ਪੰਜਾਬ ਦਾ ਦਲੇਰ ਫ਼ੌਜੀ ਇਕੱਲਾ ਰਹਿੰਦਾ ਖ਼ਤਰਨਾਕ ਜੰਗਲ ਵਿੱਚ ਹਰ ਦੂਜੇ ਦਿਨ Hoshiarpur| ਜੰਗਲ।nature।Life।ਦੁੱਖ।

Поделиться
HTML-код
  • Опубликовано: 15 сен 2024
  • ਪੰਜਾਬ ਦਾ ਦੇਲਰ ਫ਼ੌਜੀ ਇਕੱਲਾ ਰਹਿੰਦਾ ਖ਼ਤਰਨਾਕ ਜੰਗਲ ਵਿੱਚ
    ਹਰ ਦੂਜੇ ਦਿਨ ਬਾਘ ਕਰਦਾ ਹਮਲਾ
    ਬਾਘ ਦਾ ਮੁਕਾਬਲਾ ਕਰਨ ਲਈ ਸੌਦਾ ਇਕੱਲਾ ਘਰ ਦੇ ਬਹਾਰ
    Army men ਦੀਆ ਗੱਲਾ ਸੁਣ ਆ ਜਾਂਦੀ ਦਲੇਰੀ
    #hoshiarpur #punjabi #nature #travel
    #adventures #life #army #ਫ਼ੌਜੀ
    japan forest

Комментарии • 61

  • @ranakaler7604
    @ranakaler7604 Месяц назад +25

    ਵੀਰ ਜੀ ਤੁਸੀਂ ਬਹੁਤ ਵਧੀਆ ਅੱਜ ਏਰੀਆ ਪਹਾੜਾਂ ਦਾ ਦਿਖਾਇਆ ਹੈ, ਇਹ ਜੋ ਅੰਕਲ ਜੰਗਲਾਂ ਵਿੱਚ ਰਹਿੰਦੇ ਹਨ ਇਹਨਾਂ ਨੂੰ ਆਪਣੀ ਰਾਖੀ ਕਰਨ ਲਈ ਚਾਰੇ ਪਾਸੇ ਕੰਡਿਆਲੀ ਤਾਰ ਲਾ ਕੇ ਉਸ ਵਿੱਚ ਕਰੰਟ ਛੱਡ ਕੇ ਜਾਨਵਰਾਂ ਤੋਂ ਬਚਿਆ ਜਾ ਸਕਦਾ ਹੈ, ਰਾਣਾ ਰਾਣੀਪੁਰੀਆ ,20,, 7,, 2024,

    • @sukhdeepchahal5174
      @sukhdeepchahal5174 29 дней назад

      ਇਹ ਜੇ ਫੌਜੀ ਦਾ ਪਤਾ ਨਹੀਂ ਤਾਰ ਕਰੰਟ ਛੱਡ ਕੋਈ ਹੋਰ ਜੁਗਾੜ ਲਾਉਦਾ ਹੋਵੇ

  • @jalourSingh-bz4dj
    @jalourSingh-bz4dj Месяц назад +6

    ਬਾਈ ਜੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੈ ਆਪਾ ਨੂੰ ਪਲੇਨ ਏਰੀਆ ਨੂੰ ਜੰਗਲੀ ਏਰੀਆ ਦੇਖਣ ਦਾ ਬੜਾ ਸ਼ੌਂਕ ਹੁੰਦਾ ਤੇ ਤੁਸੀਂ ਸਭ ਕੁਝ ਹੀ ਲਗਾਇਆ ਹੈ ਵਧੀਆ ਵਧੀਆ ਜੀ

  • @user-cs4pc2mp3e
    @user-cs4pc2mp3e Месяц назад +8

    ਇਸ ਫੌਜੀ ਕੋਲ ਅਸਲਾ ਬੰਦੂਕ ਨਹੀਂ।ਕਮ ਸੇ ਕਮ ਦੋਨਾਲੀ ਤਾ ਜ਼ਰੂਰ ਚਾਹੀਦੀ ਹੈ ਜੀ

  • @amarjitsinghmavi5084
    @amarjitsinghmavi5084 26 дней назад +1

    ਰਾਜਪੂਤ ਪਰਿਵਾਰ ਬਹੁਤ ਹੀ ਦਲੇਰ ਤੇ ਬਹਾਦਰ ਲੋਕ ਹਨ। ਜੰਗਲ ਵਿੱਚ ਰਹਿਣਾਂ ਬਹੁਤ ਔਖਾਂ ਹੈ।

  • @RajwinderKaur-jc6lh
    @RajwinderKaur-jc6lh Месяц назад +2

    Jai Hind.🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪🇳🇪

  • @JaswinderSingh-io7uo
    @JaswinderSingh-io7uo Месяц назад +2

    ❤❤❤ ਬਹੁਤ ਵਧੀਆ ਉਪਰਾਲਾ ਹੈ ❤❤❤ ਪੁੱਤਰ ਜੀ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍💕💕❤❤

  • @IqbalSingh-ve4nl
    @IqbalSingh-ve4nl Месяц назад +7

    ਅਸਲਾ ਤਾ ਸਾਬਕਾ ਸੈਨਕਾ ਕੋਲ ਹੁਦਾ ਵਾ ਜੇ ਨੀ ਤਾ ਡੀ ਸੀ ਨਾਲ ਸਪੰਰਕ ਕਰੋ

  • @jaswindersingh-qz5sx
    @jaswindersingh-qz5sx Месяц назад +1

    Good ❤

  • @JagroopSingh-fh9dp
    @JagroopSingh-fh9dp Месяц назад

    ਬਹੁਤ ਵਧੀਆ ਜਾਣਕਾਰੀ ਲੋਕ ਕਿੰਨੇ ਔਖੇ ਰਹਿੰਦੇ

  • @RajinderSingh-rg7jk
    @RajinderSingh-rg7jk 21 день назад

    Sarkara nu development ate loka di rakheya karni chahidi hai

  • @parmjitkhunkhun9612
    @parmjitkhunkhun9612 Месяц назад +1

    Really beautiful.bravo.

  • @niupl23
    @niupl23 Месяц назад

    Wonderful you vedio really nice

  • @jogindersandhu2309
    @jogindersandhu2309 Месяц назад +1

    Asee ha Hoshiyarpurie. Proud hai apne virse te

  • @user-qz5gm9dv9e
    @user-qz5gm9dv9e Месяц назад

    Wah oh tere Shera... att kr diti

  • @amarjitsingh1946
    @amarjitsingh1946 Месяц назад

    Good g❤

  • @halwinderrandhawa8241
    @halwinderrandhawa8241 Месяц назад

    Good. Job

  • @manpreetmani4819
    @manpreetmani4819 Месяц назад

    Nice video

  • @balramdev6767
    @balramdev6767 Месяц назад +2

    Bhut vidya bai ida he kro kaam . .

  • @SarwanDass-qp1pi
    @SarwanDass-qp1pi Месяц назад +2

    Sham Chaurasi Halke da jangal(forest) Lagda🙏🙏🙏🙏🙏

  • @manjitji4495
    @manjitji4495 Месяц назад

    Bahot vadia video/ bappu ji bahot hosle wale ne es umar vich kiam aa bappu ji ekale da dil kida lagda hona na koi asse passe ghar 😮

  • @manjubala1823
    @manjubala1823 Месяц назад

    Good 👍

  • @sunilgx7570
    @sunilgx7570 Месяц назад

    Good work 👏

  • @sureshthakur-wi2zs
    @sureshthakur-wi2zs Месяц назад +3

    ਰਾਜਪੂਤ ਕੌਮ ਫਿਰ
    ਡਰ ਕਿਸ ਚੀਜ਼ ਦਾ
    ਜੈ ਰਾਜਪੂਤਾਨਾ

  • @rajansharma4688
    @rajansharma4688 Месяц назад

    Nice video.Good wishes from Norway.

  • @paramvirsingh3642
    @paramvirsingh3642 Месяц назад +1

    🙏 California USA

  • @manuelaschubert2631
    @manuelaschubert2631 Месяц назад +1

    Bhaji bohrt vadia vedio... i m from Germany

  • @Vlogbhejobaisi-gk6sl
    @Vlogbhejobaisi-gk6sl Месяц назад

    Nice veer ji

  • @GurwinderSingh-n7v
    @GurwinderSingh-n7v Месяц назад

    Good iob

  • @user-tj2ed4zk3n
    @user-tj2ed4zk3n Месяц назад

    Bhaji chha gye tusi bhot changa video a ji

  • @gulzarsingh2790
    @gulzarsingh2790 Месяц назад

    Bahut vidya vlog love from patlia 🎉

  • @bootakamal1999
    @bootakamal1999 Месяц назад

    Asha g

  • @viqonvods
    @viqonvods Месяц назад

    Good blog
    Bhut vidya
    Laga thadi video dak ka uncle g .. Ida de blog hor laa ka aeo . Tus kithe rahde ho

  • @mahinderpal9404
    @mahinderpal9404 Месяц назад +1

    ਹੋਸ਼ਿਆਰ ਪੁਰ ਇੱਕ ਕਾਫ਼ੀ ਹੱਦ ਤਕ ਵੱਡਾ ਜਿਲ੍ਹਾ ਹੈ, ਵੀਡੀਓ ਵਿੱਚ ਇਹ ਦੱਸਣਾ ਬਣਦਾ ਹੈ ਕਿ ਆਹ ਇਲਾਕਾ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਣ ਵਾਲ਼ਾ ਕਿਹੜਾ ਹੈ ?

  • @P.Tikkaram
    @P.Tikkaram Месяц назад +1

    Nice job

  • @rajrattan229
    @rajrattan229 Месяц назад

    👍🏻

  • @qamarulquddoussulehria6599
    @qamarulquddoussulehria6599 Месяц назад

    Saini sahib g bohat wadhia vlog hunda tuhada pr ek binti hai k ainah achha g,theek aa g, na kahia kro . Repeat bohat hunda hai. ❤❤

  • @AjaibSingh-hc1ux
    @AjaibSingh-hc1ux Месяц назад

    Bai ji jungle vich lok bdi hi daleri naal rh rhe hun us ton b vdi Aap di daleri ji tusi ihni muskan than te ja k video bna rhe ho te sanu dikha rhe ho Dhanwad ji boht 2

  • @goforit194
    @goforit194 Месяц назад

    What is saraal in English

  • @ICTTraders30
    @ICTTraders30 Месяц назад +2

    ❤❤❤

  • @BalbirSingh-ur8dt
    @BalbirSingh-ur8dt Месяц назад

    Veer g ik mike da parband jarur kariya karo

  • @bschungha8542
    @bschungha8542 Месяц назад

    ਬੰਦਾ ਦਲੇਰ ਹੈ ਐਕਸ ਮੈਨ
    ਫੌਜੀ ਸਾਹਿਬ ਵੀ ਡੀ ਓ ਬਣਾਓ ਜਦੋਂ ਬਾਘ ਤੇ ਤੇਂਦੂਆ ਆਉਣ
    ਪਤਰਕਾਰ ਜੀ ਫੋਨ ਕਰਕੇ ਕਹੋ ਫੌਜੀ ਸਾਹਿਬ ਨੂੰ

  • @mohindersingh2455
    @mohindersingh2455 Месяц назад

    ਬਾਬਾ ਤੇ ਬਜ਼ੁਰਗ ਕਹਿਣਾ ਓਪਰਾ ਜਿਹਾ ਲਗਦਾ ਇਹ ਨਾ ਕਹਿ ਵੀਰੇ

  • @rajindermundi2901
    @rajindermundi2901 Месяц назад

    Nel cow

  • @GurwinderSingh-n7v
    @GurwinderSingh-n7v Месяц назад

    Makhu firozpur

  • @IqbalSingh-ve4nl
    @IqbalSingh-ve4nl Месяц назад +2

    ਉ ਵੀਰ ਬਾਬਾ ਜੀ ਨੂ ਲਾਈਸੈਸ ਹਥੀਆਰ ਵਾਰੇ ਪੁਛਣਾ ਸੀ

  • @IqbalSingh-ve4nl
    @IqbalSingh-ve4nl Месяц назад +1

    ਬਹੁਤ ਵਧੀਆ ਵਿਡੀਉ ਵਾ ਵੀਰ

  • @Malwabelt-bl3wg
    @Malwabelt-bl3wg Месяц назад

    ਉਹ ਪਿੰਡ ਕਿਹੜਾ , ਗਪੌੜ ਸੰਖ

  • @user-qd8pg7qm8q
    @user-qd8pg7qm8q Месяц назад

    Vidya video karamavir phaji

  • @gurvindersingh-tg4fb
    @gurvindersingh-tg4fb Месяц назад

    ਭਾਜੀ ਪਿੰਡ ਕਿਹੜਾ ਹੈ

  • @BhupinderVLOG
    @BhupinderVLOG Месяц назад

    Bhaji sanu v laa ka jeo … bhut suna .. rajputtt ❤❤❤❤❤

  • @singhparamjit9336
    @singhparamjit9336 Месяц назад

    Jamin..ke..Rate..hai

  • @paramvirsingh3642
    @paramvirsingh3642 Месяц назад +1

    Baba ji pakka Thakur sahib hune a

  • @DharmSingh-gp2pz
    @DharmSingh-gp2pz Месяц назад

    O bhrava ek mic la dya kr agle de sari vedeo ch teri acha ji soni jandi

  • @sahil279-f5q
    @sahil279-f5q Месяц назад

    Jungle di zameen vich insaana da ki kam.