ਕੁੜੀ ਨੇ ਮੁੰਡੇ ਨਾਲ ਐਸੀ ਸਕੀਮ ਨਾਲ ਠੱ/ਗੀ ਮਾ•ਰੀ ਕੀ ਫ਼ਿਲਮਾਂ ਵੀ ਫੇ•ਲ ਕਰ ਦਿੱਤੀਆਂ

Поделиться
HTML-код
  • Опубликовано: 26 дек 2024

Комментарии • 24

  • @amarjitbrar6938
    @amarjitbrar6938 5 месяцев назад +11

    ਜਿਹੜਾ ਪੈਸੇ ਨੂੰ ਪਿਆਰ ਕਰਦਾ ਹੈ।ਉਹਦਾ ਇਹੋ ਜਿਹਾ ਹਾਲ ਹੁੰਦਾ ਹੈ।

  • @hrmankoo150
    @hrmankoo150 5 месяцев назад +1

    Bahut good baji. Educational video love you brother

  • @cloudiagillis4695
    @cloudiagillis4695 5 месяцев назад +3

    ਜੇ ਓਹ ਕੁੜੀ ਮੇਰਾ ਕੰਮੈਂਟ ਪੜੇ ਤਾਂ ਮੈ ਓਹਨੂੰ ਸ਼ਾਬਾਸ਼ ਦਿੰਦਾ ਕੁੜੀਏ ਤੂੰ ਬਹੁਤ ਵਧੀਆ ਕੰਮ ਕੀਤਾ ਇਹੋ ਜੇ ਦੱਲੇ ਲੀਚੜ ਬੰਦੇ ਨਾਲ ਏਸ ਤਰਾਂ ਹੋਣਾ ਚਾਹੀਦਾ! ਏਸ ਦੱਲੇ ਨੇ ਬੇਗਾਨੀ ਧੀ ਨੂੰ ਘਰੋਂ ਕੱਢਿਆ ਸੀ ਮੈਂ ਠੱਗੀ ਮਾਰਨ ਵਾਲੀ ਕੁੜੀ ਕਹਿਨਾ ਏਹੋ ਜੇ ਲੀਚੜ ਇਨਸਾਨਾਂ ਦੇ ਚੰਗੀ ਤਰਾਂ ਲੁਆਓ ਕੰਨਾਂ ਨੂੰ ਹੱਥ ਜਿਹੜੇ ਹਾਲੇ ਵੀ ਕੁੜੀਆਂ ਨੂੰ ਇੱਕ ਵਰਤਣ ਵਾਲੀ ਵਸਤੂ ਸਮਝ ਦੇ ਆ ਮੈ ਵੀ ਪੰਜਾਬ ਦਾ ਜੰਮਿਆ ਪਰ ਮੈਨੂੰ ਬਚਪਨ ਤੋਂ ਏਹੋ ਜਿ ਦੱਲਿਆਂ ਤੋਂ ਨਫਰਤ ਆ ਜੋ ਕੁੜੀਆਂ ਦੀ ਇੱਜ਼ਤ ਨਹੀਂ ਕਰਦੇ ਹੁਣ ਜਦੋਂ ਇਹਨਾਂ ਦੇ ਕੁੜੀਆਂ ਕੰਨਾਂ ਨੂੰ ਹੱਥ ਲਵਾਉਣ ਲੱਗਿਆਂ ਹੁਣ ਸਾਲੇ ਚੈਨਲਾਂ ਤੇ ਦੁੱਖ ਰੋਂਦੇ ਆ

    • @jaspalkaur1552
      @jaspalkaur1552 4 месяца назад

      ਵੀਰ ਜੀ ਮੈਂ ਤੁਹਾਡਾ ਕੁਮੈਂਟ ਮੈਨੂੰ ਬਿਲਕੁਲ ਸਹੀ ਲੱਗਿਆ, ਜੋਂ ਇਨਸਾਨ ਆਪਣੇ ਜੀਵਨ ਸਾਥੀ ਨੂੰ ਛੱਡ ਕੇ , ਧੋਖਾ ਦੇ ਕੇ,ਕਿਸੇ ਹੋਰ ਬਿਗਾਨੇ ਨਾਲ ਰਲ ਜਾਂਦਾ , ਉਹਦੇ ਨਾਲ ਰੱਬ ਕਰਕੇ ਇਸ ਤੋਂ ਵੀ ਮਾੜੀ ਹੋਵੇ। ਇਹੋ ਜਿਹੇ ਗੰਦੇ ਲੋਕਾਂ ਨੂੰ, ਆਪਣੇ ਵਰਗੇ ਗੰਦੇ ਲੋਕ ਹੀ ਵਧੀਆ ਲੱਗਦੇ ਹੁੰਦੇ ਹਨ, ਆਪਣਾ ਜੀਵਨ ਸਾਥੀ ਭਾਵੇਂ ਸੌ ਗੁਣਾਂ ਚੰਗਾ ਹੋਵੇ।

    • @cloudiagillis4695
      @cloudiagillis4695 4 месяца назад

      @@jaspalkaur1552 Thanks Jaspal kaur ji Dhanwaad

  • @Sukhdev-ln1vy
    @Sukhdev-ln1vy 5 месяцев назад +13

    ਰੋਜ ਰਾਤ ਨੂੰ ਨਿਤ ਨਵੀਂ ਸਟੋਰੀ ਸੁਣ ਕੇ ਮਜਾ ਆ ਜਾਂਦੈ | ਲੋਕਾਂ ਦਾ ਪਤਾ ਵੀ ਲਗਦਾ ਹੈ |

  • @parmindersingh2081
    @parmindersingh2081 5 месяцев назад +1

    ਬਾਈ ਹਰ ਕੇਸ ਵਿੱਚ ਕਿਸੇ ਨਾ ਕਿਸੇ ਕਿਸਮ ਦਾ ਲਾਲਚ ਜ਼ਰੂਰ ਹੁੰਦਾ ਹੈ ਜੀ

  • @UdhamsinghMangat
    @UdhamsinghMangat 6 дней назад

    Ha ha ha ha love you 22nice

  • @KuldeepKaur-o5t
    @KuldeepKaur-o5t Месяц назад +1

    😌 Very ✨ nice ✨ and 😊 beautifully 📷 video 😌✨✨😊📷😊📷😊😊😊📷😊😊📷😊📷😊📷😊😊😊😊😊😊📷

  • @nirbhainirbhai5778
    @nirbhainirbhai5778 Месяц назад

    ਬਾਈ ਜੇ ਕਿਸੇ ਨਾਲ ਠੱਗੀ ਹੋਜੇ ਕਿਸੇ ਬੀ ਤਰਾ ਦੀ ਚਹੇ ਸੈਕਸ ਦੇ ਚੱਕਰ ਚ ਹੋਵੇ ਜਾ ਬਲੈਕ ਮੇਲ ਦੇ ਚੱਕਰ ਹੋਵੇ ਤਾ ਬਾਈ ਸਬਰ ਦੀ ਘੂਟ ਭਰਲੋ ਜੇ ਕਾਰਬਾਈਆ ਦੇ ਚੱਕਰ ਪੈਗੇ ਓਤੇ ਹੋਰ ਬੀ ਪੈਸੇ ਲੱਗਣ ਗੇ ਲੇਖੇ ਪਤੇ ਰੱਬ ਦੇ ਘਰ ਹੋਣੇ ਨੇ ਤੂਸੀ ਮਿਹਨਤ ਕਰੋ ਪੈਸਾ ਫੇਰ ਬੀ ਕਮਾਲੋ ਗੇ

  • @kulwantsingh2986
    @kulwantsingh2986 Месяц назад

    ❤❤

  • @HARPREETSINGH-hu3wv
    @HARPREETSINGH-hu3wv 3 месяца назад

    ਜਿਹੜੀ ਕੁੜੀ ਦੀ ਕੁੱਟਮਾਰ ਹੁੰਦੀ ਸੀ ਜੇ ਉਹਨਾਂ ਇਹ ਵੀਡੀਓ ਦੇਖ ਲਓ ਫਿਰ ਤੇ ਫਿਰ ਉਸ ਨੂੰ ਵੀ ਸਭ ਕੁਝ ਸਮਝਣਾ ਆ ਜਾਏਗਾ

  • @JAGDISHSINGH-rj13
    @JAGDISHSINGH-rj13 5 месяцев назад +1

    Veer ji criminal story di than te gurbani nal jodo

  • @satgursingh7121
    @satgursingh7121 4 месяца назад +1

    ਲਾਲਚ ਬੁਰੀ ਵਲਾ ਸੇਰ ਨੂ ਸਵਾ ਸੇਰ ਟਕਰੀ

  • @rbrar3859
    @rbrar3859 5 месяцев назад +2

    ਬੱਲੇ ਬੱਲੇ ਕਮਾਲ ਦੀ ਹੇਰਾ ਫੇਰੀ

  • @Kuldeepbahad
    @Kuldeepbahad 5 месяцев назад

    Jehria kahania tu sunaunda eh sach v hundia ya hwa hwai aa

    • @GPSingh-wj6kj
      @GPSingh-wj6kj 12 дней назад

      Bai ji menu v hva hvai hi lgdia

  • @BabyMann-b7p
    @BabyMann-b7p 7 дней назад

    Hahahhah wth

  • @DemoVideo-k1t
    @DemoVideo-k1t 5 месяцев назад

    Verre duniya da den eman hill gya

  • @sandeepsandhu2245
    @sandeepsandhu2245 5 месяцев назад

    😅😮😮😮

  • @GurjeetSingh-ev4we
    @GurjeetSingh-ev4we 5 месяцев назад +1

    Dhokhe baza ton bacho

  • @HarprreetSingh-k9y
    @HarprreetSingh-k9y 5 месяцев назад

    Hoor.kro.ashiki..lo.mazza.hor😂

  • @bantkaur8539
    @bantkaur8539 3 месяца назад

    ਲਾਲਚ ਬੁਰੀ ਬਲਾ ਆ