Это видео недоступно.
Сожалеем об этом.

Kotkapura Goli Kand ਮਾਮਲੇ ’ਚ ਫਸੇ Badal ! SIT ਨੇ ਕਰਤਾ ਚਲਾਨ ਪੇਸ਼ ! Sukhraj Singh ਹੋਇਆ ਖੁਸ਼

Поделиться
HTML-код
  • Опубликовано: 23 фев 2023
  • Kotkapura Goli Kandਮਾਮਲੇ ’ਚ ਫਸੇ Badal ! SIT ਨੇ ਕਰਤਾ ਚਲਾਨ ਪੇਸ਼ ! Sukhraj Singh ਹੋਇਆ ਖੁਸ਼ | D5 Channel Punjabi
    #KotkapuraGolikand #SukhbirBadal #BehbalKalanGolikand #SukhrajSingh #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3reufW8
    Like us on -
    / d5channelpunjabi

Комментарии • 55

  • @jarnailsigh8643
    @jarnailsigh8643 Год назад +15

    ਗੁਰੂ ਨਾਨਕ ਜੀ ਚੱਕੀ ਬਹੁਤ ਬਰੀਕ ਪੀਸਦੀ ਐ ਚੱਲਦੀ ਹੋਲੀ ਹੋਲੀ ਆ

  • @jasmergiri6058
    @jasmergiri6058 Год назад +7

    ਸੁਖਬੀਰ ਬਾਦਲ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ

  • @swaranverygoodsingh8501
    @swaranverygoodsingh8501 Год назад +6

    ਅੰਦਰ ਕਦੋਂ ਜਾਣਗੇ ਸੁਖਬੀਰ ਪਰਕਾਸ਼ ਸਿਰਸੇ ਵਾਲੇ

  • @NirmalSingh-eq7ly
    @NirmalSingh-eq7ly Год назад +5

    ਭਾਈ ਇਹ ਤਾਂ ਸੁੱਖੇ ਤੇ ਸਿਮਰੋ ਦੀ ਅਰਦਾਸ ਰੰਗ ਲਿਆਈ ਆ।

  • @user646
    @user646 Год назад +14

    ਧੰਨਵਾਦ ਮਾਨ ਸਰਕਾਰ ਦੇ ਦੋਸ਼ੀਆ ਨੂੰ ਸਜਾ ਦਿੱਤੀ ਜਾਵੇ ਬਾਦਲ ਪਰਿਵਾਰ ਇੰਸਾਂ

  • @user646
    @user646 Год назад +13

    ਇਹ ਤਾਂ ਪਹਿਲਾ ਪਤਾ ਸੀ ਬਾਦਲ ਪਰਿਵਾਰ ਇੰਸਾਂ ਦੋਸ਼ੀ ਹੈ

  • @sukhjinderjassar6780
    @sukhjinderjassar6780 Год назад +4

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵੀਚਾਰ ਨੇ ਵਾਹਿਗੁਰੂ ਜੀ ਇਨ੍ਹਾਂ ਨੂੰ ਮਾਫ ਨਹੀਂ ਕਰੇਗਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rsgill9049
    @rsgill9049 Год назад +9

    ਜਸਵੰਤ ਸਿੰਘ ਖਾਲੜਾ ਵੀ ਇਹਨਾਂ ਬਾਦਲਾਂ ਨੇ ਮਰਵਾਇਆ ਉਸ ਦੀ ਵੀ ਜਾਂਚ ਹੋਣੀ ਚਾਹੀਦੀ ਐ।

    • @gagan77100
      @gagan77100 Год назад

      27 saal pehla de sabood kitho laonga.Te sarkar odo congress di c.

  • @MrBudh
    @MrBudh Год назад +2

    ਜਨਰਲ ਡਾਇਰ ਦੇ ਖਾਨਦਾਨੀ ਹੁਣ ਤੱਕ ਬਚਦੇ ਆ ਰਹੇ ਸੀ

  • @as-zq6jl
    @as-zq6jl Год назад +15

    ਮੈ ਕਿਆਂ ਰਾਜਾ ਬੇਟਾ ਜੀ ਅੱਖਾਂ ਖੋਲੋ ਤੁਹਾਡਾ ਵੀਜਾ ਆ ਗਿਆਂ,,
    ਅੱਲ੍ਹਾ ਨੇ ਸੁਣ ਲਈ ਤੁਹਾਡੀ 😂

    • @AvtarSingh-uv8pl
      @AvtarSingh-uv8pl Год назад

      ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਭਗਵੰਤ ਮਾਨ ਦਾ ਲੱਖ ਲੱਖ ਸ਼ੁਕਰਾਨਾ

  • @Hakimharjeetsinghkhalsa3190
    @Hakimharjeetsinghkhalsa3190 Год назад +4

    Very good news for Punjab

  • @balbirsingh540
    @balbirsingh540 Год назад +5

    ਅਕਸਰ ਅਰਦਾਸ ਕਿਵੇਂ ਪੂਰੀ ਨਾ ਹੁੰਦੀ ਬਾਦਲ ਪਰਵਾਰ ਦੀ ਕੀਤੀ ਸੀ ਅਰਦਾਸ। ਪਿਛਲੇ 65_70 ਸਾਲ ਤੋਂ ਤਨ ਮਨ ਨਾਲ ਸੇਵਾ ਐਨੀ ਜ਼ਿਆਦਾ ਬਾਦਲ ਪਰਿਵਾਰ ਜਿਨੀ ਕੋਈ ਕਰ ਸਕਦਾ ਹੈ। ਨੇੜੇ ਹੋਕੇ ਸੁਣਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਇਸ ਪਰਵਾਰ ਦੀ

  • @JaswantSingh-mn3bz
    @JaswantSingh-mn3bz Год назад +6

    ਢਿੱਲੋਂ ਜੀ ਜਿਸ ਤਰ੍ਹਾਂ ਪਹਿਲਾਂ ਪੰਜ ਸਾਲ ਤੋਂ ਨਸ਼ੇ ਦੇ ਲਫਾਫੇ ਅਦਾਲਤ ਵਿੱਚ ਬੰਦ ਪਏ ਹਨ ਉਸੇ ਤਰ੍ਹਾਂ ਹੀ ਇਹ ਰਿਪੋਰਟ ਪਤਾ ਨਹੀਂ ਕਿਨਾਂ ਚਿਰ ਬੰਦ ਪੲਈ। ਰਹੋ ਕੁੱਝ ਨਹੀਂ ਹੋਣਾ ਇਨ੍ਹਾਂ ਦੇ ਦੋਸ਼ੀ ਆ ਨੂੰ ਜਾ ਭਗਵੰਤ ਮਾਨ ਸਰਕਾਰ ਇਸ ਰਿਪੋਰਟ ਦੀ ਸੁਣਵਾਈ ਦਾ ਸਮਾਂ ਬੰਦ ਕਰ ਦਿੰਦੇ ਕਿ ਇੰਨੇ ਸਮੇਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਉਂ ਜੇਕਰ ਇਹ ਰਿਪੋਰਟ ਸਾਲਾ ਬੰਦੀ ਕੋਰਟਾਂ ਦੇ ਚੱਕਰ ਖਾਉ। ਫੇਰ ਇਸ ਦਾ ਕੋਈ ਵੀ ਫੈਦਾ ਨਹੀਂ ਹੁਣ ਸਰਕਾਰ ਦੇ ਹੱਥ ਵਿੱਚ ਚਾਬੀ ਆ ਧੰਨਵਾਦ ਜੀ

  • @JagdishSingh-hg9jh
    @JagdishSingh-hg9jh Год назад +3

    ਵਾਹਿਗੁਰੂ ਜੀ

  • @akemsingh7482
    @akemsingh7482 Год назад +2

    ਫਾਸੀ ਦੀ ਸਜਾ ਹੋਣੀ ਚਾਹੀਦੀ ਹੈ ਸ਼੍ਰੈਣੀ ਨੇ25 ਹਜਾਰ ਨੋਜਵਾਨਾ ਨੂੰ ਝੂਠੇ ਮੁਕਬਾਲੇ
    ਬਣਾਕੇ ਤਰੱਕੀਆ ਦਿਤੀਆ ਗਈਆ ਨੇ ਬਹੁਤ ਤਸੀਏ ਦਿਤੇ ਲੋਕਾ ਨੂੰ 🥵🥵🙏🙏🙏🙏

  • @bhagsingh3845
    @bhagsingh3845 Год назад +3

    very nice

  • @bootasingh299
    @bootasingh299 Год назад +5

    Mann sahib jindabad

  • @bablibansal572
    @bablibansal572 Год назад +3

    🙌🙉🙈👁7000 pnne Rbb Rbb ji Satnam Shri wahGuru!! Shri Hari Shri Hari tuhade ghar der aa andher nhi der aye drusat aye!!⚖️🙏🏻

  • @satnammalhi4980
    @satnammalhi4980 Год назад +2

    Good

  • @narindersinghsaini8031
    @narindersinghsaini8031 Год назад +1

    Bhagwant maan cm sab tuade dhanbad ajj kujh sangata de mna nu khushi milegi

  • @narinderjeetsingh3994
    @narinderjeetsingh3994 Год назад +3

    Sat Sri akaal to all 🙏🙏

  • @GurdeepSingh-dm7ir
    @GurdeepSingh-dm7ir Год назад +1

    Bahut badhiya 👍👍👍👍👍

  • @gurdevdas4434
    @gurdevdas4434 Год назад +2

    ਬੋਹਤ ਬਦੀਅ ਬਕਰੇ ਦੀ ਮਾ ਨੇ ਕਦ ਤਕ ਖੇਰ ਮਨਾਂ ਉ

  • @GursewakSingh-qk1qd
    @GursewakSingh-qk1qd Год назад +1

    SIKH KOM. DUSHMAN ALL BADAL JI

  • @gurmeetkaur-ox1nl
    @gurmeetkaur-ox1nl Год назад +1

    App party zindabad

  • @HarjinderKaur-ed3kh
    @HarjinderKaur-ed3kh Год назад

    Very nice

  • @sikandersinghsidhu-ti1ce
    @sikandersinghsidhu-ti1ce Год назад +2

    Wow!congratulations sikh s are a warrior nationality .adi granth shri guru granth sahib is our life and death .Dgp ,sharma.chahil sirsa sadh murdabad arrest Cm deputy cm sumedh singh saini saini is the secret agent of rss which anti sikh groh not any organsation because it has no registration so no responsibilty more dangerous than al kaida it the report of cia in in 2006

  • @Surjitsingh_bhainibagha
    @Surjitsingh_bhainibagha Год назад +1

    Surjit bhani ok

  • @GursewakSingh-qk1qd
    @GursewakSingh-qk1qd Год назад

    BIKARM. BADAL DUSHMAN PUNJAB SIKH KOM. DUSHMAN JI

  • @Simranjeet_Singh1804
    @Simranjeet_Singh1804 Год назад +1

    Aap party😍

  • @GursewakSingh-qk1qd
    @GursewakSingh-qk1qd Год назад

    ALL BADAL DUSHMAN PUNJAB DA.

  • @narindersinghsaini8031
    @narindersinghsaini8031 Год назад +1

    Bhagwant maan ji ih narenumahant chutne nhi chaide

  • @manindersingh352
    @manindersingh352 Год назад +1

    Sab nu. Pata. Hay. Aha. Kanjar. Dosi. Hun. Ahana. Nu. Fansi. Doo

  • @sipofmovies
    @sipofmovies Год назад +1

    Ehnu sardayi pagg wale nu thodi hor chabi do yaar thodi speed wadao eh bor kr rea

  • @kewalsinghpunia7908
    @kewalsinghpunia7908 Год назад +2

    Good job waheguru je mehar kar Badal sikh Kom da gadar

  • @dilrajdhion
    @dilrajdhion Год назад +1

    Goodsanybucher

  • @jaseusihgjaseusihg8413
    @jaseusihgjaseusihg8413 Год назад

    Us Wahe Guru Ji Dea Ghar Dear Tha Hea Par Adaar Nahi Hea

  • @gurwinderguri8054
    @gurwinderguri8054 3 месяца назад

    ਮੈਂ ਵੀ ਇਸ ਦੇ ਵਿਚ ਸੀ

  • @gurdeepsinghgurdeepsingh8508
    @gurdeepsinghgurdeepsingh8508 Год назад

    Ehna haraam khoran nu jail honi chahidi a

  • @jeeteditor4936
    @jeeteditor4936 Год назад +1

    ​chakko badal tolla hun sara...hun dekhde aa police ehna nu chukdi hai k nai...jhuthe parche ch singha nu hi chukk sakdi hai..

  • @darasingh4865
    @darasingh4865 Год назад +1

    chk lo sila aa nu

  • @ranjitkaur6938
    @ranjitkaur6938 Год назад +1

    Eh phila he pta send badal dosi hn

  • @surinderkumar-bb2pk
    @surinderkumar-bb2pk Год назад

    Ki

  • @gurwinderguri8054
    @gurwinderguri8054 3 месяца назад

    ਗ਼ਦਾਰ ਹੈ

  • @jagdishsinghplasaur5394
    @jagdishsinghplasaur5394 Год назад +1

    ਠੋਲਾ ਨਹੀਂ ਪੁੱਟ ਸਕਦੇ ਤੁਹੀ ਬਾਦਲਾਂ ਦਾ

  • @santokhsingh-ss6hl
    @santokhsingh-ss6hl Год назад +1

    ਮਾਨ ਸਾਬ ਜਿੰਦਾਬਾਦ

    • @akemsingh7482
      @akemsingh7482 Год назад +1

      ਤੇਰਾ ਧੰਨਵਾਦ ਹੋਵੇਗਾ ਬਾਦਲਾ ਨੂੰ ਜੇਲ ਵਿਚ
      ਥਾ ਹੈ ਲੋਕੀ ਇਹੀ ਚਾਹੋਦੇ ਨੇ ਫਾਸੀ ਦੀ ਸਜਾ
      ਹੋਣੀ ਚਾਹੀਦੀ ਹੈ ਪਾਪਾ ਦੀ ਸਜਾ ਇਹ ਹੈ🙏🙏🙏🙏