ਕਿਹੜਾ ਪੱਥਰ ਲਿਆ ਕੀ ਰੇਟ ? ਤੇ ਤੁਸੀਂ ਕਿੱਥੇ ਧੋਖਾ ਖਾ ਸਕਦੇ ਹੋ Marble price in Punjab

Поделиться
HTML-код
  • Опубликовано: 12 сен 2024

Комментарии • 120

  • @Virk-2022
    @Virk-2022 19 дней назад +4

    ਭੈਣ ਪੱਥਰ ਬਹੁਤ ਸੋਹਣਾ ਆ ਮਾੜਾ ਲਗਿਆ ਪੱਥਰ ਸਾਰੀ ਉਮਰ ਦੁਖ ਦਿਦਾ ਆ ਇਹ ਕਿਹੜਾ ਰੋਜ ਬਦਲਿਆ ਜਾਣਾ ਇਸ ਲੲਈ ਸੋਚ ਸਮਝ ਕੇ ਲਾੳਣਾ ਚਾਹੀਦਾ ।
    ❤❤❤❤❤

  • @harminderboparai6132
    @harminderboparai6132 19 дней назад +7

    ਪਥਰ ਜਿਨਾ ਮਰਜੀ ਮਹਿਗਾਈ ਲਵਾ ਲਾਉਣ ਪੀਲਾ ਪੈ ਜਾਦਾ ਅਸੀ ਕਟਣੀ ਲਞਾੲਈ ਸੀ ਪੁਟ ਕੇ ਟਾਈਲ ਲਵਾਈ ਘਰ ਜਿਆਦਾ ਸੋਹਣਾ ਲਗਦਾ Asr

  • @makhansingh3002
    @makhansingh3002 19 дней назад +3

    ਭੈਣ ਜੀ ਫਿਰ ਤੁਸੀਂ ਗ੍ਰੇਨਾਈਟ ਲਵਾਂ ਲੈਣਾ ਸੀ ਅਸੀਂ ਭੂੱਚੋ ਤੋਂ 125 ਰੁਪਏ ਫੁੱਟ ਦੇ ਹਿਸਾਬ ਨਾਲ ਪੈਦਾ

  • @sandhuaman2757
    @sandhuaman2757 19 дней назад +4

    ਹਾਂਜੀ ਭੈਣੇ ਅਸੀਂ ਵੀ ਕੋਠੀ ਉਪਰ ਬਿੱਲਕੁਲ top ਤੇ ਕੱਟ ਪੀਸ ਲਾਏ ਆ ਤੇ ਦੂਜੇ ਦੋ ਫ਼ਰਸ਼ ਥੱਪੀ ਵਾਲਾ ਲਾਇਆ 210 ਰੁਪਏ ਸੁਕੇਅਰ ਫੁੱਟ ਦੇ ਹਿਸਾਬ ਨਾਲ ਲਿਆਂਦਾ ਸੀ 2021 ਚ ਲਿਆਂਦਾ ਸੀ ਉਸਦੇ ਰੇਸ਼ੇ ਮਿਲਦੇ ਹਨ ਜੀ ਭੈਣੇ ਉਸ ਦੀ ਲਵਾਈ ਤੇ ਜਿਆਦਾ ਮੇਹਨਤ ਲੱਗਦੀ ਆ ਜੀ ਸੋਹਣਾ ਲੱਗਦਾ ਜੀ ਡਿਜ਼ਾਈਨ ਬਣਦਾ ਜੀ

    • @Mogavlogss
      @Mogavlogss 19 дней назад +1

      ਭੈਣੇ ਸਪੋਟ ਕਰੋ

    • @sandhuaman2757
      @sandhuaman2757 19 дней назад +2

      @@Mogavlogss ਹਾਂਜੀ ਵੀਰੇ ਜਰੂਰ 👍subscribe ਕਰ ਲਿਆ ਤੁਹਾਡਾ ਚੈਨਲ

    • @Kaurcreater74X
      @Kaurcreater74X 18 дней назад

      ​@@sandhuaman2757veere ਮੇਰੇ ਵੀ ਵੀਡੀਓ ਜਰੂਰ ਦੇਖਣਾ ਪੰਜਾਬੀ

  • @KamalpreetKaur-bc8vm
    @KamalpreetKaur-bc8vm 19 дней назад +14

    Pather nalo tan tiles jada badia lgdia di hun te bhot vDia tiles a gyia

    • @sukhheer1644
      @sukhheer1644 19 дней назад

      @@KamalpreetKaur-bc8vm yes of course

  • @kaurj8453
    @kaurj8453 19 дней назад +5

    Manveer changa paga vali bati si

  • @Navanghuman
    @Navanghuman 19 дней назад +2

    Satshiri akal g nyc vlog thankew di di marbal bare jankari deain lai🙏🙏

  • @surdipkaur5909
    @surdipkaur5909 15 дней назад

    Sät shri akal bhenji buhat sundar pathar hai very beautiful video from Germany❤

  • @majorsingh5405
    @majorsingh5405 19 дней назад

    Tuhada jehda vi area pather lagan wala sara la ke jo vi kat piece bnu oh store vich pisla area bahar wali kichen sub jgga lagg janda aa flore tile te vdia aa pather sade vi pather lagga aa 2012 vich bnai ci kothi sada area kaithal haryana sade cheeka mandi vi bhut marvel aa visit jrur kro

  • @jascheema6185
    @jascheema6185 19 дней назад +2

    Sat sri akal bhian ji from gurdaspur batala

  • @_Karamjeet.Kaur_
    @_Karamjeet.Kaur_ 19 дней назад

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ ਜਿਉਂਦੀ ਵਸਦੀ ਰਹਿ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🏻

  • @sidhumoosewalafanclub505
    @sidhumoosewalafanclub505 19 дней назад +2

    Bhain ji manveer da colleage da name ki aa ta colleage kinne din Jana paida please jaroor dasiou

  • @ParmjeetSingh-ts1of
    @ParmjeetSingh-ts1of 19 дней назад

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @Gagan_dhillon2015
    @Gagan_dhillon2015 18 дней назад

    ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ❤❤❤

  • @sukhheer1644
    @sukhheer1644 19 дней назад +1

    Tiles better than stone. From Canada

  • @ManjitKaur-rm1kn
    @ManjitKaur-rm1kn 19 дней назад +1

    Pori and bathroom vich danaydar tile lagao ji fislan nahi hówagi

  • @amandeepkaurgill5475
    @amandeepkaurgill5475 19 дней назад +1

    Sat Shri akal ji all family very very nice video didi ji God bless you ❤❤

  • @ranjitkaur6445
    @ranjitkaur6445 19 дней назад

    Gurmeet ji eh infected desease hundi aa Jehde v problem hundi aa Ohda bed Khana Soft te Worm dio Besan da sheera bna dio Gale nu hwa na lagge Desi ghee.Worm karke lga dio Fir gle de aale duale kapra lapet dio Vad to vad Dhoof lagao kioke sare bahar to aunde aa infection hundi aa God bless u all❤❤❤❤❤

  • @jasneetkaur3604
    @jasneetkaur3604 19 дней назад +2

    ਸਤਿ ਸ੍ਰੀ ਅਕਾਲ ਦੀਦੀ ਜੀ🙏🙏

  • @Taranpreetsingh58
    @Taranpreetsingh58 19 дней назад +1

    ਬਹੁਤ ਹੀ ਵਧੀਆ ਪੱਥਰ 👌👌👌👌👌🙏🏻🙏🏻🙏🏻🙏🏻

  • @Lali88-f7x
    @Lali88-f7x 18 дней назад

    Bucho mandi wale nu time pa ke kida lgg janda....Makrane to Liao

  • @arsh7675
    @arsh7675 19 дней назад +1

    ਇਹ ਗਲੇ ਦੀ ਬਿਮਾਰੀ ਇਕ ਦੂਸਰੇ ਤੋਂ ਫੈਲਦੀ ਆ ਜੀ

  • @lovepreetgill7300
    @lovepreetgill7300 19 дней назад

    ਤੁਸੀਂ ਦੀਦੀ ਕਿੱਥੋਂ ਲੈ ਕੇ ਆਏ ਹੋ ਪੱਥਰ ਇਹ ਰਗੜਨ ਵਾਲਾ ਪੱਥਰ ਐ ਅਸੀਂ ਵੀ ਲਗਾਉਣਾ

  • @karmjitkaur5515
    @karmjitkaur5515 19 дней назад

    ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ❤❤❤❤❤❤❤❤❤❤❤

  • @amritsransran6052
    @amritsransran6052 19 дней назад +1

    Buffalow de ve update deya kro

  • @JeetSingh-nu4vg
    @JeetSingh-nu4vg 19 дней назад +1

    Nise video ji sat siri akal didi ji

  • @GurvinderSingh-jg4nn
    @GurvinderSingh-jg4nn 19 дней назад +1

    ਅੱਜ ਦੀ ਵੀਡੀਓ ਬਹੁਤ ਕੰਮ ਆਉਣ ਵਾਲੀ ਹੈ ਭੈਣੇ 🙏🙏

  • @harpreetsidhu.z
    @harpreetsidhu.z 19 дней назад +21

    ਹਾਂਜੀ ਦੀਦੀ ਸਾਡਾ ਏਰੀਆ ਜੀ ਭੁੱਚੋ ਮੰਡੀ ਦੇ ਨਾਲ ਸਾਡਾ ਪਿੰਡ ਪੈਂਦਾ ਹ ਸੇਮਾ ਜੋ ਮੁੰਡਾ ਪੱਥਰ ਛੱਡਣ ਆਇਆ ਇਹ ਸਾਡੇ ਪਿੰਡ ਦਾ ਏ ਅਸੀਂ ਇਸਦੀ ਪਹਿਚਾਣ ਕਰਕੇ ਹੀ ਤੁਹਾਨੂੰ ਕਮੈਂਟ ਕੀਤਾ ਸੀ

  • @TalibHussain-zy4zc
    @TalibHussain-zy4zc 19 дней назад

    Sat Sri acal I am Pakistan Panjab university Lahore Talib Hussain didi beautiful house 🏠 very nice buhat vadiya laga patthar so beautiful ❤️ miss you too pind Panjab dy family.

  • @PrabhjeetDhaliwal-d5k
    @PrabhjeetDhaliwal-d5k 19 дней назад

    Nice video di ji di ਨਜ਼ਰ ਬੱਟੂ ਲਗਾ ਦੇਵੋ ਘਰ ਤੇ

  • @makhansingh3002
    @makhansingh3002 19 дней назад

    ਸਭ ਤੋਂ ਵਧੀਆ ਡੋਗਰੀ ਪੱਥਰ

  • @rinkusingh984
    @rinkusingh984 19 дней назад

    35 to 45 milya c sanu 2015 ch ah

  • @vaneetgarg4011
    @vaneetgarg4011 19 дней назад +1

    Good Evening Ji.

  • @navishmakhija9116
    @navishmakhija9116 19 дней назад +1

    Nice

  • @user-wm8sl2ej4h
    @user-wm8sl2ej4h 19 дней назад

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍👍ਬਹੁਤ ਵਧੀਆ ਪੱਥਰ ਲਿਆਂਦਾ ਭੈਣ ਜੀ👍👍👍👍👍👍👍👍

  • @SukhwinderSingh-wq5ip
    @SukhwinderSingh-wq5ip 19 дней назад +4

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @satwantbrar7370
    @satwantbrar7370 19 дней назад

    ਸਤਿ ਸ੍ਰੀ ਆਕਾਲ ਦੀਦੀ

  • @jagdeepkaur8459
    @jagdeepkaur8459 19 дней назад +3

    ਕਿਨੇ ਦਿਨ ਹੋ ਗਏ ਪੱਥਰ ਬਾਰੇ ਦੱਸ ਦਇਆ ਨੂੰ ਤੁਹਾਡੀ ਪੱਥਰ phd ਕੀਤੀ ਹੋਈ ਆ

    • @ParamjitKaur-de4uc
      @ParamjitKaur-de4uc 19 дней назад +2

      ਜਦੋਂ ਆਪਾਂ ਇੰਨੇ ਪੈਸੇ ਲਾ ਕੇ ਘਰ ਬਨਾਉਂਦੇ ਆਂ ਤਾਂ ਸਮਾਨ ਦੀ phd ਅਪਣੇ ਆਪ ਹੀ ਹੋ ਜਾਂਦੀ ਹੈ

  • @manvirsingh420
    @manvirsingh420 19 дней назад

    ਦੀਦੀ ਪੱਥਰ ਜਿਆਦਾ ਕਾਮਯਾਬ ਹੈ

  • @sukhdeepsran3529
    @sukhdeepsran3529 18 дней назад

    🎊 Congratulations 🥳🎉

  • @harrylohat1769
    @harrylohat1769 19 дней назад +1

    Sat Shri akal didi

  • @Danveer_522
    @Danveer_522 19 дней назад

    God bless you g

  • @KuldeepBalYt
    @KuldeepBalYt 19 дней назад

    Very nice information ❤❤❤❤❤

  • @DeepakKumar-pi2wz
    @DeepakKumar-pi2wz 19 дней назад

    Nice Video

  • @harpreetsidhu.z
    @harpreetsidhu.z 19 дней назад +2

    ਹੈਲੋ ਦੀਦੀ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਹੜਾ ਪੱਥਰ ਮੰਗਵਾਇਆ ਜੀ ਭੁੱਚੋ ਕੈਂਚੀਆਂ ਤੋਂ ਮੰਗਵਾਇਆ ਜੀ

  • @jasvirkour3399
    @jasvirkour3399 19 дней назад

    Bhen ji manveer kehde city ch gye ha

  • @harrylohat1769
    @harrylohat1769 19 дней назад

    Mere hasband vi eda karde ne

  • @MandeepKaur-ee3vz
    @MandeepKaur-ee3vz 19 дней назад +2

    ❤❤❤❤

  • @kamaldhaliwal6340
    @kamaldhaliwal6340 19 дней назад

    Nice video did g
    ❤❤❤e

  • @VishavjotSidhu
    @VishavjotSidhu 19 дней назад

    Sat shri akal ji 🥰🙏

  • @kaneezbegum5529
    @kaneezbegum5529 18 дней назад

    👌👌

  • @SurendraSinghSirohi
    @SurendraSinghSirohi 19 дней назад

    Beautiful vlog

  • @ninas4909
    @ninas4909 19 дней назад

    It’s called stress and you are all run down as there is so much going on you all need a good tonic

  • @kaneezbegum5529
    @kaneezbegum5529 18 дней назад

    🙏🙏

  • @randhirkaur2675
    @randhirkaur2675 19 дней назад

    ਇਕ ਦੂਜੇ ਦਾ ਜੂਠਾ ਨਾ ਖਾਓ

  • @surindersharma9935
    @surindersharma9935 19 дней назад +1

    Sat shri akal sister ji man veer da dill lage gaya sister ji parmatma man veer putt ji nu tarik ha bak asan khush raho 🙏🏻🙏🏻❤️❤️❤️❤️🥀🥀🥀🥀🥀🥀🥀

  • @HarpreetKaur-f4h
    @HarpreetKaur-f4h 19 дней назад

    Ssa di very nice video di

  • @SewakSingh-os2bm
    @SewakSingh-os2bm 19 дней назад

    🎉🎉🎉

  • @sukhdeepkaur1958
    @sukhdeepkaur1958 19 дней назад

    😁😁😁😁😁

  • @seemasureshkumar
    @seemasureshkumar 19 дней назад

    Plz dasyo koi k tails vdiya ja pathar

    • @PindPunjabde
      @PindPunjabde  19 дней назад

      Pathar

    • @kuljinderbaath6090
      @kuljinderbaath6090 19 дней назад +4

      Pila pe jnda jini mrji sfai rkh lyo...tiles bht high quality de mil ryea hn...te grace jyada tiles de bnde

    • @manpreetsandhu5149
      @manpreetsandhu5149 19 дней назад

      Pather jyda vdia rhnda es di safti a tile di koi safti ni jdon tile ty koi vjan vali chiz dig jave tutan da khhtra rhnda

    • @baljinderkaur3083
      @baljinderkaur3083 19 дней назад +1

      Pather better rehnda hai. Tile tut hi jandi hai kujh vaj jave ta prantu pather nhi tutda.

  • @sarojgupta9608
    @sarojgupta9608 19 дней назад

    ❤❤❤❤❤🎉😊

  • @surindersingh343
    @surindersingh343 19 дней назад

    Dee mistri da name ki aa dsioo

  • @ravinderkaur3591
    @ravinderkaur3591 19 дней назад

    ❤️❤️🙏🙏🙏👌

  • @KulwinderKaur-n9h
    @KulwinderKaur-n9h 19 дней назад +1

    ਇਕ ਦੂਜੇ ਨਾਲ ਖਾਣਾ ਨਾ ਖਾਓ ਕਰੋ

  • @user-wj2qj2jk3z
    @user-wj2qj2jk3z 19 дней назад

    🥰🥰🌹👌

  • @JeetSingh-nu4vg
    @JeetSingh-nu4vg 19 дней назад

    ❤❤❤❤❤🎉🎉🎉🎉🎉🎉🎉

  • @JaswantSingh-mu6ui
    @JaswantSingh-mu6ui 19 дней назад

    Ssakal ji jawanda family jassa chahal

  • @Rashidshah-s1n
    @Rashidshah-s1n 19 дней назад +2

    اپ نمک فىر کر پانى کےساتھ رکھو ارام اجاے گا

  • @rajwinderdhaliwal7807
    @rajwinderdhaliwal7807 19 дней назад

    ❤❤❤❤❤❤🙏🙏🇨🇦🇨🇦

  • @wahegurupal4440
    @wahegurupal4440 19 дней назад +2

    Aj kl pathar kon lvonda ..tiles chldia

  • @ManjuPassrija
    @ManjuPassrija 19 дней назад

    Di tuc upper tiles lagwani c jaldi lagdi

  • @Jaspreet98766
    @Jaspreet98766 19 дней назад

    Didi manvir da Dil lagai meri beti May Intek c gai hai Canada

  • @DaljitsinghBatth-b6z
    @DaljitsinghBatth-b6z 19 дней назад

    ❤❤❤❤❤❤❤😂😂😂😂😂😂🎉🎉🎉🎉🎉😢😢😢😢😢

  • @shabanpreetkaur5972
    @shabanpreetkaur5972 19 дней назад

    ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਤੁਹਾਨੂੰ ਕੱਲ ਵੀ ਮੈਸੇਜ ਕੀਤਾ ਸੀ ਕੀ ਤੁਸੀਂ ਸਪੇਨ ਚ ਪਾਰਸਲ ਭੇਜ ਦਿਓ ਹੂ

  • @happymaan7717
    @happymaan7717 19 дней назад

    ਸਤਿ ਸ੍ਰੀ ਆਕਾਲ ਭੈਣੇ 🙏🙏

  • @hardevgill3257
    @hardevgill3257 19 дней назад

    Good

  • @user-wg5gs1of5p
    @user-wg5gs1of5p 19 дней назад +1

    ❤❤❤❤

  • @JaspalkaurPreet
    @JaspalkaurPreet 19 дней назад

    Sat shri akal di

  • @kiranjitchahal1979
    @kiranjitchahal1979 19 дней назад

    😊😊

  • @Kuldeepsingh-j6n4j
    @Kuldeepsingh-j6n4j 19 дней назад

    🙏

  • @nishasohal2425
    @nishasohal2425 19 дней назад

    ❤❤❤🎉🎉🎉😊😊

  • @honeybrar8625
    @honeybrar8625 19 дней назад

    Very nice video didi ji 🎉🎉

  • @JobenpreetJoben
    @JobenpreetJoben 19 дней назад +1

    Nice

  • @Onkar_dhillon
    @Onkar_dhillon 19 дней назад

    Nice

  • @Mansiratsirat
    @Mansiratsirat 19 дней назад

    Nice

  • @user-dd3xn3gt6j
    @user-dd3xn3gt6j 19 дней назад +1

    ❤❤❤

  • @user-cv9el4bl7n
    @user-cv9el4bl7n 19 дней назад +1

  • @beantsandhu6895
    @beantsandhu6895 19 дней назад

    ❤❤

  • @parneetkaur2944
    @parneetkaur2944 19 дней назад

    ❤❤

  • @sarojgupta9608
    @sarojgupta9608 19 дней назад

    ❤❤❤❤❤❤

  • @JagroopSingh-hy9je
    @JagroopSingh-hy9je 19 дней назад

    ❤❤❤❤❤

  • @roopasohal3381
    @roopasohal3381 19 дней назад

    ❤❤❤❤

  • @Maan_vlogger
    @Maan_vlogger 19 дней назад

    ❤❤❤❤❤❤❤

  • @pandher2010
    @pandher2010 19 дней назад

    ❤❤❤

  • @user-nz4mf5fi9z
    @user-nz4mf5fi9z 19 дней назад

    ❤❤❤❤❤❤❤❤

  • @sarabjeetsidhu398
    @sarabjeetsidhu398 19 дней назад

    ❤❤

  • @jodhvir4825
    @jodhvir4825 19 дней назад

  • @GurwindersinghGill-yf6fg
    @GurwindersinghGill-yf6fg 19 дней назад

  • @AmanDeep-kf4jd
    @AmanDeep-kf4jd 19 дней назад

    ❤❤