ਮੈਨੂੰ ਵਹੀਰ ਵਿੱਚ ਵੀਹ ਹਜ਼ਾਰ ਦਾ ਚਿੱਟਾ ਪੀਣ ਵਾਲੇ ਵੀ ਮਿਲੇ, ਵਹੀਰ ਵਿੱਚੋਂ ਨੌਜਵਾਨ ਨੇ ਦੱਸਿਆ ਅੱਖੀਂ ਵੇਖਿਆ ਸੱਚ

Поделиться
HTML-код
  • Опубликовано: 13 окт 2024
  • ਮੈਨੂੰ ਵਹੀਰ ਵਿੱਚ ਵੀਹ ਵੀਹ ਹਜ਼ਾਰ ਦਾ ਚਿੱਟਾ ਪੀਣ ਵਾਲੇ ਵੀ ਮਿਲੇ
    ਖਾਲਸਾ ਵਹੀਰ ਵਿੱਚੋਂ ਨੌਜਵਾਨ ਨੇ ਦੱਸਿਆ ਅੱਖੀਂ ਵੇਖਿਆ ਸੱਚ |
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 193

  • @GuruKhalsa-rh6um
    @GuruKhalsa-rh6um 2 месяца назад +48

    ❤ਅੱਜ ਵੀਰ ਜੀ ਦੀ ਸਪੀਚ ਸੁਣ ਕੇ ਮਨ ਨੂੰ ਬੇਅੰਤ ਖੁਸ਼ੀ ਹੋਈ ਹੈ ਸੱਚ ਤੇ ਪਹਿਰਾ ਦੇਣ ਵਾਲੇ ਜਿਉਂਦੇ ਹਨ

  • @ranfatehsingh9399
    @ranfatehsingh9399 2 месяца назад +48

    Good ਵੀਰ..ਸਭ ਬਕਵਾਸ ਕਰਦੇ ਅੰਮ੍ਰਿਤਪਾਲ ਸਿੰਘ ਦੀ ਚੜਾਈ ਬਰਦਾਸ਼ਤ ਨਹੀਂ ਹੁੰਦੀ ਸਰਕਾਰ ਤੋਂ

  • @sohanjeetsingh7559
    @sohanjeetsingh7559 2 месяца назад +57

    ਇਹ ਆ ਦੇਣ ਭਾਈ ਸਾਹਿਬ ਦੀ ਤੇ ਦੇਣ ਆ ਭਾਈ ਸਾਹਿਬ ਦੀ,ਸਰਕਾਰਾਂ ਇਹ ਨਹੀਂ ਚਾਹੁੰਦੀਆਂ,ਸਮਾਂ ਬਦਲੇਗਾ ਸਿਖਾਂ ਦੀ ਚੜ੍ਹਦੀ ਕਲਾ ਹੋਵੇਗੀ

  • @GursewaksinghDhillon-yq1jl
    @GursewaksinghDhillon-yq1jl 2 месяца назад +32

    ਆਕਾਲ ਹੀ ਆਕਾਲ
    ਤੂੰ ਹੀ ਤੂੰ।

  • @gurmeetdhaliwal287
    @gurmeetdhaliwal287 2 месяца назад +12

    ਭਾਈ ਸਾਹਿਬ ਮੇਰਾ ਮੋਗਾ ਜ਼ਿਲਾ ਮੈਂ ਵੀ ਜਿਲੱਪੂਰ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਦੇ ਕੋਲ 14 ਦਿਨ ਪੁਰ ਰਾਤ ਰੈ ਕੈ ਆਈਆਂ ਮੈ ਵੀ ਕੋਈ ਨਸ਼ਾ ਨਹੀਂ ਸੀ ਸੱਡੀਆ ਪਰ ਉਥੇ ਨਾਂ ਕੋਈ ਨਸ਼ਾ ਮੈ ਖਾਂਦਾ ਨਾਂ ਕੋਈ ਖਾਂਦਾ ਦੇਖਿਆ ਦੁੱਧ ਘਿਓ ਵਾਧੂ ਖਾਕੇ ਹੁੱਣ ਭਾਈ ਸਾਹਿਬ ਨੂੰ ਮਾੜਾ ਜੇੜੇ ਬੋਲਦੇਆ ਮੂੰਹ ਵਿੱਚ ਕਿੜੈ ਪੇਣਗੇ ਓਨਾ ਨੂਨ ਹਰਨਾਮ ਦੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤❤❤❤❤❤❤

  • @ShamsherSingh-uc6vl
    @ShamsherSingh-uc6vl 2 месяца назад +45

    ਭਾਈ ਜੀ ਸਾਡੇ ਪਿੰਡ ਜਿਹੜੇ ਚਿੱਟਾ ਪੀਂਦੇ, ਸੀ ਉਹਨਾਂ ਦੇ ਘਰ ਵਸ ਗਏ ਭਾਈ ਸਾਹਿਬ ਦੀ ਪ੍ਰੇਰਨਾ ਸਦਕਾ ਉਹਨਾਂ ਨੇ ਅੰਮ੍ਰਿਤ ਛੱਕ ਲਿਆ

  • @bhindernarinder4109
    @bhindernarinder4109 2 месяца назад +40

    ਭਾਈ ਅਮਿ੍ਤਪਾਲ ਸਿੰਘ ਜੀ ਜਿੰਦਾਬਾਦ 🎉🎉

  • @AmandeepSingh-bu4wn
    @AmandeepSingh-bu4wn 2 месяца назад +30

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @GurcharanSingh-bz4rd
    @GurcharanSingh-bz4rd 2 месяца назад +9

    ਵਾਹਿਗੁਰੂ ਜੀ

  • @parminderkaurgill9000
    @parminderkaurgill9000 2 месяца назад +15

    ਜਿੰਨਾ ਨੇ ਨਸਾ ਛੱਡਿਆ ਉਹਨਾ ਨੂੰ ਪਤਾ ਵਾਹਿਗੁਰੂ ਮੇਹਰ ਕਰਨ ਆਪ ਅਕਾਲ ਪੁਰਖ ਸਹਾਈ ਹੁੰਦੇ ਨੇ ਕਿਰਪਾ ਸੀ ਭਾਈ ਸਾਹਿਬ ਤੇ

  • @mandeepaman8261
    @mandeepaman8261 2 месяца назад +35

    ਵਹੀਰ ਦੇ ਵਿਚ ਕਈ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਵੀ ਸੀ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਿਆ ਕਿ ਵਹੀਰ ਵਿਚ ਨਸ਼ੇ ਵੰਡ ਜਾਂਦੇ ਨੇ ਤੇ ਨਕਲੀ ਨਿਹੰਗ ਨੂੰ ਕਿਵੇਂ ਪਤਾ ਲੱਗਿਆ ਕਿ ਵਹੀਰ ਵਿਚ ਨਸ਼ੇ ਵੰਡੇ ਜਾਂਦੇ ਨੇ

  • @SukhwinderSingh-jg1je
    @SukhwinderSingh-jg1je 2 месяца назад +24

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤🎉🎉।

    • @Pargatsinghkhera-fh2iq
      @Pargatsinghkhera-fh2iq 2 месяца назад +2

      ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ 2 месяца назад +6

    ਮੇਰੀ ਰੀਜ਼ c ਅੰਮ੍ਰਿਤ ਸ਼ਕ ਕੇ ਨਸ਼ਾ ਸ਼ਡਨਾ ਤੇ ਦੂਜਿਆ ਨੂ ਸ਼ਡੌਨਾ ਤਦ ਹੀ ਮੇਰੀ ਅਰਦਾਸ ਸੁਣ ਪਰਮਾਤਮਾ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਭੇਜ਼ ਤੇ ਮੈਂ ਹੈਰਾਨ c ਮੈਂ 10 ਸਾਲ ਨਸ਼ਾ ਕੀਤਾ ਗੁਰਬਾਣੀ ਨਾਲ ਜੁੜ ਅੱਜ 4ਸਾਲਾ ਤੋ ਖੁਸ਼ ਹਾ ਜੀ 🙏🙏⚘

    • @GurpreetSingh-qy9bk
      @GurpreetSingh-qy9bk 2 месяца назад

      bilkul veer shdgyee edaa e ?? bina dvai vgera to eda e ?

  • @BaljinderKaur-c8x1r
    @BaljinderKaur-c8x1r 2 месяца назад +3

    ਵਾਹਿਗੁਰੂ ਦਾ ਰੰਗ ਚੜਿਆ

  • @waheguruji55
    @waheguruji55 2 месяца назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽

  • @OzzieSkippy
    @OzzieSkippy 2 месяца назад +24

    ਸਰਕਾਰ ਤਾਂ ਦਵਾਈਆਂ ਅਤੇ ਇਲਾਜ ਨਾਲ ਵੀ ਨਸ਼ੇ ਨਹੀਂ ਛੁਡਾ ਸਕੀ
    ਅਮ੍ਰਿਤਪਾਲ ਨੇ ਬਿਨਾਂ ਕਿਸੇ ਇਲਾਜ ਜਾਂ ਦਵਾਈਆਂ ਦੇ ਹੀ , ਨੌਜਵਾਨਾਂ ਦਾ ਪੱਕੇ ਤੌਰ ਤੇ ਨਸ਼ਾ ਛੁਡਵਾ ਦਿੱਤਾ , ਇਸੇ ਲਈ ਅਮ੍ਰਿਤਪਾਲ ਸਿੰਘ ਨੂੰ ਜੇਲ੍ਹ ਵਿੱਚ ਡੱਕਿਆ ਏ , ਸਰਕਾਰ ਨੇ।

    • @ManjinderSingh-x1c
      @ManjinderSingh-x1c 2 месяца назад +1

      ਕਿਸਨੇ ਛੱਡਿਆ ਨਸ਼ਾ ਐਵੇਂ ਝੂਠ ਕਿਉਂ ਬੋਲਦਾਂ ਰੋਜ਼ 3-4 ਮੌਤਾਂ ਹੋ ਰਹੀਆਂ ਚਿੱਟੇ ਨਾਲ ਜਾ ਕੇ ਹੱਸਪਤਾਲਾਂ ਦੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਲੱਗੀਆਂ ਲਾਈਨਾਂ ਦੇਖ ਜਾ ਕੇ। ਭਗਵੰਤ ਮਾਨ ਨੇ ਤਾਂ ਬੇੜਾ ਗ਼ਰਕ ਕੀਤਾ ਸੀ ਹੈ ਆ ਝੂਠ ਬੋਲਣ ਵਿਲੇ ਵੀ ਘੱਟ ਨਹੀਂ।

  • @DilbagSingh-qk6vh
    @DilbagSingh-qk6vh 2 месяца назад +13

    ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ

  • @DilbagSingh-qk6vh
    @DilbagSingh-qk6vh 2 месяца назад +13

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ

  • @balvirsingh5810
    @balvirsingh5810 2 месяца назад +5

    😢😢😢 ਚੰਗਾ ਮੰਨੋਂ ਨਿਸੇੜੀ ਵਹੀਰਾਂ ਵਿਚ ਆਏ ਕੋਈ ਗੱਲ ਦਿਮਾਗ ਤੇ ਅਸਰ ਕਰ ਜਾਦੀ ਗੁਰਬਾਣੀ ਦੀ ਤੇ ਨਸਾ ਛੱਡਿਆ ਬਹੁਤਿਆਂ ਨੇ

  • @paramjitsingh6295
    @paramjitsingh6295 2 месяца назад +7

    ਬਾਈ ਜੀ ਸਾਡੇ ਪਿੰਡ 10 ਮੁੰਡੇ ਨਸ਼ਾ ਸੱਡ ਗੇ ਭਾਈ ਅਮਰਤਪਾਲ ਸਿੰਘ ਜੀ ਕਰਕੇ

  • @ManpreetSingh-hn7gd
    @ManpreetSingh-hn7gd 2 месяца назад +13

    ਮੱਖੂ ਸਾਹਿਬ ਅਮ੍ਰਿਤ ਪਾਲ ਜੀ ਦੇ ਫਾਇਦੇ ਦੀਆ ਖ਼ਬਰਾਂ ਦਿਆਂ ਕਰੋ ਜੀ

    • @KuldeepSingh-p6e4v
      @KuldeepSingh-p6e4v 2 месяца назад

      Veere News Sari bhai sahib de haqq ch a poistive a eh sarkaran tuhnu pta e a sikha nal apniya da rista bhut jldi krds😂

  • @GurjitSingh-jh6us
    @GurjitSingh-jh6us 2 месяца назад +2

    Pritpal singh ji verry nice parsan thnx

  • @pritpalsingh5150
    @pritpalsingh5150 2 месяца назад +8

    Bhai Amrit pal Singh ji jindabad

  • @sonumann7377
    @sonumann7377 2 месяца назад

    ਮਖੂ ਸਾਹਿਬ ੲਿਹ ੲਿੰਟਰਵਿੳੂ ੲਿੱਕ ਦੌਰਾਹੇ ਦਾ ਵੀਰ ਅਾ ੳੁਹਨੂੰ ੲਿਹ ੲਿੰਟਰਵਿੳੂ ਜਰੂਰ ਦਿਖਾੲੀਓ

  • @Freshy-c77
    @Freshy-c77 2 месяца назад +4

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ⚔️⚔️
    MP

  • @BalkarSingh-dc1oq
    @BalkarSingh-dc1oq 2 месяца назад +15

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

  • @Gurpreetsingh-br6ve
    @Gurpreetsingh-br6ve 2 месяца назад +13

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ🦁⚔🦅❤

  • @bhullarsaab7630
    @bhullarsaab7630 2 месяца назад +1

    ਵੀਰ ਮਖੂ ਜੀ ਕੁਲਜੀਤੇ ਨਕਲੀ ਨਿਹੰਗ ਜੀਤੇ ਪੂਹਲੇ ਦੇ ਸਾਥੀ ਦੀ ਜ਼ਰੂਰ ਸੱਦੀਏ ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਸੀ ਤੇ ਰਹੇਗਾ

  • @sukhpinderkaursandhu1294
    @sukhpinderkaursandhu1294 2 месяца назад +1

    ਭਗਵੰਤ ਭਗਵੰਤ ਮੁਰਦਾਬਾਦ ਮੁਰਦਾਬਾਦ

  • @GSSS-l8l
    @GSSS-l8l 2 месяца назад

    ਸੱਚਾਈ ❤

  • @rajwinderjal3019
    @rajwinderjal3019 2 месяца назад +1

    ਵਾਹਿਗੁਰੂ ਜੀ ਦੀ ਕਲਾ ਹੀ ਵਰਤਦੀ ਆ ਜਿਸ ਇਨਸਾਨ ਨੇ ਵੀ ਭਾਈ ਸਾਹਿਬ ਦੀ ਕਿਰਦਾਰਕੁਸ਼ੀ ਕੀਤੀ ਜਾਂ ਵਿਰੋਧਤਾ ਕੀਤੀ ਆ, ਸਮਾਂ ਪਾਕੇ ਉਹਨੂੰ ਇਨਸਾਨ ਨੂੰ ਭਾਈ ਸਾਹਿਬ ਜੀ ਦੇ ਹੱਕ ਵਿੱਚ ਬੋਲਣਾ ਪਿਆ,ਚਾਹੇ ਕੋਈ ਧਾਰਮਿਕ ਹੋਵੇ ਜਾਂ ਸਿਆਸੀ।

  • @jasmeetkaur9404
    @jasmeetkaur9404 2 месяца назад +5

    Waheguru ji kirpa karna bhai sahib te ji 🙏🙏

  • @Pargatsinghkhera-fh2iq
    @Pargatsinghkhera-fh2iq 2 месяца назад +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @nirmalsinghbrar4819
    @nirmalsinghbrar4819 2 месяца назад

    ਵਾਹਿਗੁਰੂ ਜੀ ਕਿਰਪਾ ਕਰੇ ਸਭ ਤੇ

  • @sarabjitsharma755
    @sarabjitsharma755 2 месяца назад +1

    ਭਾਈ। ਅੰਮ੍ਰਿਤਪਾਲ ਸਿੰਘ। ਜੀ। ਜ਼ਿੰਦਾਬਾਦ🙏🏽🙏🏽🙏🏽🙏🏽🙏🏽💪🏻💪🏻💪🏻💪🏻💪🏻🪯🪯🪯🪯🪯🚩🚩🚩🚩🚩🌺🌺🌺🌺🌺🌸🌸🌸🌸

  • @Sacchaikiawaaz-lm4wq
    @Sacchaikiawaaz-lm4wq 2 месяца назад +1

    Bhai Amritpal singh khalsa jindabad

  • @kaurkharoud899
    @kaurkharoud899 2 месяца назад +6

    Thanks pritpal

  • @waheguruji55
    @waheguruji55 2 месяца назад

    ਬੇਇਨਸਾਫ਼ੀ ਹੋਰ ਰਹੀ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਾਲ ਪਾਰਲੀਮੈਂਟ ਤੋਂ ਦੂਰ ਰੱਖ ਕੇ

  • @bindijhajj7546
    @bindijhajj7546 2 месяца назад

    Wehaguru ji waheguru ji waheguru ji waheguru ji waheguru ji waheguru ji

  • @gurjotsingh445
    @gurjotsingh445 2 месяца назад +9

    Bhai Amritpal singh ji zindabad wmk 🙏

  • @sukhdevshing409
    @sukhdevshing409 2 месяца назад

    Good. Veer. Ji. Sachi. Dasn. Vaste. Jo. Avara. Kote. Pokdea. Ona. De. Mo. Te. Chepeda

  • @warismeetwarismeet4856
    @warismeetwarismeet4856 2 месяца назад

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @aulakh9276
    @aulakh9276 2 месяца назад +8

    ਖਾਲਸਾ ਪੰਥ ਦੀ ਚੜ੍ਹਦੀ ਕਲਾ ਕਈਆ ਤੋਂ ਜਰੀ ਨਹੀ ਜਾਦੀ ਇਸ ਕਰਕੇ ਝੂਠੀਆਂ ਕਹਾਣੀਆਂ ਬਣਾ ਕੇ ਭਾਈ ਸਾਬ੍ਹ ਨੂੰ ਬਦਨਾਮ ਕਰਨਾ ਚਾਹੁੰਦੇ ਹਨ, ਵਾਹਿਗੁਰੂ ਜੀ ਭਲੀ ਕਰਨ 🙏🙏

    • @KuldeepSingh-p6e4v
      @KuldeepSingh-p6e4v 2 месяца назад +1

      Jado brabari nai hundi odu badnami shuru krde ne

  • @bikramgill5035
    @bikramgill5035 2 месяца назад +4

    ਵੀਰ ਜੀ ਬਾਬਾ ਕਲਜੀਤ ਸਿੰਘ ਨਾਲ ਫ਼ੇਰ ਇੰਟਰਵਿਊ ਕੀਤੀ ਜਾਵੇ

  • @bikramgill5035
    @bikramgill5035 2 месяца назад +18

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਦੇ ਦਰਸ਼ਨ ਕਰਕੇ ਹੀ ਲੋਕੀਂ ਨਸਾਂ ਛੱਡਦੇ ਸੀ ਬਲਿਕੇ ਨਸਾਂ ਕਰਦੇ ਨਹੀਂ ਸੀ,, ਕਈ ਕੁੱਤੇ ਅੈਵੇਂ ਭੋਗਦੇ ਭਾਈ ਸਾਹਿਬ ਨੂੰ ਬਦਨਾਮ ਕਰਨ ਵਾਲੇ ਸੁਣ ਲਉ

    • @ManjinderSingh-x1c
      @ManjinderSingh-x1c 2 месяца назад +1

      ਇਹ ਠੀਕ ਹੈ ਕਿ ਅਸੀਂ ਅਮ੍ਰਿਤਪਾਲ ਨੂੰ ਕੌਮ ਦਾ ਲੀਡਰ ਮੰਨਦੇ ਹਾਂ ਜਿਹੜਾ ਸਰਕਾਰਾਂ ਦੀ ਅੱਖ ਚ ਅੱਖ ਪਾ ਹੈ ਗੱਲ ਕਰਦਾ ਪਰ ਐਨੇ ਅੱਨ‌੍ਹੇ ਭਗਤ ਵੀ ਨਾਂ ਬਣਿਆਂ ਕਰੋ। ਕੋਈ ਕਿਸੇ ਨੇ ਨਸ਼ਾ ਨਹੀਂ ਛੱਡਿਆ ਚਿੱਟਾ ਤੇ ਹੋਰ ਕੈਮੀਕਲ ਨਸ਼ੇ ਏਨੇ ਅਸਾਨ ਨਹੀਂ ਛੱਡਣੇਂ ਜਿੱਨੇ ਤੁਸੀਂ ਸਮਝ ਰਹੇ ਹੋ। ਜਾ ਕੇ ਹੱਸਪਤਾਲਾਂ ਵਿੱਚ ਨਸ਼ਾ ਛੁਡਾਊ ਕੇਂਦਰਾਂ ਵਿੱਚ ਲੱਗੀਆਂ ਲਾਈਨਾਂ ਦੇਖੋ ਪਤਾ ਲੱਗ ਜਾਵੇਗਾ ਕੇ ਕੀ ਹਲਾਤ ਨੇ ਰੋਜ਼ 3-4 ਮੌਤਾਂ ਹੋ ਰਹੀਆਂ ਹਨ।

  • @nachhtarbhullar4243
    @nachhtarbhullar4243 2 месяца назад

    Waheguru ❤

  • @sukhjindersingh3605
    @sukhjindersingh3605 2 месяца назад

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @Gurbani_on_time
    @Gurbani_on_time 2 месяца назад +2

    ਮਖੂ ਤੂੰ ਅੰਮ੍ਰਿਤਪਾਲ ਸਿੰਘ ਦਾ ਕੁੱਛ ਨਹੀਂ ਵਿਗਾੜ ਨਹੀਂ ਸਕਦਾ

  • @GurmeetSingh-gs7st
    @GurmeetSingh-gs7st 2 месяца назад +3

    Veer ji main bai ji ambala haryana ton ha bai main v pai amritpal singh Diya sapeecha sun ke guru de lad lage aa bai ji amrittari hoye aa makhu sahab ji

  • @Makhan-r1j
    @Makhan-r1j 2 месяца назад +1

    ਮੈਂ ਵੀ ਦੋ ਤੌ ਤਿੰਨ ਸਾਲ ਚਿੱਟੇ ਨਸ਼ੇ ਦਾ ਸੇਵਨ ਕਰਦਾ ਸੀ ਟੀਕੇ ਲਾਉਦਾ ਸੀ ਟੀਕੀਆ ਤੌ ਸਟਾਰਟ ਕੀਤਾ ਸੀ ਚਿੱਟੇ ਦਾ ਨਸ਼ਾ ਕਰਨ
    ਵਾਹਿਗੁਰੂ ਜੀ ਦੀ ਕਿਰਪਾ ਨਾਲ ਮੇਰੀ ਮਾਤਾ ਮਾਸੀ ਭੈਣਾਂ ਮੇਰੀ ਜੀਵਨ ਸਾਥਣ ਮੇਰੀ ਬੇਟੀ ਦੀਆਂ ਦੁਆਵਾਂ ਨਾਲ 9 ਮਹੀਨੇ ਹੋ ਗਏ ਨੇ ਚਿੱਟਾ ਟੀਕੇ ਛੱਡੇ ਨੂੰ ਪਹਿਲਾਂ ਵੀ ਬਹੁਤ ਕੋਸ਼ਿਸ਼ ਕੀਤੀ ਛੱਡਣ ਦੀ ਪਰ ਦਿਮਾਗ ਵਿੱਚੋਂ ਨਿਕਲਦਾ ਨਹੀਂ ਸੀ ਰਾਤ ਨੂੰ ਵੀ ਸੂਪਨੇ ਆਉਂਦੇ ਸੀ ਚਿੱਟੇ ਦੇ ਰਿਸ਼ਤੇਦਾਰਾਂ ਨੇ ਬਹੁਤ ਸਾਥ ਦਿੱਤਾ ਛੇ ਛੇ ਮਹੀਨੇ ਰਿਸ਼ਤੇਦਾਰਾਂ ਕੋਲ ਰਹਿਣਾ ਤੇ ਛੱਡ ਕੇ ਰੱਖਣਾ ਜਦੋਂ ਪਿੰਡ ਆਉਣਾ ਆਉਂਦੇ ਆਉਂਦੇ ਫੇਰ ਟੀਕਾ ਲਾ ਲੈਣਾ ਵਾਹਿਗੁਰੂ ਜੀ ਨੇ ਐਸੀ ਕਿਰਪਾ ਕੀਤੀ ਦਿਮਾਗ ਵਿੱਚੋਂ ਨਿੱਕਲ ਗਿਆ ਪਿੰਡ ਆਪਣੇ ਘਰ ਰਹਿ ਕੇ ਛੱਡੀਆਂ ਏ ਬਸ ਥੋੜੀ ਬਹੁਤੀ ਕਾਲੀ ਜ਼ਰੂਰ ਖਾਂਦਾ ਹਾਂ ਪਰ ਟੀਕੀਆ ਤੌ ਦੂਰ ਹੋਏ ਨੂੰ 9 ਮਹੀਨੇ ਹੋ ਗਏ ਹਨ ਜਿਹੜੇ ਭੈਣ ਭਰਾ ਪੜ ਰਹੇ ਹਨ ਜਿਸ ਨੂੰ ਮੰਨਦੇ ਹੋ ਅਰਦਾਸ ਕਰਿਓ ਜੀ ਦੁਆਵਾਂ ਦਿਓ ਜੀ ਇਸ ਬਿਮਾਰੀ ਤੋਂ ਹਮੇਸ਼ਾਂ ਲਈ ਦੂਰ ਰਹਾਂ ਜੀ ਕਹਿ ਦਿੰਦੇ ਹਨ ਸਾਲ ਬਾਅਦ ਦੋ ਸਾਲ ਬਾਅਦ ਫੇਰ ਲੱਗ ਜਾਂਦਾ ਹੈ ਮੇਰੇ ਮੰਨ ਵਿੱਚ ਇਹੀ ਡਰ ਰਹਿੰਦਾ ਹੈ ਦੁਆਵਾਂ ਕਰਿਓ ਜੀ ਮੇਰਾ ਇਹ ਡਰ ਖਤਮ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 месяца назад

    ਮੱਖੂ ਸਾਹਬ ਅੱਜ ਕੱਲ ਬੜੀ ਮਿਹਨਤ ਕਰ ਰਹੇ ਨੇ 😅😅😅

  • @satnamuppal3973
    @satnamuppal3973 2 месяца назад

    Waheguru ji

  • @rajwinderdale2378
    @rajwinderdale2378 2 месяца назад

    Khalsa vaheer atmosphere was very good 👍 ❤

  • @Gurnamseerat-xp4ch
    @Gurnamseerat-xp4ch 2 месяца назад +2

    Waheguruji Waheguruji ❤❤❤❤

  • @AbhishekRana-ev2of
    @AbhishekRana-ev2of 2 месяца назад +3

    ਇਹ ਗੱਲਾ ਖੋਸੇ ਨੂੰ ਵੀ ਸ ਣਾ ਦਿਓ ਕ੍ਰਿਪਾ ਕਰਕੇ

  • @tarloksingh644
    @tarloksingh644 2 месяца назад

    ਵੈਰੀ.ਗੁੰਡ.ਪਿਰਤਪਾਲਸਿੰਘ.ਜੀ

  • @HarjotSingh-r6b
    @HarjotSingh-r6b 2 месяца назад

    Very nice wahaguru ji meher karan

  • @Sing-ek2ed
    @Sing-ek2ed 2 месяца назад

    Shukriya gallan share karn leyi

  • @HarjitKaur-sb7jo
    @HarjitKaur-sb7jo 2 месяца назад

    Buhat vadia veer ji for information we love bahi Amritpal singh ji wheguru ohan othe maher phaira hutth rakhe and ohana the shre parvar nu samrath bakse

  • @karanveersingh3964
    @karanveersingh3964 2 месяца назад

    Makhu saab dhanwaad ji❤❤

  • @Makhan-r1j
    @Makhan-r1j 2 месяца назад

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਮਾਵਾਂ ਦੇ ਪੁੱਤ ਨਾਮੁਰਾਦ ਬਿਮਾਰੀ ਚਿੱਟੇ ਦੀ ਦਲਦਲ ਵਿੱਚ ਫਸੇ ਹੋਏ ਹਨ ਉਹ ਛੱਡਣਾ ਚਾਹੁੰਦੇ ਹਨ ਪਰ ਚਾ ਕੇ ਵੀ ਛੱਡ ਨਹੀਂ ਪਾ ਰਹੇ ਹਨ ਕਿਰਪਾ ਕਰਿਓ ਕਰਿਓ ਜੀ ਚਿੱਟੇ ਦਾ ਨਸ਼ਾ ਛੱਡ ਕੇ ਆਪਣੇ ਪਰਿਵਾਰਾਂ ਵਿੱਚ ਖੁਸ਼ੀ ਨਾਲ ਆਪਣੀ ਆਪਣੇ ਪਰਿਵਾਰ ਮਾਂ ਪਿਓ ਘਰ ਵਾਲੀ ਬੱਚੀਆਂ ਨਾਲ ਵਧੀਆ ਜਿੰਦਗੀ ਜਿਊਣ ਜੀ ਤੇ ਕਿਰਪਾ ਕਰਿਓ ਜੀ ਕਿਸੇ ਵੀ ਮਾਂ ਪੁੱਤ ਇਸ ਮਾੜੇ ਨਸ਼ੇ ਦੇ ਕਹਿਰ ਤੋਂ ਬਚਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @JagdevSingh-t5b
    @JagdevSingh-t5b 2 месяца назад

    ❤🎉🎉🙏🙏🙏⛳⛳⛳jagdev singh phillaur big🙏🙏🙏

  • @ravidhindsa4593
    @ravidhindsa4593 2 месяца назад

    ਮਖੂ❤❤❤❤

  • @singhkarnail3953
    @singhkarnail3953 2 месяца назад +2

    BHAI AMRITPAL SINGH JINDABAD JINDABAD 💪💪💪💪💪

  • @balwindercheema4917
    @balwindercheema4917 2 месяца назад

    ਭਾਈ ਅਮਰਤਪਾਲ ਜੀ ਜਿੰਦਾਬਾਦ

  • @baldevsinghriar4830
    @baldevsinghriar4830 2 месяца назад

    ਇਹ ਜੋ ਬਦਨਾਮੀ ਕਰਨ ਲਈ ਸਰਕਾਰਾਂ ਦੀ ਸਭ ਕੁਝ ਕਰ ਕਰਵਾ ਰਹੇ ਹਨ ਕਿਉਂਕਿ ਸਿੱਖ ਇਨ੍ਹਾਂ ਚੰਗਾ ਨਹੀ ਲਗਦਾ ਇਹ ਤਾਂ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਤੇ ਨਸ਼ੇ ਛੁਡਵਾ ਰਹੇ ਸੀ ਸਰਕਾਰਾਂ ਸੋਚਿਆ ਕਿ ਜੇ ਨਸ਼ਾ ਇਸ ਤਰ੍ਹਾਂ ਖਤਮ ਹੋ ਗਿਆ ਫਿਰ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਦੇ ਮਗਰ ਸਭ ਪਬਲਿਕ ਹੋ ਗਈ ਇਸ ਤਰ੍ਹਾਂ ਸਾਡੀਆਂ ਕੁਰਸੀਆਂ ਨਹੀ ਰਹਿਣੀਆਂ ਇਸ ਲਈ ਸਾਰਾ ਅਡੰਬਰ ਰੱਚਿਆ ਗਿਆ ਹੈ ਇਹ ਸਾਰੇ ਜਾਣਦੇ ਹਨ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਦਾ ਸਿੱਖ ਸੰਗਤਾਂ ਉੱਤੇ ਐਨਾ ਪੈ ਰਿਹਾ ਸੀ ਜਿਹੜਾ ਵੀ ਉਨ੍ਹਾਂ ਦੇ ਬਚਨ ਸੁਣਦਾ ਉਹ ਹੀ ਨਸ਼ੇ ਛੱਡ ਕੇ ਗੁਰੂ ਸਾਹਿਬ ਜੀ ਚਰਨਾਂ ਨਾਲ ਜੁੜ ਜਾਂਦਾ ਇਸ ਸਰਕਾਰਾਂ ਨੂੰ ਪਚਿਆ ਨਹੀ ਤੇ ਉਨ੍ਹਾਂ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਉੱਤੇ ਝੂਠੇ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਹੁਣ ਰਹਿੰਦਾ ਖੁਹਦਾ ਉਨ੍ਹਾਂ ਨੂੰ ਬਦਨਾਮ ਕਰਕੇ ਪ੍ਰਭਾਵ ਖਤਮ ਕਰਨਾ ਚਾਹੁੰਦੇ ਹਨ ਜਿਹੜਾ ਵੀ ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਦੇ ਹੱਕ ਵਿੱਚ ਬੋਲਦਾ ਉਸ ਉੱਤੇ ਕਿਸੇ ਤਰੀਕੇ ਨਾਲ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਬੰਦ ਕੀਤਾ ਜਾ ਰਿਹਾ ਹੈ ਸਿੱਖਾਂ ਨੂੰ ਡਰਾਉਣ ਲਈ ਪਰ ਇਹ ਹੋਣਾ ਨਹੀ ਆਖ਼ਰ ਕਿੰਨਾ ਚਿਰ ਸਿੱਖਾਂ ਜਰਨਾ ਹੈ

  • @gulzarsingh9475
    @gulzarsingh9475 2 месяца назад

    ਹਰਪ੍ਰੀਤ ਜੀ Heading ਠੀਕ ਕਰੋ ਜੀ ਏਹਦੇ ਨਾਲ ਏਹ ਲਿਖੋ ਕਿ 20 ਹਜ਼ਾਰ ਦਾ ਨਸ਼ਾ ਕਰਨ ਵਾਲੇ ਨਸ਼ਾ ਛੱਡ ਗਏ

  • @rajinderkaur5928
    @rajinderkaur5928 2 месяца назад +3

    Waheguru ji mehar karan Amritpal veer g te jaldi bhar aun

  • @MehakPreet-tc8qe
    @MehakPreet-tc8qe 2 месяца назад +1

    Bhai Amritpal Singh Khalsa jindabad 🙏🙏

  • @bhupinderdhaliwal7096
    @bhupinderdhaliwal7096 2 месяца назад +1

    ਭੀੜ ਭੇਡਾ ਦੀ ਹੁੰਦੀ ਹੈ

  • @jagirsandhu6356
    @jagirsandhu6356 2 месяца назад

    Very good information ❤❤❤❤❤

  • @DelightfulRoadCar-vp8zc
    @DelightfulRoadCar-vp8zc 2 месяца назад +2

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @krishansingh786
    @krishansingh786 2 месяца назад

    ਜੇ ਅੰਮ੍ਰਿਤਪਾਲ ਦੇ ਦਰਸ਼ਨ ਕਰਕੇ ਨਸ਼ਾ ਛੁੱਟ ਜਾਂਦਾ ਸੀ, ਫੇਰ ਇਹਨਾਂ ਨੂੰ ਨਸ਼ਾ ਛੜਾਊ ਕੇਂਦਰ ਖੋਲਣ ਦੀ ਕੀ ਲੋੜ ਸੀ ?

  • @BaljeetSingh-fr3by
    @BaljeetSingh-fr3by 2 месяца назад

    🙏🙏

  • @yodha_khehra
    @yodha_khehra 2 месяца назад

    ਸਾਡੇ ਆਪਣੇ ਗੱਲਾ ਦਾ ਸਵਾਦ ਲੈ ਰਹੇ ਦੂਜਿਆ ਨੂੰ ਕਿ ਕਹੀਏ

  • @Pangli2897
    @Pangli2897 2 месяца назад +4

    ਰਿਪੋਰਟ ਸਰਕਾਰ ਨੂੰ ਅੳਦੀਆ ਸੀ,,, ਖਾਲਸਾ ਪੰਧ ਵਧ ਫੁੱਲ ਰਿਹਾ ਗੁਰੂ ਦ ਸਿੰਘ ਆ ਗਿਆ,,,,ਬਸ ਫਿਕਰ ਨਾ ਕਰੋ ਆ ਗਿਆ

  • @MukhtiarSingh-ru3yi
    @MukhtiarSingh-ru3yi 2 месяца назад

    ❤🙏🙏👍💯🙏

  • @sattabrarpunjabi3842
    @sattabrarpunjabi3842 2 месяца назад +1

    Bhai amritpal Singh ji jindabad

  • @GurleenKaur-k5y
    @GurleenKaur-k5y 2 месяца назад +1

    Sikh koum da babbar sher bhai Amritpal singh ji khalsa jindabaad ❤❤❤❤❤❤

  • @Doaba1313
    @Doaba1313 2 месяца назад

    ਭਾਊ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ ਬੋਲਣ ਤੋ ਬਾਅਦ ਕੁਲਜੀਤੇ ਨਿਹੰਗ ਨੂੰ ਬੀ ਜੇ ਪੀ ਸਰਕਾਰ ਨੇ ਇਨਾਮ ਵਾਜੋ ਚੰਡੀਗੜ੍ਹ ਫਲੈਟ ਲੈ ਕੇ ਦਿੱਤਾ ਅੱਜਕਲ ਕੁਲਜੀਤਾ CAT ਫਲੈਟ ਵਿੱਚ ਰਹਿੰਦਾ

  • @GurdeepSingh-ne8jy
    @GurdeepSingh-ne8jy 2 месяца назад

    ਹੈ ਤੇਰੀ ਭੇਨੂੰ........

  • @GurpreetSingh-qy9bk
    @GurpreetSingh-qy9bk 2 месяца назад

    bhaisaab jindabaad

  • @NarindersinghGill-c5e
    @NarindersinghGill-c5e 2 месяца назад +1

    ਭਾਈ amritpal singh jindabad

  • @vickysingh-vt4te
    @vickysingh-vt4te 2 месяца назад +3

    Bhai amritpal Singh khalsa jindabad 🦁💪

  • @HARJINDERSINGH-km9ee
    @HARJINDERSINGH-km9ee 2 месяца назад +1

    Bhai amritpal singh jindabad

  • @sabi-mansa
    @sabi-mansa 2 месяца назад +1

    Makhu sab 👍

  • @ginderkaur6274
    @ginderkaur6274 2 месяца назад

    ਖਾਲਸਾ ਜਿੰਦਾਬਾਦ

  • @bsr840
    @bsr840 2 месяца назад +1

    ਇਹ ਬਾਈ ਤਾਂ ਮੋਰਚੇ ਵਹੀਰਾਂ ਅਤੇ ਦੀਵਾਨ ਸੁਣਨ ਲਈ ਵਿਹਲਾ ਹੀ ਲਗਦੈ ਪਿ੍ਰਤਪਾਲ ਸਿੰਘ।

    • @rajwinderjal3019
      @rajwinderjal3019 2 месяца назад +2

      ਉਹਦੀ ਜ਼ਮੀਰ ਜਾਗਦੀ ਆ ਤਾਂ ਹੀ ਇਹਨਾਂ ਕੰਮਾਂ ਲਈ ਵਿਹਲਾ ਹੋ ਕੇ ਕਿਸਾਨ ਮੋਰਚੇ ਵਿੱਚ ਬੈਠਾ ਅਗਲਾ।

    • @paramjitsingh6295
      @paramjitsingh6295 2 месяца назад

      ਤੇਰੇ ਸੱਪ ਲੜ ਦਾ ਹੋਨਾ 🐕 ਦੇ

    • @jassolver1solver565
      @jassolver1solver565 2 месяца назад

      Ahho jive puhleee se chle tuc chelyaa de agge chele. Vedio ye comment karn li vehle edaa hi. Oh jagdi jammeer vale. Diwan vedio te Sikh raaj diyaa gallan karn vale vehle😅😅😅

  • @NavdeepSingh-s9o
    @NavdeepSingh-s9o 2 месяца назад

    Wah

  • @singhbindi9806
    @singhbindi9806 2 месяца назад +1

    ❤🙏🙏🙏🙏🙏🙏

  • @dalwindersingh7841
    @dalwindersingh7841 2 месяца назад +1

    🙏

  • @devindersingh212
    @devindersingh212 2 месяца назад

    Sikh kaom da hira bhai amritpal Singh khalsa jindabad

  • @sattabrarpunjabi3842
    @sattabrarpunjabi3842 2 месяца назад

    ❤❤❤❤❤❤❤

  • @punjaab1001
    @punjaab1001 2 месяца назад +1

    ਤੂੰ ਗੁਰੂ ਗ੍ਰੰਥ ਸਾਹਿਬ ਕੋਲ ਤਾਂ ਕਿੰਨੇ ਸਮੇਂ ਤੋਂ ਜਾਂਦਾ ਰਿਹਾ ਉਦੋਂ ਤਾਂ ਛੱਡ ਨਾ ਸਕਿਆ, ਇਹ ਵੱਡਾ ਹੋ ਗਿਆ ਫੇਰ ਤਾਂ।

  • @balrajbatth6939
    @balrajbatth6939 2 месяца назад +3

    👍

  • @RonakDusanjh
    @RonakDusanjh 2 месяца назад +1

    Amratpal singh jindabaad

  • @Beant76
    @Beant76 2 месяца назад +1

    Tuhada number chaida makhu veer ji asi v dasna Khalsa vheer vich jo dekhea jo sunea jo payea asi Khalsa vheer vich 13 din rhe aa ji sultaanpur lodhi ton wapis aa gye c ji bachea krke aouna pyaa ji nhi asi v anadpur sahib jna c ji

  • @hardarshansingh8017
    @hardarshansingh8017 2 месяца назад

    Makhu ji preet sani bhul Ghia naave pande nven yaar kuljeet nihang warghe

  • @harrypreet3846
    @harrypreet3846 2 месяца назад +1

    Bai ji chutt janda asi center cutte nale babea wale jithe medicine nhi dinde sirf path karde si koi medicine mildi ena si os center vich roti langer vang jini marji kaho path karde rhe pharwaat feri karde si vdiaa si

  • @rajsidhu7169
    @rajsidhu7169 2 месяца назад +1

    Bhai Amritpal singh khalsa ji chardikala ji