ਵਿਰੋਧੀਆਂ ਨੂੰ ਕੁੱਕੀ ਗਿੱਲ ਦਾ ਕਰਾਰਾ ਜਵਾਬ । ਇਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਰਿਹਾਅ ਹੋਵੇਗਾ। ।Kuki Gill |

Поделиться
HTML-код
  • Опубликовано: 12 июн 2024
  • ਵਿਰੋਧੀਆਂ ਨੂੰ ਕੁੱਕੀ ਗਿੱਲ ਦਾ ਕਰਾਰਾ ਜਵਾਬ । ਅੰਮ੍ਰਿਤਪਾਲ ਸਿੰਘ ਦੀ ਰਿਹਾਈ ਕਿਵੇਂ ਹੋਣੀ ।Kuki Gill |
    ਬਾਦਲ ਪਰਿਵਾਰ ਲਈ ਸਭ ਤੋਂ ਵੱਡੀ ਚੁਣੌਤੀ । ਕਿੱਧਰ ਜਾਊ ਕੇਂਦਰੀ ਸਿਆਸਤ ।
    #amritpalsingh
    #pnomediagroup #kukigill #Sukhnaibsinghsidhu #Kukigill #boldvoice #dunwatta ਸਵਾਲਾਂ ਤੋਂ ਕਿਉਂ ਭੱਜਦੇ ਲੀਡਰ । ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ । Ranjit Singh Kuki Gill |
    #pnomediagroup #kukigill #Sukhnaibsinghsidhu #election2024 #dunwatta ਇਹਨਾ ਦਾ ਕੋਈ ਦੀਨ ਇਮਾਨ ਨਹੀਂ , ਲੰਬੂੜ ਨਾਲੋਂ ਛੇਤੀ ਟਪੂਸੀਆਂ ਮਾਰਦੇ । Bold Voice | Sukhnaib Singh Sidhu | #boldvoice #kukigill #Sukhnaibsinghsidhu #dunwatta #Pnomediagroup
    ਤਨਖਾਹਾਂ ਦੇ ਨਹੀਂ ਰਹੇ ਕਰਜ਼ਾ ਚੱਕੀ ਜਾਂਦੇ । ਪੰਜਾਬ ਸਰਕਾਰ ਦਾ ਝੱਗਾ ਚੌੜ ਹੋਇਆ ਪਿਆ । #election2024
    #pnomediagroup #Sukhnaibsidhu #boldvoice #Kukigill #dunwatta #pnomediagroup ##sukhnaibsinghsidhu #boldvoice #Kukigill #dunwatta Ranjit Singh Kuki Gill ਦੀ ਜਿੰਦਗੀ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਖੁਲਾਸੇ | Sukhnaib Singh Sidhu |
    BJP ਨਾਲ ਗਠਜੋੜ ਕਰਕੇ ਅਕਾਲੀ ਦਲ ਆਪਣੀ ਬਚਦੀ ਜ਼ਮੀਨ ਵੀ ਖੋਹ ਬੈਠੇਗਾ । Kuki Gill | Sukhnaib Singh Sidhu |
    ਬਜਟ ਸ਼ੈਸ਼ਨ ਜਾਂ ਮੇਹਣਿਆਂ ਦਾ ਮੁਕਾਬਲਾ । Ranjit Singh Kuki Gill | Sukhnaib Singh Sidhu |
    #pnomediagroup #sukhnaibsinghsidhu #boldvoice #kukigill #dunwatta ਆਪਾਧਾਪੀ ਕਰਕੇ ਲੀਹ ਤੋਂ ਉਤਰਿਆ ਕਿਸਾਨ ਅੰਦੋਲਨ । Ranjit Singh Kuki Gill |
    #pnomediagroup #boldvoice #Kukigill #dunwatta #sukhnaibsinghsidhu
    #punjabinewsonline
    ਕਿਸਾਨ ਅੰਦੋਲਨ ਕੀਹਦੇ ਫਾਇਦੇ ਵਾਸਤੇ । Bold Voice | Ranjit Singh Kuki Gill |
    #pnomediagroup #Sukhnaibsinghsidhu #dunwatta #KukiGill #kisaanandolan
    ਕਿਸਾਨ ਸੰਘਰਸ਼ ਬਾਰੇ ਰਣਜੀਤ ਸਿੰਘ ਕੁੱਕੀ ਗਿੱਲ ਦੇ ਬੇਬਾਕ ਬੋਲ | Bold Voice | Kuki Gill |
    #pnomediagroup #sukhnaibsinghsidhu #dunwatta #boldvoice #kukigilll #punjabinewsonline #pnomediagroup #sukhnaibsinghsidhu #dunwatta #boldvoice #kukigill
    Bold Voice | Ranjit Singh Kuki Gill Live With Sukhnaib Singh Sidhu
    #pnomediagroup #sukhnaibsinghsidhu #dunwatta #boldvoice #kukigill
    Bold Voice | ਇਹ ਪਹਿਲਾਂ ਵੀ ਪਤਾ ਸੀ । Ranjit Singh Kuki Gill |
    ਏਜੰਸੀਆਂ ਨੂੰ ਸਰਕਾਰ ਸਿਰਫ਼ ਸਿਆਸੀ ਵਿਰੋਧੀਆਂ ਵਿਰੁੱਧ ਹੀ ਵਰਤ ਰਹੀ | Ranjit Singh Kuki Gill |
    #ranjitsinghkukigill #boldvoice #Sukhnaibsidhu #pnomediagroup #dunwatta
    Jathedaar Kaunke | ADGP Report
    Jathedaar Kaunke | ADGP Report | ਕਸੂਤਾ ਫਸਿਆ ਅਕਾਲੀ ਦਲ | ਮੁਸ਼ਕਲ 'ਚ ਪੰਜਾਬ ਸਰਕਾਰ | Bold Voice |
    Canada Visa #Canadavisa #studentvisa
    #boldvoice #Sukhnaibsinghsidhu #kukigill #dunwatta #pnomediagroup #sukhpalkhaira
    Free Download App
    play.google.com/store/apps/de...
    Facebook
    Sukhpal Khaira s bail issue in Supreme court
    / pno-media-group-104531116259545
    / sukhnaibsinghsidhu
    / @pnokids2847
    RUclips
    / @pnomediagroup
    SLR Camera
    amzn.to/2ABbznX
    Twitter
    Twitter
    / sukhnaibsidhu
    INstagram
    / sukhnaibsidhu
    Amazon
    amzn.to/2hwIWVn
    Flipcart
    fkrt.it/VoQEbLuuuN
    WebSite :
    www. Punjabinewsonline.com
    Bold Voice | Canada Visa Policy | ਪੰਜਾਬ 'ਤੇ ਇਹ ਅਸਰ ਪੈਣਾ |
    Kissan andolanFree Download App
    play.google.com/store/apps/de...
    Facebook
    / pno-media-group-104531...
    / sukhnaibsinghsidhu
    / @pnokids2847
    RUclips
    / @pnomediagroup
    SLR Camera
    amzn.to/2ABbznX
    Twitter
    Twitter
    / sukhnaibsidhu
    INstagram
    / sukhnaibsidhu
    Amazon
    amzn.to/2hwIWVn
    Flipcart
    fkrt.it/VoQEbLuuuN
    WebSite :
    www. Punjabinewsonline.com
    #pnomediagroup
    #inspire #motivation #ranjitkukilife #sucessstory #kukigill #ranjitkukiinmovement

Комментарии • 87

  • @jthfinishingcarpentryltd2760
    @jthfinishingcarpentryltd2760 19 дней назад +5

    ਗਿੱਲ ਸਾਬ ਤਾਂ ਕਹਿੰਦੇ ਸੀ ਕਿ ਅੰਮ੍ਰਿਤਪਾਲ ਜਿੱਤ ਹੀ ਨਹੀਂ ਸਕਦਾ ਦੱਸੋ ਇਸ ਵਾਰੇ

  • @daljitsinghthreeke355
    @daljitsinghthreeke355 24 дня назад +5

    ਕੁੱਕੀ ਗਿੱਲ ਸਾਹਿਬ ਤੁਹਾਡੀ ਕੁਰਬਾਨੀ ਤੇ ਮਨੁੱਖਤਾਵਾਦੀ, ਪੰਜਾਬਪ੍ਸਤੀ , ਪੰਥਕ ਸੋਚ ਤੇ ਫਿਕਰ ਅਤੇ ਦੂਰ ਦਿ੍ਰਸ਼ਟੀ ਨੂੰ ਸਮਝਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ

  • @raghbirsingh6145
    @raghbirsingh6145 27 дней назад +20

    ਗਿੱਲ ਸਾਹਿਬ ਦਾ ਬਹੁਤ ਅੱਛਾ ਸੁਜਾਏ ਹੈ ਸਾਰੇ ਜਿੱਤੇ ਹੋਏ ਮੈਂਬਰਾਂ ਨੂੰ ਇਕੱਠੇ ਹੋ ਕੇ ਸਾਂਝੇ ਤੌਰਤੇ ਪੰਜਾਬ ਦੇ ਮੁੱਦੇ ਚੁੱਕਣੇ ਚਾਹੀਦੇ ਹਨ॥

    • @Sing-ek2ed
      @Sing-ek2ed 26 дней назад +2

      Ehna de mudhe jhoojhde punjab wale hone jehda babu mann aur os de yaar amitoj mann ne bnayeya si

  • @rajucheema-wr4xj
    @rajucheema-wr4xj 26 дней назад +17

    ਕੂੱਕੀ ਪਹਿਲਾਂ ਤਾਂ ਤੂੰ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਕਰਦਾ ਰਿਹਾ ਤੂੰ ਕਹਿੰਦਾ ਸੀ ਅੰਮ੍ਰਿਤ ਪਾਲ ਨੂੰ ਚਾਰ ਵੋਟਾਂ ਨਹੀਂ ਪੈਣੀਆਂ। ਪਰ ਅੱਜ ਅੰਮ੍ਰਿਤ ਪਾਲ ਸਿੰਘ ਬਾਰੇ ਗੱਲ ਕਰ ਰਿਹਾਂ ਕਿਉਂ? ਕੂਕੀ ਕਿਉਂ?

    • @HarjinderSINGH-gh6hr
      @HarjinderSINGH-gh6hr 24 дня назад +1

      ਭਾਈ ਰਣਜੀਤ ਸਿੰਘ ਕੁੱਕੀ ਅੰਮ੍ਰਿਤ ਪਾਲ ਸਿੰਘ ਦਾ ਵਿਰੋਧ ਨਹੀਂ, ਦਿਸ਼ਾ ਨਿਰਦੇਸ਼ ਕਰ ਰਹੇ ਸਨ! ਜਿੰਨਾ ਭੱਦਰ ਪੁਰਸ਼ਾਂ ਨੂੰ ਭਾਈ ਕੁੱਕੀ ਦੀ ਕੌਮ ਨੂੰ ਮਹਾਨ ਦੇਣ ਤੇ ਓਹਨਾਂ ਦੂਆਰਾ ਪ੍ਰਾਪਤ ਡਿਗਰੀਆਂ ਦੇ ਮੈਹਣਿਆਂ ਦਾ ਪਤਾ ਨਹੀਂ ਹੁੰਦਾ ਤੇ ਕੌਮ ਲਈ ਵੀ ਕੱਖ ਨਹੀਂ ਕੀਤਾ ਹੁੰਦਾ, ਓਹਨਾਂ ਦੀ ਤੂੰ ਤੂੰ ਕਰਕੇ ਗੱਲ ਕਰਨ ਦੇ ਤਰੀਕੇ ਤੋਂ ਹੀ ਓਹਨਾਂ ਦੇ ਲੈਵਲ ਦਾ ਪਤਾ ਲੱਗ ਜਾਂਦਾ!🦁🦁

    • @rajucheema-wr4xj
      @rajucheema-wr4xj 24 дня назад +3

      @@HarjinderSINGH-gh6hr ਕਿਹੜੀ ਦਿਸ਼ਾ ਦਿੱਤੀ ਹੈ ਕੂੱਕੀ ਨੇ ਜਿਸ ਨਾਲ ਪੰਜਾਬ ਦਾ ਫ਼ਾਇਦਾ ਹੋਇਆ ਹੈ ਦੱਸੋ

    • @kanwalpreetsingh5220
      @kanwalpreetsingh5220 18 дней назад

      @raju kise baare galat bolan to phla os di history dekh leni chahidi aa.mera vir pehla kukki gill baare research krlo fr bolyeo kuch..waheguru bhla kre

    • @rajucheema-wr4xj
      @rajucheema-wr4xj 18 дней назад

      @@kanwalpreetsingh5220 ਹਿਸਟਰੀ ਦੇਖਣ ਤੋਂ ਬਾਅਦ ਹੀ ਸਮਝ ਆਈ ਹੈ ਕਿ( ਕੂਕੀ ਨੇ ਜਾਂ ਉਸ ਦੇ ਭਗਤਾਂ ਨੇ) ਕੂੱਕੀ ਨੂੰ ਹੀ ਸਭ ਤੋਂ ਵੱਡਾ ਯੋਧਾ ਮੰਨ ਲਿਆ ਹੈ।

  • @madhosingh9158
    @madhosingh9158 26 дней назад +8

    ਕੁਕੀ ਭਾਜੀ ਤੁਸੀ ਉਹ ਸਮਾਂ ਆਪਣੇ ਤਨ ਤੇ ਹੁਡਾਇਆ ਇਹ ਉਹ ਲੋਕ ਗੱਲਾਂ ਬਣਾਉਂਦੇ ਜਿਹੜੇ ਬਸ ਗੱਲਾਂ ਜੋਗੇ ਹੀ ਆ ਤੁਸੀਂ ਇਹਨਾ ਦੀ ਪਰਵਾਹ ਨਾ ਕਰੋ ਅਸੀ ਪਹਿਲਾਂ ਵੀ ਭਾਜੀ ਤੁਹਾਨੂੰ ਸੁਣਦੇ ਸੀ ਅੱਜ ਵੀ ਸੁਣਦੇ ਆ ਹਮੇਸ਼ਾ ਸੁਣਦੇ ਰਹਾ ਗੇ

    • @jassbir1363
      @jassbir1363 25 дней назад

      True ji 👍🏻👍🏻

  • @jaswindersingh2928
    @jaswindersingh2928 24 дня назад +3

    ਬਹੁਤ ਵਧੀਆ ਪਲੇਟਫਾਰਮ ਹੈ ਜੀ। ਬਾਈ ਕੂਕੀ ਜੀ ਧੰਨਵਾਦ❤❤

  • @user-wc4jg2zt8m
    @user-wc4jg2zt8m 27 дней назад +6

    ਸ਼ਕਤੀ ਦੇ ਧੁਰੇ ਬਦਲ ਰਹੇ ਹਨ, ਮੋਹਨ ਭਾਗਵਤ ਵੀ ਆਪਣਾ ਦੱਬਿਆ ਗੁੱਸਾ ਕੱਢ ਰਿਹੈ।।

  • @nsdhillon9937
    @nsdhillon9937 19 дней назад

    Bai Gill sahib or Sukhnaib Sidhu ji 🙏 zindabad

  • @sarbbrar4173
    @sarbbrar4173 26 дней назад +6

    Sat Shri akal Gill Saab Sidhu Saab ji 🙏🙏

  • @kulwantsingh9563
    @kulwantsingh9563 27 дней назад +5

    Bold Voice Of Punjab
    Great Going Dear Kuki Gill Veer Ji
    🙏🙏

  • @punjjaabdesh8659
    @punjjaabdesh8659 27 дней назад +10

    ਚਰਨਜੀਤ ਦੀ ਚਿੱਠੀ ਤਾਂ ਸੁਖਬੀਰ ਦੀ ਪ੍ਰਧਾਨਗੀ ਬਚਾਉਣ ਦਾ ਇੱਕ ਉੱਪਰਾਲਾ।
    ਜਿਹੜੀ ਸੁਖਬੀਰ ਤੇ ਚਰਨਜੀਤ ਦੀ ਮਿਲੀਭੁਗਤ ਐ।

  • @tajindersingh8298
    @tajindersingh8298 12 дней назад +1

    ਮੈਂ ਭਗਵੰਤ ਮਾਨ ਨੂੰ ਕਿਹਾ ਸੀ ਕੂਕੀ ਗਿਲ ਨੂੰ ਰਾਜ ਸਭਾ ਚ ਮੈਂਬਰ ਲਿਆ ਜਾਵੇ

  • @SurinderjitBajwa
    @SurinderjitBajwa 14 дней назад

    Very. Good. Kuki. Gill. Ji.

  • @sidhualbumsphotos769
    @sidhualbumsphotos769 26 дней назад +3

    Wonderful reply by Kuki Gill .

  • @narindersingh2387
    @narindersingh2387 24 дня назад +1

    ਇਹ ਸਾਰੇ ਵਿਦਵਾਨ ਇੱਕਠੇ ਹੋ ਕੇ ਪੁਰਾਣੇ ਲੀਡਰਾਂ ਨੂ ਬਾਹਰ ਕੱਢਣ

  • @harindergrewal535
    @harindergrewal535 26 дней назад +4

    *Kuki Gill Zindabad.*

  • @NareshSharma-de8bo
    @NareshSharma-de8bo 26 дней назад +2

    I admire Gill Sahib on his concern and views over present scenario. Apart from this topic, whenever we visit Doctor, teacher, lawyer ...... always prefer excellent in their fields irrespective of their religion caste and creed. Why we ve not same approach while selecting the leaders who are responsible to lead the country.

  • @gurdeepsingh1403
    @gurdeepsingh1403 26 дней назад +1

    Sat sri akaal Sukhnaib ji,Gill sahib ji as well all listeners, it's always a pleasure to listen Gill sahib, thanks a lot for explaining the issue....

  • @amarjitpaswalsinghfarm9895
    @amarjitpaswalsinghfarm9895 27 дней назад +4

    ਵੀਰ ਕੁਕੀ ਗਿੱਲ ਜੀ ਸੱਤ ਸ੍ਰੀ ਅਕਾਲ ਜੀ

  • @supreetsingh7927
    @supreetsingh7927 27 дней назад +2

    Gill. Sab. And. Sidhu. Sab. Good. Mornig👌👌👌💓💓🚩🚩

  • @harjeetsra320
    @harjeetsra320 27 дней назад +6

    ਸੁਖਨਾਇਬ ਸਿੰਘ ਅਤੇ ਗਿੱਲ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏🙏🙏 ਧੰਨਵਾਦ

  • @HarminderParmar
    @HarminderParmar 27 дней назад +1

    Sir..Thanks..for..ur..Love.
    For..Kaum.

  • @mrmrsbasutabhela2314
    @mrmrsbasutabhela2314 26 дней назад +2

    Kuki gill diya glla bilkul shi bhutt worried aa punjab lyi os punjab lyi jihde lyi sari jawani jail ch bita diti pta nhi sadi shromani committee nu kd smjh auni k ahna loka lyi kuj samaan ch krn

    • @gurdeepsingh1403
      @gurdeepsingh1403 26 дней назад

      SGPC de sanmaan nalo jo sanmaan te satkar lok manaa ch hai ohh bahut jayada hai,...kagji sanmaan koi matlab nahi riha...

    • @mrmrsbasutabhela2314
      @mrmrsbasutabhela2314 26 дней назад +1

      @@gurdeepsingh1403 veere athe lok 500rs gurudawra sahib de k saropa mangde na mile lrhde vkhe ta ki kuki gill d kurbani koi mayne nhi rkhvaundi k ohna nu saromani committee Sanmaan krdi ahi ta sadi kaum da rona bs mrya nu satkaar milda

    • @gurdeepsingh1403
      @gurdeepsingh1403 26 дней назад

      Basutabhela ji Jo kaum da nuksaan Aurangzeb nahi kar sakya uston jyada nuksan Badal pariwar ne kar dita hai.. Aaj kaum leaderless hai, Aaj sab da bharosa tutiya hai.waheguru Mehar karange..

  • @manjitsinghaujla2551
    @manjitsinghaujla2551 27 дней назад +1

    WAHEGURU JI KA KHALSA WAHEGURU JI KI FATEH

  • @Dilbag-sf6we
    @Dilbag-sf6we 24 дня назад +1

    We proud you ❤ Gill saab

  • @sarbjitkaursandhu3468
    @sarbjitkaursandhu3468 27 дней назад +8

    .ਕੁ ਕੀ ਬੇਟਾ ਜੀ ਇਨਾਂ ਲੋਕਾਂ ਨੂੰ ਹੋਰ ਸਖਤ ਜੁਆਬ ਦਿੳ

    • @gurdeepsingh1403
      @gurdeepsingh1403 26 дней назад

      Gill sahib jine v syane,soojhvaan Punjabi hun, tuhanu bahut jayada pyar te satkar karde hun...

    • @gamingbrothers7108
      @gamingbrothers7108 26 дней назад

      Sulje hoi person hun kuki paji🎉

  • @Kiranpal-Singh
    @Kiranpal-Singh 26 дней назад +1

    *ਪੰਜਾਬ ਦੀ ਨਬਜ ਪਛਾਨਣ ਵਿੱਚ* …..
    ਸਭ ਪਾਰਟੀਆਂ ਨਾਕਾਮਯਾਬ ਹਨ !

  • @sahibsinghcheema4151
    @sahibsinghcheema4151 27 дней назад +1

    ਧੰਨਵਾਦ ਜੀ ❤

  • @jagdevsingh5035
    @jagdevsingh5035 25 дней назад +1

    Very good gill sahab g

  • @bpositive8079
    @bpositive8079 27 дней назад +1

    bless you both

  • @RamneekBolina
    @RamneekBolina 26 дней назад

    Big respect for Gill Saab. 🙏🙏🙏🙏 watching in Australia 🇦🇺

  • @dentinimplantsindia8139
    @dentinimplantsindia8139 20 дней назад +1

    First time Amritpal got votes as sikhs mostly vote against establishment , govt should release him , let public see how he conducts as MP. Ultimately public need development. Safety. Security. Jobs.

  • @tirath5732
    @tirath5732 26 дней назад +1

    Amrtpal singh g need cm punjab punjabo not mp

  • @SukhdeepSingh-oz2qg
    @SukhdeepSingh-oz2qg 26 дней назад +2

    Very god job je ❤

  • @bhupindercheema399
    @bhupindercheema399 26 дней назад +1

    🌹🌹🙏🙏🌹🌹

  • @JasbirSingh-vf2le
    @JasbirSingh-vf2le 27 дней назад +1

    🙏👍👍🙏

  • @AmritSingh-ll5ru
    @AmritSingh-ll5ru 27 дней назад +1

    nice

  • @parmjitsinghghungranadhill8949
    @parmjitsinghghungranadhill8949 26 дней назад

    Welcome sari team nu ji satkar ji

  • @harindersingh5058
    @harindersingh5058 25 дней назад

    Nice reporting

  • @SatnamSingh-su3kq
    @SatnamSingh-su3kq 26 дней назад

    Very good job

  • @jaswindergrewal4356
    @jaswindergrewal4356 25 дней назад

    Sukhnaib Sidhu Gud journalist

  • @gurpalsingh5388
    @gurpalsingh5388 24 дня назад

    Right

  • @lakhvirkaur1688
    @lakhvirkaur1688 25 дней назад +1

    Oh da gill sahib tuhanu pta Nahi Dr amarjit da sacho sach wale USA vich oh tuhade gal krde rehe

  • @KuldeepSingh-yg3bq
    @KuldeepSingh-yg3bq 24 дня назад

    Don't Worry Gill Ddho

  • @karamjitsinghsidhu4587
    @karamjitsinghsidhu4587 25 дней назад

    ਸਤਿ ਸ੍ਰੀ ਆਕਾਲ ਜੀ

  • @NareshSharma-de8bo
    @NareshSharma-de8bo 27 дней назад

    Namaskar both of you

  • @jassbir1363
    @jassbir1363 25 дней назад

    ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਵੋਟ % ਤਕਰੀਬਨ ਬਰਾਬਰ ਹੀ ਹੈ ਜੀ ਪੰਜਾਬ ਵਿੱਚ 26 %

  • @surindersandhu-oz8ll
    @surindersandhu-oz8ll 24 дня назад

    Gill Saab - I have been listening you for a long time. I think you are well educated and intellectual person, who lives for his pride. Your love for Punjab and people of punjab and what you did for your people is unparallel. I feel like you have too much pride and you think no one is equal and smatter than you. You are literally damaging your image by saying things against younster's. Sometimes it's better to be quite than shouting allowed. Very bad time coming for minorities especially for Sikhs in India, so we all need to be united even sometimes our thoughts are slightly different. I hope brother you will take my suggestion very seriously. Waheguru Sab da Phala kare

  • @dentinimplantsindia8139
    @dentinimplantsindia8139 20 дней назад +1

    Modi has played his innings. He will retire next time. Lot of other leaders in bjp ready to fill space , if hardline sikhs win than bjp will also win upto 25 seats easily in punjab

  • @rajucheema-wr4xj
    @rajucheema-wr4xj 26 дней назад +1

    ਕੂਕੀਜ਼ 😢😢😢😢

  • @supreetsingh7927
    @supreetsingh7927 27 дней назад +1

    Gill. Sab. Surma. Bunda. Babr. Sahr. Aa. Juhda

  • @deejay891
    @deejay891 14 дней назад

    Sach suneya nayi geya kuki gill saab to. You are taking things too personal. Sikhism or Sikh issues are not only yours personal issues so please talk accordingly

  • @gurcharankaur5376
    @gurcharankaur5376 24 дня назад

    bjp have powerful minister in hand they can reach 272 very quickly because they can make own speaker

  • @karnailsinghsakrali1533
    @karnailsinghsakrali1533 26 дней назад +1

    Yar smjh ni aundi Pehla ta banda keh riha ki Amritpal Singh nu char vota ni penia hun
    gla Badlgian eve kiss te Khia ni chahida

  • @combatx3373
    @combatx3373 27 дней назад

    Menu jra koi dsse ga khedi post kukki gill de kholaf chal rhi aw??? Clear kro eh issue ki aw

  • @harmandhillon6768
    @harmandhillon6768 27 дней назад

    3 wheeler driver

  • @supreetsingh7927
    @supreetsingh7927 27 дней назад +1

    Gill. Yg. Tera. Nal. Aa

  • @sonusidhu9349
    @sonusidhu9349 26 дней назад

    Kuki gill before interview ch sant jarnil Singh ji and bhai Amrit pal Singh ji nu v wrong dasda c ,

  • @babbujathol143143
    @babbujathol143143 4 дня назад

    ਤੁਸੀਂ ਜੇਲ ਕਟੋ ਕੁਰਬਾਨੀ ਹੋਰ ਕੋਈ ਕਟੇ ਉਹ waste ਆ ਮੰਗ ਕੇ ਸੀਟ ਲੈਣ ਨਾਲੋਂ ਅਜਾਦ ਖੜ ਕੇ ਵੇਖ ਲੈਣਾ ਸੀ

  • @user-ej5jr8yy4u
    @user-ej5jr8yy4u 18 дней назад

    Gill sahib tusi ਲੁਧਿਆਣਾ toh jit jana si kom lai tusi apni hi nahi apne parvar di zindgi v daa te lati si

  • @supreetsingh7927
    @supreetsingh7927 27 дней назад

    Gill. And. Butu. Nu. Mala. De. Tekt. Sromne. Aklidul. Nu. Dane

  • @Sing-ek2ed
    @Sing-ek2ed 26 дней назад +1

    Maza nahi aunda ehna diyan gallan sunan da, inside and outside is not same of this man, locha hai locha,, baaki amritpal nu 50000 nahi 197000 di lead mili hai

  • @Singh-mj2eq
    @Singh-mj2eq 16 дней назад

    ਇਹ ਵੀ ਬੜਾ ਭੌਂਕਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਬਾਰੇ

    • @PnoMediaGroup
      @PnoMediaGroup  14 дней назад

      ਹੁਣ ਤੁਸੀਂ ਭੌਂਕਣ ਲੱਗੇ, ਉਹਨਾਂ ਨੇ ਗਲਤ ਨੂੰ ਗਲਤ ਕਿਹਾ hmesha

  • @SURINDERSINGH-fn5xz
    @SURINDERSINGH-fn5xz 26 дней назад

    Kuki Gill ta aap Badal party to Ludhiane to chaun ladna chaunda c,
    bacha ho gya jamanat jabt hon to. Centre de draconian laws da jikr hunda par Badal taan har wele tyarr baitha bjp nu murr jaffi paun nu, daa nahi lug reha kisann karke so alug baat hai, ussi party ch kuki gill chaun larr k upkar karna chaunda.

    • @bhajansingh275
      @bhajansingh275 24 дня назад

      Wrong statement

    • @singhhappy01
      @singhhappy01 23 дня назад

      ਬਿਲਕੁਲ ਠੀਕ ਕਿਹਾ ​@@bhajansingh275

  • @akemvirk6681
    @akemvirk6681 20 дней назад

    Beant singh v Indra Gandi da security guard c

  • @narindersingh2387
    @narindersingh2387 24 дня назад

    ਹੁਣ ਮੋਦੀ ਅਊਂਂ ਅਊਂ ਨਹੀਂ ਕਰੇਗਾ

  • @greatcanada4989
    @greatcanada4989 26 дней назад

    Gasti da dala putt

  • @user-wc4jg2zt8m
    @user-wc4jg2zt8m 27 дней назад +2

    ਸ਼ਕਤੀ ਦੇ ਧੁਰੇ ਬਦਲ ਰਹੇ ਹਨ, ਮੋਹਨ ਭਾਗਵਤ ਵੀ ਆਪਣਾ ਦੱਬਿਆ ਗੁੱਸਾ ਕੱਢ ਰਿਹੈ।।

  • @tirath5732
    @tirath5732 26 дней назад +1

    Amrtpal singh g need cm punjab punjabo not mp