Bahut hi jiada kamjab successful geetkar sbh da janhia pachhanhia bahut beautiful face wala hamukh face hei Bhinder Dabbwali da.Bahut ucha name hei ihna da. Sianhe kehnde ne ke jis de danda vich gap hobe oh charhaaii bahut krda bnda in his life .Bhinder Dabwali bi unha vicho ik hei.Thank you very much Bhinder Dabwali sahib .
u r the great bhinder ji
ਬਹੁਤ ਵਧੀਆ ਗੀਤਕਾਰ ਹੈ ਬਾਈ ਭਿੰਦਰ ਡੱਬਵਾਲੀ ਦੇ ਗੀਤ ਬਹੁਤ ਵਧੀਆ ਲੱਗਦੇ ਹਨ ਬਾਈ ਜੀ
❤
ਸਤਿ ਸ੍ਰੀ ਅਕਾਲ ਭਿੰਦਰ ਡੱਬਵਾਲੀ ਜੀ ਨੂੰ, ਤੁਹਾਡੇ ਲਿਖੇ ਸਾਰੇ ਗੀਤ ਅੱਜ ਵੀ ਮੈਂ ਸੁਣਦਾਂ, ਬਾਈ ਜੀ ਸੁਆਦ ਆ ਗਿਆ, ਤੁਹਾਡੇ ਦਰਸ਼ਨ ਕਰਕੇ, 🙏🙏🙏🙏🙏🙏🙏🙏🙏🙏🙏
❤ੋਬਹੁਤ ਵਧੀਆ ਜੀ ❤🎉 ਧੰਨਵਾਦ ਜੀ ❤
Best interview of best person 👌
ਬਹੁਤ ਵਧੀਆ ਗੀਤਕਾਰ ਭਿੰਦਰ ਡੱਬਵਾਲੀ
ਬਹੁਤ ਵਧੀਆ ਕਲਾਕਾਰ ਦਿੱਤੇ ਬਾਈ ਨੇ ਪੰਜਾਬ ਨੂੰ
ਜਿਉਂਦਾ ਰਹਿ ਬਾਈ ।
ਭਿੰਦਰ ਡੱਬਵਾਲੀ ਆ ਬਹੁਤ ਵਧੀਆ ਗੀਤਕਾਰ ।ਸ ਸ ਕੋਹਲੀ ਬਾਠਿੰਡਾ ਬਾਬਾ ਦੀਪ ਸਿੰਘ ਨਗਰ ਨੇੜੇ ਪੀਰ ਬਾਬਾ 🎉🎉🎉🎉🎉❤❤❤❤❤
Very good dhabwali saab ji
Very nice ji
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਡੱਬਵਾਲੀ ਸਾਬ ਨੇ ਸਿਰੇ ਦਾ ਗੀਤਕਾਰ
ਬਹੁਤ ਵਧੀਆ ਵੀਰ ਡੱਬਵਾਲੀ
Bai sira o tuci
ਭਿੰਦਰ ਡੱਬਵਾਲੀ ਬਹੁਤ ਵਧੀਆ ਗੀਤਕਾਰ ਹੈ ਬਹੁਤ ਵਧੀਆ ਇਨਸਾਨ ਹੈ ਇਸ ਨੇ ਚਰਨਜੀਤ ਚੰਨੀ ਨੂੰ ਵੀ ਪੇਸ਼ ਕੀਤਾ ਸੀ ਬਹੁਤ ਵਧੀਆ ਗੀਤ ਸੀ
ਮੇਰੀ ਧੀ ਹੋਵੇ ਮੇਰੀ ਮਾਂ ਵਰਗੀ, ਬਹੁਤ ਸੋਹਣੀ ਗੱਲ ਲੱਗੀ।
ਬਹੁਤ ਵਧੀਆ ਇੰਟਰਵਿਊ ਲੱਗੀ ਦੇਖ ਕੇ
ਬਹੁਤ ਵਧੀਆ ਗੀਤਕਾਰ ਹੈ।ਭਿੰਦਰ ਡੱਬਵਾਲੀ ਜੀ। ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🏼
ਬਹੁਤ ਖੂਬਸੂਰਤ ਗੱਲਾਂ ਕੀਤੀਆਂ ਬਾਈ। ਦਿਲ ਦੀਆਂ ਗੱਲਾਂ ਸ਼ੇਅਰ ਕਰਨ ਲਈ ਵਧਾਈ ਦੇ ਪਾਤਰ ਹੋ। ਤੁਸੀਂ ਬਹੁਤ ਮਹਾਨ ਹਸਤੀ ਹੋ। ਐਨੇ ਵੱਡੇ ਸਟਾਰ ਪੈਦਾ ਕਰਕੇ ਵੀ ਕੋਈ ਮਾਣ ਨਹੀਂ। ਵਾਹ... ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ। 🎉❤
Saade sahar da maan bhinder dabwali saab
Good ji bhinder ji ਰਿਸ਼ਤਿਆਂ ਦੀ,ਗੱਲ ਕੀਤੀ ਭੋਲਾ ਸਰਪੰਚ ਲੱਖੇਵਾਲੀ
ਭਿੰਦਰ ਡੱਬਵਾਲੀ ਬਾਈ ਦੇ ਗੀਤ ਹਮੇਸ਼ਾ ਅਮਰ ਰਹਿਣਗੇ 🥰🥰👍🏻
ਬਾਈ ਭਿੰਦਰ ਡੱਬਵਾਲੀ ਜੀ ਤੁਸੀਂ ਬੋਲਦੇ ਬਹੁਤ ਸੋਹਣੇ ਲੱਗਦੇ ਹੋ।ਗੀਤ ਕਿਵੇਂ ਮਾੜੇ ਹੋ ਸਕਦੇ ਆ।
ਬਹੁਤ ਹੈਲਪ ਕਰਨ ਵਾਲੇ ਇਨਸਾਨ ਨੇ ਬਹੁਤ ਵਧੀਆ ਗੀਤਕਾਰ ਨੇ ❤❤❤
ਕੋਈ ਸ਼ੱਕ ਨੀ ਸਬ ਤੋਂ ਵਧੀਆ ਇਨਸਾਨ ਆ
ਬਾਈ ਭਿੰਦਰ ਇੰਟਰਵਿਊ ਬਹੁਤ ਹੀ ਵਧੀਆ ਲੱਗੀ❤❤
Very good bhinder ji. No 1 geetkar ❤
ਬਹੁਤ ਵਧੀਆ ਇੰਟਰਵਿਊ ਬਾਈ ਭਿੰਦਰ ਡਬਵਾਲੀ ਜੀ ਬਹੁਤ ਵਧੀਆ ਹਿਟ ਸੋਗ ਦਿੱਤੇ ਸਰੋਤਿਆ ਨੂੰ ਬਹੁਤ ਬਹੁਤ ਧੰਨਵਾਦ ਜੀ ❤❤❤
ਬਹੁਤ ਵਧੀਆ ਇੰਟਰਵਿਊ ਵੀਰ ਜੀ।
Great 👍 ❤
ਬਹੁਤ ਵਧੀਆ ਜੀ ਭਿੰਦਰ ਡੱਬਵਾਲੀ ਸਾਹਬ
ਬਹੁਤ ਵਧੀਆ ਲੱਗਿਆ ਸੁਣ ਕੇ ਪਰ ਐਕਰ ਨੂੰ ਗੱਲ ਕਰਨ ਦਾ ਤੁਜਰਬਾ ਪੁਰਾ ਨਹੀ !!
Binder Dabwali. Hardev Mahinagal. Dharampreet. Jaswinder Brar. Harmandeep. Akashdeep. Jasandeep. Veer Davinder att c apne time
bahut khubsurst Yaadan Tajian ho gyian bhai
ਡੱਬਵਾਲੀ ਵਾਲੇ ਨੇ ਤਾਂ ਪਹਿਲਾ ਅਤੇ ਆਖਰੀ ਹੀ ਤੇਰੇ ਨਾਲ ਕੀਤਾ ਐ ਪਿਆਰ ਨੀ ❤
Sat Shri Akal Ji Lajawab Program Jiode Vasde Raho Rab Rakha Dhanwad Ji 🙏🙏👌👌👍👍👏👏❤❤
ਆਪਜੀ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਦੂਰ ਦੁਰਾਡੇ ਬੈਠਿਆ ਸੁਣਨ ਵਾਲਿਆ ਨੂੰ ਬਹੁਤ ਹੀ ਵਧੀਆ ਲੱਗੀ ਬਾਬਾ ਨਾਨਕ ਆਪਣਾ ਮੇਹਰ ਭਰਿਆ ਹੱਥ ਹਮੇਸ਼ਾ ਆਪ ਜੀ ਦੇ ਸਿਰ ਤੇ ਰੱਖਣ ਜੀ ਤੁਸੀ ਬੁਲੰਦੀਆਂ ਛੂੰਹਦੇ ਰਹੋ।😘🙏🏼
Respectable lyric my favourite love you bai ❤❤
ਮੇਰੇ ਸ਼ਹਿਰ ਦਾ ਬਾਈ ਭਿੰਦਰ ❤❤❤❤
ਡੱਬਵਾਲੀ ਸਾਹਿਬ, ,,,,,,ਸਲੂਟ ❤
ਇੰਟਰਵਿਊ ਕਰਨ ਵਾਲੇ ਬਾਈ ਨੂੰ ਕੋਈ ਖਾਸ ਗਾਣਿਆ ਦੀ ਨੋਲਜ ਹੈ ਨਹੀ ,
Mere pasandi da geetkar Binder Dabwali
Singer Dharampreet
ਬਹੁਤ ਵਧੀਆ ਗੀਤਕਾਰ ਤੇ ਬਹੁਤ ਵਧੀਆ ਮਿਲਣਸਾਰ ਇਨਸਾਨ ਨੇ ਬਾਈ ਭਿੰਦਰ ਡੱਬਵਾਲੀ ਜੀ
Bhaut Jada vadiya Dabwali Saab koi torh heni ehna da na koi Kalam ho sakdi edha di Parmatma chardikala ch rakhe ehna nu God bless u🌹🌹🌹🇳🇿🇳🇿
ਬਾੲਬਾਈ ਜੀ ਬਹੁਤ ਹੀ ਵਧੀਆ ਇੰਟਰਵਿਊ ਦਾਰਾ ਚੱਕ ਪੱਖੀ
Miss you legend dharmpreet
Good writer, thanks
Interview bahut badhia
ਨਿੱਕੀ ਹੁੰਦੀ ਦੇ ਖਿਡੌਣੇ ਰਿਹਾ ਤੋੜ ਦਾ ਅੱਜ ਸਾਡਾ ਦਿਲ ਤੋੜ ਤਾ… favourite and hit song rehgya snon ala @bhinderdabwali @lokopinion
ਦਿਦਾਰ ਸੰਧੂ ਤੋ ਬਾਅਦ ਜੇਕਰ ਕੋਈ ਗੀਤ ਵਿੱਚ ਨਾਮ ਠੋਕ ਕੇ ਪਾਉਂਦਾ ਓਹ ਬਾਈ ਭਿੰਦਰ ਡੱਬਵਾਲੀ ਐ।
ਵਾਹਿਗੁਰੂ ਜੀ ❤🎉
ਵਧੀਆ ਵੀਰੇ,,, ਅਤੇ ਨਸ਼ੇ ਤੋਂ ਬਾਹਰ ਆਏ ਨੌਜਵਾਨਾਂ ਨੂੰ ਲੋਕਾਂ ਦੇ ਰੂਬਰੂ ਕਰੋ ਤਾਂ ਜੋ ਨਸ਼ੇ ਚ ਫ਼ਸੇ ਨੌਜੁਆਨਾਂ ਨੂੰ ਰਾਹ ਦਸੇਰਾ ਬਣਨ
ਬਹੁਤ ਵਧਿਆ ਗੱਲਾਂ ਕੀਤੀਆ ਵੀਰ ਜੀ ਪੁਰਾਣੀਆਂ ਯਾਦਾਂ ਵੀ ਤਾਜ਼ਾ ਕਰਤੀਆ ਜੀ
ਡੱਬਵਾਲੀ ਦੀ ਕਲਮ ਨੇ ਬਹੁਤ ਕਲਾਕਾਰ ਪੈਦਾ ਕੀਤੇ ਜੀ ॥
ਰੱਬ ਲਮੀ ਉਮਰ ਰੱਖੇ ਇੰਹਨਾਂ ਦੀ
ਬਹੁਤ ਵਧੀਆ ਬਾਈ ਜੀ
Great geetkar best of luck
ਬਹੁਤ ਖੂਬ 👍ਜੀ🙏
Very experienced personality
ਬਹੁਤ ਵਧੀਆ ਗੱਲ ਕਹੀ ਬਾਈ ਜੀ ਨੇ ਭਾਂਡੇ ਖੜਕਾਓਣੇ ਪੰਜ ਹਜਾਰ ਨਾਲ ਵੀ ਦੱਸ ਹਜਾਰ ਨਾਲ ਵੀ 😂😂😂😂
Bina khabo udje ga my favourite song veer davindar
ਡੱਬਵਾਲੀ ਵਾਲੀ ਦਾ ਭਿੰਦਰ ਸੱਚੋਂ ਸੱਚ ਸੁਣਾਉਂਦਾ ਏ,
ਸਕਿਆਂ ਭਾਈਆਂ ਵਾਜੋਂ ਕੋਈ ਕੰਮ ਨਾ ਆਉਂਦਾ ਏ,
ਬਹੁਤ ਹੀ ਵਧੀਆ ਗੀਤਕਾਰ ਹਨ ਭਿੰਦਰ ਡੱਬਵਾਲੀ ਜੀ
ਬਹੁਤ ਵਧੀਆ ਹੈ ਜੀ
ਭਿੰਦਰ ਭਿੰਦਰ ਹੀ ਹੈ.....!!!
Binder Dabwali sabb many thanks
Miss You Bai Dharmpreet 😢😢😢😢
Patrakaar nu koi knowledge nhi bhinder dabwali wale di kalam di bhut mahaan writer hai dabwaali love you dabwaali sab
Mere city da bhai bhinder bhai chadikala vich 🙏🙏🙏 rahe g wahiguru 🙏🙏🙏
Bhinder paaji please dobara start karoooo.
ਵਾਹ ਜੀ❤
❤good job
Sadabahar geetkaar aa bai bhinder dabwali
Bha ji, no words,
Dabwali saab tohade work nu salute aw,
Dabwali sahib you are great
Miss you bai Dharampreet
Very Nice good
dharampreet bai de fan like karo ❤❤❤❤
Good
Great writer old is gold
Bahut hi jadha vadiya interview
Great writer of India ❤❤❤
Bahut hi jiada kamjab successful geetkar sbh da janhia pachhanhia bahut beautiful face wala hamukh face hei Bhinder Dabbwali da.Bahut ucha name hei ihna da. Sianhe kehnde ne ke jis de danda vich gap hobe oh charhaaii bahut krda bnda in his life .Bhinder Dabwali bi unha vicho ik hei.Thank you very much Bhinder Dabwali sahib .
Bahut vadiya writter veer ji
True. I respect u always I love ur song bhinder paaji
Very good
Bhot vdia pro ji
Dharampreet veer aj vi jaoda
ਧਰਮਪ੍ਰੀਤ ਅੱਜ ਵੀ ਦਿਲਾਂ ਵਿਚ ਵਸਤਾਂ
Good 👍
bhut khoob,,, bhinder saab ,, bedil,,, shamsher sandhu,,, legends
Dabwali.sahab.tusy.dunia.nu.bahut.vadia.lekhak.ho.
ਨਹੀ ਭਿੰਦਰ ਨੂੰ ਸਭ ਸੁਣਦੇ ਨੇ
Mere shehar di shaan bai bhinder ji gbu
ਪਾਜੀ ਬੂਟਾ ਭਾਈ ਰੂਪਾ ਜੀ ਨਾਲ ਵੀ ਇੰਟਰਵਿਊ ਕਰਾਓ ਜੀ
Very nyc
Great writer
Bahut wadda naam punjabi industry ch bhinder dabbwali
Good job ji
Bachan bedil blinder dabwali and shamsher Sandhu iko time De great lyrics
Bahut vdiya writter ne
Very Nice Parminder betta je 👍I'm Bint Rai JODHPUR PAKHAR ... Maur mandi . B. T. I
Bai ji apna number send kro g kam a
Dabwali vich bhinder tenu bhalya nahi theona....
Bir Babu mann bai,Deve thrike,bai Bhinder bai, Bhachan,bai te Shamsher sandu varga koi hor nahi likh sakda