Iston wadia bakri sade Vikas mehta ji Agm civil sushma buildtech kol haigi a Ona de bakri last rate 1lakh 80 hazar di chad deni hai Please visit mehta goat farm zirakpur .
Ehdi Jibh Kini Chaldi Is Bande Di Band Nahi Hundi Bina Matlab Aive Boli Janda Ehnu Jibh Di Goli Khani Chahidi Jehde Naal Jibh Control Hundi Hove Thora Bolya Janda Hove
Video bnoun li krda aa rate bad vich lainde v ni eni mehangi j gl sach aa eh wali ta soh khave raju avde bachya di video de chakr vich fudu bakwas mari jnde
ਰਾਜੂ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
Thanks 🤩
ਰਾਜੂ ਬਾਈ ਤੂੰ ਉਮਰ ਚ ਵੱਡਾ ਤੈਨੂੰ ਇੱਕ ਗੱਲ ਦਸਤੀ ਜਿਹੋ ਜਹੀ ਤੇਰੀ ਭਾਸ਼ਾ ਕਿਹੜਾ ਨਸ਼ਾ ਕਰਦੈਂ ਮੈਨੂੰ ਨਹੀਂ ਪਤਾ ਪਰ ਤੈਨੂੰ ਇੱਕ ਗੱਲ ਅੱਜ ਦਸਤੀ ਕੋਈ ਨਾ ਕੋਈ ਤੇਰਾ ਕੁਟਾਪਾ ਜਰੂਰ ਕਰੂ ਉਸ ਤੋਂ ਪਹਿਲਾਂ ਤੂੰ ਬੋਲਣਾ ਘੱਟ ਕਰਦੇ ❤😂
ਜੀਭ ਆਲ਼ੀ ਖਾਂਦਾ ਬਾਈ ਇਹੇ. ਪਿਛਲੀ ਮੰਡੀ ਚ ਮੈਂ ਆਪ ਦੇਖਿਆ
❤❤❤❤❤السلام علیکم❤❤❤❤❤❤❤🇵🇰 پاکستان زندہ باد 🇵🇰❤❤❤❤
Thanks 🙏
Bohat vadi bakri ah g
ਬਾਈ ਜੇ ਮੱਝਾਂ ਦਾ ਮੁੱਲ ਚਾਰ ਲੱਖ ਆ
4 lakh dia 4 bhainsa 🐃 ongia nale dudh dahi ghar di nale jdo mrji vechlo FD smjo
ਜੀਭ ਵਾਲੀ ਗੋਲੀ ਦਾ ਵੀ ਕੋਈ ਤੋੜ ਨੀ
Sahi gal aa bai manji thok ti
100000 di nahi vikdi bai
😂
ਬਿਲਕੁਲ ਸਹੀ ਗੱਲ ਐ 😅😅😅
You are right bro
Raju best man
First like comment
Thanks 🙏
Good but essa kya h ismay ji kyu lootetay ho kisi ko ji kyu fuddu bnatay ho fuddu ho salay
ਚਾਰ ਚਾਰ ਲੱਖ ਦੀਆਂ ਬੱਕਰੀ ਆ ਵੇਖ ਮੋਦੀ ਪੰਜਾਬੀਆਂ ਨੂੰ ਰੋਖ ਕਰਨ ਲੱਗਾ
ਮੇਲਾ,
Bakri h ja sona.. 15,20 hazzar ki jayda se jyda
Good veer 👍👍👍👍
Thanks
❤❤❤❤
Good👍
ਕਲਾਕਾਰੀ ਕਿਸੇ ਕਿਸੇ ਕੋਲ ਹੁੰਦੀ ਹੈ ਜੀਵ ਵਾਲੀ ਗੋਲੀ ਨਹੀ ਗੁਣ ਖੂਨ ਚਾ ਹੁੰਦਾ ਹੈ ਭੰਡੋ
❤❤❤❤❤❤❤❤😢😢😢
Y ji sahi mul ends 50-55 hi ye
BAI JI OH GALL AA MAL MALKA DA MASHAHURI COMPANY DI
42"ਦੀਆਂ ਬੱਕਰੀਆਂ ਪੰਜਾਬ ਚ
ਗਿਣਤੀ ਦੀਆਂ ਨੇ ਭਰਾਵੋ।
Sahi gal ah g
ਨਸਲ ਬਣਾਉਣ ਲਈ ਪੀੜੀਆਂ ਲੰਘ ਜਾਂਦੀਆਂ
Iston wadia bakri sade Vikas mehta ji Agm civil sushma buildtech kol haigi a
Ona de bakri last rate 1lakh 80 hazar di chad deni hai
Please visit mehta goat farm zirakpur .
❤❤
Ñicerajuji
Thanks 🙏
ਮੈਂ ਮੈਂ ਮੈਂ ਭੈਣ ਕੜਾਵੇ ਇੰਨੀ ਮੈਂ ਮੈਂ ਬੋਕ ਜਾਂ ਬੱਕਰੀ ਨਹੀ ਕਰਦੀ ਜਿੰਨੀ ਵਾਧੂ ਦੀ ਰਾਜੂ ਕਰਦਾ ॥ ਐਂ ਬਾਹਾ ਤਾਹਓ ਕਰੂ ਜਿਵੇ ਜੰਗ ਜਿੱਤੀ ਹੁੰਦੀ ਬੱਸ ਮੈਂ ਮੈਂ ਕੋਈ ਹਲੀਮੀ ਨਹੀ॥॥॥
ਇਹ ਬੱਕਰੀ ਲਗਦਾ ਸੋਨੇ ਦੀਆਂ ਮੀਗਣਾ ਕਰਦੀ ਆ ।
Ha tu lala
Good raju
Thanks 🙏
Nyccc
Ghodya vangu ohla rakhde aw bai vicho rate kuj hor hunda video da karke karde aw baad ch bhawe ghatt e den
Gapp
ਇਹ ਸਭ ਫੁਕਰੇ ਟੋਲੇ ਦੀਆਂ ਮੰਨ ਘੜਤ ਗੱਲਾਂ ਲੋਕਾਂ ਨੂੰ ਉੱਲੂ ਸਮਝਦੇ ਹਨ ਭੋਲੇ ਭਾਲੇ ਲੋਕ ਇਹਨਾਂ ਦੀਆਂ ਗੱਲਾਂ ਵਿਚ ਆ ਜਾਂਦੇ ਹਨ
ਲੋਕਾਂ ਨੂੰ ਮੂਰਖ ਬਣਾਉਣ ਦੇ ਆ
👍👍👍👍
Bakri ae k majh 4 lakh kimat kehnde o
ऐसा कोई सगा नहि, जिसको राजू ने ठगा नहि
Arsh
😂😂😂😂😂😂😂😂
41,Ei
Raju.no.mandi vicho bahar kado salla.tampo
Bakri jiddi .marji howe 80000 to vadh nhi ho sakdi .2 lakh vich te 5 ja 6 top quality deeya bakriy aa jaania..
ਇਹ ਡਰਾਮਾ ਕਰਦੇ ਐ ਨਾ ਐਡੀ ਬੱਕਰੀ ਹੈਗੀ ਨਾ ਕੋਈ ਬੱਕਰੀ ਐਡੀ ਮਹਿੰਗੀ ਵੀਕੀ ਐ ਕੋਈ ਲੋਕਾਂ ਨੂੰ ਬੂੱਧੂ ਬਣਾਉਂਦੇ ਐ
Raju dalali de chaker vich soda malak de hak vich karda hai. Raju koi gareeb nahi hai. Es kol 59 bariyan Han teh NRI veera ton bhi a
Paise lendha hai.
30000ਰ ਰੇਟ ਹੈ
Fee de a😂😂😂😂
ਪਤਾ ਨੀ ਮੇਰੇ ਸਾਲ਼ੇ ਕਿਉ ਵੀਡਿਓ ਦੇਖਦੇ ਨੇ ਜਿੰਨਾ ਨੂੰ ਚੰਗੀ ਨਹੀਂ ਲੱਗਦੀ
ਰਾਜੁ ਦੇ ਲਨ ਮਾਰੇਆ
ਭੰਗੜਾ ਤੇ ਤੂੰ ਆਪੇ ਪਾਉਣਾ ਵੀਹ ਤੀਹ ਗੋਲੀਆ ਖਾਂ ਗਿਆ ਤੇ ਸਾਰੀ ਮੰਡੀ ਲੁੱਟ ਕੇ ਖਾਂ ਗਿਆ ਲੁੱਟ ਲਏ ਤੂੰ ਗਰੀਬ ਬੱਕਰੀਆਂ ਵਾਲੇ ਬਾਈ 350000 ਘੱਟ ਨਾਂ ਦੇਵੀ ਇਹ ਐਦਾਂ ਤੈਨੂੰ ਚੁੱਟਕਲੇ ਸਣਿਅ ਕੇ ਲੁੱਟ ਲੈਣਾ ਇਹ ਬੱਕਰੀ ਏਥੇ ਹੀ 6+7 ਲੱਖ ਦੀ ਵੇਚ ਦੇਣੀ ਹੈ ਇਹ ਰਾਜੂ ਨੇ ਮੈਨੂੰ ਵੀ ਲੁੱਟਿਆ ਸੀ ਮੇਰੀਆ 2 ਬੱਕਰੀਆਂ ਇਹਨੇ 35000 ਹਜਾਰ ਰੁਪਏ ਵਿਚ ਵੇਚ ਵੱਟ ਕੇ ਬਾਈ ਮੈ ਇਹਨੂੰ ਲੁਕ ਕੇ ਵੇਖਿਆ ਉਹ ਹੀ ਬੱਕਰੀਆਂ 85000 ਹਜਾਰ ਰੁਪਏ ਵਿਚ ਵੇਚ ਦਿੱਤੀਆ ਇਹ ਬੱਸ ਬਿਨਾ ਪੈਸੇ ਤੋ ਖਰੀਦ ਕੇ ਦੂਜੇ ਨੂੰ ਵੇਚ ਕੇ ਉਸ ਕੋਲੋ ਪੈਸੇ ਲੈਕੇ ਸਾਨੂੰ ਦੇਦਾ ਹੈ ਇਹ ਫ੍ਰੀ ਦਾ 50 ਹਜਾਰ ਰੁਪਏ ਦੋ ਮਿੰਟ ਵਿਚ ਜੇਬ ਵਿੱਚ ਪਾਕੇ ਗਾਂਗਿਆ ਮੈ ਵੇਖ ਦਾ ਰਹਿ ਗਿਆ
🐐ਇਹ ਰਾਜੂ ਬਹੁਤ ਵੱਡਾ ਚੋਰ ਹੈ ਮੰਡੀ ਵਿੱਚ ਭੋਲੇ ਭਾਲੇ ਬੱਕਰੀਆਂ ਵਾਲਿਆਂ ਨੂੰ ਲੁੱਟਿਆ ਇਹਨੇ ਰੱਜ ਕੇ ਚੁਟਕਲੇ ਸੁਣਾਈ ਜਾਂਦਾ ਹੈ ਇਸ ਦੀ ਕਲਾਂ ਇਹ ਹੈ ਫਿਰ ਲੋਕਾਂ ਨੂੰ ਫਸਾਉਣ ਦਾ ਬਹੁਤ ਮਹਾਰ ਹੈ ਮੰਨ ਲੋ ਤੁਹਾਡਾ ਮਾਲ 50 ਹਜਾਰ ਰੁਪਏ ਦਾ ਹੈ ਇਹਨੇ ਵੀਹ ਹਜ਼ਾਰ ਦਾ ਕਹਿਣਾ ਹੈ
Aaa ta Ave karda sala kuta banda aa
Gurveer
Pata tattoo v nhi ahnu ava mari janda rehnda
ਚਾਰ ਲੱਖ ਨੂੰ ਕਿਹੜਾ ਇਹ ਹਾਥੀ ਐ। ਐਵੇਂ ਝੂਠ ਬੋਲਣ ਲੱਗਿਆਂ।ਫੇਕ ਸੌਦਾ
Jalgi
@@MohdYaqub-v2b ਚੱਲ ਸਾਲ਼ੀ ਕਤੀੜ ਕੋਈ ਤਕਲੀਫ਼ ਐ ਤਾਂ ਦੱਸ।
@@hskharoud6475😂😂
2 lakh d neeli ravi mazz leao agla 25 leetar dudh v deo es ch ki a lakha vala rho ta bkri
ਸਾਲ ਚ ਕਿੰਨੀਆਂ ਬੱਕਰੀਆਂ ਕਰ ਦੇਣੀਆਂ ਇਹਨੇ??? ਨਸਲ ਬਣਾਉਣੀ ਚੰਗੀ ਕੋਈ ਸੌਖੀ ਗੱਲ ਨੀ।।2 ਲੱਖ ਆਲੀ ਰਾਵੀ ਕਿਹੜਾ ਸੌਖੀ ਓ ਤਿਆਰ ਹੋ ਜਾਂਦੀ??? ਉੱਤੇ ਤੋਂ ਉੱਤੇ ਪਏ ਆ ਜਾਨਵਰ ਬਾਈ।।
ਸਾਡੇ ਅੰਬਾਂ ਦਾ ਬਾਗ ਆ ,2.5 ਏਕੜ ਚ।ਹੈਗਾ ਵੀ ਕਾਫੀ ਪੁਰਾਣਾ ਉਸ ਕਰਕੇ ਓਥੇ ਸੋ ਤਰ੍ਹਾਂ ਦੀ ਜੜੀ ਬੂਟੀ ਜੰਮਦੀ।।ਚਾਰੇ ਪਾਸੇ ਅਸੀਂ ਬਾੜ ਕਰੀ ਹੋਈ ਆ।।ਅਸੀਂ 3 ਬੱਕਰੀਆਂ ਲੈਕੇ ਆਏ ਸੀ 2018-19 ਚ,ਵੈਸੇ main ਕੰਮ ਆ ਡੇਅਰੀ ਦਾ ਹੀ ਆ।।ਚੰਡੀਗੜ੍ਹ ਦੁੱਧ ਪਾਉਂਦੇ ਆ ਰੋਜ 1.5-2 ਕਵਿੰਟਲ।।
5-6 ਸਾਲ ਹੋਗੇ ਬੱਕਰੀਆਂ ਰੱਖੀਆਂ ਨੂੰ।।ਓਹ 3 ਬੱਕਰੀਆਂ ਤੋਂ ਅੱਜ ਸਾਡੇ ਕੋਲ ਚੰਗੀ ਨਸਲ ਦੀਆਂ 10 ਬੱਕਰੀਆਂ, ਛੇਲੀਆਂ।35 ਦੇ ਨੇੜੇ ਬੱਕਰੀਆਂ ਬੱਕਰੇ ਛੇਲੀਆਂ ਹੁਣ ਤਕ ਵੇਚ ਦਿੱਤੀਆਂ।।average 20-25 ਹਜ਼ਾਰ ਦੀ ਵਿਕਦੀ।ਚੰਗੀ ਵਧੀਆ ਪਾਲਕੇ ਬੱਕਰੀ ਮੈਂ 2 ਲੱਖ ਦੀ ਵੇਚੀ ਇਕ।।
ਬੱਕਰੀਆਂ ਦਾ ਕੋਈ ਬਹੁਤਾ ਖਰਚ ਨੀ ਸਾਰਾ ਦਿਨ ਬਾਗ਼ ਚ ਚੁਗਦੀਆਂ ਰਹਿੰਦੀਆਂ।ਥੋਡਾ ਬਹੁਤ ਦਾਣਾ ਵੀ ਦਿਖਾ ਦਈਦਾ।।
ਹੁਣ ਤੱਕ ਜਿੰਨਾ ਮੈਂ ਦੇਖਿਆ ਜਿਸ ਬੰਦੇ ਨੇ ਘੱਟ ਖਰਚੇ ਚ ਪਸ਼ੂ ਪਾਲਣ ਦਾ ਕਿੱਤਾ ਤੋਰਨਾ ਐ ਤਾਂ ਓਹ ਬੱਕਰੀਆਂ ਦਾ ਕੰਮ ਸ਼ੁਰੂ ਕਰ ਲਵੇ।।ਭਾਵੇਂ ਬੰਦਾ ਨੌਕਰੀ ਓ ਕਰਦਾ ਹੋਵੇ।।
ਮੈਂ 10 ਲੱਖ ਤੋਂ ਉਪਰ ਕਮਾ ਲਿਆ ਬੱਕਰੀਆਂ ਤੋਂ।।ਸਿਰਫ 1 ਲੱਖ ਲਾਇਆ ਸੀ 3 ਬੱਕਰੀਆਂ ਲੈਣ ਲਈ।। ਤੂੰ ਦੱਸ ਦੇ ਬਾਈ ਕਿਹੜਾ ਕਿੱਤਾ ਜਿਹੜਾ ਬਿਨਾ ਕੰਮ ਕਰੇ ਸਾਲ ਦਾ 2 ਲੱਖ ਛੱਡੀ ਜਾਵੇ ਇਕ ਵਾਰੀ 1 ਲੱਖ ਲਾਕੇ।।
40000 black bakrimassaaaaa😊
200000 kistara pure karo
4 lakh ch 3 majha aoun giya moora nasal Diya loka di bhund maran da theka liya thgga ne
ਜੀਵ ਵਾਲੀ ਗੋਲ਼ੀ ਚੱਲੀ ਜਾਦੀ ਏ
ਸਭ ਪਖੰਡ ਹੋ ਰਿਹਾ
Gujra nu chalu boli janda rajju oh v muh tee 😂
Raju loto tola
Rakhshas hege eh saare
मार ता गरीब नू नवा बंधा फासुन धा तरीका है हरियाणा अजाए ओ 150 लाख धी मुरहा भैंस ले जायओ 20 लीटर वाली हद हो गई बन्दा धी
Adress kha ka ha y
🇵🇰❤️🇵🇰
Thanks 🙏
Ehdi Jibh Kini Chaldi Is Bande Di Band Nahi Hundi Bina Matlab Aive Boli Janda Ehnu Jibh Di Goli Khani Chahidi Jehde Naal Jibh Control Hundi Hove Thora Bolya Janda Hove
ਰਾਜੂ ਦਾ ਵੀਹ ਹਜਾਰ ਬਣ ਗਿਆ
BINA MATLAB HAWA KHARAB KAR REHA BAKRI WALE DI KEHRA MURHA MAGG AA
10000 di bakri da rate
No 1tym waste krn lai video dekh lo
Bhkai
Landveer kpil sharma bnndda
200000
,30
ਬਹੁਤ ਬਕਵਾਸ ਕਰਦਾ ਹੈ, ਵੀਡੀਓ ਬਣਾਉਣ ਦੇ ਚੱਕਰ ਵਿੱਚ ਡਰਾਮਾ ਕਰਦਾ ਹੈ
ਆਪਣਾ 200 ਦੇ ਲਾਲਚ ਪਿੱਛੇ ਮਾਂ ਨਾ ਚੋਦਾ ਅਗਲੇ ਦੀ ਠੀਕ ਹ
Jo Galla marda ais da Baldi nal Saba d he utt parang bolda .
Guru te pir fakir di dharti te eh katleaam shuru karr ditta. Bera garrk hona eh loggan da
ਚਮਲ ਗਿਆ😅
20000 last bs
Kehda Nasha kr rakhya Raju,, cantrol please 😂
ਕੋਈ ਗੱਲ ਨੀ ਇੱਕ ਲੱਖ ਤੱਕ ਤਾਂ ਕੁੱਕੜ ਪਿਆ
Sahi Gl ah
3010
ਆਹੀ ਗੱਲਾਂ ਨਮੇਂ ਬੰਦੇ ਨੂੰ ਫਸਾ ਦਿੰਦੀਆਂ
ਫੇਰ ਅਗਲਾ ਰੋਂਦਾ ਕੀi ਘਾਟਾ ਪੈ ਗਿਆ
ਜਿਹਨੇ ਕੰਮ ਕਰਨਾ ਓਹਨੇ ਡੇਢ ਦੋ ਲੱਖ ਚ 5/6 ਲਿਆ ਕੰਮ ਸ਼ੁਰੂ ਕਰ ਲੈਣਾ
2/3/4 ਲੱਖ ਦੀ ਵੇਚਣ ਆਲਿਆਂ ਨੇ ਤਾਂ ਰਾਜੂ ਦਿਹਾੜੀ ਪਹਿਲਾਂ ਹੀ ਫੋਨ ਤੇ ਪੱਕਾ ਕੀਤਾ ਹੁੰਦਾ
ਇਹ ਭੈਣ ਦੇਣੇ ਰਾਜੂ ਬਹੁਤ ਬੋਲਦਾ ਇਹਦੀ ਬੋਲਤੀ ਬੰਦ ਹੋਣ ਵਾਲੀ ਆ
Bai video de chkar a 4 lakh mul cha kini a bakrieya a jan geya
A Raju to bacho Galla Jidda marda ais to bacho .
جناب بیمار لگدی آ
ਇਹ ਸਿਰਫ ਡਰਾਮਾ ਕਰਦੇ ਨੇ ਨਾ ਕਿਸੇ ਦੇਣੀ ਆ ਨਾ ਕਿਸੇ ਨੇ ਲੈਣੀ ਆ
Bhakai Bahli Marda Horan Nu kehnda Ph Di Ring Band krdo Aap Wadda Busineesman Ph Te gal krda
Chalak bahut bn da Garib
Frood
Raju na salyea fando na bakrea da kam band karwa dana
ਠੱਗ ਰਾਜੂ ਠੱਗ ਰਾਜੂ ਬਚੋ ਜੇ ਬਚ ਸਕਦੇ ਹੋ
Tu ke a
ਘੋੜਾ ਹੈ
Hor ke a
ਐਨੀਆ ਫੂਕਰੀਆ ਨਾ ਮਾਰਿਆ ਕਰ ,ਯਰ😅
❤❤❤260000
2025000
41 inch di Bakri
Thanks 🙏
Baba Commission To bagair Kuchh Nahin karta bevkuf banana iska kam hai
ਗਪੌੜ
Free de a
Raju.chawele coment per lia
Raju chawel vade
ਇਹ ਗੱਪੀ ਹੈ
Video bnoun li krda aa rate bad vich lainde v ni eni mehangi j gl sach aa eh wali ta soh khave raju avde bachya di video de chakr vich fudu bakwas mari jnde
Thanks 🙏
Sahi a bai phudu bnonde ne
jeb vali goli bnd houni chahidi a yr jma e
gujar thag hunda sira da
Ik gal aa yaar galan wale coment v like kite hoye aa
ਇਨਾ ਬਕਵਾਸ ਕਾਤੇ ਮਾਰਦਾ