Это видео недоступно.
Сожалеем об этом.
Future (Official Video) Lakhi Ghuman | Mxrci | Gopi Sarpanch | Latest Punjabi Songs 2023
HTML-код
- Опубликовано: 12 мар 2023
- Noble Music & Gopi Sarpanch Presenting Song "Future' sung by Lakhi Ghuman.
♪iTunes : cutt.ly/l83vQiN
♪Apple : cutt.ly/l83vQiN
♪Saavn : cutt.ly/R83vEO0
♪Amazon : cutt.ly/d83vTj0
♪Spotify : cutt.ly/j83vUgI
♪Shazam : cutt.ly/G83vOyd
♪Yt Music : cutt.ly/K83vPRd
♪Resso : cutt.ly/683vA1p
♪Tik Tok : cutt.ly/J83vDqC
♪Reels : cutt.ly/O83vFiT
♪Links : lnkfi.re/Future_SkyDigital
Song : Future
Singer : Lakhi Ghuman
Lyrics : Veer Sandhu
Music : Mxrci
Composer: Gurpreet Singh
Female Lead : Geet Goraaya
Producer : Gopi Sarpanch , Harmit singh
Make up : Rupinder Makeover
Dop : Lucky
Editor & Colorist : Harmeet S kalra
A film by : Harry Rai
Special thanks : Gippy Grewal , Heaven Maan , Ryan Sandhu & all my friends
Blessings of Bebe Bapu
Label : Noble Music
Instagram : bit.ly/Skydigital
_____________
Online Promotions - Mad For Ad (+91 77196 10674)
/ mad_for_ad
_____________
Company Contact Number - 9888705558
#Future #LakhiGhuman #NobleMusic
Enjoy & Stay connected with us!
Follow us on Instagram: / officialnob. .
For Business Inquiries: Noblemusic21@gmail.com
All Rights Reserved To Noble Music
Kida Lagya Tuhanu apna new punjabi song 'Future' Comment karke jarur dassiyo &
Channel - Noble Music nu subscribe jarur kario
Super reality super lyrics bro love from Punjab Pakistan 🇵🇰
Bhra same hoya yrr future dekh k Chad gyi pehla kehdi si kaccha ghar ch v rah lu fuck yrr fudu aa sub pyaar pyuur ni hunda
Shi gal ha bi
Veere bht sohna jma 100%
Lyrics + singing = तबाही
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
Waw
bewafa 2.0: ruclips.net/video/0W95bhMBhBs/видео.html (vibes)
Nyc song ji
ਤੂੰ ਤੇ ਨਹੀਂ ਲੱਤ ਮਾਰੀ ਕਿਸੇ ਨੂੰ ਫਿਊਚਰ ਵੇਖ
💯🖤
ਦਿਲ ਦੀਆਂ ਗਾ ਗਿਆ ਵੀਰੇ ਤੂੰ ❤ ਜਿਉਂਦਾ ਰਹਿ ਵੀਰ ❤
ਵੱਡੇ ਘਰ ਵਾਲਾ ਜਿੰਨੇ ਮਾਰ ਦਿੱਤਾ ਜੱਟ,
ਮੈਂ ਨਹੀਂ ਪਿਆਰ ਤੋਂ ਕੋਈ ਵੱਡਾ ਹਥਿਆਰ ਵੇਖਿਆ
🥺🥺🥺🥺💔💔💔ਵੀਰੇ ਬਹੁਤ ਸੱਚ ਬੋਲ ਗਿਆ ਅਸਲੀਅਤ ਅੱਜ ਦੇ ਜ਼ਮਾਨੇ ਦੀ
🎵❤💕
ਫਿਰ ਕਿੱਥੇ ਪਿਆਰ ਦਿਖਦਾ ਵੀਰੇ ਜਦੋਂ Canada 🇨🇦 ਦਿਖਦਾ ਹੋਵੇ, ਇਹ ਗਾਣਾ ਅੱਜ ਦੇ ਟਾਇਮ ਦੀ ਅਸਲੀਅਤ ਬਿਆਨ ਕਰਦਾ 👍👍
Same here 💔
@Entertainment 💔
Canada punjab bethe nu e vadia lgda ..pta baad ch lgda
ajo canada fr pta lagoo 😂😂
bewafa 2.0: ruclips.net/video/0W95bhMBhBs/видео.html (vibes)
ਰਹਿਣੇ ਈ ਜਦੋਂ ਬਾਹਰ ਲੋਕੀਂ ਸਮਝ ਨੀ ਆਉਂਦੀ ਕਾਹਤੋਂ ਸਾਕ ਕਰਦੇ ਜਮੀਨਾਂ ਵੇਖ਼ ਕੇ..........ਏਨਾ ਸੱਚ ਕੌਣ ਬੋਲਦਾ ਐ ਬਾਈ🤷🏻♂️
Problem a ghr dya de 😔
Pta ne ke krna zmeen da jd sb vech k he jana etho ek din
Mera relation c veere 5 saal kudi de parents ne kea zameen ni munde kol main america rehnda mere parents government job krde bs zameen krke rista ni kita sad reality apne loka di ida de hor bht mere pra hone loki munda set dekhde kudi bhawe kuch na kre tahi bahr de lok enjoy their life both couple together build their future.
Right
Bro mere nal hoi v a 9 sal da releshion c
@@sandeepsandhu5340 lo
ਬਹੁਤ ਸੋਹਣਾ ਗੀਤ ਵੀਰ
ਖਾਸ ਲਾਈਨਾਂ
ਜਦੋਂ ਰਹਿਣਾ ਹੀ ਬਾਹਰ
ਸਾਕ ਕਰਦੇ ਕਿਉਂ ਜ਼ਮੀਨਾਂ ਦੇਖ ਕੇ
ਸੱਚ ਬਿਆਨ ਕੀਤਾਂ
ਮੈਂ ਉਡੀਕ ਚ😘 ਜ਼ਿੰਦਗੀ ਕੱਟ ਦੇਣੀ
ਤੂੰ ਆਵੇ ਜਾ ਨਾ ਆਵੇ 😫
ਤੇਰੇ 👩ਜਿਸਮ ਦੀ ਖਵਾਇਸ਼ ਨੀ ❌ ਮੈਨੂੰ
ਤੇਰੀ😘 ਰੂਹ ਮੈਨੂੰ ਮਿਲ ਜਾਵੇ❤️
🤙🤙
ਬਹੁਤ ਹੀ ਸੋਹਣੀ ਲਿੱਖਤ ਤੇ ਆਵਾਜ਼ ਬਾਈ ਜੀ। ਅੱਜ ਦੇ ਟਾਇਮ ਨਾਲ ਵੇਖਿਆ ਜਾਵੇ ਤਾਂ ਇਹ ਗੀਤ 95% ਮੁੰਡਿਆ ਦਾ ਦਰਦ ਬਿਆਨ ਕਰਦਾ ਹੈ। ਬਾਕੀ ਇਹ ਗੀਤ ਸੁਣਕੇ ਕਈ ਵੀਰ ਭਰਾ ਦੁਖੀ ਵੀ ਹੋਣਗੇ। ਪਰ ਇਸ ਗਾਣੇ ਨੂੰ *Enjoy* ਕਰੋ ਯਾਰੋ ,, ਆਪਣੀ ਜ਼ਿੰਦਗੀ ਚ ਕੁਝ ਬਣ ਕੇ ਦਿਖਾਓ ਤਾਂ ਜੋ ਫੇਰ ਨਾ ਕੋਈ ਛੱਡ ਕੇ ਕਨੇਡਾ ਤੁਰਜੇ ਜਾ ਗ਼ਰੀਬ ਕਹਿ ਕੇ ਛੱਡਜੇ । *Luv u all* 💔💔💔💔💪💪💪 🥃🍷🥃
1001% Rght vir
💯 Ryt kha bi g
Hmm bai luvv u pra
2 ਕਿੱਲਿਆਂ ਨੂੰ ਐਥੇ ਹੁੰਦਾ ਨਹੀਂਉ ਸਾਕ ਇੱਥੇ ਕਿਸੇ ਨਾ ਸਿਆਣਾ ਜਿੰਮੀਦਾਰ ਦੇਖਿਆ
ਬਾਬੇ ਸ਼ਬਦਾਂ ਵਿਚ ਨਹੀਂ ਤਾਰੀਫ ਬਿਆਨ ਕਰ ਹੁੰਦੀ ਇਹਨਾਂ ਸੋਹਣਾ ਲਿਖਿਆ ਤੇ ਗਾਇਆ ਆ ❤❤❤
last paragraph jo likhea na....the real thing in the world...littrly heart touching "rehna e jdo bahr" gopi sarpanch u really wrote well...love from canada
Veer sandhu write this song
ਮੇਰੇ ਨਾਲ 2 ਵਾਰੀ ਹੋਇਆ ਕੇ ਜਮੀਨ ਘੱਟ ਹੈ, ਕੈਨੇਡਾ ਲਈ ਬੱਟ 3rd ਸਮੇ ਉਹਨਾਂ ਨੇ ਜਮੀਨ ਨਹੀਂ ਵੇਖੀ ਮੈਂਨੂੰ ਅਜ ਵੀ ਯਾਦ ਹੈ ਕੇ ਉਹਨਾਂ ਨੇ ਕਿਹਾ ਕੇ ਜਦੋਂ ਰਹਿਣਾ ਹੀ ਨਹੀਂ ਜਮੀਨ ਕਿਸ ਨੇ ਵਾਹੁਣੀ ਹੈ, ਪਰ ਮੈਂਨੂੰ ਲੱਗਦਾ ਜੱਟ ਹੀ ਉਹਨਾਂ ਦੇ ਕਰਮਾਂ ਵਿਚ ਨਹੀਂ ਸੀ 1st ਦਾ ਫੌਜੀ ਨਾਲ ਹੋ ਗਿਆ ਉਹ ਕਹਿੰਦਾ ਮੈ ਨਹੀਂ ਬਾਹਰ ਜਾਣ ਦੇਣੀ, ਤੇ ਦੂਜੀ ਦਾ ਰੌਲਾ ਪੈ ਗਿਆ 1 ਸਾਲ ਬਾਅਦ, ਚਲੋ ਵਾਹਿਗੁਰੂ ਮੇਹਰ ਕਰੇ ਉਹਨਾਂ ਤੇ, ਪਰ ਆਪਾਂ ਫਿਰ ਵੀ ਇੰਗਲੈਂਡ ਆ ਗਏ,
Ys, same thinking of my father saab, v munda earn krda howe work hard krda howe bus
@@kirandeepkaur7805 ਗੁੱਡ ਥਿੰਕਿੰਗ✌️
Khus kar t jatta😂
mera vaise eh song nal koi lain dain ni but ajj de time nu show kita bahut a jada sohna song aa... koi words nhi aa mostly 95% boys nal eh hoyi ja reha hun de time vch.. ik reallty nu ik song nl show karna koi nikii gl ni god bless you bro🙏🙏bakii sare prava nu soch smj k chlna chida ajj de time vch jidr nu paisa bass ohi pyr da name aa asli pyar koi ni thnku gbu🙏🙏🫶🫶🫶
2 kille wali line paa k y song 🎵 Great job y
ਰੱਬ ਮੰਨੀ ਬੈਠੇ ਸੀ ਅਸੀਂ ਯਾਰੋ ਜਿਸਨੂੰ ਕਿੰਨਾ ਕੀਤਾ ਕਿੰਨਾ ਓਹਦਾ ਦਿਨ ਰਾਤ ਫ਼ਿਕਰਾਂ ਦਾ ਉਹਨੇ ਨਾਂ ਮਿਆਰ ਵੇਖਿਆ ਹੁੰਦਾ secure ਜਦੋਂ ਵੇਖਿਆ ਫਿਊਚਰ ਓਏ ਅਲੜ ਨੇ ਫੇਰ ਨਾ ਪਿਆਰ ਦੇਖਿਆ ✍️
ਇਹ ਗਾਣਾ ਸੁਣ ਕੇ ਨਾ ਉਹ ਦਿਨ ਯਾਦ ਆ ਗਿਆ ਜਿਸ ਨਾ ਮੈਂ ਸਾਰੀ ਰਾਤ ਗੱਲ ਕਰਦਾ ਹੁੰਦਾ ਸੀ ਹੁਣ ਉਹ ਬਾਹਰ ਹੈ
Last ch baut shi gal khi bai ehi reality a ajj kl naale bai ah canada canuda hun bala time ni chlna akkhir nu punjab walll nu hi mudna paina baki baut sohna song c veere end galbaat gbu brother ❤
ਵੀਰ ਵੀਰੇ ਕਮਾਲ ਗਾਣਾ ਇੱਕ ਇੱਕ ਲਫ਼ਜ਼ ਸੋਧ ਲਿਖਿਆ ਤੇਰਾ , ✍️❤️🌸
Bai veer sandhu ne likhya gaana
bewafa 2.0: ruclips.net/video/0W95bhMBhBs/видео.html (vibes)
2:22 ❤❤❤❤ dil nu lg gi gl bai tri…. Raab hor tarikeya deve
2 kille e aunde a bire, eh line teri aakh bhar gyi. Gal v schi a… ehi horea mere naal taan.
Puthi waah challi hoyi a, pehla munde aalea ne att chakki vyi c, hun kudi aalea ne lagda.
Ki banu duniya da!!!!
Baki Waheguru sukh rakhe.
ਜਿੱਥੇ ਗੱਲ ਸਮੁੰਦਰੋਂ ਪਾਰ ਦੀ ਹੋਵੇ,
ਫੇਰ ਉੱਥੇ ਨਾਂ ਗੱਲ ਪਿਆਰ ਦੀ ਹੋਵੇ,
ਨੀ ਮੈਂ ਕਿੰਨਾ ਖੁਸ ਸੀ ਤੇਰੇ ਨਾਂਲ
ਤੇਰੀ ਨਾਲ ਕਿੰਨੇ ਸੁਪਨੇ ਦੇਖੀ ਸੀ
ਤੂੰ ਭੋਰਾ ਨਾ ਸੋਚਿਆ ਰੱਬ ਨੇ ਦਿੱਤਾ
ਬਹੁਤ ਕੁਝ ਸੀ ਆਪਾ ਨੂੰ ਲਾਇਫ
ਵਧੀਆ ਲੱਗਣੀ ਸੀ 🙏🤫
GURDA PAAD SHYARI
❤
ਬਹੁਤ ਸੋਹਣਾ ਗਾਣਾ ਗਾਇਆ ਵੀਰ ਨੇ ਬਿਲਕੁੱਲ ਸੱਚ a
ਬਹੁਤ ਸੋਹਣਾ ਗਾਣਾ ਵੀਰ ਤੇ ਜਿੰਦਗੀ ਦੀ ਅਸਲ ਸਚਾਈ
But meri wali ne future nhi mere pyar vikhyea ❤❤❤ love u putt aman sandhu ❤❤
Bhai fr tu kismat vla edr ta kai saala da pyar chad bhr tur paindia
Gopi veer ne bade hit krwaye aa love you veer nu ❤❤❤❤❤
Veer Sandhu d kalam de word v kmaal hunde aa ..❤❤ Sanu maan aa awde pind de veer te
Future ਤਾਂ ਤੇਰਾ secure ਹੋਗਿਆ
ਬਰਬਾਦ ਤਾਂ ਸਾਡਾ ਹੋਇਆ ਏ
ਕੀ ਦੱਸਾਂ ਹੁਣ ਦੱਸ ਨੀ ਮੈਨੂੰ
ਸਾਡਾ ਦਿਲ ਬੇਹਾਲ ਹੋਇਆ ਏ
ਤੂੰ ਇਤਬਾਰ ਕਿਉੰ ਤੋੜਿਆ ਸਾਡਾ
ਕੀ ਗੱਲ ....
ਪਿਆਰ ਹੁਣ canada ਨਾਲ ਹੋਇਆ ਏ ❤️
ਕੀ ਆਖੇ ਕੋਈ ਕਿਸੇ ਨੂੰ ਓਹਨੇ ਛੇ ਸਾਲ ਬਾਅਦ ਮੈਨੂੰ ਛੱਡਤਾ ਨਾਲੇ ਸਾਡਾ ਤਾ ਦੋਵਾਂ ਦਾ future sscure ਹੋ ਜਾਣਾ ਸੀ ਅੱਜ ਤੱਕ ਮੈਨੂੰ ਲਗਦਾ ਸੀ ਕੁੜੀਆ ਧੋਖਾ ਦਿੰਦੀਆਂ ਬਾਹਰ ਜਾਣ ਪਿਛੇ ਪਰ ਕਰਦੇ ਮੁੰਡੇ ਵੀ ਏਦਾ ਬਸ ਆਹ ਕੈਨੇਡਾ ਨੇ ਦੁਨੀਆ ਤਬਾਹ ਕਰਤੀ ਇਹਦੇ ਅੱਗੇ ਤਾਂ ਸਾਲਾਂ ਸਾਲਾਂ ਦਾ ਪਿਆਰ ਫੇਲ ਆ
ਬਹੁਤ ਸੋਹਣਾ ਲਿਖਿਆ, ਬਹੁਤ ਸੋਹਣਾ ਗਾਇਆ, Music 🎶👌
Overall 💯🤞✨💐👍
ਸੱਚਾਈ 🍁 ਪਿਆਰ ਕੁੜੀਆਂ ਨੂੰ ਪੈਸੇਆ ਨਾਲ ਆ , ਦਿਲ ਕੋਣ ਵੇਖਦਾ ਅੱਜ ਦੇ ਜ਼ਮਾਨੇ ਵਿੱਚ ,
But SBB girls iko jive dia nhi hundia
Girls nu v dokhe mil jande aa
Har ik kudi iko jehii nhi hundi munde v ajjkal bht ehda krde kudi naal pehla emotional attachment kr Leni fr baad ch apni zameena da bahana lgake shd Dena 😐k asi bht Ameer a sade toh ehni jameen a tuhade toh ki aa 🙄🙄so har kudi di apni apni story hundi
@@manupreet2336 ਜ਼ਮੀਨਾਂ ਤਾਂ ਕੁੜੀਆ dekhdiyw ਮੁੰਡੇ ਨਹੀਂ
Thats Called Perfect song..ive de song laike aaunde raho veer❤️
ਬਹੁਤ ਸੋਹਣਾ ਗੀਤ ਅੱਜ ਦੇ time ਦਾ ਸੱਚ ਆ ❤❤❤❤❤❤❤
Thawad veere sach byaan kita 😢😭🙏🏻
Bohut ghaint bro 👌🔥keep it up ❤️
Oye hoye Lakhii pajiii last te Gall jehri zameeena wali kiti aa sirraa la ta 😅👌🏻
Haye oye rabba💔💔
Asi kee kriye hunn😭😭
Dil di gal kr geya bai 😢
Legend naver die 💔🕊️
ਇਹੀ ਰਿਵਾਜ ਨੇ ਮੇਰੇ ਪੁਰਾਣੇ ਪੰਜਾਬ ਦੇ
ਬਹੁਤ ਕੋਸ਼ਿਸ਼ ਕੀਤੀ ਮੈਂ ਆਪਣਾ ਬਣਾ ਲਾ
ਪਰ ਮੇਰੀ ਇੱਕ ਨਾ ਚੱਲੀ ਹੱਸਣਾ ਵੀ ਮਜਬੂਰੀ ਆ
🙏🙏🙏🙏❤️🙏🙏🙏❤️🙏🙏🙏
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਨੇ , ਅਖੀਰ ਵਾਲਾ ਟੱਪਾ ਜਮਾ ਸਿਰਾ ਲਾ ਤਾਂ ਵੀਰ ਨੇ, lub u veere
Nobody can beat India's music level when it comes to B praak paaji❤️❤️❤️
I m fan of your amazing voice 🔥 🔥🔥🔥
vadiya ey pa g outstanding lyrics 💌
: siraaaaa hogiya Bai yr Meri Zindagi da sach tu likhta vr ❤️❤️❤️❤️
ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Proud to be desi ❤️❤️Music 💯💯Video concept 🎶👌🏼👌🏼Supper song in dha year. 💕😘💕
Bai jma had beetiyan yaad kra gya ....jihde te beetdii aa ohii jaan da ....kehndii ohde nall mnu mera future secure lgya tan mai ohnu choose kr lya ...khush rhe🙏
ਅੱਜ ਦੀ reality ਬਿਆਨ ਕਰਦਾ ❤🥲song,,,,👌👌👌
Incredible song Bro ❤
ਅੱਜਕਲ੍ਹ ਚੰਗਾ ਘਰ ਦਾ ਮਤਲਬ ਪੈਸੇ ਵਾਲਾ ਘਰ,,,, ਚਾਹੇ ਮੁੰਡਾ ਅਮਲੀ ਹੋਵੇ ਵਾਹ,, ਅੱਜਕਲ੍ਹ ਪੰਜਾਬ ਚੋਂ ਏਹ ਆਮ ਚਲ ਰਿਹਾ,,,
Veer Sandhu Di Likhat ghaint aa 👍
This song is reality of this time❤❤❤
Ajj hi suneya jaan song tera kya baat aa rapet chal reha
😓ਮੈ ਕਰਕੇ ਦਹਿੜੀ ਉਹਨੂੰ ਪੇਜਿਆ ਸੀ ਇੱਕ ਲੱਖ 💯
🥺ਜਦੋ ਤੁਰ ਗੀ ਉਹ ਕਨੇਡਾ😓
😒ਉਹਨੇ ਦੇਖਿਆ ਨਾ ਮੇਰੇ ਵੱਲ😭
Song going on repeat bro 😢😢
Broo your voice heart touching ❤️
Nice song veera love feelings ❤❤ love karne wale ko kabhi uska love nahi milta 😢😢😢😢 miss you friend Raj
Single life best no love no problem enjoy life ❤NYC song ❤🙏✔❤❤
Great track love it🎉
Amazing voice ❤❤❤
Dil vich Wajda ae Gama ballay bai same mere wali hoei🙂
Bai ik gal aa yaar
Jinna sohna Tu Gounda aa
Ona hi vadhiya Likhda Brother
God bless you brother ❤❤❤❤❤
Amazing voice 💞💞💞💞
Legend never die
Bhut sohna song aa ❤❤je dove scha pyaar kar v len fir family duniya aa jadi vich fir v pyaar pura nhi hunda eh sachai a ajj kal di😢😢😢
Bahut sohna song veer God bless u its very emotional song
Bhut vdia likhya verre 👍👍👍
Veer Sandhu 👌👌❣️
Heart touching song
.
.
Hunda secure jado future vekheya.......!
Alarha ne fer na pyar vekheya.......!!
ਵੱਡੇ ਘਰ ਆਲ਼ਾ ਸਿਰਾਂ ਲਖਾਰੀ 🔥🔥🔥✍️
ਮੇਰੇ ਨਾਲ ਦੋ ਵਾਰ ਧੋਖਾ ਹੋ ਗਿਆ
2 ਕਿਲ੍ਹਾ ਆਲੀਆ ਨੂੰ ਰਿਸ਼ਤਾ ਨੀ ਦੇਣਾ ਇਥੇ ਕਿਸੇ ਨਾ ਸਿਆਣਾ ਜਿੰਮੀਦਾਰ ਵੇਖਿਆ ❤❤❤
Heart touching line 💙 koi na veera Canada labour karde a
👌👌👌🙏👏
(Lyrics deep❤️🩹) bohot sona geet hai bhai keep growing brother best of luck for song 🙌😍
Pyaar middle class vale nal paa ke .... Laavaan uchiyaan kothiyaan vaale naal le jaandiyaa....💔
Mast song verre ♥️♥️♥️😘😘😘 amazing work in video ❤️❤️❤️
So much beautiful song bi g heart touching this song 💔💔so nyc voice g ad nyc lyrics ✍️✍️❤❤
Dil nu touch kr gya song ♥️♥️
Eh song bahut hi sohna likhea v and gayea v or long time tkk hr ik de dil de clos rahuga
❤ babe song pura osm aa.....gopi bai da ta me shuru to he fan aa....baki song pura osm aa....jo likhya va same he hoya va mere nal 😅😅....ki kar sakde aa jo kismat nu manjor.....
Dil se pasand aya song 👌🏼😀👌🏼😀😀👌🏼Awesome song 👌🏼 👌🏼👌🏼 love it ❤️❤️❤️
Sirra jane aja viah te milde a jldi jldi jine jine sabbe nu milna pind golewale poch jao jii sare 23 Tarik nu ❤😊
sad song ਨੀ ਸੀ ਮੇਰੀ ਲਿਸਟ ਚ , ਆਹ ਗਾਣਾ ਸੁਣਦੇ ਸਾਰ ਹੀ repeat ਤੇ ਲਾਤਾ
Veera bot sona song lagya dil nu skun milda va❤❤
But kudiya pta ni kyu aida kardiya really ajj England vich v aw gye but pyaar ajj v yaad aunda
Jann life ch phli var koi ina sona geet. Sunya heart touching
ਯਾਰ ਆਹ ਕੀ ਲਿਖਦਾ ਯਾਰ ਭਰਾ …ਸਾਰਾ ਮੇਰੇ ਤੇ ਹੀ ਲਿਖਦਾ ਯਾਰ ਹੈਰਾਨ ਹੋਗਿਆ ਸੁਣ ਕੇ…ਰੋਣਾ ਆਗਿਆ ਸੁਣ ਕੇ
Waah oye Bai dil dia kehtia .. jmi sach bolea tu 🥺
ਇਹ ਗਾਣਾ ਅੱਜ ਦੇ ਟਾਈਮ ਦੀ ਹੀ ਨੀ ਪਹਿਲਾ ਵਾਲੇ ਟਾਈਮ ਦੀ ਵੀ ਅਸਲੀਅਤ ਆ
Matlabi duniya vich Har koi apna vekhda….yaar😭😭
No words 🥀🥀
sahi gal aa jad bhr hi rihna aa fr ki fiyda kile vekh k saak krn da 😏
sahi gall aa veer ❤️❤️
2:24 Bai end line Dil vich vaji ❤
bahut bahut bahut ghaint song😘😘
ਬਹੁਤ ਹੀ ਡੂੰਗੀਆਂ ਦਿਲ ਦੀਆਂ ਭਾਵਨਾਵਾਂ ਤੋਂ ਲਿਖੇ ਤੇ ਗਾਏ ਗੀਤ ਨੇ ਉਹਨਾਂ ਕੁੜੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਮੂੰਹ ਤੇ ਚਪੇੜ ਮਾਰੀ ਹੈ ਜੋ ਲੋੜ ਤੋਂ ਵੱਧ ਆਮਦਨ ਵਾਲਾ ਮੁੰਡਾ ਲਭਦੇ ਹਨ ਅਮੀਰ nri ਘਰ ਦਾ ਮੁੰਡਾ ਗਰੀਬ ਘਰ ਦੀ ਕੁੜੀ ਵਿਆਹ ਲਿਆਓਂਦਾ ਹੈ ਪਰ ਅਮੀਰ ਘਰ ਦੀ ਕੁੜੀ nri ਗਰੀਬ ਘਰ ਦੇ ਮੁੰਡੇ ਨਾਲ ਵਿਆਹ ਨਹੀਂ ਕਰਵੌਦੀ ਉਹ well settled ਹੀ ਲਭਦੇ ਆ
Last gal y ne bhut vdia keha ...siyana zimidar dekhya 😮
Wa bhai wa kya baar ki ne likheya gana maza aa gya
Brother sade gon da tarika sahi aw tusi bohat aage jana
Kya hi bata ne song dia .kya da pyar canda kho ke lai gea te kayia nu jaata ,pata lai dubiya .