ਜੇ ਸਟੇਜ ਤੇ ਸੰਤ ਭਿੰਡਰਾਂਵਾਲੇ ਹੁੰਦੇ ਤਾਂ 100 ਛਿੱਤਰ ਮਾਰ ਕੇ ਇੱਕ ਗਿਣਦੇ , ਭਾਜੀ ਖੋਸੇ ਨੇ ਖੜਕਾਉਣ ਲੱਗੇ ਵੱਡੇ...

Поделиться
HTML-код
  • Опубликовано: 13 окт 2024
  • ਜੇ ਸਟੇਜ ਤੇ ਸੰਤ ਭਿੰਡਰਾਂਵਾਲੇ ਹੁੰਦੇ ਤਾਂ 100 ਛਿੱਤਰ ਮਾਰ ਕੇ ਇੱਕ ਗਿਣਦੇ
    ਭਾਜੀ ਖੋਸੇ ਨੇ ਖੜਕਾਉਣ ਲੱਗੇ ਵੱਡੇ ਛੋਟੇ ਕਿਸੇ ਦੀ ਨਾ ਕੀਤੀ ਪਰਵਾਹ ||
    Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe RUclips : - / @harpreetsinghmakhu9752
    Follow on Facebook : - / hsmakhu

Комментарии • 239

  • @reshamsingh8236
    @reshamsingh8236 2 месяца назад +10

    ਅੱਜ ਦੇ ਟਾਇਮ ਮਾਇਆ ਤੇ ਸਿਆਸਤ ਦਾ ਪ੍ਰਭਾਵ ਐਨਾ ਵੱਧ ਗਿਆ ਹੈ ਕਿ ਬੋਲਣ ਵੇਲੇ ਨਾ ਗਰੂ ਯਾਦ ਰਿਹੰਦਾ ਨਾ ਧਰਮ ਨਾ ਪੰਥ ਬਾਅਦ ਵਿੱਚ ਮਾਫੀਆਂ ਮੰਗਦੇ ਫਿਰਦੇ ਹਨ। 😢😢😢😢😢

  • @KulwinderKaur-ly8oq
    @KulwinderKaur-ly8oq 2 месяца назад +3

    ਰਾਜਦੇਵ ਬੰਦਾ ਗਲਤ ਹੈ ਸਰਬਜੀਤ ਤੇ ਅਮਿ੍ਤਪਾਲ ਸਿੰਘ ਨੂੰ ਬਣਾਉਣਾ ਚਾਹੀਦਾ ਹੈ

  • @ginderkaur6274
    @ginderkaur6274 2 месяца назад +1

    Bਬਿਲਕੁਲਬਿਲਕੁਲ ਸਹੀ ਗਲਬਾਤ

  • @GurumeetSingh-yj1lp
    @GurumeetSingh-yj1lp 2 месяца назад +4

    ਖੋਸਾ ਸ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਵਕੀਲ ਨੇ ਜੋ ਬੋਲਿਆ ਹੈ ਉਹ ਬਿਲਕੁਲ ਗਲਤ ਬੋਲਿਆ ਹੈ ਜਾਣ ਬੁਝ ਕੇ ਬੋਲਿਆ ਧੋਖੇ ਨਾ ਨਹੀਂ ਜਿਸ ਦਿਨ ਮੱਖੂ ਸਾਹਿਬ ਨੇ ਪਹਿਲੇ ਦਿਨ ਉਹਦੇ ਨਾਲ ਫੋਨ ਤੇ ਗੱਲ ਕੀਤੀ ਸੀ ਉਸ ਦਿਨ ਉਹ ਗਲਤੀ ਨਹੀਂ ਸੀ ਮੰਨਦਾ ਪਰ ਜਦੋਂ ਜਿਆਦਾ ਰੌਲਾ ਪਿਆ ਹੈ ਤੇ ਹੁਣ ਉਸ ਨੇ ਗਲਤੀ ਮੰਨੀ ਹੈ ਇਹ ਲੋਕ ਜਾਣ ਕੇ ਛੇੜਾਂ ਛੇੜਦੇ ਹਨ ਕੀ ਚੂੰਢੀ ਵੱਢ ਕੇ ਵੇਖੋ ਤੇ ਕੋਈ ਜਾਗਦੀ ਜਮੀਰ ਵਾਲਾ ਹੈ ਕਿ ਨਹੀਂ ਮੱਖੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਵੀ ਕੋਈ ਪੰਥ ਦੇ ਖਿਲਾਫ ਗੱਲ ਕਰਦਾ ਹੈ ਕੋਈ ਕਾਰਜ ਕਰਦਾ ਹੈ ਤੇ ਤੁਸੀਂ ਉਸ ਗੱਲ ਨੂੰ ਸਾਹਮਣੇ ਲਿਆਉਂਦੇ ਜੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਈ ਵੀਰ ਕਹਿੰਦੇ ਹਨ ਕਿ ਮਖੂ ਸਾਹਿਬ ਮੀਡੀਆ ਦੇ ਵਿੱਚ ਨਾ ਲਿਆਇਆ ਕਰੋ ਬਹਿ ਕੇ ਗੱਲ ਕਰਿਆ ਕਰੋ ਗੱਲ ਦਾ ਪਤੰਗੜ ਨਾ ਬਣਾਇਆ ਕਰੋ ਪਰ ਨਹੀਂ ਜਿੰਨਾ ਚਿਰ ਗੱਲ ਮੀਡੀਆ ਚ ਨਾ ਆਵੇ ਤੇ ਸੰਗਤ ਨੂੰ ਦੂਰ ਤਰੇੜੀਆ ਵਿਦੇਸ਼ਾਂ ਦੇ ਵਿੱਚ ਬੈਠਿਆਂ ਕਿਸ ਤਰ੍ਹਾਂ ਪਤਾ ਲੱਗੇ ਕਿ ਕੌਣ ਬੰਦਾ ਕਿਸ ਤਰਾਂ ਦਾ ਹੈ

  • @kashmiraujla360
    @kashmiraujla360 2 месяца назад +7

    ਬਿਲਕੁਲ ਵੀਰ ਜੀ ਦੀ ਗੱਲ ਸੱਚੀ ਆ ਮੱਖੂ ਵੀਰ ਜੀ ਦਾ ਬਹੁਤ ਧੰਨਵਾਦ ਜੋ ਸਿੱਖੀ ਲਈ ਕਾਰਜ ਕਰ ਰਹੇ ਹੋ ਕਿਸੇ ਨੇ ਨਹੀ ਪੁੱਛਿਆ ਕਿ ਬੋਲਦਾ ਕੀ ਰਿਹਾ। ਵੀਰ ਜੀ ਦਾ ਬਹੁਤ ਧੰਨਵਾਦ।

  • @ਰਾਜਕਰੇਗਾਖਾਲਸਾ-ਸ4ਡ

    ਵਾਹਿਗੁਰੂ ਜਿਹੜੇ ਬੰਦੇ ਨੇ ਸ਼ਹੀਦੇ ਦੇ ਸਿਰਤਾਜ ਲਫ਼ਜ਼ ਬੋਲੇ ਉਹ ਬੰਦਾ ਗੁਰੂ ਕੀ ਸੰਗਤ ਤੋਂ ਮਾਫ਼ੀ ਮੰਗੇ

    • @DUSHMAN-bk4in
      @DUSHMAN-bk4in 2 месяца назад +1

      ਤੇਰੇ ਪਿਉ ਅਮਰਿਤਪਾਲ ਦਾ ਵਕੀਲ

    • @HarpreetSingh-lf6qq
      @HarpreetSingh-lf6qq 2 месяца назад

      ਮਾਫੀ ਮੰਗ ਗਿਆ ਉਹ

    • @khlalsa
      @khlalsa 2 месяца назад

      ​@@DUSHMAN-bk4in ਤੂੰ ਘੰਟਾ ਫੜ ਲੈ ਅਮਿਰਤਪਾਲ

  • @gurmailsingh3766
    @gurmailsingh3766 2 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @HarjinderSingh-z8z
    @HarjinderSingh-z8z 2 месяца назад +20

    ਬਹੁਤ ਵਧੀਆ ਜੀ ਖੋਸਾ ਜੀ ਲੋਕਾਂ ਦੇ ਭਾਰੀ ਵਿਰੋਧ ਕਾਰਨ ਬਦਲਿਆ ਹੈ ਬਿਆਨ ਰਾਜਦੇਵ ਨੇ,,,,,ਕੌਮ ਦਾ ਕੁਝ ਵੀ ਨਹੀ ਹੋਣ ਦੇਣਾ ਇਹਨਾਂ ਨੇ

  • @silversinghsilver2961
    @silversinghsilver2961 2 месяца назад +4

    ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਪਿਠੂ ਨੇ ਸਰਕਾਰ ਦੇ

  • @rajwinderkaur8905
    @rajwinderkaur8905 2 месяца назад +1

    ਵਾਹਿਗੁਰੂ ਜੀ

  • @indersinghsidhu
    @indersinghsidhu 2 месяца назад +16

    ਖੋਸਾ ਸਾਹਿਬ ਤੁਸੀਂ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ

  • @ssschatha
    @ssschatha 2 месяца назад +8

    ਖੋਤਾ ਅਤੇ ਮਖੂ ਦੋਨੋਂ ਚਗਲ ਕਿਸਮ ਦੇ

  • @ਰਾਜਕਰੇਗਾਖਾਲਸਾ-ਸ4ਡ

    ਭਾਈ ਖੋਸਾ ਜੀ 328 ਪਾਵਨ ਸਰੂਪਾਂ ਤੇ ਲਾਏ ਮੋਰਚੇ ਤੇ ਜੋ ਸ਼੍ਰੋਮਣੀ ਕਮੇਟੀ ਵਾਲਿਆਂ ਕੀਤਾ
    ਉਸ ਚੀਜ਼ ਦਾ ਗੁੱਸਾ ਮੇਰੇ ਮਨ ਵਿੱਚ ਵੀ ਹੈ ਸਮਾਂ ਆਣ ਤੇ ਇਨ੍ਹਾਂ ਗੋਲਕ ਚੋਰਾਂ ਨਾਲ ਨਜਿੱਠਾ ਗੇ 🙏 ਜਦੋਂ ਇਹ ਕੁਝ ਹੋਇਆ ਮੈਂ ਉਥੇ ਸੀ

  • @BalwinderSingh-nw8un
    @BalwinderSingh-nw8un 2 месяца назад +30

    ਅੱਗੇ ਬੈਠੇ ਲੋਕ ਸਾਰੇ ਮਰਗੇ ਸਨ। ਜੋ ਬੁੱਤ ਬਣ ਕੇ ਸੁਣੀਗੇ।

    • @JagbirsinghGill-uf8jb
      @JagbirsinghGill-uf8jb 2 месяца назад +3

      ਇਹਨਾਂ ਨੂੰ ਲੰਗਰ ਤੋਂ ਬਿਨਾ ਹੋਰ ਕੋਈ ਵੀ ਇਤਿਹਾਸ ਨਹੀਂ ਜਾਣਦੇ, ਕਿ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਨੰਗੇ ਸਾਧੂਆਂ ਨੂੰ ਲੰਗਰ ਛਕਾਇਆ ਬਿਲਕੁਲ ਸੱਚ ਆ, ਰਹਿੰਦੀ ਦੁਨੀਆਂ ਤੱਕ ਸੱਚ ਰਹੇਗਾ ਪਰ ਪਰ ਪਰ ਪਰ ਪਰ ਅੱਜ ਤਾ ਅਸੀਂ ਆਪਣੀ ਚਉਦਰ (ਵਡਿਆਈ) ਖਾਤਰ ਰੱਜੇ ਪੁੱਜੇ ਲੋਕਾਂ ਨੂੰ, ਜਿੰਨਾ ਨੂੰ ਸਿੱਖੀ ਬਾਰੇ ਪਤਾ ਹੀ ਨਹੀਂ ਕਿ ਸਿੱਖੀ ਹੈ ਕੀ ਸਾਨੂੰ ਕਿਵੇਂ ਮਿਲੀ ਹੈ ਰੋਕ ਰੋਕ ਉਹਨਾਂ ਦੇ ਮੂੰਹ ਵਿੱਚ ਤੁੰਨ ਰਹੇ ਆ
      ਵਾਹਿਗੁਰੂ ਸੁਮੱਤ ਬਖਸਿਸ਼ ਕਰਨ ਸਾਡੇ ਧਰਮੀਆਂ ਤੇ

  • @sikanderjitdhaliwal2078
    @sikanderjitdhaliwal2078 2 месяца назад +2

    ਗੁਰੂ ਜੀ ਨਾਲ ਤੁਲਨਾਂ ਕਰਨੀ ਫਿਰ ਗਲਤੀ ਮੰਨਣ ਦੀ ਬਜਾਏ ਗੱਲ ਨੂੰ ਇੱਧਰ ਉੱਧਰ ਘੰਮਾਉਣਾਂ ਬਹੁਤ ਮਾੜੀ ਗੱਲ ਹੈ। ਰਾਜਦੇਵ ਸਿੰਘ ਸੱਕੀ ਬੰਦਾਂ ਹੈ ਅੰਮ੍ਰਿਤਪਾਲ ਨੂੰ ਵੀ ਇਸ ਤੋਂ ਕਿਨਾਰਾ ਕਰ ਲੈਣਾਂ ਚਾਹੀਦਾ ਹੈ।

  • @PrabhjeetSandhu-hk9go
    @PrabhjeetSandhu-hk9go 2 месяца назад +6

    ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਹਾਂ ਵਾਹਿਗੁਰੂ ਜੀ ਗੁਰੂ ਭਲਾ ਕਰੇ

  • @Harjinderbrar-j2e
    @Harjinderbrar-j2e 2 месяца назад

    ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਵੱਲੋਂ ਸਾਰੀ ਹੀ ਜ਼ਿੰਦਗੀ ਵਿੱਚ ਬੋਲੀ ਗਈ ਹਰੇਕ ਸਚਾਈ ਤੋਂ ਸਾਰੀਆਂ ਹੀ ਧਿਰਾਂ ਦੀ ਖਾਸ ਕਰ ਕੇ ਝੂਠੀ ਲੀਡਰਸ਼ਿਪ ਤਾਂ ਬਹੁਤ ਦੁੱਖੀ ਸੀ।ਜਿਸ ਕਾਰਨ ਉਹਨਾਂ ਨੂੰ ਆਖਿਰ ਵਿੱਚ ਜੋ ਖੁਦ ਹੀ ਮਰਜੀਵੜੇ ਬਣੇ ਹੋਏ ਮੁੱਖ ਲੀਡਰ ਵੀ ਧੋਖਾ ਦੇ ਕੇ ਖੁਦ ਜਾਨਾਂ ਬਚਾਉਣ ਵਿੱਚ ਸਫਲ ਹੋ ਗਏ ਸਨ।ਪਰ ਫਿਰ ਵੀ ਸੰਤ ਜੀਉ ਆਪਣੇ ਧਰਮ ਦੀ ਖਾਤਿਰ ਸ਼ਹੀਦੀ ਪ੍ਰਾਪਤ ਕਰਨ ਦੇ ਬਾਵਜੂਦ ਹੁਣ ਅਗਾਂਹ ਵੀ ਇਸ ਸੰਸਾਰ ਵਿੱਚ ਸਦਾ ਲਈ ਜਿਉਂਦੇ ਰਹਿਣਗੇ।
    ਧੰਨਵਾਦ ਜੀਉ।

  • @manjitkaurpelia3506
    @manjitkaurpelia3506 2 месяца назад +7

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @sharrymeet7259
    @sharrymeet7259 2 месяца назад +1

    ਖੋਸਾ ਤਾਂ ਹੈ ਹੀ ਬੁੱਚੜ ਭੰਡਤੁ ਦਾ ਦੱਲੇ

  • @BaldevSingh-p3x
    @BaldevSingh-p3x 2 месяца назад +10

    ਮਖੂ ਸਾਬ ਜੀ ਭੁਲੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰੁ

    • @RajveerSingh-gy3vm
      @RajveerSingh-gy3vm 2 месяца назад

      ਪਰ ਇਹ ਆਰ ਐਸ ਐਸ ਵਾਲਾ ਰਾਜਦੇਵ ਆਪਣੀ ਭੁੱਲ ਨੂੰ ਬੰਦਿਆਂ ਦੀ ਤਰ੍ਹਾਂ ਮੰਨਣ ਲਈ ਵੀ ਤਿਆਰ ਨਹੀਂ ਆਪਣੇ ਆਪ ਵੱਲੋਂ ਜੋ ਕਿਹਾ ਹੈ ਉਸ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹੰਕਾਰਿਆ ਹੋਇਆ

  • @harindersingh1622
    @harindersingh1622 2 месяца назад +1

    ਖੋਸਾ ਸਾਅਬ...💯👌🏻

  • @harcharansingh1737
    @harcharansingh1737 2 месяца назад +9

    ਮੱਖੂ ਨੂੰ ਹੁਣ ਬਹਾਨਾ ਮਿਲ ਗਿਆ ਕਿਉਂਕਿ ਰਾਜਦੇਵ ਸਿੰਘ ਵਕੀਲ ਅਮ੍ਰਿਤਪਾਲ ਦਾ ਵਕੀਲ ਹੈ ਹੁਣ ਚੰਗੀ ਤਰ੍ਹਾਂ ਮਿੱਟੀ ਪੱਟੂ ਵਾਹ ਮੱਖੂ ਸਾਹਿਬ

    • @RajveerSingh-gy3vm
      @RajveerSingh-gy3vm 2 месяца назад +2

      ਸ਼ਰਮ ਕਰੋ ਉਏ ਲੋਕੋ ਜਿਹੜਾ ਕੋਈ ਅਮ੍ਰਿਤਪਾਲ ਸਿੰਘ ਜੁੜਿਆ ਏ ਉਹਨੂੰ ਕੋਈ ਵੀ ਬੱਜਰ ਗੁਨਾਹ ਕਰਨ ਦਾ ਸਰਟੀਫਿਕੇਟ ਦੇ ਦਿੱਤਾ ਜਾਵੇ ਤੇ ਉਸ ਨੂੰ ਕੋਈ ਸਵਾਲ ਕਰੇ ਉਹਨੂੰ ਅਮ੍ਰਿਤਪਾਲ ਸਿੰਘ ਦਾ ਵਿਰੋਧੀ ਕਹਿ ਦਿਓ। ਅਜੇਹੇ ਲੋਕ ਅਮ੍ਰਿਤਪਾਲ ਸਿੰਘ ਦੇ ਸਾਥੀ ਹੋਣ ਤਾਂ ਉਹਨੂੰ ਦੁਸ਼ਮਣਾਂ ਦੀ ਲੋੜ ਨਹੀਂ।

    • @Hsd2315
      @Hsd2315 2 месяца назад

      @@RajveerSingh-gy3vmSahi keha bai eh ਭੇਡਆ ne

  • @kuldeepsingh-cy8jt
    @kuldeepsingh-cy8jt 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @charanjitsingh4388
    @charanjitsingh4388 2 месяца назад +2

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @SurinderSingh-jk4er
    @SurinderSingh-jk4er 2 месяца назад

    Both of you are respectable personalities I prey with folded hands not to quarrel with each other rather resolve differences amicably

  • @bindeersingh1997
    @bindeersingh1997 2 месяца назад

    ਮੱਖੂ ਸਾਹਬ ਜਿਹੜੇ ਬੰਦੇ ਤੁਹਾਨੂੰ ਕਹਿ ਰਹੇ ਹਨ ਕਿ ਤੁਸੀਂ ਮੁਦਾ ਕਿਓਂ ਚੁਕਿਆ। ਇਹਨਾਂ ਦੀ ਪ੍ਰਵਾਹ ਨਹੀਂ ਕਰਨੀ ਇਹ ਸਾਰੇ ਕਾਲ਼ੀਆਂ ਬਿਲੀਆਂ ਤਾਂ ਨਹੀਂ।ਹੋ ਸਕਦਾ ਇਹ ਬਾਦਲ ਕੰਪਨੀ ਨਾਲ਼ ਮਿਲਕੇ ਚੱਲਦੇ ਹੋਣ। ਜਿਹੜੇ ਬੰਦੇ ਗੁਰੂ ਸਾਹਿਬ ਦੀ ਕਰਨ ਵਾਲੇ ਨੂੰ ਗਲਤ ਕਹਿਣ ਦੀ ਜੁਰਅਤ ਨਹੀਂ ਕਰਦੇ ਉਨ੍ਹਾਂ ਤੋਂ ਕੀ ਉਮੀਦ ਰੱਖਦੇ ਹੋ। ਮੱਖੂ ਸਾਹਬ ਤੁਸੀਂ ਬਹੁਤ ਵਧੀਆ ਕੀਤਾ ਇਸ ਮੁੱਦੇ ਨੂੰ ਮੌਕੇ ਸਿਰ ਚੁੱਕ ਲਿਆ। ਨਹੀਂ ਇਨ੍ਹਾਂ ਬੁੱਚੜਾਂ ਨੇ ਸਾਰਿਆਂ ਨੇ ਇਕ ਦੂਜੇ ਦੀ ਤੁਲਣਾ ਹੋਰ ਗੂਰੂ ਸਾਹਿਬ ਨਾਲ ਕਰਨ ਲੱਗ ਜਾਣਾ ਸੀ। ਇਨ੍ਹਾਂ ਵਿਚੋਂ ਕਈ ਬੁੱਚੜਾਂ ਨੂੰ ਮੀਰੀ ਪੀਰੀ ਦੇ ਖ਼ਿਤਾਬ ਦਿੱਤੇ ਜਾਣੇ ਸੀ। ਇਹ ਜਾਣ ਬੁੱਝ ਕੇ ਟੀਕਾ ਲਾ ਕੇ ਦੇਖਦੇ ਹਨ ਕਿ ਕੋਈ ਜਾਗਦਾ ਕੇ ਸਾਰੇ ਸੌਂ ਗਏ।

  • @charanjitbasra4543
    @charanjitbasra4543 2 месяца назад +11

    ਕਿਹੜੀਆਂ ਪੰਥਕ ਸ਼ਖਸ਼ੀਆਤਾ ਤੁਸੀਂ ਕਿਸ ਨੂੰ ਕਹਿ ਰਹੇ ਓ ਧਰਮ ਦੇ ਨਾ ਤੇ ਲੋਕਾਂ ਨੂੰ ਲੁੱਟ ਰਹੇ ਆ ਸੰਤਾ ਦੀ ਸ਼ਹੀਦੀ ਰੌਲਤੀ ਬਹੁਤ ਪਰਿਞਾਰ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਅੱਜ ਰੁਲਦੀਆਂ ਇਹ ਤਾਂ MP ਬਣਦੇ ਉਨੀ ਦੇ ਘਰ ਨਹੀਂ ਬਣੇ

  • @jassrathour7479
    @jassrathour7479 2 месяца назад +1

    Waheguru ji ka Khalsa waheguru ji ki fateh veer kise ek level nu jo koi shuh jawe os too bad jinia marji shahadta hoi jan oh sirf kom de shaheed hi rehn ge

  • @bhagsingh6602
    @bhagsingh6602 2 месяца назад +14

    ਮਖੂ ਸਾਹਿਬ ਇਸ ਮਸਲੇ ਨੂੰ ਵਿਵਾਦ ਨਾ ਬਣਾਓ ਜਾਂਦੇ ਗਲਤੀ ਮੰਨ ਲਈ ਮੇਰੇ ਗਲਤੀ ਨਾਲ ਬੋਲ ਹੋ ਗਿਆ ਕਿਉਂ ਇਨਾ ਭੰਡੀ ਪ੍ਰਚਾਰ ਕਰ ਰਹੇ ਸਿੱਖਾਂ ਦਾ

    • @ManjitSingh-nc7dy
      @ManjitSingh-nc7dy 2 месяца назад +1

      ਤੇਨੂੰ ਭੰਡੀ ਪ੍ਰਚਾਰ ਲੱਗਦਾ ਇਹ ਬੇਅਦਬੀ ਸਰੇਆਮ

    • @gurmaizkaur3054
      @gurmaizkaur3054 2 месяца назад

      Kio bol ho gia

  • @kalajandijandi9357
    @kalajandijandi9357 2 месяца назад +5

    ਭਗਵੰਤ ਮਾਨ ਦਿੱਲੀ ਦੇ ਚਮਚਾ ਖੋਸਾ ਸੁਰਜੀਤ ਚਵਲ

  • @sandhu3507
    @sandhu3507 2 месяца назад

    ਆ ਸਰਕਾਰੀ ਦੱਲਾ ਸੁਖਜੀਤ ਖੋਤਾ ਐਵੇਂ ਭੌਕੀ ਜਾਂਦਾ,

  • @HardeepSingh-mx7hy
    @HardeepSingh-mx7hy 2 месяца назад

    ਮਖੂ ਸਾਬ ਰਾਜਦੇਵ ਖਾਲਸਾ ਨੇ ਸ਼ਬਦ ਗਲਤ ਬੋਲੇ ਹਨ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਹਨ ਖੋਸੇ ਵਰਗੇ ਸਿੱਖਾਂ ਨੂੰ ਵੀ ਬੇਨਤੀ ਹੈ ਕਿ ਸਿੱਖਾਂ ਨੂੰ ਬਾਲਾ ਭੰਡਿਆ ਨਾ ਜਾਵੇ ਜਿੱਥੇ ਤੁਸੀਂ ਕੰਮ ਕਰਦੇ ਹੋ ਤੁਸੀਂ ਵੀ ਠੀਕ ਹੋ ਸਾਰੇ ਸਿੱਖ ਆਪੋ ਆਪਣੀ ਥਾਂ ਕੰਮ ਕਰਦੇ ਪਏ ਹਨ ਸਾਨੂੰ ਇਕੱਠੇ ਹੋਣ ਦੀ ਜਰੂਰਤ ਹੈ

  • @KsinghP
    @KsinghP 2 месяца назад +1

    ਖੋਸ਼ਾ ਨਸ਼ੇੜੀ ਦਰਬਾਰ ਸਹਿਬ ਨਸ਼ਾ ਕਰਕੇ ਗਿਆ ਸੀ

  • @GurmeetSingh-ud1dv
    @GurmeetSingh-ud1dv 2 месяца назад +9

    ਬਸ ਸਾਡੀ ਕੌਮ ਲੜਾਈ ਝਗੜੇ ਤੋਂ ਸਵਾਏ ਕੁੱਝ ਨਹੀਂ ਜਵਾਣ ਫਸਲ ਜਾਂਦੀ ਹੈ।। ਸਫ਼ਾ ਵਿਛਾਏ ਦੁਬਿਧਾ ਦੂਰ ਕਰੋਂ ਭਾਈ।। ਹੱਥ ਜੋੜ ਬੇਨਤੀ ਏਕਤਾ ਕਰੋ ਏਸ ਝਗੜੇ ਨਾਲ ਬਾਦਲ ਕੋੜਮਾ ਨੂੰ ਫਾਇਦਾ

  • @helloaviation97
    @helloaviation97 2 месяца назад +2

    Khosa aapne aap mu bahut vada panthak samjda hai

  • @PrabhjeetSandhu-hk9go
    @PrabhjeetSandhu-hk9go 2 месяца назад +1

    ਦਾਸ ਖ਼ੁਦ ਕੋਟਕਪੂਰਾ ਵਿਖੇ ਸੀ ਅਤੇ ਬਰਗਾੜੀ ਵੀ ਦਾਸ ਆਪਨੀ ਜ਼ੁਮੇਵਾਰੀ ਨਿਭਾ ਈ ਵਾਹਿਗੁਰੂ ਜੀ ਦਾਸ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਸ਼ਹਿਰੀ ਪ੍ਰਧਾਨ ਸੀ ਦਾਸ਼ ਨੇ ਆਪਣੇ ਅੱਖੀਂ ਦੇਖੀਆਂ ਸਾਡੇ ਪੰਥਕ ਆਗੂਆਂ ਨੂੰ ਪ੍ਰਰ ਪੰਥ ਜਾਵੇ ਤਾਂ ਜਾਵੇ ਕਿਥੇ ਵਾਹਿਗੁਰੂ ਜੀ

  • @RajinderSingh-nr6wl
    @RajinderSingh-nr6wl 2 месяца назад

    ਬਿਲਕੁਲ ਠੀਕ ਹੈ ਪਰ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਬਦੀ ਕੀਤੀ ਸਿੱਖ ਕੌਮ ਉਹਨਾਂ ਦਾ ਕੁਝ ਨਹੀਂ ਕਰ ਸਕੀ ।ਗਲਤੀ ਹੋ ਗਈ ਮੁਆਫ ਕਰ ਦੇਣਾ ਚਾਹੀਦਾ ਹੈ।

  • @harry_singh777
    @harry_singh777 2 месяца назад +3

    ਜਦੋਂ ਸੰਤਾਨ ਪੁਰ ਲੋਧੀ ਫਾਇਰਿੰਗ ਹੋਈ ਧੀ ਉਦੋਂ ਕਿਉਂ ਨਹੀਂ ਤੁਸੀਂ ਬੋਲਦੇ

  • @GurdeepSingh-xg2mx
    @GurdeepSingh-xg2mx 2 месяца назад

    ਸਾਰੇ ਦੱਲੇ ਕੱਠੇ ਹੋਇਆ ਸਿੱਖ ਪੰਥ ਦਾ ਕੀ ਬਣੂੰ ਰੱਬ ਰਾਖਾ

  • @lakhvirsingh606
    @lakhvirsingh606 2 месяца назад +1

    ਭਾਈ ਸਾਹਿਬ ਜੀ ਅੱਗੇ ਸਾਰੇ ਮੁਰਦੇ ਤੇ ਡਰਪੋਕ ਬੈਠੇ ਸਨ

  • @gurlabhsingh8072
    @gurlabhsingh8072 2 месяца назад +2

    ਮੱਖੂ ਸਾਹਿਬ ਜੀ ਸੱਚ ਬੋਲਦੇ ਹਨ ਇਸ ਤਰਾਂ ਦਾ ਮੀਡੀਆ ਹੋਣਾ ਚਾਹੀਦਾ ਸਿੱਖਾਂ ਦਾ

  • @sukhmandersingh890
    @sukhmandersingh890 2 месяца назад +2

    ਬਾਈ ਜੀ ਬਹੁਤ ਵਾਰੀ ਗਲ਼ ਆਖੀ ਜਾਂਦੀ ਹੈ ਐਨਾ ਬਖੇੜੇ ਖੜ੍ਹੇ ਨਾ ਕਰੋ ਉਹਨਾਂ ਦੀ ਮਨਸ਼ਾ ਗ਼ਲਤ ਨਹੀਂ

  • @rajeevsharma5287
    @rajeevsharma5287 2 месяца назад +2

    Guru Govind Singh ji nu pehlan hi pta tha ki desh ke dushman ek din mhaan bnaye jayenge tabhi to sabko yehi hukam diya ki Guru Granth nu hi manno.

  • @PrabhjeetSandhu-hk9go
    @PrabhjeetSandhu-hk9go 2 месяца назад +1

    ਝੋਲੀ ਚੁੱਕ ਬਹੁਤ ਹੁੰਦੇ ਸੀ ਖੱਟ ਉਹ ਗੲਏ ਨੇ ਵਾਹਿਗੁਰੂ ਜੀ

  • @GurbirSingh-hi9ti
    @GurbirSingh-hi9ti 2 месяца назад +9

    ਤੁਸੀ ਸਭ ਆਪਣੀਆ ਆਪਣੀਆ ਰੋਟੀਆ ਸੇਕ ਰਹੇ ਓ ਆਵੈ ਕੌਮ ਨੂੰ ਬੇਵਕੂਫ ਨਾ ਬਨਾਂਵੋ

  • @KulwinderSingh-uz7fl
    @KulwinderSingh-uz7fl 2 месяца назад +2

    They have respect for each other u. Lot

  • @KalaSerron
    @KalaSerron 2 месяца назад +5

    ਮਖੁ ਜੀ ਲਵ ਯੂ ਪਰ ਖੋਸਾ ਸਰਕਾਰੀ ਦੱਲਾ ਸਮਜ ਕਰੁ ਸਰਬਜੀਤ ਖਾਲਸਾ

  • @jagtarbrar4794
    @jagtarbrar4794 2 месяца назад +3

    ਮੱਖੂ ਜੀ ਸੰਤਾ ਦਾ ਭਰਾ ਜਿਹਦਾ ਭੋਗ ਸੀ ਉਹ ਕੰਜਰ ਸੀ ਅਸੀ ਉਸਨੂੰ ਕੰਮ ਧੰਦੇ ਬਾਹਰ ਅੰਦਰ ਉਸਨੂੰ ਲੈਕੇ ਜਾਣਾ ਅਤੇ ਉਸਦੇ ਘਰੇ ਮੈ ਜਾਦਾ ਰਹਿੰਦਾ ਸੀ ਮੈ ਉਹਦੇ ਬਾਰੇ ਜਾਣਦਾ ਹਾਂ ਤਾ ਕਿਹਾ ਮਾਫ ਕਰਨਾ ਜੋ ਬੰਦਾ ਧਰਤੀ ਤੋ ਚਲਾ ਗਿਆ ਨਹੀ ਕਹਿਣਾ ਸੀ ਚਲੋ਼਼਼਼਼਼਼਼਼਼਼਼਼

    • @gurmaizkaur3054
      @gurmaizkaur3054 2 месяца назад

      Jdo sant shahidi pa gae udo fojj duty tc amritsir bhra di pshanno jwab de dita c isne

  • @Gill.-466
    @Gill.-466 2 месяца назад +1

    ਜਸਬੀਰ। ਸਿਘ। ਰੋਡੇ। ਦਾ। ਪੁਤ। ਅੱਜ। ਵੀ। ਜੇਲ। ਵਿੱਚ। ਹੈ

  • @PrabhjeetSandhu-hk9go
    @PrabhjeetSandhu-hk9go 2 месяца назад +1

    ਵਾਹਿਗੁਰੂ ਜੀ ਪੰਥ ਖਾਲਸਾ ਦੀ ਰੱਖਿਆ ਆਪ ਕਰੋਂ ਜੀ ਵਾਹਿਗੁਰੂ ਜੀ

  • @KalaSerron
    @KalaSerron 2 месяца назад +3

    ਜਸਵੀਰ ਰੋਡਾ ਖੋਸਾ ਦੱਲੇ ਕੰਜਰ ਆਮ ਸਰਕਾਰ ਦੇ ਟੋਟ।।ਮਖੁ ਹਰਪ੍ਰੀਤ ਜੀ ਤੁਸੀ ਸਿਆਣੇ ਹੋ ਧੰਨਵਾਦ

  • @SurjitSingh-hp1qz
    @SurjitSingh-hp1qz 2 месяца назад

    ਸ਼ਹੀਦਾ ਦੇ ਸਿਰਤਾਜ ਅਤੇ ਸ਼ਹੀਦੇ ਆਜ਼ਮ ਦੋਵਾਂ ਅਲੰਕਾਰਾਂ ਵਿੱਚ ਕਿੰਨਾ ਕੁਝ ਫਰਕ ਹੈ। ਸਿਰਫ ਜਾਣਕਾਰੀ ਲਈ।

  • @harcharansingh1737
    @harcharansingh1737 2 месяца назад

    ਖੋਸਾ ਸਾਹਿਬ ਜੀ ਵਾਕਿਆ ਹੀ ਬਹੁਤ ਸਟੈਂਡ ਤੇ ਖੜੇ ਨੇ ਚੰਗੇ ਨੂੰ ਚੰਗਾ ਅਤੇ ਮਾੜੇ ਨੂੰ ਮਾੜਾ ਕਹਿੰਦੇ ਹਨ

    • @jasbirgill9170
      @jasbirgill9170 2 месяца назад

      Khose.je.sant.bhindrewala.hunda.tere.ustaad..dhoonde.nu.haar.paunda.?jehra.dasm.di.saari.bani.galt.dasda.guru.teg.bahadur.sahib.ji.di.baba.bkale.bandgi.nu.jhooth.dasda..tu.kidher.da.thekedaar.kam.da..amritpal.singh.da.tu.dushman..riha.makhu.da.kam.teeli.launa

  • @PrabhjeetSandhu-hk9go
    @PrabhjeetSandhu-hk9go 2 месяца назад +1

    ਸਿੱਖਾ ਦੀ ਘਾਲਣਾਵਾਂ ਬਹੁਤ ਵਧੀਆ ਹਨ ਵਾਹਿਗੁਰੂ ਜੀ ਸਾਡੀ ਸੋਚ ਘਟੀਆ ਸੀ

  • @gurjotbhinder6680
    @gurjotbhinder6680 2 месяца назад +1

    ਭਾਈ ਸਾਬ ਜ਼ੋ ਰਾਜਦੇਵ ਸਿੰਘ ਖ਼ਾਲਸਾ ਨੇ ਬੋਲਿਆ ਸੀ ਉਸ ਬਾਰੇ ਮੱਖੂ ਸਾਬ ਨੂੰ ਸਪੱਸ਼ਟ ਕਰ ਦਿੱਤਾ ਸੀ,ਜੇ ਕੋਈ ਸੁਭਾਵਿਕ ਗੱਲ ਹੋ ਗਈ, ਤਾਂ ਹਰੇਕ ਚੌਧਰੀ ਜੁਆਬ ਮੰਗਣ ਲੱਗ ਪਿਆ,ਗਲ ਨੂੰ ਤੁਲ ਨਾ ਦਿਉ ਕਰੋ, ਤਾਂ ਹੀ ਤਾਂ ਸਿੱਖ ਕੌਮ ਵਿੱਚ ਏਕਤਾ ਨਹੀਂ ਹੁੰਦੀ, ਬਦਨਾਮ ਕਰਨ ਲਈ ਸਾਰਿਆਂ ਨੂੰ ਸੋਝੀ ਆ ਜਾਂਦੀ ਹੈ, ਗਲਤੀ ਹੋ ਜਾਂਦੀ ਹੈ, ਤੁਸੀਂ ਕਿਹੜੇ ਰੱਬ ਹੋ ਜ਼ੋ ਤੁਹਾਡੇ ਤੋਂ ਕਦੇ ਗਲਤੀ ਨਹੀਂ ਹੋਈ, ਮੱਖੂ ਸਾਬ ਤੁਸੀਂ ਸਿਆਣੇ ਹੋ, ਕਿਉਂ ਕੌਮ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹੋ,ਖੋਸਾ ਸਾਬ ਕੁਝ ਜਿਆਦਾ ਹੀ ਗਰਮੀ ਦਿਖਾਉਣ ਲੱਗ ਜਾਂਦੇ ਹਨ

  • @Sukhjindersingh-zh5lb
    @Sukhjindersingh-zh5lb 2 месяца назад

    ਯਾਰ ਕੋਈ ਬੱਚਿਆ ਜਿਨਾ ਇਕ ਦੂਜੇ ਨੂੰ ਆਰ ਐਸ ਐਸ ਦਾ ਬੰਦਾ ਨਹੀ ਦੱਸਿਆ ਬਾਕੀ ਮੈ ਸੱਮਝਦਾ ਆਪੋ ਆਪਣੀਆ ਰੋਟੀਆ ਸੇਕ ਰਹੇ

  • @GurdevSingh-hk6nu
    @GurdevSingh-hk6nu 2 месяца назад +1

    Waheguru ji waheguru ji hana dusra sumat bakahan

  • @GurmeetSingh-ud1dv
    @GurmeetSingh-ud1dv 2 месяца назад +7

    ਭਾਈ ਸਾਹਿਬ ਫੇਰ ਚੰਗਾ ਕੋਣ ਹੈ ਜੀ ਕੋਈ ਗਲਤੀ ਕਰਦੈ ਤਾਂ ਬਹਿ ਕੇ ਗਲ ਕਰ ਸਕਦੇ ਹੋ ਮੂਦਾ ਨਾ ਬਣਾਉ ਗਲਤੀ ਹੋ ਸਕਦੀ

    • @RajveerSingh-gy3vm
      @RajveerSingh-gy3vm 2 месяца назад

      ਮੁੱਦੇ ਤਾਂ ਰਾਜਦੇਵ ਖੜ੍ਹੇ ਕਰ ਰਿਹਾ ਹੈ ਹਰੇਕ ਸਟੇਟ ਤੇ ਜਾ ਕੇ 2/4 ਬੰਦਿਆਂ ਦੇ ਫੈਸਲੇ ਨੂੰ ਕੌਮ ਦਾ ਫੈਸਲਾ ਕਹਿ ਕੇ ਐਲਾਨ ਕਰ ਦਿੰਦਾ ਏ? ਇਹ ਅੱਜ ਕੱਲ੍ਹ ਪਤਾ ਨਹੀਂ ਕਿਹੜੀ ਖੁੱਡ ਵਿੱਚੋਂ ਬਾਹਰ ਨਿਕਲ ਆਇਆ

  • @sirajdeen9165
    @sirajdeen9165 2 месяца назад +1

    Khosa ji your statement is true reality and in bravery one day black bland sheets of Amritpal and Raj dev khala is the production of RSS one day their eyes will be open as Simranjeet Mann mixed with Centre Govt he give vote in favour of BJP.

  • @gurmukhsingh6126
    @gurmukhsingh6126 2 месяца назад +7

    ਸਾਡੀ ਕੌਮ ਨੇ ਕਦੇ ਇਕ ਨਹੀਂ ਹੋਣਾ ਏਨਾ ਨੇ ਕੋਈ ਮਸਲਾ ਅੰਦਰ ਬੈਠ ਕੇ ਨਹੀਂ ਸੁਲਝਾਉਣਾ ਬਸ ਅਗ ਲਾੲਈ ਤੁਰੀ ਜਾਣਾ ਤੇ ਰੋਟੀਆਂ ਸੇਕਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਾ ਬਸ ਚੈਨਲ ਵਿਊ‌ ਵਾਸਤੇ

    • @RajveerSingh-gy3vm
      @RajveerSingh-gy3vm 2 месяца назад

      ਜਿਹੜੀ ਭਕਾਈ ਤੇ ਐਲਾਨ ਰਾਜਦੇਵ ਉੱਥੇ ਸਟੇਜ ਤੇ ਖੜ ਕੇ ਕਰ ਗਿਆ ਉਹ ਕੀਹਦੇ ਨਾਲ ਅੰਦਰ ਬੈਠ ਕੇ ਵਿਚਾਰੇ ਸੀ?

    • @gurmukhsingh6126
      @gurmukhsingh6126 2 месяца назад

      @@RajveerSingh-gy3vm ਏਹੋ ਤਾਂ ਦੁਖ ਹੈ

  • @sobhasarpanch7705
    @sobhasarpanch7705 2 месяца назад

    ਖੋਸਾ ਦੱਲੇ ਪੂਰਾ ਘਟ ਮੱਖੂ ਵੀ ਨਹੀਂ

  • @HardeepSingh-mx7hy
    @HardeepSingh-mx7hy 2 месяца назад

    ਮਖੂ ਸਾਹਿਬ ਰਾਜਦੀਪ ਖਾਲਸਾ ਨੇ ਬਚਨ ਗਲਤ ਬੋਲੇ ਹਨ ਉਹਨਾਂ ਨੂੰ ਵਾਪਸ ਲੈਣੇ ਚਾਹੀਦੇ ਹਨ ਪਰ ਖੋਸੇ ਵਰਗੇ ਵੀ ਸਿੱਖਾਂ ਨੂੰ ਬੇਨਤੀ ਹੈ ਕਿ

  • @ravinderravi8257
    @ravinderravi8257 2 месяца назад +3

    ਹੁਣ ਭੈਣ ਰੋਕੇ ਆਪਣੀ ਵਿਥਿਆ ਸੁਣਾਉਦੇ ਹੋਏ ਭਰਾ ਵਾਂਗ ਕੋਈ ਅਹੁਦਾ ਭਾਲਦੀ ਪਈ ਹੈ, ਸੰਤ ਜੀ ਦੇ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾ ਨੇ ਲਾਹਾ ਲੈਣ ਦੀ ਕੋਸ਼ਿਸ ਕੀਤੀ ਹੈ ਕਰਦੇ ਰਹੇ ਹਨ. ਪੰਥ ਸਭ ਸਮਝਦਾ ਹੈ

  • @hazurkhehra6838
    @hazurkhehra6838 2 месяца назад +5

    Amritpal singh nu cm banao ji plz share masle Hal ho jange ji plz 🙏🏻

  • @indersinghsidhu
    @indersinghsidhu 2 месяца назад +9

    ਉਹ ਖੋਸਾ ਸਾਹਿਬ ਤੁਹਾਡੇ ਪੱਲੇ ਦਾ ਕੋਈ ਗੱਲਬਾਤ ਨਹੀਂ ਤੁਸੀਂ ਕੇ ਭਾਂਡੇ ਢੱਕਣ ਨਹੀਂ ਗੇ ਤੁਸੀਂ ਗੱਲਾਂ ਮਾਰਦੇ ਜੇ

    • @NarinderKaur-l6y
      @NarinderKaur-l6y 2 месяца назад

      Tusi v khose vang tv te bol k dekho eh v ek vada gun hai ji 🙏

  • @gurlabhsingh8072
    @gurlabhsingh8072 2 месяца назад +1

    ਮੱਖੂ ਸਾਹਿਬ ਸੱਚ ਬੋਲਣ ਵਾਲੇ ਦੇ ਦੁਸ਼ਮਣ ਤਾ ਹੁੰਦੇ ਹਨ

  • @PritamSingh25800
    @PritamSingh25800 2 месяца назад +1

    Satguru Sachhe Patshah AAP nu Chardi kala Vich rakhe Baba pps Alwar Rajasthan X Army

  • @KalaSerron
    @KalaSerron 2 месяца назад +8

    ਅਸੀ ਰਾਜਦੀਪ ਖਾਲਸੇ ਨਾਲ ਸਿਹਮਤ ਨਹੀ ਰੋਡਾ ਵੀ ਕੰਜਰ ਹੈ ਖੇਹ ਖਾਦਾ ਫਿਰਦਾ ਪਰ ਖੋਸਾ ਸਹੀ ਨਹੀ

  • @S.BeantSinghGill
    @S.BeantSinghGill 2 месяца назад

    ਖੋਤੇ ਨੂੰ ਦਿਉ ਜੁੰਮੇਵਾਰੀ

  • @pargatsingh2652
    @pargatsingh2652 2 месяца назад +2

    ਇਹ ਦੋਵੇ ਸਿਰੇ ਦੀਆ ਚਵਲਾ..ਕਮਾਈ ਦਾ ਸਾਧਨ ਬਣ ਗਏ ਹਨ .

  • @manindersingh352
    @manindersingh352 2 месяца назад +4

    ਮਹਿਤਾ ਚੌਂਕ ਲਾੳਦਾ ਮੋਰਚਾ ਦਰਬਾਰ ਸਾਹਿਬ ਅੰਮ੍ਰਿਤਸਰ ਬਕ ਜਾਣਾ ਸੀ

    • @manindersingh352
      @manindersingh352 2 месяца назад

      ਮਿਰਚਾ ਤੇ.ਲਗਾਇਆ ਹੀ ਹਨ

  • @sand305
    @sand305 2 месяца назад +3

    Sarkari masand nu kitho lianda makhu ji

  • @kanwalpreets1181
    @kanwalpreets1181 2 месяца назад +5

    Moosewala ਦੇ ਘਰ ਰਿਸ਼ਤਾ ਕਰਨ ਇਹ ਵੀ ਗਿਆ ਸੀ

  • @SodhirakhraSodhirakhra
    @SodhirakhraSodhirakhra 2 месяца назад

    ਮਖੂ ਜੀ ਚਵਲਾ ਦੀ ਜ਼ੁਬਾਨ ਸਦਾ ਹੀ ਕੂੜ ਪ੍ਰਚਾਰ ਕਰਦੀ ਹੈ

  • @pannujaskaran1304
    @pannujaskaran1304 2 месяца назад

    🙏🦅

  • @jagseersinghmaan6153
    @jagseersinghmaan6153 2 месяца назад +4

    ਮਖੂ ਸਾਬ੍ਹ ਰਾਜਦੇਵ ਸਿੰਘ ਖ਼ਾਲਸਾ ਜਿੰਨਾ ਮਰਜ਼ੀ ਕਹੀ ਜਾਵੇ ਕਿ ਮੈਂ ਐਨੀਆਂ ਡੰਡ ਮਾਰਦਾਂ ਐਨੇਂ ਕਿਲੋਮੀਟਰ ਤੁਰਦਾਂ ਪਰ ਸੱਚ ਤਾਂ ਇਹ ਹੈ ਕਿ ਰਾਜਦੇਵ ਸਿੰਘ ਉਮਰ ਦੇ ਲਾਸਟ ਪੜਾਅ ਉੱਤੇ ਹੈ ਬੁੱਢੇ ਬਾਰੇ ਬਕਵਾਸ ਮਾਰ ਗਿਆ ਓਹਨੂੰ ਸਾਰੀ ਕੌਮ ਤੇ ਗੁਰੂ ਸਾਹਿਬ ਦੇ ਨੱਤ ਮਸਤਕ ਹੋ ਕੇ ਮਾਫੀ ਮੰਗਣੀ ਚਾਹੀਦੀ ਹੈ ਪਰ ਹੈ ਓਹ ਹੁਣ ਬੁੱਢਾ ਇਸ ਵਿੱਚ ਕੋਈ ਸ਼ੱਕ ਨਹੀਂ ਓਹ ਖੁਦ ਮੰਨੇ ਜਾਂ ਨਾਂ ਮੰਨੇ।

    • @RajveerSingh-gy3vm
      @RajveerSingh-gy3vm 2 месяца назад

      ਉਹ ਕਦੇ ਵੀ ਮੁਆਫੀ ਨਹੀਂ ਮੰਗੇਗਾ ਐਡਾ ਹੰਕਾਰੀ ਬੰਦਾ ਏ ਜੇ ਅਕਾਲ ਤਖ਼ਤ ਸਾਹਿਬ ਜੀ ਉਪਰ ਪੇਸ਼ ਹੋਣ ਲਈ ਕਿਹਾ ਜਾਵੇ ਉਹ ਕਦੇ ਵੀ ਨਹੀਂ ਜਾਵੇਗਾ

  • @Khalsa-kf3wt
    @Khalsa-kf3wt 2 месяца назад +1

    ਸਿੱਖੋ ਜੇ ਕਿਸੇ ਤੋਂ ਕੋਈ ਗਲਤੀ ਨਾਲ ਕੁਝ ਕਿਹਾ ਗਿਆ ਅਸਮਾਨ ਸਿਰ ਤੇ ਨਾ ਚੁਕ ਲਿਆ ਕਰੋ ਜੇ ਉਸ ਨੇ ਗਲਤੀ ਮੰਨ ਲਈ ਗੱਲ ਖਤਮ ਰੌਡੇ ਅਕਾਲੀ ਦੇ ਪ੍ਰਧਾਨ ਨਹੀ ਹੋ ਸਕਦੇ ਗੁਰੂ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਰੋਡੇ ਨੇ ਬਾਦਲਾਂ ਨਾਲ ਸਬੰਧ ਕਰਕੇ ਨਿੰਦਾ ਨਹੀ ਕੀਤੀ

  • @gurmatsansar3490
    @gurmatsansar3490 2 месяца назад

    Sach suuna bhut aukha

  • @ManjitSinghDeol-t1p
    @ManjitSinghDeol-t1p 2 месяца назад +3

    Mokhu and kusha are RSS DAHLYS

  • @AarmanS
    @AarmanS 2 месяца назад +1

    Bhut vadia Khosa Saab..ehde Sach Bol k aawaj uthode rahoo

  • @jagtarsingh4620
    @jagtarsingh4620 2 месяца назад

    ਗੱਧੀਆ ਦੀ ਮੱਡੀ ਵਿਚ ਗੱਧੇ ਹੀ ਬੈਠੈ ਸੱਨ ਸਿਖਾ ਦੇ ਨਾਮ ਤੇ

  • @inderjitsinghgill2754
    @inderjitsinghgill2754 2 месяца назад +3

    ਬਾਤ ਦਾ ਬਤੰਗੜ ਨਾ ਬਨਾਯਾ ਕਰੋ ,

  • @gurchransingh5674
    @gurchransingh5674 2 месяца назад +5

    ਖੋਸੇ ਮਖੂ ਵਰਗੇ ਸਰਕਾਰੀ ਟੱਟੂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਕਿਰਦਾਰ ਕੁਸੀ ਕਰਨ ਲੱਗੇ ਹਨ ਸਰਮ ਮੰਨੋ ਭਾਈ ਸਾਹਿਬ 2 ਲੱਖ ਵੋਟਾ ਨਾਲ ਜਿੱਤਿਆ ਸੋਨੂੰ 2 ਹਜਾਰ ਵੋਟ ਨਹੀ ਪੈਦੀ

    • @RajveerSingh-gy3vm
      @RajveerSingh-gy3vm 2 месяца назад

      ਭਾਈ ਸਾਬ ਇਹਦੇ ਵਿੱਚ ਅਮ੍ਰਿਤਪਾਲ ਸਿੰਘ ਕਿੱਥੋਂ ਆ ਗਿਆ।ਆਰ ਐਸ ਐਸ ਵਾਲੇ ਬੰਦ ਕਮਰੇ ਵਾਲੇ ਪੰਥ ਦੇ ਲੀਡਰ ਰਾਜਦੇਵ ਦੇ ਬੱਜਰ ਗੁਨਾਹ ਦੀ ਗੱਲ ਹੋ ਰਹੀ ਐ। ਤੁਸੀਂ ਹਰ ਗੱਲ ਵਿੱਚ ਅਮ੍ਰਿਤਪਾਲ ਸਿੰਘ ਨੂੰ ਧੱਕੇ ਨਾਲ ਘਸੀਟ ਕੇ ਅਮ੍ਰਿਤਪਾਲ ਸਿੰਘ ਦੇ ਵਿਰੋਧੀ ਪੈਦਾ ਕਰ ਰਹੇ ਹੋ

    • @Garry-yi2el
      @Garry-yi2el 2 месяца назад

      ਓ ਯਾਰ ਗੱਲ ਤਾਂ ਚਲਦੀ ਆ,,,ਆਮ ਮਨੁੱਖ ਨੂੰ ਸ਼ਹੀਦਾਂ ਦਾ ਸਰਤਾਜ ਕਹਿਣ ਦੀ ਚੱਲ ਰਹੀ ਆ,,,ਤੁਸੀਂ ਐਵੇਂ ਕਪਾਹ ਚ ਖੋਤੀ ਬਾੜ ਦਿੱਤੀ 😢

  • @saksukahouse3445
    @saksukahouse3445 2 месяца назад +4

    Bhai Amritpal Singh Zindabad ❤

  • @hazurkhehra6838
    @hazurkhehra6838 2 месяца назад +4

    Khosa aapni Dukan chala rha va ji

  • @helloaviation97
    @helloaviation97 2 месяца назад +2

    Makhu Sahib koi vada muda chukna chahida hai chotia motia galan ta hundian rahendian han

  • @hardeeprandhawa3241
    @hardeeprandhawa3241 2 месяца назад +11

    ਇਹ ਗਲਤੀ ਨਹੀ ਸੀ ਇੰਕ ਸਇਾਸਤ ਸੀ

    • @baldevsingh8255
      @baldevsingh8255 2 месяца назад +3

      ਇਹ ਗਲਤੀ ਨਹੀਂ ਸੀ ਇੱਕ ਸਿਆਸਤ ਸੀ। ਪੰਜਾਬੀ ਪੜੋ ਪੰਜਾਬੀ ਲਿਖੋ ਅਤੇ ਪੰਜਾਬੀ ਬੋਲੋ ਪੰਜਾਬੀ ਬਣੋ।

  • @HarpreetSingh-lf6qq
    @HarpreetSingh-lf6qq 2 месяца назад +2

    ਇਹ ਖੋਸਾ ਨਹੀਂ ਖੋਟਾ ਹੈ

  • @harsimratsinghvlogs3801
    @harsimratsinghvlogs3801 2 месяца назад +2

    ਭਾਈ ਖੋਸਾ ਵੀ ਸਮਝਦਾਰ ਨਹੀਂ

  • @jassadhillon1965
    @jassadhillon1965 2 месяца назад +2

    82 ਸਾਲ ਦੇ ਹੋਏ ਰਾਜਦੀਪ khlsha👌ਜੀ... ਯਾਰ ਗਲਤੀ ho👌ਗਈ... Man ਬੀ ਗਏ ਉਹ... ਗ਼ਲਤੀ ho ਗਈ....
    ਬਾਕੀ ਪੰਥ ਦੱਸ dao👌... ਭਾਈ ਸਾਬ ਆਪੇ ਬਾਹਰ aa❤️ਕੇ ਜੋ ਕਰਨਾ ਕਰ ਲਾਉਗੇ.... ਜੋ ਬੀ krna👌ਪਾਰਟੀ ਜਾ ਨਹੀਓ ਉਹ ਭਾਈ ਸਾਬ ਤੇ ਛੱਡੋ... ਭਾਈ ਸਾਬ ਆਪੇ ਬੋਲੂਗੇ... ਜੋ ਕਰਨਾ 🙏🙏
    ਤੁਸੀ ਬੀ ਮੱਖੂ ਸਾਬ ਆਪ ਝਾਕੀ ਮਾਰੋ ਅਸੀਂ ਆਪ ਕਿੰਨੇ ਕ ਚੰਗੇ ho👌... ਆਪ ਤੇ ਮਾਨ ਮਾੜਾ... Maffi👌ਮੰਗ ਲਈ ਓਹਨੇ phr ਤੂੰ ਕਿਉਂ..

  • @mukhtarsingh3581
    @mukhtarsingh3581 2 месяца назад +1

    ਮੱਖੂ ਤੂੰ ਕੋਈ ਮੌਕਾ ਨਹੀਂ ਗਵਾਉਂਦਾ ਸਿੱਖ ਪੰਥ ਵਿੱਚ ਭੰਡੀ ਪ੍ਰਚਾਰ ਕਰਨ ਦਾ ਕਿਸੇ ਵੀ ਲੰਡੂ ਨੂੰ ਮਾਈਕ ਤੇ ਸੱਦ ਕੇ ਕਦੀ ਭਾਈ ਅਮ੍ਰਿਤਪਾਲ ਸਿੰਘ ਖਿਲਾਫ ਕਦੀ ਕਿਸੇ ਖਿਲਾਫ ਇਹੋ ਗੱਲ ਅੰਦਰ ਬੈਠ ਕੇ ਵੀ ਹੱਲ ਹੋ ਸਕਦਾ ਸੀ ਪਰ ਤੂੰ ਪੂਰਾ ਜਲੂਸ ਕੱਢ ਦਿੰਦਾਂ ਪੂਰੀ ਦੁਨੀਆ ਵਿੱਚ

  • @tarlochansingh4274
    @tarlochansingh4274 2 месяца назад +6

    ਰਾਜ ਖਾਲਸਾ ਜੀ ਗਲਤ ਹਨ ਮੈਂ ਨਿੰਦਾਕਰਦਾ ਹਾਂ ਪਰ ਇਹ ਬੰਦਾ ਸਰਕਾਰਾਂ ਦੇ ਪਿੱਠੂ ਦੀ ਕੀ ਦੇਣ ਹੈ ਪੰਥ ਨੂੰ

  • @BaljeetSingh-fr3by
    @BaljeetSingh-fr3by 2 месяца назад +1

    🙏🙏

  • @sukhmandersingh890
    @sukhmandersingh890 2 месяца назад +2

    ਸਿੱਖ ਨੂੰ ਸਿੱਖ ਹੀ ਮਾਰੀ ਜਾਂਦਾ ਕਿਊਂ, ?

  • @ravinderravi8257
    @ravinderravi8257 2 месяца назад +3

    ਸਾਨੂੰ ਆਪਣੀ ਤੋਪ ਦਾ ਮੂੰਹ ਆਪਣਿਆ ਵਲ ਨਹੀ ਕਰਨਾ ਚਾਹੀਦਾ ਹੈ. ...ਟਾਕਿੰਗ ਪੰਜਾਬ

    • @maninderchandi4420
      @maninderchandi4420 2 месяца назад

      ਸੰਗਤ ਦੇ ਸਾਹਮਣੇ ਮੁਦਾ ਲਿਓਣਾ ਹੈ, ਤਾਂ ਗੱਲ ਕਰਨੀ ਪੈਣੀ ਹੈ.❤❤❤

  • @gurlabhsingh8072
    @gurlabhsingh8072 2 месяца назад +4

    ਰੋਡੇ ਪਰਿਵਾਰ ਸਿੱਖਾਂ ਦਾ ਗੱਦਾਰ ਪਰਿਵਾਰ ਹੈ ਇਹ ਸਬਦ ਸੰਤਾ ਨੇ ਖੁੱਦ ਆਖ ਗਏ ਸੀ ਇਹਨਾਂ ਮੇਰੇ ਪਰਿਵਾਰ ਤੇ ਯਕੀਨ ਨਾ ਕਰਨਾ ਜੀ ਇਹ ਸੱਚ ਹੈ ਸੰਤ ਭਿੰਡਰਾਂਵਾਲੇ ਜਾਦੇ ਸਨ ਕੀ ਸਾਡੇ ਕਿਸੇ ਕੰਮ ਦੇ ਨਹੀਂ

  • @RajinderSingh-xu6bp
    @RajinderSingh-xu6bp 2 месяца назад +2

    Insan Kolo Galti Ho Jandi Samja Lavo Pyar Nal Vivad Na Banavo Kom Da Nuksan Na Karo

  • @RabhiRabhwindersingh
    @RabhiRabhwindersingh 2 месяца назад +1

    Sheeda de sartaj Guru Arjun shaib je hn ji❤❤❤❤❤❤❤❤❤❤❤❤ek he hn guru ji ❤❤❤❤❤❤❤❤

  • @amarsinghdhaliwal4598
    @amarsinghdhaliwal4598 2 месяца назад +2

    HAR GAL MEDEA VICH KEO MAKHU JI

  • @mirzasingh4487
    @mirzasingh4487 2 месяца назад

    Makhu saab oh butta singh da v kuz kro ohde jo mooh ch aunda boli janda