Akal Takht ਵੱਲੋਂ ਜਨਤਕ Sukhbir Badal ਦੇ ਮਾਫ਼ੀਨਾਮੇ 'ਚ ਕੀ ਲਿਖਿਆ ਹੈ?| 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 22 окт 2024

Комментарии • 54

  • @jashandeepsinghsekhon7032
    @jashandeepsinghsekhon7032 2 месяца назад +33

    ਅਕਾਲੀ ਦਲ ਬਾਦਲ ਦਲ ਤੋ ਮੁਕਤ ਹੋਣਾ ਚਾਹੀਦਾ ਹੈ ਤੇ ਬਾਦਲ ਦਲ ਨੂੰ ਪੰਥਕ ਸਿਆਸਤ ਕਰਨ ਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ

  • @bhagwantsingh611
    @bhagwantsingh611 2 месяца назад +21

    ਤੁਸੀ ਹੁਣ ਪੰਜਾਬ ਨੂੰ ਮੁਆਫ ਕਰ ਦੋ

  • @narinderpalsingh5349
    @narinderpalsingh5349 2 месяца назад +17

    ਬਾਦਲ ਪਰਿਵਾਰ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਕੌਮ ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ ਨਹੀਂ ਕਰੇਗੀ 😢😢😢😢

  • @montygill2211
    @montygill2211 2 месяца назад +3

    ਸੇਵਾ ਵਿਖੇ,
    ਸਿੰਘ ਸਾਹਿਬ ਜੀ
    ਜਥੇਦਾਰ ਸ੍ਰੀ ਅਕਾਲ ਤਖ਼ਤ
    ਸ੍ਰੀ ਅੰਮ੍ਰਿਤਸਰ
    ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।
    ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ।
    ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ।
    ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ।
    ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ।
    ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ।
    ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ।
    ਗੁਰੂ ਪੰਥ ਦੇ ਸੇਵਕ

  • @mandipsingh2052
    @mandipsingh2052 2 месяца назад +8

    Sukhbir ‘Traitor of Punjab’ Badal…the biggest thief of Punjab…in the name of religion he has robbed Punjab and its people into poverty. No punishment is enough for this evil man.

  • @chamkauraulakh8036
    @chamkauraulakh8036 2 месяца назад +1

    ਚੀਮੇ ਨੂੰ ਨਾਲ ਹੀ ਪੰਥ ਵਿਚੋਂ ਕੱਢਣਾ ਚਾਹੀਦਾ ਹੈ ।ਇਹ ਸਿਰਸੇ ਵਾਲਾ ਸਾਧ ਦਾ ਭੰਗੀ ਦਾਸ ਹੈ ।

  • @HarmeetSingh-to4pr
    @HarmeetSingh-to4pr 2 месяца назад +4

    koi ਮੁਆਫੀ ਨੀ ਮਿਲਣੀ

  • @lakhveerbrar7467
    @lakhveerbrar7467 2 месяца назад +14

    ਤੈਨੂੰ ਤੇਰੇ ਆਕਾ ਮੁਆਫ਼ ਕਰ ਦੇਣਗੇ ਪਰ ਗੁਰੂ ਗ੍ਰੰਥ ਸਾਹਿਬ ਦਸੇ ਪਾਤਸ਼ਾਹੀ ਨੇ ਨਹੀਂ ਮੁਆਫ ਕਰਨਾ ਬਾਦਲ ਜੁੰਡਲੀ ਨੂੰ

  • @harsimranjeetkuar-nj7em
    @harsimranjeetkuar-nj7em 2 месяца назад +1

    Waheguru ji 🙏

  • @earndollarsinhomework5186
    @earndollarsinhomework5186 2 месяца назад

    ਬਿਲਕੁਲ ਵੀ ਤੁਹਾਨੂੰ ਕੋਈ ਮਾਫੀ ਨਹੀਂ ਦਿੱਤੀ ਜਾਵੇਗੀ
    ਜੋ ਵੀ ਤੁਹਾਨੂੰ ਮਾਫੀ ਦੇਵੇਗਾ ਉਹ ਵੀ ਤੁਹਾਡੇ ਤੋਂ ਵੱਧ ਹੀ ਗੁਨਾਹਗਾਰ ਹੋਵੇਗਾ
    ਹੁਕਮ ਭਾਵੇਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਹੋਣ ਭਾਵੇਂ ਐਸਜੀਪੀਸੀ ਦੇ ਮੈਂਬਰ ਹੋਣ
    ਬਾਦਲ ਪਰਿਵਾਰ ਮੁਰਦਾਬਾਦ

  • @SatlujBeas
    @SatlujBeas 2 месяца назад +1

    Asal gall eh hai ki Badal nu hata ke jo log Akali Dal di pradhangi lena chahunde ne uh vi te RSS BJP di godi wich bethe ne.. Amit Shah di game khed rahe ne… Sikh leadership he overall collapse kar gyi hai…

  • @singsarwan286
    @singsarwan286 2 месяца назад +2

    Gadar bagaoo ji

  • @mr.khehra8721
    @mr.khehra8721 Месяц назад

    ਸ਼ਿਰੋਮਣੀ ਅਕਾਲੀ ਦਲ
    ਅਕਾਲੀ ਦਲ ਬਾਦਲ ਕਿਵੇਂ ਬਣ ਗਿਆ
    ਬਾਦਲ ਨਾਮ ਉਤਾਰੋ ਅਕਾਲੀ ਦਲ ਪਿੱਛੋ
    ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੂੰ ਬਾਹਰ ਕਰਨਾ ਚਾਹੀਦਾ
    ਇਯਾਲੀ ਵਰਗੇ ਨੌਜਵਾਨ ਲੀਡਰ ਨੂੰ ਪਾਰਟੀ ਵਾਗ ਡੋਰ ਦਿਓ

  • @brandmarket8761
    @brandmarket8761 2 месяца назад +1

    ਲੋਕਾਂ ਨੂੰ ਮੁਰਖ ਬਣੋਣਾ ਬੰਦ ਕਰੋ,,, ਬਾਦਲਾਂ ਨੂੰ ਲਗਦਾ ਸ਼ਾਇਦ ਅਕਾਲ ਤਖਤ ਦੀ ਮੈਨੇਜਮੈਂਟ ਇਹਨਾ ਨੂੰ ਪੰਜਾਬ ਦੀ ਕੁਰਸੀ ਦੁਬਾਰਾ ਦਵਾ ਦੇਵੇਗੀ 😂😂😂

  • @shivdevsingh8458
    @shivdevsingh8458 2 месяца назад

    ਰਲੀ ਭੁਗਤ ਦਾ ਇੱਕ ਨਵਾਂ ਡਰਾਮਾ।

  • @gurtaazsingh1600
    @gurtaazsingh1600 2 месяца назад +3

    Badal Garuda dukhi

  • @gaganchahal8969
    @gaganchahal8969 2 месяца назад +1

    ਸਭ ਨੂੰ ਸਭ ਪੱਤਾ

  • @RMNewton992
    @RMNewton992 2 месяца назад

    ਇਕ ਕਹਾਵਤ ਹੈ। ਮੈਨੂੰ ਪਹਲੀ ਵਾਰ ਧੋਖਾ ਦਿਓ, ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ। ਮੈਨੂੰ ਦੂਜੀ ਵਾਰ ਧੋਖਾ ਦਿਓ, ਸ਼ਰਮ ਮੈਨੂੰ ਆਉਣੀ ਚਾਹੀਦੀ ਹੈ। ਯਾਨੀ ਅਗਰ ਤੁਹਾਨੂ ਕੋਈ ਦੂਜੀ ਵਾਰ ਧੋਖਾ ਦੇਵੇ ਤਾ ਤੁਹਾਡੀ ਗਲਤੀ ਹੈ, ਤੁਹਾਨੂ ਧੋਖੇਬਾਜ ਦਾ ਪਤਾ ਸੀ।
    ਸੋ ਧੋਖੇਬਾਜਾ ਨੂੰ ਦੂਜੀ ਵਾਰ ਧੋਖਾ ਨਾ ਦੇਣ ਦਿੳ।

    • @bsingh9752
      @bsingh9752 2 месяца назад +1

      Sabhi apne apne dramabaaji kar rahe hai 👎 Shame-shame 👎

    • @jattsingh001
      @jattsingh001 2 месяца назад

      ​@@bsingh9752app kon se desh se ho? punjab k ya hindustan k kahe aur k

  • @Surinder-j8c
    @Surinder-j8c 2 месяца назад

    ਗੁਰੂ ਦੋਖੀਆਂ ਨੂੰ ਮਾਫ਼ੀ ਦੇਣਾ ਇਤਿਹਾਸਕ ਭੁੱਲ ਕੌਮ ਵਾਸਤੇ ਹੋਵੇਗੀ

  • @balkarsingh1967
    @balkarsingh1967 2 месяца назад

    ਬਾਦਲਾਂ ਨੂੰ ਮੁਆਫੀ ਮਿਲ ਜਾਣ ਨਾਲ ਪੰਥ ਚੜਦੀ ਕਲਾ ਵਿੱਚ ਜਾਵੇਗਾ??? ਵਾਹ ਚੀਮਾ ਸਾਹਿਬ ਜੀ। ਕੀ ਕਹਿਣੇ ਤੁਹਾਡੇ!!!

  • @EkamS-ht2fw
    @EkamS-ht2fw 2 месяца назад

    90 ਲੱਖ ਰੁਪਏ ਕਿਸ ਨੇ ਭਰਨੇ ਆ

  • @JagjitSingh-ry8ox
    @JagjitSingh-ry8ox 2 месяца назад

    Eh sab script chal rahi ki lok maaf karden.....jina time badal ni hatt de ohna time lok ni bhulange

  • @harcharansingh9966
    @harcharansingh9966 2 месяца назад

    Sgpc is buggest threat for panjab,panjabi and panjabiyat,today

  • @sainiamarjeet
    @sainiamarjeet 2 месяца назад

    mafinama ve kude he de ke giya se te kiha se ek haft baad jaari kar diyo innu

  • @ranjdeol9170
    @ranjdeol9170 2 месяца назад

    No no

  • @sukhjindergill440
    @sukhjindergill440 2 месяца назад

    Faisla singh sahib ne badalan de favour ch hi karna, ohna hi te singh sahib lgayey

  • @Khushwakhat
    @Khushwakhat 2 месяца назад

    No mafai remove from akali dal

  • @Harjotbhangu0
    @Harjotbhangu0 2 месяца назад

    Sukhbir badal nu maafi nhi deni chahidi

  • @amarjitsingh4706
    @amarjitsingh4706 2 месяца назад

    Badal free Akali Dal is acceptable to Sangat only.

  • @adampurchannel8025
    @adampurchannel8025 2 месяца назад

    Baadal apni poori property Guru granth sahib ji de naam kare fer shayad sangat maaf kar de.

  • @gurmeetsingh-db9sn
    @gurmeetsingh-db9sn 2 месяца назад

    Change sukhbir badal....

  • @RanjitSingh-bo6fs
    @RanjitSingh-bo6fs 2 месяца назад

    Again No chance should be given to Badals !kicked out .

  • @meenubhal9442
    @meenubhal9442 2 месяца назад

    Bargari kand vich ehna di bhagedari hai

  • @balwindercheema5147
    @balwindercheema5147 2 месяца назад

    ਪ੍ਰਧਾਨ ਨਿ ਜਾਣ ਬੁੱਝ ਕੇ ਕਰਿਆ ਜੋਂ ਗਲਤੀ ਨਿ ਬਣਦੀ ਇਸ ਲਈ ਜਥੇਦਾਰ ਜੀ ਸਖ਼ਤ ਸਜ਼ਾ ਬਣਦੇ ਹੈ

  • @kuldeepsuthar1633
    @kuldeepsuthar1633 2 месяца назад

    Badal privar kise de vi nhi h eh rajniti lyee Guru Granth Sahib de vi bantbee ve kr skde nh ,teh enha nh karvaee ve h

  • @BaldevSingh-yz3tr
    @BaldevSingh-yz3tr 2 месяца назад

    Panth chon sheko 😢

  • @SwarnSingh-r9t
    @SwarnSingh-r9t 2 месяца назад

    Election laran da paintra.

  • @JeffR-y9m
    @JeffR-y9m 2 месяца назад

    Akali party with each of its worker and leader has been discredited among Sikhs. The party chose its course of punjabi party leaving behind panthic agenda and had been acting as an arm of Hinditva BJP Sangh. . It's better for party to merge themselves with BJP to act as champion of Sanatan and could get good amount of Urban votes

  • @harjindersingh7858
    @harjindersingh7858 2 месяца назад

    Panth ta chardikala che hi aa akali nahi rhen gey

  • @harjindersinghdhaliwal7577
    @harjindersinghdhaliwal7577 2 месяца назад

    Tusi mafi da lak nahi

  • @lakhvirsinghgrewal7777
    @lakhvirsinghgrewal7777 2 месяца назад

    Eh sare badalan de krinde a kuchh ni hona

  • @Punjabi.Pandit.Secular
    @Punjabi.Pandit.Secular 2 месяца назад

    BBC ਵਾਲ਼ਿਓ ਚੀਮੇ ਵਰਗੀ ਕਮੇਡੀ ਪਾ ਕੇ ਤੁਸੀਂ ਹਾਸਾ ਹੀ ਪਾ ਦਿੰਦੇ ਹੋ 😂😂😂😂