ਢੱਡਰੀਅਾਂ ਵਾਲੇ ਬਾਰੇ ਗਿਅਾਨੀ ਸੰਤ ਸਿੰਘ ਮਸਕੀਨ ਜੀ ਦੀ ਭਵਿੱਖਬਾਣੀ..Gyani Sant Singh Maskeen Ji katha

Поделиться
HTML-код
  • Опубликовано: 1 ноя 2024

Комментарии • 514

  • @harkirtsingh4406
    @harkirtsingh4406 2 года назад +32

    ਸੰਤ ਜੀ ਦੀ ਕਥਾ ਸੁਣਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਅਤੇ ਗਿਆਨ ਮਿਲਦਾ ਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @sukhjindercheema199
    @sukhjindercheema199 2 года назад +110

    🙏ਸੱਚਮੁੱਚ ਹੀ ਗਿਆਨ ਦਾ ਸਾਗਰ ਸਨ ਗਿਆਨੀ ਸੰਤ ਮਸਕੀਨ ਸਿੰਘ ਜੀ
    ਸੱਚ ਮੁੱਚ ਜਿਨ੍ਹਾਂ ਨੇ ਸੰਤ ਮਸਕੀਨ ਜੀ ਨੂੰ ਸੁਣਿਆ ਉਨ੍ਹਾਂ ਦੀ ਜਿੰਦਗੀ ਸਵਰ ਗਈ। ਵਾਹਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ, ਬਾਣੀ ਨਾਲ ਜੁੜ ਗਏ ਉਹ ਭਾਗਾਂ ਵਾਲੇ ਲੋਕ, ਖੁਦ ਵੀ ਤਰ ਗਏ ਅਤੇ ਹੋਰਾਂ ਨੂੰ ਵੀ ਤਾਰ ਗਏ। 🙏🙏🙏
    ਧੰਨ ਸੰਤ ਮਸਕੀਨ ਜੀ

    • @manjindersinggsingh3907
      @manjindersinggsingh3907 2 года назад +4

      Waheguru ji🙏🙏

    • @parveen6555
      @parveen6555 2 года назад +2

      ਇਹ ਇਕ ਸਹੀ ਗਲ ਹੈ ਜੋ ਮੈਨੂੰ ਵੀ ਮਹਿਸੂਸ ਹੋਈ ਮੈ ਇਹਨਾਂ ਨੂੰ ਸਵੇਰੇ ਸਵੇਰੇ ਸੁਣਦਾ ਆ ਰਿਹਾ ਹਾਂ ਜੀ ।ਸਭ ਕੁਝ ਠੀਕ ਹੋ ਰਿਹਾਂ ਹੈ ਧਨ ਦੀ ਕੋਈ ਵੀ ਕਮੀ ਨਹੀਂ ਬਸ ਮੈ ਅਧਿਆਤਮਿਕ ਗਿਆਨ ਦੇ ਵਲ ਨੂੰ ਤੁਰ ਪਿਆ ਹਾਂ ਜੀ ।ਬਸ ਇਹਨਾਂ ਨੂੰ ਹੀ ਸੁਣਨਾ ਚਾਹੁੰਦਾ ਹਾ।

  • @baljitsidhu8912
    @baljitsidhu8912 Год назад

    ਸੰਤ ਸਿੰਘ ਮਸਕੀਨ ਜੀ ਬਹੁਤ ਸੁਲਝੇ ਹੋਏ ਸਿੱਖ ਧਰਮ ਦੇ ਪ੍ਰਚਾਰਕ ਸਨ। ਬਹੁਤ ਮੇਹਨਤ ਨਾਲ ਪ੍ਰੇਮ ਸਹਿਤ ਤਿਆਰੀ ਕਰ ਕੇ ਕਥਾ ਵਿਚਾਰ ਚਰਚਾ ਕਰਦੇ ਸਨ। ਦੁਨੀਆਵੀ ਗੱਲਾਂ ਬਹੁਤ ਘੱਟ ਜੇ ਕਰਨੀ ਪੈ ਵੀ ਜਾਵੇ ਤਾਂ ਬਿਲਕੁਲ ਸੰਖੇਪ ਵਿੱਚ।

  • @gurdeepsingh-rx3ye
    @gurdeepsingh-rx3ye 2 года назад +91

    ਮਸਕੀਨ ਜੀ ਤੁਸੀਂ ਤੁਸੀਂ ਸੀ।
    ਮੈਨੂੰ ਯਾਦ ਹੈ ਜਿਸ ਦਿਨ ਆਪ ਸੰਸਾਰਿਕ ਯਾਤਰਾ ਸੰਪੂਰਣ ਕਰਕੇ ਗਏ ਸੀ। ਮਨ ਲੰਬਾ ਸਮਾਂ ਉਦਾਸ ਰਿਹਾ ।

    • @Singhamanus5
      @Singhamanus5 2 года назад +1

      🥺🥺😰😰😥😥😥😥😖😖😣😣😣😖😣😢😢😣😣😖😖😖😣😣😣🥺🥺🥺😔😔😔😔😰😰😥😥💔💔💔💔💔 I MISS HIM TILL TODAY & EVERYDAY 💔💔🥺🥺🥺😓😓😓😥😥😰😰 WISH HE WAS IN BETWEEN US TODAY ! we needed him so bad today 😣😓

    • @LDSinghvlogs
      @LDSinghvlogs 2 года назад +1

      Are you a book reader?

    • @sanjotkaur3981
      @sanjotkaur3981 2 года назад +1

      Menu v yad e jd baba g gye c thoda chir pehlan hi mere mummy di death hoi c baba g da oh shabad main boht sundi c baba bolte the kahan gye boht mn kharab hoya c antim yatra live dekhi c ina di boht hi mhan atma c sant g.... 😭😭

  • @darshangill2991
    @darshangill2991 2 года назад +110

    ਧੰਨਵਾਦ ਦਾਸ ਵਿੱਕੀ ਜੀ।
    ਸੰਤ ਜੀ ਦੇ ਬਚਨ ਪਰਮਾਤਮਾ ਜੀ ਦੇ ਬਚਨ ਹਨ।
    ਸੰਤ ਜੀ ਪਰਮ ਆਤਮਾ ਸਨ।

    • @harmaam3821
      @harmaam3821 2 года назад +1

      Bilkul Sahi keha Darshan Gill g

  • @jagjeetsinghwarring7642
    @jagjeetsinghwarring7642 2 года назад +22

    ਵੱਡੇ ਭਾਗ ੳਹਨਾਂ ਦੇ ਜਿੰਨਾ ਨੇ ਮਸਕੀਨ ਜੀ ਨੂੰ ਸੁਣ ਕੇ ਪਰਮਾਤਮਾ ਨੂੰ ਪਾਉਣ ਦੀ ਵਿਧੀ ਅਪਣਾਈ ਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gaggisingh7199
    @gaggisingh7199 2 года назад +184

    ਸੰਤ ਮਸਕੀਨ ਜੀ.... ਸੰਤ ਸੀ , ਸੰਤ ਦਾ ਹੋਣਾ ਹੀ ਮਹਾਨ ਆ।

    • @ramniksingh7702
      @ramniksingh7702 2 года назад

      Fir Mana tay kisay nh kita k nhe hai. Emotional ho gea lagda.

    • @navidhott
      @navidhott 2 года назад

      @@ramniksingh7702 okkkkkkkkoo

  • @gurnaksinghkhalsa7039
    @gurnaksinghkhalsa7039 2 года назад +115

    Dhan dhan ho maskeen g ਮੈਨੂੰ ਉਮਰ ਛੋਟੀ ਹੋਣ ਕਰਕੇ ਸਿਰਫ ਟੀਵੀ ਤੇ ਦੇਖਿਆ ਸੀ ਜਿਸ ਦਿਨ ਦੇ ਮਸਕੀਨ ਸਿੰਘ ਜੀ ਨੇ ਦਰਸ਼ਨ ਦੀਦਾਰੇ ਹੋਏ ਸੁਪਨੇ ਵਿਚ ਉਸ ਦਿਨ ਤੋਂ ਜ਼ਿੰਦਗੀ ਬਦਲ ਗਈ ਮੈ ਆਪਣੇ ਘਰ ਉਸ ਦਿਨ ਉਨ੍ਹਾਂ ਦੀ ਤਸਵੀਰ ਲਗਾਈ , ਆਤਮਕ ਜੀਵਨ ਬਦਲਣ ਦੇ ਨਾਲ ਨਾਲ ਜ਼ਿੰਦਗੀ ਦੀ ਸੰਸਾਰਕ ਗਰੀਬੀ ਵੀ ਕੱਟੀ ਗਈ , ਉਸ ਦਿਨ ਤੋਂ ਮੇਰੀ ਜ਼ਿੰਦਗੀ ਦੀ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਬਾਬਾ ਦੀਪ ਸਿੰਘ ਜੀ ਅਤੇ ਮਸਕੀਨ ਜੀ ਦੇ ਦਰਸ਼ਨ ਦੀਦਾਰੇ ਤੋਂ ਸ਼ੁਰੂ ਹੁੰਦੀ ਹੈ 🙏🥀🌷😥😢😢😥

    • @jagjitsingh5366
      @jagjitsingh5366 2 года назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @bakshisingh9064
      @bakshisingh9064 2 года назад +5

      Veer g mere naal v ehi kujh hoya e

    • @gurnaksinghkhalsa7039
      @gurnaksinghkhalsa7039 2 года назад +4

      @@bakshisingh9064 waheguru ji kirpa karan maskeen g asal vich sant San nahi t aj pta n kine g guru gar una de naam t dne hone c

    • @talwindersinghdhillon3293
      @talwindersinghdhillon3293 2 года назад +5

      Waheguru ji 🙏🏻🙏🏻

    • @sewak3374
      @sewak3374 2 года назад +1

      @@gurnaksinghkhalsa7039 andar di gareebi da ki bnya

  • @vaninder.
    @vaninder. 2 года назад +53

    ਧੰਨ ਧੰਨ ਸੰਤ ਮਸਕੀਨ ਜੀ ਅੱਜ ਵੀ ਅਮਰ ਹਨ ਆਪਣੇ ਹੀ ਦਿੱਤੇ ਉਪਦੇਸ਼ਾਂ ਰਾਹੀਂ ਸਾਡੇ ਦਿਲਾਂ ਵਿੱਚ।

  • @jagjitsingh5366
    @jagjitsingh5366 2 года назад +175

    ਕੋਹੇਨੂਰ ਹੀਰਾ ਸਿੱਖ ਕੌਮ ਚ ਮਸਕੀਨ ਜੀ

    • @arman__90-e1q
      @arman__90-e1q Год назад +1

      ਲਨ ਦਾ ਹੀਰਾ ਸਾਲਾਂ ਚੋਰ 😂😅🥰

  • @Gurpreetsingh-vt2yz
    @Gurpreetsingh-vt2yz 2 года назад +67

    ਧੰਨ ਧੰਨ ਸੰਤ ਗਿਆਨੀ ਮਸਕੀਨ ਸਿੰਘ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @arshsandhu6002
    @arshsandhu6002 2 года назад +1

    ਭਾਈ ਮਸਕੀਨ ਜੀ ਵਰਗਾ ਨਾ ਕੋਈ ਮਹਾਨ ਹੋਇਆ ਨਾ ਹੋਣਾ ,ਪਰ ਇਕ ਗਲ ਹੈ ਭਾਈ ਮਸਕੀਨ ਜੀ ਤਰਾ ਹੀ ਹੁਣ ਕਈ ਕਥਾਵਾਚਕ ਆਵਾਜ਼ ਕਡ ਦੇ ਨੇ,ਜਿਨਾ ਨੂੰ ਸੁਣ ਕੇ ਇਹ ਭੁਲੇਖਾ ਪੈਦਾ ਜਿੱਦਾ ਭਾਈ ਮਸਕੀਨ ਜੀ ਕਥਾ ਕਰ ਰਹੇ ਹੋਣ,

  • @SSBanga-qb2oy
    @SSBanga-qb2oy 9 месяцев назад +2

    Very good

  • @iqbalsingh-jr2tz
    @iqbalsingh-jr2tz 2 года назад +170

    ਧੰਨ ਧੰਨ ਸੰਤ ਬਾਬਾ ਸੰਤ ਸਿੰਘ ਮਸਕੀਨ ਜੀ। 🙏🙏

    • @seemavohra5513
      @seemavohra5513 2 года назад +5

      Ji... Waheguru ji... 🙏🙏🙏😇

    • @IqbalSingh-rx3qf
      @IqbalSingh-rx3qf 2 года назад +4

      G waheguru ji 🙏🙏🙏🙏

    • @boparaisarkariya151
      @boparaisarkariya151 2 года назад +2

      ਸੰਤ ਜੀ ਭਵਿੱਖ ਬਾਣੀ coronavirus ਬਾਰੇ ਵੀ ਕਰੋ , ਕਦੋਂ ਖਤਮ ਹੋਵੇਗਾ , ਤਾਂ ਜੋਂ ਅਸੀਂ ਬੱਚਿਆ ਨੂੰ ਸਕੂਲ ਭੇਜ ਸਕੇ, ਬਾਪੂ ਹੁਣ ਲੋਜਿਕ ਚਲਣਾ ਹੈ ਨਾਂ ਕੇ ਮੈਜਿਕ, ਗੱਪਾਂ ਦਾ ਦੌਰ ਖਤਮ ਹੋ ਗਿਆ ਹੈ ,

    • @seemavohra5513
      @seemavohra5513 2 года назад +2

      @@boparaisarkariya151 ji... Asaa lug rha he aap ne Bapu ji ki video cubhee sunee he nhee.. Ager sunee hotee to ye sub nhee likhte... Rhee coronavirus ki baat.. Uske leeye magic nhee aap kitnee precautions lete ho ye dekha jaayega.. Aap mask sanitizer ka use cre.. Sub theek ho jayega... Sorry... Waheguru ji... 🙏🙏🙏🙏🙏😇

    • @daler20rk69
      @daler20rk69 2 года назад +3

      @@seemavohra5513 don’t mind jinu a hi nhi pta sant maskeen ji nhi rh ta ona vrga koi hor ha hi nhi
      Aadi likhat toh pta lagada maskeen ji di katha aade samj hi nhi oni ana sunni ki a kio ki oh whaguru naal judn li andaa deeply jaa k ana da vaas di gal nhi seema vohra g aa ilmi baba nu maannn vala log na

  • @gurpreetchahal9565
    @gurpreetchahal9565 2 месяца назад

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @gurdeepsingh-rx3ye
    @gurdeepsingh-rx3ye 2 года назад +76

    ਜੋ ਦਸਮ ਬਾਣੀ ਤੇ ਕਿੰਤੂ ਕਰੇ ਤੇ ਜੋ ਸੁਣੇ ਵਾਹਿਗੁਰੂ ਉਸਨੂੰ ਮੱਥੇ ਲੱਗਣ ਤੋਂ ਬਚਾਉਣਾ ।
    ਧੰਨ ਦਸਮ ਪਿਤਾ।

    • @HarjinderKaur-qg1he
      @HarjinderKaur-qg1he 2 года назад +3

      Dasam pita de bani te jo kintu krday n asal c oh beer ras to darday n Dampita n bani es lie oucari c kahlsa c beer ras brdi a na kahlsa kisy to dry n kisy nu daravga

    • @warriorclan543
      @warriorclan543 2 года назад +3

      @@HarjinderKaur-qg1he Eh ohi keh sakda jinu sikh dharam da Gyan nahi
      Jo b dita Guru Nanak Sahib Ji ne dita Hai eh gal sab Guru sahiban b keh gaye ne
      Guru Arjun Maharaj ji de shaheedi vch beer ras nahi dikhyega tuhanu ?
      Guru hargobind Sahib Ji bch beer ras nahi c ?
      Guru Tegh Bhadur mahraj ji kol beer ras de koi kami c ?
      Ohna naal 3 sikh ik arre naal chire gaye dusre deg ch ubale gaye teesre nu jinda jalaya gaya rooh vch lapet ke eh sab beer ras toh bina nahi hoya madam ji
      Tuhada reason Galat Hai duji gal Guru Gobind Singh Ji khud keh ke Gaye mohar laa ke Gaye
      Sab sikhan ko Hukam Hai Guru maneyo Granth sochan wali gal eh Hai oh dasam bani da b name lai sakde c lekin Guru Gobind Singh Ji Guru Granth Sahib Ji te mohar laa ke Gaye koi wajah hoyegi naa eh kehan di sab sikhan ko Hukam Hai Guru Maneyo Granth ?
      Main naa dasak Bani da virodhi ha naa supporter Han sadi eni aukat nahi ki asi esda faisla kar layi ae jinu kakh b nahi pata ohi dasam bani piche ladh de dekhe ne mein ik gal hor note karna jo dasam bani nu manda Hai oh naal naal hor grantha nu b mande ne ohna vcho katha karde ne jo Guru Granth Sahib Ji de vichar dhara de bilkul ulat Hai
      Dasam bani vch kuj eda da Hai jide karke eh raula painda Hai lekin kuj anne log jina nu koi gyan hi nahi oh kise kolo gal sunke agge ode te stand lain lag jande ne baki mai fer keh reha manu nahi pata dasam bani bare lekin ena jrur samjh aya ki boht sarea galan Guru Granth Sahib Ji toh ulat nazar aundiya ne sikha nu sab faisla Guru Granth Sahib Ji Maharaj ji de mutabik karna chahida Hai

    • @HarjinderKaur-qg1he
      @HarjinderKaur-qg1he 2 года назад +1

      @@warriorclan543 asi janday sach couth gaan h ja nahi tuhade gaan tuhanu Mubarak sanu te bought Dono grinth nal payer v a te bani v padhday a guru gobind sihab ji da hukam a doho grinth m bani joi cun cun kanth kry sikh Mara soi asi guru de hukam manna a

    • @Manindersingh-yc2xw
      @Manindersingh-yc2xw 2 года назад +1

      @@HarjinderKaur-qg1he .... Sahi Kiha bhen g eh ghatiya banda DASAM Patshah Ji di Pavitar BANI nu Padn - Manan waliya nu anna dusda .... aap is de kinia ko akha hun jehra Maharaj Ji di GURBANI nu hi putha bol reha

    • @Manindersingh-yc2xw
      @Manindersingh-yc2xw 2 года назад

      @@warriorclan543 ....... Asha tenu ta bahut Gyan lagda ..... Nale kiha k jehra GURU GOBIND SINGH MAHARAJ JI di Pavitar BANI DASAM GRANTH nu padda oh Anna hai te eh BANI GURU GRANTH SAHIB MAHARAJ JI de bilkul ult hai ...... Tere ta MAHARAJ Ji ne 2 sabit - soorat ankha v lgiyan ne --- Baki Tere according tenu Gyan v bahut hai ................. Hun brother eh Thora explain kr k kive DASAM GRANTH Ji nu pdn wala ਅੰਨਾ ਹੈ ਅਤੇ ਉਸਦੀ ਵਿਰੋਧਤਾ ਕਰਨ ਵਾਲਾ ਸੁਜਾਖਾ ( ਭਾਵ ਕਿ ਅੱਖਾਂ ਵਾਲਾ ) ਅਤੇ ਇਹ ਵੀ ਦੱਸੀ ਕਿ ਕਿਵੇਂ "" ਦਸਮ ਗ੍ਰੰਥ ਸਾਹਿਬ "" ---- """ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ """ ਜੀ ਦੇ ਉੱਲਟ ਹੈ !!! ਦੱਸੀ ਜ਼ਰੂਰ

  • @gurjitsingh4467
    @gurjitsingh4467 Год назад

    ਸੰਤ ਸਿੰਘ ਦੀ ਕਥਾ ਵੀ ਬਾਰ ਬਾਰ ਸੁਣਨਨੂੰ ਜੀ ਕਰਦਾ

  • @deepgamer4733
    @deepgamer4733 2 года назад +12

    ਬਹੁਤ ਡੂੰਘੀਆਂ ਗੱਲਾਂ ਬਹੁਤ ਵਧੀਆ ਤਰੀਕੇ ਨਾਲ ਸਮਝਾਈਆਂ।। 🙏🏻🙏🏻

  • @KSidhu-rc7jf
    @KSidhu-rc7jf 2 года назад +35

    ਧੰਨ ਧੰਨ ਸੰਤ ਮਸਕੀਨ ਜੀ 🙏

  • @singhranjitsinghsingh4718
    @singhranjitsinghsingh4718 2 года назад +8

    ਰਣਜੀਤ ਸਿੰਘ ਨੇ ਬਹੁਤ ਜੋਗਦਾਣ ਪਾਇਆ ਹੈ ਪਰਚਾਰ ਕੀਤਾ ਹੈ

  • @RAMBO676
    @RAMBO676 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @charnjeetsingh4478
    @charnjeetsingh4478 2 года назад +3

    ਬਿਲਕੁਲ ਸਹੀ ਸੰਤ ਸਿੰਘ ਮਸਕੀਨ ਜੀ ਮਹਾਰਾਜ ਜੀ ਮਹਾਨ ਹੋ ਤੁਸੀ🙏🙏ਵਾਹਿਗੁਰੂ

  • @gpshififan9570
    @gpshififan9570 2 года назад +1

    ਬਹੁਤ ਹੀ ਦੂਰਅੰਦੇਸ਼ੀ ਸੀ ਸੰਤ ਜੀ ਦੀ

  • @harrygill4485
    @harrygill4485 2 года назад +28

    Rabb da sacha suchaa saaf suthra insaan san sant masken g ..

  • @nachhattarsingh2122
    @nachhattarsingh2122 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਸਕੀਨ ਸਾਹਿਬ ਜੀ ਦੇ ਮਿਆਰ ਦੇ ਸੇਵਾਦਾਰਾਂ ਦੀ ਬਖਸ਼ਿਸ਼ ਸਾਡੇ ਵਰਗਿਆ ਦੇ ਉਦਾਰ ਕਰਨ ਲਈ ਭੇਜਦੇ ਰਹਿਣਾ ਜੀ ਤਾਂ ਜੋ ਸਾਡਾ ਉਦਾਰ ਹੋ ਸਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ShamsherSingh-kd1ne
    @ShamsherSingh-kd1ne 2 года назад +15

    ਸੰਤ ਸਿੰਘ ਜੀ ਮਸਕੀਨ ਮਹਾਨ ਕਥਾਵਾਚਕ ਸਨ ।

  • @karanbirgill6488
    @karanbirgill6488 2 года назад +6

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ🙏 ਜੀ

  • @deepkalia421
    @deepkalia421 2 года назад +6

    Me ik Hindu de gar janm le ke b tusee meri shadha vishwas dhan guru granth sahib ji te karwaeyaa Dil toh dhanwad Sant maskeen ji

  • @ਦੇਗਤੇਗਫਤਹਿਪੰਥਕੀਜੀਤ

    ਸੰਤ ਸਿੰਘ ਮਸਕੀਨ ਜੀ ਦੀ ਕਹੀ ਹੋਈ ਗੱਲ ਬਹੁਤ ਡੂੰਘੀ ਏ,,ਇਸ ਗੱਲ ਨੂੰ ਪਕੜ ਉਹ ਸਕੇਗਾ ਜੋ ਅਭਿਆਸੀ ਹੋਵੋਗਾ, ਢੱਡਰੀਆਂ ਵਾਲੇ ਦੇ ਚੇਲਿਆਂ ਦੇ ਸਿਰ ਤੋਂ ਇਹ ਗੱਲ ਨਿਕਲ ਜਾਂਣੀ ਏ ਕਿਉਂਕਿ ਢੱਡਰੀਆਂ ਵਾਲਾ ਸੰਸਾਰੀ ਗੱਲਾਂ ਵਿਚ ਉਲਝਿਆ ਰਹਿੰਦਾ ਤੇ ਸੰਸਾਰ ਨੂੰ ਸੰਸਾਰੀ ਗੱਲਾਂ ਪਸੰਦ ਨੇ,, ਅਭਿਆਸੀਆ ਦੀ ਸੰਗਤ ਗੁਰੂ ਦੀ ਕਿਰਪਾ ਨਾਲ ਮਿਲਦੀ ਏ

    • @tanvirsingh6625
      @tanvirsingh6625 2 года назад +5

      ਬਹੁਤ ਵਧੀਆ ਵਿਚਾਰ। ❤️

    • @simikaur5633
      @simikaur5633 2 года назад +2

      Par assi bhai Sahib kisi nou nou glat nhi kehna bhai kannyia ji wali soch Guru Sahib ve pasand ayi se kisi nou bura na kehna kyu ki " Karn na sunne kaho ki ninda sab te Jane aapas ko manda".

    • @arshdeepsingh8289
      @arshdeepsingh8289 2 года назад +5

      @@simikaur5633 Galt nu Galt kehna guru nanak dev ji na sikhaea a ji...

    • @daljeetsingh7552
      @daljeetsingh7552 2 года назад

      ਸੋਲਾ ਅਾਨੇ ਸੱਚ।

    • @ਦੇਗਤੇਗਫਤਹਿਪੰਥਕੀਜੀਤ
      @ਦੇਗਤੇਗਫਤਹਿਪੰਥਕੀਜੀਤ 2 года назад +3

      @@arshdeepsingh8289 ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਫ਼ਰਕ ਕਰਨਾ ਇਕ ਸਿੱਖ ਵਾਸਤੇ ਮੁਰਖਤਾ ਦਾ ਪ੍ਰਮਾਣ ਹੋਵੇਗਾ,,, ਸਿਖਾਂ ਲਈ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਜਾਮੇ ਵਿੱਚ ਗੁਰੂ ਨਾਨਕ ਹੀ ਨੇ,,ਦੇਹ ਹੀ ਬਦਲੀ ਸੀ ਜੋਤ ਤਾਂ ਇਕ ਸੀ

  • @AvtarSingh-rg9hy
    @AvtarSingh-rg9hy Год назад +2

    ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਦ ਵਿਚ ਪਤਾ ਲੱਗ ਜਾਵੇਗਾ.

  • @sikhgamer1638
    @sikhgamer1638 2 года назад +2

    Jehde veer behn sant maskeen ji nu sunde oh kn dhan ne oh lok b dhan sant ene mahan c te han te hmesa rehn ge

  • @blackahuja
    @blackahuja 2 года назад +7

    3 ਦਿਨ ਬਾਦ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਬਰਸੀ ਹੈ 18 ਫਰਵਰੀ
    1, 2, 3 ਮਾਰਚ ਹਰ ਸਾਲ ਅਲਵਰ ਵਿਖੇ ਮਸਕੀਨ ਜੀ ਦੀ ਯਾਦ ਵਿਚ ਸਾਲਾਨਾ ਸਮਾਗਮ ਹੁੰਦਾ ਹੈ ।

  • @HarjinderKaur-qg1he
    @HarjinderKaur-qg1he 2 года назад +12

    Waheguru ji bouht mahan.Attama sant maskeen singh ji

  • @maninderjitsingh8356
    @maninderjitsingh8356 2 года назад +19

    ਵਾਹਿਗੁਰੂ ਜੀ

  • @prabhjotsandhu1545
    @prabhjotsandhu1545 2 года назад +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ArjunKumar-yh4vh
    @ArjunKumar-yh4vh Год назад +2

    101percent sach Baba ji dhan sant masken

  • @Gurpreetsingh-vt2yz
    @Gurpreetsingh-vt2yz 2 года назад +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @Tarsemsingh-bf1vm
      @Tarsemsingh-bf1vm 2 года назад

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

    • @JanakSingh-vz7xo
      @JanakSingh-vz7xo 2 года назад

      P

  • @PiaraSingh-hi2tr
    @PiaraSingh-hi2tr 2 года назад +14

    ਕੌਮ ਕੋਲ ਇੱਕ ਹੀਰਾ ਸੀ ਅਤੇ ਹੈ ਉਨ੍ਹਾਂ ਦੇ ਪ੍ਰਵਚਨ ਹਮੇਸ਼ਾਂ ਮਨੁੱਖਤਾ ਨੂੰ ਅਗਵਾਈ ਦਿੰਦੇ ਰਹਿਣਗੇ।

  • @mandeepsingh2855
    @mandeepsingh2855 2 года назад +2

    Jindgi badal ditti App ji De vichara n mahan KATHAVACHK c maskin ji

  • @simrandhillon1232
    @simrandhillon1232 2 года назад +18

    ਸੰਤ ਸਿੰਘ ਮਸਕੀਨ ਜੀ❤️🙏🏽

  • @singhpaul04
    @singhpaul04 2 года назад +47

    ਸੰਤ ਮਸਕੀਨ ਸਿੰਘ ਜੀ ਮਹਾਨ

  • @AmrikSingh-bp7ms
    @AmrikSingh-bp7ms 2 года назад +1

    Nirankar the Roop Sant Singh ji Maskeen ji

  • @parvindersinghsidhu7383
    @parvindersinghsidhu7383 2 года назад

    ਮਸਕੀਨ ਜੀ ਮਹਾਰਾਜ ਧੰਨ ਹੋ ਕਿਰਪਾ ਕਰੋ ਜੀ ਸਾਡੇ ਤੇ ਮੈਨੂੰ ਵਖਸ ਲਉ ਜੀ

  • @SukhvinderSingh-vm1yf
    @SukhvinderSingh-vm1yf Год назад +1

    ਢੱਡਰੀਆਂ ਵਾਲੇ ਦਿਨਾਂ ਅੱਖਾਂ ਤੌਂ ਪਤਾ ਲੱਗਦਾ ਹੈ ਸੰਸਾਰੀ ਹੈ, mastak ਭੀ sehaj ਭਰਿਆ nahin ਹੈ, ਬੋਲ ਬਾਣੀ ਭੀ ਕਾਹਲ, hoshiari
    ਲੱਚਰਤਾ, ਭਰੀ ਦਿਸਦੀ ਹੈ, ਹਰ ਗੱਲ ਤੇ ਕਿੰਤੂ ਪ੍ਰੰਤੂ, ਲੜਾਈ, ਦੂਸਰਿਆਂ ਦੀ ਗੱਲ ਚ, ਲੱਤ ਅੜਾਉਣਾ,
    ਸਾਧਾਂ ਵਾਲੇ ਗੁਣਾ ਤੌਂ bhot ਦੂਰ
    ਮੂਰਖ ਲੋਕ ਪੜ ਹੀ nahin ਸੱਕਦੇ, ਉਸ nu
    ਸੰਤ ਮਸਕੀਨ ਜੀ, sehaj bharya mastak 🙏🙏🙏🙏🙏🙏

  • @ravindersinghgill314
    @ravindersinghgill314 2 года назад +19

    ਸਭ ਤੋਂ ਵੱਧ ਪਖੰਡ ਇਸ ਸਮੇੰ ਬਾਦਲ ਦੇ ਕਬਜ਼ੇ ਹੇਠਲੀ ਸ਼ਰੋਮਣੀ ਕਮੇਟੀ ਦੇ ਵਿਚ ਹੈ ।

  • @gurpreetdandiwal4849
    @gurpreetdandiwal4849 Год назад +1

    Satnam shri waheguru ji Sant Maskeen ji sampurn sikh c

  • @sukhikang2175
    @sukhikang2175 2 года назад +2

    Knowing Sant Singh Maskeen Ji had changed my life for good.🙏🙏

  • @gurdeepsingh1473
    @gurdeepsingh1473 2 года назад +23

    🙏🏻ਵਾਹਿਗੁਰੂ ਜੀ ਸੁਮਿਤ ਬੱਖਸ਼ਣਾ🙏🏻

  • @statusworld-jp9jj
    @statusworld-jp9jj 2 года назад +6

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸਾਡੀ ਬਾਂਹ ਫੜਿਆ ਦੀ ਲਾਜ ਰੱਖੀ ਮਾਲਕਾ 🙏🙏🙏🙏

  • @official.jaskarnsingh5306
    @official.jaskarnsingh5306 Год назад

    Waheguruji waheguruji waheguruji waheguruji waheguruji waheguruji waheguruji

  • @kulvirgharialkulvirgharial4417

    ਸੰਤ ਜੀ ਗੁਰੂ ਨਾਲਮੇਲ ਕਹਾਓਣ ਵਾਲੇ ਮਾਸਟਰ ਤਹਾ ਹਨ
    ਸੰਤ ਜੀ ਇਸ਼ੇ ਤਰਾ ਗੁੂਰੂ ਨਾਲ ਮੇਲ ਕਰਾਓਦੇ ਰਹਿਣ ਸਦਾ ਹੀ
    ਮੇਰੇ ਮਨ ਵਿਚ ਵਸ ਜਾਣ ਜਿਨਾ ਸੁਆਸ ਬਖਸ਼ੇ🙏

  • @pawandeepkaur1301
    @pawandeepkaur1301 2 года назад +1

    ਸੰਤ ਜੀ ਤੁਹਾਡੀ ਮੁਲਾਕਾਤ ਗਿਅਾਨੀ ਖਾਲਸਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਾਂ ਨਾਲ ਮੁਲਾਕਾਤ ਹੋੲੀ ਸੀ?

  • @harshdeepsingh5715
    @harshdeepsingh5715 2 года назад +3

    dhan dhan baba deep singh ji,mai ta ajma kei dekh liya

  • @avtartejims78x
    @avtartejims78x Год назад

    ਧੰਨ ਧੰਨ ਸੰਤ ਮਸਕੀਨ ਜੀ

  • @seemavohra5513
    @seemavohra5513 2 года назад +14

    So nice Waheguru ji... 🙏🙏🙏😇

  • @baldevsidhu3405
    @baldevsidhu3405 2 года назад +7

    Bhai Ranjit singh v bhut badiya banda yrr

  • @rockymental752
    @rockymental752 Год назад +1

    Waheguru ji

  • @BinderSingh-my1vf
    @BinderSingh-my1vf 2 года назад +2

    ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਿਊ

  • @kuldeepkaur249
    @kuldeepkaur249 2 года назад +4

    So njce waheguru ji🙏🏻🙏🏻

    • @kuldeepkaur249
      @kuldeepkaur249 2 года назад +1

      Veery nice ji🙏🏻🙏🏻🙏🏻🙏🏻🙏🏻🙏🏻

  • @shammisaini8357
    @shammisaini8357 2 года назад +18

    Waheguru ji 👏

  • @yaad1959
    @yaad1959 2 года назад

    ਸੰਤ ਸਿੰਘ ਜੀ ਮਸਕੀਨ🙏🙏🙏🙏ਕੌਮ ਦੇ ਹੀਰੇ ਕਥਾ ਵਾਚਕ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 года назад +2

    ਵਹਿਗੁਰੂ ਜੀ ਮੇਹਰ ਰੱਖਣਾ ਜੀ ਧਰਮ ਦੇ ਨਾਂ ਲੜੋ ਏਕਤਾ ਰਖੋ ਜੀ

  • @karamsinghkharoud8626
    @karamsinghkharoud8626 2 года назад +2

    ਵਾਹਿਗੁਰੂ ਜੀ 🙏🏻🙏🏻

  • @ashokklair2629
    @ashokklair2629 2 года назад +2

    ਭਾਈ ਰਣਜੀਤ ਸਿੰਘ ਢਢਰੀਆਂ ਵਾਲਾ:- Schism=ਸਕਿਜ਼ੱਮ=ਫੁੱਟ ਪਾਉਣ ਦਾ ਅਪਰਾਧ। (ਏਕਤਾ ਭੰਗ ਕਰਨ ਦਾ ਦੋਸ਼), ਦੋਫਾੜ ਕਰਨਾ, ਧੜੇਬੰਦੀ। (ਜਿਵੇ ਸੰਨ 2015, (ਬਰਗਾੜੀ ਕਾਂਡ) ਤੋ ਬਾਅਦ, ਬਹੁਤ ਹੀ ਸ਼ਾੱਤਰ ਦਿਮਾਗ ਭਾਈ ਂ ਸਿੰਘ ਢਢਰੀਆ ਵਾਲਾ, ਸਿਖਕੌਮ ਚ ਫੁੱਟ ਪਾਕੇ, **ਨਿਰੰਕਾਰੀਆਂ) ਵਾਂਗ ਆਪਣੀ ਅਲੱਗ ਧੜੇਬੰਦੀ (ਸੰਸਥਾ) ਬਣਾਉਣੀ ਚਾਹੁਦੈ ), ਜੋ ਅਕਾਲ-ਤਖਤ ਸਾ: & ਦਰਬਾਰ ਸਾ: ਦੇ ਵਿਰੋਧ ਵਿਚ ਗੁਰਦੁਆਰਾ **(ਪਰਮੇਸਰ-ਦੁਆਰ))* ਬਣਾਇਆ ਹੈ।

  • @jagroopsingh4550
    @jagroopsingh4550 2 года назад

    ਬਹੁਤ ਵਧੀਆ ਵਿਚਾਰ ਹਨ ਜੀ

  • @Rahul-lk6gb
    @Rahul-lk6gb 2 года назад

    dhan dhan sant maskeen ji 🙏❤🌹💕🌷🙏🙏🙏🙏🙏🙏🙏🙏🙏🙏🙏🙏🙏🙏

  • @BalwinderSingh-bn3uz
    @BalwinderSingh-bn3uz 2 года назад +5

    M aj tak dhandrian vale sant nu nahi dekhia par jo o guru garanth g bare samjhande n tarak te pure n jis nal insan guru garanth g nal jurda a eh he sash a

  • @amarjitsingh-gk6xn
    @amarjitsingh-gk6xn 2 года назад

    WahegurujiWAHEGURUJI

  • @gursevakdhillon6144
    @gursevakdhillon6144 2 года назад

    ਬਾਹਰ ਦੇ ਪਹਿਰਾਵਿਆ ਨਾਲ ਅੰਦਰ ਦੀ ਸੂਝਤਾ ਨੂੰ
    ਨਹੀਂ ਬਦਲਿਆ ਜਾ ਸਕਦਾ।
    ਅੰਦਰ ਦੀ ਸੂਝਤਾ ਤੇ ਸਹਿਜਤਾ ਨਾਲ ਬਾਹਰੀ
    ਮਹੌਲ ਨੂੰ ਕੋਈ ਫਰਕ ਨਹੀਂ ਪੈਂਦਾ।
    ਅੰਦਰ ਦਾ ਗਿਆਨ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ।
    ਜੋ ਮਸਕੀਨ ਸਾਹਬ ਤੋਂ ਸੀ।
    ਬਾਹਰੀ ਦਿੱਖ ਜੋ ਅੱਜ ਕਲ੍ਹ ਦੇ ਬੂਬਣਿਆ ਕੋਲ ਆ
    ਜੋ ਪੈਸੇ ਨਾਲ ਬਣਾਈ ਜਾਂਦੀ ਹੈ। 🙏🙏

  • @parmjitkaur1967
    @parmjitkaur1967 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹🌺🌹

  • @harpreetsingh3715
    @harpreetsingh3715 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🚩☝️🚩

  • @SurjitSingh-up3hj
    @SurjitSingh-up3hj 2 года назад

    Wahegurujii wahegurujii 👏 ♥ ❤

  • @balwinderkaur4759
    @balwinderkaur4759 2 года назад +8

    Waheguru ji waheguru ji waheguru ji

  • @SatnamSingh-vg7kk
    @SatnamSingh-vg7kk 2 года назад +16

    Sant masken ji 🙏🙏🙏🙏🙏🙏🙏🙏🙏🙏🙏🙏

  • @kajalvig4746
    @kajalvig4746 2 года назад

    dhanmaskeenji

  • @devgillbeli2284
    @devgillbeli2284 2 года назад

    ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ।।

  • @JaspalSingh-sk2jg
    @JaspalSingh-sk2jg 2 года назад +1

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @majorsingh620
    @majorsingh620 2 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuldeepsinghkapial3751
    @kuldeepsinghkapial3751 2 года назад +1

    ਧੰਨ ਧੰਨ ਸੰਤ ਸਿੰਘ ਜੀ ਮਸਕੀਨ

  • @subeghsingh171
    @subeghsingh171 2 года назад +6

    ਮੇਰੇ ਹਿਸਾਬ ਨਾਲ ਢੱਡਰੀ ਭੇਡ ਤੇ ਉਹਦੀਆਂ ਭੇਡਾਂ ਦੇ ਗੱਲ ਸਮਝ ਆ ਗਈ ਹੋਵੇਗੀ।
    ਪਰ ਭੇਡਾਂ ਡੱਡਰੀ ਦੀਆਂ ਪੱਕੀਆਂ ਬੜੀਆਂ ਉਹਨਾਂ ਨਹੀਂ ਮੰਨਣਾ

  • @devendersingh4953
    @devendersingh4953 2 года назад

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @surjitsingh6818
    @surjitsingh6818 2 года назад

    Wahaguru ji

  • @HARJEETSINGH-yv1np
    @HARJEETSINGH-yv1np 2 года назад +4

    Waheguru Waheguru Waheguru 🙏🙏🙏🙏🌹🌹🌹

  • @AmrikSingh-if3wh
    @AmrikSingh-if3wh 2 года назад +1

    Waheguru ji 🌹🙏🙏🙏🌹

  • @JasveerSingh-cg7dr
    @JasveerSingh-cg7dr 2 года назад +3

    🌹🙏🌹🙏🌹🙏🌹🙏🌹🙏🌹🙏🌹🙏🌹🌹🙏🌹waheguru waheguru waheguru waheguru waheguru waheguru ji meher kru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹Dhan Dhan sant maskeen ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🌹🌹🌹🌹🙏🌹

  • @palwindersingh2114
    @palwindersingh2114 2 года назад +2

    Miss u maskeen ji waheguru ji

  • @baaj.0740
    @baaj.0740 2 года назад

    Waheguru

  • @tinkusingh6310
    @tinkusingh6310 2 года назад +2

    ਵਾਹਿਗੁਰੂ ਵਾਹਿਗੁਰੂ

  • @ratanjit9675
    @ratanjit9675 2 года назад +17

    ਸੰਤ ਮਸਕੀਨ ਜੀ ਇਕ ਮਹਾਨ ਸੰਤ ਸਨ

  • @rajinderkaur2100
    @rajinderkaur2100 2 года назад +6

    Waheguru Ji 🙏🙏

  • @sandhusaab8734
    @sandhusaab8734 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏 ❤

  • @RS-cy8kg
    @RS-cy8kg 2 года назад +5

    WAHEGURU JI

  • @user-dd1bm6ub9f
    @user-dd1bm6ub9f 2 года назад +3

    Waheguru ji da khalsa Waheguru ji di Fateh ⚘🦅🏹🙏

  • @beantsingh5154
    @beantsingh5154 2 года назад +1

    ਸਭ ਕੁਝ ਮਸਕੀਨ ਜੀ ਸੱਚ ਆਖ ਰਹੇ ਐਂ ਪਰ ਜ਼ੋ ਪੋਸਟ ਤੇ ਲਿਖਿਆ ਐਦਾਂ ਦੀ ਤਾਂ ਮਸਕੀਨ ਜੀ ਨੇ ਕੋਈ ਗੱਲ ਨਹੀਂ ਕਹੀ ਕਿ ਢੰਡਰੀਆਂ ਵਾਲੇ ਦਾ ਜਲਦੀ ਅੰਤ ਹੋਵੇਗਾ ਕੁਮੈਟ ਕਰਨ ਵਾਲਿਆਂ ਨੇ ਕਿਸੇ ਨੇ ਵੀ ਪੋਸਟ ਪਾਉਣ ਵਾਲੇ ਨੂੰ ਇਹ ਗੱਲ ਨਹੀਂ ਪੁੱਛੀ

  • @gurwantsingh3187
    @gurwantsingh3187 2 года назад +3

    ਪੁਰਾਣੀ ਆਡਿਉ ਅਜ ਭਞਿਖ ਬਾਨੀ ਬਨਾ ਦਿਤੀ ਞਾਹ ਉੲ ਞਿਰੋਧੀਔ

  • @rajeshmanchanda5574
    @rajeshmanchanda5574 2 года назад +4

    Waheguru ji🌼🌹

  • @amitojkaur9059
    @amitojkaur9059 2 года назад +7

    🙏🙏🙏🙏

  • @lovedeep7564
    @lovedeep7564 2 года назад

    Dhan gurugranth shiabji

  • @avtaravtar6897
    @avtaravtar6897 2 года назад +1

    🙌🏻🙌🏻🙌🏻🙌🏻🙌🏻🙌🏻🙌🏻🙌🏻

  • @satishkumarkumar4329
    @satishkumarkumar4329 2 года назад

    ਜਿਆਦਾ ਕਰਕੇ ਜੋ ਕੋਈ ਬ੍ਰਹਮ ਗਿਆਨੀ ਹੁੰਦਾ ਹੈ ਉਹ ਦੁਰਘਟਨਾ ਵਿੱਚ ਮੌਤ ਨਹੀਂ ਹੁੰਦੀ ਉਹ ਸਮਾਧੀ ਵਿੱਚ ਲੀਨ ਹੋਣ ਤੋਂ ਬਾਅਦ ਵਾਪਸ ਨਹੀਂ ਆਇਆ ਉਸ ਤੋਂ ਕੋਈ ਸਿੱਧ ਹੁੰਦਾ ਹੈ ਕਿ ਕੋਈ ਬ੍ਰਹਮ ਗਿਆਨੀ ਇਹ ਨਿਸ਼ਾਨੀ ਹੁੰਦੀ ਹੈ।