Final Match : Balowal v/s Nanaksar Cheema , Nanaksar Kabaddi Cup

Поделиться
HTML-код
  • Опубликовано: 10 сен 2024
  • #honeypandit#GaganSurewala#GaggiMalah#JasanKakarwal#Kabaddi123Live

Комментарии • 23

  • @ramsinghramsingh4174
    @ramsinghramsingh4174 2 года назад

    Super mach shi har jit di vakri gsl hundi

  • @vinylRECORDS0522
    @vinylRECORDS0522 2 года назад +7

    ਹਨੀ ਤੇਜ ਰੇਡਰ ਹੈ ਪਰ ਇਹ ਖੁਦ ਰੇਡ ਪਾਕੇ ਐਕਸ਼ਨ ਕਰਦਾ ਹੈ ਪਰ ਜਦੋ ਕੋਈ ਇਹਨੂੰ ਨੱਪ ਲੈਂਦਾ ,ਇਸਤੋਂ ਜਾਫੀ ਦੇ ਐਕਸ਼ਨ ਜਰੇ ਨਹੀਂ ਜਾਂਦੇ।ਗਰਮੀਆਂ ਵਿਚ ਜਾਫੀ ਨੂੰ ਜਿਆਦਾ ਮਿਹਨਤ ਕਰਨੀ ਪੈਂਦੀ ਹੈ,ਰੇਡਰ ਤਾਂ ਪਸੀਨੇ ਨਾਲ ਚੋਂਦੇ ਹੁੰਦੇ ਹੈ।ਗਗਨ ਸੂਰੇਵਾਲੀਆ ਵੀ ਕਮਾਲ ਦਾ ਜਾਫੀ ਹੈ।ਵੈਸੇ ਤਾਂ ਜਿਹੜੇ ਗਰਾਊਂਡ ਵਿਚ ਆ ਗਏ ਸਾਰੇ ਹੀ ਮਹਾਨ ਹੈ।

  • @amritpalll7716
    @amritpalll7716 2 года назад +2

    ਮੈਚ ਫਿਕਸ ਆ ਬਾਈ ਗੱਗੀ ਤਾਂ ਕਿਸੇ ਨੂੰ ਫੜ ਨਹੀਂ ਰਿਹਾ

  • @billasidhu6565
    @billasidhu6565 2 года назад +3

    Honey siraa kra gea

  • @rishavkumar8773
    @rishavkumar8773 2 года назад

    Sira Kruda gagan surewalia

  • @LSS53
    @LSS53 2 года назад

    Action ਲੜਾਈ ਦਾ ਕਾਰਨ ਵੀ ਬਣ ਜਾਂਦਾ

  • @daljitsinghdhillon6769
    @daljitsinghdhillon6769 2 года назад +1

    Sirrraaaa

  • @Arshdeepsingh-ff3kb
    @Arshdeepsingh-ff3kb 2 года назад +3

    pandit crra y

  • @azaadpunjabtv7455
    @azaadpunjabtv7455 2 года назад

    game kise pase v palt sakdi aa

  • @j.b4291
    @j.b4291 2 года назад +2

    ਹਰ ਇਕ ਰੇਡ ਤੇ ਨੀ ਐਕਸ਼ਨ ਹੁੰਦਾ

  • @beantsingh5322
    @beantsingh5322 2 года назад

    ਪੰਡਿਤ ਸਿਰਾ ਖੇਡ

  • @gurpreetsinghlohakheria4781
    @gurpreetsinghlohakheria4781 2 года назад +4

    ਸੰਗਰੂਰ ਵਾਲੇ ਨੇ ਇਹ ਵੱਡੇ ਵੱਡਿਆਂ ਦੀ ਮੰਜੀ ਠੋਕੀ ਆ ਇਹਨਾਂ ਨੇ ਹਨੀ ਪੰਡਿਤ ਤਾਂ ਚੀਜ਼ ਹੀ ਕੁਝ ਨੀ
    ਲਾਤਾ ਰੋਣ

    • @harrybhullar1324
      @harrybhullar1324 2 года назад

      😂😂sangrur (chima) alya ne dakka ni todyaa no Sare varlya ne lye ne 🤣😅

    • @gurpreetsinghlohakheria4781
      @gurpreetsinghlohakheria4781 2 года назад

      @@harrybhullar1324 ਟੀਮ ਕਿਥੋਂ ਦੀ ਜਿੱਤੀ
      ਹਨੀ ਪੰਡਿਤ ਕਿਹੜਾ ਸਾਰੇ ਪਿੰਡ ਦੇ ਲੈ ਕੇ ਆਇਆ ਸੀ ਖੇਡਣ ਉਹ ਵੀ ਤਾਂ ਬਾਹਰੋਂ ਸੀ
      ਓਦਾਂ ਇਹ ਦੱਸੋ ਰੋਣ ਲਾਇਆ ਜਾ ਨਾ ਹਨੀ ਪੰਡਿਤ ਇਹ ਦੱਸੋ

    • @harrybhullar1324
      @harrybhullar1324 2 года назад

      @@gurpreetsinghlohakheria4781 cheme to kon a 🤣😅 babe (ron wali gl ni hundi chlda rehnda 👍)

    • @gurpreetsinghlohakheria4781
      @gurpreetsinghlohakheria4781 2 года назад

      @@harrybhullar1324 ਲਾਡੀ ਰੇਡਰ ਜਿਹੜਾ ਥਾਪੀਆਂ ਮਾਰਦਾ ਚੀਮਿਆਂ ਤੋਂ ਆ ਉਹ ਵੀ

    • @baljeetsingh5971
      @baljeetsingh5971 2 года назад +1

      Laddi heron tu aww na ki Cheema mandi da