ਅੱਜ ਕਈ ਸਾਲਾਂ ਬਾਅਦ ਦਾਜ ਵਾਲੀ ਪੇਟੀ ਖੋਲੀ ਖੋਲਣ ਤੋਂ ਬਾਅਦ ਕੀ ਹੋਇਆ

Поделиться
HTML-код
  • Опубликовано: 22 дек 2024

Комментарии •

  • @Amanveerhundal-w6e
    @Amanveerhundal-w6e 2 года назад +13

    ਮੈ ਅੱਜ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਬਹੁਤ ਵਧੀਆ ਲੱਗਿਆ ਤੁਹਾਡਾ ਦਾਜ ਦੇਖ ਕੇ ਬਹੁਤ ਸੋਹਣਾ ਬਣਿਆ

  • @japjot4977
    @japjot4977 2 года назад +18

    ਬੁਹਤ ਖੁਸ਼ੀ ਹੋਈ
    ਮੇਰੇ ਮੰਮੀ ਜੀ ਕੋਲ ਵੀ ਤੁਹਾਡੇ ਨਾਲ ਮਿਲਦਾ 80 ਪ੍ਰਸੈਂਟ ਹੈ। ਫਰੀਦਕੋਟ ਪੰਜਾਬ

  • @parmjeetkaurdhillon6680
    @parmjeetkaurdhillon6680 2 года назад +5

    ਭੈਣ ਜੀ ਬਹੁਤ ਵਧੀਆ ਲੱਗਾ ਪੁਰਾਣੀ ਯਾਦਾਂ ਚੇਤੇ ਆਈ ਆ

  • @baldevnokwal9831
    @baldevnokwal9831 2 года назад +13

    ਮੇਰੇ ਕੋਲ ਬਿਲਕੁਲ ਤੁਹਾਡੇ ਵਰਗਾ ਦਾਜ ਹੈ ਜੀ ਪੁਰਾਣਾ ਟਾਇਮ ਚੇਤੇ ਆ ਗਿਆ ਜ

  • @amritsidhu2260
    @amritsidhu2260 2 года назад +30

    ਬਹੁਤ ਹੀ ਵਧੀਆ ਲੱਗਿਆ ਬੇਟੇ ਤੁਹਾਡਾ ਦਾਜ ਵੇਖ ਕੇ ਪੁਰਾਣੀਆ ਯਾਦਾ ਤਾਜਾ ਹੋ ਗਈਆਂ।ਆਪਣਾ ਸਮਾਂ ਯਾਦ ਆ ਗਿਆ ਮੈਂ ਵੀ ਦੋ ਪੇਟੀਆਂ ਭਰ ਕੇ ਆਪਣੇ ਹੱਥੀਂ ਬਣਾਇਆ ਦਾਜ ਲੇ ਕੇ ਆਈ ਸੀ ਤੁਹਾਡਾ ਸਾਰਾ ਸਾਮਾਨ ਬਹੁਤ ਸੋਹਣਾ।

  • @mohinderkaur7045
    @mohinderkaur7045 2 года назад +6

    ਬਹੁਤ ਹੀ ਵਧੀਆ ਦਾਜ ਹਰ ਚੀਜ਼

  • @nirmal5809
    @nirmal5809 2 года назад +9

    ਮੇਰੇ ਕੋਲ ਵੀ ਸਮਾਨ ਪਿਆ ਹੈ ਵਾਹ ਜੀ ਵਾਹ

  • @gurmailsingh-ie6pu
    @gurmailsingh-ie6pu 2 года назад +5

    ਲੱਖਾਂ ਦਾ ਸਮਾਨ ਪੇਟੀਆਂ ਵਿੱਚ ਬੰਦ ਪਿਆ.... ਕਿਸੇ ਦੀਆਂ ਨੀਝਾਂ ,ਅਰਮਾਨਾਂ ਦੇ, ਪਿਆਰ ਦਾ ਪ੍ਰਗਟਾਵਾ।ਅੱਜ ਦੀਆਂ ਕੁੜੀਆਂ ਨੂੰ ,ਦਸੂਤੀ, ਗਦੈਲਾ ਆਦਿ ਸ਼ਬਦਾਂ ਦੀ ,,ਸੌਖੀ ਪੰਜਾਬੀ,, ਕਰਨੀ ਪਵੇਗੀ.... ਤੇ ਪੁਰਾਣੀਆਂ ਬੀਬੀਆਂ ਭੈਣਾਂ ਕਿੰਨੀਆਂ ਮਿਹਨਤੀ ਸਨ.... ਕਾਸ਼!!!! ਉਹ ਸਮਾਂ ਵਾਪਸ ਆ ਜਾਵੇ

  • @basantkaur3196
    @basantkaur3196 2 года назад +61

    ਬਹੁਤ ਚੰਗਾ ਲਗਾ ਪੁਰਾਣੀਆਂ ਯਾਦਾ ਚੇਤੇ ਆ ਗਈਆ ਅਗੇ ਕੁੜੀਆਂ ਪੜਾਈ ਦੇ ਨਾਲ ਨਾਲ ਆਪਣਾ ਦਾਜ ਵੀ ਆਪ ਬਣਾਉਂਦੀ ਸੀ ਹੁਣ ਤਾਂ ਪੈਸੇ ਨਾਲ ਸੌਦੇ ਹੋ ਜਾਂਦੇ ਨੇ

    • @gomulti9624
      @gomulti9624  2 года назад +8

      ਹਾਂ ਜੀ ਬਿਲਕੁੱਲ ਸਹੀ ਕਿਹਾ ਤੁਸੀਂ

    • @karamjeetkaur1730
      @karamjeetkaur1730 2 года назад +2

      Bilkul sahi keha ji oh time vadiya hunda c ji

    • @babitagarg6157
      @babitagarg6157 Год назад

      @@gomulti9624 ujj

    • @parmjitkaur890
      @parmjitkaur890 Месяц назад

      Woooooo very god ji mere kol v ne ji

    • @amansukh4963
      @amansukh4963 Месяц назад

      4😊9plĺlll​@@gomulti9624

  • @northtwister5261
    @northtwister5261 2 года назад +10

    ਬਹੁਤ ਸੋਹਣਾ ਦਾਜ ਬਣਾਇਆ ਸੀ ਤੁਸੀਂ ਬਹੁਤ ਮਿਹਨਤ ਕੀਤੀ ਹੈ

  • @davinderkaur8235
    @davinderkaur8235 2 года назад +13

    ਬਹੁਤ ਵਧੀਆ ਲੱਗਾ ਬੇਟੇ ਤੁਸੀਂ ਆਪਣਾ ਤੇ ਮੰਮੀ ਦਾ ਦਾਜ ਦਿਖਾਇਆ ਮੇਰਾ ਵੀ 1969 ਚ ਵਿਆਹ ਹੋਇਆ ਸੀ ਮੈਂ ਪੜ੍ਹਨ ਦੇ ਨਾਲ ਨਾਲ ਦਾਜ ਵੀ ਬਣਾਇਆ ਸੀ ਅਤੇ ਪੜ੍ਹ ਤੇ ਟੀਚਰ ਵੀ ਲੱਗ ਗਈ ਸੀ ਅੱਜ ਕੱਲ usa new york ch ਹਾਂ ਬਹੁਤ ਵਧੀਆ ਲੱਗਾ ਪੰਜਾਬੀ ਵਿਰਸਾ 👌👌

    • @gomulti9624
      @gomulti9624  2 года назад +1

      ਤੁਹਾਡਾ ਕੁਮੈਂਟ ਪੜ ਕੇ ਮਨ ਖੁਸ਼ ਹੋ ਗਿਆ Thank you g anti g ,🙏💝

    • @davinderkaur8235
      @davinderkaur8235 2 года назад +1

      @@gomulti9624 thanks beta gbu🥰❤

    • @gomulti9624
      @gomulti9624  2 года назад +1

      @@davinderkaur8235 well come g

    • @davinderkaur8235
      @davinderkaur8235 Год назад

      @@gomulti9624 💕

  • @jasjitkaur3925
    @jasjitkaur3925 Год назад +4

    ਫੁਲਕਾਰੀ ਤੇ ਵੇਲਾ ਵਾਲੀ ਸੇਮ ਦਰੀ ਮੇਰੇ ਕੋਲ ਮੈਨੂੰ ਖੁਦ ਨੂੰ ਤਾਂ ਵੱਲ ਨਹੀਂ ਮੇਰਾ ਸਾਰਾ ਦਾਜ ਮੰਮੀ ਨੇ ਬਣਾਇਆ ਸੀ ਮੰਮੀ ਖੱਡੀ ਵੀ ਬਹੁਤ ਬੁਣਦੇ ਸੀ ਗਦੇਲੇ ਰਜਾਇਆ ਚੰਦੇ ਠਕਾਏ ਸੀ ਬੁਧਰਾਮ ਭ
    ਮੁਕਤਸਰ ਤੋਂ ਬਹੁਤ ਵਧੀਆ ਜੀ ਤੁਹਾਡਾ ਦਾਸ ਵੀ

  • @rajwinder1968
    @rajwinder1968 Месяц назад +2

    ਮੇਰੇ ਕੋਲ ਵੀ ਇਹ ਸਭ ਕੁੱਝ ਹੈ ਦਾਜ ਦਾ ਅਸੀਂ ਪੜਾਈ ਦੇ ਨਾਲ ਨਾਲ ਸਾਰਾ ਦਾਜ ਵੀ ਬਣਾਇਆ ਤੇ ਨੌਕਰੀ ਵੀ ਕੀਤੀ

  • @basantkaur3196
    @basantkaur3196 Месяц назад +4

    ਦਾਜ ਬਹੁਤ ਸੋਹਣਾ ਸੱਸ ਨੂੰਹ ਦਾ ਜਿਹੜੀ ਚਾਦਰਾਂ ਤੇ ਕਢਾਈ ਕੀਤੀ ਗਈ ਹੈ ਉਹ ਦਸੂਤੀ ਟਾਂਕਾ ਹੈ ਮੱਖੀ ਤੋਪਾਂ ਨਹੀਂ ਬਹੁਤ ਸੋਹਣਾ ਲੱਗਾ

  • @parmjitkaurgrewal4373
    @parmjitkaurgrewal4373 2 года назад +6

    ਬਹੁਤ ਵਧੀਆ ਲੱਗਿਆ ਜੀ ਤੁਹਾਡਾ ਸਮਾਨ ਦੇਖ ਕੇ

  • @VeerSingh-vh5yq
    @VeerSingh-vh5yq 2 года назад +13

    ਬਹੁਤ ਵਧੀਆ ਲੱਗਿਆ ਜੀ । ਸਾਨੂੰ ਪੁਰਾਣੀਆਂ ਯਾਦਾ ਚੇਤੇ ਕਰਵਾਇਆ ਜੀ ਤੁਸੀ । ਤੁਹਾਡਾ ਅਸੀਂ ਦਿਲ ਤੋਂ ਸ਼ੁਕਰੀਆ ਕਰਦੇ ਹਾਂ । ਆਸ ਕਰਦੇ ਹਾਂ ਕੀ ਮੁੜ ਇਹ ਸਮਾਂ ਵਾਪਸ ਆ ਜਾਵੇ।

  • @viahvideo3314
    @viahvideo3314 2 года назад +12

    ਹਾਂਜੀ ਸੰਭਾਲ ਕੇ ਰੱਖਿਉ ਬਹੁਤ ਕੀਮਤੀ ਚੀਜਾਂ ਹਨ

  • @RanbirKaur-e5w
    @RanbirKaur-e5w Месяц назад +1

    ਬਹੁਤ ਸੋਹਣਾ ਜੀ ਮੈਂ ਇਹ ਸਭ ਕੁਝ ਹੱਥਾਂ ਨਾਲ ਬਣਾਇਆ ਹੈ ਧੰਨਵਾਦ ਪ੍ਰਾਣੀ ਯਾਦ ਆ ਗੲਈ

  • @kulwantsingh6606
    @kulwantsingh6606 2 года назад +8

    ਪੇਟੀ ਅਲਮਾਰੀ ਦੇ ਕੱਪੜੇ ਨੂੰ ਮਾਂ ਨੇ ਦੋੜਾ ਕਿਹਾ ਸੀ।

  • @harwinderkaur6468
    @harwinderkaur6468 2 года назад +4

    ਬਹੁਤ ਵਧੀਆ ਲੱਗੀਆ ਪੁਰਾਣਾ ਵਿਰਸਾ ਸਾਬਕਾ ਰਖਿਆ ਧਨਵਾਦ

  • @amitmahi7741
    @amitmahi7741 2 года назад +6

    ਬਹੁਤ ਚੰਗਾ ਲੱਗਿਆ ਦਾਜ ਤੁਹਾਡਾ

  • @charanjeet1456
    @charanjeet1456 2 года назад +2

    ਬਹੁਤ ਵਧੀਆ ਲਁਗਿਆ ਹੁਣ ਵਾਲੀ ਪੀੜ੍ਹੀ ਨੂੰ ਦਾਜ ਦਿਖਾਇਆ

  • @viahvideo3314
    @viahvideo3314 2 года назад +13

    ਵਾਹ ਕਿਨਾਂ ਸੋਹਣਾ ਥੋਡੇ ਮੰਮੀ ਦਾ ਦਾਜ ਕਮਾਲ ਦੀਾਂ ਚੀਜਾਂ ਦਹੇਜ ਦੀਆਂ ਬਾਗ ਤਾਂ ਕਮਾਲ ਦਾ ਹੁਣ ਇਹਨਾਂ ਚੀਜਾਂ ਦੀ ਕੀਮਤ ਲੱਖਾਂ ਵਿੱਚ ਆ ਵਾਹਿਗੁਰੂ ਥੋਨੂੰ ਖੁਸ ਰੱਖੇ

  • @historyofpunjab2978
    @historyofpunjab2978 Месяц назад +1

    ਹੁਣ ਦੀ ਪੀੜੀ ਕੀ ਪਤਾ ਇਦੀ ਤਾ ਬਹੂਤ ਕੀਮਤ ਏ ਮੇਰਾ ਵੀ ਇਸ ਤਰਾ ਦਾ ਏ ਹਥੀ ਕਡਾਈ ਕੀਤੀ ਫਰੇਮ ਨਾਲ ਕਡਾਈ ਕੀਤੀ ਹੱਥਾ ਨਾਲ ਬੈਗ ਬੂਣਦੇ ਸੀ

  • @SandeepSandeep-lz5vf
    @SandeepSandeep-lz5vf 2 года назад +3

    ਬਹੁਤ ਵਧੀਆ ਜੀ video

  • @SukhwantKaur-c5r
    @SukhwantKaur-c5r Месяц назад +1

    Bahut vadhia lagya purani yadein taza ho giya ❤❤

  • @sidhuvlogsps9957
    @sidhuvlogsps9957 2 года назад +4

    ਬਹੁਤ ਵਧੀਆ ਵੀਡੀਓ ਭੈਣ ਸਹੀ ਗੱਲ ਹੈ ਪਤਾ ਨਹੀਂ ਪੇਟੀ ਵਿੱਚ ਕੁਝ ਰੱਖੀਆਂ ਹੋਈਆਂ ਹੈ ਜਦੋਂ ਪੇਟੀ ਖੋਲਦੀ ਉਦੋਂ ਪਤਾ ਲੱਗਾ ਦਾ

  • @harkiratsingh6722
    @harkiratsingh6722 2 года назад +5

    ਬਹੁਤ ਵਧੀਆ ਲੱਗਿਆ ਦੀਦੀ ਤੁਹਾਡਾ ਦਾਜ ਦਾ ਸਮਾਨ

  • @harneksingh7049
    @harneksingh7049 Год назад +2

    Beautiful and customary

  • @BabaLukha-z8y
    @BabaLukha-z8y Месяц назад

    ਦੀਦੀ ਜੀ ਬਹੁਤ ਵਧੀਆ ਵੀਡਿਓ ਤੁਹਾਡੀ

  • @historyofpunjab2978
    @historyofpunjab2978 Месяц назад

    ਬਹੂਤ ਬਦੀਆ ਲਗੀ ਵੀਡੀਓ ਜੀ

  • @balwantkaur1740
    @balwantkaur1740 2 года назад +1

    Bhut sohna lgya eh SBB puraniya cheejan dekh k asi v kuj kuj hle v bna lne aa pr thode waliya ta bhut hee atrangi ne purana SBB yaad aa gya

  • @saanukhabarhai
    @saanukhabarhai 2 года назад +1

    Sachi bhenji bahut Sohna laga .
    Menu aapni mummy da time chete aa gaya...

  • @Veerpalbrar0
    @Veerpalbrar0 Месяц назад

    ਬਹੁਤ ਹੀ ਸੋਣਾ ਥੋਡੇ ਦਾਜ ਭੈਣੇ ਪਿੰਡ ਦਾ ਨਾਮ ਕੀ ਥੋਡੇ ਦਾ

  • @karamsingh277
    @karamsingh277 Месяц назад

    Boht sohna lagya g purane time da saman dakh ke

  • @darshankaur3433
    @darshankaur3433 2 года назад +2

    ਬਹੁਤ ਵਧੀਆ ਦਾਜ ਹੈ ਜੀ ਹੁਣ ਤਾ ਸਿਰਫ ਆਈ ਲੈਟਸ ਹੀ ਦਾਜ ਵਿਚ ਆਉਦੀ ਹੈ ਹੋਰ ਕੁਝ ਨਹੀ ਮੇਰਾ ਦਿਲ ਕਰਦਾ ਸਾਰੀ ਚੀਜਾ ਖਰੀਦ ਲਵਾ ਥੈਲੇ।ਬਹੁਤ ਹੀ ਵਧੀਆ ਨੇ

    • @kuldipkaur3996
      @kuldipkaur3996 2 года назад +1

      Bilkul shi keha ja Bs bahr di agg lgi di o

    • @gomulti9624
      @gomulti9624  2 года назад

      ਸਹੀ ਕਿਹਾ ਜੀ

  • @shashikanta2198
    @shashikanta2198 2 года назад +2

    सत्यश्री अकाल आपका दहेज बहुत अच्छा लगा दरी तो बहुत ही सुन्दर एक हमारे लिए भी भेज देना धन्यवाद सदा खुश रहो

  • @gurisroye5199
    @gurisroye5199 Год назад +1

    Very nice vedio dedi ji

  • @SukhvinderSingh-rj6du
    @SukhvinderSingh-rj6du 2 года назад +4

    Tokriyan guldste bag hath naal bnaye ❤ khush ho gya dekh k

  • @Akaur940
    @Akaur940 2 года назад +2

    O Wah ji. Ena cheeza da ta koi mull ni. Bahut hi sohniya

  • @harvinderkaur5318
    @harvinderkaur5318 2 года назад +1

    Same ਟੋਕਰੀ ਮੇਰੇ ਕੋਲ਼ ਹੈ ਜੀ

  • @manjitkaur5919
    @manjitkaur5919 2 года назад +2

    Very nice your all stuff I am very happy

  • @parminderkaurbansal9831
    @parminderkaurbansal9831 2 года назад +1

    ਬਹੂਤ ਵਧੀਆ ਹੈ ਜੀ

  • @gurpreetbrar2149
    @gurpreetbrar2149 2 года назад +1

    So very beautiful vedio

  • @snehsekhri9963
    @snehsekhri9963 2 года назад +1

    Bahut sunder sara kuchch

  • @harpreetsandhu7869
    @harpreetsandhu7869 2 года назад

    Bahut hi vadia lga

  • @narindersingh6785
    @narindersingh6785 2 года назад

    Very nice beta
    Bhag bhut Sohan hai

  • @ranjeetkaur8300
    @ranjeetkaur8300 2 года назад +1

    Bahut khub

  • @AvtarSingh-zr1xe
    @AvtarSingh-zr1xe 2 года назад +1

    Bahutttttt hi wadia daaj hai ji

  • @bindumalhi9106
    @bindumalhi9106 2 года назад

    Panjab da asli virsa,very nice .

  • @surdipkaur5909
    @surdipkaur5909 2 года назад

    Sat shri akal bhanji very beautiful video

  • @darshansingh4133
    @darshansingh4133 2 года назад +1

    Bhot vadhiya laga bhain ji ih sara purana daaj bnaya Hoya hun taan na kise nu pta is bare te kise bnauna aaunda , mainu taan aap bhot vadhiya lagda ih smaan...God bless you ji

  • @baljindermander1545
    @baljindermander1545 2 года назад +1

    Buhtt buhtt badia lagia

  • @rajinderkaursidhu6777
    @rajinderkaursidhu6777 2 года назад +7

    Menu ta mera daaj yad aa gya same sare kuj bhanji 🙏🙏👏👏🥳🥳🥳👌👌👌

    • @gomulti9624
      @gomulti9624  2 года назад

      Thank you

    • @rajbansal4761
      @rajbansal4761 Год назад

      Menu ta Mera daaj yad aaya same sare kui bhana se👌👌

  • @AmarjeetKaur-uj8gz
    @AmarjeetKaur-uj8gz Месяц назад +1

    Waheguru. Ji. ❤❤❤🎉🎉

  • @baljinderkaurhundal3193
    @baljinderkaurhundal3193 2 года назад +1

    Hnji boht vdhya g mere mummy g ne sb kuj sambal k rkhya hoya photos te nale eda de bag pakhian hnji jhole b kikar te cato rhndi klaa na jai khet nu wali photo te krishn te sesh nag wali photo te balab te botlan te boht kuj bnaeya hoya boht khubsurat

  • @charanjitkaur7015
    @charanjitkaur7015 Год назад +1

    Thanks mam very good information I like it iam ck kharar punjab say ap kay leyea 🙏🇮🇳🍵🍵🍵🍵🍵

  • @navshanpreetdhillon6341
    @navshanpreetdhillon6341 2 года назад +1

    ਬਹੁਤ ਵਧੀਆ ਭੈਣ ਜੀ

  • @harjinderkaur6637
    @harjinderkaur6637 2 года назад +1

    Beautiful..... Sachiarri Bhann..... nice preparation.

  • @karanveer9064
    @karanveer9064 2 года назад +1

    bhut vadia sis tuhada daj te mummy daverry nice apne daj di vi yad a gyi

  • @jasvirkaursingh2847
    @jasvirkaursingh2847 2 года назад +1

    Bahut sohna ji

  • @rashpalsingh6894
    @rashpalsingh6894 2 года назад +1

    Bohut vadiea laga g

  • @ravinderkaur7762
    @ravinderkaur7762 2 года назад +1

    So nice bahut badhiya g
    Menu b sara kuch aana
    Mai v bacheya nu pind pind ja
    K sikhandi ha
    Thanks g puraniyan yaada yaad kran lai

  • @RajRani-lu9zq
    @RajRani-lu9zq Месяц назад

    Bhut sohna he

  • @kawaljeetkaur1294
    @kawaljeetkaur1294 2 года назад +1

    Bahut vadea 🌺🌺

  • @balwinderkaur1430
    @balwinderkaur1430 2 года назад +1

    Bhut hi vdia di tuhada daj

  • @rituselhi1457
    @rituselhi1457 Год назад

    Daaj bohat sona ha ji

  • @hdhaliwal8415
    @hdhaliwal8415 Месяц назад +3

    ਚੀਜ਼ਾਂ ਦੀ ਗਰੰਟੀ ਆ , ਬੰਦੇ ਦੀ ਨਹੀਂ ।

  • @sketchart3269
    @sketchart3269 2 года назад

    Bhut sohna aa sb kuch

  • @veenagoyal4453
    @veenagoyal4453 2 года назад +1

    Very nice video ji

  • @sidhuvlogsps9957
    @sidhuvlogsps9957 2 года назад +2

    ਮੇਰੇ ਕੋਲ ਵੀ ਭੈਣ ਪਿੱਤਲ ਦੇ ਭਾਂਡੇ ਹੈਗੇ ਆ ਥੋਡੇ ਵਰਗੇ ਕੜਾਹੀ ਤੇ ਪਾਲਟੀ ਅਤੇ ਹੋਰ ਕਾਫੀ ਸਾਰੇ ਭਾਂਡੇ ਹਨ ਬਾਕੀ ਵੀਡੀਓ ਬਹੁਤ ਵਧੀਆ ਲੱਗੀ

  • @bhavjot5005
    @bhavjot5005 2 года назад +2

    😀menu ta Mera daaj yaad aa gaya sem sem Sara didi ❤️👌

  • @davinderkaur9783
    @davinderkaur9783 2 года назад +1

    Bhuhat Vadiya legea bhenji

  • @HarjinderSingh-sf3yf
    @HarjinderSingh-sf3yf 2 года назад +1

    ਬਹੁਤ ਵਧੀਆ ਜੀ 👍🏻 ਮੈਂ ਕਮਲ ਜੀਤ ਕੌਰ

  • @sukhjeetkaur5397
    @sukhjeetkaur5397 2 года назад +1

    Baut sohni lggyà smaan saraaa

  • @balwinderrandhawa2831
    @balwinderrandhawa2831 2 года назад +3

    You have Very very beautiful and priceless items.

  • @indusharma9835
    @indusharma9835 2 года назад +1

    Very nice video 👍

  • @ManjitKaur-sh4bh
    @ManjitKaur-sh4bh 2 года назад +1

    Bhut hi vadiya c g phala jamana vadiya c kaash o din vapis aa jan

  • @mammiskitchen8312
    @mammiskitchen8312 2 года назад +1

    Very nice bahut sohna daj

  • @The_Dino_gamerz
    @The_Dino_gamerz 2 года назад

    ❤️❤️ thanks waheguru ji

  • @sajidababar4137
    @sajidababar4137 2 года назад +1

    asalam o lakam sab bohattttt acha hai ami ka gar Jad a ga nice very nice

  • @KulwinderKaur-lx7ns
    @KulwinderKaur-lx7ns Месяц назад

    Nice video

  • @romankahlon9087
    @romankahlon9087 2 года назад

    Pehla kudia boot mehnat kardia c g

  • @punjabiandejindgi
    @punjabiandejindgi 2 года назад +2

    22 like bahut badhiya ji

  • @nishimandeep1901
    @nishimandeep1901 2 года назад +1

    So nice sweet memories

  • @RupinderKaur-wq4rc
    @RupinderKaur-wq4rc 2 года назад +1

    Very nice sister ji

  • @amannaushehra6738
    @amannaushehra6738 2 года назад +1

    v nice👌

  • @mehakpannu4608
    @mehakpannu4608 2 года назад +1

    Very very nice vado

  • @jaswantlohat571
    @jaswantlohat571 2 года назад +1

    Bahut vadhia Laga

  • @thegoodvibesbyparul7442
    @thegoodvibesbyparul7442 2 года назад

    Very nice mam bahut vadiya lagyaa🙏🙏🙏

  • @baljinderkaur467
    @baljinderkaur467 2 года назад +1

    Bahut wadhia puratan daaj he

  • @karamjeetkaur1730
    @karamjeetkaur1730 2 года назад +1

    Bhout sohna hai ji thoda daaj

  • @balwinderkaurkhalsa5118
    @balwinderkaurkhalsa5118 2 года назад

    Bebe da daaj bahut sohna

  • @manpreetbhullar8949
    @manpreetbhullar8949 2 года назад +2

    ਕਪਾਹ ਦੀ ਛਿਟੀ ਵਾਲੀ ਚਾਦਰ ਮੈਂ ਵੀ
    ਕੱਢੀ ਸੀ ਸੇਮ ਵਾਈਟ ਕੱਲਰ ਦੀ
    ਪਿੰਡ ਕਿਹੜਾ ਤੁਹਾਡਾ

  • @minecraftshorts564
    @minecraftshorts564 Год назад

    Bhut vadia g

  • @mehakdeepsingh7690
    @mehakdeepsingh7690 2 года назад +1

    Very beautiful

  • @SukhvinderSingh-rj6du
    @SukhvinderSingh-rj6du 2 года назад +1

    Mere v ae e c jhole pkhe naale dodde durra chtiyan khes chadra gliche khder de bistre

  • @shksingh3107
    @shksingh3107 Год назад

    ਬੜਾ ਵਧੀਆ ਲਗਾ ਮੰਮੀ ਦਾਜ ਵੇਖ ਕੇ ਮੇਰੇ ਵਿਆਹ ਨੂੰ 53ਸਾਲ ਹੋ ਗਅਏ ਮੇਰਾ ਵੀ ਦਾਜ ਹੈਗਾ ਪਰ ਏਨਾਂ ਨਹੀਂ ਸਾਨੂ ਦਰੀ ਖੇਸ ਬੁਨਨਾ ਨਹੀ ਆਉਂਦਾ ਬਾਕੀ ਕਢਾਈ ਕਰਣੀ ਆਉਂਦੀ ਬਹੁਤ ਖੁਸ਼ੀ ਹੋਈ ਦੇਖ ਕੇ ਹੁਣ ਕਿਸੇ ਨੂੰ ਕੁਸ਼ ਨੀ ਆਉਂਦਾ

  • @HarneetKaurSandhu
    @HarneetKaurSandhu 2 года назад +5

    👌👌

  • @naibsingh2354
    @naibsingh2354 2 года назад +3

    Nice