Размер видео: 1280 X 720853 X 480640 X 360
Показать панель управления
Автовоспроизведение
Автоповтор
ਯਾਰ ਜੇ ਪਕਾਉਣੀ ਨੀ ਸੀ ਤਾਂ ਕੋਈ ਸਸਤਾ ਬੀਜ ਬੀਜਣਾ ਸੀ ਐਨਾ ਮਹਿੰਗਾ ਬੀਜ ਬੀਜਿਆ.. 150 ਤਾਂ ਜਵੀ ਨਿਕਲ ਜਾਂਦੀ ਆ ਮੱਕੀ 400,500 ਕੁਆਟਲ ਤਾਂ ਹੋਣੀ ਚਾਹੀਦੀ
Y a lol n😅😅😅
@@harpreetpreet621 ਬਾਈ ਜੀ ਐਦਾਂ ਦੀ ਕੋਈ ਗੱਲ ਨਹੀਂ ਬੰਦੇ ਮੇਹਨਤੀ ਨੇ. ਗੱਲ ਓਹਨਾਂ ਦੀ ਵੀ ਸਹੀ ਆ ਸੂਰਾ ਨੇ ਖ਼ਰਾਬ ਕਰ ਦੇਣੀ ਸੀ ਮੱਕੀ.. ਤਾਂ ਵੇਚਤੀ ਨਹੀਂ ਬੀਜੀ ਤਾਂ ਪਕਾਓੰਣ ਨੂੰ ਹੀ ਸੀ
ਤੁਸੀਂ ਲੋਲ ਦੇ ਅਗਲੇ ਸਿਰੇ ਲੱਗਦੇ ਓ 😂😂😂😂ਮਤਲਬ ਡੋਡਾ 😂😂😂@@harpreetpreet621
ਮੱਕੀ ਜੇ ਏਦਾਂ ਹੀ ਵੇਚਣੀ ਸੀ ਤਾਂ ਕੋਈ ਸਸਤਾ ਬੀਜ਼ ਬੀਜ਼ ਲੈਂਦੇ... ਨਾ ਛੱਲੀ ਲੱਗਣ ਦਿੱਤੀ
ਬੋਹਤ ਘੈਂਟ ਬੰਦਾ ਮਲਕੀਤ ਬਾਈ ਸਾਰੇ ਕੰਮ ਘੈਂਟ ਇਹੋ ਜੇ ਮੇਹਨਤੀ ਬਾਪੂ ਹੋਣ ਤਾ ਨਜ਼ਾਰਾ ਵੱਖਰਾ
Sahi gall aw bro
ਛॅਲੀ ਨਾਲ ਵਜਨ ਵਧਦਾ ਹੁੰਦਾ 2 िਕਲੇਅਾ ਚ 100 ਕਵਾਟਲ ਫਰਕ ਪੈ ਜਾਦਾ ਜੇ 450,500 ਕਵਾਟਲ ਹੋਈ 2 िਕिਲਅਾ ਚੋ ਤਾ ਸਹੀ ਅਾ ਨਹੀ ਘॅਟ ਅਾ
Sat shri akal ji sarea nu ardas karde v akal purkh waheguru ji malkit bai ji nu chardikla tandrusti wakshan hamesha
Mama thodi shali te pen dnda ena bajan ki dna 200 sre cho honi
ਮਲਕੀਤ ਬਾਈ ਜੀ ਤੁਸੀਂ ਬਹੁਤ ਮਿਹਨਤੀ ਹੋ 👍👍🙏🙏
Nice video 22 🎉
ਸਤਿ ਸੀ੍ ਅਕਾਲ ਬਾਈ ਜੀ ❤❤❤ ਜਗਸੀਰ ਸਿੰਘ ਗਿੱਲ 🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉
ਏਦਾ ਹੀ ਮੱਕੀ ਵੱਢਾਕੇ ਗਲਤੀ ਕੀਤੀ ਜੇ ਵਢਾਉਣੀ ਹੀ ਸੀ ਤਾਂ ਪਤੰਦਰੋ ਛੱਲੀ ਤਾਂ ਬਣ ਲੈ ਦਿੰਦੇ।
Nice 👍🏻👍🏻👍🏻👍🏻🎉🎉🎉🎉🎉🎉
ਬਾਈ ਚੇਤੀ ਕਰਗੇ ਇਹਨਾ ਮਹਿੰਗਾ ਬੀਜ ਬੀਜਿਆ।
ਕਹੀਂ ਪੂਰੀ ਵਧੀਆ ਵੱਡੇ ਕਿਸਾਨਾਂ ਦੀ 😅
ਜੇ ਘਾਟਾ ਪਿਆ ਸਰਕਾਰ ਦੋਸੀ
ਸਤਿ ਸ੍ਰੀ ਆਕਾਲ ਜੀ ਬਾਈ ਜੀ ਸਾਰਿਆ ਨੂੰ 🎉🎉🎉🎉🎉🎉🎉❤❤❤❤❤❤❤
ਕਿ ਰੇਟ ਲੱਗੀ ਆ ਵੀਰੇ ਤੇ ਵਜ਼ਨ ਕਿਨਾਂ ਹੋ ਗਿਆ ਕਿਲੇ ਵਿਚੋਂ
Beautiful vlog veere
❤❤
ਜੇ ਟਾਲ ਤੇ ਬੈਚੇਨੀ ਤਾ ਬੀਜ 777 ਲਾ ਦੀਦਾ
Malkit bai mistry no 1 .... niyaany saaray gaala karan jogay 😂
ਸਤਿ ਸ੍ਰੀ ਅਕਾਲ ਬਾਈ ਜੀ 🙏
Ke.rate.vachi.makky.22
Bai jagga da bapu kahnda se ik Banda rate khrab karda tareser da Manu lga arsvver karda
Harshveer ne kisay hor de thresher chaliya vi nehi , sirf apni , dalvir , atay Gagay da kittay .... oh kidda rate kharab kar sagda . Pind vich bahaut hor thresher chalday.... darshan foji .... teera bai .... jagga pandit ,
ਅਚਾਰ ਪਾ ਲੈਂਦੇ ਬਾਈ
ਮਲਕੀਤ ਬਾਈ ਦੇ ਮੋਢੇ ਪਰ ਕਰਾਲੀ ਵਾਲੀ ਕਹੀ ਹ
Kehda beez aw makki da
Bai gulab bai kam kum dva dau ethe england ?
Malkit bai ji multi talented banda ha piche 250 wala number kisda ji
Makki ikk kille cho 200 kbantel hundi a te sade rs a 400 rs kquantal
Nice
Y ah ki kryea harshveer makki enni vadia c pkkaa lenda 50 qwaitl ho jandi 75000 kille di hundi yr
Deep🙏🙏🙏🙏
ਹੈ ਕਿ ਨਹੀ ਬਾਈ
y hud kitho lawai te kine di laggi
Tenu kite pta nhi Bai kitho lagdi hud trokter sawraj tere kol oh kitheo Lia ji
🙏🙏🙏🙏🙏
Khada bapu nu order marda
❤❤ਸਤਿ ❤❤ਸ੍ਰੀ ❤❤ਆਕਾਲ❤❤ ਜੀ ❤❤ਨਾਮ ❤❤ਮਨਪ੍ਰੀਤ❤❤ ਸਿੰਘ ❤❤ਗਿੱਲ ❤❤ਪਿੰਡ❤❤ ਬੁਰਜ ❤❤ਰਾਜਗੜ੍ਹ ❤❤ਜਿਲਾ❤❤ ਬਠਿੰਡਾ ❤❤
ਬਾੲੀ ਲੁਧਿਆਣ 110ਮਣ ਹੈ ਜੀ
Veer laber miluge
Kala.22.ke.gal.hohi.22.g.
ਸ਼ੱਲੀ ਲੱਗੀਓ ਜਾਦਾ ਬਜਨ ਦਿੰਦੀ ਆ
ਪਾਇਪ ਨੂੰ ਝਬਚੇ ਵਿੱਚ ਫਿੱਟ ਕਰ ਦਿਉ ਮੁਹਿਰੇ ਡੱਬੀ ਲੱਗਦੀ ਕਰ ਦਿਉ
Ghat aa makki bai terr
ਕੋਈ ਥਰੈਸਰ ਹੇਗਾ ਜੀ sale lai
😡😡😡😡😡😡😡😡😡😡😡😡😡😡
Makki 400 nikal oundi aa

Deep
🙏🙏🙏🙏