ਚਾਰੇ ਖੂੰਜੇ ਹਿੱਲੇ ਬਾਪ ਨੇ ਧੀ ਤੋਰੀ, ਘਰ ਵੀ ਖਾਲੀ ਢਿੱਡ ਵੀ ਖਾਲੀ 😢 || pind Punjab de new vlog

Поделиться
HTML-код
  • Опубликовано: 27 окт 2024

Комментарии • 220

  • @Virk-2022
    @Virk-2022 2 месяца назад +25

    ਭੈਣੇ ਤੁਹਾਡੀਆਂ ਗੱਲਾ ਚ ਦਰਦ ਦਿਖਾਈ ਦੇ ਰਿਹਾ । ਹੋਸਲਾ ਕਰੋ ਪੈਲ ਪਲੇਠੀ ਧੀ ਬਹੁਤ ਪਿਆਰੀ ਹੁੰਦੀ ਆ ਹੋਲੀ ਹੋਲੀ ਠੀਕ ਹੋਏ ਗਾ ਪ੍ਰਮਾਤਮਾ ਮਨਵੀਰ ਨੂੰ ਤਰੱਕੀ ਦੇਵੇ ❤❤

  • @DimpleBrar-od6zz
    @DimpleBrar-od6zz 2 месяца назад +4

    Todi ਬੇਟੀ ਬਹੁਤ ਸਿਆਣੀ ਆ ਰੱਬ ਓਨੂੰ ਹਮੇਸ਼ਾ ਖੁਸ਼ ਰੱਖੇ

  • @pamkaur630
    @pamkaur630 2 месяца назад +4

    I am in UK, these countries are very safe for girls. God give her happy healthy successful life.

  • @deepchahal7632
    @deepchahal7632 Месяц назад

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏 ਬਹੁਤ ਸਾਰੀਆਂ ਤਰੀਕਿਆਂ ਬਖ਼ਸ਼ੇ

  • @Waheguru-cd7kw
    @Waheguru-cd7kw 2 месяца назад +3

    ਸਤਿ ਸ਼੍ਰੀ ਆਕਾਲ ਜੀ 🙏 ਦੀਦੀ ਆਸੀ ਰਾਜਸਥਾਨ ਗੰਗਾਨਗਰ ਤੋਂ ਜੀ ਵਾਹਿਗੁਰੂ ਮੇਹਰ ਕਰਨ ਜੀ ਮਨਂਵੀਰ ਤੇ

  • @kuldipkaur5688
    @kuldipkaur5688 2 месяца назад +22

    ਭੈਣੇ ਹੁਣ ਉੱਥੇ ਵੀ ਇਹ ਸਾਰਾ ਕੁਝ ਆ ਜਿੱਥੇ ਪੰਜਾਬੀ ਪਹੁੰਚ ਗਏ ਇੱਕ ਦੂਜੇ ਦੀਆਂ ਲੱਤਾਂ ਇੱਥੋਂ ਵਾਂਗ ਹੀ ਖਿੱਚਦੇ ਨੇ ਕਾਫ਼ੀ ਸੋਚ ਸਮਝ ਕੇ ਰਹਿਣਾ ਪੈਂਦਾ ਦੂਜਿਆਂ ਦੀ ਪਰਖ ਕਰਨੀ ਬੱਚਿਆਂ ਲਈ ਔਖਾ ਹੋ ਜਾਂਦਾ |

  • @Manpreetkaur-ql9np
    @Manpreetkaur-ql9np 2 месяца назад +12

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਦੇ ਬੱਚਿਆਂ ਤੇ 🙏

  • @DalwinderKaur-n2d
    @DalwinderKaur-n2d 2 месяца назад +5

    ਪਿਆਰੀ ਭੈਣ ਤੁਹਾਨੂੰ ਉਦਾਸ ਦੇਖ ਕੇ ਸਾਡਾ ਵੀ ਮੰਨ ਬਹੁਤ ਜ਼ਿਆਦਾ ਉਦਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਬੱਚੀ ਨੂੰ ਤਰੱਕੀਆਂ ਬਖਸ਼ੇ ਹਮੇਸਾ ਹੱਸਦੀ ਵੱਸਦੀ ਰਹੇ love you God bless you Dalwinder Kaur USA❤❤❤❤❤❤❤

  • @Uday-f6w
    @Uday-f6w 2 месяца назад +34

    Kalkatta vale Kand canada ch v bot hunde aa bhene eh thonu bhulekha aa meri friend aa othe bot bura haal aa ji othe kuriya da lok pagal Hoge ikaliya kuriya nu tor ke vele ho jande aa

  • @ParneetSingh-7
    @ParneetSingh-7 2 месяца назад +2

    ਇਹ ਤਾਂ ਪਤਾ ਹੀ ਸੀ ਵਿਛੋੜੇ ਵਾਲਾ ਦਿਨ ਆਵੇਗਾ ਪਰ ਤੁਸੀਂ ਵੀਡੀਓ ਕਾਲ ਕਰਕੇ ਸਾਰੀਆਂ ਗੱਲਾਂ ਬਾਤਾਂ ਕਰ ਲਿਆ ਕਰੋ। ਵਾਹਿਗੁਰੂ ਜੀ ਮੇਹਰ ਕਰੋ ਜੀ

  • @SukhwinderSingh-wq5ip
    @SukhwinderSingh-wq5ip 2 месяца назад +2

    ਵਾਹਿਗੁਰੂ ਜੀ ਭਲਾ ਕਰੇ ❤

  • @gurdeepbenipal8878
    @gurdeepbenipal8878 2 месяца назад +13

    ਭੈਣ ਭਰਾ ਜਿੰਨਾਂ ਮਰਜ਼ੀ ਲੜੀ ਜਾਣ ਪਰ ਜਦੋਂ ਦੂਰ ਹੁੰਦੇ ਨੇ ਤਾਂ ਰੋਂਦੇ ਬਹੁਤ ਨੇ

  • @ParmjeetSingh-ts1of
    @ParmjeetSingh-ts1of 2 месяца назад

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @VeerpalKaur-u1l
    @VeerpalKaur-u1l 2 месяца назад

    Wehguru mehar ਰੱਖੇ ਮਨਵੀਰ ਤੇ

  • @sukhvirkaur-df3qb
    @sukhvirkaur-df3qb 2 месяца назад +34

    ਮੇਰੀ ਬੇਟੀ ਮਨਵੀਰ ਵਾਂਗ ਮੇਰੀ ਬਹੁਤ ਹੈਲਪ ਕਰਦੀ ਸੀ ਜਦੋਂ ਉਹ ਗਈ ਕਨੇਡਾ ਮੇਰਾ ਝਾੜੂ ਦੇਖ ਕਿ ਵੀ ਰੋਣ ਲੱਗ ਜਾਂਦੀ ਸੀ ਕਿਉਂਕਿ ਉਹ ਸਫਾਈ ਬਹੁਤ ਕਰਦੀ ਸੀ

  • @ranjitkaurseera1206
    @ranjitkaurseera1206 2 месяца назад +1

    Gurmeet shi dascion hai manveer da canada girls lyi safe hai adminton sohna city hai waheguru ji sab bhli karnge

  • @mann223ywueeew
    @mann223ywueeew 2 месяца назад +15

    😢😢😢😢 ਸੋਨੂ ਰੋਂਦਿਆਂ ਵੇਖ ਕੇ ਤਾਂ ਸਾਡੇ ਵੀ ਰੋਣ ਆਈਆ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਕਰੋ

  • @User19navneet
    @User19navneet 2 месяца назад +5

    Didi ji waheguru ji tuhadi beti nu bhutt khush te tandrust rakhe eni door ma baap to gyia aa vichari study job sabh kuj vdiya hove ji ❤❤❤❤❤❤❤❤❤❤❤❤❤❤

  • @jivanpannu9998
    @jivanpannu9998 2 месяца назад

    ਦੀਦੀ ਬਹੁਤ ਬਹੁਤ ਵਧਾਈਆਂ ਮਨਵੀਰ ਦੇ ਜਾਣ ਦੀਆਂ

  • @seemabhardwaj7305
    @seemabhardwaj7305 2 месяца назад +8

    Bhene tuci bahut himmat rakhi c mera beta jado canada gaya pehla ta bahut himmat rakhi bt jis din usne jana c usne mrng uth ke jado menu hug kita us time to fer maij khud nu sambhal ni saki 😢sab keh dinde pata ni kis tarah bacche bhej dinde hai bhene aapa nu pata kis tarah bheje jo dish mere bete nu pasand c 1 saal to main ohh dish ghar ch ni banayi 😢jadd ki ohh aapne mame kol rehnda hai bt bahut aukha hai 😢

  • @bhupinderkaur9535
    @bhupinderkaur9535 2 месяца назад +6

    Manveer nu kehna v pani mul le ke pive kiuke pani othe filter hoke tuttiya vich aunda kloreen nl

  • @jasdeepbrar1350
    @jasdeepbrar1350 2 месяца назад +1

    Waheguru sare pardesi bachea te meher bharea hath rakhan

  • @JassBrarBoutiqueMoga
    @JassBrarBoutiqueMoga 2 месяца назад +7

    ਹਾ ਜੀ ਭੈਣ ਹੌਲੀ ਹੌਲੀ ਜੀ ਲਗਾਉ ਸਾਡੇ ਵੀਰ ਵੀ ਜੌਦ ਗਿਆ ਸੀ ਸਾਡੇ ਵੀ ਜੀ ਬਹੁਤ ਔਖਾ ਲੱਗਿਆ ਸੀ 4 ਭੈਣ ਦਾ ਇੱਕ ਵੀਰ ਏ

  • @ParmjeetSingh-ts1of
    @ParmjeetSingh-ts1of 2 месяца назад +1

    ਭੈਣ ਜੀ ਕੱਲ ਸਾਡੀ ਦੋਹਤੀ ਵੀ ਕਨੇਡਾ ਚਲੇ ਗਈ ਆ ਮੇਰੇ ਨਣਦ ਦਾ ਵੀ ਦਿਲ ਨਹੀਂ ਲੱਗ ਰਿਹਾ ਬਹੁਤ ਰੋਂਦੇ ਆ ਉਹਨਾਂ ਦੀ ਬੇਟੀ ਉਹਨਾਂ ਦੇ ਨਾਲ ਹੀ ਰਹਿੰਦੀ ਸੀ ਕੱਲੀ ਕਦੇ ਵੀ ਨਹੀਂ ਸੀ ਜਾਂਦੀ ਕਿਤੇ, ਉਹਨਾਂ ਦੀ ਇੱਕ ਹੀ ਬੇਟੀ ਸੀ ਜੋ ਕਨੇਡਾ ਚਲੇ ਗਈ ਹੈ ਹੁਣ ਜੀਜਾ ਜੀ ਤੇ ਦੀਦੀ ਇਕੱਲੇ ਹੀ ਰਹਿ ਗਏ ਆ

  • @ParmindersinghKang-x4c
    @ParmindersinghKang-x4c 2 месяца назад

    Hanji gurmeet bache yan nu form bej k eda hi feel hunda. Asada v tin char din dil nhi lga c koi nhi dil vda rkho g nice volog ❤❤❤❤❤

  • @Danveer_522
    @Danveer_522 2 месяца назад

    Sat Shri akal didi g waheguru g Maher Karan saria te g

  • @ramanpreetsingh9435
    @ramanpreetsingh9435 2 месяца назад

    ਦੀਦੀ ਬਹੁਤ ਬਹੁਤ ਵਧਾਈਆ ਮਨਵੀਰ ਦੇ ਜਾਣ ਦੀਆ ਜੀ❤❤❤❤

  • @harryjoshi1722
    @harryjoshi1722 2 месяца назад

    bhain tuc beti nu ithe hi rkhde bhut aulha torna

  • @KhushwantDhillon-u7g
    @KhushwantDhillon-u7g 2 месяца назад

    Waheguru sare bachia te mehar karnge ❤

  • @VishavjotSidhu
    @VishavjotSidhu 2 месяца назад +1

    Waheguru g bahar sare bache khush rakhan ❤

  • @jasneetkaur3604
    @jasneetkaur3604 2 месяца назад +3

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @JaspreetSingh-c6x
    @JaspreetSingh-c6x 2 месяца назад +2

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ 🙏🙏🙏🙏🙏🙏👍👍👍👍👍👍👍👍

  • @AmandeepSingh-sh1il
    @AmandeepSingh-sh1il 2 месяца назад +7

    22 ta kalnu sister,

  • @harjitsahota6476
    @harjitsahota6476 2 месяца назад +1

    ਸਤਿ ਸ੍ਰੀ ਆਕਾਲ ਭੈਣ ਜੀ ਮਨਵੀਰ ਧੀ ਬਹੁਤ ਸਿਆਣੀ ਆ ਤੁਸੀਂ ਫ਼ਿਕਰ ਨਾ ਕਰੋ

  • @AmanSahota-qj4bv
    @AmanSahota-qj4bv 2 месяца назад

    ਦੀਦੀ ਮੇਰੇ ਵੀ ਦਰਦ ਹੋਣ ਲੱਗ ਜਾਦਾ ਵੀਰ ਜੀ ਵਾਂਗ ਟੈਨਸ਼ਨ ਨਾਲ ਕੋਈ ਗੱਲ ਨੀ ਵੀਰ ਜੀ ਨੂੰ ਹੌਸਲਾ ਦਿਉ ਜੀ

  • @KamalpreetKaur-bc8vm
    @KamalpreetKaur-bc8vm 2 месяца назад

    Bete nu dekh k rona a gya manu apni dee nu miss kr rea ripan 🥺

  • @sukhvirkaur-df3qb
    @sukhvirkaur-df3qb 2 месяца назад +10

    ਦੀਦੀ ਸਾਡੇ ਵੀ ਮੇਰੀ ਬੇਟੀ ਗਈ ਸੀ ਜਦੋਂ ਉਸ ਦਾ ਪਹਿਲੀ ਵਾਰ ਫ਼ੋਨ ਅਇਆ ਸੀ ਸਾਨੂੰ ਇਹ ਲੱਗ ਰਿਹਾ ਸੀ ਪਤਾ ਨੀ ਕੀ ਲੱਭ ਗਿਆ

  • @saktisaharan1125
    @saktisaharan1125 2 месяца назад +2

    Radhe Radhe bhan ji ❤

  • @manminderkaur2060
    @manminderkaur2060 2 месяца назад

    Aa gal ta sahi h ji master bhai ji ne sotti uamar to hi dhukh bohut bade bade dhekhe ji bhai da dukh bap da dukh es to bada dukh hor ki huyu ga ji

  • @gurpreetbrar7138
    @gurpreetbrar7138 2 месяца назад

    waheguru ji 🙏

  • @rampreetkaur5376
    @rampreetkaur5376 2 месяца назад

    ਗੁਰਮੀਤ ਭੈਣ ਅਸੀ ਵੀ ਆਪਣੇ ਪੁੱਤਰਾ ਨੂੰ ਭੇਜ ਕੇ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਸੀ ।ਕਨੇਡਾ ਦੇ ਪਾਣੀ ਦਾ ਬਹੁਤ ਫਰਕ ਹੈ ।

  • @KanchanTuli-f8j
    @KanchanTuli-f8j 2 месяца назад

    Nice n real talking same here gurmeet ji

  • @jasman8242
    @jasman8242 2 месяца назад

    Bhut vadia gallan krde ji tusi whats te add kro ji asi kapde bnone a

  • @ranjitkaur6445
    @ranjitkaur6445 2 месяца назад +1

    TusiMedical speclist nu dikha lwo Rat nu saun to pehla thora jeha desi ghee garm karke thora thota sides te launa aa Bahad ch cottan da dupatta nal cover kr laina jaldi theek ho jaoge❤❤❤❤

  • @Rashidshah-s1n
    @Rashidshah-s1n 2 месяца назад +1

    بہن ہمارى بھى اتنى فىملى ہے ہمارى دعا اپ کے ساتھ ہے

  • @patialashahizaika3903
    @patialashahizaika3903 2 месяца назад

    Didi tuhadiyan ankha das rahiyea ne tusi miss kar rahe ho bete nu rub tarkiyan bakhsahan satsriakal didi ji 🙏🌹❤

  • @Gagan_dhillon2015
    @Gagan_dhillon2015 2 месяца назад

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤🎉🎉🎉

  • @Rashidshah-s1n
    @Rashidshah-s1n 2 месяца назад

    کون سى کلاس مىں ہے manveer

  • @GurvinderSingh-jg4nn
    @GurvinderSingh-jg4nn 2 месяца назад +13

    ਭੁਲੇਖੇ ਨਾਲ ਮਨਵੀਰ ਨੂੰ ਅਵਾਜ਼ਾਂ ਤਾਂ ਮਾਰਦੇ ਹੋਵੋਂਗੇ ਭੈਣੇ 🙏🙏

  • @HarkiratDeol-h9h
    @HarkiratDeol-h9h 2 месяца назад

    God bless you sister ji 🙏

  • @karendhindsa994
    @karendhindsa994 2 месяца назад

    Tusi kosa pani salt paa ke mooh bhar ke side to rakho uss naal swelling less hundi hai

  • @tarangill9798
    @tarangill9798 2 месяца назад

    Ripan bhut emotional bacha 😢😢😢h

  • @jaswinderkaur-yu6sx
    @jaswinderkaur-yu6sx 2 месяца назад

    ਦੀਦੀ ਬਹੁਤ ਵਧੀਆ ਕੀਤਾ ਜੀ ਬੇਟੀ ਬਾਹਰ ਤੋਰ ਦਿੱਤੀ ਮੇਰੇ ਤਿੰਨ ਬੇਟੀਆਂ ਨੇ ਮੈ ਤਿੰਨਾਂ ਨੂੰ ਬਾਹਰ ਭੇਜੋ ਜੀ ਕਿਉ ਦੀਦੀ ਮੈਂ ਆਪਣੀਆਂ ਬੇਟੀਆ ਦੀ ਜ਼ਿੰਦਗੀ ਬਣਾਉਣੀ ਆ ਜਿਹਨਾਂ ਆਪਣੇ ਇੱਥੇ ਗੰਦ ਪੈ ਰਿਹਾ ਕੋਈ ਨੋਕਰੀ ਨਹੀ ਦਿੰਦਾ ਜੀ ਮੇਰਾ ਦਿਲ ਤਾ ਹੋਲਦਾ ਦੀਦੀ ਕਿਉ ਕਿ ਮੇਰੀ ਦੁਨੀਆਂ ਮੇਰੀ ਤਿੰਨੇ ਹੀ ਬੇਟੀਆ ਨੇ ਇਹਨਾ ਦਾ ਡੈਡੀ ਹੈ ਨੀ ਨਾ ਦਾਦਾ ਦਾਦੀ ਨਾ ਕੋਈ ਚਾਚਾ ਤਾਇਆ ਫਿਰ ਵੀ ਮੈਂ ਆਪਣੀ ਆ ਬੇਟੀਆਂ ਨੂੰ ਬਾਹਰ ਤੋਰੋ ਜੀ

  • @baljinderhunjan8188
    @baljinderhunjan8188 2 месяца назад +1

    Ssa bhen ji tuc 7 feet Tak tiles lagva lo ta ki salab na ave

  • @HarpalSingh-pt3ti
    @HarpalSingh-pt3ti 2 месяца назад

    Mere nal v eve ee hoea g mere husband gae aa month ho gae hale v ehi lagi janda v eve ee chale gae mann ni lagda bache v chote aa bhain bhra v koi ni jeth jethani v bahr ne

  • @Navanghuman
    @Navanghuman 2 месяца назад +1

    Di di g bachiea di Judai sehni bahut aukhi aa Mera beta Calgary gyea aa menu v lagi janda bete nu tor ke galti kar lai bilkul v dil ni lagda three months ho gye beta gaye nu😢😢

  • @GoraSinghDhillon-kb1go
    @GoraSinghDhillon-kb1go 2 месяца назад +3

    Didi Kolkata vali news bethke lgda betya eethe sef ni hegiya

  • @amanmehlanwali8637
    @amanmehlanwali8637 2 месяца назад +1

    Mera beta 1 saal hogeya gye hoye didi hale tak ve g ni lagda te nale iniyan jada fees O my god

  • @amandhiman4099
    @amandhiman4099 2 месяца назад

    🙏🏻🙏🏻

  • @kanwarkhehrasworld4006
    @kanwarkhehrasworld4006 2 месяца назад +1

    Sand nu garm krke cloth ch banke ke saik kro din 3 ja 4 war bhit jldi thik ho jnda aaa

  • @sukhvirkaur-df3qb
    @sukhvirkaur-df3qb 2 месяца назад +2

    ਦੀਦੀ ਤੁਸੀਂ ਇਕ ਕਮਰਾ ਤਿਆਰ ਕਰਾ ਲਉ

  • @jasdeepkaur3802
    @jasdeepkaur3802 2 месяца назад

    Ssa di hosla rakho di tusi Ghar sare ho manveer ekely hi

  • @sunnybhatia2149
    @sunnybhatia2149 2 месяца назад +1

    Asi vi punjab shambhu border to dekh rahe ha tusi tension n lo parmta tuhade nal hai

  • @iqbalbhuller1164
    @iqbalbhuller1164 2 месяца назад

    Sat Sri Akal bhainji. Wish you and Manveer good health (ਟੁੱਟੇ ਤੇਰਾ ਕਾਨਾ ਕਾਨੀ ਜੀਵੇ ਮੇਰਾ ਨਾਨਾ ਨਾਨੀ)। with love and kind regards 😊🇩🇪🙏

  • @parmjitkaur2020
    @parmjitkaur2020 2 месяца назад

    ਹੋਸਲਾ ਰੱਖਣਾ ਸਭ ਠੀਕ ਹੋ ਜਾਣਾ ਮਨਵੀਰ ਸਮਝ ਦਾਰ ਹੈਲਪ ਫੂਲ ਕੰਮ ਵਾਲੀ ਬੇਟੀ

  • @ManjeetSandhu-q7w
    @ManjeetSandhu-q7w 2 месяца назад

    Meri beti injured ho gya c foot mera beta seven years old par didi nu dekh k bahut ro rha c

  • @manjitkaurhundal5018
    @manjitkaurhundal5018 2 месяца назад

    Canada v chd vang hi ho gea. Paise chide.antiboitic lo.dr ton lo. Mums knedu v kende. Manvir nu tuci app kaho k asi bilkul theek ha. Girls emotional nd senstive hundian ne. Dono jnian ha fir nhi koi fiker karna chida.

  • @jethalal-gadda
    @jethalal-gadda 2 месяца назад +1

    Kana kani puche da thola heji

  • @Soniadogra620
    @Soniadogra620 2 месяца назад

    Jisdin saare ghr aaye manveer nu miln te jdo oho gyi eh dono vlogs dekhde hoyi m bht Jada royi ...ikk mnt v hanju nhi ruke....bht okha hunda kise nu v bahr pejna......😢

  • @tarangill9798
    @tarangill9798 2 месяца назад

    Di manveer gti thudi face te smile km ho gyi

  • @firstletterofyournameifa-z3727
    @firstletterofyournameifa-z3727 2 месяца назад +2

    Nice

  • @chahalfamilyvlog258
    @chahalfamilyvlog258 2 месяца назад

    ਸਤਿ ਸ਼੍ਰੀ ਅਕਾਲ ਦੀਦੀ ਜੀ ਮੈਂ ਐਮ ਼ਏ ਬੀ ਼ਐਡ ਕੀਤੀ ਆ ਜੀ ਤਿੰਨ tet wi clear ਆ ਜੀ job ਦੀ ਤਿਆਰੀ ਕਰ ਰਹੀ ਹਾਂ ਜੀ। ਇੱਥੇ job ਔਖੀ ਮਿਲਦੀ ਆ ਜੀ।

  • @komalpreetdeol8248
    @komalpreetdeol8248 2 месяца назад

    Manvir khirae town vich ha

  • @ManjitMaanManjit
    @ManjitMaanManjit 2 месяца назад +2

    Manveer vancuber ch a ji

  • @kulwinderaus6534
    @kulwinderaus6534 2 месяца назад

    Congratulations. Koi na holi holi dil lag jao. Par hun u turn nahi lai hona. Ik var pardes ja k koi nahi muria. Eh kahani Punjab de har ghar di a . Hun tarakia enjoy kareo. Eh kothi Jo tusi bana rahe ho is te paisa ghat layo .holi holi sarya ne Bahar chale jana es nu lock hi lona payna . Canada wale ban gye hun tusi v tayari karo. Beti vali canada wali kothi ch jan layi. Punjab tan narak a canada swarg

  • @guranshdeepkaur8764
    @guranshdeepkaur8764 2 месяца назад

    Didi mera ta ripan nu dekh ke rona aa janda

  • @kiranbhullar7985
    @kiranbhullar7985 2 месяца назад

    ਦੀਦੀ ਜੀ ਉਸ ਨੂੰ ਫੀਲਟਰ ਪਾਣੀ ਪੀਣ ਦਿਉ ਮੇਰੀ ਬੇਟੀ ਇਸਤਰਾ ਹੋਈਆਂ ਸੀ

  • @gurpreetsingh-kn9so
    @gurpreetsingh-kn9so 2 месяца назад

    Sadi v beti Canada 🇨🇦 gyi five months hu gye but sada hun v dil ni lgda

  • @sarbjitkaur8643
    @sarbjitkaur8643 2 месяца назад

    Didi ji jithe mitti De bartan bande ne uh mitti launde ne gamiyar hunde Bhut eh loka De nikle ne kanue kihinde ne

  • @sudeshpal1155
    @sudeshpal1155 2 месяца назад

    Hnji jdo asi v chad k aye ta asi v ghr a bhut roye😢😢😢😢😢

  • @sappysingh6758
    @sappysingh6758 2 месяца назад

    ਦੀਦੀ ਤੁਸੀ ਗਲਾ ਬਹੁਤ ਸੋਹਣੀਆ ਕਰਦੇ ਉ

  • @karmjeetmaan1006
    @karmjeetmaan1006 2 месяца назад

    Sat Sri akal ji

  • @Anonymous-xq6pg
    @Anonymous-xq6pg 2 месяца назад

    Bahar v bahutttt kush hunda

  • @AshuChauhan-s8t
    @AshuChauhan-s8t 2 месяца назад

    Dee kina karcha aya ji duseo jaroor

  • @rajwinderkaurgill524
    @rajwinderkaurgill524 2 месяца назад

    😢😢😢😢

  • @SurendraSinghSirohi
    @SurendraSinghSirohi 2 месяца назад

    Beautiful vlog

  • @paramjit7689
    @paramjit7689 2 месяца назад +1

    🙏🙏🙏

  • @Jitkaur552
    @Jitkaur552 2 месяца назад +5

    ਦੀਦੀ ਮਨਵੀਰ ਕੇੜੀ ਕੰਟਰੀ ਵਿਚ ਗਈਅਾ ਮੇਰੀ ਭਾਨਜੀ ਸਰੀਂ ਕਟਰਿ ਵਿਚ ਗਈਅਾ

  • @rajwindersandhu7802
    @rajwindersandhu7802 2 месяца назад

    Hi I am in Edmonton it's been 20 years ,if you need help let me know

  • @amardeepkaur642
    @amardeepkaur642 2 месяца назад

    Mera beta London beach hai Ontario Canada

  • @parneetkaur2944
    @parneetkaur2944 2 месяца назад +1

    ❤❤❤

  • @Sharan-g1n
    @Sharan-g1n 2 месяца назад

    Ssa g nice vlog g koi gel nhi g tusi tenshan na lo thuhadi beti beti bhot samjdaar a g syaani a g sab holi holi set ho jawega ik waar ty legda e hunda 🙏🙏🙏🙏🙏🙏hosla rekho g

  • @happymaan7717
    @happymaan7717 2 месяца назад +1

    ਸਤਿ ਸ੍ਰੀ ਆਕਾਲ ਭੈਣੇ 🙏🙏

  • @akhnooraulakh
    @akhnooraulakh 2 месяца назад

    Ethe bhukh ghat lagdi aa...2 time e khaada janda din ch. Food e eda da..fikar na kro edmonton vdea city aa

  • @Amandeepgill6700
    @Amandeepgill6700 2 месяца назад

    Mera brother a eadmintin de Aman Deep Faridkot to a

  • @taranpreetkaur1974
    @taranpreetkaur1974 2 месяца назад +3

    Manveer ta hun e viyaahe gae jdo kudiya bhr chl jan mma papa lae ta odo e viyan jandea 🥹🥹

  • @VeerpalKaur-bh2xz
    @VeerpalKaur-bh2xz 2 месяца назад

    Manveer bht pyari bachhi aa
    Rab ohnu khush rakhe othe❤❤❤

  • @sunnybhatia2149
    @sunnybhatia2149 2 месяца назад

    Aaj kneda thi video dekhi bhene grduvare di uthe job daela c

  • @KulwinderKaur-n9h
    @KulwinderKaur-n9h 2 месяца назад

    ਭੈਣੇ ਹੋਲੀ ਹੋਲੀ ਮਨ ਲਗਾ ਜੋ

  • @kulwinderkaur3348
    @kulwinderkaur3348 2 месяца назад

    Wahaguro ji mahar karn ji Manver batee ty ❤