NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ 'ਚ ਲੈਂਦਾ ਸੀ ਫੁੱਲ ਨਜ਼ਾਰੇ

Поделиться
HTML-код
  • Опубликовано: 2 фев 2025

Комментарии • 218

  • @jagdishsingh9965
    @jagdishsingh9965 2 года назад +92

    ਮਸ਼ੂਕ ਕਹਿੰਦੀ ਹੋਣੀ ਐ ਪੱਕਾ ਵਿਆਹ ਕਰਵਾ ਓਹ ਯਾਰ ਲਾਰੇ ਲੱਪੇ ਲਾ ਕੇ ਨਜ਼ਾਰੇ ਲੁੱਟਣੇ ਚਾਹੁੰਦਾ ਸੀ ਮਾੜੇ ਕੰਮ ਦਾ ਮਾੜਾ ਨਤੀਜਾ ਹੀ ਨਿਕਲਦਾ ਹੈ

    • @sukhjitsandhu5839
      @sukhjitsandhu5839 2 года назад +1

      sai gll aa jive babu mann khda song vich .tute jdo yarri fer rape bnda

  • @gopigill3119
    @gopigill3119 2 года назад +29

    ਪੁਲਿਸ ਵਾਲੇਆਂ ਨੂੰ ਪੰਜਾਬ ਵਿੱਚ ਪੰਜਾਬੀ ਭਾਸ਼ਾ ਬੋਲਣੀ ਚਾਹੀਦਾ ਹੈ 🙏🏽ਸਾਡਾ ਰੰਗਲਾ ਪੰਜਾਬ ਹੈ

    • @LakhwinderSingh-jm9gw
      @LakhwinderSingh-jm9gw 6 месяцев назад +1

      Bai ji jo bol rahi aa oh punjab di hai hi nahi

    • @HarjeetSingh-sr9cf
      @HarjeetSingh-sr9cf 5 месяцев назад +1

      ਜੇਕਰ ਪੰਜਾਬ ਹੋਣਗੇ ਫੇਰ ਹੀ ਬੋਲਣਗੇ ਪੰਜਾਬ ਨੂੰ ਯੂ ਪੀ ਵਿਹਾਰ ਬਣਾ ਦਿੱਤਾ ਗਿਆ ਹੈ ਜਾਗੋ ਪੰਜਾਬੀਓ

    • @baldevsinghgillbudhsinghwa9352
      @baldevsinghgillbudhsinghwa9352 4 месяца назад

      ​@@HarjeetSingh-sr9cfਇਹੋ ਤਾਂ ਦੁੱਖ ਦੀ ਗੱਲ ਹੈ। ਭਈਏ ਸਾਡੇ ਸਿਰ ਤੇ ਬਿਠਾ ਦਿੱਤੇ ਗਏ।

  • @surjitgill6411
    @surjitgill6411 2 года назад +30

    ਕੰਜਰ ਦਿਆ ਨਜ਼ਾਰੇ ਲੋਦਾ ਸੀ ਐਵੇਂ ਬੁ,, ਪੰਗਾ ਲੈ ਲਿਆ ਨਾਲੇ ਨੌਕਰੀ ਜਾਊ

  • @harbanssinghharbans9042
    @harbanssinghharbans9042 2 года назад +47

    ਚੰਗਾ ਕੀਤਾ ਔਰਤ ਦਾ ਏਹੀ ਹਸ਼ਰ ਹੋਣਾ ਸੀ ਆਪਣੈ ਪਤੀ ਧੋਖਾ ਦਿੱਤਾ ਪਰ ਪੁਲੀਸ‌ ਵਾਲਾ ਗੰਦਾ ਇਨਸਾਨ ਇਹਨੂੰ ਫਾਂਸੀ ਹੋਣੀ ਜ਼ਰੂਰੀ ਏ

  • @majorsingh420
    @majorsingh420 2 года назад +119

    ਨਸ਼ੇ ਵੀ ਪੁਲੀਸ ਹੀ ਕਰਵੋਂਦੀ ਹੈ ਸੱਭ ਤੋਂ ਵੱਡੇ ਸਮਗਲ ਪੁਲੀਸ ਵਾਲੇ ਹਨ

  • @gulzarsingh893
    @gulzarsingh893 2 года назад +36

    ਮਾਨ ਸਾਬ ਪੁਲਸ ਦੀਆਂ ਇਹੋ ਜਿਹੀਆਂ ਕੁਟੀਆ ਨੂੰ ਬਾਹਰ ਬੜਾ ਰਸਤਾ ਦਿਖਾਓ ਜੀ

  • @chahalatla8589
    @chahalatla8589 2 года назад +59

    ਪੰਜਾਬ ਪੁਲਿਸ ਚ ਵੀ ਬਾਹਰੋਂ ਬਈਆ ਰਾਣੀਆਂ ਨੂੰ ਭਰਤੀ ਕਰਕੇ ਪੰਜਾਬ ਦੇ ਹੱਕਾਂ ਤੇ ਡਾਕਾਂ ਵੱਜ ਰਿਹਾ

    • @jordansp7674
      @jordansp7674 2 года назад +1

      IPS(RANK) HAI EH POLICE LADY DELHI CENTRE KI TRAF TE HUNDI ENA DI DUTY KYUKI INA NE UPSC PAPER CLEAR KRYA HOYA. TA GOVT ALL INDIA VICH KITHE VI JOB LAG SKDE A

    • @GagandeepSingh-ye6vv
      @GagandeepSingh-ye6vv 5 месяцев назад +1

      Apnia vaalia te insta te ajj kal nangepan di affsar lggia ne te nachaara bnnia ne es lai sarkaar bahro bula k ips officer di duty lvva rhi ethe

    • @AllOne-u4x
      @AllOne-u4x 4 месяца назад

      Tussi bhaji daaru pio te naali ch diggo, tuhanu ki matlab sarkari naukari naal

  • @sandeepgoyal9581
    @sandeepgoyal9581 2 года назад +15

    ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ
    ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ
    ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ
    ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ
    ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ
    ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ
    ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ
    ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ
    ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ
    ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ।
    ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ।
    ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ
    ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ
    ਆਪਣੇ ਦੇਸ਼ ਨੂੰ ਆਪਣੀ ਪੁਰਾਣੀ ਸੋੱਚ ਨੇ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ
    ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ
    ਕਲਮ🖊️-: ਸੰਦੀਪ ਗੋਇਲ

    • @subhcharanjitsinghnehal9495
      @subhcharanjitsinghnehal9495 2 года назад +1

      ਗੋਇਲ ਸਾਬ ਵਿਚਾਰ ਵਧੀਆ ਹਨ ਪਰ ਆਪਣੇ ਬਹੁਤੇ ਬਲਾਤਕਾਰ ਫੜੇ ਜਾਣ ਤੋਂ ਬਾਅਦ ਹੀ ਬਣਦੇ ਨੇ। ਰਜ਼ਾਮੰਦੀ ਨਾਲ ਹੋ ਰਿਹਾ ਕੰਮ ਦਾ ਵੀ ਫੜ ਹੋਣ ਤੋਂ ਬਾਅਦ ਬਲਾਤਕਾਰ ਬਣ ਜਾਂਦਾ।

    • @sandeepgoyal9581
      @sandeepgoyal9581 2 года назад

      @@subhcharanjitsinghnehal9495 ਰਹੀ ਗੱਲ ਬਲਾਤਕਾਰ ਦੀ ਇਹ ਆਪਾ ਸਾਰਿਆ ਨੂੰ ਪਤਾ ਹੈ ਕਿ ਹੈਗੇ ਤਾਂ ਇਹ ਬਹੁਤ ਗ਼ਲਤ ਨੇ ਪਰ ਇਹ ਕਿਸੇ ਵੀ ਤਰਾਂ ਦੀ ਸਜ਼ਾ ਦੇ ਕੇ ਰੋਕੇ ਨਹੀਂ ਜਾ ਸਕਦੇ
      ਇੱਕ ਗੱਲ ਹੋਰ ਜਦੋ ਕੋਈ ਬਲਾਤਕਾਰ ਹੋ ਜਾਵੇ ਤਾਂ ਦੋਸ਼ੀ ਨੂੰ ਸਜ਼ਾ ਦੇ ਕੇ ਬਦਲਾ ਪੂਰਾ ਨਹੀਂ ਹੋ ਜਾਂਦਾ ਕਿਉਕਿ ਜਿਸਨੂੰ ਤੁਸੀਂ ਸਜ਼ਾ ਦਿੱਤੀ ਹੈ ਉਹ ਇਕ ਦੋਸ਼ੀ ਹੈ ਅਤੇ ਜਿਸਨੂੰ ਉਸਨੇ ਆਪਣਾ ਸ਼ਿਕਾਰ ਬਣਾ ਕੇ ਮਾਰ ਦਿੱਤਾ ਉਹ ਨਿਰਦੋਸ਼ ਹੈ ਅਤੇ ਸਜ਼ਾ ਦੋਨਾਂ ਨੂੰ ਮਿਲੀ ਹੈ ਕਿਉਕਿ ਜੋ ਨਿਰਦੋਸ਼ ਸੀ ਉਸਦੀ ਵੀ ਜਿੰਦਗੀ ਖ਼ਰਾਬ ਹੋ ਗਈ ਹੈ, ਕਹਿਣ ਤੋਂ ਭਾਵ ਕਿ ਜਦੋ ਤੱਕ ਕਿਸੇ ਦੀ ਹਵਸ ਨੂੰ ਕਿਸੇ ਤਰੀਕੇ ਨਾਲ ਪੁਰਾ ਨਹੀਂ ਕਰਨ ਦਿਤਾ ਜਾਵੇਗਾ ਇਹ ਕੁੱਛ ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ
      ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਫੇਰ ਕਿਹੜਾ ਦਸੋ ਰੇਪ ਹੋਣੇ ਬੰਦ ਹੋ ਗਏ
      ਡਾਕਟਰ ਪ੍ਰਿਯੰਕਾ ਰੇਡੀ ਦੇ ਦਰਿੰਦਿਆਂ ਨੂੰ ਪੁਲਿਸ ਨੇ ਇਨਕਾਊਂਟਰ ਕਰ ਦਿਤਾ ਸੀ ਫੇਰ ਕਿਹੜਾ ਰੇਪ ਬੰਦ ਹੋ ਗਏ
      ਇਸ ਦੇਸ਼ ਵਿੱਚ 1 ਦਿਨ ਵਿੱਚ ਜਿੰਨੇ ਰੇਪ ਹੋ ਰਹੇ ਨੇ ਉਹਨਾਂ ਦਾ 1 % ਵੀ ਕਾਨੂੰਨ ਨੂੰ ਪਤਾ ਮਸਾ ਹੀ ਲਗਦਾ ਹੈ
      ਇਸ ਲਯੀ ਅਗਰ ਰੇਪ ਬੰਦ ਕਰਨਾ ਚਾਹੁੰਦੇ ਹੋ ਤਾਂ ਦੇਸ਼ ਵਿੱਚ ਵੇਸ਼ਆਵਰਿਤੀ ਨੂੰ ਲੀਗਲ ਕਰਨਾ ਪਵੇਗਾ
      ਕੁਸ਼ ਬੰਦਿਆ ਨੂੰ ਮੇਰੀ ਗੱਲ ਕੌੜੀ ਜਰੂਰ ਲੱਗੂ ਗੀ, ਪਰ ਸੱਚ ਹਮੇਸ਼ਾ ਕੌੜਾ ਹੁੰਦਾ ਹੈ ਅਤੇ ਆਪਣੇ ਦੇਸ਼ ਦੇ ਲੋਕਾਂ ਨੂੰ ਸੱਚ ਸੁਨਣ ਦੀ ਆਦਤ ਨਹੀਂ ਹੈ
      ਕੁੱਛ ਬੰਦੇ ਮੈਨੂੰ ਗ਼ਲਤ ਵੀ ਬੋਲਣਗੇ ਪਰ ਮੈ ਜੋ ਲਿਖਿਆ ਸੱਚ ਲਿਖਿਆ ਜਿਸਨੇ ਮੈਨੂੰ ਜੋ ਬੋਲਣਾ ਬੋਲ ਸਕਦਾ
      ਧੰਨਵਾਦ

    • @sandeepgoyal9581
      @sandeepgoyal9581 2 года назад

      @@subhcharanjitsinghnehal9495 ਆਪਣੇ ਦੇਸ਼ ਦੇ ਲੋਕ ਝੂਠਾ ਧਾਰਮਿਕ ਚੋਲਾ ਪਾਈ ਰੱਖਦੇ ਨੇ ਅਤੇ ਦੇਸ਼ ਦੇ ਲੀਡਰ ਬੇਈਮਾਨ ਅਤੇ ਅਨਪੜ ਨੇ , ਆਪਣੀ ਜਨਤਾ ਨੂੰ ਇਹ ਨਹੀਂ ਪਤਾ ਕਿ ਲੋਹਾ ਈ ਲੋਹੇ ਨੂੰ ਕੱਟਦਾ ਹੈ, ਜਿਸ ਚੀਜ਼ ਦੀ ਬਲੈਕ ਅਤੇ ਚੋਰੀ ਹੁੰਦੀ ਐ ਅਤੇ ਉਹ ਚੀਜ਼ ਮਨੁੱਖ ਦੀ ਲੋੜ ਹੋਵੇ ਫੇਰ ਉਹ ਚੀਜ਼ ਨੂੰ ਆਮ ਕਰਕੇ ਬਲੈਕ ਅਤੇ ਚੋਰੀ ਖ਼ਤਮ ਕੀਤੀ ਜਾ ਸਕਦੀ ਹੈ , ਇਸ ਦੇਸ਼ ਵਿਚ ਜਿੰਨੇ ਵੀ ਰੇਪ ਅਪਹਰਣ , ਹਤਿਆਵਾਂ, ਅਤੇ ਤਲਾਕ ਹੁੰਦੇ ਨੇ ਇਹ ਸਭ ਹੋਣ ਤੇ ਪੁਲਿਸ ਲੀਡਰ ਅਤੇ ਅਦਾਲਤਾਂ ਨੂੰ ਪੈਸੇ ਜਾਂਦੇ ਨੇ ਅਤੇ ਦੁਨੀਆਂ ਇਹਨਾਂ ਮਸਲਿਆਂ ਵਿੱਚ ਜਦੋਂ ਉਲਜ ਜਾਂਦੀ ਹੈ ਉਹ ਸਾਰੀ ਉਮਰ ਆਪਣੇ ਚੰਗੇ ਭਵਿੱਖ ਬਾਰੇ ਨਹੀਂ ਸੋੱਚ ਸਕਦੇ ਇਸ ਕਰਕੇ ਸਰਕਾਰ ਇਸ ਕੰਮ ਵੱਲ ਗੋਰ ਨਹੀਂ ਕਰਦੀ, ਅਤੇ ਆਪਣੇ ਦੇਸ਼ ਦੇ ਲੋਕ ਵੀ ਨਹੀਂ ਚਾਹੁੰਦੇ ਕਿ ਇਹ ਕੰਮ ਲੀਗਲ ਹੋਵੇ ਕਿਉਕਿ ਸਾਡੇ ਦੇਸ਼ ਵਿੱਚ ਹਰ ਕੋਈ ਅੰਦਰੋਂ ਤਾਂ ਹਵਸ ਨਾਲ ਭਰਿਆ ਹੋਇਆ ਹੈ ਅਤੇ ਉਪਰੋਂ ਉਸਨੇ ਸ਼ਰੀਫ ਹੋਣ ਦਾ ਚੋਲਾ ਵੀ ਪਇਆਂ ਹੋਇਆ ਹੈ , ਕਿਉਕਿ ਉਰੇ ਸਬ ਕੁਸ਼ ਸਾਰੇ ਕਰਦੇ ਨੇ ਪਰ ਜਦੋ ਤੱਕ ਕੋਈ ਫੜਿਆ ਨਹੀਂ ਜਾਂਦਾ ਕੋਈ ਆਪਣੇ ਆਪ ਨੂੰ ਚੋਰ ਨਹੀਂ ਮੰਨਦਾ
      ਜਿਹੜਾ ਬੰਦਾ ਭਾਸ਼ਣ ਦਿੰਦਾ ਹੈ ਕਿ ਇਹਨਾਂ ਕਮਾ ਤੋਂ ਦੂਰ ਰਹੋ ਇਹ ਨਹੀਂ ਪਤਾ ਉਸਦਾ ਮੇਨ ਕਿੱਤਾ ਈ ਇਹ ਹੋਵੇ
      ਬਾਕੀ ਤੁਸੀਂ ਸਮਜਦਾਰ ਹੋ

    • @subhcharanjitsinghnehal9495
      @subhcharanjitsinghnehal9495 2 года назад

      @@sandeepgoyal9581 ਤੁਸੀਂ ਸ਼ੇਰ ਨੂੰ ਮਾਸ ਪਾ ਕੇ ਰਜਾਉਣ ਵਾਲੀ ਗੱਲ ਸੋਚ ਰਹੇ ਹੋ।ਤੇ ਤੁਹਾਨੂੰ ਭਰੋਸਾ ਹੈ ਕਿ ਜਾਨਵਰ ਮਾਸ ਖਾ ਕੇ ਕਿਸੇ ਇਨਸਾਨ ਤੇ ਹਮਲਾ ਨਹੀਂ ਕਰੇਗਾ। ਤੁਸੀਂ ਪਿਆਰੇ ਇਨਸਾਨ ਹੋ ਚੰਗਾ ਸੋਚਦੇ ਓ ਤਾਂ ਹੀ ਤੁਹਾਨੂੰ ਲੱਗਦਾ ਕੀ ਜਾਨਵਰ ਵੀ ਤੁਹਾਡੇ ਪਾਏ ਮਾਸ ਖਾਣ ਤੋਂ ਬਾਅਦ ਤੁਹਾਡੇ ਵਾਂਗ ਸੋਚੇਗਾ ਤੇ ਹਮਲਾ ਨਹੀਂ ਕਰੇਗਾ ਪਰ ਨਹੀਂ ਮੇਰੇ ਵਿਚਾਰ ਅਨੁਸਾਰ ਤੁਸੀਂ ਅਜੇ ਪੂਰਨ ਤੌਰ ਤੇ ਸਹੀ ਨਹੀਂ ਸੋਚ ਰਹੇ। ਜਾਨਵਰ ਜਾਨਵਰ ਹੈ ਉਸ ਨੇ ਤੁਹਾਡੇ ਵਾਂਗ ਨਹੀਂ ਸੋਚਣਾ।

    • @sandeepgoyal9581
      @sandeepgoyal9581 2 года назад

      @@subhcharanjitsinghnehal9495 ਵੀਰ ਜੀ ਮੈ ਜੌ ਲਿਖਿਆ ਬਹੁਤ ਸੋਚ ਸਮਝ ਕੇ ਲਿਖਿਆ ਤੁਸੀ ਇੱਕ ਗੱਲ ਦਸੋ ਜੇਕਰ ਦੁਨੀਆ ਦੇ ਹਰ ਬੰਦੇ ਨੂੰ ਸਾਰਾ ਕੁਸ਼ ਲੋੜ ਅਨੁਸਾਰ ਹਰ ਚੀਜ਼ ਮਿਲਣ ਲੱਗ ਜਾਵੇ ਕਿ ਚੋਰੀ ਹੋਣੀਆ ਬੰਦ ਹੋ ਜਾਣਗੀਆਂ ਤਾਂ ਉਸਦਾ ਜਵਾਬ ਆਊਗਾ ਕਿ ਨਹੀਂ ਕਿਉੰਕਿ ਕੋਇ ਵਿ ਕਨੂੰਨ ਬਣਾਉਣ ਨਾਲ 100% ਕਿਸੇ ਵੀ ਕੰਮ ਨੂੰ ਬੰਦ ਨਹੀਂ ਕੀਤਾ ਜਾ ਸਕਦਾ ਪਰ ਇੱਕ ਸਿਸਟਮ ਬਣਾ ਕੇ ਉਸ ਕੰਮ ਨੂੰ 80% ਤੱਕ ਬੰਦ ਕਰੇਆ ਜਾ ਸਕਦਾ ਹੈ, ਰੇਪ ਇਸ ਤਰਾਂ ਵੀ ਹੁੰਦੇ ਨੇ ਜਦੋਂ ਕੋਈ ਕਿਸੇ ਨੂੰ ਕਿਸੇ ਸੁਨਸਾਨ ਜਗਾ ਤੇ ਮਿਲਦੇ ਦੇਖ ਲੈਂਦੇ ਨੇਂ ਫੇਰ ਉਹ ਆਪ ਸੈਕਸ ਕਰਨ ਦੀ ਡਿਮਾਂਡ ਕਰਦੇ ਨੇਂ ਅਤੇ ਕੁੜੀ ਦਾ ਰੇਪ ਕਰ ਕੇ ਮੁੰਡੇ ਅਤੇ ਕੁੜੀ ਨੂੰ ਮਾਰ ਕੇ ਸੁੱਟ ਦਿੰਦੇ ਕਿ ਇਹ ਦੱਸ ਨਾ ਦੇਣ, ਇਹ ਸਬ ਕੁਸ਼ ਖਤਮ ਹੋ ਜਾਵੇਗਾ, ਗੱਲਾਂ ਹੋਰ ਬਹੁਤ ਨੇ ਲਿਖਣੀਆਂ poosible ਨਹੀਂ , ਬਾਕੀ ਤੁਸੀ ਸਮਜਦਾਰ ਹੋ
      ਹਰ ਇੱਕ ਸਿੱਕਾ ਦੇ 2 ਪਹਿਲੂ ਹੁੰਦੇ ਹਨ

  • @sandeepgoyal9581
    @sandeepgoyal9581 2 года назад +7

    ਉਰੇ ਸਾਫ ਸੁਥਰਾ ਕੌਣ ਏ ਕੋਈ 4 ਸਾਲ ਪਹਿਲਾਂ ਫੜਿਆ ਗਿਆ ਕੋਈ 2 ਸਾਲ ਪਹਿਲਾਂ ਕੋਈ ਅੱਜ ਫੜਿਆ ਗਿਆ ਕੋਈ ਕੱਲ ਫੜਿਆ ਜਾਊਗਾ , ਇਹ ਕੰਮ ਸਾਰੇ ਈ ਕਰਦੇ ਨੇ ਅਤੇ ਰਜਾਮੰਦੀ ਨਾਲ ਕਰਿਆ ਕੰਮ ਮਾੜਾ ਕਿਵੇਂ ਹੋ ਗਯਾ , ਜਿਸਨੂੰ ਤੁਸੀਂ ਫੜ ਲੈਂਦੇ ਓ ਉਹ ਚੋਰ ਹੈ , ਇਸ ਕੰਮ ਦੀ ਹਰੇਕ ਨੂੰ ਜਰੂਰਤ ਹੈ ,ਜੇ ਇਹ ਕੰਮ ਏਨਾ ਈ ਮਾੜਾ ਹੈ ਫੇਰ ਵਿਆਹ ਕਿਊ ਕਰਵਾਉਣੇ ਓ ਰਹੋ ਐਵੇਂ ਈ , ਅੱਜ ਜਿਸਨੂੰ ਤੁਸੀਂ ਫੜ ਰਹੇ ਓ ਕੱਲ ਨੂੰ ਤੁਹਾਨੂੰ ਕੋਈ ਹੋਰ ਫੜੁਗਾ , ਜੇ ਇੱਕ ਕੁੜੀ ਇਕੱਲੀ ਜਾ ਕੇ 100 ਬੰਦਿਆ ਨੂੰ ਇੱਕ ਇੱਕ ਕਰਕੇ ਪੁੱਛ ਲਵੇ ਕਿ ਮੇਰੇ ਨਾਲ ਸੈਕਸ ਕਰੇਗਾ ਤਾਂ 100 ਵਿਚੋਂ 100 ਦਾ ਜਵਾਬ ਹਾਂ ਵਿੱਚ ਹੋਊਗਾ , ਜਿਸਦਾ ਜਵਾਬ ਨਹੀਂ ਵਿਚ ਹੋਊਗਾ ਸਮਜ ਲਵੋ ਉਸਦੀ ਬੰਦੂਕ ਕੰਮ ਨਹੀਂ ਕਰਦੀ ਇਸ ਲਯੀ ਕਿਸੇ ਦੀ ਬਦਨਾਮੀ ਨਾ ਕਰੋ ਸਾਰੇ ਇਕੋ ਨਾਲ ਦੇ ਹੁੰਦੇ ਨੇ, ਨਾਲੇ ਤੁਸੀਂ ਆਪ ਸੁਨ ਲਵੋ ਜਦੋ ਅਗਲੀ ਆਪ ਨੀਚੇ ਪੈਣ ਨੂੰ ਫਿਰਦੀ ਏ ਫੇਰ ਜਵਾਬ ਦੇ ਕੇ ਓਹ ਕਿ ਰੁਕ ਜਾਉ ਇਸਦੇ ਨਹੀਂ ਤਾਂ ਕਿਸੇ ਹੋਰ ਦੇ ਨੀਚੇ ਪਾਉਗੀ, ਆਪਣੇ ਦੇਸ਼ ਦਾ ਵੀ ਸਰਿਆ ਪਿਆ , ਜਦੋ ਬੰਦਾ ਰਜਾਮੰਦੀ ਨਾਲ ਕਰਦਾ ਏ ਉਸਨੂੰ ਫੜ ਲੈਂਦੇ ਓ ਇਸੇ ਕਰਕੇ ਆਪਣੇ ਦੇਸ਼ ਵਿੱਚ ਰੇਪ ਸਬ ਤੋਂ ਵੱਧ ਹੋ ਰਹੇ ਨੇ ਕਿਉਕਿ ਦੁਨੀਆ ਤਾਂ ਹਵਸ ਨਾਲ ਭਰੀ ਪਇ ਏ
    ਚੋਰ ਤਾਂ ਸਾਰਾ ਦੇਸ਼ ਈ ਏ ਦੁੱਖ ਇਹ ਏ ਕਿ ਫੜਿਆ ਕਿਊ ਗਯਾ ਕਿਉਕਿ ਜੋ ਫੜਿਆ ਗਿਆ ਓਹੀ ਗਲਤ ਮੰਨਿਆ ਜਾਉ ਬਾਕੀ ਦੁਨੀਆ ਉਸਨੂੰ ਸਜ਼ਾ ਦੇਣ ਦੇ ਤਰੀਕੇ ਦਸੂ ਅਤੇ ਜਦੋਂ ਉਹ ਤਰੀਕੇ ਦੱਸਣ ਵਾਲਾ ਫੜਿਆ ਗਿਆ ਫੇਰ ਕੋਈ ਹੋਰ ਬੰਦੇ ਉਸਨੂੰ ਸਜ਼ਾ ਦੇਣ ਦੇ ਤਰੀਕੇ ਦੱਸਣਗੇ ਜਿਹੜੇ ਹਜੇ ਫੜੇ ਨਹੀਂ ਗਏ ਹੁੰਦੇ
    100 ਗੱਲਾਂ ਦੀ ਇਕ ਗੱਲ ਉਰੇ ਸਾਫ ਸੁਥਰਾ ਕੋਈ ਵੀ ਨਹੀਂ , ਨਾ ਮੰਤਰੀ , ਨਾ ਕੋਈ ਆਮ ਬੰਦਾ , ਨਾ ਕੋਈ ਵਕੀਲ ਨਾ ਪੁਲਿਸ ਵਾਲਾ, ਜਿਸਦਾ ਜਦੋ ਮੌਕਾ ਲਗਦਾ ਸਬ ਲਗਾਉਂਦੇ ਨੇ ਬੱਸ ਕੋਈ ਫੜਿਆ ਜਾਂਦਾ ਕੋਈ ਨਹੀਂ ਫੜਿਆ ਜਾਂਦਾ

    • @jodhsingh8570
      @jodhsingh8570 2 года назад +1

      U Right veer g 💯

    • @gurjantsingh4210
      @gurjantsingh4210 2 года назад +1

      VERY GOOD

    • @GaganDubai-q1h
      @GaganDubai-q1h 4 месяца назад

      Sahi gll veer ਸਾਰੇ ਕਰਦੇ ਜੀਦਾ ਜਿੱਥੇ ਰੁਕ ਆਜੇ ਅਗਲਾ ਉਥੇ ਠੋਕ ਦਿੰਦਾ

  • @mohankahlon4563
    @mohankahlon4563 2 года назад +12

    ਪੰਜਾਬੀ ਵਿਚ ਕਿਉਂ ਨਹੀਂ ਗਲ ਕਰਦੈ ਭੈਣ ਜੀ ਇਹ ਪੰਜਾਬ ਹੈ ਬਹੁਤ ਅਫਸੋਸ ਦੀ ਗਲ ਹੈ ਆਪਣੀ ਮਾਂ ਬੋਲੀ ਨਾਲ ਬੇਇਨਸਾਫੀ ਕਰ ਰਹੇ ਹੋ

  • @madhosingh60
    @madhosingh60 2 года назад +7

    ਬਿਨਾਂ Duty ਤੋਂ ਅਸਲਾ ਜਮ੍ਹਾਂ ਹੋਣਾ ਚਾਹੀਦਾ ਹੈ। ਇਹ ਤਾਂ ਹੋਟਲਾਂ ਵਿਚ ਵੀ ਲੲੀ ਫਿਰ ਦੇ ਹਨ। ਬਿਨਾਂ ਮਤਲਬ ਤੋਂ ਲੋਕਾਂ ਉਤੇ ਚਲਾਉਣ ਨੂੰ Duty ਨਹੀਂ ਤਾਂ ਜਮਾਂ ਕਰੋ

  • @varindersandhuharike2922
    @varindersandhuharike2922 2 года назад +13

    ਭੈਣੋ ਕਿਸੇ ਨੂ ਮੂਹ ਨਾ ਲਾਊ ਕੋਈ ਵੀ ਕਿਸੇ ਦਾ ਸਕਾਂ ਨਹੀਂ ਹੁਦਾ ਆਵਦੀ ਮੌਤ ਆਪ ਹੀ ਖ਼ਰੀਦ ਕਿ ਬੈਠ ਗੲਈ

    • @gurbhejsandhu3211
      @gurbhejsandhu3211 2 года назад +1

      ਪਾਟੇ ਸਿਰ ਵਾਲਾ ਕਿਸੇ ਦਾ ਸਕਾ ਨਹੀ ।

  • @jogasandhu1029
    @jogasandhu1029 2 года назад +23

    ਫਾਰੂਕੀ ਸਾਹਬ ਮੁਲਾਜ਼ਮਾ ਨੂੰ ਪੰਜਾਬੀ ਬੋਲਣ ਵਾਸਤੇ ਕਿਹਾ ਕਰੋ ,ਇਹ ਨੌਕਰੀ ਪੰਜਾਬ ਪੁਲਿਸ ਦੀ ਕਰਦੇ ਐ ,ਭਾਸਾ਼ ਹਿੰਦੀ ਬੋਲਦੇ ਐ ,ਕੀ ਗੱਲ ਪੰਜਾਬੀ ਬੋਲਣੀ ਇਹਨਾ ਨੂੰ ਪਸੰਦ ਨਹੀ ?

    • @princesimran_pansotra6709
      @princesimran_pansotra6709 2 года назад +3

      Ho skda bhaai ke ohdi transfer punjab hoi howee awee bina soche samje gyaan ni chaadna chahida

    • @ajaykumar-wg8ww
      @ajaykumar-wg8ww 2 года назад

      आईपीएस है bhi

    • @user-xc8xo8vk4k
      @user-xc8xo8vk4k 2 года назад +1

      Eda de log hi society vich farak Te ldaia ponde han kadi dharam de name Te kadi caste Te kadi language de name Te. Sache patshah waheguru jane Ki banu dunia da.

  • @amritkaur6831
    @amritkaur6831 2 года назад +18

    ਇਹ ਪੁਲਿਸ ਵਾਲੀ ਨੂੰ ਪੰਜਾਬੀ ਬੋਲਦਿਆਂ ਕੀ ਹੱਕ ਪੈਦੀ ਹੈ?

    • @jsrandhawarandhawa4803
      @jsrandhawarandhawa4803 2 года назад

      ਸਹੀ ਕਿਹਾ ਇਹ ਪੰਜਾਬੀ ਲਗਦੀ ਹੀ ਨੀ mnu ਤਾਂ ਹਿਮਾਚਲੀ ਜੇਹੀ

    • @VickyAtwal-j1b
      @VickyAtwal-j1b 2 года назад

      Ok

  • @GurmeetSingh-oc1sn
    @GurmeetSingh-oc1sn 2 года назад +13

    ਬੁਰੇ ਕਾਮ ਕਾ ਬੁਰਾ ਨਤੀਜਾ ਸੁਣ ਮੇਰੇ ਚਾਚਾ ਹਾ ਭਤੀਜਾ

  • @manjeetkamboj7684
    @manjeetkamboj7684 2 года назад +7

    ਪੰਜਾਬ ਦਾ ਖਾਣ ਵਾਲੀਏ ਪੰਜਾਬ ਪੁਲਿਸ ਦੀ ਮੁਲਾਜ਼ਮ ਹੋ ਕੇ ਪੰਜਾਬੀ ਵਿਚ ਗਲ ਨਹੀਂ ਕਰ ਸਕਦੀ ਤੁ ਬਾ###

    • @gurpalsingh2838
      @gurpalsingh2838 2 года назад

      ਵੀਰੇ ਆਈ ਪੀ ਐਸ ਹੈ ਦੂਜੀ ਸਟੇਟ ਦੀ ਆ ਆਪਣੇ ਪੰਜਾਬੀ ਤਾਂ ਕਨੇਡਾ ਜਾਈ ਜਾਂਦੇ

  • @hardevsingh6468
    @hardevsingh6468 2 года назад +22

    ਪੰਜਾਬੀ ਵਿਚ।ਬੋਲੋ

    • @ManjitSingh-qo4zq
      @ManjitSingh-qo4zq 2 года назад +1

      जे जरूर ips ऑफसर होगी जो दूसरी स्टेट से होगी, पंजाब मे रहकर थोड़ी बहुत पंजाबी बोल रही है,

    • @prabjit7425
      @prabjit7425 2 года назад +1

      @@ManjitSingh-qo4zq क्या पंजाब में पढ़ी लिखी लड़कीयों की कमी है जो बिहार के लोगों को नोकरी दी जा रही है ।

  • @rajindersingh8304
    @rajindersingh8304 2 года назад +14

    ਪੁਲਿਸ ਅਫ਼ਸਰ ਮੈਡਮ ਪੰਜਾਬੀ ਕਿਉਂ ਨਹੀਂ ਬੋਲ ਰਹੀ

    • @ManjitSingh-qo4zq
      @ManjitSingh-qo4zq 2 года назад

      जे जरूर ips ऑफसर होगी किसी दूसरी स्टेट से और पंजाब मे रहकर थोड़ी बहुत पंजाबी बोल रही है

    • @sehmbijordan6108
      @sehmbijordan6108 2 года назад

      ਪੰਜਾਬ ਤੋਂ ਬਾਹਰਲੇ ਸੂਬੇ ਦੇ ਪੁਲਿਸ ਅਫਸਰ ਬਣਾਈ ਜਾ ਰਹੇ ਪੰਜਾਬ ਦੇ ਪੰਜਾਬੀ ਵੀ ਪੜੇ ਲਿਖੇ ਨੂੰ ਨੌਕਰੀ ਨਹੀ

  • @ਸਿੰਘਅਬਰਾਵਾ
    @ਸਿੰਘਅਬਰਾਵਾ 2 года назад +6

    ਜਿਲਾ ਪੁਲਿਸ ਮੁਖੀ ਦੀ ਜਿੰਮੇਵਾਰੀ ਬਣਦੀ ਕੀ ਸਾਡੇ ਮੁਲਾਜ਼ਮ ਕੋਈ ਚੰਦ ਤੇ ਨਹੀ ਚਾੜ੍ਹ ਰਹੇ। ਥਾਣਿਆਂ ਵਿੱਚ ਸਰੀਫ ਇਨਸਾਨ ਤੇ ਪਰਚਾ ਦਰਜ਼ ਕਰਾ ਦਿੱਤਾ ਜਾਂਦਾ ਹੁਣ ਆਹ ਦੇਖ ਲਵੋ ਕੀ ਹੋ ਰਿਹਾ ਕੀ ਸਬੰਧਤ ਥਾਣੇ ਵਿੱਚ ਇਹ ਸੂਚਨਾ ਨਹੀਂ ਕਿ ਸਾਡਾ ਮੁਲਾਜ਼ਮ ਆਪਣੇ ਘਰ ਨਹੀਂ ਜਾਂਦਾ। ਕਿਸੇ ਹੋਰ ਘਰ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਰਹਿਦਾ।

  • @harpinderbhullar5719
    @harpinderbhullar5719 2 года назад

    ਪੰਜਾਬ ਪੁਲਸ ਵਿੱਚ ਸਿਰਫ ਹੱਕ ਪੰਜਾਬ ਦੇ ਲੋਕਾ ਦਾ ਇਹ ਹਿੰਦੀ ਵਾਲਿਆ ਨੂੰ ਨੌਕਰੀ ਤੋ ਕੱਢਿਆ ਜਾਵੇ ਤੇ ਉਹ ਔਰਤ ਤੇ ਪੁਲਸ ਵਾਲੇ ਪਰਚਾ ਦਰਜ ਹੋਵੇ ਨੀਜਾਜ ਸਬੰਧ ਰੱਖਣ ਦਾ

    • @5_ਆਬ1313Sra
      @5_ਆਬ1313Sra 5 месяцев назад

      ਭੁੱਲਰ ਸਾਬ, ਸਾਰੇ ਪੰਜਾਬੀ ਤਾਂ ਗੋਰਿਆਂ ਦੀਆਂ ਗੁਲਾਮੀਆਂ ਕਰਨ ਵਾਸਤੇ ਫੌਰਨ ਚਲੇ ਗਏ |
      ਉਹਨਾਂ ਦੇ ਖੇਤਾਂ ਅਤੇ ਸਟੋਰਾਂ ਨੂੰ ਸੰਭਾਲਣ ਵਾਸਤੇ |
      ਇੱਥੇ IPS ਯਾ ਫਿਰ ਵੱਡਾ ਅਫਸਰ ਬਣੂ ਕੌਣ ?
      ਫਿਰ ਬਾਹਰ ਦੀਆਂ ਸਟੇਟਾਂ ਵਾਲਿਆਂ ਨੇ ਆ ਕੇ ਤਾਂ ਹਿੰਦੀ ਹੀ ਬੋਲਣੀ ਆ ਹੋਰ ਪੰਜਾਬੀ ਕਿਥੋਂ ਬੋਲਣਗੇ ਵੀਰ |
      ਸੱਚ ਹਮੇਸ਼ਾ ਕੌੜਾ ਹੁੰਦਾ ਪਰ ਪੰਜਾਬੀਆਂ ਨੂੰ ਇਸ ਸੱਚਾਈ ਤੋਂ ਭੱਜਣਾ ਨਹੀਂ ਚਾਹੀਦਾ | 🙏

  • @5_ਆਬ1313Sra
    @5_ਆਬ1313Sra 5 месяцев назад

    ਸਾਰੇ ਪੰਜਾਬੀ ਤਾਂ ਗੋਰਿਆਂ ਦੀਆਂ ਗੁਲਾਮੀਆਂ ਕਰਨ ਵਾਸਤੇ ਫੌਰਨ ਚਲੇ ਗਏ ਯਾ ਜਾਈ ਜਾਂਦੇ |
    ਉਹਨਾਂ ਦੇ ਖੇਤਾਂ ਅਤੇ ਸਟੋਰਾਂ ਨੂੰ ਸੰਭਾਲਣ ਵਾਸਤੇ ਤੇ ਹੋਰ ਪਤਾ ਨਹੀ ਕੀ-ਕੀ ਕੰਮ ਕਰਦੇ ਮਜਬੂਰੀਆਂ ਵੱਸ ਪੈ ਕੇ, ਕਿਉਕਿ ਬਾਹਰ ਜਾਣ ਦੇ ਚੱਕਰ ਵਿੱਚ ਜਿਹੜਾ 15-20 ਲੱਖ ਲਾਇਆ ਹੁੰਦਾ ਉਹ ਵੀ ਰਾਤਾਂ ਦੀ ਨੀਂਦ ਉਡਾ ਦਿੰਦਾ |
    ਇੱਥੇ IPS ਯਾ ਫਿਰ ਵੱਡਾ ਅਫਸਰ ਬਣੂ ਕੌਣ ?
    ਫਿਰ ਬਾਹਰ ਦੀਆਂ ਸਟੇਟਾਂ ਵਾਲਿਆਂ ਨੇ ਆ ਕੇ ਤਾਂ ਹਿੰਦੀ ਹੀ ਬੋਲਣੀ ਆ ਹੋਰ ਪੰਜਾਬੀ ਕਿਥੋਂ ਬੋਲਣਗੇ ਵੀਰ |
    ਸੱਚ ਹਮੇਸ਼ਾ ਕੌੜਾ ਹੁੰਦਾ ਪਰ ਪੰਜਾਬੀਆਂ ਨੂੰ ਇਸ ਸੱਚਾਈ ਤੋਂ ਭੱਜਣਾ ਨਹੀਂ ਚਾਹੀਦਾ | 🙏

  • @Siyalkoti.Jatt25
    @Siyalkoti.Jatt25 2 года назад +2

    Yaar tuu baki gallan rehn de bss Aah dss ki Caption Che " Sun'nekhi Janani" likhna kina ku jruri si..!!??
    Patarkarita Da jalus kddeya peya .....

  • @manindersharma2804
    @manindersharma2804 2 года назад +19

    Simrn thoda pio hai tusi ohnu kion ni dikhaode

  • @AmarjitKaur-xh3so
    @AmarjitKaur-xh3so 5 месяцев назад

    ਹਿੰਦੀ ਕਿੳ ਬੋਲ ਰਹੀ ਹੈ ਪੰਜਾਬ ਵਿੱਚ ਗਲਤ ਹੈ ਮੁੱਖ ਮੰਤਰੀ ਜੀ ਪੰਜਾਬ ਹੈ ਨੌਕਰੀ ਪੰਜਾਬੀਅਆ ਨੂ ਦਿਓ 😢😢😢😢😢

  • @jajbirsingh9986
    @jajbirsingh9986 2 года назад +2

    ਆ ਜਿਹੜੀ ਲੇਡੀ ਬੋਲਦੀ ਆ ਏਹ menu ਬਾਹਰੋਂ ਆਈ ਲੱਗਦੀ ਆ

  • @raghvirsinghkaler6780
    @raghvirsinghkaler6780 2 года назад +2

    ਜੋ ਏ ਪੋਲਸ ਵਾਲੀ ਵੋਲਦੀ ਹੈ ਏ ਤਾਂ ਦਾਸਦੋ ਪੰਜਾਬ ਪੋਲਸ ਦੀ
    ਹੈ ਕੇ ਵੀਹਾਰ ਪੋਲਸ ਐ

  • @happychahal2436
    @happychahal2436 2 года назад +10

    Pata ni kyu eni agg laggi rehndi lokan de. Apne bacheya da v ni sochde.

  • @subedarsingh4552
    @subedarsingh4552 2 года назад +5

    Rab Rakha

  • @iqbalsinghdeol7488
    @iqbalsinghdeol7488 2 года назад +1

    So 😢😢

  • @RajinderSingh-po6rx
    @RajinderSingh-po6rx 2 года назад +8

    Kal de chokre police wale ki Investigation karan gey .Eh taan aap corrupt ne .Action should be taken by the Official IO .

    • @terralight9098
      @terralight9098 2 года назад +1

      Bai ji 95 % cereptad te kudh naseri police kise nu ki insap Dave di.a ta sare dismis kite Jaan or new munde bhrti kite Jaan

  • @radiantframeshb
    @radiantframeshb 2 года назад

    ਪੂਰੀ ਗੱਲ ਸਮਝ ਨਹੀ ਲਗਦੀ ਏਦਾਂ ਦੀ ਰਿਪੋਰਟਿੰਗ ਦਾ ਕੀ ਫਾਇਦਾ ਜੀ...ਇਨਾਂ ਨੂੰ ਪੰਜਾਬੀ ਬੋਲਣ ਲੲੀ ਕਿਹਾ ਕਰੋ

  • @JasbirSingh-mc6wq
    @JasbirSingh-mc6wq 2 года назад +2

    Mai heran iss gal te aa madm bina Punjabi wala test clear kite bharti kive hoye?

  • @gursewakbuttar6371
    @gursewakbuttar6371 2 года назад +9

    ਪੰਜਾਬੀ ਵਿੱਚ ਬੋਲੋ ਜੀ

  • @Singh12bor
    @Singh12bor 2 года назад +1

    police officer hindi ch ku bol rhi hai??? Aa video punjab di hai ya bihar di???

  • @HarjinderSingh-ol5cu
    @HarjinderSingh-ol5cu 2 года назад +3

    Very good

  • @Singh47Singh-jr7jt
    @Singh47Singh-jr7jt 5 месяцев назад

    pulas vali punjabi hindi mix kari ja rahi aya .eh punjab di ni lag rahi

  • @iqbalsinghdaawar3159
    @iqbalsinghdaawar3159 2 года назад +2

    This type of lady should be given 100 "chhittar" every day who is betraying her husband.

  • @baldevsinghgillbudhsinghwa9352
    @baldevsinghgillbudhsinghwa9352 4 месяца назад

    ਪੰਜਾਬ ਪੁਲੀਸ ਵਿੱਚ ਹਿੰਦੀ ਦਾ ਕੀ ਕੰਮ ? ਕੀ ਕੋਈ ਵੀ ਮੁੰਡਾ ਪੰਜਾਬ ਪੁਲੀਸ ਨੂੰ ਨਹੀ ਮਿਲਿਆ।

  • @kauramrit7861
    @kauramrit7861 2 года назад

    Ehi km reh gye bs hun loka nu... Bachya de saram te kr leni c..... Baki rabb janda ki sach ki jhuth waheguru ji sab nu made kama toh bachao... Sahi rah te chalao wase hi ajj kl Punjab de made haal hoye paye ne... 🙏🙏saram andi eh sab vekh k... 🙏🙏

  • @rajgur4794
    @rajgur4794 2 года назад +2

    So sad

  • @babaatmaramsewadal8337
    @babaatmaramsewadal8337 2 года назад +9

    Ihe kus hunda jhediya apne ghar wale nu dokha dendiya ne

  • @hiphophrc
    @hiphophrc 2 года назад +7

    What is Sunakhi aurat? Sharam aandi?

  • @PB-id4py
    @PB-id4py 2 года назад

    🤣🤣🤣🤣🤣🤣🤣🤣🤣🤣🤣🤣🤣🤣🤣🤣🤣🤣ਓਹ ਤਾਂ ਐੱਨ ਆਰ ਆਈ ਬਣਗਿਆ ਫੇਰ ਘਰਵਾਲੀ ਦਾ ਕੰਮ ਕੌਣ ਕਰੇ ਆਖਿਰ ਇੱਕ ਚੰਗੀ ਸੋਚ ਦੇ ਪੁਲਸੀਏ ਨੇ ਏਹ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ।।

  • @windersingh2887
    @windersingh2887 2 года назад

    ਪੁਲੀਸ ਵਾਲੇ ਦੇ ਪੰਜਾਬੀ ਬੋਲਣ ਨਾਲ ਪਤਾ ਨੀ ਕੀ ਚਲੂਣੇ ਲੜਦੇ ਆ ਸਾਲੀ ਡਿਊਟੀ ਪੰਜਾਬ ਚ ਬੋਲਣੀ ਹਿੰਦੀ

  • @binder6601
    @binder6601 2 года назад +1

    Eda lagda jida up di news hove Punjab police b hindi boli jandi

  • @gpsingh8655
    @gpsingh8655 2 года назад +8

    Hun bhagwant maan ki karey dasso

    • @panjab6807
      @panjab6807 2 года назад

      Ha Bai sale lok badnim krde a

  • @khushjgrewal691
    @khushjgrewal691 2 года назад +1

    Kasoor aort da mae v aort ha pulce wala app tan aea nee Verchara pati ,bahar camm krn gea app asha krdi c geran naal

  • @jsrandhawarandhawa4803
    @jsrandhawarandhawa4803 2 года назад

    ਲੋਕਾਂ v ਅੱਤ ਚੁੱਕ ਲਈ ਬਾਹਰ ਜਾਣ ਦੀ ਜਨਾਨੀ ਦੀ life ethe ਬਰਬਾਦ ਕਰ ਦਿੰਦੇ ਅਾ,,,ਉਹ ਕੀ ਕਰੇ ,,jihda ਕੰਮ ਥੋੜਾ ਬਹੁਤਾ ਸੈੱਟ ਏਥੇ ਓਹ ਵੀ ਨੀ ਹਟਦਾ ਬਾਹਰ ਤੋਂ

  • @yuvisingh7759
    @yuvisingh7759 2 года назад +1

    This police officer must speek punjabi she in Punjab police

  • @BaljeetSingh-fr3by
    @BaljeetSingh-fr3by 2 года назад +1

    🙏🙏🙏

  • @darshansingh6143
    @darshansingh6143 2 года назад +1

    wali sohni janai bhi nahi viahuni chahidi. kion ke ous nu Ousda sohnepan da ghumand Lai baitha .galti kiti saja mil gai. par ous vichare da Ki kasoor aa

  • @verasingh477
    @verasingh477 2 года назад +1

    😂😂👍👍👍👍

  • @iqbalsinghdaawar3159
    @iqbalsinghdaawar3159 2 года назад +1

    Very dangerous. Posting of non Punjabi in this state

  • @jaswirkaur8795
    @jaswirkaur8795 2 года назад +2

    Bhagwant maan G aapne maan
    ( Maan.) Da nam ucha. KR dikhana crime nu shikanja kasna. , Ta hi nam uch hovega

  • @Amandeepsinghbabaji
    @Amandeepsinghbabaji 2 года назад

    Waheguru g Waheguru g

  • @gurpreetsinghgurpreetsingh9163
    @gurpreetsinghgurpreetsingh9163 2 года назад +2

    Jo ve a swaad tan le liya bande ne

  • @JaswinderSingh-vl5vr
    @JaswinderSingh-vl5vr 2 года назад +4

    Bahut vadia kita ...a jehi janania de golia hi vajnia chahidia c ...banda har gal bardash kar lainda e par kise aurat vlo chke galt step nu kdi bardasht nhi kar skda
    Siyane kehnde ne k janani ann bina reh skdi e par L bina nhi reh skdi iss lyee awdi jnani nu jina ho skda e time deyo ...bahar jaan nalo ethe hi kujh bussiness kar lo ...vahaye bande nu tan kdi bahar jana hi nhi chahida

  • @davinder1279
    @davinder1279 2 года назад +1

    ਓਏ ਲਿਖਣਾਂ ਤਾਂ ਸਿੱਖ ਲਵੋ,ਆਹ ਕੀ ਗੰਦ ਲਿਖ ਕੇ ਵਖਾ ਰਹੇ ਹੋ ਖ਼ਬਰ

  • @SUNNY-z5v
    @SUNNY-z5v 2 года назад

    Full nazare lainda c 🤣🤣😁😁

  • @kavipariyal5711
    @kavipariyal5711 2 года назад +1

    Bihari Punjab police Vic bharti ho gayi ta hindi te mix Punjabi bool rhi hai

  • @jagtarsingh1604
    @jagtarsingh1604 2 года назад +2

    Eh Police vali bihar se hai

  • @amansandhu6654
    @amansandhu6654 2 года назад +2

    Eh punjab police aa vekho Badal...cap di kartoot vekho punjab Be rujgaar .....te bharo police banayi aa

  • @rakhhonslaveere5192
    @rakhhonslaveere5192 2 года назад

    Hindi wich bolan da ki Matlab eh paterkara nu v kehna chahida

  • @SatnamSingh-zk4ce
    @SatnamSingh-zk4ce 2 года назад +9

    Punjab police vich 95 pasent nase wale a

  • @maanmaan4606
    @maanmaan4606 2 года назад

    Policiya kde kise da sakka ni bnda , ena nu tn muh lon vch he ghata

  • @JaspalSingh-yy2gk
    @JaspalSingh-yy2gk 2 года назад +2

    Nic

  • @raghubirsingh3372
    @raghubirsingh3372 2 года назад

    IAS officer bahar ke hote hai kisi b State vich ja sakde han

  • @amarjeetsingh1402
    @amarjeetsingh1402 2 года назад +3

    Punjabi bol la badi punjabi boln ton shrm aundi police vali nu

  • @Ramandeep-pu8le
    @Ramandeep-pu8le 2 года назад

    Aag lgi pyi hai...😴😴😴😴

  • @raghvirsinghkaler6780
    @raghvirsinghkaler6780 2 года назад

    Very good ahoo badchn nal ime hi hona
    Chhida changa kita

  • @gilldeep923
    @gilldeep923 2 года назад

    Kiya baat hai nazare dono hi

  • @GurdeepSingh-jc1qs
    @GurdeepSingh-jc1qs 2 года назад +9

    Oh bnda v dikhao jihne eh km kita..hr bar aurat hi galt kiu..?

    • @sidhusahab6862
      @sidhusahab6862 2 года назад

      Aurt nu ki jatort c kise nl rahn di

    • @amandeepkaur-ux1kg
      @amandeepkaur-ux1kg 2 года назад +2

      Sahi

    • @farmerboys76
      @farmerboys76 2 года назад

      @@amandeepkaur-ux1kg ha ji

    • @simarjeet7588
      @simarjeet7588 2 года назад +1

      @@amandeepkaur-ux1kg oh sab nu pta k lod kyu hundi a.. Aukat syad dukhi honi a ohne Sahara labya Par eh ta jva he had tap gya ohnu mar he dita

    • @prabhdeepkaurgrewal3737
      @prabhdeepkaurgrewal3737 2 года назад +2

      @@simarjeet7588 g bilkul shi lady ne kdi sochya hi nahi hona v obeve kru ga

  • @inderjitkundlas5571
    @inderjitkundlas5571 2 года назад +1

    Nono action on police requires as Woman self living willingly

  • @raamdass9427
    @raamdass9427 2 года назад

    Duniya da beda hi grk ho chukya hai.

  • @bhisingh1104
    @bhisingh1104 2 года назад +1

    Esnu koi puse golli lagg da k lagg di a,, kitho sale bhayeee kite jma

  • @terralight9098
    @terralight9098 2 года назад +2

    Punjab police ne hi Punjab nu barbad kita c te kar rahi a.nashe or Gunda gardi 8na da hi kam a.cm sahib ina da kol Beth k chekup krwaya jave a 9
    80 prsent naseri ne.or ina te Kai sare cese chalde ne a lok fir v nokriya kar rahe ne.punjab police.da dhka band krwao.

    • @BaljinderSingh-cw9yt
      @BaljinderSingh-cw9yt 2 года назад

      ਗੰਦੀ ਸੋਚ ਵਾਲਿਓ ਇਹ ਆਈ ਪੀ ਐੱਸ ਹੈ ਹਿੰਦੀ ਬੋਲਣਾ ਕੋਈ ਗੁਨਾਹ ਹੈ?

  • @RanjitSingh-ky4wz
    @RanjitSingh-ky4wz 2 года назад

    Panjab valeya police officers da pata hi nhi.lagda k panjab de aa k bihar de sare up Bihar to barti kite aa

  • @ParveenKumar-bs6xu
    @ParveenKumar-bs6xu 2 года назад

    Police vale ne thk kita g

  • @HarwinderSingh-so2dm
    @HarwinderSingh-so2dm 2 года назад

    Famly da ki bana 🙏

  • @RajinderSingh-po6rx
    @RajinderSingh-po6rx 2 года назад +1

    302 da parcha hona chahida hey nahi taan Dharna .

  • @sunitawalia3380
    @sunitawalia3380 2 года назад +1

    Police wali ya ta Punjabi bol ya Hindi bol ya English ch gl ker khichdi bna rkhi hai

  • @rahulsharma-dt6zn
    @rahulsharma-dt6zn 2 года назад

    Nai hindi aoundi tah na bolo.

  • @jugnusodhi7555
    @jugnusodhi7555 2 года назад

    Mande Nanka jad Kad Manda hoe 🙏🙏 Rul Gye Bacche Bina Maa tu 🙏

  • @makhansingh5676
    @makhansingh5676 2 года назад

    Eh punjab puls hindi kio bolde Aa

  • @harbanssingh4939
    @harbanssingh4939 2 года назад

    Ugh fitting try jj

  • @ksmahlaproduction5003
    @ksmahlaproduction5003 2 года назад

    Punjabi nahi bol rahi midam punjab cho dusre officer hi lagge aa

  • @sukhjitKaur-h7h
    @sukhjitKaur-h7h 6 месяцев назад

    Sare kasuru vaar puleas hi nasa vechdi puleas hi galt kam kardi kroade

  • @Sukhvindersingh1313-i2b
    @Sukhvindersingh1313-i2b 2 года назад

    Madam ki bol rahi yaar is no bolo Punjabi which Gal Kare Sanu Hindi samajh Nahin is de jagah Punjabi Koi rakho

  • @rajivbawa158
    @rajivbawa158 2 года назад

    Punjabi bolly

  • @singhsabb5381
    @singhsabb5381 2 года назад

    Malik makan Jan maka Malik 🤔

  • @DaljeetSingh-lk7mz
    @DaljeetSingh-lk7mz 5 месяцев назад

    Har koi pahla nazare pahlda

  • @mahipalsinghfitness1234
    @mahipalsinghfitness1234 2 года назад

    Bad news ji

  • @surinderpalsingh4600
    @surinderpalsingh4600 2 года назад

    Iss channel da nam rakh devo.
    Sexi Khabran Haqeeqat Tv
    Dubb k mar javo Jidan de tussi heading likhde ho
    Tuhada िਮਸਨ ਹੈ k ,िਕਦਾਂ ਦਾ heading likhiye k vadh too vadh views milan
    Saram karro daliyo ?????

  • @BalwinderGill-i8b
    @BalwinderGill-i8b 3 месяца назад

    Yb

  • @ajaykrishan6585
    @ajaykrishan6585 2 года назад

    Mere vero inthe beshak thode kama lo par janani chad bhar na jawo

  • @ksmahlaproduction5003
    @ksmahlaproduction5003 2 года назад

    Punjab cho Maan sab punjabi laggu karo har jagga

  • @deepsandhu5489
    @deepsandhu5489 2 года назад

    Sharam nhi ayi inu o bnda ehde lai ini door kmon gya....

  • @surjitsinghrooprai5170
    @surjitsinghrooprai5170 2 года назад

    Ran ta sirre di aa

  • @GurpreetSingh-zm7tk
    @GurpreetSingh-zm7tk 2 года назад

    A police up di lagdi a

  • @rsidhu5239
    @rsidhu5239 2 года назад +2

    Nhedi Police waleya de shuti krke kabul berozgar boys nu rozgar deo.