਰੋ ਤਾਂ ਕਿ ਹੋਰ ਲੁਟੇਰਿਆਂ ਨੂੰ ਸਬਕ ਮਿਲ਼ੇ 😮😮😢😮😮
Service ta kardo
Thore din phela Jalandhar 3 jne fdd hoye phone kho k bhje c hun eh ...ek ta muh pta ni kio blur kr dinde aa bohot mhan km kita
22 g puri tahsali karboni C .. jdo ehna de koi normal bnda udhike chad jnda .. eh porra taras nai krde satt maran lage
Very good Job
Good sarvis
Just looking like a wow
ਸਰਕਾਰ ਨੇ ਬੇੜਾ ਗ਼ਰਕ ਕਰਤਾ
Face clear dikha ya karo
Ki bnu duniya da sacha patshah waheguru jane
ਕੀ ਬਣੂ ਪੰਜਾਬ ਦਾ
Bhai.service.puri.kero.face.dekho
ਇਸ ਦੀ ਚੰਗੀ ਤਰਾਂ ਭੁਗਤ ਸਵਾਰੋ
ਏਸ ਨ ਕੁਟ ਕੇ ਕੁਛ ਨਹੀ ਮਿਲਨਾ। ਸਲਾਹ ਕਰੋ ਪਿਆਰ ਨਾਲ।
kudi da kho k bhajeya ta loka ne fareya munde da kho k bhajeya hunda te loka ne ki police ne v nhi farna c
Bharastachar, Berozgari, mehngai aur bekaar education system ka natija hai.
Video ਪਾਉਣ ਵਾਲੇ ਨੂੰ ਲੱਖ ਦੀ ਲਾਨਤ ਏਨਾ ਦਾ face ਬਲਰ ਕਾਤੋ ਕਰਦੇ ਆ ਕੇ ਕੋਈ ਏਨਾ ਨੂੰ ਪਛਾਣ ਨਾ ਲਵੇ ਜੈ ਏਨਾ ਦਾ ਮੂੰਹ ਦਿਖਾ ਦੋ ਤਾਂ ਹੋਰ ਬੰਦੇ ਵੀ ਚੌਕਸ ਹੋ ਜਾਣ
ਸਿਸਟਮ ਸੋਂ ਰਿਹਾ ਹਾਲੇ ਵੋਟਾਂ ਵੇਲੇ ਜਾਗਣਾ ਏ...
Hun ni khoda kise to 😂😂😂😂
Punjabi Shahbaz Punjabi🎉
Sabh to vaddi galti sarkar di aa jehna nasha ena mehga keta.
No rule of law in punjab
inah di photo saaf dikhao ta jo age to lok agah rehan
Service vich koi kami ni auni cahedi is de lat todo is di
Ehde ghar dia nu bulake fir shadna chahida.
Canda bhajo ji Punjab baan reha hai Bihar ji AAM aadmi party ji
Face ta vikhao ta k loka nu v pta challe eda.
POLICE de KhaSs Bande ne fone khon wale.
ਆਂਟੀ ਦੱਸ ਬਾਰਾਂ ਚਪੇੜਾਂ ਮਾਰਤੀਆ ਰਿਪੋਟਰ ਕਹਿੰਦਾ ਤੁਹਾਡਾ ਕੀ ਲੱਗਦਾ ਜੋ ਇੰਨਾਂ ਕੁੱਟਿਆ ਕਹਿੰਦੀ ਮੈਨੂ ਪਤਾ ਹੀ ਨਹੀਂ ਇਹ ਕੋਣ ਵਾ 😂😂😂
sarkaara kehra nasha thode muh bih paandia eh vehle ash karde loka nu lutde farke ina kol muzdoori karvao te nale daang fero
Iss di changi tarha seva karo
Ede parents no blawo
Dako hun keva natak karda ha
Punjab da tan beda hi garak kar dita
Nasheriyan ne nashe bahut laye hai pure hunde nai... Kum kaar karna nai Enna ne ... Lottan khoha hi karniyan hai..... Bahut mara haal ho geya hai Punjab ch nasheya ne maar ditta te berojgari ne v..
Changa kutapa karo police de aun to pehela police ne ta Chad e dena
Face tan dakha do sab nu pata Lage kon aa
Munde ne bdi sahi gal kiti 4-5 sitke chad do uthe v chad hi dena ohna ne😂😂
Dono hath waddo bai ede
😅😅
AAP party bajo punjab becho
Chora d v made din chlde hun 😂😂😂😂
Chor ko chor police le gai😂😂😂
ਸਾਰੇ ਰਲਕੇ ਕੇ ਚਲਦਾ ਆ
Is nu hor kutna chaida. Jaan kr ronda eh
😂😂😂😂😂
Vichari bhholi ji lagdi aa
Ik chor nu duje chor de hatha ch deta vekh leye 2 din waad aa bahar e ghumda hona
Very good