Ludhiana News | Gursimran Mand ਤੇ Amit Arora ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ |

Поделиться
HTML-код
  • Опубликовано: 8 ноя 2024
  • ਆਏ ਪਾਕਿਸਤਾਨ ਤੋਂ ਦਿਨੀਂ ਕਿਸੇ ਨਾ ਕਿਸੇ ਨੂੰ ਧਮਕੀਆਂ ਮਿਲਣ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਗੁਰਸਿਮਰਨ ਮੰਡ ਤੇ ਅਮਿਤ ਅਰੋੜਾ ਨੂੰ ਅਜ਼ਾਦੀ ਦਿਹਾੜੇ ਤੋਂ ਪਹਿਲਾਂ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅਤਵਾਦੀ ਫਰੰਟ ਦੇ ਪ੍ਰਧਾਨ ਮੰਡ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦਈਏ ਕਿ ਗੁਰਸਿਮਰਨ ਮੰਡ ਨੂੰ ਇਕ ਪਾਕਿਸਤਾਨੀ ਵਿਅਕਤੀ ਦੀ ਫੋਨ ਕਾਲ ਆਉਂਦੀ ਹੈ ਜਿਸ ਵਿਚ ਉਹ ਮੰਡ ਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ।
    #ludhiananews #local18 #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 73

  • @balvirslnghsahokesingh7446
    @balvirslnghsahokesingh7446 Год назад +22

    ਪੰਜਾਬ ਸਰਕਾਰ ਨੂੰ ਹੱਥ ਜੋੜਕੇ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ,, ਕਿ ਇਸ ਅਖੌਤੀ ਲੀਡਰ ਮੰਡ ਨੂੰ ਧਨੌਲਾ ਵਿਖੇ ਇੱਕ ਬਹੁਤ ਹੀ ਵਧੀਆ ਪ੍ਰੲਈਵੇਟ ਹਸਪਤਾਲ ਹੈ ਜੀ, ਇਸ ਮਾਨਸਿਕ ਰੋਗੀ ਨੂੰ ਤੁਰੰਤ ਉਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਜੀ। ਡਾਕਟਰ ਸਾਹਿਬ ਜੀ, ਸਿਰਫ਼ ਦੋ ਝਟਕੇ ਬਿਜਲੀ ਦੇ ਲਗੲਉਦੇ ਹਨ, ਇਹ ਅਖੌਤੀ ਲੀਡਰ ਬਿਲਕੁਲ ਤੰਦਰੁਸਤ ਹੋ ਜਾਵੇਗਾ।
    ਧਨ ਵਾਲੇ ਮਿਹਰਬਾਨੀ।

  • @gurchransingh5674
    @gurchransingh5674 Год назад +13

    ਉਹ ਦਲਾਲੋ ਬਾਦਰੋ ਦੱਲਿਉ ਸੋਨੂੰ ਮਾਰਕੇ ਕਿਸੇ ਨੇ ਕੀ ਲੈਣਾ

  • @SukhwinderSinghSukhwinde-tj6ij
    @SukhwinderSinghSukhwinde-tj6ij Год назад +20

    ਸਕਿਉਰਟੀ ਵਧਾਉਣ ਲਈ ਡਰਾਮੇ ਕਰ ਰਿਹਾ।
    ਕੋਈ ਕਾਲ ਨਹੀ ਆਈ ਬਕਵਾਸ ਆਪ ਹੀ ਤਿਆਰ ਕੀਤਾ ਆ। 👎👎👎👎

  • @kuljinderdhaliwal3241
    @kuljinderdhaliwal3241 Год назад +18

    ਡਰਾਮੇ ਕਰਕੇ ਸਕਿੳਰਟੀਆ ਭਾਲਦੇ ਨੇ ਇੱਹਨਾ ਦਾ ਹਾਲ ਉੱਹ ਹੋਣਾ ਜੋ ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਆਜੜੀ ਵਾਲੀ। ਸੇਰ ਆਇਆ ਸੇਰ ਆਇਆ। ਇੱਕ ਦਿੱਨ ਸੱਚੀ ਆ ਜਾਣਾ ਫਿਰ ਸੂਰੀ ਵਾਲਾ ਕੰਮ ਨਾ ਹੋ ਜਾਵੇ

  • @HarpalSingh-ge4xd
    @HarpalSingh-ge4xd Год назад +19

    ਡਰਾਮੇ ਕਰਕੇ ਸਕਿਉਰਟੀਆ ਭਾਲਦੇ ਨੇ 🐒🐒🐒🐒🐕🐕🐕

  • @dd-vr2mc
    @dd-vr2mc Год назад +13

    ਇਹ ਆਡੀਓ ਮੰਡ ਸਾਬ ਨੇ ਵਿਦੇਸ਼ ਚ ਬੈਠੇ ਆਪਣੇ ਹੀ ਕਿਸੇ ਬੰਦੇ ਕੋਲੋਂ ਧਮਕੀ ਭਰਿਆ ਫੋਨ ਕਰਵਾਇਆ ਹੈ ਵਾਦ ਦੇ ਵਿਚ ਮੀਡੀਆ h ਪੇਸ਼ਕਾਰ ਦਿੱਤੀ

  • @ARTMASTER1313
    @ARTMASTER1313 Год назад +2

    ਇਹਨੂੰ ਇਹਦੀ ਸੰਸਥਾ ਨੇ ਕੱਢ ਦਿੱਤਾ ਹੈ, ਜਿਸ ਆਉਦੇ ਦੇ ਸਿਰ ਤੇ ਇਹਨੂੰ security ਮਿਲੀ ਹੋਈ ਸੀ, ਹੁਣ ਉਹ security ਗਈ ਉਹ ਵਾਪਿਸ ਲੈਣ ਲਈ ਸਭ ਡਰਾਮੇ ਆ

  • @gaganjaria1602
    @gaganjaria1602 Год назад +1

    ਪਾਕਿਸਤਾਨ ਦੀ ਬੋਲੀ ਨਹੀਂ ਹੈਗੀ।

  • @yaartandeto
    @yaartandeto Год назад +5

    ਜੱਟਾ ਦਾ ਮੁੰਡਾ ਨਾ ਕਹਿ ਕੁਛ ਮੇਰਾ ਛੋਟਾ ਵੀਰ ਆ ਥੋੜਾ bss boln da nhi pta ਇਹਨੂੰ ਸਲਾ ਗੰਜਾ

  • @pawanharinder1646
    @pawanharinder1646 Год назад +8

    Fake 😂😂😂😂😂 video

  • @ajayajayajayajay5672
    @ajayajayajayajay5672 Год назад +1

    ਮੈਨੂੰ ਤਾਂ ਸਾਡੀਆਂ ਸਰਕਾਰਾਂ ਤੇ ਤਰਸ ਆਉਂਦਾ ਇਨਾ ਨੂੰ ਸਕਿਉਰਟੀ ਦੇਕੇ ਸਾਬਿਤ ਕਿ ਕਰਨਾ ਚਾਹੁੰਦੇ ਐ ਕਿਨੇ ਲੋੜਵੰਦ ਪਰਿਵਾਰ ਨੇ ਜੋ ਵਿਚਾਰੇ ਰੋਟੀ ਨੂੰ ਵੀ ਤਰਸਦੇ ਨੇ ਇਧਰ ਵੇਲੜ ਲੋਕਾਂ ਨੂੰ ਸਕਿਉਰਟੀ ਦੇਕੇ ਲਖਾ ਰੁਪਏ ਦਾ ਕਰਜ਼ਾ ਪੰਜਾਬ ਦੇ ਲੋਕਾਂ ਤੇ ਚੜ੍ਹਾਇਆ ਇਹ ਸੇਵਾ ਕਰਦੇ ਨੇ ਤਾਂ ਆਪਣੀ ਪ੍ਰਾਈਵੇਟ ਸਕਿਉਰਟੀ ਰੱਖਣ ਸਾਲੇ ਬੇਲੜ ਜਿਸ ਦਿਨ ਟਿਕਟ ਕੱਟ ਹੋਣੀ ਇਨ੍ਹਾਂ ਤੋਂ ਟਟੀ ਤੋਂ ਨੀ ਉਠ ਹੋਣਾ

  • @punjabi3937
    @punjabi3937 Год назад +1

    ਮਾਨ ਸਾਬ ਜੇਲ੍ਹ ਵਿਚ ਕਿਉਂ ਨੀ ਸਿਟਦਾ ਕਿਉਂ ਪੰਜਾਬ ਦਾ ਮਹੌਲ ਖਰਾਬ ਕਰਨ ਲਗਿਆਂ

  • @gaganjaria1602
    @gaganjaria1602 Год назад +1

    ਤੈਨੂੰ ਮਾਰ ਕੇ ਕਿਸੇ ਨੇ ਕੀ ਲੈਣਾ

  • @uttamsidhu2900
    @uttamsidhu2900 Год назад +2

    ਝੂਠ ਝੂਠ

  • @jaskaransran6633
    @jaskaransran6633 Год назад +1

    Suri.Wala.Hall.Hoyu.Jeldi....

  • @gurisardar803
    @gurisardar803 Год назад +1

    ਇਹ ਅਜਾਸੀਆ ਦਾ ਨਾ ਲੈ ਕੇ ਸਕਿਊਰਟੀ ਆ ਭਾਲਦੇ ਆ

  • @SatishKumar-zf3uo
    @SatishKumar-zf3uo Год назад +2

    Jehde bande nu dar hunda ke ehde jutiya pain baliya aa oh security mangde hi hundi aa eh pakistan bale di awaaz lagdi aa awe hi darame karde oh amit arora b mangu hje secorty 😂😂😂😂

  • @rohitthakur9973
    @rohitthakur9973 Год назад +6

    ਹਾਹਾ 😂😂😂

  • @SkcjxhsBjcisjs
    @SkcjxhsBjcisjs Год назад

    Shar ha ta security ਘੜਕਾ dakh 3:10

  • @gurdeepsinghsokhal9975
    @gurdeepsinghsokhal9975 Год назад +2

    Sari fake aa

  • @raghvirsingh900
    @raghvirsingh900 Год назад

    ਆਪੇ ਰਚਿਆ ਡਰਾਮਾ
    Fake call a

  • @RonakSingh-z2g
    @RonakSingh-z2g Год назад

    Eh awaz ganje arore di aa

  • @LakhwindersinghSaab-p5z
    @LakhwindersinghSaab-p5z Год назад

    pakistan❤❤hindustan

  • @babbarsandhu8520
    @babbarsandhu8520 Год назад

    ਜਿਸਨੇ ਧਮਕੀ ਦੇਣੀ ਹੋਵੇ ਉਹ ਇਸ ਤਰ੍ਹਾਂ ਦੀਆਂ ਫੁਦੂ ਗੱਲਾ ਨੀ ਕਰਦਾ ਹੁੰਦਾ ਇਸ ਕਾਲ ਦੀ ਪੂਰੀ ਇਮਾਨਦਾਰੀ ਨਾਲ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਫੇਕ ਕਾਲ ਆ ਇਹ।

  • @RameshKumar-zr5gk
    @RameshKumar-zr5gk Год назад +1

    GURDASPUR TON BOL RIHA SHAKSH BOLI GURDASPUR DI AA PAKISTANI NAHI EH

  • @vardaantv542
    @vardaantv542 Год назад +1

    JAALI CALL, FAKE NKLI CALL, FUDDU SCHEME

  • @JatinderSingh-si7pr
    @JatinderSingh-si7pr Год назад +1

    Eh koi desh bhagat nahi eh security lain de drama hai es nu pardangi to la dita gya so eh aap he sab khed raha hai sarkar nu es bande to security wapis le leni chaide aa

  • @dfgFfgg-kj5rf
    @dfgFfgg-kj5rf Год назад +1

    ਇਹ ਸੇਰ ਦੀ ਅਵਾਜ਼ ਆ ਗੰਜੇ ਸੇਰ ਦੀ😆😆😆😆😆

  • @gagandeepthapar7441
    @gagandeepthapar7441 Год назад

    Deshbhakt mand

  • @harpreettinna4140
    @harpreettinna4140 Год назад

    tu hi fone katt de..😂😂😂😂😂

  • @santoshrai8437
    @santoshrai8437 Год назад

    CM MAN SAAB JI MAND DI SCORTY BAPAS LAWO BENTTI HAI AH PUNJAB DA MAHAOL KHARAB KARDA ,,AH CAL AMRISARI HAI ES DA BANDA ,,

  • @daljitsingh4284
    @daljitsingh4284 Год назад

    Eh amit Arora.di audio aa...channels wale vi fuddu bnaun ch lagge aa.....pehla aap te vekh leya Karo k ki paa Rahe oo ......kehri Khabar de Rahe oo

  • @gulzarsingh4029
    @gulzarsingh4029 Год назад +1

    Enu sequrity na dena es ne aap hi drama kita

  • @princetrento3767
    @princetrento3767 Год назад +1

    Sharam krla dharam de name te dange

  • @kulbirpurewal6814
    @kulbirpurewal6814 9 месяцев назад

    Fake voice, fake call

  • @kamaldahiya4208
    @kamaldahiya4208 Год назад +1

    🐒🐒🐒🐒🐒

  • @AbhiSidhu-n9r
    @AbhiSidhu-n9r Год назад

    Mand ni Amit Arora Jatt di sut aaa ganja

  • @santoshrai8437
    @santoshrai8437 Год назад

    ES NU CHAKO ES NE PUNJAB DA MAHAOL KHARAB KITTA

  • @Singh-z4i
    @Singh-z4i 11 месяцев назад

    A di boli tu pata Lagda a Pakistani ni a city di boli a jaan k karda a gand mand

  • @amarsinghdhaliwal4598
    @amarsinghdhaliwal4598 3 месяца назад

    SKORTE KHO DHAMKE NHI

  • @lovepreetbrarbrar5970
    @lovepreetbrarbrar5970 Год назад +1

    vada desbhagat police waliya nu ta rotti ni khava sakda tu des bhagat scorty nahi lende o ta khud scorty dinde h des nu

  • @JatinderSingh-si7pr
    @JatinderSingh-si7pr Год назад

    Fake call puri imandari nal janch kro ehna da koi aapna banda he niklu

  • @harrypreet3846
    @harrypreet3846 Год назад

    aa tan ale dusre vadhe sher di awaz hai naki mand di

  • @jagjeetsingh6878
    @jagjeetsingh6878 Год назад

    Ih mand chawal di awaj nahi

  • @princetrento3767
    @princetrento3767 Год назад

    Seurty Leni e jothi Kyo badnam krda Pakistani nu

  • @gurjeetmanes6958
    @gurjeetmanes6958 Год назад

    Mand nhi eha pandat je hn

  • @LakhwinderSingh-yv6cu
    @LakhwinderSingh-yv6cu Месяц назад

    Tu,gida,aa

  • @LakhwinderSingh-yv6cu
    @LakhwinderSingh-yv6cu Месяц назад

    Tu,sala,aadas,da

  • @mangalsingharmy7559
    @mangalsingharmy7559 Год назад

    Very bad man

  • @SwinderSingh-pw6qs
    @SwinderSingh-pw6qs 4 месяца назад

    Bagent, man, ji, ma, mand, de, nasal, da, dog, rakia, cekorte, chade, wo,, be,,, y, plus

  • @SatishKumar-zf3uo
    @SatishKumar-zf3uo Год назад

    Oh b bahut bakwas karda aa news te aa ke marn de kam taa apah karde galt bol ke dujya bare fer sarkar toh secorty mangde aa 😂😂😂

  • @jagbirsinghgill3166
    @jagbirsinghgill3166 Год назад

    Amit rora mand te teeja dr gandd tinne vehle gandd

  • @sukhalahoria649
    @sukhalahoria649 Год назад

    ehda koi apna sajan mitter aa je sachi Pakistan to phn aya hunda ta ehdi kashi vich tatti nikal jani c

  • @BalwinderSingh-wy3ve
    @BalwinderSingh-wy3ve Год назад

    Kio panjab nu barvad karde ki rol ha India waste ja panjab sicorty waste Drame karde boj ho loka waste bharcau Bian karke dalle kise nu ki Faida tohanu mar ka kise Na kio kalank mathe gta lavaona bafajullia kartuta karke sicorty bhalde loka da tax to Sharm kro dalleo

  • @s-singh-
    @s-singh- Год назад +2

    😂😂😂😂😂🤣

  • @LIGARPUNJAB5911
    @LIGARPUNJAB5911 Год назад

    sala ap he dhamki dvake apne ap nu he fer midia ch aa janda va

  • @manjeetbrar809
    @manjeetbrar809 Год назад

    ਗੰਜਾ ਸੋਕਲਟੀ ਭਾਲਦਾ